ਭੋਗ ਕਹਿਣਾ ਜਾਂ ਪ੍ਰਵਾਨ, ਗੁੰਮਰਾਹ ਨਾ ਹੋਵੋ Bhog Kehna Ja Parwan About Kadah Parsad

Поділитися
Вставка
  • Опубліковано 20 лис 2023
  • ਕੜਾਹ ਪ੍ਰਸ਼ਾਦ ਭੋਗ ਲਗੇ ਕਹਿਣਾ ਜਾਂ ਪ੍ਰਵਾਨ ?
    ਸੁਣੋ ਸਹੀ ਸਟੀਕ ਜਾਣਕਾਰੀ ।
    ਗਿਆਨੀ ਗੁਰਪ੍ਰੀਤ ਸਿੰਘ ਜੀ
    Facebook Page
    / gianigurpreetsingh
    Instagram
    / gianigurpreetsinghji
    Whatsapp Group
    chat.whatsapp.com/F2pwHTLzsKQ...
    Telegram Group
    t.me/GianiGurpreetSinghJi
    #prashad #gurubani #ardas

КОМЕНТАРІ • 49

  • @Avtarsingh-jz2ts
    @Avtarsingh-jz2ts 7 місяців тому +8

    🙏ਵਾਹਿਗੁਰੂ ਜੀ ਅਸੀਂ ਘਰ ਵਿੱਚ ਸਵੇਰ ਸਾਂਮ ਪ੍ਰਸਾਦਾ ਬਣਾ ਕੇ ਪਹਿਲਾਂ ਅਰਦਾਸ ਕਰਕੇ ਭੋਗ ਲਵਾ ਕੇ ਫਿਰ ਸਕਦੇ ਹਾਂ ।ਹੋਰ ਚਾਨਣਾ ਪਾਇਆ ਜਾਵੇ।

  • @JagdishSingh-gu7il
    @JagdishSingh-gu7il 3 місяці тому +1

    ਸਿੰਘ ਸਾਹਿਬ ਜੀ ਭੋਗ ਸੰਬੰਧੀ ਜਾਣਕਾਰੀ ਬਹੁਤ 2 ਧੰਨਵਾਦ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @kulwinderkaur83
    @kulwinderkaur83 7 місяців тому

