Jasbir Jassi ਦਾ ਪਾਖੰਡੀ ਬਾਬਿਆਂ ਨੂੰ ਚੈਲੰਜ,ਕਬਰਾਂ 'ਤੇ ਗਾਉਣ ਵਾਲੇ ਬੇਸੁਰਿਆਂ ਨੂੰ ਸੁਰ 'ਚ ਕਰਕੇ ਦਿਖਾਓ ਚਮਤਕਾਰ |

Поділитися
Вставка
  • Опубліковано 25 січ 2025
  • Jasbir Jassi ਦਾ ਪਾਖੰਡੀ ਬਾਬਿਆਂ ਨੂੰ ਚੈਲੰਜ,ਕਬਰਾਂ 'ਤੇ ਗਾਉਣ ਵਾਲੇ ਬੇਸੁਰਿਆਂ ਨੂੰ ਸੁਰ 'ਚ ਕਰਕੇ ਦਿਖਾਓ ਚਮਤਕਾਰ, Honey Singh ਦੀ ਏਨੀ ਔਕਾਤ ਨੀ ਕਿ ਸਿੱਖਾਂ ਦੀ ਪੀੜ੍ਹੀ ਨੂੰ ਬਰਬਾਦ ਕਰਦੇ, ਉਹ ਤਾਂ ਆਪ ਹਿੱਲਿਆ ਹੋਇਆ
    #JasbirJassi #GurdasMaan #HansrajHans #HoneySingh #Singer #NusratFatehAliKhan #Challenge #Sikhs #SardoolSikander #PunjabiSinger #NavjotSinghSidhu #Artist #Politics #Bouncer #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 310

  • @GurdevSingh-wt8wx
    @GurdevSingh-wt8wx 3 місяці тому +71

    ਪੰਜਾਬ ਦਾ ਹੀਰਾ ਪੁੱਤ ਹੈ ਜੱਸੀ। ਸੱਚ ਕਹਿਣ ਦੀ ਜੁਅਰਤ ਤੇ ਗੁਰੂ ਨੂੰ ਸਿਰ ਝਕਾਉਣ ਵਾਲਾ ਗੁਰੂ ਘਰ ਨੂੰ ਪਿਆਰ ਕਰਨ ਵਾਲਾ ਪਿਆਰਾ ਵੀਰ ਹੈ ਪੰਜਾਬੀਆਂ ਦਾ। ਰੱਬ ਚੜ੍ਵਦੀ ਕਲਾ ਚ ਰੱਖੇ।

  • @tejaspreetsingh6090
    @tejaspreetsingh6090 3 місяці тому +33

    ਜਸਬੀਰ ਸਿੰਘ ਜੱਸੀ ਜਿਹਾ ਹੈ ਕੋਈ ਹੋਰ ਦਲੇਰ, ਦੰਮ ਰੱਖ ਕੇ ਬੋਲਣ ਵਾਲਾ? ਫ਼ਿਲਮਾਂ, ਗੀਤਾਂ ਵਿੱਚ ਨਕਲ਼ੀ ਹੀਰੋ ਬਣਾ ਕੇ ਵਿਖਾਏ ਜਾਂਦੇ ਹਨ, ਪਰ ਜੱਸੀ ਵੀਰ ਫ਼ਿਲਮਾਂ, ਗੀਤਾਂ ਵਿੱਚ ਵੀ ਹੀਰੋ ਹੈ ਅਤੇ ਅਸਲ ਜ਼ਿੰਦਗ਼ੀ ਵਿੱਚ ਵੀ ਹੀਰੋ ਹੈ।ਵਾਹਿਗੂਰੂ ਜੀ ਜੱਸੀ ਵੀਰ ਨੂੰ ਅਤੇ ਓਹਨਾਂ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਇਹੀ ਮੇਰੀ ਅਰਦਾਸ ਹੈ ਉਸ ਅਕਾਲ ਪੁਰਖ਼ ਅੱਗੇ🙏.

