ਵਰਤਮਾਨ ਪ੍ਰਸੰਗ ਵਿੱਚ ਸਿੱਖ ਹੋਂਦ ਦਾ ਮਸਲਾ || ਅਜਮੇਰ ਸਿੰਘ

Поділитися
Вставка
  • Опубліковано 21 лис 2023
  • About Khalistan Movement : • ਕੀ ਖਾਲਿਸਤਾਨ ਦੀ ਮੰਗ 'ਮੁ...

КОМЕНТАРІ • 51

  • @ManjitKaur-ph3ue
    @ManjitKaur-ph3ue 8 місяців тому +8

    Great intelluate ਮਹਾਨ ਵਿਦਿਵਾਨ ਅਜਮੇਰ ਸਿੰਘ ਜੀ

  • @thankyougodforeverything217
    @thankyougodforeverything217 8 місяців тому +6

    ਹਮੇਸ਼ਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਜਮੇਰ ਸਿੰਘ ਜੀ

  • @rajucheema-wr4xj
    @rajucheema-wr4xj 8 місяців тому +14

    ਸਰਦਾਰ ਜੀ ਤੁਹਾਡੀ ਗੱਲ ਸੁਣ ਕੇ ਲਗਦਾ ਸਿੱਧੂ ਮੂਸੇਵਾਲਾ ਵੀ ਸਾਡੀ ਸੌਫਟ ਪਾਵਰ ਸੀ ਜੋ ਸਾਡੀ ਭਾਸ਼ਾ ਨੂੰ ਉਪਰ ਚੁੱਕ ਰਿਹਾ ਸੀ। ਤਾਹੀਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ

  • @gursimranpreetsingh543
    @gursimranpreetsingh543 8 місяців тому +9

    ਵਾਹ ਭਾਈ ਅਜਮੇਰ ਸਿੰਘ ਜੀ! ਗੁਰੂ ਸਾਹਿਬ ਤੁਹਾਡੇ ਤੇ ਰਹਿਮਤਾਂ ਵਰਤਾਉਣ⚔️

  • @familykhalsa3
    @familykhalsa3 7 місяців тому

    ਬਹੁਤ ਬਹੁਤ ਧੰਨਵਾਦ ਜੀ । 🙏🙏

  • @dhindsapanjabi9767
    @dhindsapanjabi9767 8 місяців тому

    Very nice dono Sidhu musevala te Deep sade dharam di soft power c jo sarkara ton jare ni gae dhanvad sardar ji 🙏🙏

  • @thahsota232
    @thahsota232 8 місяців тому +5

    ਬਹੁਤ ਹੀ ਤਕੜੀਆਂ ਵਿਲੱਖਣ ਗੱਲਾਂ❤

  • @singhsangrur
    @singhsangrur 8 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਵਧਿਆਂ ਤੇ ਸੁਚੇਤ ਵਿਚਾਰ ਸਾਂਝੇ ਕੀਤੇ ਆਪ ਜੀ ਨੇ ਦਿਲੋਂ ਧੰਨਵਾਦ
    ਬਿਲਕੁਲ ਹੀ ਅੱਜ ਆਪਾਂ ਖ਼ੁਦ ਨੂੰ ਇਕ ਅਜਿਹੀ ਸਥਿਤੀ ਵਿੱਚ ਫ਼ਸਾ ਬੈਠੇ ਆ ਕਿ "ਪਦਾਰਥਵਾਦ", "ਜਾਤੀਵਾਦ", "ਬਸਤੀਵਾਦ" ਨੇ ਆਪਾਂ ਨੂੰ ਇੰਨਾਂ ਸਰਲ ਬਣਾ ਦਿੱਤਾ ਹੈ ਕਿ ਆਪਣੇ ਗੁਰੂ ਤੇ ਗਿਆਨ ਦੀ ਧਾਰਨਾ ਨੂੰ ਇੱਕ soft historical fact ਬਣਾ ਲਿਆ ਹੈ, ਝੁੱਠਾ ਰਾਸਟਰਵਾਦ ਦਾ ਜ਼ਹਿਰ ਤੁਹਾਨੂੰ ਦਿਨੋ ਦਿਨ ਅਜਿਹੇ ਸੂਖਮ ਢੰਗ ਨਾਲ ਖ਼ਤਮ ਕਰ ਰਿਹਾ ਹੈ ਕਿ ਤੁਸੀ ਆਪਣੀ ਹੋਂਦ ਨੂੰ ਵਿਲੱਖਣਤਾ ਤੋੰ ਪਰੇ unauthentic ਸਾਂਝਤਾ ਬਣਾਉਣ ਨੂੰ ਫਿਰ ਰਹੇ ਹੋ, ਗੁਰੂ ਤੇ ਬਾਣੀ ਦੇ ਸੰਕਲਪ ਤੋੰ ਬਿਲਕੁਲ ਪਰਦਾ ਬਣਾਈ ਬੈਠੇ ਹੋ, ਸੋ ਸਹੀ ਕਿਹਾ ਬਾਪੂ ਜੀ ਨੇ ਬਹੁਤ ਵੱਡੇ ਤਰੀਕਿਆਂ ਨਾਲ brain wash ਕਰਨ ਲਈ soft tools ਰਾਹੀ ਚੀਜਾਂ ਤੁਹਾਡੇ ਤੇ ਥੋਪੀਆਂ ਜਾ ਰਹੀਆਂ ਹਨ ਵਾਹਿਗੁਰੂ ਮਿਹਰ ਕਰੇ ਗੁਰੂ ਤੇ ਗੁਰਬਾਣੀ ਦੇ ਸੰਕਲਪ ਰਾਹੀ ਆਪਣੇ ਆਚਰਣ, ਵਿਚਾਰਾਂ, ਵਿਲੱਖਣਤਾ ਤੇ ਫ਼ਰਜਾਂ ਨੂੰ ਸਮਝੀਏ ਤੇ ਉਸ ਸ਼ੁੱਧ ਸਿੱਖੀ ਧਾਰਨਾ ਦੇ ਮੁਰੀਦ ਬਣੀਏ
    ਵਾਹਿਗੁਰੂ ਜੀ

