Chajj Da Vichar (2082) || ਨਿਹੰਗ ਸਿੰਘ ਫੇਰ ਹੋ ਗਏ ਤੱਤੇ

Поділитися
Вставка
  • Опубліковано 9 лип 2024
  • #primeasiatv #chajjdavichar #swarnsinghtehna #harmanthind #punjabnewstoday #latestnews #breakingnews #nihangsingh
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 105

  • @deepbrar.
    @deepbrar. 17 днів тому +17

    ਬੇਸ਼ੱਕ ਖੇਤਾਂ ਵਿੱਚ ਬੀਜਿਆ ਹਰ ਬੀਜ ਨਾ ਉੱਗੇ,ਪਰ ਤੁਹਾਡਾ ਬੀਜਿਆ ਹੋਇਆ
    *ਕੋਈ ਵੀ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ*

  • @BalwantSingh-to7nu
    @BalwantSingh-to7nu 16 днів тому +3

    ਜਦੋਂ ਕਿਸਾਨ ਵੀ ਸਬਜ਼ੀ ਮੁਲ ਖ਼ਰੀਦਣ ਲੱਗ ਗਏ ਤਾਂ ਮਹਿੰਗੀ ਤਾਂ ਹੋਵੇਂਗੀ

  • @deepbrar.
    @deepbrar. 17 днів тому +13

    ਰਫੀ ਮੁਹੰਮਦਾ ਕਿਸੇ ਦੀ ਪੌੜੀ ਕਿਓਂ ਚੜ੍ਹੀਏ
    *ਸਾਡੀ ਛੱਤ ਤੋਂ ਵੀ ਦਿੱਸਦੇ ਤਾਰੇ ਨੇ*

  • @deepbrar.
    @deepbrar. 17 днів тому +14

    ਗੈਰਾਂ ਦੇ ਕੀਤੇ ਗੁਨਾਹਾਂ ਤੇ ਹਰ ਕੋਈ ਨਜ਼ਰ ਰੱਖਦਾਂ ਹੈ ਪਰ ਆਪਣੇ ਕੀਤੇ
    *ਗੁਨਾਹਾਂ ਨੂੰ ਵੇਖਣ ਲਈ ਉਸ ਕੋਲ ਸ਼ੀਸ਼ਾ ਨਹੀਂ ਹੁੰਦਾ*

  • @majorcheema4004
    @majorcheema4004 17 днів тому +11

    ਟੈਹਣਾ ਸਾਬ ਜੇ ਇਕ ਬੰਦੇ ਦੀ ਮੌਤ ਬਾਰੇ ਦੱਸਣ ਤੇ 100 ਮਿਲਦਾ ਤੇ ਦੂਜੇ ਪਾਸਿਓਂ 500 ਮਿਲਜੇਆ ਕਰੂ ਕਰਾਪਸ਼ਾਨ ਹੋਰ ਵੱਦੂ 🙏🏻

  • @amanbrar273
    @amanbrar273 17 днів тому +5

    ਸਾਡੇ ਬੀਬਾ ਜੀ ਨਿੰਬੂ ਦੇ ਪੋਦੇ ਲਦੇ ਪੲਏ ਜਿਨਾ ਮਰਜੀ ਲੳ ਜੀ ਆਸਟ੍ਰੇਲੀਆ ਵਿੱਚ

  • @daljitsingh8044
    @daljitsingh8044 17 днів тому +6

    ਜਦੋਂ ਵੀ ਕੋਈ ਡੈਥ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਇਸ ਦੀ ਇੱਕ ਕਾਪੀ ਸਮਾਜ ਭਲਾਈ ਵਿਭਾਗ ਨੂੰ ਭੇਜਣਾ ਚਾਹੀਦਾ ਹੈ।

  • @rakeshraswanta1312
    @rakeshraswanta1312 17 днів тому +3

    ਦਹੀਂ ਨਾਲ ਅੱਧਾ ਬਰੈਡ pa ਦਯਾ ਕਰੋ

  • @SukhwinderSingh-wq5ip
    @SukhwinderSingh-wq5ip 17 днів тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @BalwinderSingh-wq7pg
    @BalwinderSingh-wq7pg 16 днів тому +2

    ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ।। ਫਰੀਦ ਸਾਹਿਬ ਕਹਿੰਦੇ ਹਨ । ਗੁਰੂ ਅਰਜਨ ਸਾਹਿਬ ਸੁਝਾਓ ਦਿੰਦੇ ਹਨ ।