  • @jagjiwansingh8930
    @jagjiwansingh8930 3 місяці тому +57

    ਜਿਗਰੇ ਵਾਲਾ ਜੱਸੀ ਬਾਈ ਜ਼ਿੰਦਾਬਾਦ।

  • @HarjindaraKumar
    @HarjindaraKumar 3 місяці тому +32

    ਜੰਸੀ, ਵੀਰ, ਬਿਲਕੁਲ,, ਸਹੀ ਕਿਹਾ

  • @GurpreetSingh-b6d
    @GurpreetSingh-b6d 3 місяці тому +56

    ਜਸਬੀਰ ਜੱਸੀ ਦੀਆਂ ਗੱਲਾਂ 101% ਸੱਚ ਨੇ, ਤਾਂ ਹੀ ਤਾਂ ਪਾਖੰਡੀਆਂ ਦੇ ਚਲੂਣੇ ਲੜਦੇ ਆ, ਬਾਬੇ ਨਾਨਕ ਤੋਂ ਵੱਡਾ ਮੁਰਸ਼ਦ ਹੋਰ ਕੋਈ ਹੋ ਹੀ ਨਹੀਂ ਸਕਦਾ 🙏🙏🙏🙏🙏🙏🙏🙏🙏

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 місяці тому

      Quran Pak vich jine nabi bethe han ki oh fekk ne ,,???

    • @entertainment4523
      @entertainment4523 3 місяці тому +1

      Tu bai Punjab da Jaya k Arab da?​@@ਪਿੰਡਾਂਵਾਲ਼ੇ22

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 місяці тому +1

      @@entertainment4523 bhaji me bhave Panjab da bhave arab da ,bhave israil da ,,pr is galnal me sehmat nhi ke asi dujeyan nu nive te apne murshed nu ucha darja dayeye, eh gal me vi virod kerda hai,Jo ke pakhand ,??
      Hum nhi change bura nhi koyee,,,🙏🏻🙏🏻

    • @Punjaabroots
      @Punjaabroots 3 місяці тому

      @@ਪਿੰਡਾਂਵਾਲ਼ੇ22 ਤੁਮਕੋ ਤੁਮਾਰਾ ਖੂਬ।
      ਹਮਕੋ ਹਮਾਰਾ ਖ਼ੂਬ ।

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 місяці тому

      @@Punjaabroots eh pangti kithye likhi aa ji ,,,,😂😂😂
      🤔🤔

  • @tejaspreetsingh6090
    @tejaspreetsingh6090 3 місяці тому +14

    ਬਿਲਕੁੱਲ ਸਹੀ ਗੱਲ ਕਹੀ ਜੱਸੀ ਵੀਰ ਨੇਂ ਕਿ ਇਹ ਲੋਕ ਪੰਜਾਬ ਨੂੰ ਹਿਲਾ ਨਹੀਂ ਸਕਦੇ ਕਿਉੰਕਿ ਪੰਜਾਬ ਬਾਬੇ ਨਾਨਕ ਜੀ ਜਿਹੇ, ਸ਼ੇਖ ਫ਼ਰੀਦ ਜੀ ਜਿਹੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਜਿਹੇ ਉਚੇ ਅਤੇ ਸੁੱਚੇ ਕਿਰਦਾਰਾਂ ਦੀ ਧਰਤੀ ਹੈ।

  • @dilkarngill6309
    @dilkarngill6309 3 місяці тому +4

    ਬਹੁਤ ਸੱਚੀ ਤੇ ਨਿਡਰ ਹੋ ਕੇ ਆਪਣੀ ਗੱਲ ਤੇ ਲੋਕਾਂ ਦੀ ਗੱਲ ਧਰਮ ਦੀ ਗੱਲ ਜੱਸੀ ਕਰ ਰਿਹਾ good job brooo 👍

  • @balveersinghsandhu1577
    @balveersinghsandhu1577 3 місяці тому +20

    ਜੱਸੀ ਵੀਰ ਬਹੁਤ ਹੀ ਵਧੀਆਂ ਗਾਇਕ ਉਸ ਤੋਂ ਵੀ ਵਧੀਆ ਇਨਸਾਨ ਵੀ ਹੈ ਵਾਹਿਗੁਰੂ ਮੇਹਰ ਕਰੇ

  • @ALLWARKSPUNJAB
    @ALLWARKSPUNJAB 3 місяці тому +15

    ਜਿਉਂਦੇ ਵਸਦੇ ਰਹੋ ਜੱਸੀ ਵੀਰ ਸੱਚ ਬੋਲਣ ਲਈ।

  • @kamaljitsingh5272
    @kamaljitsingh5272 3 місяці тому +5

    ਜੱਸੀ ਵੀਰ ਨੇ ਜੋ ਅਪਣੀਆਂ ਬੀਤੀਆਂ ਸੁਣਾਈਆਂ ਬਹੁਤ ਹੀ ਵਧੀਆਂ ਲੱਗਾ ਤੇ ਇਨ੍ਹਾਂ ਨੇ ਜੋ ਗੱਲਾਂ ਕਹੀਆਂ 100% ਦਰੁਸਤ ਨੇ ਤੇ ਇਸ ਤਰ੍ਹਾਂ ਦੇ ਕਲਾਕਾਰ ਘੱਟ ਗਿਣਤੀ ਵਿੱਚ ਨੇ ਸੱਚ ਕਹਿਣ ਦੀ ਹਿੰਮਤ ਰੱਖਦੇ ਹਨ

