Tabadley | Satinder Sartaaj | Neeru Bajwa | Latest Punjabi Song 2024 | New Punjabi Song 2024

Поділитися
Вставка
  • Опубліковано 21 кві 2024
  • Song - Tabadley
    Movie - Shayar
    Singer - Satinder Sartaaj ft. Neeru Bajwa
    Lyrics & Composer - Satinder Sartaaj
    Music - Beat Minister
    Mix and Master - Sameer Charegaonkar
    Tasla by - Sonu (Tabla)
    Publicity Design / Artwork - Gary Rajowal
    Online Promotions - Pro Media
    Label - Speed Records
    Movie Credits:-
    Directed by - Uday Pratap Singh
    Written by - Jagdeep Warring
    Produced by - Santosh Subhash Thite
    Singer | Lyricist | Composer - Satinder Sartaaj
    Qawwali Lyrics - Harinder Kaur
    Music by - Beat Minister, Gag Studioz, Gurmeet Singh
    Co-Producer - Upkar Singh
    DOP - Sandeep Patil
    Editor - Bharat S Raawat
    Song Assistant Editor - Garry Rajowal
    Associate Director - Varinder Sharma
    First AD - Nitin Kalra
    Background Score - Raju Singh
    Sound Designer - Parikshit Lalvani
    DI Colorist - Robert Lang (After Studios)
    Choreographer - Arvind Thakur
    Costumes - Nitasha Bhateja
    Art - Alok Halder
    VFX - Shudhanshu Jaiswal
    Line Production - Mandeep Taunque Films
    Post Production - Varun Bansal (Final Step)
    Publicity Design - Bir Singh
    Visual Promotion - Move-e-wale
    Poster Stills - K Raj Famous Films
    World Wide Distribution - OMJEE GROUP
    Production designer -- Alok Halder, Mrinal G Das
    Spotify tinyurl.com/5en5styd
    Insta tinyurl.com/y7p24kt2
    Apple Music tinyurl.com/ymun2p7a
    iTunes tinyurl.com/ynat3nvx
    Gaana tinyurl.com/4j4ry26p
    JioSaavn tinyurl.com/5f5mr8cz
    Amazon tinyurl.com/yz2nzyp8
    UA-cam Music tinyurl.com/pms9tut6
    Like || Share || Spread || Love
    Enjoy & stay connected with us!
    ► Subscribe to Speed Records : bit.ly/SpeedRecords
    ► Like us on Facebook: / speedrecords
    ► Follow us on Twitter: / speed_records
    ► Follow us on Instagram: / speedrecords
    ► Follow on Snapchat : / speedrecords
    OldSchoolTieIndia -
    ua-cam.com/channels/X6X.html...
    Speed Records Haryanvi
    UA-cam: bit.ly/2kSrhZK
    Instagram: / speedharyanviofficial
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
    Speed Records Bhojpuri -
    UA-cam: bit.ly/2y8HSez
    Instagram: bit.ly/2xM2WYL
    Snapchat: / speedbhojpuri
    Oops TV -
    Oops TV Facebook Link - / oopstvfun
    Poon Poon -
    Snapchat - / poonpoon0001
    UA-cam - bitly.com/2hwYOnx
    Facebook - / officialpoonpoon
    Instagram - / poonpoonofficial

КОМЕНТАРІ • 1,3 тис.

  • @ravinderpalsingh6096
    @ravinderpalsingh6096 23 дні тому +330

    ਓ ਭਰਾਵਾ , ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਨਿੱਕੇ ਮੋਟੇ ਕੰਮ ਕਰਨ ਜੋਗਾ ਤਾਂ ਛੱਡ ਦੇ, ਲੱਗਦਾ ਸਭ ਨੂੰ ਝੱਲੇ ਬਣਾ ਕੇ ਹੀ ਛੱਡਣ ਦਾ ਖਿਆਲ ਹੈ। ਬੰਦਾ ਤਾਂ ਇਸੇ ਦੁਚਿੱਤੀ ਚ ਪੈ ਜਾਂਦਾ ਹੈ ਕਿ ਇਹੋ ਜਿਹੇ ਗੀਤ ਨੂੰ ਸੁਣ ਕੇ ਆਨੰਦ ਮਾਣੇ ਜਾਂ ਥਾਂ ਥਾਂ ਤੇ ਵੀਡੀਓ ਰੋਕ ਕੇ ਇਸ ਬੇਹੱਦ ਪਿਆਰੇ ਗੀਤ ਨੂੰ ਪਹਿਲਾਂ ਕਾਗ਼ਜ਼ ਤੇ ਲਿਖ ਕੇ ਇਸਦੇ ਸਾਰੇ ਬੋਲਾਂ ਦਾ ਅਰਥ ਸਮਝੇ। ਫਿਰ ਵੀ ਵੀਰ ਸਲੂਟ ਆ ਤੈਨੂੰ ਤੇ ਤੇਰੀ ਕਲਾਮ ਨੂੰ 😊

  • @HarjitSingh-wl4zb
    @HarjitSingh-wl4zb 18 днів тому +166

    ਹਰ ਕਿਸੇ ਦੇ ਸਮਝੀਂ ਨਹੀ ਆਉਂਦਾ ਸਰਤਾਜ, ਕੁਦਰਤ ਵੱਲੋਂ ਤਰਾਸ਼ਿਆ ਗਿਆ ਸਰਤਾਜ, ਕੁਦਰਤ ਦੀ ਗੱਲ ਹੀ ਕਰਦਾ ਹੈ।ਅੱਜ ਦੇ ਪੰਜਾਬ ਦਾ ਵਾਰਿਸ਼ ਸ਼ਾਹ ਹੈ ਸਤਿੰਦਰ ਸਰਤਾਜ

  • @somticreater8067
    @somticreater8067 17 днів тому +66

    ਸਾਡੀ ਖੁਸ਼ਨਸੀਬੀ ਆ ਕਿ ਅਸੀਂ ਸਰਤਾਜ ਨੂੰ ਸੁਣ ਰਹੇ ਆ

    • @dynamic_364
      @dynamic_364 12 днів тому +1

      Sahi keha veere..Rooh shaant jahi kr dinda Sartaj ji

  • @PREETSINGH-mi6ic
    @PREETSINGH-mi6ic 7 днів тому +13

    ਜੇ ਮੈਂ ਰਾਜਾ ਹੁੰਦਾ ਤਾਂ ਤੈਨੂੰ ਆਪਣਾ ਸਾਰਾ ਰਾਜ ਦੇ ਦਿੰਦਾ ਦਸਮ ਪਾਤਸ਼ਾਹ ਦੀ ਦਰਬਾਰ ਵਿੱਚ ਕਵੀਆਂ ਨੂੰ ਸਨਮਾਨ ਦਿੱਤਾ ਜਾਂਦਾ ਸੀ ਗੁਰੂ ਮਹਾਰਾਜ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਇਸੇ ਲਈ ਲਾਇਆ ਕਿਉਂਕਿ ਸ਼ਬਦ ਸਾਨੂੰ ਪਰਮਾਤਮਾ ਤੱਕ ਲੈ ਜਾਂਦੇ ਹਨ ਰੱਬੀ ਰੂਹ ਹੈ ਸਰਤਾਜ

  • @Yt-Sonia
    @Yt-Sonia 29 днів тому +405

    Satinder Sartaaj Fan's Attendance Here 🔥🔥🔥

    • @explorebaramulla98
      @explorebaramulla98 29 днів тому +2

      Plz help with the translation (1:50-2:30)

    • @user-yj2gk1pd4l
      @user-yj2gk1pd4l 26 днів тому

      translate plzz

    • @VimalKumar-ho2vg
      @VimalKumar-ho2vg 24 дні тому

      yarrr Punjabi smj ni ati meko but isss bhai ka song jabardast h yah pta h meko music hi sun sun kja aa jata h inkay song ka to ❤❤❤❤