    ਵਾਹਿਗੁਰੂ ਜੀ 🙏🏻

  • @gursewaksingh-ls4rm
    @gursewaksingh-ls4rm 7 місяців тому +3

    ਗਿਆਨੀਂ ਸਾਬ੍ਹ ਜੀ, ਤੁਸੀਂ ਸਹੀ ਗੱਲ ਕਰ ਰਹੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀਂ ਵਿੱਚ ਕੋਈ ਵੀ ਲਫ਼ਜ਼ ਥਾਂ ਤੋਂ ਕੁਥਾਂ ਨਹੀਂ ਵਰਤਿਆ ਗਿਆ ਅਤੇ ਵਿਆਕਰਣ ਦੇ ਨਿਯਮਾਂ ਅਨੁਸਾਰ ਵਰਤਿਆ ਗਿਆ ਹੈ ਜਿਵੇਂ:-
    ਅੰਗ 821 ਤੇ ਜਿਸ ਥਾਂ ਤੇ ਪ੍ਰਵਾਨ ਲਫ਼ਜ਼ ਵਰਤਿਆ ਜਾਣਾਂ ਚਾਹੀਦਾ ਹੈ ਓਥੇ ਪ੍ਰਵਾਨ ਹੀ ਵਰਤਿਆ ਗਿਆ ਹੈ,
    "ਦਾਸ ਕੀ ਲਾਜੁ ਰਖੈ ਮਿਹਰਬਾਨੁ, ਗੁਰ ਨਾਨਕ ਬੋਲੇ ਦਰਗਹ ਪਰਵਾਨੁ"
    ਭਾਵ ਗੁਰੂ ਸਾਹਿਬ ਜੀ ਦੇ ਬੋਲੇ ਹੋਏ ਪ੍ਰਵਚਨ ਦਰਗਾਹ ਵਿੱਚ ਪਰਵਾਨ ਹਨ ਅਤੇ ਅਸੀਂ ਆਪਣੇਂ ਵਲੋਂ ਕੀਤੀ ਅਰਦਾਸ ਵਾਸਤੇ ਪ੍ਰਵਾਨ ਲਫ਼ਜ਼ ਵਰਤ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਸਾਡੀ ਅਰਦਾਸ ਪ੍ਰਵਾਨ ਕਰਿਓ ਜੀ।
    ਅੰਗ 1266 ਤੇ ਖਾਣ ਵਾਲ਼ੀ ਵਸਤੂ ਨੂੰ ਭੋਗ ਲਾਓ ਉਚਾਰਨ ਕੀਤਾ ਗਿਆ ਹੈ।
    "ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵਹੁ ਭੋਗ ਹਰਿ ਰਾਇ"।
    ਅੰਗ 1163 ਤੇ ਪੀਣ ਵਾਲ਼ੀ ਵਸਤੂ ਵਾਸਤੇ ਪੀਓ ਲਫ਼ਜ਼ ਵਰਤਿਆ ਗਿਆ ਹੈ।
    "ਦੂਧ ਪੀਓ ਗੋਬਿੰਦ ਰਾਇ, ਦੂਧ ਪੀਓ ਮੇਰੋ ਮਨੁ ਪਤੀਆਇ"।
    ਪਵਿੱਤਰ ਗੁਰਬਾਣੀਂ ਦੇ ਉਪਰੋਕਤ ਪਵਿੱਤਰ ਸ਼ਬਦਾਂ ਤੋਂ ਇਹ ਸ਼ਪੱਸ਼ਟ ਹੋ ਜਾਂਦਾ ਹੈ ਕਿ ਸਤਿਗੁਰੂ ਜੀ ਅੱਗੇ ਅਰਦਾਸ ਕਰਦੇ ਸਮੇਂ ਪਵਿੱਤਰ ਦੇਗ ਨੂੰ ਭੋਗ ਲਾਓ ਲਫ਼ਜ਼ ਹੀ ਵਰਤਣਾਂ ਚਾਹੀਦਾ ਹੈ ਪ੍ਰਵਾਨ ਲਫ਼ਜ਼ ਸਰਾਸਰ ਗ਼ਲਤ ਹੈ।
    ਸੰਗਤਾਂ ਨੂੰ ਚਾਹੀਦਾ ਹੈ ਕਿ ਧਰਮ ਦੇ ਠੇਕੇਦਾਰਾਂ ਨੂੰ ਕਹਿਣ ਮਿਸ਼ਨਰੀਆਂ ਵਲੋਂ ਗੁਮਰਾਹ ਕੀਤੇ ਅਰਦਾਸੀਏ ਸਿੰਘਾਂ ਨੂੰ ਦਰ ਪ੍ਰਵਾਨ ਲਫ਼ਜ਼ ਦੀ ਥਾਂ "ਆਪ ਜੀ ਭੋਗ ਲਾਓ ਉਚਾਰਨ ਕਰਿਆ ਕਰਨ"।
    ਦੂਜੀ ਗੱਲ ਸੰਗਤਾਂ ਨੂੰ ਇਹ ਚਾਹੀਦਾ ਹੈ ਕਿ ਸਿੱਖ ਮਿਸ਼ਨਰੀਆਂ ਨੂੰ ਸਟੇਜਾਂ ਤੇ ਚੜ੍ਹਨ ਨਾਂ ਦੇਣ ਤੇ ਕਹਿਣ ਕਿ ਤੁਸੀਂ ਕੋਈ ਹੋਰ ਕੰਮ ਧੰਦਾ ਕਰਨਲੋ ਤੁਸੀਂ ਸਟੇਜਾਂ ਤੇ ਬੋਲਣ ਦੇ ਲਾਇਕ ਨਾਹੀਂ।

    • @larcm3
      @larcm3 7 місяців тому +1

      ਸਹੀ ਗੱਲ ਆ ਵੀਰ। ਇਹਨਾਂ ਮਿਸ਼ਨਰੀਆਂ ਦਾ ਕੱਮ ਹੀ ਇਹ ਹੈ ਕਿ ਸਿੱਖਾਂ ਨੂੰ ਆਪਣੇ ਰਵਾਇਤਾਂ ਤੋਂ ਤੋੜਨਾ ਤੇ ਲੋਕਾਂ ਦੀ ਸ਼ਰਧਾ ਤੋੜਨੀ।

  • @kulwantkaur7955
    @kulwantkaur7955 7 місяців тому +2

    🙏🙏🙏
    ਵਾਹਿਗੁਰੂ ਜੀ

  • @paramjeetsingh3700
    @paramjeetsingh3700 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tanbirsingh777
    @tanbirsingh777 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @gurmankharoud8712
    @gurmankharoud8712 7 місяців тому +1

    Waheguru ji 🙏🙏🙏🙏🙏

  • @jagbirsingh6499
    @jagbirsingh6499 7 місяців тому +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਸਹੀ ਕਿਹ ਰਹੇ ਬਾਬਾ ਜੀ ਤੁਸੀਂ

