Emergency News 12 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 11 лип 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 39

  • @nsparmar
    @nsparmar 23 дні тому +2

    ਲਾਹਣਤ ਹੈ ਪੰਜਾਬ ਪੁਲਿਸ ਉਤੇ ਖਾਸ ਤੌਰ ਤੇ ਐਸ ਐਸ ਪੀ ਜਲੰਧਰ ਗੁਪਤਾ ਉਤੇ।

  • @sukhwantsingh1999
    @sukhwantsingh1999 23 дні тому +10

    5 ਸਿੰਘ ਸਾਹਿਬਾਨ ਨੇ ਉਹ ਹੀ ਕਹਿਣਾ ਜੋ ਸੁਖਬੀਰ ਬਾਦਲ ਕਹੂਗਾ।

  • @sardulsandhu1398
    @sardulsandhu1398 23 дні тому +3

    Amritpal di jit 13 de 3 walia nu pachdi aa

  • @dr.paramjitsinghsumra179
    @dr.paramjitsinghsumra179 23 дні тому +3

    ਪੁਲਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਆਈਸ ਡਰੱਗ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਜਿਸ ਪੁਲਸ ਨੂੰ ਰੇਤ ਮਾਫੀਆ ਦੇ ਰੇਤ ਨਾਲ ਭਰੇ ਟਰੱਕ ਕੈਂਟਰ ਟਰਾਲੀਆਂ ਵਿਖਾਈ ਨਹੀ ਦੇ ਰਹੀਆਂ ਉਸ ਪੁਲਸ ਨੂੰ ਝੂਠੇ ਕੇਸ ਦਰਜ ਕਰਨ ਲਈ 4 ਗ੍ਰਾਂਮ ਆਈਸ ਡਰੱਗ ਦੀ ਪੁੜੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚੋਂ ਪਟੱਕ ਲੱਭ ਗਈ। ਝੂੱਠੀਆਂ ਮੈਡੀਕਲ ਟੈਸਟ ਰਿਪੋਰਟਸ ਵੀ ਤਿਆਰ ਕਰਵਾ ਲਈਆਂ ਜਾਂਦੀਆਂ ਹਨ।

  • @sardulsandhu1398
    @sardulsandhu1398 23 дні тому +6

    Amritpal da nam laina zaruri hai sara punjab amli hai banaya kis ne

  • @harmamdeepkhaira
    @harmamdeepkhaira 23 дні тому

    12ਜੁਲਾਈ ਦਿਨ ਸ਼ੁੱਕਰਵਾਰ ਹੈ

  • @user-yn9iw4yw7o
    @user-yn9iw4yw7o 22 дні тому

    Jai Sanghrash Jai Inkalab Jai kisan Majdoor Mulajam jindabad jindabad.

  • @sukhwantsingh1999
    @sukhwantsingh1999 23 дні тому +8

    ਭਾਜਪਾ ਕੇਜਰੀਵਾਲ ਨੂੰ ਜੇਲ੍ਹ ਵਿੱਚ
    ਏਜੰਸੀਆਂ ਰਾਹੀਂ ਅੰਦਰ ਹੀ ਰੱਖਣਾ ਚਹੁੰਦੀ ਹੈ।

  • @sardulsandhu1398
    @sardulsandhu1398 23 дні тому +2

    Sarab Nasha nahi hai bhang Nasha nahi uh kehra wech riha c

  • @kallukussa4689
    @kallukussa4689 23 дні тому +1

    🙏👍👍👌🙏

  • @JaspalSingh-hi3xy
    @JaspalSingh-hi3xy 23 дні тому +1

    ❤🌹🚶‍♂️

  • @AvtarSingh-wm6br
    @AvtarSingh-wm6br 22 дні тому

    ਇਹ ਟੋਪੀਆਂ ਵਾਲੇ ਸਿੱਖਾਂ ਦੇ ਦੁਸ਼ਮਣ ਹੈ

  • @GurdeepSingh-hv9mp
    @GurdeepSingh-hv9mp 23 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charnkaila5698
    @charnkaila5698 23 дні тому