  • @Truckawale336
    @Truckawale336 3 місяці тому +4

    ਡੇਰਾਵਾਦ ਤੇ ਝੂਠ ਦੇ ਚੰਗੀ ਤਰ੍ਹਾਂ ਚਪੇੜ ਫੇਰਨ ਵਾਲਾ ਜਸਵੀਰ ਜੱਸੀ ਵੀਰ ❤❤❤

  • @BALJITSingh-r9u
    @BALJITSingh-r9u 3 місяці тому +12

    ਜਸਬੀਰ ਜੱਸੀ ਬਹੁਤ ਵਧੀਆ ਤੇ ਮਹਾਨ ਵਿਅਕਤੀ ਆ

  • @hardialsingh5972
    @hardialsingh5972 3 місяці тому +14

    ਜੱਸੀ ਬਾਈ ਜੀ 101% ਸੱਚ ਕਹਿ ਰਹੇ ਹੋ

  • @karamcheema9280
    @karamcheema9280 3 місяці тому +13

    ਘੈਟ ਬੰਦਾ...ਜੱਸ਼ੀ ਬਾਈ

  • @annacruz6695
    @annacruz6695 3 місяці тому +8

    ਜੱਸੀ ਸਾਡਾ ਮਝੈਲੀ ਜੱਟ ਆ ਹੈ ਕਿਸੇ ਦੇ ਹੋਰ ਵਿੱਚ ਹਿੰਮਤ ਜਿਹੜਾ ਇਨਾ ਨਿਡਰ ਹੋ ਕੇ ਬਾਬਿਆਂ ਦੇ ਅਤੇ ਸਿੰਗਰਾਂ ਦੀ ਪੋਲ ਖੋਲ ਖੋਲੇ ਜਿਉਂਦਾ ਰਹਿ ਵੀਰੇ ਜੱਸੀ ਵੀਰੇ

  • @KuldeepSingh-li5ev
    @KuldeepSingh-li5ev 3 місяці тому +18

    ਜੱਸੀ ਨਹੀ ਕਿਸੇ ਬਣ ਜਾਣਾ ❤

  • @amanbrar4368
    @amanbrar4368 3 місяці тому +19

    ਜੱਸੀ ਦੀ ਸੋਚ ਅੰਧਵਿਸ਼ਵਾਸ ਤੋਂ ਉਪਰ ਆ

  • @jeet-Seattle
    @jeet-Seattle 3 місяці тому +3

    ਇਹੀ ਤੇ ਗੱਲ ਹੈ,ਜੱਦ ਤੱਕ ਅਰਥਾਂ ਦਾ ਪਤਾ ਨਾ ਹੋਵੇ ।।।

  • @Gulfheem7033
    @Gulfheem7033 3 місяці тому +5

    ਬਿਲਕੁਲ ਸਹੀ ਗੱਲਾਂ ਨੇ,,, ਸਭ ਤੋਂ ਵੱਡੀ ਉਦਾਹਰਣ ਬੇਈਮਾਨ ਆ,, ਖਾੜਕੂ ਲਹਿਰ ਵੇਲੇ ਪੰਜਾਬ ਨੀਂ ਵੜਿਆ ਉਸ ਤੋਂ ਬੇਅੰਤ ਤੇ kps ਨੇ ਲਿਆ ਕੇ ਡੇਰੇ ਵਾੜਿਆ

  • @subagsingh5057
    @subagsingh5057 3 місяці тому +8

    Full spoot jassi Bhai Ji nu from Dubai

  • @user-nv2oi3q
    @user-nv2oi3q 3 місяці тому +2

    Jasbir jassi both vadia Banda waheguru ji mehar rakhe 🙏🙏

  • @BaljinderDhaliwal-f2m
    @BaljinderDhaliwal-f2m 3 місяці тому +16

    Jassi good 👍👍🙏🏻

  • @Truckawale336
    @Truckawale336 3 місяці тому +2

    2024 ਦਾ ਦਮਦਾਰ ਆਵਾਜ਼ ਤੇ ਇੰਟਰਵਿਊ ਜਸਵੀਰ ਜੱਸੀ ਵੀਰ ਦਾ ਇਕ ਮੱਕੜਸਾਬ ਦੀ ਇੰਟਰਵਿਊ ❤

  • @SukhwinderSingh-wq5ip
    @SukhwinderSingh-wq5ip 3 місяці тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sikandersingh1485
    @sikandersingh1485 3 місяці тому +2