  • @balkaransingh6034
    @balkaransingh6034 16 днів тому +2

    ਆਸ਼ਾ ਵਰਕਰਾਂ ਸ਼ਾਇਦ ਦੇ ਰਹੀਆਂ ਰਿਪੋਰਟ ਮੌਤ ਹੋਣ ਤੇ

  • @KulwantSingh-qe3eo
    @KulwantSingh-qe3eo 17 днів тому +9

    ❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ।❤

  • @baldevrajbaldevraj6403
    @baldevrajbaldevraj6403 16 днів тому +2

    ,
    ਟਹਿਣਾ ਸਾਹਿਬ ਨਿਹੰਗ ਤਾਂ ਵਿਹਲੇ ਨੇ

  • @bhaibalwindersinghji3regt295
    @bhaibalwindersinghji3regt295 17 днів тому +7

    ਖਰਚ ਘਟਾ ਲਓ ਲਾ ਲਾ ਕੇ ਖ ਲੋ
    ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ

  • @butasingh4752
    @butasingh4752 17 днів тому +3

    ਟਾਹਿਣਾ ਸਾਹਿਬ ਜੀ ਸਾਡੇ ਪਿਤਾ ਜੀਨੂੰ 3 ਸਾਲ ਹੋ ਅਸੀ ਡਿਹਥ ਸਾਟੀਫਿਕੇਟ ਵੀ ਬੈਕ ਨੂੰ ਦੇ ਥੱਕ ਗਏ ਉਹਨਾ ਅਜੇ ਵੀ ਬੈਕ ਵਿਚ ਪੈਨਸਲ ਆ ਰਹੀ ਹੈ ਲੇਕਿਨ ਉਹ ਸਾਨੂੰ ਨੀ ਮਿਲਦੀ ਵਾਪਸ ਗੋਰਮਿੰਟ ਦੇ ਖਾਤੇ ਵਿਚ ਹੀ ਜਾਣੀ ਹੈ

  • @SandeepSharma-gt1xn
    @SandeepSharma-gt1xn 17 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU 🙏 JI WAHEGURU JI

  • @HarpreetSingh-yp8zq
    @HarpreetSingh-yp8zq 17 днів тому +3

    ਕਸ਼ਮੀਰ ਚ ਨਾਂ ਕੋਈ ਬੀਜੇਪੀ ਹੈ ਨਾਂ ਬਜ਼ਰੰਗ ਦਲ ਨਾਂ ਹੀ ਸ਼ਿਵ ਸੈਨਾ, ਕਈ ਮਾਰ ਦਿੱਤੇ ਉਹਨਾਂ ਇਸ ਲਈ ਹਿੰਦੂ ਸੰਗਠਨਾਂ ਵਾਲੇ ਘੁਮਣ ਵੀ ਨਹੀਂ ਜਾਂਦੇ ਨਾਂ ਹੀ ਕਸ਼ਮੀਰ ਦੀ ਕੋਈ ਗੱਲ ਹੀ ਕਰਦੇ, ਪੰਜਾਬ ਵਿੱਚ ਘਰਾਂ ਚ ਬੈਠੇ ਦਰਵਾਜ਼ਿਆਂ ਤੇ ਗੰਨਮੈਨ ਖੜੇ ਕਰਕੇ ਫੇਰ ਮੋਬਾਈਲ ਤੇ ਪੁੱਠੇ ਸਿੱਧੇ ਬਿਆਨ ਦਿੰਦੇ, ਡਰਪੋਕ ਨੇ ਇਹ ਸ਼ਿਵ ਸੈਨਾ ਵਾਲੇ, ਕੋਈ ਵੀ ਸ਼ਰਾਰਤੀ ਬੰਦਾ ਪੈਸੇ ਲਏ ਬਿਨਾਂ ਜਾਨ ਨੂੰ ਜੋਖਮ ਚ ਨਹੀਂ ਪਾ ਸਕਦਾ,ਮੋਦੀ ਸਰਕਾਰ ਪੈਸੇ ਤੇ ਪ੍ਰੋਟੈਕਸ਼ਨ ਦੇ ਰਹੀ।

  • @amanbrar273
    @amanbrar273 17 днів тому +4

    80 ਰੁਪਏ ਬਚਾਉ ਪਿਆਜ ਦੋ ਦੀ ਥਾ ਇਕ ਪਾ ਲੳ

  • @GurcharanSandhu-gf4yc
    @GurcharanSandhu-gf4yc 16 днів тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @paramjitjodhpur8224
    @paramjitjodhpur8224 16 днів тому +1

