Bathinda ਦੀ ਕਹਾਣੀ ਐਤਕੀਂ ਕਿਹੜੀ ਪੱਤਣ ‘ਤੇ ਲੱਗੂ । THE KHALAS TV

Поділитися
Вставка
  • Опубліковано 25 тра 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 66

  • @deepmohal1222
    @deepmohal1222 Місяць тому +6

    Aap

  • @narinderbhaperjhabelwali5253
    @narinderbhaperjhabelwali5253 Місяць тому +2

    ਭੈਣ ਜੀ ਹਰਸ਼ਰਨ ਨੂੰ ਕੌਰ ਜੀ ਅਕਾਲੀ ਉਮੀਦਵਾਰ ਧੰਨਾ ਸਿੰਘ ਗੁਲਸ਼ਨ ਜੋ ਕਿ ਪਰਮਜੀਤ ਕੌਰ ਗੁਲਸ਼ਨ ਦੇ ਪਿਤਾ ਜੀ ਸਨ ਉਹ ਵੀ ਇਥੋਂ ਦੋ ਵਾਰ ਜਿੱਤ ਚੁੱਕੇ ਹਨ ਅਤੇ ਸੈਂਟਰ ਵਿੱਚ ਵਜ਼ੀਰ ਵੀ ਬਣੇ।* ਭੌਰਾ ਇਹ ਸਹੀ ਸਪੈਲਿੰਗ ਹਨ। ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @SukhveerKaur-cc9vm
    @SukhveerKaur-cc9vm Місяць тому

    Harsimrat kaur badal 🎉🎉🎉❤❤

  • @user-yz3qs6yp2h
    @user-yz3qs6yp2h Місяць тому +1

    🙏🙏🙏

  • @SandeepRanu-qh4lx
    @SandeepRanu-qh4lx Місяць тому

    ❤❤

  • @sewasingh5142
    @sewasingh5142 Місяць тому +2

    😢 ਵਾਹਿਗੁਰੂ ਮੇਹਰ ਕਰੀ ਂ🙏🙏👌👍👍❤️

  • @user-lx3nh4rt6t
    @user-lx3nh4rt6t Місяць тому +1

    Thanx for bt seat update rest on june 4.

  • @Karmjitkaur-gk1xq
    @Karmjitkaur-gk1xq Місяць тому +8

    ਵੋਟਾਂ ਤਾਂ ਮਾਨਸਾ ਵਾਲਿਆ ਵੀ ਪਾਈਆਂ ਸੀ ਹਰਸਿਮਰਤ ਨੂੰ ਪੰਦਰਾਂ ਸਾਲਾਂ ਚ ਉੱਥੇ ਕੀ ਕੀਤਾ ਇਸ ਨੇ ??

    • @HardeepSingh-cy1ku
      @HardeepSingh-cy1ku Місяць тому +1

      Sahi gall hai vir mansa ik vi chij nahi diti

    • @Karmjitkaur-gk1xq
      @Karmjitkaur-gk1xq Місяць тому

      @@HardeepSingh-cy1ku ਬਿਲਕੁੱਲ ਜੀ ਅਁਜ ਤੱਕ ਕੋਈ ਨੀਂ ਆਇਆ ਜੋ ਮਾਨਸਾ ਦੇ ਵਿਕਾਸ ਦੀ ਗੱਲ ਕਰੇ ਸਿਰਫ ਵੋਟਾਂ ਤੱਕ ਮਤਲਬ ਐ 👍

  • @MandeepKaur-gh1se
    @MandeepKaur-gh1se Місяць тому +2

    Bibi

  • @jagseersinghwahsgurukjibra9890
    @jagseersinghwahsgurukjibra9890 Місяць тому +8

    🌹ਇਮਾਨਦਾਰ ਦਰਵੇਸ਼ ਸੱਚੇ ਸੁਚੇ ਸਿਆਸਤ ਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਦੇ ਹੋਣਹਾਰ ਸਪੁੱਤਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਵਾਹਿਗੁਰੂ ਜੀ ਦੀ ਕਿ੍ਪਾ ਦੁਆਰਾ ਬਹੁਤ ਵੱਡੀ ਲੀਡ ਨਾਲ ਬਠਿੰਡਾ ਚੋਣ ਜਿੱਤਣ ਗੇ ਵਾਹਿਗੁਰੂ ਜੀ ❤️🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏

  • @Amarjitsingh-cu9nm
    @Amarjitsingh-cu9nm Місяць тому +2

    SAD Jindabad.