    • @amitbhardwaj9589
      @amitbhardwaj9589 15 днів тому

      Inke lyrics smjh kam aate hai

  • @Rssvjiii
    @Rssvjiii 29 днів тому +843

    P.H.D ਬੋਲਦੀ ਆ ❤

    • @harmandeepsingh6894
      @harmandeepsingh6894 29 днів тому +27

      ਸੱਚ ਆ ਭਰਾ PHD ਹੀ ਬੋਲਦੀ ਆ

    • @anilthind
      @anilthind 29 днів тому +28

      Bai tuc movie dek k aao, je nhi deki ta, koi jwab nhi sartaj da🙏🙏

    • @jatindersingh6292
      @jatindersingh6292 29 днів тому +12

      Rabb aap bolda

    • @swarnjitsinghpunni6179
      @swarnjitsinghpunni6179 29 днів тому +15

      P. H. D
      ਨਹੀਂ ਲੱਗੀ ਬੋਲਦੀ ਆ

    • @Mjutt32
      @Mjutt32 29 днів тому

      ​@@jatindersingh6292sharam kr besharm insan... Rabb bohut waddi cheez aa

  • @dhaliwalsaab3199
    @dhaliwalsaab3199 26 днів тому +165

    ਹਰ ਕੋਈ ਇਸ ਗੱਲ ਤੋਂ ਜਾਣੂ ਹੋਣਾ ਚਹੁੰਦਾ ਕੇ ਸਰਤਾਜ ਲਫ਼ਜ਼ ਕਿੱਥੋਂ ਲਿਆਉਂਦਾ , ਇਹਦੇ ਵਿੱਚ ਤਾਂ ਰੱਬੀ ਰੂਹ ਵਸਦੀ ਆ । ਤਾਂ ਹੀ ਸਾਰਿਆਂ ਤੋਂ ਅਲੱਗ ਆ ਸ਼ੁਕਰ ਆ ਆਪਣੇ ਪੰਜਾਬ ਵਿੱਚ ਪਰਮਾਤਮਾ ਨੇ ਭੇਜਿਆ ਸਰਤਾਜ ਨੂੰ ਤੇ ਆਪਣੇ ਹੀ ਦੌਰ ਵਿੱਚ, ਤਾਂ ਜੋ ਆਪਾ live ਸੁਣ ਵੀ ਸਕੀਏ ਤੇ ਦੇਖ ਵੀ।

    • @harshpaulofficial408
      @harshpaulofficial408 25 днів тому +5

      Bilkul shi gl aa brother

    • @jasvindersinghkhalsa3348
      @jasvindersinghkhalsa3348 24 дні тому +2

      Bilkul brother

    • @dharamveerkumar3461
      @dharamveerkumar3461 23 дні тому +2

      Rabb janda ji sartaaz di shayari nu ❤❤❤❤

    • @KindaDhillon-mm6ok
      @KindaDhillon-mm6ok 16 днів тому

      ਕੀ ਰੀਸ ਕਰੂ ਕੋਈ ਤੇਰੀ ਤੂੰ ਤੇ ਰੱਬ ਨੇ ਤ੍ਰਾਸ ਕੇ ਭੇਜਿਆ ਅਸੀਂ ਕਰਮਾ ਵਾਲੇ ਆ ਜੋ ਤੈਨੂੰ ਸੁਣਦੇ ਤੇ ਦੇਖਦੇ ਆ ❤❤❤❤

  • @R......D13430
    @R......D13430 19 днів тому +28

    ਗੀਤ ਨੂੰ ਸ਼ਮਜਨ ਲਈ ਪਟਵਾਰੀ ਕੋਲ ਜਾਣਾ ਪਏਗਾ,,,,,,,ਏਨਾ ਡੂੰਘਾ ਲਿਖਣਾ ਸਲਾਮ ਹੈ ਜੀ ਲਿਖ਼ਤ ਨੂੰ ❤❤

  • @parvindersinghkapoor9786
    @parvindersinghkapoor9786 29 днів тому +364

    ਸ਼ਿਵ ਕੁਮਾਰ ਬਟਾਲਵੀ ਜੋ ਸ਼ਾਇਰ ਹੋਣ ਦੇ ਨਾਲ ਨਾਲ ਪਟਵਾਰੀ ਵੀ ਸੀ ਜੇ ਅੱਜ ਜਿਉਂਦਾ ਹੁੰਦਾ ਤਾਂ ਸੱਚੀਂ ਸਰਤਾਜ ਨੂੰ ਇਨਾਮ ਵੱਜੋਂ ਮੁਰੱਬੇ ਨਾਲ ਨਿਵਾਜਦਾ

  • @dilawarnetservices545
    @dilawarnetservices545 29 днів тому +200

    ਸਾਡੀ ਖੁਸ਼ਨਸੀਬੀ ਆ ਕਿ ਅਸੀਂ ਸਰਤਾਜ ਨੂੰ ਸੁਣ ਰਹੇ ਆ ।

    • @atwall-33
      @atwall-33 28 днів тому +2

      ਬਿਲਕੁਲ ਜੀ ❤

    • @naveenkaler4787
      @naveenkaler4787 28 днів тому +1

      Sachi gal aa meri te Jaan aa sartaaj ❤

    • @World_Real_life_555
      @World_Real_life_555 26 днів тому +1

      Asi raat live dekhya sartaj g da..perth Australia 🇦🇺

    • @dilawarnetservices545
      @dilawarnetservices545 26 днів тому

      @@World_Real_life_555 kya hi baat fer ta👍

    • @World_Real_life_555
      @World_Real_life_555 26 днів тому

      @@dilawarnetservices545 mere channl te video aa veer live di

  • @officialabaad
    @officialabaad 20 днів тому +14

    ਗੀਤ ਸੁਣਕੇ ਏਦਾਂ ਮਹਿਸੂਸ ਹੋਇਆ ਜਿਵੇਂ ਕਿਸੇ ਪਟਵਾਰੀ ਦਾ ਦਿਲ ਟੁੱਟਾ ਹੋਵੇ

  • @RabbiRoohan
    @RabbiRoohan 19 днів тому +43

    ਪੈਲ਼ੀਆਂ ਦਿਲਾ ਵਿੱਚ ਵੀ ਹੁੰਦੀਆ,,,,,ਇਹ ਮੁਰੱਬੇ ਦਿਲਾ ਵਿੱਚ ਵੀ ਹੁੰਦੇ ਮੁਹੱਬਤਾਂ ਵਾਲੇ ਲੋਕਾਂ ਦੀਆਂ ਗੱਲਾਂ ਇਹ💯💯💯💯✅✅✅✅✅✨✨✨✨✨🎖️🎖️🎖️ਸਰਤਾਜ ਦਿਲ ਕਰਦਾ ਤੈਨੂੰ ਮੁਰੱਬੇ ਨਾਲ ਨਿਵਾਜ ਦਿਆ ਜਿਊਂਦਾ ਰਹਿ ਸਦਾ ਸ਼ਾਇਰਾ 💯💯💯✅✅✅✅

  • @harpreetaulakh6221
    @harpreetaulakh6221 29 днів тому +252

    ਸ+ਸੁਰ + ਰ+ਰਮਜ਼ + ਤ+ਤਾਲ + ਜ+ਜਜਬਾਤ
    ਇਹਨਾ ਨੂੰ ਮਿਲਾਕੇ ਬਣਿਆ (ਸਰਤਾਜ)❤

  • @khushdeepsingh4508
    @khushdeepsingh4508 29 днів тому +148

    ਕਿਹਨੂ ਕਿਹਨੂ ਗੀਤ ਵਦੀਆ ਲਗਿਆ ਸੱਚੀ ਦਸਿਓ ❤️✅

    • @gurdhiansingh2477
      @gurdhiansingh2477 29 днів тому

      ਗੀਤ ਬਹੁਤ ਵਧੀਆ ! ਪਰ cinematography and direction ਬੇਹੱਦ ਘਟੀਆ

    • @MukhpalSingh-fy9bv
      @MukhpalSingh-fy9bv 18 днів тому

      ❤❤❤❤

    • @dilpreetaulakh8219
      @dilpreetaulakh8219 17 днів тому

      Sanu maan a ke asi Punjabi a kyon ke is song da Asli Swad v Punjabi vich e haiga Dr Satinder Sartaaj ji Excellent 👍👍