    ਜਸਵੀਰ ਜੱਸੀ ਵੀਰ ਨੇ ਬਹੁਤ ਵਧੀਆ ਗੱਲ ਕੀਤੀ। ਰੱਬ ਲਬੀਆ ਉਮਰਾਂ ਵਕਸੇ।

  • @RagiSingh-d7s
    @RagiSingh-d7s Місяць тому +1

    ਜੱਸੀ ਵੀਰ ਹਨੀ ਮਾਲੇਰ ਕੋਟਲਾ ਤੋਂ ਤਬਲਾ ਵਾਦਕ ਤੁਹਾਡੀਆਂ ਕਈ ਗੱਲਾਂ ਕਰਦੇ ਨੇ ਬਾਈ ਜੀ ਸਲਾਮ ❤❤❤❤❤❤

  • @brarchotianwala4405
    @brarchotianwala4405 3 місяці тому +1

    ਭਾਜੀ ਗਾਨੀ ਯਾਰ ਦੀ ਤੋਂ ਤੁਹਾਡੀ ਗਾਇਕੀ ਨਾਲ਼ ਅਟੈਚਮੈਂਟ ਆ ਤੇ ਹਮੇਸ਼ਾਂ ਰਹਿਣੀ ਆ ਪਰ ‘ਹੋਕੇ’ ਗੀਤ ਗਾਅ ਕੇ ਤਾਂ ਤੁਸੀਂ ਸਦਾ ਲਈ ਦਿਲ ਤੇ ਛਾ ਗਏ।ਹਰ ਹੋਜ ਇੱਕ ਜਾਂ ਦੋ ਵਾਰ ਮੈਂ ‘ਹੋਕੇ’ ਗੀਤ ਸੁਣਦਾ ਹੀ ਸੁਣਦਾਂ👍❤️👌

  • @bittagoyal8254
    @bittagoyal8254 Місяць тому +1

    ਪੰਜਾਬ ਵਸਦਾ ਗੁਰਾ ਦੇ ਨਾਮ ਤੇ

  • @mantejsingh3700
    @mantejsingh3700 3 місяці тому +21

    ਸੱਚੀਆਂ ਗੱਲਾਂ , ਤੇ ਸੱਚ ਹਮੇਸ਼ਾਂ ਕੌੜਾ ਹੁੰਦਾ ।

    • @SurinderSingh-zq8yh
      @SurinderSingh-zq8yh 3 місяці тому +3

      ਅੰਪਣੇ ਲੋਕਾਂ ਨੂੰ ਅਕਲ ਨਹੀਂ ਆਉਣੀ ਛਿੱਤਰ ਖਾਣ ਦੀ ਆਦਤ ਪੈ ਗਈ। ਜੱਸੀ ਜੁਅਰਤ ਨਾਲ ਬੋਲਣ ਦੀ ਔਕਾਤ ਰੱਖਦੈ।

  • @sarbjeetsingh4415
    @sarbjeetsingh4415 3 місяці тому +4

    ਬਹੁਤ ਵੱਧੀਆ ਜੱਸੀ ਵੀਰ👍🙏🙏

  • @RandhawaRhythms
    @RandhawaRhythms 3 місяці тому +4

    ਹਰ ਵਾਰ ਦੀ ਤਰਾ ਤੁਹਾਡਾ ਸਾਰਾ ਐਪੀਸੋਡ ਬਿਣਾ ਸਕਿੱਪ ਕੀਤੇ ਦੇਖਦਾ ਹਾ ਮੈ ਜੱਸੀ ਭਾਜੀ ਤੁਹਾਡੀਆ ਗੱਲਾ ਤਾ ਇਦਾ ਨੇ ਬਈ ਸੁਣੀ ਜਾਈਏ ਸੁਣੀ ਜਾਈਏ ਸੁਣੀ ਜਾਈਏ । ਵਾਰੇ ਵਾਰੇ ਜਾਈਏ ਕਿਆ ਵਧੀਆ ਸੋਚ ਤੇ ਮਾਲਿਕ ਹੋ ਤੁਸੀ ਬਿਲਕੁਲ ਮਿੱਟੀ ਨਾਲ ਜੁੜੇ ਹੋਏ । ਤੁਹਾਡੀ ਆਵਾਜ ਵਿਚ ਪੰਜਾਬ ਦਾ ਰੰਗ ਹੈ ਅਲਗ ਆਵਾਜ ਹੈ ਤੁਹਾਡੀ ਇਹ ਆਵਾਜਾ ਪੰਜਾਬੀਅਤ ਦੇ ਸੋਹਣੇ ਰੰਗ ਨੇ