  • @SukhveerKaur-cc9vm
    @SukhveerKaur-cc9vm Місяць тому

    Harsimrat kaur badal 🎉🎉🎉he jitn ge

  • @AvtarSingh-ox4lg
    @AvtarSingh-ox4lg Місяць тому +3

    ਬਰਗਾੜੀ ਵਾਲੇ ਤੇ ਡਿਬਰੂਗੜ ਵਾਲੇ ਜਬਾਬ ਦੇਣ ਲਈ ਤਿਆਰ ਬੈਠੇ ਹਨ

  • @Karmjitkaur-gk1xq
    @Karmjitkaur-gk1xq Місяць тому +7

    ਗੁਰਮੀਤ ਸਿੰਘ ਖੁੱਡੀਆ ਇਮਾਨਦਾਰ ਤੇ ਸੂਝਵਾਨ ਉਮੀਦਵਾਰ ਹਨ ਉਹਨਾਂ ਦੀ ਜਿੱਤ ਪਁਕੀ ਹੈ

    • @AvtarSingh-ox4lg
      @AvtarSingh-ox4lg Місяць тому +1

      ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ

    • @kuldeepbega
      @kuldeepbega Місяць тому

      ਖੁੱਡੀਆਂ ਦੇ ਹਲਕੇ ਬਠਿੰਡਾ ਤੋਂ ਮੌੜ ਮੰਡੀ ਦਾ ਐਮ ਐਲ ਏ ਭੁੱਚੋ ਮੰਡੀ ਤੋਂ ਮਾਸਟਰ ਨੇ ਝਾੜੂ ਦੇ ਭਮੱਕੜਾ ਦਾ ਮੁੱਖ ਲੱਖੇ ਸਿਧਾਣਾ ਵੱਲ ਕਰ ਦਿੱਤਾ ਕਿਉਂਕਿ ਕੰਮ ਇਹਨਾਂ ਕੋਈ ਕੀਤਾ ਨਹੀਂ ਨੋਟਾਂ ਦੇ ਟਰੱਕ ਭਰ ਰਹੇ ਆ ਭੁੱਚੋ ਵਾਲੇ ਐਮ ਐਲ ਏ ਨੇ ਤਾਂ ਲਹਿਰਾ ਬੇਗਾ ਵਿਖੇ ਝਾੜੂ ਸਪੋਟਰਾ ਦੇ ਸਵਾਲ ਕਰਨ ਤੇ ਓਹਨਾ ਤੇ ਪਰਚਾ ਦਰਜ ਕਰਵਾਇਆ

    • @AvtarSingh-ox4lg
      @AvtarSingh-ox4lg Місяць тому

      @@kuldeepbega ਇਹ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ

  • @harjitsinghjheetajheeta4415
    @harjitsinghjheetajheeta4415 Місяць тому +1

    Khudian nu keh devo na oh sama na oh loke

  • @GurjeetSingh-ci1dg
    @GurjeetSingh-ci1dg Місяць тому

    Very good cm maan di jit pakaya

  • @Kkk.official1313
    @Kkk.official1313 Місяць тому

    Aam aadmi party nyy jitni chaidi bsss.....vry bad sarkar aam aadmi....

  • @pargatsinghpargatsingh819
    @pargatsinghpargatsingh819 Місяць тому +1

    Biba.badal.jindabad

  • @sukhjitdhillon5917
    @sukhjitdhillon5917 Місяць тому

    Harsimrat de vase jitt nhi honi osde vote bhut ghat aa but oho rupees and bjp de vote nal hi jitt sakde aa kyoki osnu samjotaa krna phelaa dinoo hi aunda ga ams hospital aya good aa but ek hi kmm aa osda ana time hogya c rajj krdeaa nu lokka nu khadeaa nu eha lae aai osne magyaa center ne dita but lokaa nu Guru Granth Sahib Ji de baa adbi nhi bhulni chahidi ehna pantk leader aa de rajj ch hi hoya sb lokka nu ams and hor shultaa dekha k vote nhi poni chahidi bargadi kand jadd rakhoo and guru Granth Sahib Ji de vaa adbhi jadd rakhoo 1 june nu amritsar da jo hal kitaa oho jadd rakho apde vote soch k paoo rupees dendaa aa vikoo na not only akhali others party leaders v app de mann di kroo guru sahib nu hajr najr jann k vote paoo ehna sab ne lutya hi aa baki waheguru ji sab nu smath bakshan 🙏🙏🙏🙏🙏🙏