    ਸਵਰਨ ਸਿੰਘ ਅਤੇ ਹਰਮਨ ਤੁਹਾਡੇ ਵੱਲੋਂ ਚੱਜ ਦੇ ਵਿਚਾਰ ਵਿੱਚ ਦਿੱਤੀ ਜਾਣਕਾਰੀ ਬਹੁਤ ਮਹੱਤਵਪੂਰਨ ਹੁੰਦੀ ਐ। ਪਰ ਬਰਨਾਲੇ ਜਿਲੇ ਵਿੱਚ ਬਰਸਾਤ ਨਾਮਾਤਰ ਹੀ ਐ।

  • @deepbrar.
    @deepbrar. 17 днів тому +13

    ਜ਼ਿੰਦਗੀ ਵਿੱਚ ਪਛਤਾਵੇ ਨਹੀਂ ਹੁੰਦੇ,ਸਬਕ ਹੁੰਦੇ ਹਨ,ਜੇ *ਸਬਕ ਨਾ ਸਿੱਖੀਏ ਤਾਂ ਇਹੀ ਪਛਤਾਵੇ ਬਣ ਜਾਂਦੇ ਹਨ*

  • @gurmeetsinghbrar9890
    @gurmeetsinghbrar9890 16 днів тому

    ਸਾਲ ਵਿੱਚ ਇੱਕ ਵਾਰ ਜੀਵਨ ਸਰਟੀਫਿਕੇਟ ਲਿਆ ਜਾਣਾ ਚਾਹੀਦਾ ਹੈ। ਬੈਂਕ ਵੱਲੋਂ।

  • @palasingh5151
    @palasingh5151 17 днів тому +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @user-xt6nw3rg6f
    @user-xt6nw3rg6f 16 днів тому +1

    ਸਤਿ ਸ੍ਰੀ ਆਕਾਲ ਜੀ 🙏🙏

  • @AngrejSingh-kf6fe
    @AngrejSingh-kf6fe 17 днів тому +4

    Tehna Saab Attari Amritsar sare meh peaa

  • @Vicky98153
    @Vicky98153 17 днів тому +2

    Sat Sri Akal , ਸ਼੍ਰੀ ਮੁਕਤਸਰ ਸਾਹਿਬ ਤੋਂ 😊🙏

  • @balwindersinghpawar5024
    @balwindersinghpawar5024 17 днів тому +3

    ਸਤਿ ਸ੍ਰੀ ਆਕਾਲ ਜੀ

  • @JaswinderSingh-qo9kj
    @JaswinderSingh-qo9kj 17 днів тому +3

    10-7-2024 ਨੂੰ ਰੱਜ ਕੇ ਮੀਂਹ ਪੈ ਗਿਆ ਜੀ

  • @jarnailsingh9949
    @jarnailsingh9949 17 днів тому +4

    299th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @user-ey4lu3if5t
    @user-ey4lu3if5t 17 днів тому +3

    ਤਮਾਤਲਾ ਦੇ ਭਾਅ ਧਾਲੀਵਾਲ ਨੂੰ ਜ਼ਿਆਦਾ ਪਤਾ ਹੈ

  • @GurchanSingh-lz6fe
    @GurchanSingh-lz6fe 17 днів тому +3

    ਕੱਦੁ, ਅੱਜ,ਅੱਸੀ, ਰੁਪਏ ਕਿਲੋ

  • @JaspalSingh-vn5kh
    @JaspalSingh-vn5kh 15 днів тому

    Tehana sahib ji good morning ji tehana sahib ji manu raja wali khani bhaut hi pasand aye aap di khabar di khabar bi bhaut acchi hundi hai aap khubsurat ho thank you 🙏🙏

  • @user-ke7li6fp3j
    @user-ke7li6fp3j 17 днів тому +2

    Thanks for your news entertainment news in Punjab National 🎉❤

  • @kirankaur4504
    @kirankaur4504 17 днів тому +1

    ਸਤਿ ਸ੍ਰੀ ਅਕਾਲ ਜੀ 🙏🙏

  • @user-ej2zo2tf1z
    @user-ej2zo2tf1z 16 днів тому +1

    Right ✅️

  • @user-vp9ut9vq3j
    @user-vp9ut9vq3j 17 днів тому +4

    ਵੀਰ ਜੀ। ਮੋਰਿੰਡਾ ਵਿਖੇ। ਅੰਬ। 100ਦੋ। ਕਿਲੋ

  • @KulwinderKaur-zo6vf
    @KulwinderKaur-zo6vf 16 днів тому +1

    I live in California, in my backyard we have all kinds of vegetables, we have onions for 5 months from our yard, garlic, all herbs, and fruits we need little time for this and it's rewarding but it is so shamful even people in farming background buy all this.