  • @iSHAANSharma786
    @iSHAANSharma786 3 місяці тому +2

    ❤ਪੰਜਾਬ ਪੰਜਾਬੀ ਤੇ ਪੰਜਾਬੀ at❤ਜਿੰਦਾਬਾਦ

  • @sukhwantsidhu53
    @sukhwantsidhu53 3 місяці тому +2

    ਜਸਬੀਰ ਜੱਸੀ ਮਾਝੇ ਦਾ ਦਲੇਰ ਅਤੇ ਹੀਰਾ ਪੁੱਤਰ ਹੈ ਸੱਚ ਬੋਲਣ ਵਾਲਾ

  • @Enterpunjabbm
    @Enterpunjabbm 3 місяці тому +6

    ਪੰਜਾਬੀਆਂ ਨੂੰ ਜੱਸੀ ਦੇ ਵੱਧ ਤੋਂ ਵੱਧ ਸ਼ੋਅ ਲੁਵੋਨੇ chide ਹਨ

    • @satvirparmar
      @satvirparmar 2 місяці тому

      Phir kar la book 😂 kine rokeya tenu 😂 k bas net joge hi aa

  • @mandeepjalandhar3878
    @mandeepjalandhar3878 3 місяці тому +4

    Jassi bai ik saal ho geya tuhaddi soch te tuhadda punjabi maa boli te punjabiyat te Guru Granth Sahib ji naal peyar. Salam aa aap ji nu. Love u paji meri umar tuhannu lag jave

  • @Tangovlog_CHD
    @Tangovlog_CHD 3 місяці тому +2

    Waheguru ji AAP ji nu hamisha charde kala vich rakhey 🙏🏻😊

  • @PrabhjotSinghPandher38
    @PrabhjotSinghPandher38 3 місяці тому +5

    Good job Jassi brother. Stay strong. Lot of People respect your view. 👍
    God bless. 🙏

  • @ravindermann2127
    @ravindermann2127 3 місяці тому +1

    Bht vadiaa insaan aa jasvir jassi...sachi gl kehn ala bnda...eh hr koi ni kr sakda

  • @jatindervirk6766
    @jatindervirk6766 3 місяці тому +9

    Gud job jassi ji

  • @user-nv2oi3q
    @user-nv2oi3q 3 місяці тому +1

    Sachi nal gal krn valyo nu Punjab boht Pyar krda Jo coment vich PTA lag riha

  • @dilpreetsingh-di3gy
    @dilpreetsingh-di3gy 3 місяці тому +5

    Jasbir g bahut Mazza aa riha dil kr riha k interview khtm hi na Hovey.

  • @gumeetsingh5106
    @gumeetsingh5106 3 місяці тому +2

    ਜੱਸੀ ਸੱਚੀ ਗੱਲ ਕਹਿਣ ਦਾ ਦਮ ਰੱਖਦਾ

  • @ravinderravi8257
    @ravinderravi8257 3 місяці тому +5

    ਗਾਇਕੀ ਗੁਰੂ ਪ੍ਸਿੱਧੀ ਸੁਰ ਪਿਛੋਕੜ ਆਦਿ ਗਹਿਰੀਆਂ ਜੜਾਂ ਨਾਲ ਜੁੜਿਆ ਫਨਕਾਰ ❤ਗੁਰੂ ਕਿੰਝ ਦਾ ਹੋਣਾ ਜਰੂਰੀ ਹੈ ਖਾਸਕਰ ਇਸਤੇ ਬੜੀ ਡੂੰਘਾਈ ਨਾਲ ਛਾਪ ਛੱਡੀ ਹੈ