  • @Pb-rt7pr
    @Pb-rt7pr Місяць тому +4

    Harsimrat kaur

  • @AvtarSingh-ox4lg
    @AvtarSingh-ox4lg Місяць тому +2

    ਜੀ ਪੁੱਤ ਹਰਸ਼ਰਨ ਕੌਰ ਜੀ
    ਲੱਖਾ ਸਿਧਾਣਾਂ ਜਿੰਦਾਬਾਦ ਜਿੱਤ ਪੱਕੀ ਹੈ

  • @JasvirSingh-nf7ge
    @JasvirSingh-nf7ge Місяць тому

    Badal ne apna bathinda 1 nober te kita
    Bhagwat ne sangroor ley ki kita

  • @SukhaSingh-ol7rs
    @SukhaSingh-ol7rs Місяць тому +7

    ਹਰਸਿਮਰਤ ਨੇ ਏਮਜ ਸੈਟਰਲ ਯੂਨੀਵਰਸਿਟੀ ਤੇ ਸਟੇਡੀਅਮ ਵੀ ਬਣਾਏ ਕੰਮ ਦੇ ਅਧਾਰ ਤੇ ਬੀਬਾ ਬਾਦਲ ਜਿੱਤਣਗੇ

    • @sukhvinderkaur3432
      @sukhvinderkaur3432 Місяць тому

      Ah vikea hoea chnal ha Jahre Jahre Anker pata nhi kín chnal Badla ha na singen muh tu dakho Barbetrag mụn ka muh chalka mal Mata Kata Karde farde ha

    • @Karmjitkaur-gk1xq
      @Karmjitkaur-gk1xq Місяць тому +1

      ਲੋਕਾਂ ਦੇ ਟੈਕਸ ਦੇ ਪੈਸੇ ਚੋਂ ਬਣੇ ਆ ਹਰਸਿਮਰਤ ਦੀ ਆਮਦਨ ਦਾ ਇਜ਼ਾਫ਼ਾ ਵੀ ਵੇਖ ਲਉ ਸਾਰੇ ਉਮੀਦਵਾਰਾਂ ਤੋਂ ਅਮੀਰ ਐ ??

    • @simranrandhawa6559
      @simranrandhawa6559 Місяць тому

      J kise ne km kita odi kadar kro koi maa da laal nai jamya hron vaste ​@@Karmjitkaur-gk1xq

