ਕੜਾਹ ਪ੍ਰਸ਼ਾਦ ਨੂੰ ਭੋਗ ਲਵਾਉਣਾ ਕਿ ਪਰਵਾਨ ਕਰਾਉਣਾ ਚਾਹੀਦਾ? Should You Say Bhog or Parvaan for Degh?
Вставка
- Опубліковано 19 жов 2017
- ਅਕਸਰ ਪੁਛਿਆ ਜਾਂਦਾ ਹੈ ਕਿ ਕੜਾਹ ਪ੍ਰਸ਼ਾਦ ਦੇਗ਼ ਨੂੰ ਭੋਗ ਲਵਾਉਣਾ ਚਾਹੀਦਾ ਹੈ ਕਿ ਦੇਗ਼ ਪਰਵਾਨ ਕਰਵਾਉਣੀ ਚਾਹੀਦੀ। ਅਸੀਂ ਇਸ ਵੀਡੀਓ ਵਿਚ ਇਸ ਵਿਸ਼ੇ ਤੇ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰ ਕਰਾਂਗੇ।
ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ UA-cam ਚੈਨਲ ਨੂੰ subscribe ਜ਼ਰੂਰ ਕਰੋ ਜੀ।
What wording should be used with respect to Degh of Karah Parshaad; this is the subject of today’s video. Some use the wording “Bhog Laavo” while others prefer “Parvaan karo” with respect to Degh. What is the correct Maryada with respect to this; watch this video to find out.
If you have any questions or if you have any suggestions, kindly contact us at +1-647-771-5359.
If you like the videos, please share them liberally and also don’t forget to subscribe to our UA-cam channel.
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek
ਸਹੀ ਹੈ ਤੁਹਾਡੇ ਵੀਚਾਰ ਵੀਰ ਜੀ।
shabash puttar! you are making me very proud.
ਵਾਹਿਗੁਰੂ ਕੀ ਖਾਲਸਾ ਤੇ ਵਾਹਿਗੁਰੂ ਜੀ ਦੀ ਫੲਤੇ ਵੀਰਾਂ ਜੀ ਅਪਾਜੀ ਦੇ ਵਿਚਾਰ ਬਹੁਤ ਹੀ ਵਧੀਆ ਸਹਨੋ ਸੀ ।💖
Waheguru gi ka Khalsa waheguru gi ki Fateh...Bhai Sahib gi bhut vdiya treeke nal tusi smjaya ...dhanvaad gi
ਬਿਲਕੁਲ ਸੱਚ ਕਿਹਾ ਵੀਰ ਜੀ 🙏
Bahut vadhia. Aap jee de bachan sahi han
Waheguru ji bahut wadhyia jankari diti ha bhai Sahib ji ne🙏🙏
Boht vdia explain kita. Waheguru mehr krn sbb te
veer g bht anand aaya ji sunn k ji
true veer ji!! keep it up
Bauhat sehi kiha veer ji
Bhog lawauna of course
Thank you for uploading Khalsa Ji 🙏
Good ... Thnks veer ji
bilkul theak ji
parvaan maaya karoni chaidi e
guru sahib ji ne gurbani ch darj kar ditta kri paaksaal souch pavittara hun lavo bhog har rrraye
Satnaam Waheguru Ji.
Guru ji kirpa karn
very nice veer ji.
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗਰੂ ਸਾਹਿਬ ਜੀ
Wahegurru ji
bilkul thik veer g
Very very good khalsa g .. Tuhadea saab glaaa bhut wadia hann ... Your real sikh .
Bahut vadiya gal dassi veer g
Vaheguru Vaheguru ji guru de pyaareo 🙏
SATNAM WAHEGURU JI MEHAR KROO SAB TE G G
Waheguru ji ka khalsa waheguru ji ki fateh veer g
ਵਾਹਿਗੁਰੂ ਜੀ
Whaeguru ji ka khalsa whaeguru ji fateh .....verji tuse ik hor video vich das sakde oo ke phone witch gurbani rakhni teak hai jaan nahi
ਵੈਰੀ good ਵੀਰ ਜੀ
too nice👍👍👍👍👍
Waheguru ji 🙏
I am not a wise Person...I could be wrong ...but as my knowledge.....Sanu kuch v Khan tu pehla . Even paani da glass vi peen tu pehla only 30 sec apne Dil vich Ardaas Kar k hi peena chahida Hai ...te shukrana ...karna chahida Hai ....Jo v Chez asi khande Haan ...us pramatma da Na la ki Chuckna..te shukrana karna chidaa hai.....oh pani amrit ban janda te ...roti parshad.......ese karke kehnda ...Hun bhave Tusi roti khar bna rahe ho .. whaguru da Naam simran ..karke. Bnanno te chakko....oh langar ....ban jandi JH Hai....... sorry if I said something wrong....🙏🙏🙏
Correat water has very Sharp memory
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Dhanwad
Degh is the best!