  • @jasvindersingh7098
    @jasvindersingh7098 7 місяців тому +1

    Satnam waheguru ji 🙏🙏

  • @amandeepsingh-wf5hj
    @amandeepsingh-wf5hj 7 місяців тому +2

    ਦਰਬਾਰ ਸਾਹਬ ਵੀ ਪਰਵਾਨ ਹੋਵੇ ਬੋਲਿਅਾ ਜਾਦਾ ਹੈ ਜੀ

  • @happysinghhappysingh2204
    @happysinghhappysingh2204 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @rahulmusic5935
    @rahulmusic5935 7 місяців тому +1

    Waheguru ji ❤

  • @sabaajsandhupoonian6429
    @sabaajsandhupoonian6429 7 місяців тому

    ਵਾਹਿਗੁਰੂ ਜੀ

  • @sukhdarshansingh1192
    @sukhdarshansingh1192 7 місяців тому

    ਬਹੁਤ ਵਧੀਆ ਜੀ 🙏

  • @niranjansinghjhinjer1370
    @niranjansinghjhinjer1370 7 місяців тому +1

    Waheguru ji Ka Khalsa Waheguru ji Ki Fateh 🙏

  • @user-xu4hh3ks2x
    @user-xu4hh3ks2x 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @GurdeepSingh-hw2zk
    @GurdeepSingh-hw2zk 7 місяців тому +1

    Waheguru 🌹🌹

  • @OnkarSingh-1984
    @OnkarSingh-1984 7 місяців тому +5

    ਖਾਲਸਾ ਜੀ
    ਜੌ ਅਨੰਦਪੁਰ ਸਾਹਿਬ ਸ਼ਹੀਦੀ ਬਾਗ਼ ਵਿਚ ਆਰਤੀ ਆਰਤਾ ਹੁੰਦਾ ਹੈ ਉਸ ਬਾਰੇ ਦਸੋ

  • @gsb2790
    @gsb2790 7 місяців тому +1

    ਹਾਜਰ ਹੋੲੀ ਦੇਗ ਨੂੰ ਸ੍ੀ ਸਾਹਿਬ ਦਾ ਭੋਗ ਲਗੇ ਭੋਗ ਲਗਿਅਾ ਪਰਸਾਦ ਸਾਧਸੰਗਤ ਚ ਵਰਤੇ ਜੋ ਛਕੇ ਅਾਪ ਜੀ ਦਾ ਨਾਮ ਚਿੱਤ ਅਾਵੇ ਕਲਾ ਵਾਹਿਗੁਰੂ ਦੀ ਵਰਤੇ ਬਹੁਤ ਪਾਠੀ ਸਿੰਘ ਿੲਹ ਤੁਕ ਵਰਤਦੇ ਹੈ ਕੀ ਿੲਹ ਦਸਣਾ ਸਹੀ ਹੈ ਦਸਣਾ ਜਰੂਰ

  • @JaspalSing-zj1sh
    @JaspalSing-zj1sh 7 місяців тому

    Wahe guru g

  • @Animation37773
    @Animation37773 7 місяців тому

    Sat Bachan ji ❤

  • @Pal68356
    @Pal68356 7 місяців тому

    Waheguru ji ka Khalsa waheguru ji ki Fateh App ji nay Bilkul Sahi kiha hai ji 🙏

  • @Gslakhanpal1966
    @Gslakhanpal1966 7 місяців тому

    WAHEGURU JI 🙏 🙏

  • @saravjitkaur7580
    @saravjitkaur7580 7 місяців тому

    Waheguru ji mehar kro ji

  • @larcm3
    @larcm3 7 місяців тому

    ਬਹੁਤ ਵਧੀਆ ਪ੍ਰਚਾਰ ਕੀਤਾ ਹੈ ਬਾਬਾ ਜੀ

  • @baaz8718
    @baaz8718 7 місяців тому

    Apni apni sab di vichaar a sahib ji.

  • @lalitsinghlakhkha2288
    @lalitsinghlakhkha2288 7 місяців тому

    Waheguru

  • @gurwinderballu5438
    @gurwinderballu5438 7 місяців тому

    Bilkull sai %✓101

  • @charanjeetsingh5538
    @charanjeetsingh5538 7 місяців тому

    Waheguru Ji. It is 💯 right Ji. Bhog Lao Ji.