  • @jagtargill-rc4gy
    @jagtargill-rc4gy 17 днів тому +4

    Very good ji thana shiab and Harman thind ji thinks

  • @gurjantsidhu1708
    @gurjantsidhu1708 15 днів тому

    ਜਦੋਂ ਗੱਲਾਂ ਮੁਂਕ ਜਾਂਦੀਆਂ ,ਉਦੋਂ ਪੁਰਾਣੀਆਂ ਕਹਾਣੀਆਂ ਦੁਬਾਰੇ ਫਿਰ ਸੁਣਾਈਆਂ ਜਾਂਦੀਆਂ

  • @amanbrar273
    @amanbrar273 17 днів тому +3

    ਟਮਾਟਰ ਖਰੀਣੇ ਬੰਦ ਕਰੋ

  • @progressiveonpassive6178
    @progressiveonpassive6178 17 днів тому +1

    ਚਜ ਦਾ ਵਿਚਾਰ। ਕਹਿੰਦੇ ਕਈ ਵਾਰ ਤੁਹਾਡੀਆਂ ਅੱਖਾਂ ਓਹੀ ਲੋਕ ਖੋਲ ਜਾਂਦੇ ਹਨ ਜਿੰਨਾ ਤੇ ਤੁਸੀਂ ਅੱਖਾਂ ਬੰਦ ਕਰਕੇ ਇਤਬਾਰ ਕੀਤਾ ਹੋਵੇ।

  • @roopchand4769
    @roopchand4769 17 днів тому +2

    ਬਹੁਤ ਵਧੀਆ ਜੀ

  • @boharsingh7725
    @boharsingh7725 17 днів тому +6

    ✅✅✅ 🙏🙏🙏🙏🙏

  • @harjinderbasrah8375
    @harjinderbasrah8375 17 днів тому +3

    ਬੱਲੇ ਜੱਟੀਏ

  • @its__JHUNIR0008
    @its__JHUNIR0008 17 днів тому +1

    Very good

  • @amarjeetpuri2785
    @amarjeetpuri2785 17 днів тому +2

    Tehnasaabiamveryhappyseeyourandaz

  • @singh67i
    @singh67i 17 днів тому +1

    ਬਾਈ ਜੀ ਆਪਣੇ ਜੋਗੀ ਸਬਜ਼ੀਆਂ ਲਾਉਣ ਚਾਹੀਦੀ ਹੈ

  • @bhagsingh6602
    @bhagsingh6602 16 днів тому +1

    ਕਹਿੰਦਾ ਸਾਹਿਬ ਇੱਕ ਵਾਰ ਬਾਬਾ ਕੁੰਭ ਨਾਥ ਦਾ ਡੇਰਾ ਦਾ ਗੜ ਸ਼ਾਦਰ ਦੇ ਲਾਗੇ ਉਹਦਾ ਪੱਥਰ ਮਾਰੇ ਸੰਗਤ ਦਾ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਲੋਕ ਕਹਿਣ ਲੱਗੇ ਵੀ ਜਿਨਾਂ ਦਾ ਪੱਥਰ ਵੱਜੇ ਉਹ ਕਰਮਾਂ ਵਾਲੇ ਹੁੰਦੇ ਹਨ ਤੇ ਬਾਬੇ ਨੂੰ ਠਾਣੇ ਲੈ ਗਏ ਤੀਵੀਆਂ ਨੇ ਥਾਣੇ ਦੇ ਬਾਹਰ ਧਰਨਾ ਲਾ ਦਿੱਤਾ ਬਾਬੇ ਨੂੰ ਛੁਡਾਇਆ ਤਾਂ ਸਾਡੇ ਬਾਬੇ ਨੂੰ ਜੇਲ ਚੋਂ ਬਾਹਰ ਕੱਢੋ