  • @Jasbirsingh-tz6tz
    @Jasbirsingh-tz6tz 3 місяці тому +3

    ਜੱਸੀ ਬਾਈ the great 🙏🙏

  • @shanjitgill3625
    @shanjitgill3625 3 місяці тому +2

    Nusrat fateh ali khan ❤❤❤❤❤❤❤ legend .....❤️🥰❤️🥰

  • @Dosanjh84
    @Dosanjh84 3 місяці тому +1

    ਬੱਬੂ ਮਾਨ ਤੇ ਬਾਈ ਜੱਸੀ ਨੇ ਜੋ ਇਹਨਾਂ ਬਾਬਿਆਂ ਦੀਆਂ ਜੜ੍ਹਾਂ ਵਿੱਚ ਬੈਠਦੇ ਹਨ, ਬੱਬੂ ਮਾਨ ਗੀਤਾਂ ਰਾਹੀਂ ਤੇ ਜੱਸੀ ਗੱਲਾਂ ਰਾਹੀਂ, ਹੋਰ ਕੋਈ ਜਿੱਡਾ ਮਰਜ਼ੀ ਬਣੀ ਜਾਵੇ ਪਰ ਇਸ ਤਰ੍ਹਾਂ ਸਿੱਧਾ ਚੱਲਣ ਦੀ ਹਿੰਮਤ ਹੈ ਨਹੀਂ।

  • @RanjitSingh-gd1ru
    @RanjitSingh-gd1ru 3 місяці тому +1

    ਜੱਸੀ ਵੀਰ ਜੀ ਬਿਲਕੁਲ ਸਹੀ

  • @bharpoorsingh4131
    @bharpoorsingh4131 3 місяці тому +3

    ਜੱਸੀ ਜੀ ਅੱਜ ਕੱਲ੍ਹ ਦੇ ਨੇਤਾਵਾਂ ਦੇ ਫੈਨ ਬਹੁਤ ਹੀ ਭੋਲੇ ਲੋਕ ਜਾਂ ਫਿਰ ਸ਼ੈਤਾਨ

  • @kulwindermander1721
    @kulwindermander1721 3 місяці тому +3

    Punjab da Great Singher Jasvir Jassi g

  • @bw8dm
    @bw8dm 3 місяці тому +1

    ਜਸਬੀਰ ਜੱਸੀ ਸੱਚੀ ਗੱਲ ਕਰਦਾ

  • @vintageriderpunjab8416
    @vintageriderpunjab8416 3 місяці тому +11

    ਜੱਸੀ ਵੀਰ ਤੇ ਗੁਰਬਾਣੀ ਦਾ ਅਸਰ ਹੈ ❤️

  • @GurjeetSingh-nn9zn
    @GurjeetSingh-nn9zn 3 місяці тому +3

    ਜਸਵੀਰ ਜੱਸੀ ਜੀ ਇਹ ਪਰੋ ਪੰਜਾਬ ਵਾਲੇ ਸਰਕਾਰ ਲਈ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ ਇਨ੍ਹਾਂ ਦੀਆਂ ਲਗਾਮਾਂ ਸਰਕਾਰ ਦੇ ਹੱਥ ਵਿੱਚ ਹਨ

  • @ginderkaur6274
    @ginderkaur6274 3 місяці тому +1

    Very good explanation Good person Jasbir Jassi

  • @JC_72
    @JC_72 2 місяці тому

    Bai da sirf ik gaana sunya zindagi ch prr bai diya gallan sunke kirdaar da fan hogya ❤

  • @AbayBrar
    @AbayBrar 3 місяці тому +1

    ਇਟਰਵਿਉ ਦੇ ਸ਼ੁਰੂ ਚ ਗੱਲ ਖਰੜ ਦੀਆਂ ਟੁੱਟੀਆਂ ਗਲੀਆਂ ਸੜਕਾਂ ਦੀ ਹੋਈ ਤਾਂ ਪਤਾ ਨਹੀਂ ਲੱਗਿਆ ਕਿ ਕਿਹੋ ਜਿਹਾ ਕੰਮ ਕਰਦੀ ਅਨਮੋਲ ਗਗਨ ਮਾਨ,

  • @amarjitsinghpoonian7352
    @amarjitsinghpoonian7352 3 місяці тому

    Dil khush kita sach bolan da damm vi kisse kisse kol hunda❤❤

  • @KaramStudFarm
    @KaramStudFarm 3 місяці тому

    Jassi Paa Mai Pathankot Tow Sonu.
    First Stage Show Da Song Selection Kiti C Mata Di Cha Di Dukan Tei. Fir Tuci Kehaa C Song Sunan Ayo Mera. Fir Aci Song Sunan Aya C Kabadeya Di Daramshala Pathankot. Veeray Tuhada First Show, First Performance Aci Dekhi C, Tuci Kamal Ho. Love And Respect Truck Par K.

