ਟੈਟੂ ਬਣਾਉਣ ਵਾਲੇ ਸਿਖੋ ! ਨਾ ਕਰੋ ਇਹ ਗਲਤੀਆਂ ! Body Te Tattoo Banon Wale Sikh Na Karo Eh Galtian
Вставка
- Опубліковано 31 жов 2023
- ਸਿਖ ਹੋ ਕੇ ਸਰੀਰ ਤੇ ਟੈਟੂ ਬਣਾਉਣ ਵਾਲੇ ਕੰਨ ਖੋਲ੍ਹ ਕੇ ਸੁਣਨ !
By - ਗਿਆਨੀ ਗੁਰਪ੍ਰੀਤ ਸਿੰਘ ਜੀ
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Whatsapp Group
chat.whatsapp.com/F2pwHTLzsKQ...
Telegram Group
t.me/GianiGurpreetSinghJi
#sikh #khalsa #gurbani
ਬਹੁਤ ਬਹੁਤ ਧਨਵਾਦ ਆਪ ਜੀ ਦਾ ਵਾਹਿਗੁਰੂ ਜੀ ਬੜੈ ਚਿਰ ਤੇ ਮਨ ਵਿਚ ਇਹ ਗੱਲ ਸੀ ਕਿ ਇੰਨਾ ਨੂ ਕਿਵੈ ਜਵਾਬ ਦਿੱਤਾ ਜਾਵੈ ਹੁਣ ਸਾਨੂ ਬਹੁਤ ਸੌਖਾ ਹੋ ਗਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
🎉
ਰੱਬ ਦੀ ਕਾਇਨਾਤ ਨਾਲ ਖਿਲਵਾੜ ਆ
ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ 🙏
ਬਹੁਤ ਧੰਨਵਾਦ ਗਿਆਨੀ ਜੀ
ਸਿਖਾਂ ਨੂੰ ਸੁਚੇਤ ਕਰਨ ਲਈ
ਸ਼ਹੀ ਕੇਹਾ ਜੀ 🙏🙏
ਵਾਹਿਗੁਰੂ ਜੀ
101%ਸੱਚ
*ਇਸ ਤੋਂ ਇਲਾਵਾ ਭਾਈ ਸਾਹਿਬ ਇਸ ਨਾਲ ਸਰੀਰ ਛੇਦਿਤ ਹੁੰਦਾ ਹੈ😥, ਜਿਵੇਂ ਕੋਕਾ ਪਹਿਣਆ ਬੰਦ ਹੈ। ਉਸੇ ਤਰ੍ਹਾਂ ਟੈਟੂ ਵਾਲੀ ਮਸ਼ੀਨ ਵੀ ਮਾਸ ਅੰਦਰ ਤਕ ਜਾਂਦੀ ਹੈ ਬਣਾਉਣ ਵੇਲੇ।*🙏🏻
Mere dil de gal keh diti tusi Bhai sahab g🙏🙏🙏
ਬਿਲਕੁਲ ਸਹੀ ਕਿਹਾ ਭਾਈ ਸਾਹਿਬ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਖਾਲਸਾ
ਬਹੁਤ ਵਧੀਆ ਖ਼ਾਲਸਾ ਜੀ🙏🙏
ਅੰਮ੍ਰਤਿਧਾਰੀ ਸਿੱਘ ਨੋਜਵਾਨਾ ਨੂੰ ਟੈਟੂ ਬਣਵਾ ਕੇ ਬਾਣੀ ਦੀ ਬੇਆਦਬੀ ਖੁਦ ਨਾ ਕਰੇ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏🙏
Vaheguru ji vaheguru ji vaheguru ji vaheguru ji vaheguru ji vaheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਿਲਕੁਲ ਸਹੀ ਗੱਲ ਆ ਬਾਬਾ ਜੀ
Wahe guru ji bakhshi ji
❤❤❤❤ ਵਾਹਿਗੁਰੂ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ❤️🙏👍❤️🎉
Bhut bhut sukrana waheguru ji 🙏🙏🙏🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ
Waheguru Ji Summat bakhashni ji .🤳🤳🤳🤳🤳🤳
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
Bauth bauth danwad beta ji. Very nicely explained.
