ਢੱਡਰੀਆਂਵਾਲੇ 'ਤੇ FIR ਮਗਰੋਂ ਬੋਲਿਆ ਬਾਬਾ ਗੁਲਾਬ ਸਿੰਘ | ਆਪਣੇ ਵੀ ਧੋਣੇ ਧੋਹ ਗਿਆ ਬਾਬਾ ? Oneindia Punjabi

Поділитися
Вставка
  • Опубліковано 24 гру 2024

КОМЕНТАРІ • 38

  • @SukhbirKaur-hb4xy
    @SukhbirKaur-hb4xy 10 днів тому +12

    ਧੰਨ ਉਹ ਮਾਤਾ ਜੀ ਜਿਸ ਨੇ ਸੰਤ ਰਣਜੀਤ ਸਿੰਘ ਸੁਰਮੇ ਵਰਗੇ ਨੂੰ ਜਨਮ ਦਿੱਤਾ ❤❤

  • @inderjitgill7800
    @inderjitgill7800 4 дні тому +2

    ਜਦ ਤੱਕ ਕੋਈ ਦੋਸ਼ੀ ਕਰਾਰ ਨਾ ਦਿੱਤਾ ਜਾਵੇ ਖਬਰ ਕਿਉ ਉਡਾਈ ਜਾਂਦੀ ਕੋਈ ਜੁਰਮਾਨਾ ਜਾਂ ਸਜਾ ਹੋਣੀ ਚਾਹੀਦੀ ਖਬਰਾਂ ਫਲਾਉਣ ਵਾਲੇ ਤੇ ਜਿਹੜਾ ਮਰਜੀ ਜੋ ਮਰਜੀ ਲਿਖ ਦਿੰਦਾ

  • @KulwantLaddi-m1i
    @KulwantLaddi-m1i 9 днів тому +4

    ਵਾਹਿਗੁਰੂ ਜੀ ਕਿ੍ਪਾ ਕਰਨਗੇ

  • @manjeetdevi543
    @manjeetdevi543 2 дні тому

    ਮੈਂ ਹਿੰਦੂ ਪਰਿਵਾਰ ਤੋਂ ਹਾਂ ਬੜੀ ਖੁਸ਼ੀ ਹੁੰਦੀ ਆ ਜਦੋਂ ਇੱਕ ਸਿੰਘ ਦੂਜੇ ਸਿੰਘ ਦੇ ਸੱਚ ਨਾਲ਼ ਖੜ੍ਹ ਰਿਹਾ ਮੈਂ ਵੀ ਬਹੁਤ ਵਾਰ ਪਰਮੇਸ਼ਵਰ ਦੁਵਾਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਮੈਂਨੂੰ ਵੀ ਯਕੀਨ ਆ ਕੇ ਭਾਈ ਰਣਜੀਤ ਸਿੰਘ ਇਹੋ ਜਿਹਾ ਕੁੱਝ ਨਹੀਂ ਕਰ ਸਕਦੇ ਉਹ ਚਾਹੁੰਦੇ ਤਾਂ ਵਿਆਹ ਵੀ ਕਰਵਾ ਸਕਦੇ ਸੀ i love Sikhism

  • @SwaranSingh-t4r
    @SwaranSingh-t4r 5 днів тому +1

    ਭਾਈ। ਸਾਹਿਬ। ਜੀ। ਵਾਹਿਗੁਰੂ। ਜੀ ਕਾ। ਖਾਲਸਾ। ਵਾਹਿਗੁਰੂ। ਜੀ। ਫਤਿਹ। ਢੰਡਰੀਆ। ਵਾਲੇ। ਸੰਤ। ਬੇਕਸੂਰ ਹਨ। ਜੀ। ਵਾਹਿਗੁਰੂ। ਉਨਾ੍। ਨੂੰ। ਚੜਦੀ। ਕਲਾ। ਬਖਸ਼ਣ। ਭਾਈ। ਸਾਹਿਬ। ਜੀ। ਤੁਹਾਡਾ। ਧੰਨਵਾਦ। ਜੀ। ❤❤

  • @Khushmanonyt6400
    @Khushmanonyt6400 8 днів тому +4

    ਵਾਹਿਗੁਰੂ ਜੀ ਰਣਜੀਤ ਸਿੰਘ ਢੰਡਰੀਆਂ ਵਾਲੇ ਵਰਗੇ ਸੂਰਮੇ ਸੱਚੇ ਤੇ ਸੁੱਚੇ ਹੋਰ ਪੈਦਾ ਹੋਣ ਵਾਹਿਗੁਰੂ ਜੀ ਮਿਹਰ ਕਰਿਓ 🙏🙏