mm mm Good
preetam singh you mean Degh is the best whether sampled or just accepted by the Guru. Nice
ਵਾਹਿਗੁਰੂ
ਪਰਵਾਨ ਤਾਂ ਤੋਹਫਾ ਹੁੰਦਾ ਅਾ ਜੋ ਖੁਸ਼ੀ ਸਮੇ ਜਾਂ ਖਾਸ਼ ਸਮੇ िਪਅਾਰੇ ਸॅਜਣ िਮॅਤਰ ਨੂੰ िਦॅਤਾ ਜਾਂਦਾਆਾ ਸॅਚੇ ਪਾਤਸ਼ਾਹ िਸॅਖਾ ਨੂੰ ਸੁਮॅਤ ਬਖਸ਼ੇ ਜੀ
Waheguru ji
Shi a vir ji
Waheguru g
Waheguru Ji 🙏
Good
Well. Said. Wonderful. Thinking. Firm. Vichar. Daadi. Ma
Waheguru jio
Sahi kiha ji
Waheguru g
Veer g ghar vich degh bna sakde ha ji 🙏je ha ta veer g maryada das do please
Veer ji very nice video I like it tuhadi har video vichon Karni, kamai, sucham, sachi -suchi maryada, bibek, guru ji prati sharda bhavna, gurbani de nitnem, ate naam - abhiyaas di khushboo aa rahi hai. very good prepare more & more videos and upload. Aur bhai sahib ji apna what's app number send karna ji.. ( Naseeb Singh Mumbai )
Rupinder Singh +1 647 771 5359
waheguru ji
Waheguru ji🙏🙏🙏🙏🙏🙏🙏
wahrguruji
nice
dhan guru pita jii dhan guru pita jii
Waheguru
ਨਾਲੇ ਪਿਆਰਿਓ
ਛੱਕਣ ਵਾਲੀ ਚੀਜ਼ਾਂ ਪ੍ਵਾਣ ਨਹੀਂ ਹੁੰਦੀ
ਬਸਤਰ ਜਾਂ ਸ਼ਸ਼ਤਰ ਹੀ ਪਰਵਾਣ ਹੋ ਸਕਦੇ ਹਨ ।
ਦੇਗ ਜਾਂ ਲੰਗਰ ਨੂ ਤਾਂ ਭੋਗ ਹੀ ਲੱਗ ਸਕਦਾ ਹੈ ।
Bhai sahib ji jad gurbani kehndi aa ki sabh kush jootha aa fir bhog vi nahi lag sakda na parwan ho sakda theek aa ji
Khaan peen waliya cheeja sirf jeeunde ji waste hai
Manjit Kumar verr guru ghrnth sahib ji v hajr najr guru hn thik a
@@craftergirl6915 satguru v hazir ne ....ajj v boht sangat de sankat door krde hnn ...
@@craftergirl6915 Tusi eh na daso gurbani ki kehndi he. Oh guru ji de sikha nu pata he. Tusi pehle apne man di birti theek karlo.. evi gurbani hi kehndi he. Asi ta hajar guru mande ha gurbani nu. Aur sab to utam gal eh he. Ki evi gurbani hi kehndi he. Gurbani hor v bahut kuj kehndi he. Jo tuhade varge pacha nahi sakde. Jina chir Sharda Tey bhavna nahi ohna chir guru to koi umeed na rakhyo tusi . Lekin ohna nu Milo jina de kashat, Rog , sog door ho gaye.
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
Asi panj parshade lai ke aunde ha te panje wapas lai jande ha fir bhog kive lgda?