    • @BuntySingh-jw3ky
      @BuntySingh-jw3ky 12 днів тому

      50 vari Sun ly

  • @user-rv5ix1gw3j
    @user-rv5ix1gw3j 19 днів тому +21

    ਉਹ ਭਰਾਵਾਂ ਦੱਸ ਤਾਂ ਦੇ ਤੂੰ ਕਿਹੜੀ ਦੁਨੀਆ ਤੋਂ ਆਇਆ ਹੈਂ je ਆਇਆ ਹੀ ਫੇਰ ਦੱਸ ਤਾਂ ਦੋ TUC ਇਹਨਾਂ ਬਾ ਕਮਾਲ ਕਿਵੇਂ ਲਿਖ ਲੈਦੇ ਹੋ ਸੱਚੀ ਇਕ ਕਲਮ ਨਾਲ ਇਨਸਾਨ ਦੀ TUC ਪੂਰੀ ਕਹਾਣੀ ਲਿਖ ਦਿੱਤੀ ਲੁੱਟ ਕੇ ਲੈ ਗਿਆ ਸੱਚੀ ਵੀਰਾ ਤੂੰ ਦਿਲ ਸਾਡਾ❤❤❤❤❤❤

  • @malhisadhpuri8677
    @malhisadhpuri8677 22 дні тому +15

    ਸਾਡੇ ਵਰਗੇ ਮਾੜੇ ਮੋਟੇ ਲਿਖਾਰੀਆ ਦੀ ਸੋਚ ਮੁੱਕੀ ਨੂੰ ਵੀ ਸਦੀਆ ਲੰਘ ਜਾਣ ਤੋ ਬਾਅਦ ਜਾ ਕੇ ਸਰਤਾਜ ਦੀ ਸੋਚ ਸੁਰੂ ਹੁੰਦੀ❤️❤️❤️❤️❤️❤️

  • @hs13dhillon
    @hs13dhillon 29 днів тому +162

    ਮੈ ਹੈਰਾਨ ਹਾਂ। ਇਸ ਤਰ੍ਹਾਂ ਗੀਤ ਵੀ ਲਿਖਿਆ ਜਾ ਸਕਦਾ । ਬਹੁਤ ਕਮਾਲ ਕੀਤਾ ਜੀ।

  • @user-mx6jh6kf5v
    @user-mx6jh6kf5v 29 днів тому +74

    ਸਾਡੀ ਖੁਸ਼ਨਸੀਬੀ ਹੈ ਕਿ ਅਸੀਂ ਸਰਤਾਜ ਦੇ ਵੇਲੇ ਚ ਸਰਤਾਜ ਨੂੰ ਸੁਣ ਰਹੇ ਹ ਬਹੁਤ ਬਹੁਤ ਹੀ ਵਧੀਆ

  • @Harnoor_kaur_sidhu
    @Harnoor_kaur_sidhu 27 днів тому +13

    ਨਿਰਾ ਸਕੂਨ 💚

    • @JassKabaddi
      @JassKabaddi 6 днів тому +1

      Sahi gal h

    • @gurnamSingh-wk9rs
      @gurnamSingh-wk9rs 12 хвилин тому

      ਸਕੂਨ ਨਹੀਂ ਹੈ ਜੀ ਇਹ ਤਾਂ ਇਕ ਭਟਕਣ ਲਾ ਦਿੰਦਾ ਸੋਚਣ ਦਾ ਦਿੰਦਾ ਦਿਲ ਕਾਹਲਾ ਪੈਣ ਲੱਗ ਜਾਂਦਾ ਰੋਣ ਨੂੰ ਦਿਲ ਕਰਦਾ ਕਿਸੇ ਹੋਰ ਦੁਨੀਆ ਵਿੱਚ ਚਲ ਜਾਂਦਾ ਇੱਕ ਅੱਚੋ ਤਾਣੀ ਲਾ ਜਾਂਦਾ ਸੋਚਣ ਲਾ ਦਿੰਦਾ ਕਿ ਇਨਾ ਬਾਕਮਾਲ ਕਿਵੇਂ ਲਿਖਿਆ ਗਿਆ ਦੱਸਦਾ ਹੈ ਕਿ ਇਸ਼ਕ ਕਿੰਨਾ ਡੂੰਗਾ ਹੈ

  • @gurbakshsingh3859
    @gurbakshsingh3859 21 день тому +30

    ਵਾਕਿਆ ਏ ਜੇ ਸਰਤਾਜ ਸ਼ਾਇਰ ਨੀ ...ਤਾਂ ਜਹਾਨ ਵਿੱਚ ਕੋਈ ਸ਼ਾਇਰ ਨੀ❤
    ਜਿਓੰਦੇ ਰਹੋ ਸਰ ...ਏਨੀ ਮਿੱਠੇ ਤੇ ਪਯਾਰੇ ਬੋਲਾ ਨਾਲ ਰੂਹ ਨੂੰ ਸਕੂਨ ਦਦੇਣ ਲਈ❤

  • @jagroopsingh6768
    @jagroopsingh6768 19 днів тому +18

    ਸਰਤਾਜ ਜੀ ਸੋਚ ਤੋਂ ਪਰ੍ਹੇ ਸੋਚ ਤੋ ਵੀ ਕਿਤੇ ਕੋਹਾਂ ਦੂਰ ਤੋ ਪਤਾ ਨੀਂ ਕਿੱਥੋਂ ਲਫ਼ਜ ਲੱਭ ਕੇ ਲ਼ੈ ਕੇ ਆਉਂਦਾ ਵਾਹ ਕਮਾਲ ਜਿੰਨੀ ਸਿਫ਼ਤ ਕੀਤੀ ਜਾਏ ਘੱਟ ਏ

  • @surindersinghsingh1923
    @surindersinghsingh1923 19 днів тому +22

    ਸਰਤਾਜ ਜੀ ਦਿਲ ਕਰਦਾ ਤੁਹਾਡੇ ਆਪਣੇ ਪੈਸਿਆਂ ਨਲ਼ ਤੁਹਾਡੇ ਲਈ ਤਾਜ ਬਣਾਵਾ ਤੇ ਤੁਹਾਨੂੰ ਗਿਫ਼ਟ ਕਰਾ ਤੁਸੀ ਸੱਚੀ ਤਾਜ ਦੇ ਹੱਕਦਾਰ ਹੋ ❤❤❤

  • @DavinderSingh-sz8is
    @DavinderSingh-sz8is 12 годин тому

    ਰੱਬ ਨੇ ਖਜਾਨਾ ਦੇ ਕੇ ਭੇਜਿਆ ਸਰਤਾਜ ਨੂੰ 🙏🙏🙏🙏🙏🙏 ਕੋਈ ਵੀ ਗੀਤ ਸੁਣ ਲੋ ਕਮਾਲ ਹੀ ਕਮਾਲ 🙏🙏🙏🙏ਵਾਹਿਗੁਰੂ ਕਿਰਪਾ ਰੱਖਣ ਜੀ, ਪੰਜਾਬ ਦਾ ਮਾਣ ਵਧਾਉਂਦੇ ਓ ਤੁਸੀ,

  • @parmjitkaur4498
    @parmjitkaur4498 28 днів тому +76

    ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
    ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
    ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
    ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
    ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
    ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
    ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
    ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
    ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
    ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
    ਤੇ ਉੱਤੋਂ ਕੀਤੇ ਹਕ਼ 'ਚ ਖਲੋ ਗਿਆ ਜੇ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
    ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
    ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ...

