Harpreet Singh ਦੀ ਗ੍ਰਿਫਤਾਰੀ ਦੀ ਵੀਡੀਉ ਨਹੀਂ ਦਿਖਾ ਸਕੀ ਪੁਲਿਸ । THE KHALAS TV

Поділитися
Вставка
  • Опубліковано 11 лип 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 81

  • @sachdiawaaj3738
    @sachdiawaaj3738 23 дні тому +76

    ਸਾਰੀ ਸਿੱਖ ਕੌਮ ਨੂੰ ਬੇਨਤੀ ਆਪ ਸਰਕਾਰ ਦੇ ਵਿਧਾਇਕ ਤੇ ਮੰਤਰੀਆਂ ਨੂੰ ਪਿੰਡਾਂ ਵਿੱਚ ਆਉਣ ਤੇ ਛਿੱਤਰ ਫੇਰੋ

    • @ParminderSingh-nd2vr
      @ParminderSingh-nd2vr 23 дні тому +5

      ਬਿਲਕੁਲ ਪਾਜੀ ਇਹਨਾਂ ਨੂੰ ਢਾਹ ਢਾਹ ਕੇ ਕੁੱਟਣਾ ਚਾਹੀਦਾ

  • @vinylRECORDS0522
    @vinylRECORDS0522 23 дні тому +50

    ਅਦਾਲਤ ਨੂੰ ਵੀ ਪੁਲਿਸ ਦੀਆਂ ਘੁਤਿਤਾਂ ਦਾ ਪਤਾ ਹੈ।

  • @sukhchainsingh-vl1zw
    @sukhchainsingh-vl1zw 23 дні тому +35

    ਅੱਧੀ ਪੰਜਾਬ ਪੁਲਿਸ ਤੇ mla ਮੰਤਰੀਆਂ ਦੇ ਮੁੰਡੇ ਚਿੱਟਾ ਪੀਂਦੇ ਨੇ ਚਾਰ ਗ੍ਰਾਮ ਪਿੱਛੇ ਪ੍ਰੈਸ ਕਾਨਫਰੰਸ 😂😂

  • @sukhjindersingh3605
    @sukhjindersingh3605 23 дні тому +11

    ਪੁਲਿਸ ਸਰਕਾਰ ਦੀ ਕੱਠਪੁਤਲੀ ਬਣਕੇ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਪਰੀਵਾਰ ਨੂੰ ਬਦਨਾਮ ਕਰਨਾ ਚੋਹਦੀ ਹੈ

  • @mann-kg4pg
    @mann-kg4pg 23 дні тому +28

    ਜੇ ਸਾਡੇ ਮੰਤਰੀ ਸੁਧਰ ਜਾਣ ਤਾਂ ਇਹ ਨਸ਼ਾਂ ਬੰਦ ਹੋ ਸਕਦਾ

  • @sarabjitsingh9900
    @sarabjitsingh9900 23 дні тому +13

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @nsparmar
    @nsparmar 23 дні тому +15

    ਐਸ ਐਸ ਪੀ ਗੁਪਤਾ ਮੁਰਦਾਬਾਦ

  • @aulakh9276
    @aulakh9276 22 дні тому +8

    ਬਿਲਕੁਲ ਝੂਠਾ ਕੇਸ ਪਾਇਆ ਏ ਪੁਲਿਸ ਨੇ, ਨਸ਼ਾ ਛਡਾਉਣ ਵਾਲੇ ਨਸ਼ੇ ਨਹੀਂ ਕਰਦੇ ਹੁੰਦੇ, ਵਾਹਿਗੁਰੂ ਜੀ ਸੱਚ ਝੂਠ ਦਾ ਨਿਤਾਰਾ ਆਪ ਕਰਨਗੇ 🙏🙏