Right and universal truth is explained. Bhog is always correct. Uch koti di vichaar pesh kiti he waheguru ji. Ne bahut sumat diti he ji tanu. Sikh missionary ta guru Sahib to 300 saal baad hond ch ayee ne. Ena nu ki pata maryada da.
Bhog lwana sahi ya galt comment padh leo
@@YadwinderSingh-wb1ey kiu para ji mein comment,, tanu veham di bimari he ta tusi kise doctor kolo ilaaz karvao ja ke
@@YadwinderSingh-wb1ey kiu para ji mein comment,, tanu veham di bimari he ta tusi kise doctor kolo ilaaz karvao ja ke
wadhia gal tareeke naal kiti koi bharm ni rehna chahida
Im south indian and i love guru.im not able understand the best words of urs bro,pardon me for asking u this,pls give translation of this in english below.waheguru.
🙏🙏
ਦੇਗ ਤੇਗ ਫਤਹਿ।।
🙏🙏🙏🙏🙏🙏🙏
ਸੁਨਿਆ ਸੁਨਾਈਆ ਹਰ ਕੋਈ ਦਸ ਰਿਹਾ ਸਚ ਕਿਸੇ ਨੁ ਨੀ ਪਤਾ
Deg nu bhog laun Di ardaas wajab hai jitho tak sri sahib bhet karan da swaal hai puratan pustka wich kirpan bhet di marayada 6th parsan Kado Gwalior de kile vich San udo eh marayada armbh hoi si agli gal bhog page sambodhan dhik nahi. Us wele lagda hai ardasiya anadi hai usnu pata nhi. Ke mai kisnu sambodhan kar riha ha
Bhog Lavona Correct
Bhog lagge da pta kive lgda?
Na ta guru sahib ji kehnde ne vi main chhak lay, na asi kande utte rakh ke chek krdian ki wajan ghateya ya nhi
ਹਾ ਜੀ
Par baba ji mere kol ta kirpan heni ...i mean sade ghr ch sri saab heni....mai kiwe bhog lwa skdi an...plz reply....
Hanji mera b same swal yaa jarur dasna ji 🙏🙏
✔️🙏🏻🙏🏻🙏🏻
🙏🙏🙏🙏
Bhagat ravidas ji aarti vich ki kehnde aa jra parke dekhyo
bilkul theek Ji. please nxt vdio vich dsna kiss tra tyaar krni deg And kado kirpan naal bhog lavoni . ardaas vich ya hukamnama to baad !!
Jadon Ardaas vich benti kareedi hai, odon hee bhog lavauna uttam hai.
Degh di sewa parwaan karn di ardaas hondi hai na k guru saheb nu shkaun di
Singh Jagdev lagda tusi video dekhi nahi. Ik vaar fer dekh lo, naale Singhaan di video de view vadhange
Degh nu parvan kar k ki karna Guru Sahib ne, Degh shakan vali vastu hai degh nu bhog he lagda hai
SardaaR ਸਿੰਘ Ethay karaprashad de deg akhya gya na ki sirf deg .
Degh gurudawara sahib to meldi hai parchi kat k o theek hai ja ghar vich tyar karni theek hai waheguru ji ka khalsa waheguru ji ki fate 🙏🙏🙏🙏🙏
pehla ehh dso guru shabad aaa k manukha dehi aaa
Verjio may sikhi te nai chalda .
Per jo gala tusi dasdeo mere heart nu tand paonde ho keo ke manu ve e gala pasand nai .jete jaeda hai sort pori nai lagdi formaltia kar ke
Verjio jere pothi shab nu chimtya ya chondya laonde ne othe kirtan te ja ke ta dil kharab ho janda hai.
Te jo bramanda de malik Sri GURU GRANTH SHAIBH JI DE 4 FERE LE KAY DIVOURSE LANDE NE ZABARDASTI E BABBAR BAJAR KORETH HAI ES BARE VI VIDEO BANO
Jehdi v maryada hundi aa oh wakht di vichar to bina holi holi pakhand da roop dharn kar jandi aa
Matlab ik hi hai
Ajj kal vadhu di behas zada chal pae hai.