  • @LovepreetSingh-gb8xo
    @LovepreetSingh-gb8xo 29 днів тому +39

    ਐਵੇਂ ਲੱਗਦਾ ਵੀ ਇਹ ਗੀਤ ਕਿਸੇ ਦਿਲਦਾਰ ਪਟਵਾਰੀ ਨੇ ਲਿਖਿਆ ਹੈ 😃😃

  • @jassmangli2601
    @jassmangli2601 29 днів тому +35

    ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਰਤਾਜ ਜ਼ੀ ਸਾਡੇ ਪੰਜਾਬ ਤੋਂ ਨੇ .....ਤੇ ਪੰਜਾਬੀਅਤ ਨੂੰ ਵੀ ਕਾਇਮ ਰੱਖਿਆ ਸੱਚੇ ਤੇ ਸੁੱਚੇ ਗੀਤ ਗਾ ਕੇ.......ਜਿਓੰਦਾ ਰਹਿ ਮੇਰੇ ਵੀਰ ਰੱਬ ਤੈਨੂੰ ਹਮੇਸ਼ਾ ਖ਼ੁਸ਼ ਰੱਖੇ ਤੇ ਲੰਮੀਆਂ ਉਮਰਾ ਬਖ਼ਸ਼ੇ......❤❤

    • @lovebajwa9605
      @lovebajwa9605 3 дні тому

      Os to v Khushi k Saadi generation sun Rahi hai kyu k saade to pichli ne nahi sunya te aglia v sunan gia

  • @PardeepSingh-fx8mo
    @PardeepSingh-fx8mo День тому

    ਕੋਈ ਰੀਸ ਨੀ ਉਸਤਾਦ ਜੀ ਮਰ ਵੀ ਜਾਵਾ ਤਾ ਵੀ ਰੂਹ ਨੂੰ ਸਕੂਨ ਹੀ ਰਹੇਗਾ ਕੇ ਮੈ ਇਹੋ ਜਹੇ ਸਾਫ ਸੁੱਥਰੇ ਤੇ ਸੁਲਝੇ ਇਨਸਾਨ ਦੀਆ ਨਜ਼ਮਾਂ ਸੁਣ ਕੇ ਆਇਆ ਏ❤❤❤

  • @DavinderSingh-sz8is
    @DavinderSingh-sz8is 12 годин тому

    ਪਤਾ ਨੀ ਕਿਥੋਂ ਸ਼ਬਦ ਲੈ ਕੇ ਆਉਂਦੇ ਓ, ਸਾਡੇ ਕੋਲ ਤਾਂ ਤੁਹਾਡੀ ਸਿਫਤ ਕਰਨ ਜੋਗੇ ਵੀ ਸ਼ਬਦ ਇਕੱਠੇ ਨੀ ਹੁੰਦੇ 🙏❤

  • @anjalichander3922
    @anjalichander3922 29 днів тому +32

    🙌🙌🙌🙌 ਰੂਹਾਨੀਅਤ ਭਰੀ ਅਵਾਜ਼, ਜੋ ਰੂਹ ਨੂੰ ਸਕੂਨ ਦਿੰਦੀ ਏ , ਤਾਰੀਫ਼ ਕਰਨ ਲਗੇ ਸਬਦ ਮੁੱਕ ਗਏ ਪਰ ਤਾਰੀਫ਼ ਨੀ ਮੁੱਕਦੀ

  • @kamalguri9624
    @kamalguri9624 28 днів тому +21

    ਡੂੰਘੀਆ ਗੱਲਾਂ ਕਰ ਜਾਂਦਾ ਸਰਤਾਜ 👏👏 ਇੰਜ ਲੱਗਦਾ ਜਿਵੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਗੱਲ ਹੋ ਰਹੀ ਹੋਵੇ ਇਸ ਗਾਣੇ ਵਿੱਚ 👍👍👍

  • @sunnylikhari
    @sunnylikhari День тому +1

    ਸਾਡੀ ਪੀੜੀ ਦਾ ਮਹਾਨ ਸ਼ਾਇਰ ,ਗੀਤਕਾਰ ਤੇ ਲੇਖਕ❤❤

  • @bikkdhillondhillon5517
    @bikkdhillondhillon5517 29 днів тому +12

    ਏ ਗਾਣਾ ਕਮ ਸੇ ਕਮ 15 minute ਦਾ ਹੋਣਾ ਚਾਹੀਦਾ ਸੀ | ਹਰ ਵਾਰ ਦੀ ਤਰਾਂ ਰੂਹ ਖੁਸ਼ ਕਰ ਦਿੱਤੀ ਸਰਤਾਜ ਸ਼ਾਇਰਾ ❤🙏🏻

    • @explorebaramulla98
      @explorebaramulla98 29 днів тому

      Plz help with the translation (1:50-2:30)

    • @SandeepSingh-fz9bw
      @SandeepSingh-fz9bw 11 днів тому

      Sahi gl aa y ,eho je geet ghto ghtt 10 mint de hone chahide aa❤❤

  • @parvinderkaur2999
    @parvinderkaur2999 28 днів тому +17

    ਕਿੰਝ ਕਰਾਂ ਤਾਰੀਫ਼ ਤੇਰੀ ਸਰਤਾਜ ਸ਼ਾਇਰਾ ਮੇਰੇ ਕੋਲ ਐਨੇ ਲਫ਼ਜ਼ ਨਹੀਂ ਹੈ ਕੇ ਮੈ ਲਿਖ ਕੇ ਬਿਆਨ ਕਰ ਸਕਾਂ ਕਿ ਕਿੰਨਾ ਸਕੂਨ ਮਿਲਦਾ ਸ਼ਾਇਰਾ ਤੇਰੀ ਆਵਾਜ਼ ਤੇ ਤੇਰੀ ਲਿਖਤ ਚੁ ਸੱਚੀ ਰੱਬੀ ਰੂਹ ਦਾ ਵਾਸ ਹੈ ਤੇਰੇ ਅੰਦਰ ਦਿਲੋ ਝੁਕ ਕੇ ਸਲਾਮ ਤੈਨੂੰ ਵੀ ਤੇਰੀ ਕਲਮ ਨੂੰ ਵੀ ਤੇ ਤੇਰੀ ਆਵਾਜ਼ ਨੂੰ ਵੀ 🙌🙌

  • @VickyAnmol.01
    @VickyAnmol.01 2 дні тому +1

    Singer के सांस लेने की जगह लगभग न के बराबर है गाने में......... line k बाद लाइन को I think add किया गया है बाद में.... Amazing ❤❤❤❤❤❤❤❤❤❤

  • @trueforyouchannel1807
    @trueforyouchannel1807 13 днів тому +4

    ਐਸਾ ਕੋਈ ਲਿਖ ਸਕਦਾ ਮੇਰੇ ਖਿਆਲ ਚ ਨਹੀਂ ਕੋਨਵੈਂਟ ਪੜ੍ਹੇ ਪੰਜਾਬੀਆਂ ਨੂੰ ਤਾਂ ਇਸ ਗੀਤ ਦਾ ਓ ਅ ਵੀ ਸਮਝ ਆਇਆ ਹੋਣਾ ਇਸਨੂੰ ਸਿਰਫ ਪੰਜਾਬੀ ਬੋਲੀ ਦੇ ਪੁੱਤ ਹੀ ਸਮਝ ਸਕਦੇ ਨੇ

  • @pawanmarahar5487
    @pawanmarahar5487 29 днів тому +18

    ਗੱਲ ਪੱਕੀ ਆ ਜੇ ਤੁਸੀਂ ਸਾਇਰ ਨੀ ਤਾਂ ਕੁੱਲ ਜਹਾਨ ਵਿੱਚ ਕੋਈ ਸਾਇਰ ਨੀ❤

  • @kalsikuldeepsingh3674
    @kalsikuldeepsingh3674 24 дні тому +22

    ❤❤Beautiful song.... listening on repeat...
    ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
    ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
    ਉ ਸੱਜੇ ਪਾਸੇ, ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
    ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
    ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
    ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
    ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
    ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
    ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
    ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਵੇ ਬੇ-ਢੱਬਾ,
    ਤੇ ਉੱਤੋਂ ਕੀਤੇ ਹਕ਼ 'ਚ ਖਲੋ ਗਿਆ ਜੇ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
    ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
    ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ...