  • @JaswantSingh-rh6km
    @JaswantSingh-rh6km 8 місяців тому +2

    ਜੀ ਆਇਆਂ ਨੂੰ,
    ਸ ਅਜਮੇਰ ਸਿੰਘ ਜੀ,

  • @user-xg6eq5pi4t
    @user-xg6eq5pi4t 8 місяців тому +1

    ਧੰਨਵਾਦ ਜੀ।🙏

  • @jagdeepsingh4347
    @jagdeepsingh4347 8 місяців тому +1

    Waheguru ji ka khalsa waheguru ji ki fateh ji veer ji God bless you ❤

  • @warraichchabba9157
    @warraichchabba9157 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurjeetsingh5079
    @gurjeetsingh5079 8 місяців тому

    ਬਾਬਾ ਜੀ 🙏

  • @simardeepsingh8563
    @simardeepsingh8563 8 місяців тому

    WaheGuru WaheGuru WaheGuru WaheGuru WaheGuru

  • @morgansingh8186
    @morgansingh8186 8 місяців тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।

  • @SandeepSingh-0009
    @SandeepSingh-0009 8 місяців тому

    Dhanvaad Waheguru ji 🙏 🙏

  • @manbeerkaur2970
    @manbeerkaur2970 8 місяців тому +1

    Always waiting for his lectures!

  • @Fateh.imaan.Singh.Sandhu
    @Fateh.imaan.Singh.Sandhu 7 місяців тому

    💛💛💛💛💛💛💛

  • @iqbalsingh2075
    @iqbalsingh2075 8 місяців тому

    Everything is perfectly explained but one thing is most important , freedom and own country.Thanks to all

  • @manjotsingh1427
    @manjotsingh1427 8 місяців тому

    Waheguru ji

  • @JasvirSingh-bn3nx
    @JasvirSingh-bn3nx 8 місяців тому

    Thanks sir ji 🙏

  • @SarbjitChahal-bz8xk
    @SarbjitChahal-bz8xk 8 місяців тому +1

    Very effective speech thanks sir 😊

  • @JasdeepSingh-ie7zm
    @JasdeepSingh-ie7zm 8 місяців тому

    ਬਿਲਕੁਲ ਸਤ ਹੈ ਜੀ ।। ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤੇ ।।

  • @harpalsandhu2968
    @harpalsandhu2968 8 місяців тому

    Great

  • @ParamjeetKaur-ov6fh
    @ParamjeetKaur-ov6fh 8 місяців тому

    🦅💫

  • @rajkaur5704
    @rajkaur5704 8 місяців тому

    🙏🏻🙏🏻🙏🏻🙏🏻🙏🏻

  • @mannusandhu3637
    @mannusandhu3637 8 місяців тому

    Waheguru ji ka Khalsa
    Waheguru ji ki Fateh
    Saheed Deep Sidhu Zindabad 🙏🙏
    Bhai Amritpal Singh Khalsa Zindabad 🙏