  • @harwantsingh3850
    @harwantsingh3850 23 дні тому +22

    *_ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ_*

  • @SatnamSingh-us8hh
    @SatnamSingh-us8hh 23 дні тому +16

    ਪੰਜਾਬ ਸਰਕਾਰ ਆਪਣੀ 27ਵਾਲੀ ਕਵਰ ਪੱਕੀ ਕਰ ਰੱਹੀ ਹੈ

  • @Gurpreetsingh-ln9xu
    @Gurpreetsingh-ln9xu 23 дні тому +17

    ਬੁੱਚੜ ਸਰਕਾਰ ਮੁਰਦਾਬਾਦ

  • @RajveerSingh-he1gi
    @RajveerSingh-he1gi 23 дні тому +5

    Good ਵਕੀਲ ਸਾਬ। ਜੇਕਰ ਭਾਈ ਹਰਪ੍ਰੀਤ ਸਿੰਘ ਜੀ ਨਸ਼ਾ ਕਰਦੇ ਨੇ ਤਾ 24 ਘੰਟੇ ਬਾਅਦ ਤਲਬ ਲੱਗੇ ਗੀ। ਪਸਾਸਨ ਸਾਬਿਤ ਕਰ ੇ ਕੇ। ਹਰਪ੍ਰੀਤ ਸਿੰਘ ਨਸ਼ਾ ਮਮ ਰਹੇ ਨੇ।

  • @SatnamSingh-us8hh
    @SatnamSingh-us8hh 23 дні тому +12

    ਵਾਹਿਗੁਰੂ ਜੀ ਮੇਹਰ ਕਰੋ

  • @garrysingh-sq6ps
    @garrysingh-sq6ps 23 дні тому +13

    ਪੁਲਿਸ ਆਲੇ ਚਵਲ ਮਾਰਦੇ ਆ,,,,ਬਾਕੀ ਭਾਊ ਬਾਹਰ ਆ ਕੇ ਪਤਾ ਲੱਗੂ

  • @darshansran3363
    @darshansran3363 23 дні тому +13

    ਨਸ਼ਾ ਕਰਨ ਵਾਲੇ ਦਾ ਪੁਲਿਸ ਰਿਮਾਂਡ ਨਹੀ ਮੰਗਦੀ।ਠਾਣੇ ਨਸਾ ਦੇਣਾ ਪੈਦਾ ਹੈ ਤੇ ਹੋਰ ਵੀ ਕਈ ਦਿਕਤਾ ਹੁੰਦੀਆ ਹਨ।

  • @sukhjindersingh3605
    @sukhjindersingh3605 23 дні тому +3

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @jugrajram7529
    @jugrajram7529 23 дні тому +14

    Amritpal zindaba

  • @user-qj5yx8ew2q
    @user-qj5yx8ew2q 23 дні тому +11

    Bhai Amritpal Singh Khalsa zindabad

  • @kulwinderkaur7684
    @kulwinderkaur7684 23 дні тому +9

    Waheguru ji Meher karo eh sab kuj galat hove te sarkar da ghatia chehra sahmney a jave 🙏

  • @HARPREETKAUR-bv7rv
    @HARPREETKAUR-bv7rv 23 дні тому +17

    Pagal ho gyi sarkar

  • @SukhvinderSingh-hq3ti
    @SukhvinderSingh-hq3ti 23 дні тому +3

    Satnam wahe Guru ji sab te mahr Karo ji ❤❤❤❤❤

  • @sidhurureke
    @sidhurureke 23 дні тому +3

    Waheguru ji

  • @Rajdeepkaur94
    @Rajdeepkaur94 23 дні тому +11

    Yakin aa sannu poora police te oh bande jhootha katal case v bnwa lainde aa eh tan phir naam badnam karna a