  • @HarjeetKaur-m9j
    @HarjeetKaur-m9j 6 днів тому +1

    Bilkul right ji

  • @SurinderKaur-t1k9o
    @SurinderKaur-t1k9o 6 днів тому +1

    Waheguru ji waheguru ji waheguru ji waheguru ji waheguru ji ❤❤

  • @DapinderSingh-zr8ch
    @DapinderSingh-zr8ch 6 днів тому +2

    Vahiguru ji meher karanga

  • @Manpreetkaur-go6pt
    @Manpreetkaur-go6pt 5 днів тому

    Tusi bilkul theek kiha

  • @Paramjeetkaur-u6c
    @Paramjeetkaur-u6c 5 днів тому

    Good. J

  • @HarjeetKaur-m9j
    @HarjeetKaur-m9j 6 днів тому

    Waheguru ji maher karn

  • @harwindersingh-jl9mg
    @harwindersingh-jl9mg 11 днів тому +4

    ਬਾਬਾਂ ਬਿਲਕੁਲ ਸਚਾ ਵਾ ਜੀ

  • @KarnailSingh-br8wx
    @KarnailSingh-br8wx 4 дні тому

    Ok j

  • @gurveergill2929
    @gurveergill2929 9 днів тому +1

    Baba ji sahi gall aa ji

  • @Sukhpalsingh-c5q
    @Sukhpalsingh-c5q 9 днів тому +2

    ਬਾਬਾ ਜੀ ਸੱਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੂਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਬਾਬਾ ਜੀ ਆਪਣੇ ਪੰਜਾਬੀਆਂ ਦੇ ਵਿੱਚੋਂ ਭੇਡ ਚਾਲ ਪਤਾ ਨਹੀਂ ਕਦੋਂ ਖ਼ਤਮ ਹੋਣੀ ਆ ਜੀ। ਪਤਾ ਨਹੀਂ ਉਹ ਕਿਹੜਾ ਭਾਗਾਂ ਵਾਲ਼ਾ ਦਿਨ ਆਊ ਜਦੋ ਆਪਣੇ ਪੰਜਾਬੀਆਂ ਚੋਂ ਭੇਡ ਚਾਲ ਖ਼ਤਮ ਹਉ ਗੀ ਜੀ। ਇੱਕ ਭੇਡ ਨੇਂ ਪਰਚਾ ਦਰਜ਼ ਕਰਵਾ ਦਿੱਤਾ ਕਿ ਢੰਡਰੀਆਂ ਵਾਲੇ ਬਾਬੇ ਬਲਾਤਕਾਰ ਨੇਂ ਮਗਰ ਸਾਰੀਆਂ ਭੇਡਾਂ ਕਹਿ ਰਹੀਆਂ ਨੇ ਹਾਂ ਇਹ ਗੱਲ ਸਹੀ ਹੈ ਲੋਕੀਂ ਚੰਗੇ ਭਲੇ ਇੰਨਸਾਨ ਨੂੰ ਐਵੇਂ ਬਦਨਾਮ ਕਰਨ ਤੇ ਤੁਲ਼ੇ ਹੋਏ ਨੇ

  • @balvindersingh4334
    @balvindersingh4334 7 днів тому

    ❤❤❤

  • @PargatSingh-hj1bc
    @PargatSingh-hj1bc 12 днів тому +2

    ਜੇ ਸਾਬਿਤ ਹੋ ਗਿਆ ਜੀ

    • @adv.madanlal13
      @adv.madanlal13 12 днів тому

      When Babas are sitting by the side of Guru Granth Sahib ,the Holy Sculpture of Sikhism ,and earning name ,fame n money by reading n reciting Bani,public should keep cool n recite Bani at home by ignoring these Babas....there are Our own Gurudwaras in our villages....not to stay there at Deras of Babas....
      Waheguru...🙏