  • @jaspreetk.12
    @jaspreetk.12 13 днів тому +2

    ਸਰਤਾਜ ਸਾਬ ਤੁਸੀਂ ਤਾਂ ਇਹ ਗ਼ੀਤ ਲਿਖ ਤਾ ਪਰ ਹੁਣ ਸਾਨੂੰ ਸਮਾਜ ਨਹੀਂ ਆ ਰਿਹਾ ਕਿ ਤੁਹਾਡੀ ਤਾਰੀਫ਼ ਵਿੱਚ ਕੀ ਲਿਖੀਏ ❤️❤️❤️

  • @attwadibhadaur7649
    @attwadibhadaur7649 3 дні тому

    ਯਰ ਮਨ ਕਾਹਤੋਂ ਨੀ ਭਰਦਾ, ਕੀ ਚੀਜ਼ ਪਾਉਂਦਾ ਇਹ ਬੰਦਾ ਗੀਤਾਂ ਵਿੱਚ...?😊😊😊😊

  • @sukhpalvir2949
    @sukhpalvir2949 18 днів тому +3

    ਸ਼ਬਦਾਂ ਦਾ ਸਮੁੰਦਰ ਆ ਸਰਤਾਜ। ਕੋਈ ਜੋੜ ਨਹੀਂ

  • @BaljitSingh-yf8gg
    @BaljitSingh-yf8gg 18 днів тому +4

    ਵਾਹ ਵੀਰ ਜੀ ਕੋਈ ਸ਼ਬਦ ਨਹੀਂ ਹੈ
    ਇਨਾ ਵਧੀਆ ਢੰਗ ਤਰੀਕੇ ਨਾਲ ਸ਼ਬਦਾਂ ਦੀ ਲੜੀ ਨੂੰ ਪਰੋਂਦੇ ਹੋ।❤❤

  • @ranadhillon6488
    @ranadhillon6488 29 днів тому +19

    ਕਲਮ ਦਾ ਧਨੀ ਤੇ ਅਵਾਜ ਇਨੀਂ ਮਿਠੀ
    ਜਿਵੇਂ ਹੁੰਦਾ ਭਾਊ ਸੇਬ ਦਾ ਮੁਰੱਬਾ
    ਓਵੇਂ ਅਸੀਂ ਕਿਸੇ ਨੂੰ ਵੀ ਬੋਲਣ ਨਹੀਂ ਦਿੰਦੇ
    ਅੱਜ ਬੋਲ ਬੰਦ ਆ ਤੇ ਗੀਤ ਤੇਰਾ ਲੱਗਾ
    ਪੰਪ ਮਾਰ ਮਾਰ ਓਵੇਂ ਬੰਦਾ ਪਾੜ ਦੇਈਏ
    ਤੇਰੀ ਤਰੀਫ ਲਈ ਸ਼ਬਦ ਕੋਈਨਾ ਲੱਬਾ

  • @raghuvirsingh2905
    @raghuvirsingh2905 18 днів тому +4

    ਓ ਭਰਾਵਾ ਤੂੰ ਹੈ ਕੀ ਆ ਯਾਰ।।।। " ਕਿਆ ਕੁੱਝ ਲਿਖ ਦਿੰਦੇ ਹੋ ਬਾਈ " ਬੱਸ ਕੋਈ ਲਫਜ਼ ਨੀ।।।।।।।।

  • @knvthakur
    @knvthakur 29 днів тому +12

    Nahi yaar mainu yakeen nahi hunda koi idan rhyme te melodies bna skda😍 hats off to Dr.Satinder sartaaj

  • @lakhbeersingh2479
    @lakhbeersingh2479 29 днів тому +7

    ....no words 😢.... ਇਸ ਤੋਂ ਬਾਅਦ ਸਭ ਕੁਛ ਖ਼ਤਮ ਆ 😊😊

  • @ramanjotkaur3637
    @ramanjotkaur3637 День тому

    ਬਹੁਤ ਕੁਝ ਬੋਲਣ ਨੂੰ ਦਿਲ ਕਰਦਾ ਗਾਣਾ ਸੁਣ ਕੇ ਇਦਾਂ ਲੱਗਦਾ ਕਿ ਮੇਰੇ ਲਫਜ਼ ਤਾਂ ਬਹੁਤ ਛੋਟੇ ਨੇ ਛੋਟੇ ਕੀ ਮੇਰਾ ਤਾਂ ਕੋਈ ਵਜੂਦ ਹੀ ਨਹੀਂ ਕੀ ਕਿਵੇਂ ਲਿਖ ਲੈਦੇ ਹੋ ਯਾਰ ਕਿਵੇਂ ਗਾ ਲੈਂਦੇ ਹੋ ਤੁਸੀਂ ਬਹੁਤ ਚੰਗਾ ਬਹੁਤ ਪਿਆਰਾ ਸੌਂਗ ਮੈਂ ਪਾਗਲ ਹੋ ਜਾਣਾ ਸੀ ਸੁਣ ਸੁਣ ਕੇ ਸਮਝ ਨਹੀਂ ਆਉਂਦੀ ਕਿੰਨੇ ਵਾਰ ਸੋਣਾ ਸ਼ਾਇਦ ਮੇਰੇ ਕੋਲ ਕੋਈ ਲਫਜ਼ ਨਹੀਂ ਆ ਇਸ ਗਾਣੇ ਨੂੰ ਬਿਆਨ ਕਰਨ ਲਈ

  • @jassvlogz2873
    @jassvlogz2873 17 днів тому +1

    ਇਹ ਕੀ ਲਿਖਤਾ ਸਰਤਾਜ , ਇਹ ਗਾਣੇ ਨੂੰ ਸਮਜਣ ਲਈ ਪਟਵਾਰੀ ਕੋਲ ਜਾਣਾ ਪੈਣਾ 😂❤

  • @jagseersingh1642
    @jagseersingh1642 26 днів тому +10

    ਦੁਨੀਆਂ ਦਾ ਅਨੋਖਾ ਸ਼ਾਇਰ ਬਾਈ ਸਰਤਾਜ਼ ਜੀ। ਐਵੇਂ ਦੀ ਸ਼ਾਇਰੀ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜਿੰਨਾ ਜ਼ਿਆਦਾ ਅਨੰਦ ਸਕੂਨ ਗੀਤ ਦੇ ਬੋਲ ਸੁਣ ਕੇ ਆਉਂਦਾ ਉਸ ਤੋਂ ਕਿਤੇ ਵੱਧ ਪਿਆਰੇ ਸਰੋਤਿਆ ਦੇ ਕੁਮੇਟ ਪੜ੍ਹ ਕੇ ਆ ਰਿਹਾ। ਸਾਰੇ ਦੇ ਸਾਰੇ ਕੁਮੇਟ ਪਿਆਰ ਦੀ ਉੱਚ ਸਿਖਰ ਦੇ ਨੇ।

  • @VijaySingh-sg9fg
    @VijaySingh-sg9fg 16 днів тому +3

    ਮੰਨ ਗਏ ਸਰਤਾਜਾ ਦਿਲ ਖੁਸ਼ ਹੋ ਜਾਂਦਾ ਤੇਰੇ ਗਾਣੇ ਸੁਣ ਕੇ, ਅਜੇ ਤਾਂ ਪਹਿਲੇ ਗਾਣੇ ਹੀ ਨੀ ਦਿਲ ਚੋ ਉਤਰ ਦੇ

