Prime Discussion (2364)| ਹੋਣ ਲੱਗੀਆਂ ਪੰਜਾਬ ‘ਚ ਪੰਚਾਇਤ ਦੀਆਂ ਚੋਣਾਂ, ਰਾਜ ਸਰਕਾਰਾਂ ਲਈ ਭਾਜਪਾ ਦਾ ਨਵਾਂ ਫਾਰਮੂਲਾ

Поділитися
Вставка
  • Опубліковано 10 гру 2023
  • #PrimeAsiaTv #PrimeDiscussion #JatinderPannu
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 106

  • @jaswindersingh3335

    ਪੰਜਾਬ ਵਿੱਚ ਵੀ ਹੋਰ ਸੂਬਿਆਂ ਦੇ ਲੋਕਾਂ ਨੂੰ ਵੀ ਇਥੋਂ ਕਿਸੇ ਨੂੰ ਜਮੀਨ ਖਰੀਦਣ ਅਧਿਕਾਰ ਨਹੀਂ ਹੋਣਾ ਚਾਹੀਦਾ ਹੈ।

  • @GurcharanSandhu-gf4yc

    ਵਾਹਿਗੁਰੂ ਜੀ ਕਾ ਖਾਲਸਾ ਜੀ

  • @GurdeepSingh-pg9rt

    ਪੰਨੂੰ ਸਾਹਿਬ, ਹਰ ਪਿੰਡ ਵਿੱਚ ਰਾਜ ਕਰਦੀ ਪਾਰਟੀ ਦੇ ਦੋ ਜਾਂ ਵੱਧ ਧੜੇ ਖੜ੍ਹੇ ਕੀਤੇ ਹੁੰਦੇ ਹਨ, ਪਰ ਸਰਪੰਚ ਇੱਕ ਬਣਨਾ ਹੁੰਦਾ ਹੈ, ਸਰਕਾਰ ਡਰਦੀ ਹੈ ਕਿ ਜਿਹਨੂੰ ਸਰਪੰਚ ਨਹੀਂ ਬਣਾਇਆ ਉਹ ਧੜਾ ਖਿਸਕ ਕੇ ਦੂਜੇ ਪਾਸੇ ਚਲਾ ਜਾਂਦਾ ਹੈ , ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਪੰਚਾਇਤਾਂ ਦੀਆਂ ਕਰਵਾਈਆਂ ਜਾਣ।।।

  • @deepbrar.

    ਮੁਆਫ਼ੀ ਦੇ ਹੱਕਦਾਰ ਗਲਤੀ ਕਰਨ ਵਾਲੇ ਹੁੰਦੇ ਵੇ

  • @BhupinderSingh-yg8cg

    ਪੰਨੂੰ ਸਾਹਿਬ ਜੀ,, ਨੰਦਪ੍ਰੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @raghveersingh153

    Hon 🎉sir

  • @kairon3725

    ਕਦੇ ਇਹ ਵੀ ਦੱਸ ਦਿਆ ਕਰੋ ਕੇ ਪੰਜਾਬ ਸਰਕਾਰ ਹਰ ਮਹੀਨੇ ਕੇਂਦਰ ਸਰਕਾਰ ਕੋਲੋਂ 4000 ਤੋਂ 4500 ਸੋ ਕਰੋੜ ਕਰਜ਼ ਲੈ ਰਿਹਾ ਹੈ!

  • @avatarsinghavatar1934

    ਪੰਨੂ ਸਾਹਿਬ ਸਤਿ ਸ੍ਰੀ ਅਕਾਲ ਕਿਸਾਨਾਂ ਤੋਂ ਬਗੈਰ ਹੋਰ ਵੀ ਪੰਜਾਬ ਚ ਲੋਕ ਰਹਿੰਦੇ ਨੇ ਉਹਨਾਂ ਦੀ ਗੱਲ ਕਰੋ

  • @mangalnghsingh7648

    ਅਜ਼ਾਦ ਸਰਪੰਚ ਚੁਣ ਲਓ ਭਰਾਵੋ🙏🙏

  • @deepbrar.

    ਭਾਂਡੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਜ਼ਿਆਦਾ ਮਾਂਜਣਾ ਪੈਂਦਾ ਹੈ ‬

  • @BalkarSingh-ko2qy

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤ਜੀ

  • @ParamjeetKaur-wd4qc

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @deepbrar.

    ਤਲਵਾਰ ਤੋਂ ਗਹਿਰਾ ਜਖਮ ‬

  • @kuldeepsingh-xh6jv

    ਪੰਨੂੰ ਸਾਹਿਬ ਜੀ ਨੰਦਪਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @deepbrar.

    ਕੀ ਲੱਗਦੀ ਮੈਂ ਫੁੱਫੜਾ ਤੇਰੀ

  • @Sameermonga

    SAHI TE SACHI PETERKARITA PANNU SAAB DE.🎉🎉🎉🎉

  • @boharsingh7725

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ਤੇ ਨੰਦਪ੍ਰੀਤ ਜੀ

  • @Karmjitkaur-gk1xq

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦਪਰੀਤ ਜੀ 🙏🙏

  • @balramdhaliwal6389

    ਨੰਦ ਪਰੀਤ ਜੀ ਪੰਨੂੰ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤

  • @user-fp1nb7hr1c

    ਲੋਕੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਬਾਦਲਾਂ ਮੰਨਦੇ ਹਨ,,