  • @mandeepsinghdeep8434
    @mandeepsinghdeep8434 7 місяців тому

    👌🙏🙏

  • @prabhjot1076
    @prabhjot1076 7 місяців тому

    Satnam SRI waheguru ji

  • @Nirbhae_khalsa_tv
    @Nirbhae_khalsa_tv 7 місяців тому +1

    ਖਾਲਸਾ ਜੀ ਬੇਨਤੀ ਹੈ। ਕਿ ਅਨੰਦ ਕਾਰਜ ਦਾ ਸਹੀ ਸਮਾਂ ਤੇ ਮਰਿਆਦਾ ਬਾਰੇ ਜਾਣਕਾਰੀ ਦਿਉਂ ਜੀ

  • @user-qt4le7gg4p
    @user-qt4le7gg4p 7 місяців тому

    Pr Khalsa ji
    Shri Guru Granth Sahib ji ta Gyan de mahasagar ne. Ta fir Gyan ni bhog kive lagu ji.
    Duji gl k Guru Ji dasde ne ki har ik cheez vich akaal purakh ji mojood ne ji , ta fir esda mtlb kann kann vich akal purakh pehla toa hi mojood hai , esda mtlb Bhog pehla toa hi lag gya ji, ta fir bhog loan di ki jrurat hai ji.
    Khalsa ji jekr Dass vallo kuj vadh ghatt boleya gya hoye ta
    Sari sangat toa mafi chohna ji🙏.
    Waheguru ji ka Khalsa
    Shri waheguru ji ki Fateh ji🙏

    • @gianigurpreetsinghji
      @gianigurpreetsinghji  7 місяців тому

      Phir ta snake to le k hor animals vich rabb hai te fir ena nal nfrat kyu ena da dar kyu ?
      Hor explanation lyi whatsapp kro

  • @ssksak1677
    @ssksak1677 7 місяців тому

    Purana Punjab chapter 1,2,3,4,sare suno ji

  • @baazzafar8556
    @baazzafar8556 7 місяців тому

    Parwan hi hona chahida he
    Guru sabad he koi banda nhi

  • @jasbirsinghgill7490
    @jasbirsinghgill7490 7 місяців тому

    Satgur jagda hai deu

  • @sagarsingh6799
    @sagarsingh6799 7 місяців тому

    ਭਾਈ ਸਾਹਿਬ ਜੀ ਕੀ ਅਖੰਡ ਪਾਠ ਸਾਹਿਬ ਕਰਦਿਆਂ ਮਧ ਦੀ ਅਰਦਾਸ ਕਰਨ ਤੋਂ ਪਹਿਲਾਂ ਛੇ ਪਉੜੀਆਂ ਅਨੰਦ ਸਾਹਿਬ ਜੀ ਦਾ ਪਾਠ ਪੜਨਾਂ ਜਰੂੰਰੀ ਹੈ ਸੰਕਾ ਨਵਿਰਤ ਕਰਨਾ ਜੀ

    • @gianigurpreetsinghji
      @gianigurpreetsinghji  7 місяців тому

      ਮਰਿਆਦਾ ਅਨੁਸਾਰ ਪੂਰਾ ਚਾਲੀ ਪਉੜੀਆਂ ਦਾ ਸ਼੍ਰੀ ਅਨੰਦ ਸਾਹਿਬ ਪੜ੍ਹ ਕੇ ਅਰਦਾਸ ਕਰਨੀ ਹੈ

  • @ManpreetKaur-hx1mg
    @ManpreetKaur-hx1mg 7 місяців тому

    Bhai sahib ji thanku ji 🙏

  • @amritsinghamrit8659
    @amritsinghamrit8659 7 місяців тому

    ਲੰਗਰ ਪ੍ਰਸ਼ਾਦੇ ਨੂੰ ਕੀ ਕਹੀਏ ਜੀ ਦਸਿਓ????

  • @divjotsingh3123
    @divjotsingh3123 7 місяців тому

    Waheguru ji ka Khalsa Waheguru ji ki Fateh. Baba ji 1 swaal hai ji. Kadha Parshad nu jaddo appa Bhog laiyee fr ohde naal kuj horr parshad sangat layii jidaa samose, bread pakoda, sandwich, langar ohnu vi bhog laana chahida. Teh oh parshad di ginti vi aunde nee?

  • @amritsinghamrit8659
    @amritsinghamrit8659 7 місяців тому

    ਪ੍ਰਸ਼ਾਦਾ ਨੂੰ ਭੋਗ ਕਹੀਏ ਜਾ ਪ੍ਰਵਾਨ???

  • @jagdeepsingh4347
    @jagdeepsingh4347 7 місяців тому

    Waheguru ji ka khalsa waheguru ji ki fateh ji veer ji ❤