  • @Iharry_x18
    @Iharry_x18 17 днів тому +1

    ਚਾਰ ਵਾਰੀ ਸੁਣ ਲਿਆ ਤਾਂ ਵੀ ਮਨ ਨਈ ਭਰਿਆ❤❤❤❤

  • @ZERO.WRITER
    @ZERO.WRITER 6 днів тому

    ਇਸ ਕਲਮ ਦਾ ਕੋਈ ਤੋੜ ਨੀ ਬਹੁਤ ਵਧੀਆ ਵੀਰ ਜੀ ਲਿਖਿਆ ❤❤❤❤

  • @khushdeepsingh4508
    @khushdeepsingh4508 29 днів тому +13

    ਸਰਤਾਜ ਸਰ ਦੀ ਆਵਾਜ ਲਯੀ ਇੱਕ ਲਾਇਕ ❤

  • @Pammaharyau
    @Pammaharyau 29 днів тому +11

    ਮੈ‌ ਆਪਣੇ ਆਪ ਤੋਂ ਬਹੁਤ ਖੁਸ਼ ਆ ਕਿ ਮੈਂ ਸਰਤਾਜ ਦਾ ਫ਼ੈਨ ਆ ਮੈਨੂੰ ਮਾਣ ਆ ਆਪਣੇ ਆਪ ਤੇ, ਮੈਂ ਸ਼ੁਕਰਗੁਜ਼ਾਰ ਆ ਓਸ ਰੱਬ ਦਾ ਜਿਸਨੇ ਮੈਨੂੰ ਓਸ ਜੁਗ ਵਿੱਚ ਭੇਜਿਆ ਜਿਸ ਜੁਗ ਵਿੱਚ ਸਰਤਾਜ ਵਰਗੇ ਫਣਕਾਰਾ ਨੇ ਜਨਮ ਲਿਆ ❤❤

  • @surindersingh-ul8vq
    @surindersingh-ul8vq 6 днів тому

    ਦਿਲ ਤੇ ਰੂਹ ਨੂੰ ਬਹੁਤ ਸਕੂਨ ਮਿਲਦਾ ਸਤਿੰਦਰ ਸਰਤਾਜ ਤੇ ਗੀਤ ਸੁਣ ਕੇ 😍👌👌👌

  • @knowledge_3.0
    @knowledge_3.0 17 днів тому +3

    ਖੁਸ਼ ਰਹਿ ਵੀਰੇ।

  • @bhullardeepaman8085
    @bhullardeepaman8085 29 днів тому +6

    Haye......❤
    ਕੋਈ ਵੀ ਐਨਾ ਕਮਾਲ ਕਿਵੇਂ ਹੋ ਸਕਦਾ ...

  • @anupamganotra1581
    @anupamganotra1581 29 днів тому +13

    ਬਾਕਮਾਲ ਫ਼ਿਲਮ ਸ਼ਾਇਰ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ❤ਸਰਤਾਜ ਤੇ ਨੀਰੂ ਬਾਜਵਾ ਜੀ ਦੀ ਖ਼ੂਬਸੂਰਤ ਜੋੜੀ ਨੇ ਫਿਲਮ ਚ ਚਾਰ ਚੰਦ ਲਾ ਦਿੱਤੇ ❤🤗🙌

  • @shakeellatif7705
    @shakeellatif7705 28 днів тому +10

    Oo Meri jind satinder❤
    Love from Punjab Pakistan

  • @bhupinderbains7886
    @bhupinderbains7886 17 днів тому +2

    ਖਿੱਲਰੇ ਖਿਆਲੇ ਦੇ ਤਬਾਦਲੇ ਕਰਾਕੇ
    ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
    ਥੱਬੇ ਦੇ ਵਿੱਚ ਯਾਦਾਂ ਵਾਲੇ ਮਰਲੇ ਕਨਾਲਾਂ ਕਿੱਲੇ
    ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ
    ਉਹ ਸੱਜੇ ਪਾਸੇ, ਸੱਜੇ ਪਾਸੇ ਗ਼ਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ
    ਜਿੰਨਾ ਦਾ ਸੁਭਾਅ ਏ ਬੜਾ ਕੱਬਾ, ਕੱਬਾ ਨਾ ਪੁੱਛੋ ਮਸਾ ਹੀ ਮਨਾਇਆ
    ਜੀ ਨਾਲ ਗਲ ਪੱਲਾ ਪਾਇਆ , ਤਾਂਹੀ ਮੰਨਿਆ ਉਦਾਸੀਆਂ ਦਾ ਅੱਬਾ
    ਅੱਬੇ ਨੇ ਉਹਦੇ ਵੱਟੇ ਕੁੱਛ ਚਾਅਵਾਂ ਤੇ ਸੀ ਅੰਗੂਠਾ ਲਗਵਾਇਆ
    ਨਾਲੇ ਰੱਖ ਲਿਆ ਸੱਧਰਾਂ ਦਾ ਡੱਬਾ
    ਡੱਬੇ ਦੇ ਵਿੱਚੋ ਕੁਝ ਕੁ ਉਮੰਗਾਂ ਦਾ ਬਿਆਨਾਂ ਕਰਵਾਉਣ ਵੇਲੇ
    ਜੀਨ ਦਾ ਵਸੀਲਾ ਇੱਕ ਲੱਭਾ
    ਤੇ ਮਸਾਂ ਕਿਤੇ ਆਰਜ਼ੀ ਨਵੀਸ ਸੀ ਕਹਿਕੇ ਪੱਲਾ ਛੁਡਵਾਇਆ
    ਹੋਰ ਕਰਨਾ ਪਿਆ ਜੀ ਲੱਲਾ ਭੱਬਾ
    ਕਿ ਔਖੇ ਸੌਖੇ ਜਮਾਂਬੰਦੀ ਸਾਹਾਂ ਦੀ ਦਾ ਲੱਥਾ ਕਢਵਾਇਆ
    ਉਥੋਂ ਮਿਟਿਆ ਬੈਨਾਮੇ ਵਿਚੋਂ ਬੱਬਾ
    ਕਿ ਹੁਣ ਦੱਸੋ ਕਿਹੜੇ ਕਾਨੂੰਗੋ ਤੋ ਗਰਦੋਰੀਆਂ ਕਰਾਈਏ
    ਦੱਸੋ ਕਿਹੜਾ ਮੇਟੂ ਲੇਖਾਂ ਉਤੋਂ ਧੱਬਾ
    ਵੇ ਚੱਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਕੇ ਦੇਖ
    ਹੋਜ਼ੇ ਖ਼ਾਤਾ ਸਿੱਧਾ ਸ਼ਾਇਦ ਵੇ ਬੇਧੱਬਾ
    ਕਿ ਉੱਤੋਂ ਕਿਤੇ ਹੱਕ 'ਚ ਖਲੋ ਗਿਆ ਜੇ ਰੂਹ ਦਾ ਪਟਵਾਰੀ
    ਦੇਦੂ ਵਗਦੀ ਜ਼ਮੀਨ ਵਿੱਚੋ ਗੱਬਾ
    ਤਹਿਸੀਲਦਾਰੋ ਕਿਤੇ 'ਸਰਤਾਜ' ਦਾ ਬੰਨਾ ਜੁੜੇ ਬਿਰਹਾ ਨਾਲ
    ਉਮਰਾਂ ਦਾ ਵੈਰੀ ਮਾਸਾ ਕੱਬਾ
    ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ
    ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ , ਜੀ ਸ਼ੁਕਰਾਨੇ
    ਖਿੱਲਰੇ ਖਿਆਲੇ ਦੇ ਤਬਾਦਲੇ ਕਰਾਕੇ
    ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
    ਥੱਬੇ ਦੇ ਵਿੱਚ ਯਾਦਾਂ ਵਾਲੇ ਮਰਲੇ ਕਨਾਲਾਂ ਕਿੱਲੇ
    ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ ||

  • @rajwindermangat8753
    @rajwindermangat8753 21 день тому +3

    O oo o ਵੀਰੇ ਅੱਤ ਵੀ ਤੇ ਅੰਤ ਵੀ

  • @deepgrover2727
    @deepgrover2727 29 днів тому +15

    ਮੂਵੀ ਕੌਣ ਕੌਣ ਦੇਖ ਆਇਆ 👍👍👍👍👍

  • @harvindersingh8310
    @harvindersingh8310 17 днів тому +2

    ਰੱਬ ਆਪ ਹੱਥ ਫੜ੍ਹ ਕੇ ਲਿਖਾ ਰਿਹਾ ਲੱਗਦਾ, ਆਮ ਬੰਦੇ ਦੇ ਵਸ਼ ਦੀ ਗੱਲ ਨੀ ਕਿ ਏਦਾਂ ਕਲਮ ਦਾ ਜਾਦੂ ਚਲਾ ਸਕੇ।

  • @gurpreetsinghgs2652
    @gurpreetsinghgs2652 5 днів тому +1

    Sach dasiye samj ni aya but sunan ch bht swad aa rea repeat te ...jina samj onda ona I sunan ch swadd onda............waaa g waaa......