Gurbani bchn likhne glt gll a eh tuhadi gll bilkul shi
ਸਿੱਖ ਬੀਬੀਆਂ ਦੇ ਪਹਿਰਾਵੇ ਬਾਰੇ ਵੀ ਦੱਸਿਆ ਜਾਵੇ ।
🙏🙏waheguru ji ka khalsa Waheguru ji ki Fateh ji 🙏🙏
💯Right, ji.
ਗਿਆਨੀ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਅ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਗੁਰੂ ਸਾਹਿਬ ਤੁਹਾਡੇ ਤੇ ਹੋਰ ਕਿਰਪਾ ਕਰਨ ਜੀ
Bhut hi vadia vichar ne bhai sahib ji tuhade🙏🙏
Waheguru ❤❤❤
Wahe guru g
ਸ਼ੁਕਰੀਆ. 🙏 💐
Wahguru jii meher karan ❤🙏🏼
ਧੰਨਵਾਦ ਜੀ 🙏🙏🙏🙏
Bilkul sahi ji
Waheguru ji ka Khalsa waheguru ji ki fathe bhai sahib ji 🙏🏻 thanks!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸਤਿਗੁਰ ਜੀ ਚੜਦੀ ਕਲਾ ਬਖਸ਼ਣ ਤੁਹਾਨੂੰ ਕਿਰਪਾ ਕਰਕੇ ਦੱਸਿਆ ਜਾਵੇ ਕੇ ਅੰਮ੍ਰਿਤਧਾਰੀ ਸਿੱਖ ਨੂੰ ਐਮ ਆਰ ਆਈ ਟੈਸਟ ਕਰਨਾ ਪਵੇ ਤਾਂ ਸਸ਼ਤਰ ਉਤਾਰਨੇ ਪੈਂਦੇ ਨੇ ਉਸ ਵੇਲੇ ਆਪਾਂ ਨੂੰ ਕੀ ਕਰਨਾ ਪਵੇਗਾ
ਬਹੁਤ ਮਜਬੂਰੀ ਹੋਵੇ ਤਾਂ ਅਰਦਾਸ ਕਰਕੇ ਲਾਹ ਸਕਦਾ ਹੈ !
Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru
Waheguru ji 😢🙏
WaheGuru ji
ਜਿਊਂਦੇ ਰਹੋ ਵੀਰ ਜੀ
Dhan dhan shiri guru gobind Singh ji mahraj kirpa karyo sabte vaheguru ji vaheguru ji vaheguru ji vaheguru ji
Baba ji tuhadi gal nal sehmat ah me par ik gal jroor kahuga Jo amritdhari Sikh nhi c ohna ne Sikh warriors ja gurbani de tattoo bnvaya baad vch bhut sare veer Amrit shak k Singh B saj gye Hun....❤
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
ਜਿਹਡ਼ੇ ਗਲਾਂ ਤੇ ਖੰਡੇ ਬਣਾਓਦੇ ਹੋ ਿੲਨਾ ਦਾ ਸੇਵਾ ਪਾਣੀ ਜਰੂਰ ਹੋਣਾ ਚਾਹੀਦਾ ਹੈ
Waheguru g. Vry good
Waheguru g ka khalsa, Waheguru guru g ki fateh.
Sir, ohna girls bare v vid bnao...jo hai te amritdhari...but they keep their hair loose, put nail paint on their nails , apply makeup, wear lipstick,eyeliner,, is it right doing so...jdd ikk dummalla wear krn walii girl ney dusri girl nu jo dummalla wear nhii krdii c..pr she was a amritdhari girl nu injh krn tu rokiyya te usney ..reply kitta kii....tussi dummalla wear krdey ho ..te kr nhii skdeyy ...te jealous hundeyyy....pls sir isdaa reply zaroor krnaa....