ਦੇਗ ਕੀ ਹੁੰਦੀ ਹੈ
ਜਿਸ ਬਰਤਨ ਵਿੱਚ ਪ੍ਰਸ਼ਾਦ ਬਣਾਇਆ ਜਾਵੇ ਉਹ ਦੇਗ ਹੁੰਦੀ ਹੈ
ਦੇਗ ਅਸੀਂ ਕਿੱਦਾਂ ਛਕ ਸਕਦੇ ਹਾਂ
ਪ੍ਰਸ਼ਾਦਿ ਛਕਿਆ ਜਾਂਦਾ ਹੈ
Deg shabad guru g parwaan kardey han. Te shareerk Roop Vich panth guru g chhakda h veero. ATMA GRANTH VICH TE SHAREER PANTH VICH Wala sidhant na bhula g.
mainu plz eh dsdo ki kyo gursikh nu amritvela ch kes thnde pani nal dhone chahide ne....thnx
Aman Matharu jaldi Gurmat Ishnaan baare video release hovegi.
ਜੇ ਮੌਸਮ ਠੰਡਾ ਆ ਤਾਂ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਬਿਮਾਰ ਹੋਣਾ ਆ
nai bimar hoi da eh mera personal experience ea.....
ਧਰਤੀ ਵਿਚੋ ਨਿਕਲਿਆ ਪਾਣੀ ਨਿੱਘਾ ਹੁੰਦਾ ਉਹਨਾਂ ਤੇ ਨਹਾ ਸਕਦੇ ਆ ਪਰ ਟੈਂਕੀ ਵਾਲਾ ਪਾਣੀ ਤਾਂ ਪੱਕਾ ਬਿਮਾਰ ਕਰ ਸਕਦਾ
hmmm gal ta tuhadi sahi ea
ਅੱਜ ਮਿਤੀ 10-03-2018 ਨੂੰ ਇਕ ਵੀਰ ਨੇ ਸਵਾਲ ਪੁੱਛਿਆ ਹੈ ਜਿਜੋ ਆਪ ਜੀ ਤਕ ਪਹੁੰਚਾ ਰਿਹਾ ਹਾਂ ਜੀ
ਕਿਰਪਾ ਕਰਕੇ ਇਕ ਵੀਡੀਓ ਕੜਾਹ ਪ੍ਰਸ਼ਾਦ ਦੀ ਮਰਯਾਦਾ ਤੇ ਵੀ ਬਣਾਈ ਜਾਵੇ ਜੀ
ਵੀਰ ਤਜਿੰਦਰ ਸਿੰਘ ਜੀ ਸਾਡੇ ਗੁਰੂ ਘਰ ਵਿੱਚ ਗੁਰੂ ਸਾਹਿਬ ਜੀ ਦੀ ਦੇਗ ਦਰਬਾਰ ਸਾਹਿਬ ਤੋਂ ਬਾਹਰ ਵਰਤਾਈ ਜਾਂਦੀ ਹੈ ਜੋ ਤਰੀਕਾ ਸਹੀ ਨਹੀਂ ਹੈ । ਜੋ ਕਿ ਅਸੀਂ ਗ੍ਰੰਥੀ ਸਿੰਘ ਨੂੰ ਬੇਨਤੀ ਵੀ ਕੀਤੀ ਸੀ ਪਰ ਉਸ ਨੇ ਕੋਈ ਅਮਲ ਨਹੀਂ ਕੀਤਾ ਸੋ ਬੇਨਤੀ ਹੈ ਕਿ ਭਾਈ ਸਾਹਿਬ ਜੀ ਦੀ ਦੇਗ ਦੀ ਮਰਿਆਦਾ ਬਾਰੇ ਕੋਈ ਆਡੀਓ ਭੇਜੋ ਕਿਰਪਾ ਕਰਕੇ। ਤਾਂ ਵਿਸਥਾਰ ਵਿੱਚ ਗਿਆਨ ਪ੍ਰਾਪਤ ਕਰ ਸਕੀਏ। ਧੰਨਵਾਦ ਜੀ।
Rehat marayada CH ta parwaan kar likhia aa
Kri paaksal soch pvitra hun lawo bhog har raye
Miss nari wale dislike karde a