  • @hajoorsingh6900
    @hajoorsingh6900 Місяць тому +2

    ਲੱਖਾਂ ਸਿਧਾਨਾ ਦੀ ਪੱਕੀ ਯਕੀਨੀ ਜਿੱਤ

  • @MAKHANSINGH-lj8kk
    @MAKHANSINGH-lj8kk Місяць тому

    Kkh na rhe bchn hun pure v hone ne

  • @GursewakSingh-ds9xs
    @GursewakSingh-ds9xs Місяць тому +1

    App

  • @jazzysidhu6144
    @jazzysidhu6144 Місяць тому +4

    Aap jittu

    • @AvtarSingh-ox4lg
      @AvtarSingh-ox4lg Місяць тому

      ਇਹ ਤਾਂ ਹੁਣ ਡਿਬਰੂਗੜ ਵਾਲੇ ਦੱਸਣਗੇ

  • @starxbgmi475.
    @starxbgmi475. Місяць тому +1

    Parmata es Chanel nu din dugni raat chogni truki bakhse

  • @daljitsingh6498
    @daljitsingh6498 Місяць тому +5

    Bhagwant Mann Saab is doing good work ❤...AAP❤

  • @shamshersingh2648
    @shamshersingh2648 Місяць тому

    SAD jhndabad

  • @BaldevSingh-eo5dk
    @BaldevSingh-eo5dk Місяць тому +2

    Bathinda Badal ne Pura hi Chennai karma Kam karke

  • @RajPal-oc4vv
    @RajPal-oc4vv Місяць тому

    ਜੀਤਮਹਿੰਦਰ ਸਿੰਘ ਸਿੱਧੂ ਜੀ ਜ਼ਿੰਦਾਬਾਦ।

  • @BalwinderSingh-by3kj
    @BalwinderSingh-by3kj Місяць тому +7

    ਬੀਬੀ ਬਾਦਲ ਹੀ ਚੋਣ ਜਿੱਤੇਗੀ ਬਠਿੰਡਾ ਤੋਂ

  • @jashansidhu531
    @jashansidhu531 Місяць тому

    Khuddian

  • @narinderbhaperjhabelwali5253
    @narinderbhaperjhabelwali5253 Місяць тому +1

    ਖੁਡੀਆ ਸਾਹਿਬ ਬਠਿੰਡੇ ਤੋਂ ਨਹੀਂ ਜੀ ਲੰਬੀ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਨ ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

    • @AvtarSingh-ox4lg
      @AvtarSingh-ox4lg Місяць тому

      ਇਹ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ

  • @user-pe1gn9pc4m
    @user-pe1gn9pc4m Місяць тому +1

    Harsimrat burri tra harugi pakki atki khudia sahib zindabad win 1000%

  • @luckysinghaulakh1353
    @luckysinghaulakh1353 Місяць тому

    Gurmeet Singh khudian zindabad

  • @baloursingh4851
    @baloursingh4851 Місяць тому +1

    Paid media ha bibi ji tara

    • @myfloptech
      @myfloptech Місяць тому

      tu saleya pay kar ke gya se
      eve sale fake idea bna ke bhokan a jande a

    • @myfloptech
      @myfloptech Місяць тому

      tu saleya pay kar ke gya se

  • @user-lu8hz1kk3h
    @user-lu8hz1kk3h Місяць тому +7

    ਇਹ ਵਾਰ ਫਿਰ ਇਸ ਦੇ ਸੀਟ ਉਪਰ ਤਾਂ ਬਾਦਲ ਦਲ ਜਿੱਤ ਹਾਸਲ ਜਰੂਰ ਕਰੇਗਾ।ਧੰਨਵਾਦ ਜੀਉ।

    • @ashokkumar5852
      @ashokkumar5852 Місяць тому +3

      Bhul jao

    • @AvtarSingh-ox4lg
      @AvtarSingh-ox4lg Місяць тому

      ਓਹ ਤਾਂ ਹੁਣ ਬਰਗਾੜੀ ਵਾਲੇ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ

  • @ammysingh5645
    @ammysingh5645 Місяць тому +6

    Harsimrat ❤

    • @sukhwindersinghsukhi6085
      @sukhwindersinghsukhi6085 Місяць тому

      ਭੈਣ ਜੀ ਤੁਸੀ ਰਾਜਨੀਤੀ ਅਣਜਾਣ ਹੋ ਤੇ ਦਲਤ ਵਿਰੋਧੀ ਵੀ ਲਗਦੇ ਹੋ ਇਥੇ ਕਾਂਗਰਸ ਦੇ1992 ਤੋਂ 1997 ਤੱਕ ਕੇਵਲ ਸਿੰਘ mp ਰਹੇ ਇਸ ਤੋਂ ਪਹਿਲਾਂ ਕਾਂਗਰਸ ਦੇ ਹਾਕਮ ਸਿੰਘ ਵੀ mp ਰਹੇ ਤੁਸੀ ਇਨ੍ਹਾਂ ਦਾ ਜਿਕਰ ਤੱਕ ਨੀ ਕਰਦੇ ਗੁਰਸਿੱਖ ਹੋਣ ਦੇ ਨਾਤੇ ਤੁਹਾਡੇ ਕੋਲੋਂ ਇਹ ਉਮੀਦ ਨੀ ਸੀ

    • @ammysingh5645
      @ammysingh5645 Місяць тому

      Koi na bhain g

  • @GurditSidhu-ft7fl
    @GurditSidhu-ft7fl Місяць тому +3

    Harsimrat Kaur badal jitu bathinda

  • @sharanjeetsinghbilling5332
    @sharanjeetsinghbilling5332 Місяць тому +2

    AAP zindabaad

  • @gurtejsekhon3572
    @gurtejsekhon3572 Місяць тому +3

    ਲਖਾ ਸਿਦਨਾ

  • @jasbirsinghjasbir
    @jasbirsinghjasbir Місяць тому +1

    BAHI❤AMRÌTPAL.S.6SIX❤LAKH❤D❤LEED❤THO❤VEDH❤VOTE❤NAL❤JIT.HANSEL.KERNGA