  • @GURMUKHI_DA_BETA_
    @GURMUKHI_DA_BETA_ 28 днів тому +4

    ਖਿਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ
    ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
    ਬਹੁਤ ਉਡੀਕ ਸੀ ਇਸ ਗਾਣੇ ਦੀ 😢
    ਸਮਝ ਚਾਹੇ ਘੱਟ ਹੀ ਆਉਂਦੀ ਪਰ ਦਿਲ ਦੇ ਵਿਚ ਹਰ ਪਾਸੇ ਸਮਾਈ ਜਾ ਰਿਹਾ ਇਹ ਗੀਤ
    ਕਾਸ਼ ਗੀਤ ਥੋੜਾ ਲੰਬਾ ਹੁੰਦਾ ❤

  • @SimranKaur-wo8ij
    @SimranKaur-wo8ij 29 днів тому +5

    ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥ‌ੱਬਾ ❤❤❤❤❤❤❤❤ਥੱਬੇ ਦੇ ਵਿਚ ਯਾਦਾਂ ਵਾਲੇ ਮਰਲੇ ਕਨਾਲਾਂ ਕਿਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ ❤❤❤❤❤❤❤❤ਬਹੁਤ ਹੀ ਪਿਆਰਾ ਗਾਣਾ ਜੀ❤❤

  • @homemadevehicle
    @homemadevehicle 16 днів тому

    ਵਾਹ ਜੀ ਵਾਹ ਸਰਤਾਜ ਵਰਗਾ ਸ਼ਾਇਰ ਨੀ ਕੋਈ ਬਹੁਤ ਵਧੀਆ ਲਿਖਤ ਆ

  • @mshahzaddarbari180
    @mshahzaddarbari180 2 дні тому +1

    ہم تیری یاد کی زمینوں میں
    صبر بوئیں گے ہجر کاٹیں گے
    FROM NAROWAL PUNJAB PAKISTAN 🇵🇰

  • @anmoldeepsingh9662
    @anmoldeepsingh9662 29 днів тому +5

    Es ganne di kis kis nu udeek c.. Live v bhut vadiya feel aunda c.. Kyaa baata sartaj saab.. Masaallahha. ❤

  • @Harnoor_kaur_sidhu
    @Harnoor_kaur_sidhu 27 днів тому +3

    ਵਾਹ ਗ਼ਾਲਿਬ!💚

  • @priyankakamboj8455
    @priyankakamboj8455 14 днів тому

    ਮੈਨੂੰ ਇੰਜ ਕਉ ਲਗਦਾ ਹੈ ਜਿਵੇਂ ਇਸ ਗੀਤ ਵਿੱਚ ਇਸ਼ਕ ਦੀ ਸ਼ੁਰੂਆਤ ਤੇ ਉਸ ਦੇ ਪੈਂਡੇ ਦੀ ਗੱਲ ਕੀਤੀ ਗਈ ਹੈ 🙄🤔

  • @arjunbhatia357
    @arjunbhatia357 7 днів тому

    Eh geet sunnde hoye kise hor hi duniya vich chla jnda hai bnda te geet khtm hunda hai ta bht dukh lgda k kyu khtm ho gya..... Sartaj ji request hai eh geet hor jyada duration vich gao ❤❤❤❤

  • @harpreetsinghpawar3821
    @harpreetsinghpawar3821 29 днів тому +10

    ਮੂਵੀ ਵੀ ਬਹੁਤ ਲਾਜਵਾਬ ਹੈ ❤

  • @johny3222
    @johny3222 29 днів тому +24

    ਕਿਆ ਲਿਖਿਆ ਆ ਯਾਰ...ਅੱਧੀ ਦੁਨੀਆਂ ਨੂੰ ਤਾਂ ਲਫਜ਼ ਹੀ ਨੀ ਸਮਝ ਆਏ ਹੁਣੇ ਜੋ ਵਰਤੇ ਗਏ ਆ। ਅੱਜ ਦੇ ਜਵਾਕਾਂ ਨੂੰ ਮੇਰੇ ਵਰਗਿਆਂ ਨੂੰ ਤਾਂ ਬਿਲਕੁਲ ਸਮਝ ਨੀ ਲਗਣੇ। ਪਰ ਬਹੁਤ ਸੋਹਣਾ ਲਿਖਿਆ ਹਮੇਸ਼ਾ ਦੀ ਤਰਾਂ। dr. satinder sartaaj on top always❤❤ luv u sir ❤❤

    • @vishalkumar3727
      @vishalkumar3727 28 днів тому

      Don't say like this brother.......
      But some will understand..... Tinu ki pata is lafazen dey saroor da

    • @lauleenbhalla9773
      @lauleenbhalla9773 28 днів тому +1

      You may not understand word for word but you get the sense and enjoy the sweetness and melody and sur-tal. I like this song very much and sing with Him. Love you dear Dr Satinder Sartaj 💕 God bless you ❤️

    • @Raje_ndra
      @Raje_ndra 28 днів тому

      Bhai iska Hindi translation krdo koi

    • @johny3222
      @johny3222 22 дні тому

      ਕਰਦੇ ਆ ਅਪੀਲ sir g ਹੁਣਾਂ ਨੂੰ ਕਿ ਇਹ ਗਾਣੇ ਦਾ ਹਿੰਦੀ version ਵੀ ਲਿਆਓ...😂😂😂

  • @SatnamSingh-ce2ld
    @SatnamSingh-ce2ld 15 днів тому +1

    ਗੀਤ ਸਮਜ ਭਾਵੈ ਘੱਟ ਆਇਆ ਪਰ ਸਕੂਨ ਬਹੁਤ ਮਿਲਿਆ ਸੁਣ ਕੇ, ,,❤

  • @Mickeycutedog
    @Mickeycutedog 6 днів тому

    Is duniya to paar dia gallan.......Anginat ....jo minea nai ja skda...eho jehe khyal..eho jhi likhat....eho ehe geet ....Bakaal o sartaj g❤

  • @Sandeepkaur-vg2bp
    @Sandeepkaur-vg2bp 17 днів тому +3

    Never heard this kind of song. You are amazing ❤ *** Saadi khushnasibi k tusi Punjab ch janam leya ❤❤❤❤

  • @RakeshSingh-ji3pw
    @RakeshSingh-ji3pw 29 днів тому +11

    ਲਵ ਯੂ ਵੀਰ ਜੀ ਹਰ ਗਾਣਾ ਮੈਨੂੰ ਭੁਅਤ ਵਧੀਆ ਲਗਦਾ ਹੈ

  • @KARAM947
    @KARAM947 17 днів тому

    ਵਾਹ ਜੀ ਵਾਹ,ਪਰ ਔਖੇ ਸ਼ਬਦਾਂ ਦੀ ਸਮਝ ਨੀਂ ਲੱਗੀ ਇੱਕ ਵਾਰ ਜਰੂਰ ਦੱਸਿੳ ਵੀਰ ਭਰਾ❤❤

  • @mojichoudhary7125
    @mojichoudhary7125 8 днів тому

    ਕੁਝ ਬੋਲਣ ਜੋਗੇ ਛੱਡੇ ਨੀ ਬਾਈ
    ਗੱਲ ਖਤਮ ਆ ਇੱਥੇ🙏

  • @ParmjitSingh-di9xq
    @ParmjitSingh-di9xq 26 днів тому +4

    Kya e baat ਸ਼ਬਦ ਮੁੱਕਗੇ 😮

  • @kookievidz
    @kookievidz 29 днів тому +13

    Je tu shaayar ae, taan pure jahaan ch koi shaayar nahi ❤

  • @savitasethi7398
    @savitasethi7398 28 днів тому +2

    ਇਓ ਲੱਗਦਾ ਜਿਵੇਂ ਕਿਸੇ ਪਟਵਾਰੀ ਨੇ ਤੁਹਾਨੂੰ ਆਪਣਾ ਦੁੱਖ ਸੁਣਾਇਆ ਹੋਵੇ ਤੇ ਤੁਸੀ ਉਸ ਦੁਖ ਨੂੰ ਗੀਤ ਬਣਾ ਸਾਰਿਆਂ ਦੇ ਸਾਹਮਣੇ ਰੱਖਿਆ ਹੈ ।