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
Bahut bahut Dhanwad Bhai Sahib ji ❤
Waheguru ji ka Khalsa Waheguru ji ki Fateh ji 🙏🏻 bht jaroorat c es vichaar di...amritdhari ..te ...tatoo nhi jachda
The. Best
Waheguru ji ka Khalsa waheguru ji ki Fateh bhai sahab ji ne bahut vadia bolya hai. Dhanywaad aap ji da
👍🏽👏
Very nice & informative video
Thanks giani ji for aware ❤
Waheguru ji Ka Khalsa Waheguru ji Ki Fateh 🙏
Sacchai
ਬਹੁਤ ਵਧੀਆ ਜਾਣਕਾਰੀ ਦਿੱਤੀ ਗਿਆਨੀ ਜੀ🙏
🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
❤🙏🙏
❤❤❤❤❤
🙏🙏🙏🙏🙏🙏🙏🙏💯👍
Waheguru ji waheguru ji waheguru ji waheguru ji waheguru ji
Waheguru ji❤❤❤❤❤❤
Everyone should follow their own religion but respect everyone's religion. Would be so nice. The whole world be so nice.
Very nice
ਓਹੀ ਗੱਲ ਆ ਫੇਰ ਸਾਨੂੰ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਮਾਰਨਾ ਪੈਣਾ 😊🙏
🙏🏻🙏🏻
ਰੋਮਾ ਦੀ ਬੇਅਦਬੀ ਕਰਕੇ ਟੈਟੂ ਬਣਦਾ ਕੀ ਸਿੱਖੀ ਤੋ ਪਤਿਤ ਹੋਕੇ ਗੁਰੂ ਖੁਸ਼ ਹੋ ਜਾਊ
🙏🙏🙏🙏🙏🙏
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ ਹੋਣਾ ਚਾਹੀਦਾ ਹੈ ਕਿ ਕੋਈ ਵੀ ਸਰੀਰ ਤੇ ਗੱਡੀਆ ਉੱਤੇ ਗੁਰਬਾਣੀ ਨਹੀਂ ਲਿਖਵਾ ਸਕਦੇ
Giani ji jadon koi Taito banvaunda ta kes katal karke Taito banda ta kesa di beadbi hundi hai
Waheguru ji waheguru ji
Mere to amritdhari hone se phele tattoo bna hai ji jo phele de galti h ji maff kri waheguru ji 😊
😢😮
Satt bachan veerji, eh bhole bhatak gaye ne hai mai te shareer naal jud gaye ne.. Jinee muslim fighter ne ek ton ek vadd ke kise de shareer te tattoo nahi. Par ehna nu kive dassiye ke eh chawla ouna shareer naal jorda hia ruh naal nahi
🙏🙏🙏🙏🙏🙏🙏
Jina mrji smj lo ehna eh nhi hat de veer ji
Pta ta ehna nu v GURBANI according tatto bnone mna han par nhi hat de ji..
Par Khalsa ji jis ne amrit shakn to pahla tattoo banwaya hove oho ki kare
Ki nitnem da path dopher vele sham vele ya rat vele vi kita ja sakda aa ji
Jekar ehna ne tettu bnane hai ta eh sikha de jumde hi nahi.
Sir , ki ikk dummalla wear krn walii ladkii te dummalla wear n krn walii ladkii, di maryada koi frk hundaa h....
🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
Phji tattoo bnana bhot galat ha ਕੁਦਰਤ nal ਖਿਲਵਾੜ ਆ ਏ ਗੁਰੂ ਨੂੰ ਪਰਵਾਨ ਨੀ
Baba ji mera tatto phla hi Banya hoa ki hun main Amrit shak skada haa 😢😢😢
Bilkul shak sakde oh Amrit sakan de naal nva janam hojanda hain te purane paap mit jaande ne
Ha pr je sampurn Singh sjna te taato ni hona cahida sikhi saroop ch ulta pult fasion ni hunda bai ji tatto hta lo fer skh skde oo
@@montybhagat1717 22 ji oh tatto hatda ni oh paka bnya hoya
@@Ajit_Singh96 thanwaad bro fer ta honsla hogea ji mnu jad pata ni siga 🙂 ki tatto nhi hona chaida
ਗਿਆਨੀ ਜੀ ਨਿਤਨੇਮ ਖੁੰਜ ਗਿਆ ਹੋਵੇ ਅੰਮ੍ਰਿਤਧਾਰੀ ਤੋਂ ਕੀ ਕਰਨਾ ਚਾਹੀਦਾ.... 5 ਮਹੀਨੇ ਤੋ ਇਹ ਭੁੱਲ ਨੂੰ ਕਿਵੇਂ ਬਖਸ਼ਾਈ ਜਾਵੇ ਸਾਰਾ ਦਿਨ ਦਫਤਰ ਦੀ ਥਕਾਵਟ ਨਾਲ ਮਨ ਬਹੁਤ ਪਰੇਸ਼ਾਨ ਜੀ ਕਿਰਪਾ ਕੋਈ ਹੱਲ ਦੱਸੋ ? ਜਵਾਬ ਜੂਹਰ ਦੇਣਾ ਜੀ ਬੇਨਤੀ😞🙏
Giani ji ki turde firde gurbani pad sakde a
Hnji
Okay ji
Giani ji nale jive kise bande da sreer para ha os to niche jyada chir nhi bath hunda ta oh ki karn
Gurbani padn lage
Je kise ne tatoo banvona hi a Ohna nu Dharmik Tattoo nahi banvone chida sareer utte
Amritdhari ki roma di beadbi tan beadbi hai
It's a punjabi singers who do this then the rest of people copy
Ih pagan culture aa gee jo nastik c jihna layi pakhand aam c tey Roman Culture scandanavians
Tatto bna re ho.Rabb dey Sjayi murat de kholaf ja re ho, eh edda hi hai, ki Rabb nu bnana ni aay leh Mitra tu tatto bnake menu sona bnade. Uttu jidu Tatto bnwaoge sharir nu pida b howegi, yo fir Maraj dey shaan di khilaf ah, Rabb de dite sharir nu. Apne aap nu kasht dena b paap ah. Taato bnake kede teer mar lene, edda eho mtlb ki surat kamnawa ch judi hai Parmatma ch nhi, Tatto aksar bnda bnada yah te kise nu attract kr ske ya apni personality vkha ske loga nu. Santa da yah shastra da tatto bnan nal loga mu te Gumrah kita ja skda ki assi Guruwale ah Sikhi nal jide hai, Par uss Guru nu kida Gumrah kroge jeda taude ghat ghat vich Rmya hoya hai. Gal te usnu jitan di hai. Sikh nu apni personality dikhan di jrurt hi ni pendi, Sikh do personality dekhn toh hi pta lgg jandi ah, photo Pauana Santa da kdhnia dujya nu galla, Dujya da bura sochna, eh gal b kithe tkk shi ah. Tatto di riwayat nale western countey cho hoyi ah, India ch mehndi lgaya krde c viaha te jah te mehandi lgalo. Jede Insaan nastik ney. Rabb toh bichde hoye oh kende c ki tatto bnawenge assi Rabb di diti deh nu apne hisab nal bnawenge, leh nayi, leh tattowalya, tu bnade mnu Insaan, jo asal ch ek janwar di virti wala hai. Tatto da visha kdde enne khula ni. Tahio apni pidi bnayi jande ney par kdde eh ni sochya ki assi Rabb di Kudrat ch dakhal andazi kr re ah, oddi bnayi murat nu lhrab kr re ah, eh odda hi hai ki kpi murakh aake soni jehi tassver te nishan marde.
ਮੂਰਖ ਲੋਕ ਨੇ ਫੁਕਰੇ ਨੇ ਸਿੱਖ ਨਹੀ
Very informative sir
Giani ji tuse dhan ho🙏🙏❤🙏🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji 🙏🙏🙏🙏🙏