  • @GurmukhSingh-ub4kd
    @GurmukhSingh-ub4kd 23 дні тому +3

    ਬਹੁਤ ਵਧੀਆ

  • @ChardiKala.Pb.OnlineSolution
    @ChardiKala.Pb.OnlineSolution 20 днів тому

    ਜਿੰਨਾ ਸਰਕਾਰ ਬਦਨਾਮ/ਤਸ਼ਦਤ ਕਰ ਰਹੀ ਹੈ,
    ਓਹਨਾਂ ਆਉਣ ਵਾਲੀਆਂ ਚੋਣਾਂ ਲਈ ਸਿੱਖ ਪੰਥ ਦੀ ਰਾਜਨੀਤਕ ਜਿੱਤ ਦੇ ਰਾਹ
    ਖੁੱਲ ਰਹੇ ਨੇ, ਆਸਾਰ ਵਧ ਰਹੇ ਨੇ।
    ਬਾਕੀ ਵਾਹਿਗੁਰੂ ਜੀ ਸਿੱਖ ਪੰਥ ਨੂੰ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

  • @BalkarSingh-dc1oq
    @BalkarSingh-dc1oq 23 дні тому +2

    ਭੰਗਤਮਾਨ ਸਿੱਖ ਕੌਮ ਨਾਲ ਪੰਗਾ ਲੈ ਰਿਹਾ ਅਨਜਾਮ ਬਹੁਤ ਹੀ ਮਾੜਾ ਹੋਵੇਗਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਕਾਂਗਰਸ ਪਾਰਟੀ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਖਾਲਸਤਾਨ ਜਿੰਦਾ ਬਾਦ

  • @gurbachansingh4289
    @gurbachansingh4289 22 дні тому +1

    Waheguru ji 🙏🙏

  • @user-bn1fs5eh8j
    @user-bn1fs5eh8j 23 дні тому +3

    Amritpal zindabad

  • @Gurpreetsingh-ln9xu
    @Gurpreetsingh-ln9xu 23 дні тому +4

    Amritpal singh zindabad

  • @kulwinderkaur7684
    @kulwinderkaur7684 23 дні тому +8

    Jail vich camera lga ke vekh lvo chitta peen vala ta ek ghari v drug to bina nahi reh skda .

    • @drpunjabi9394
      @drpunjabi9394 23 дні тому

      Acha gobar khaani yaat roz gobar khaan da Nasha kiyo kardi😂😂😂

  • @ruhaniyatcreation2199
    @ruhaniyatcreation2199 23 дні тому +3

    Panjab de loka nu ek ho ke sangarsh karna paina ni aaun aala kal bahut maade halat ho jaani

  • @Jaapsahib1430Khalsa
    @Jaapsahib1430Khalsa 23 дні тому +8

    teela teela sarkar di sajish aa kachra sarkar murdabaad

  • @Rajdeepkaur94
    @Rajdeepkaur94 23 дні тому +6

    Main waise tan sarkar de naal c par hun lagda mainu v oh din door ni jado bhagwant Mann ji de against hona paina kyu k bhut kuj najar andaaz karn di kosish karde aa v chal koi ni waise e sarkar sade lyi bhut kuj kardi aa hun kehni aa je eh kuj karna jobs jo jo kam kar rahi aa beshak na kre par sannu sikh kom nu badnam karna band kare saddi sikh kom nal pange na lawe

    • @ARSHDEEP-qr1uh
      @ARSHDEEP-qr1uh 23 дні тому +2

      Hmm asi vi aap nu pura support kita si ehna deh programa teh gye ghra deh bhar flag laaye aap party deh teh poster vi laye ghr deh bhar prr Amirtpal singh deh krke asi ess baar AAP nu vote nhi dity