  • @sukhchainsingh9449
    @sukhchainsingh9449 17 днів тому +9

    ਸੇਬ ਕਿਹੜਾ ਹਰ ਘਰ ਵਿੱਚ ਆਉਂਦਾ ਹੈ,ਟਮਾਟਰ ਤੋਂ ਬਿਨਾਂ ਵੀ ਸਰ ਸਕਦਾ ਹੈ,ਰਹੀ ਅੰਬਾਂ ਦੀ ਗਲ,"ਅਖ਼ੇ ਤੈਂ ਅੰਬ ਲੈਣੇ ਆ" ਨਾ ਲੳ ਬਾਈ ਜੀ, ਸਾਡਾ ਇੱਕ ਭਾਈਚਾਰਾ ਪਿਆਜ਼,ਲਸਣ ਨਹੀਂ ਖਾਂਦਾ,ਉਨਾਂ ਦਾ ਵੀ ਤਾਂ ਸਰਦਾ ਈ ਆ । ਗਲ ਮੁਕਦੀ ਕਰਤੀ ਟੈਹਣਾਂ ਬਾਈ, ਬਈ ਆਪ ਸਬਜੀ ਭਾਜੀ ਲਾ ਲਿਆ ਕਰੋ,ਅੱਜ ਕੱਲ੍ਹ ਤਾਂ ਘਰਾਂ ਦੀਆਂ ਛੱਤਾਂ ਤੇ ਵੀ ਵਿਵਸਥਾ ਬਣ ਗਈ ਹੈ,ਪਰ ਕਰੇ ਕੌਣ, ਚਾਈਨਾ ਵਾਲੇ ਕਰਨ?

  • @user-nq5or5fx4q
    @user-nq5or5fx4q 17 днів тому +2

    Nice 🎉

  • @sukhidhandhwar5476
    @sukhidhandhwar5476 16 днів тому +1

    Tehna bhaji msg eh dio k all punjabi kheti karn wali family Ghar vich jaroor sabji lao zameen nu na spray karo medicine

  • @sidhusidhu6811
    @sidhusidhu6811 17 днів тому +2

    Very nice 🎉🎉🎉

  • @tejinderpalsingh7817
    @tejinderpalsingh7817 17 днів тому +3

    SAT shri akal Tehna j and Harman Thind j

  • @gurpreetsinghdhaliwal807
    @gurpreetsinghdhaliwal807 14 днів тому

    ਸਬਜੀ 10 ਮੰਡਲੇ ਲਾਈ ਹਰ ਤਰ੍ਹਾਂ ਦੀ ਜਦੋਂ ਤੋੜਦੇ ਵੱਧਦੀ ਹੀ ਹੁੰਦੀ ਹੈ ਸਾਡੇ ਵੀ ਘਰ ਹੋਰ ਵੀ ਲੈ ਜਾਂਦੇ ਨੇ ਪੈਸੇ ਨਹੀਂ ਲਈਦੇ

  • @GurchanSingh-lz6fe
    @GurchanSingh-lz6fe 17 днів тому +2

    ਸਵਜੀ,ਮੇਹਗੀ,ਹੋਗੀ,ਹੱਦ, ਹੁੰਦੀ ਆ, ਕਿਸੇ, ਚੀਜ਼ ਦੀ

  • @gurdeepgahir1914
    @gurdeepgahir1914 17 днів тому +3

    First comment 🙏🙏

  • @user-jf6cw4bu1p
    @user-jf6cw4bu1p 17 днів тому +2

    Asin,nihanga,bare,khaber,sunini,sepur,tusin,nhin,sunayi,nhin,ji

  • @amanbrar273
    @amanbrar273 17 днів тому +2

    🙏🏻

  • @santoshkaur9285
    @santoshkaur9285 17 днів тому +3

    Seb panipat bdi mendi me 250 rupe tmatar 50 rupe mendi se bahar jaker tmter 100 rupe

  • @simrosidhu4234
    @simrosidhu4234 17 днів тому +2

    Sir ji Moonsoon na banda hai na lady.❤🙏🙏🙏🇬🇧🎁

  • @abroldentalcare8638
    @abroldentalcare8638 17 днів тому +2

    Once osho wanted to enter golden temple without covering head he was not allowed Ashok Abrol