  • @Manpreetkaur-go6pt
    @Manpreetkaur-go6pt 5 днів тому

    Baba ji eh duniya kaljug di lpat ch aa,lok guru kar te hi ungla karde,

  • @surenderpunjabivirsa1149
    @surenderpunjabivirsa1149 7 днів тому +1

    Koorh nikhutte nanka orhak sach rhi

  • @Universe-c6c
    @Universe-c6c 6 днів тому +2

    Gulabo 🐶🐶🐶🐶🐶🐶🐶🐶😂😂😂

  • @BalwinderSingh-sv7hp
    @BalwinderSingh-sv7hp 12 днів тому +4

    ਡਾਕਟਰ ਹਰਸ਼ਿੰਦਰ ਕੌਰ ਦੀ ਇੰਟਰਵਿਊ ਕਈ ਚੈਨਲਾਂ ਤੇ ਚੱਲ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਸ ਦਿਨ ਢੱਡਰੀਆਂ ਵਾਲਾ ਉਸ ( ਹਰਸ਼ਿੰਦਰ ਕੌਰ)ਦੇ ਘਰ ਪਟਿਆਲੇ ਆਇਆ ਸੀ,ਉਹ ਘਬਰਾਹਟ ਵਿਚ ਸੀ ਅਤੇ ਉਸ ਨੇ ਪੋਸਟ ਮਾਰਟਮ ਰਿਪੋਰਟ ਬਾਰੇ ਪੁੱਛ ਗਿੱਛ ਕੀਤੀ । ਅਤੇ ਰਿਪੋਰਟ ਬਦਲਣ ਵਾਸਤੇ ਵੀ ਪੁੱਛਿਆ ਸੀ। ਜੇਕਰ ਬਾਬਾ ਇਥੇ ਨਹੀਂ ਸੀ ਤਾਂ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਘਰ ਉਸ ਦਾ ਭੂਤ ਉਸ ਦਿਨ ਗਿਆ ਸੀ????

  • @MalkitSingh-k3c
    @MalkitSingh-k3c 9 днів тому +2

    ਰਣਜੀਤ ਸਿੰਘ ਬਾਬਾ ਢੰਡਰੀਆਂ ਲੈ ਕੇ ਝੂਠਾ ਇਲਜਾਮ ਲਗਾਇਆ ਗਿਆ ਹੈ

  • @mayakaur2572
    @mayakaur2572 7 днів тому

    🇲🇾🙋🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @surenderpunjabivirsa1149
    @surenderpunjabivirsa1149 7 днів тому +1

    Kalyug h ji loki rab to v nhi darde kes jhootha h100%

  • @BaldevSingh-v1t
    @BaldevSingh-v1t 12 днів тому +1

    Me sarsewala da chela nahi par usde rape case bare v koi audio video medical certificate available nahi fir v 2 ladies de bian te usnu doshi krar.de ditta

  • @jogindermann522
    @jogindermann522 8 днів тому

    Kise lai ene dahve ni karne chahide

  • @GianSingh-o3f
    @GianSingh-o3f 12 днів тому

    Baba ji Tanu Vi Saarea Jandea Han

  • @BalkarSingh-rq7ln
    @BalkarSingh-rq7ln 9 днів тому

    Heero. Pugg. Wala. Bhai

  • @Universe-c6c
    @Universe-c6c 6 днів тому +1

    ਗੁਲਾਬ ਸ਼ਾਹ ਆਪਣੀ ਪਤਨੀ ਦੀ ਜਾਂਚ ਕਰੋ ਉਸ ਦੇ ਕੁਆਰਪਨ 'ਤੇ ਧਿਆਨ ਕਰੋ ਉਹ ਤੁਹਾਡੇ ਲਈ ਆਪਣੇ ਕੁਆਰਪਨ ਨੂੰ ਸਾਬਤ ਕਰਨ ਲਈ ਕੁਝ ਵਰਤ ਸਕਦੀ ਹੈ ਕਿਉਂਕਿ ਬਾਜਾਰ ਵਿੱਚ ਵਰਤਣ ਲਈ ਬਹੁਤ ਸਾਰੀਆਂ ਚੀਜ਼ਾਂ ਹਨ😂😂😂😂

  • @DarshanSingh-cw3hv
    @DarshanSingh-cw3hv 9 днів тому +1

    ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀਆ ਬੇਅਬਦੀਆ ਹੋਈਆਂ ੳਦੋ ਤੁਸੀਂ ਬੋਲੇ ਨਹੀਂ ਕਦੀ ਉਹਨ ਬੜੇ ਬਿਆਨ ਕਰ ਰਹੇ ਹੋ ਜੀ

  • @swaransinghkalyansaab3665
    @swaransinghkalyansaab3665 8 днів тому

    Dhan baba Ranjit Singh ਜੀ Dhahandiya ਵਾਲੇ

  • @amrikatwal2841
    @amrikatwal2841 5 днів тому

    Sb gla he hn why not he do the lie detector and you too.why you have the problems you and dhanderewala both do the lie detector nothing else