  • @LovepreetSingh-jj5nt
    @LovepreetSingh-jj5nt 23 дні тому +2

    ਜਜ ਜਾਗਦੀ ਜਮੀਰ ਵਾਲਾ ਹੈ

  • @user-xd1fx4re8h
    @user-xd1fx4re8h 20 днів тому

    ਸੱਚ 100 ਫੁੱਟ ਡੂੰਗੇ ਟੋਏ ਵਿੱਚ ਦੱਬ ਦਿੱਤਾ ਜਾਵੇ ਬਾਹਰ ਜਰੂਰ ਆਏਗਾ😊

  • @gurnamSingh-bm6kh
    @gurnamSingh-bm6kh 21 день тому

    Waheguru ji mehar karo ji

  • @anjubala6
    @anjubala6 23 дні тому +3

    Shri guru gobind singh ji bhala karn gye

  • @harwantsingh3850
    @harwantsingh3850 23 дні тому +3

    ❤😊

  • @jaiindersingh4392
    @jaiindersingh4392 23 дні тому +2

    Punjab police Gunda ਗਰਦੀ ਸ਼ਰੀਫ਼ ਆਦਮੀਆ ਨਜੈਜ ਕਮ ਕਰ ਰਹੀ ਪੰਜਾਬ ਸਰਕਾਰ

  • @user-ex5vd9zc5j
    @user-ex5vd9zc5j 23 дні тому +1

    Nice🎉

  • @kisankhetibadi543
    @kisankhetibadi543 22 дні тому

    🙏🙏

  • @anmolanmol2049
    @anmolanmol2049 23 дні тому +4

    sarkara taka kar raia

  • @sandhu3507
    @sandhu3507 23 дні тому +3

    ਸਾਰਾ ਕੇਸ ਝੂਠਾ

  • @Amrindersohal-ju5cd
    @Amrindersohal-ju5cd 23 дні тому +3

    Fake case

  • @drpunjabi9394
    @drpunjabi9394 23 дні тому +3

    Case fake lagda,

  • @gumdoorsingh824
    @gumdoorsingh824 22 дні тому

    🎉❤

  • @ritu9812
    @ritu9812 19 днів тому

    ਪੰਜਾਬ ਨੂ ਨਸ਼ਾ ਮੁਕਤ ਕਰਵਾਉਣ ਵਾਲੇ ਖੁਦ ਹੀ ਨਸ਼ਾ ਕਰ ਰਹੇ ਨੇ... Guru gobind singh ਵਰਗਾ ਨਾ ਕੋਈ ਬਣ sakya.. ਗੁਰੂ ਗੋਬਿੰਦ ਜੀ ਨੇ ਹਮੇਸ਼ਾ ਇਕਠੇ ਰਹਿਣ ਦਾ ਉਪਦੇਸ਼ ਦਿੱਤਾ ਨਾ ਕਿ ਫੁੱਟ ਪਾਓ ਤੇ

  • @NirwairSinghSran-zz3mt
    @NirwairSinghSran-zz3mt 20 днів тому

    Good

  • @YUVRAJVLOG-x7i
    @YUVRAJVLOG-x7i 23 дні тому +2

    Hi

  • @simransandhu6598
    @simransandhu6598 23 дні тому +2

    Eh police ne hamesha he naujwani da ghaan kita hai

  • @Dhaliwal884
    @Dhaliwal884 22 дні тому

    Well planned

  • @jznddncn7908
    @jznddncn7908 21 день тому

    🚩🚩🚩🚩🙏🙏🙏

  • @ruhaniyatcreation2199
    @ruhaniyatcreation2199 23 дні тому +1

    4gm lai inna Rona panjab ch dunia bhar da nasha vikda peya o ni pakadta jaanda inne Loki nasha karde pey unha nu nhi pakadya gya sidhi sidhi sazish h

  • @kkaurk1699
    @kkaurk1699 22 дні тому

    Is vich Amritpal da koi dosh nahi Q K iko priwaar de members different nature de ho skde

  • @mukhtarsingh8972
    @mukhtarsingh8972 23 дні тому +1

    cm Bhagwant man ji aapp de sabb ml aur mantri.aapp di sakar da jaloos kadd rehi hai. Punjab police vekho kini study hogee ekk sarif aadmi nu faran laee. sp sab jo you tube te video hai ohh hi dekh laoo.kithe nasha millda hai