  • @AshokKumar-hd3no
    @AshokKumar-hd3no 16 днів тому

    every body should grow their own veg

  • @harmandersingh8358
    @harmandersingh8358 17 днів тому +1

    400 rupees kilo tomato in uk

  • @user-yf4vl4kc6e
    @user-yf4vl4kc6e 17 днів тому +5

    ਟਹਿਣਾ ਸਾਹਿਬ ਮੈਨੂੰ ਲੱਗਦਾ ਨਿਹੰਗਾਂ ਸਿੰਘਾਂ ਨੇ ਜਿਵੇਂ ਧਰਮ ਦਾ ਠੇਕਾ ਲੈ ਰੱਖਿਆ ਹੈ ਹਰੇਕ ਗੱਲ ਤੇ ਵਿਵਾਦ ਪੈਦਾ ਕਰ ਦਿੰਦੇ ਹਨ ਆਪਾ ਬਚਪਨ ਤੋਂ ਫਿਲਮਾਂ ਦੇਖਦੇ ਆ ਰਹੇ ਹਾਂ ਜਦੋਂ ਕੋਈ ਧਾਰਮਿਕ ਸੀਨ ਜਾ ਕੋਈ ਆਨੰਦ ਕਾਰਜ ਦਾ ਸੀਨ ਫਿਲਮਾਇਆ ਜਾਦਾ ਹੈ ਤਾਂ ਏਸੇ ਤਰਾਂ ਹੀ ਸੈਟ ਲਾਇਆ ਜਾਦਾ ਸੀ ਮੈਨੂੰ ਤਾਂ ਏਸ ਵਿਚ ਬੇਅਦਬੀ ਵਾਲਾ ਕੋਈ ਕੰਮ ਲੱਗਦਾ ਨਹੀਂ ਮੈਂ ਖੁਦ ਗ੍ਰੰਥੀ ਹਾਂ ਬਾਕੀ ਗੁਰਬਾਣੀ ਦਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦਿਲੋਂ ਹੋਣਾ ਚਾਹੀਦਾ ਬਾਹਰ ਦਾ ਦਿਖਾਵਾ ਕੋਈ ਮਾਇਨੇ ਨਹੀਂ ਰੱਖਦਾ ਇਹ ਆਪ ਸ਼ਰਾਬਾਂ ਪੀਂਦੇ ਹਨ ਮੀਟ ਖਾਂਦੇ ਹਨ ਬੱਕਰੇ ਵੱਢ ਦੇ ਹਨ ਲੱਗਦੇ ਸਤਿਕਾਰ ਦੇ ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸ਼ੂਟਿੰਗ ਕਰਦੇ ਫਿਰ ਇਹਨਾਂ ਨੇ ਕਹਿਣਾ ਸੀ ਕਿ ਗੁਰੂ ਸਾਹਿਬ ਦਾ ਨਿਰਾਦਰ ਕਰ ਦਿੱਤਾ ਜਦੋਂ mastane ਫਿਲਮ ਆਈ ਸੀ ਉਦੋਂ ਇਹੋ ਜਿਹੇ ਬਹੁਤ ਬੋਲਦੇ ਸੀ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @ajitsinghsinghdhandhanguru7320
    @ajitsinghsinghdhandhanguru7320 17 днів тому +1

    Tamatar Rs 100/- per kg

  • @santoshkaur9285
    @santoshkaur9285 17 днів тому +3

    Aam 50 rupe 1 kilo

  • @amanbrar273
    @amanbrar273 17 днів тому +2

    ਮਹਿੰਗਾਈ ਬਹੁਤ ਜੀ ਮੋਦੀ ਜੀ ਕੁਝ ਕਰੋ ਅਬਾਨੀਆ ਦੇ ਵਿਆਹ ਵਾਗ

  • @user-ey4lu3if5t
    @user-ey4lu3if5t 17 днів тому +2

    ਦਾਲ ਸਬਜ਼ੀ ਦੇ ਲੈਣਗੇ ਲੋਕ ਸਪਣੇ
    ਚਟਨੀ ਖਾ ਨਹੀ ਸੱਕਣਗੇ ਗੰਡਿਆਂ ਦੀ
    ਜਿੰਦ ਸੰਘੇ ਦਾ ਪੰਜਾਬ ਵਿੱਚ ਜਿਲਾ ਮੋਗਾ
    ਕੋਰੇ ਵਾਲਾ ਨੇੜੇ ਡਰੋਲੀ ਭਾਈ ਸੰਘਿਆ ਦੀ

  • @Satan_4u
    @Satan_4u 17 днів тому +2

    Tehna Saab fer enna ne dahi de vi rate Hor vada dene 🥺😫

  • @harjindersinghgillPb29
    @harjindersinghgillPb29 17 днів тому +2

    Main india aa k baba bn jna VADIYA business aa

  • @santoshkaur9285
    @santoshkaur9285 17 днів тому +2

    Nimbu 120 rupe kilo panipat me

  • @user-by2pk4bx6e
    @user-by2pk4bx6e 17 днів тому +2

    ir g assi v card pa dinde aa dhi

  • @punjablover83
    @punjablover83 17 днів тому +2

    bilkul galti hai shooting walian di.
    nihangan nu commission dena si fir koi mryada bhang nahi si honi .
    ajj takk jo filma ch sikh dharam de seen bane han us time nihang kithe ci...