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਿਹ ।। ਮੈਂ ਮੁਆਫ਼ੀ ਚਾਹਾਂਗਾ ਕਿ ਮੈਂ ਿੲਸ ਵਿਸ਼ੇ ਤੇ ਤੁਹਾਡੇ ਤੋਂ ਵੱਖਰੇ ਵਿਚਾਰ ਰੱਖਦਾਂ ਹਾਂ ਪਰ ਵਿਰੋਧ ਬਿਲਕੁਲ ਨਹੀਂ । ਮੈਂ ਦਲੀਲ ਨਾਲ ਆਪਣੇ ਵਿਚਾਰ ਰੱਖ ਰਿਹਾਂ ਹਾਂ ਸਹਿਮਤੀ ਅਸਹਿਮਤੀ ਆਪ ਜੀ ਦੇ ਆਪਣੇ ਵਿਚਾਰਾਂ ਤੇ ਮੁਨੱਸਰ ਕਰਦੀ ਹੈ । ਸਿੱਖ ਧਰਮ ਜਾਂ ਸਿੱਖ ਸਿਧਾਂਤ ਕੇਵਲ ਦੋ ਸ਼ਬਦਾਂ ਦੇ ਅਧਾਰ ਤੇ ਖੜ੍ਹਾ ਹੈ, ਉਹ ਹੈ ਸ਼ਬਦ ਅਤੇ ਸੁਰਤ। ਗੁਰੂ ਸ਼ਬਦ ਸਰੂਪ ਹੈ ਸਿੱਖ ਸੁਰਤ (ਮਨ) ਸਰੂਪ ਹੈ । ਸੁਰਤ ਦਾ ਸ਼ਬਦ ਵਿੱਚ ਵਿਲੀਨ ਹੋਣਾ ਸਿੱਖੀ ਦਾ ਅੰਤਿਮ ਸ਼ਿਖਰ ਜਾਂ ਅੰਤਿਮ ਪੜ੍ਹਾ ਹੈ । ਅਧਿਆਤਮਿਕ ਪੱਧਰ ਤੇ ਨਾਂ ਤਾਂ ਗੁਰੂ ਦਾ ਸਰੀਰ ਹੈ ਅਤੇ ਨਾ ਹੀ ਸਿੱਖ ਦਾ । ਭੋਗ ਦਾ ਸੰਬੰਧ ਸਰੀਰ ਨਾਲ ਹੈ ਅਤੇ ਪ੍ਰਵਾਨਤਾ ਦਾ ਸੰਬੰਧ ਅਧਿਆਤਮ ਨਾਲ ਹੈ ।
ਜਦ ਤੱਕ ਤਾਂ ਦੱਸ ਪਾਤਸ਼ਾਹੀਆਂ ਆਪਣੇ ਸਰੀਰਕ ਸਵਰੂਪ ਵਿੱਚ ਵਿਚਰੀਆਂ ਤਾਂ ਤੇ ਕੜਾਹ ਪ੍ਰਸ਼ਾਦਿ ਨੂੰ ਭੋਗ ਲਗਵਾਉਣਾ ਠੀਕ ਸੀ । ਪਰ ਹੁਣ ਜਦ ਗੁਰੂ ਸਾਹਿਬ ਸ਼ਬਦ ਸਵਰੂਪ ਹੀ ਹਨ ਤਾਂ ਕੜ੍ਹਾ ਪ੍ਰਸ਼ਾਦਿ ਨੂੰ ਭੋਗ ਲਗਵਾਉਣਾ ਜਾਇਜ਼ ਨਹੀਂ ਲਗਦਾ। ਕਿਉਂਕਿ ਭੋਗ ਲਗਾਉਣ ਤੋਂ ਬਾਦ ਸਾਰੀਆਂ ਸਰੀਰਕ ਪ੍ਰਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਮੁੱਖ ਅਤੇ ਕਰ ਕਮਲ ਸਾਫ਼ ਕਰਨੇ, ਟਾਇਲਟ ਜਾਣਾ ਆਦਿ । ਫਿਰ ਤਾਂ ਸਾਨੂੰ ਗੁਰੂ ਸਾਹਿਬ ਨੂੰ ਸੁਭਾ ਦਾਤਣ ਕੁਰਲਾ ਅਤੇ ਇਸ਼ਨਾਨ ਵੀ ਕਰਵਾਉਣਾ ਪਵੇਗਾ । ਫਿਰ ਉਹੀ ਬ੍ਰਹਮਣਵਾਦ ਦਾ ਘਣ ਚੱਕਰ ।
ਸੋ ਦੇਗ ਆਪਜੀ ਦੇ ਦਰ ਤੇ ਪ੍ਰਵਾਨ ਹੋਵੇ, ਭਾਵ ਆਪਣੀ ਨਦਰੇ-ਇਨਾਇਤ ਨਾਲ ਪ੍ਰਵਾਨ ਕਰਕੇ ਸੰਗਤਾਂ ਦੀ ਰਸਨੀ ਲਾਇਕ ਕਰੋ ਜੀ ।
ਭੁੱਲ ਚੁੱਕ ਮੁਆਫ਼ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