  • @jeetkular2521
    @jeetkular2521 3 місяці тому +3

    Sira keeta jassi bhra God bless

  • @karamsingh1479
    @karamsingh1479 3 місяці тому +2

    Jassi..veerji..u..r..100%Right

  • @Truckawale336
    @Truckawale336 3 місяці тому

    @jasvirjassi ਦਿਲ ਦੀ ਰੀਜ ਹੈ ਬਾਈ ਨੂੰ ਮਿਲਣ ਦੀ love from Poland

  • @gurimehrapb65
    @gurimehrapb65 3 місяці тому +1

    Bhai ji jassi pehla kade ni bolda suniya par aj bol reha ae enu kehnde ne guru di kalan wartdi ae. Har us bande te jo Punjab di gal karda waheguru ji...

  • @simranjeetsingh2736
    @simranjeetsingh2736 3 місяці тому +4

    Start exposing baba 😂😂🎉🎉

  • @sippydhaliwal7184
    @sippydhaliwal7184 3 місяці тому +4

    1:07:great,,great ,,,great,,great,,jassi sahib.

  • @kulwindermander1721
    @kulwindermander1721 3 місяці тому +2

    Salute a Jassi 22 g Tuhadi Singing ta Thinking nu

  • @goldyrandhawa8054
    @goldyrandhawa8054 3 місяці тому

    sat shri akal ji Jasbir jassi Plus Pro Punjabi Da great 👍 Job Good Luck 🤞 Sir

  • @arcadian_4u
    @arcadian_4u 3 місяці тому +1

    ਅੱਤ, ਬੰਬ, ਗਾਡਰ, ਕਿੱਲ, ਸਿਰਾ ੫-⭐️

  • @mehaksandhu3552
    @mehaksandhu3552 3 місяці тому +2

    ਵਾਹਿਗੁਰੂ ਜੀ

  • @kuldeepsinghbrar324
    @kuldeepsinghbrar324 3 місяці тому

    Jassi paji thde interview dekh k pata lagda hai tusi ekdam clear cut hai state forward gall karde o or bohat axa lagda thnu dekh k ,paji thde song bohat ghat aa rhe hai ,tusi hun bohat sare album release Karo ,lok thnu bohat pasand karde aa

  • @ਫਤਿਹਸਿੰਘ-ਟ9ਞ
    @ਫਤਿਹਸਿੰਘ-ਟ9ਞ 3 місяці тому

    ਬਹੁਤ ਵਧੀਆ ਇੰਟਰਵਿਊ

  • @youandme1782010
    @youandme1782010 3 місяці тому +2

    well said Jassi Veer Great man

  • @shamshermohi9413
    @shamshermohi9413 3 місяці тому +7

    ਜੱਸੀ ਭਾਅ ਜੀ ਤੁਸੀਂ ਬਹੁਤ ਹੱਸਾਸ ਇਨਸਾਨ ਹੋ!

  • @simonsidhu4513
    @simonsidhu4513 3 місяці тому +1

    Jassi bhaji ❤ sachiya gallan

  • @bains5217
    @bains5217 3 місяці тому

    Jassi di gal 101 % Sahi aa good 🙏

  • @bittagoyal8254
    @bittagoyal8254 Місяць тому

    ਬਹੁਤ ਵਧੀਆ ਜੱਸੀ ਵੀਰ ਜੀ

  • @worldwidebroadcasting5787
    @worldwidebroadcasting5787 3 місяці тому +1

    Love you Jasbir bai ❤

  • @iSHAANSharma786
    @iSHAANSharma786 3 місяці тому

    ❤90 to lai k hun tkk dhakk paa reha jasbir jasiii❤❤❤❤❤

  • @J.K.0007
    @J.K.0007 3 місяці тому

    Same my name .i respect jassi bha ji.God bless you. Stay always honest.