  • @user-jf6cw4bu1p
    @user-jf6cw4bu1p 17 днів тому +2

    Tehna,sahib,galan,ghat,maro,koi,khaber,ve,suna,dia,Karo,ji

  • @hemrajmittal4922
    @hemrajmittal4922 13 днів тому

    ,ਸੇਬ 300/- kg.

  • @abroldentalcare8638
    @abroldentalcare8638 17 днів тому +1

    Your are very slim how it happens Ashok Abrol

  • @balkaransingh6034
    @balkaransingh6034 16 днів тому +2

    ਨਵੇਂ ਤੋਂ ਨਵਾਂ ਸਾਂਈ ਵੀ ਪ੍ਰਗਟ ਹੋ ਰਿਹੈ ਜੀ

  • @sukhamalhisukhamalhi8978
    @sukhamalhisukhamalhi8978 16 днів тому +1

    Manga in aag lagi hai abhi kyon chalti chalti le liya karo

  • @amarjitsingh287
    @amarjitsingh287 17 днів тому +5

    ਟਹਿਣਾ ਜੀ ਹੁਣ ਤਾਂ ਕੱਦੂ ਵੀ ਪੂਰੇ ਰੰਗ ਵਿਖਾ ਰਿਹਾ ਹੈ ਜੀ 80-/rs ਕਿੱਲੋ ਨੂੰ ਪਹੁੰਚ ਗਿਆ ਹੈ ਜੀ

    • @baldevsingh3568
      @baldevsingh3568 17 днів тому +3

      Kadhi bnao ya ALU pakaudian bna lawo g

    • @user-gw5tb9bs4o
      @user-gw5tb9bs4o 17 днів тому +2

      ਤਾਂ ਹੀ ਸਾਡੇ ਗਵਾਂਢੀਆਂ ਨੇ ਕੱਦੂ ਲਾਏ ਆ
      ਅੱਗੇ ਤੋੜ ਕੇ ਦੇ ਦਿੰਦੇ ਸੀ
      ਅੱਜ ਤੋੜ ਕੇ ਅੰਦਰ ਵੜ ਗਏ😂😂😂😂😂😂😂😂😂

  • @santoshkaur9285
    @santoshkaur9285 17 днів тому +3

    Temater CM ret krne h logo k tamter lut lo

  • @psingh8950
    @psingh8950 16 днів тому +1

    Yaar ki aa Sikh maryada? Eh lokkan te pujaariyan di bnayi hoyi cheej aa, guruan ne nai bnayi, nihang v pujariyan di ik jamaat aa, ehna dhongiyan di koi lorh nahi smaaj nu. Je sikh raaj aa jaave ta eh taa lokkan nu saah naa lain den, taalibaan te shariya law to v kinne darje ghatiyan te zulam wala raaj hovegaa. Asal de vich smaaj haale v viksat nai hoya,, nihang taav300 saal pichhe baithe aa, same de haani kiddan ban jaaange?

  • @narrindersangar6731
    @narrindersangar6731 16 днів тому

    Kejriwal te chargeet file ho gai aa, daaru gotale, te, ohde baare v kuchh phutto hun, sapp sungh gia jaan darr lagda?

  • @baldevsingh2338
    @baldevsingh2338 17 днів тому +1

    Saduyan ba itdaar na karo

  • @baliharsingh6797
    @baliharsingh6797 16 днів тому +1

    Thuda tv the nahi chal rahia prohgram

  • @bakhtawarsingh295
    @bakhtawarsingh295 17 днів тому +2

    ਇਹ ਵੇਹਲੇ ਨਹੀਂ ਹਨ ਜਿਹੜੇ ਲੋਕੀ ਫਜੂਲ ਦੀ ਬਕਵਾਸ ਕਰਦੇ ਹਨ ਉਹਨਾਂ ਨੂੰ ਹੀ ਸੋਧਾ ਲਾਉਦੇ ਹਨ

  • @amarjitsinghmavi5084
    @amarjitsinghmavi5084 17 днів тому +3

    ਵੀਰ ਜੀ ਕੁਰਾਲੀ ਅੱਬ 50 to 70 ਰੁਪਏ ਹੈ ਜੀ

  • @sukhchainsingh9449
    @sukhchainsingh9449 17 днів тому +2

    ਸਰਕਾਰ ਪੁੱਠੇ ਕੰਮ ਪਤਾ ਨਹੀਂ ਕਿਉਂ ਕਰਦੀ ਹੈ, ਘਰਦਿਆਂ ਦੀ ਡਿਊਟੀ ਕਿਉਂ ਨਹੀਂ ਫਿਕਸ ਕੀਤੀ ਜਾਂਦੀ?