ਹੋ ਸਕੇ ਤਾਂ ਤੁਸੀਂ ਇਹ ਵੀਡੀਓ ਦੇਖੋ। ਗੁਰੂ ਕੇਵਲ ਸ਼ਬਦ ਨਹੀਂ ਹੈ ਬਲਕਿ ਗੁਰੂ ਜੋਤਿ ਗੁਰੂ ਹੈ ਜਿਸਨੂੰ ਗੁਰੂ ਨਾਨਕ ਵੀ ਕਹਿੰਦੇ ਹਨ। ਇਸ ਜੋਤਿ ਨੂੰ ਮੰਨੇ ਬਗੈਰ ਕੋਈ ਸਿਖ ਨਹੀਂ ਬਣ ਸਕਦਾ। ਜ਼ਰੂਰ ਇਹ ਵੀਡੀਓ ਦੇਖੋ ਜੀ।
ua-cam.com/video/bXZursA6W7Y/v-deo.html
Gurmat Bibek ਸਤਿਕਾਰਯੋਗ ਖਾਲਸਾ ਜੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਵਾਰ ਵਾਰ ਤਾਕੀਦ ਹੈ ਕਿ ਸਿੱਖ ਨੇ ਵਾਦ-ਵਿਵਾਦ ਵਿੱਚ ਨਹੀਂ ਪੈਣਾ, ਹਾਂ ਵਿਚਾਰ ਕਰਨ ਵਿੱਚ ਕੋਈ ਹਰਜ਼ ਨਹੀਂ । ਵਾਦ-ਵਿਵਾਦ ਉਹ ਵੀ ਹਰਿ-ਜਨ ਨਾਲ, ਕਤਈ ਮੁਆਫ਼ੀ ਯੋਗ ਨਹੀਂ । ਦਾਸ ਇੱਥੇ ਹੀ ਵਿਚਾਰ ਸਮਾਪਤ ਕਰੇਗਾ ਪਰ ਚੱਲਦੇ ਚੱਲਦੇ ਿੲਕ ਬਖ਼ਸ਼ਿਸ਼ ਜ਼ਰੂਰ ਕਰਦੇ ਜਾਣਾ ਕਿ ਸ਼ਬਦ ਗੁਰੂ ਅਤੇ ਜੋਤਿ ਗੁਰੂ ਵਿੱਚ ਕੀ ਅਤੇ ਕਿਸ ਤਰਾਂ ਫਰਕ ਹੈ ।
ਭੁੱਲ ਚੁੱਕ ਮੁਆਫ਼ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
Tuadi oparli gal teek hai
Par tusi newan wali gal na karo
Ki sadi avastha bhagat dhanna g to v uchi ho gyi
🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏
ਗੁਰੂ ਜੀ ਨੂੰ ਭੋਜਨ ਖਵਾਵੋ+ਰੇਸ਼ਮੀ ਬਸਤਰ:-
ਮਹਲਾ ੪ ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ----।।-੧੨੬੩
ਸਰਬ ਲੋਹ ਬਰਤਨ ਦੀ ਗੁਰਮਤ ਵਿਚ ਜਗਹ ਹੈ ਪਿਅਾਰੇ ਜੀੳੁ ਜਰੂਰ ਦਸਣਾ
ਅਸੀਂ ਸਰਬਲੋਹ ਬਾਰੇ ਇਕ ਅਲਗ ਵੀਡੀਓ ਤਿਆਰ ਕਰਾਂਗੇ ਜੀ। +1-647-771-5359
ਖੁੱਲੇ ਗੱਫੇ😊😊😊😊
ਪਿਆਰੇ ਖਾਲਸਾ ਜੀ ਇਕ ਬੇਨਤੀ ਦਾ ਜਵਾਬ ਜਰੂਰ ਬਖਸ਼ਿਉ ਜੀ ਕਿ ਸ਼ਿਰੀ ਆਖੰਡ ਪਾਠ ਕਰਾਉਣ ਵੇਲੇ ਕੁੰਭ ਨਾਰੀਅਲ ਕਪੜਾ ਸਮਗਰੀ ਰਖਣੇ ਚਾਹੀਦੇ ਨੇ ਜਾ ਨਹੀਂ ਜੇ ਨਹੀਂ ਤਾਂ ਕਿਉਂ
Matlab doha ek hai veer g
Da ek hai
ਖਾਲਸਾ ਜੀ ਕੀ ਗੁਰੂਘਰ ਤੋਂ ਮਿਲਿਆ ਭੋਗ ਵਧਾਉਣਾ ਸਹੀ ਹੈ । ਜਿਵੇਂ ਅਸੀ ਗੁਰੂਘਰ ਤੋਂ ਮਿਲੇ ਜਲ ਯਾਂ ਭੋਗ ਵਿੱਚ ਹੋਰ ਜਲ ਮਿਲਾ ਦਿੰਦੇ ਹਾਂ ਕੀ ਇਹ ਸਹੀ ਹੈ।