  • @amarjitlehra4294
    @amarjitlehra4294 8 місяців тому

    🙏🏼🙏🏼

  • @gursimranjitsingh7025
    @gursimranjitsingh7025 8 місяців тому

    ❤🙏🙏🙏🙏

  • @Baljeetsingh-pl1gv
    @Baljeetsingh-pl1gv 8 місяців тому

    🙏🏻🙏🏻🙏🏻

  • @gopy3946
    @gopy3946 8 місяців тому

    ❤❤❤❤

  • @user-nz3vs7dl4h
    @user-nz3vs7dl4h 8 місяців тому

    🙏🙏🙏🙏

  • @khalsa-g124
    @khalsa-g124 8 місяців тому

    🙏

  • @jangiyodha
    @jangiyodha 8 місяців тому

    ਧੰਨਵਾਦ ਭਾਈ ਸਾਬ ।

  • @deepanshusingh8899
    @deepanshusingh8899 8 місяців тому

    Nice 🙂

  • @simardeepsingh8563
    @simardeepsingh8563 8 місяців тому

    WaheGuru g ka Khalsa
    WaheGuru g ki Fateh

  • @ParamjeetKaur-ov6fh
    @ParamjeetKaur-ov6fh 8 місяців тому

    ਵਾਹਿਗੁਰੂ ਜੀ 🙏🙏

  • @jashandeepsingh1180
    @jashandeepsingh1180 8 місяців тому

    Waheguru ji🙏

  • @tarlochansingh5841
    @tarlochansingh5841 8 місяців тому +2

    Sikho jago ekkethe ho jaoo

  • @jogasingh1907
    @jogasingh1907 8 місяців тому +1

    Veer ji Fathey parwan karna ji. Ap ji ne bahut accha analysis keeta hai par Sikhan vichon hankar te bhukh/lalch kis tra khatm karo ge. Dhanwad ji.

  • @Singhanshd2
    @Singhanshd2 8 місяців тому +1

    ਸਹੀ ਗੱਲ ਆ ਉਹ ਸਾਫਟ ਪਾਵਰ ਵਰਤ ਰਹੇ ਆ

  • @ManjeetSingh-dc2ht
    @ManjeetSingh-dc2ht 8 місяців тому

    #khalistan #NeverForget1984 #sikh

  • @Gogirurki
    @Gogirurki 8 місяців тому +1

    Music spoiled the beautiful speech.Learn editing.

  • @HarjitSingh-oc6lg
    @HarjitSingh-oc6lg 8 місяців тому

    ਭਾਰਤ ਖਾਸ ਕਰ ਪੰਜਾਬ ਵਿੱਚ ਸਿੱਖਾਂ ਨੂੰ ਸੁਹਿਰਦ ਅਤੇ ਭਰੋਸੇਯੋਗ ਆਗੂ ਪੈਦਾ ਕਰਨ ਦੀ ਜ਼ਰੂਰਤ ਹੈ। ਜਦੋਂ ਕਿ ਮੋਜੂਦਾ ਦੋਰ ਦੇ ਧੱਕੇ ਨਾਲ ਸਥਾਪਿਤ ਆਗੂ ਖੁਦਗਰਜ, ਪਰਿਵਾਰ ਪ੍ਰਸਤ ਅਤੇ ਲਾਲਸਾਵਾਦੀ ਹਨ ਅਤੇ ਇਹਨਾਂ ਨੂੰ ਮੋਹਰਲੀਆਂ ਸਫਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ।

  • @tarlochansingh5841
    @tarlochansingh5841 8 місяців тому +2

    Kintoo prantoo chhadd ke ek ho jaoo

  • @malvindermali7698
    @malvindermali7698 8 місяців тому

    ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਜ਼ਰੂਰੀ ਹੈ। ਪਰ ਤੂੰ ਇਸਦੀ ਥਾਂ ਗੁਰੂ ਸਹਿਬਾਨ ਕਹਿ ਰਿਹਾ ਹੈ। ਤੇਰਾ ਸਾਰਾ ਪ੍ਰਚਾਰ ਤਾਂ। ਬਰਾਹਮਣਵਾਦੀ ਸੋਚ ਨਾਲ ਗਰੁਹਿਣਿਆ ਹੋਇਆ ਹੈ।

    • @jangiyodha
      @jangiyodha 8 місяців тому +1

      ਆ ਥੂ ਕੋਚ ਸਾਬ ।

  • @GurpreetSingh-wv9ze
    @GurpreetSingh-wv9ze 8 місяців тому

    🙏🏻🙏🏻🙏🏻

  • @warraichchabba9157
    @warraichchabba9157 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khattra3062
    @khattra3062 8 місяців тому

    Waheguru ji