  • @gurdevedutainment
    @gurdevedutainment 17 днів тому +1

    Evi dono bakwas kri jnde a jnani bakvas krno nai hattdi

  • @gurdevedutainment
    @gurdevedutainment 17 днів тому +1

    Jnani bakvas kri jndi oye a

  • @majorcheema4004
    @majorcheema4004 17 днів тому +24

    ਏਨਾ ਵੇਲੜ ਨਿਹੰਗਾ ਨੂੰ ਜਦੋਂ ਕੋਈ ਹੋਰ ਮੁੱਦਾ ਨਹੀਂ ਲੱਬਦਾ ਫੇਰ ਏਦਾਂ ਦੀਆਂ ਹਰਕਤਾਂ ਕਰਦੇ ਨੇ 🙏🏻

    • @gulabsidhu9637
      @gulabsidhu9637 17 днів тому +7

      ਤੁਹਾਡੀ ਗੱਲ ਵੀ ਜ਼ਿਆਦਾਤਰ ਠੀਕ ਹੈ

    • @AmarjeetChatha-nz5qd
      @AmarjeetChatha-nz5qd 16 днів тому

      Terevrge. Vihlrhtukrhboch. Surf. Fbtebhikskdehejdojutiaoediatajehdesikha. Sathnhidedekisikh. Sirfbeaztikrwaonhihejikhud. Hzara. Saal. Muglakolojutiakhade. Rhehinchirluteretskradakmhinfrtkrnisikhavirudh. Aaglaoni. Guru. Grath Sahib. Diaveadbia Jr. Rhe. He Sikh. Kilgde. Heterejihevihlrhadesirf. Nbliamarnto

    • @Deepsaab33
      @Deepsaab33 16 днів тому +4

      ਬਹੁਤ ਤੰਗ ਕਰਦੇ ਆ ਯਾਰ , ਇਕ ਇਹਨਾ ਕੋਲ ਤਲਵਾਰ ਹੁੰਦੀ ਆ ਓਹ ਕਾਡ ਲੈਂਦੇ ਆ , ਬੰਦਾ ਚਾਹੇ ਕੋਈ ਵੀ ਹੋਵੇ ਡਾਰ ਜਾਂਦਾ ਆ , ਮੇਰੇ ਨਾਲ ਨਜਯਾਜ ਕੀਤੀ ਆ ਮੋਟਰਸਾਈਕਲ ਦੇ ਅੱਗੇ ਆਪ ਈ ਆ ਗਿਆ , ਫਿਰ ਤਲਵਾਰ ਕਾਡ ਲਈ , ਉਹ ਤਾਂ ਮੇਰਾ ਏਰੀਆ ਸੀ ਦੁਕਾਨਦਾਰ ਸਾਰੇ ਆ ਗਏ ਨਿਹੰਗ ਨੂੰ ਪਈ ਗਏ , ਫਿਰ ਭੱਜ ਗਿਆ ਪਿੱਛੇ ਮੁੜ ਕੇ ਨਹੀਂ ਦੇਖਿਆ ਓਨਹੇ

    • @majorcheema4004
      @majorcheema4004 16 днів тому +2

      @@AmarjeetChatha-nz5qd ਵੀਰ ਆ ਤੇਰੇ ਵਾਲੀ ਭਾਸ਼ਾ ਮੈਨੂੰ ਨਹੀਂ ਆਉਂਦੀ ਕੀ ਲਿਖਿਆ ਪਤਾ ਨਹੀਂ ਲੱਗਾ 🙏🏻

    • @rashpalsinghdhillon2257
      @rashpalsinghdhillon2257 16 днів тому +2

      Ehna krke sikhi hai ajj punjab ehna krkr hi aa nihang singha krke itihas study kro

  • @AshokKumar-hd3no
    @AshokKumar-hd3no 16 днів тому

    it's all bullshit

  • @iqbaljohal1833
    @iqbaljohal1833 17 днів тому +2

    Very good