    Kisan Mazdoor Zawan EKTA Zindabad ❤

  • @GurmeetSingh-vs4ct
    @GurmeetSingh-vs4ct 23 дні тому

    ਲੱਖ ਲਾਹਨਤ ਹੈ

  • @sodhisingh2033
    @sodhisingh2033 23 дні тому

    Satsriakal ji 🙏

  • @charnkaila5698
    @charnkaila5698 23 дні тому

    Navjot, Khaira, Gandhi, Bains Sahib Zindabad ❤

  • @sewasingh5142
    @sewasingh5142 23 дні тому

    ਵਾਹਿਗੁਰੂ ਠੰਡ ਵਰਤਾਵੇ ਬੇਟਾ 🙏🙏👍👌❤️❤️

  • @user-ki9cs1qs8j
    @user-ki9cs1qs8j 23 дні тому

    Waheguru ji ka kalsa waheguru ji ki fatha 🙏🏻

  • @MaanSingh-fx5ok
    @MaanSingh-fx5ok 23 дні тому

    ਪੁਲਿਸ।ਨੂੰ। ਜ਼ਖਮੀ। ਕੀਤਾ। ਸੱਚ। ਹੈ।ਜਾਂ। ਝੂਠ।ਹੈ

  • @luckytravels4718
    @luckytravels4718 23 дні тому

    AAJ .12.JULY..FRIDAY..HAI.JI..😊😊,🙏🙏🙏🙏

  • @MandeepKaur-xh6jd
    @MandeepKaur-xh6jd 22 дні тому

    ਕਾਲੇ ਸ਼ੀਸ਼ੇ ਅਲਾਉਟ ਈ ਨਹੀਂ ਪੁਲਿਸ ਝੂਠ ਬੋਲਦੀ ਹੈ

  • @amanpreetkaur4434
    @amanpreetkaur4434 23 дні тому

    12july t friday h g

  • @gurcharansingh8227
    @gurcharansingh8227 23 дні тому

    ਤੁਸੀਂ ਨਹੀਂ ਸੁਧਰ ਸਕਦੇ । ਸ਼ਕੀ ਹਾਲਾਤਾਂ ਕੀ ਹੁੰਦਾ ਆ

  • @baljitsandhu8931
    @baljitsandhu8931 23 дні тому

    ਬੀਬਾ ਸਕਰੀਨ ਤੇ 12 ਜੁਲਾਈ ਤੇ ਤੁਸੀਂ 11 ਜੁਲਾਈ ਦੀਆਂ ਖ਼ਬਰਾਂ ਦੱਸ ਰਹੇ ਹੋ

  • @palsinghsaini8328
    @palsinghsaini8328 23 дні тому +1

    Bhagwant maan sahib bikarm singh majitha sahib aap ji nu jhanda kehky sambodhit karde ne tuse ohna te kikle be bnai par koi be action nhi ly ski amrit pal dy brother kolo tusi 4 gram nashy te case darz kita jo jooth hai tusi akali a to dardy ho

  • @BsPannu-yw6nf
    @BsPannu-yw6nf 23 дні тому +1

    ਝੂਠੀ ਖ਼ਬਰ ਭਾਈ ਸਾਹਿਬ ਜੀ ਦੀ

  • @JeetMehra567
    @JeetMehra567 23 дні тому

    Sari shajish ho rhi aa ji gyi ki Amritpal Singh jo mp bne ne ohna da naam khraab karn lyi kyu

  • @sarbjitgrewal2552
    @sarbjitgrewal2552 23 дні тому

    Please don’t give this kind of news you know police is lying

  • @user-jl8jh5qn3q
    @user-jl8jh5qn3q 23 дні тому

    ਸਤਿ ਸ੍ਰੀ ਅਕਾਲ ਹੁੰਦਾਹੈ ਪਰ ਸਤਿ ਸਰਿਆ ਅਕਾਲ ਕਿਓ ਬੋਲਦੇ ਹੋ

  • @JaggaJat-dn4xm
    @JaggaJat-dn4xm 23 дні тому

    SAB bakwas hai hamesa police Da yeh Kam (bian) Eh hunda hai Ke police party gast kar rahe c Sak de adar te check kita kiniya Gadia check kitian c police di gadi dekh kar do Sikh bache Jo Nasa kar nhi Sakde woh police party gast kar rahe nu dekha dekha ke Nasa kar rahe c char gram police ne dekh liya Tana nal tuhadi najar nahi charhda Bache Rojana mar rahe nase nal uh kitho lai ke aaode Honda Da police party nu pata nahi hai

  • @dr.paramjitsinghsumra179
    @dr.paramjitsinghsumra179 23 дні тому +1

    ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ 25 ਜੂਨ ਨੂੰ ਮਨਾਇਆ ਜਾਇਆ ਕਰੇਗਾ "ਸਵਿਧਾਨ ਹੱਤਿਆ ਦਿਵਸ" ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਐਮਰਜੈਂਸੀ ਲਾਉਣ ਦੀ ਯਾਦ ਵਿੱਚ ਇਹ ਹਰ ਸਾਲ ਮਨਾਇਆ ਜਾਇਆ ਕਰੇਗਾ।
    ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਟਿੱਪਣੀ ਕਰਦੇ ਹੋਏ ਕਿਹਾ ਸ਼ੰਭੂ ਬਾਰਡਰ ਖੋਲ੍ਹਣ ਲਈ ਕਿਹਾ, ਰਾਜ ਸਰਕਾਰ ਟ੍ਰੈਫਿਕ ਕੰਟਰੋਲ ਕਰਨ ਦਾ ਕੰਮ ਕਰੇ ਨਾ ਕਿ ਰਸਤੇ ਬੰਦ ਕਰੇ। ਜਲਦੀ ਖਨੌਰੀ ਬਾਰਡਰ ਖੋਲ੍ਹਣ ਦਾ ਵੀ ਕਰਾਂਗੇ ਹੁਕਮ ?