  • @harjeetkaur7856
    @harjeetkaur7856 23 дні тому +1

    Sochi smji sajish hai ji
    Bkvas hai ji

  • @gamdoorsingh6300
    @gamdoorsingh6300 20 днів тому

    ਭੈਣ ਜੀ ਅੱਜ ਜਦ ਫਿਰੋਜ਼ਪੁਰ 21ਗਰਾਮ ਫੜੀ ਹੈ ਓਸ ਦੀ ਕਾਨਫਰੰਸ ਡੀ ਇਸ ਪੀ ਨੇ ਪੁਲਸ ਦੇ ਕੀੜੇ ਪੈਣਗੇ

  • @anmolsingh1416
    @anmolsingh1416 22 дні тому

    Pulise de hun tak de sab tu nindanjog kartot jo pulise nu he doshe thehra rahi.

  • @user-wv6cu8pd5r
    @user-wv6cu8pd5r 23 дні тому +1

    Duja beanta buchad

  • @kkaurk1699
    @kkaurk1699 22 дні тому

    J bhra nsha krda v hovega ta Amritpal ta usde ult nsha chhudwaun da kam krda a,, ho skda apne ghar to hi dukhi ho k poore Punjab nu bachaun da paran lai leya hove

  • @baljitsingh9780
    @baljitsingh9780 23 дні тому +1

    ਬ੍ਰ
    ,,,, ki,,
    ਬਚੜਸਰਕ ਰ

  • @user-rr6sk8uq6d
    @user-rr6sk8uq6d 23 дні тому

    Hindi duniya lag rahi hai to kaise pata hi na Ave

  • @SukhmanMaan-g5u
    @SukhmanMaan-g5u 20 днів тому

    ਆਮ ਵਾਲਿਆ ਨੂੰ ਜਿਤਾ ਕੋਣ ਦਿੰਦਾ ਯਾਰ ਉਹ ਗਦਾਰ ਨੇ ਪੰਜਾਬ ਦੇ ਜਿਹੜੇ ਇਹ ਪਾਰਟੀ ਨਾਲ ਲਿ਼ੰਕ ਰਖਦੇ ਆ ਕਿਉਂ ਨੀ ਇਹਨਾਂ ਲੋਕਾ ਨੂੰ ਦਿਸਦਾ ਇਹ ਸਾਰਾ ਬੁਚੜ ਦੀ ਚਾਲ ਆ ਭਾਈ ਸਾਹਬ ਨੂੰ ਫਸਾਉਣ ਦੀ

  • @harjitsingh1982
    @harjitsingh1982 21 день тому

    Pnjab de mundea nu a srkara janke bdnam kar rhia han

  • @gumdoorsingh824
    @gumdoorsingh824 22 дні тому

    Sab jhooth

  • @joban784
    @joban784 23 дні тому

    Kr reha

  • @user-ob7wt1vb7f
    @user-ob7wt1vb7f 20 днів тому

    ਝੂਠੇ ਕੇਸ ਪਾ ਰਹੇ ਹਨ

  • @Ashokkumar-to9eo
    @Ashokkumar-to9eo 23 дні тому

    Lun My Foot ,,

  • @Ashokkumar-to9eo
    @Ashokkumar-to9eo 23 дні тому

    My Foot,,, 🦶🦶🦶 " News " 😅😅😅😅😅😅

    • @joban784
      @joban784 23 дні тому +1

      ਕਦੇ ਪੰਜਾਬ ਦੇ ਨਾ ਬਣਇਓ

    • @tasbirsingh3498
      @tasbirsingh3498 23 дні тому +1

      Ghatia comment Karan wala Punjabi ma/baap da putt/dhi nahi ho sakda.

  • @GurbhejSinghKhehra
    @GurbhejSinghKhehra 22 дні тому

    Waheguru ji 🙏