  • @KalaSingh-ve6lp
    @KalaSingh-ve6lp 3 місяці тому

    ਜੱਸੀ ਪਾਜੀ ਲੱਗੇ ਰਹੋ ਅਸੀਂ ਤੁਹਾਡੇ ਨਾਲ ਹਾਂ। ਇਹ ਤੁਸੀਂ ਸਹੀ ਕਿਹਾ ਹੈ

  • @harneetsingh9466
    @harneetsingh9466 3 місяці тому +2

    Koi bolan layi world nhi jassi veer layi ❤❤ Punjab jassi veer de nall aa ida de amlibaba ah da mudda chakeya punjabi veero jaggo nakodar wale amli da baycott kro jalus kaddo ehna da rajj k

  • @majorbaath6967
    @majorbaath6967 3 місяці тому

    ਕਮਾਲ ਦੀ ਗੱਲਬਾਤ ਜੱਸੀ ਭਾਜੀ, ਜਿਉਂਦੇ ਰਹੋ...

  • @PrabhjotSingh-ku5nv
    @PrabhjotSingh-ku5nv 3 місяці тому

    Sab simple sidha te daler insaan hai Jassi bai... Dil khol ke gall karde ne

  • @Harman-iz2te
    @Harman-iz2te 3 місяці тому +5

    ਜੱਸੀ ਉਸਤਾਦ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👌🏻👌🏻👌🏻👌🏻👌🏻👌🏻👌🏻👌🏻👌🏻

  • @jassarait7247
    @jassarait7247 3 місяці тому

    Good Jassi bai❤❤❤❤❤

  • @balwindersingh2120
    @balwindersingh2120 3 місяці тому +2

    Guru manao grath ❤❤❤

  • @robinbhatti909
    @robinbhatti909 3 місяці тому

    Great jassi paa ❤❤

  • @gurpreetgrewal9796
    @gurpreetgrewal9796 3 місяці тому +1

    True 💯

  • @iqbalsekhon54
    @iqbalsekhon54 3 місяці тому

    True facts vr wmk🙏🙏🙏

  • @user-dz4zp6ds7u
    @user-dz4zp6ds7u 3 місяці тому

    Interview starts at 6:07

  • @jaskaransandhu8758
    @jaskaransandhu8758 3 місяці тому +1

    Very good singer n person,god bless

  • @narinderpalsingh3232
    @narinderpalsingh3232 3 місяці тому

    Paji 🫡 tade soch Bhttt Bhtt vdia hai .... saff rhooo de Malak...❤

  • @DubaimafiaPb11
    @DubaimafiaPb11 3 місяці тому +1

    Bohat vadia bro 🎉🎉🎉🎉

  • @Navdeep-p8q
    @Navdeep-p8q 3 місяці тому

    Honey Dalla ✔️ Honey singh ❌

  • @IqbaljeetSingh-f7u
    @IqbaljeetSingh-f7u Місяць тому

    Jaasi bai dab ka rakh ja loir pai ta phar up jendabad ❤❤❤❤❤

  • @parvindersingh5710
    @parvindersingh5710 3 місяці тому

    Punjab da heera Jasbir singh Jassi .

  • @Truckawale336
    @Truckawale336 3 місяці тому

    Love you jassi 22❤

  • @culprit_but_innocent
    @culprit_but_innocent 3 місяці тому

    Bahut changgi gal.baat jassi 22 di

  • @parasdeepsingh2041
    @parasdeepsingh2041 Місяць тому

    bilkul bai ❤❤❤

  • @jasvindersingh3223
    @jasvindersingh3223 3 місяці тому

    Deep sidhu toh baad jasbeer jassi best panthk sooch best ❤

  • @JagdevSingh-t5b
    @JagdevSingh-t5b 3 місяці тому +1

    ❤🎉🎉wahigurg🙏⛳⛳

  • @yadwinder.sekhon
    @yadwinder.sekhon 3 місяці тому

    ਹੰਸ ਰਾਜ ਹੰਸ ਗੱਪ ਮਾਰਦੈ ਕੁਰਸੀ ਪਿੱਛੇ ਬਹੁਤ ਦੌੜਿਆ ਬਾਦਲਾਂ ਨੇ ਮੇਰੀ ਗੱਲ ਨਹੀਂ ਸੁਣੀ ਗੀਤ ਇਸ ਗੱਲ ਦੀ ਗਵਾਹੀ ਭਰਦੈ ਅਕਾਲੀ ਕਾਗਰਸ ਵਿੱਚ ਦਾ ਨਹੀਂ ਲੱਗਿਆ ਬੀ ਜੇਪੀ ਵਿੱਚ ਲੱਗ ਗਿਆ ਕੁਝ ਸ਼ਾਇਦ ਰਿਸਤੇਦਾਰ ਹੁਰੀ ਵੀ ਕੰਮ ਆਏ ।