ਭਾਈ ਸਾਹਿਬ ਬੇਨਤੀ ਹੈ ਕਿ ਦੱਸਿਆ ਜਾਵੇ ਕਿ ਗੁਰਬਾਣੀ ਵਿੱਚ ਥਿੰਦੀ ਦੀ ਵਰਤੋਂ ਕਿਹੜੇ ਗੁਰੂਸਾਹਿਬਾਨ ਵਕਤ ਸੁਰੂ ਹੋਈ!
ਬਿੰਦੀਆਂ ਟਿੱਪੀਆਂ ਸ਼ੁਰੂ ਤੋਂ ਹੀ ਹਨ ਜੀ ਜਦ ਤੋਂ ਲਿੱਪੀ ਹੋਂਦ ਵਿਚ ਆਈ ਸੀ।
Asi reesan kar rhe ha bhagat dhanna ji te bhagat namdev ji deeyan uhna de ta asi pairan warge vi ni
ਸ਼ਰਧਾ ਨਾਲ ਭੋਗ ਲਵਾਵੋਗੇ ਤਾਂ ਸਤਿਗੁਰੂ ਜੀ ਜਰੂਰ ਛਕਣਗੇ। ਭਾਵਨਾ ਭਰੋਸਾ ਹੋਣਾ ਚਾਹੀਦਾ ਹੈ।
Bhog lwaun da kamm ta koi brahmgyani hi kar sakda. 99.999% Sikh ta brahmnvadi pakhand hi kar rhe me.
ਖਾਲਸਾ ਜੀ ਤੁਸੀ ਬਹੁਤ ਵਧੀਆ ਵਿਚਾਰ ਬਖਸ਼ੇ ਨੇ ਪਰ ਅਫਸੋਸ ਕਿ ਕੁਝ ਲੋਕ ਗੁਰੂ ਮਤ ਅਲਗ ਆਪਣੀ ਹੀ ਮਰਿਆਦਾ ਹੀ ਥੋਪਣ ਲਗ ਗਏ ਨੇ
ਅਕਾਲ ਤਖਤ ਮਹਾਨ ਹੈ
Gurta gaddi ta babe nanak ne de ditti c shabad guru nu
Bhog launa hadd cham di deh vaste si te ajj sada guru deh nhi, sada guru granth hai
Bilkul bhmnwaad hai ...
Read book SE KINEHYA .written by S.Seva Singh.GURDWRA RAMPUR KHERA NEAR GHARDIWALA HOSHIARPUR. Guru Sahib ji bhog laundey han.Guru Granth Sahib ch v likhia ha Hun lavo bhog Har Rai.
Waheguru ji da khalsa waheguru ji di fateh
Thaude nal ik gal krni si ji
ਬਿਪਰਨ ਕੀ ਰੀਤ
Koey bhog ni lagda kise nu koey parwan bus jehriya galla gaurbani vich likhiya us nu manno
Gurbani ch jo likhya ,oh sikha nu samaj aunda he. Eni sumat hegi a sikha nu. But tusi kehri murakh budhi le ke ethe comment Kari jande ho. Tada ta naam v fake girl he.