  • @user-cq1vb2qc2n
    @user-cq1vb2qc2n 13 днів тому

    ਕਿ ਲਿਖਤਾ ਉਸਤਾਦ ਜੀ ooh 😮yaar ❤❤

  • @dhillongurbeer5210
    @dhillongurbeer5210 29 днів тому +6

    ਕਿਆ ਬਾਤ ਆ ਭਾਈ ਜਵਾਂ ਸਿਰਾ ਤੇ ਨਿਰਾ ਸਕੂਨ 👌👌👌🌹❤️

  • @Innocent_Gorav_
    @Innocent_Gorav_ 29 днів тому +3

    ਬੁਲੰਦ ਆਵਾਜ਼🔊❤❤

  • @sekhon_vs
    @sekhon_vs 15 днів тому +1

    ਕਿ ਲਿਖਦਾ ਬਾਈ 😮 ਲੂ ਕੰਡੇ ਖੜ੍ਹੇ ਹੋ ਜਾਂਦੇ ਆ ਲਾਈਨਾਂ ਸੁਣਕੇ😮❤

  • @LovepreetSingh-iq3dp
    @LovepreetSingh-iq3dp 13 днів тому

    ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀ ਸਰਤਾਜ ਨੂੰ ਸੁਣਦੇ ਆ❤
    #the brand sartaaj💫⛳

  • @satbantkaur2537
    @satbantkaur2537 29 днів тому +4

    ਬਹੁਤ ਬਹੁਤ ਸ਼ੁਕਰੀਆ .......ਬਹੁਤ ਲੱਭਿਆ ਸੀ ਇਹ ਗੀਤ....
    ਮੈਂ ਦਾਦ ਦੇਣੀ ਆ ਥੋਨੂੰ ਕਿ ਮੈਨੂੰ ਇਹ ਲੱਭਾ।।

  • @babbumaan960
    @babbumaan960 29 днів тому +4

    ਅਗਰ ਜਿੰਦਗੀ ਨੂੰ ਜਿੰਦਾਦਿਲੀ ਨਾਲ ਜਿਉਣਾ ਹੈ ❤️ ਤਾਂ ਵਾਹਿਗੁਰੂ ਗੁਰਬਾਣੀ ਨਾਲ ਜੁੜੋ ਤੇ ਸਰਤਾਜ ਨੂੰ ਸੁਣੋ ਫੇਰ ਅਨੰਦ ਆਊ ਸਕੂਨ ਏ ਜਿੰਦਗੀ ਦਾ🎉❤

  • @namakkalroadlines8630
    @namakkalroadlines8630 12 днів тому

    Asi eh haan jo sartaj ne byan kita is de ulat je asi Sare twaddle us param pita parmatma de milan layi kariye ta gallan he kujh hor ne ohi sab kujh he jo disda ni samaj ni aunda jo sacha te sucha sab to uchaal GOD ❤❤❤❤❤❤

  • @jeetflopstudio607
    @jeetflopstudio607 12 днів тому

    ਸਬ ਦੀ ਸੋਚ ਤੋਂ ਪਰੇ ਆ ਬਾਈ ਦੀ ਕਲਮ

  • @baani2393
    @baani2393 28 днів тому +6

    Dunia ch koi ni ho skda kde sartaj varga

  • @nazranakhan1315
    @nazranakhan1315 21 день тому +6

    PHD ta jna khna kri baitha pr koi satinderon- Sartaj ni bneya
    Babe salute a bnde nu ......jehda sab diya rooha pad pad likhi janda.

  • @baiman6595
    @baiman6595 11 днів тому

    ਇਹ ਪੀ ਐਚ ਡੀ ਉਹ ਨਹੀਂ ,,,, ਇਹ ਪੀ ਐਚ ਡੀ ਕਬੀਲਦਾਰੀ ਵਾਲੀ ਆ ,,, ਸੱਜਦਾ ਤੈਨੂੰ ਵੀ ਮੇਰੇ ਜ਼ਿਲ੍ਹੇ ਦਿਆ ਸ਼ਾਇਰਾ ,,

  • @virpalcheema9606
    @virpalcheema9606 8 днів тому

    ਦੇ ਤੂੰ ਸ਼ਾਇਰ ਨਹੀਂ ਤਾਂ ਜਹਾਨ ਤੇ ਕੋਈ ਵੀ ਸ਼ਾਇਰ ਨਹੀਂ।❤❤

  • @dilbarsingh926
    @dilbarsingh926 29 днів тому +3

    ਏਸ ਤੋਂ ਬਾਦ ਗੀਤਕਾਰੀ ਖਤਮ ਆ ❤❤❤

  • @Pardeep-kp7gc
    @Pardeep-kp7gc 18 днів тому +2

    ਖਿੱਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ
    ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
    ਥੱਬੇ ਦੇ ਵਿੱਚੋਂ ਯਾਦਾਂ ਵਾਲੇ ਮਰਲੇ ਕਨਾਲਾਂ ਕਿੱਲੇ
    ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
    ਮੁਰੱਬੇ ਦੇ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ
    ਕੀ ਦੱਸੀਏ ਜੀ ਜਿੰਨਾਂ ਦਾ ਸੁਭਾਅ ਏ ਬੜਾ ਕੱਬਾ,
    ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ
    ਮੈਂ ਗਲ਼ ਪੱਲਾ ਪਾਇਆ ਤਾਹੀਂ
    ਮੰਨਿਆ ਉਦਾਸੀਆਂ ਦਾ ਅੱਬਾ,
    ਅੱਬੇ ਨੇ ਉਹਦੇ ਵੱਟੇ ਕੁਛ ਚਾਵਾਂ ਤੇ ਸੀ ਅੰਗੂਠਾ ਲਗਵਾਇਆ ਨਾਲੇ ਰੱਖ ਲਿਆ ਸੱਧਰਾਂ ਦਾ ਡੱਬਾ,
    ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ
    ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
    ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ
    ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
    ਕੇ ਔਖੇ ਸੌਖੇ ਜਮਾਂਬੰਦੀ ਸਾਹਾਂ ਦੀ ਦਾ
    ਲੱਠਾ ਕਢਵਾਇਆ ਉਥੇ ਮਿਟਿਆ ਬੇਨਾਮੇ ਵਿੱਚੋਂ ਬੱਬਾ,
    ਜੀ ਹੁਣ ਦੱਸੋ ਕਿਹੜੇ ਕਾਨੂੰਗੋਂ ਤੋਂ
    ਗਰਦੋਰੀਆਂ ਕਰਾਈਏ ਦੱਸੋ ਕਿਹੜਾ ਮੇਟੂ
    ਲੇਖਾਂ ਉਤੋਂ ਧੱਬਾ,
    ਕੇ ਚਲ ਦਿਲਾਂ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ
    ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
    ਤੇ ਉੱਤੋਂ ਕਿਤੇ ਹੱਕ਼ 'ਚ ਖਲੋ ਗਿਆ ਜੇ
    ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿੱਚੋਂ ਗੱਬਾ,
    ਤਹਿਸੀਲਦਾਰੋਂ, ਕਿਤੇ "ਸਰਤਾਜ" ਦਾ ਨਾ ਬੱਨਾ ਜੁੜੇ
    ਬਿਰਹਾ ਨਾ ਉਮਰਾਂ ਦਾ ਵੈਰੀ ਪਾਸਾ ਖੱਬਾ,
    ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ
    ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿੱਚ ਰੱਬਾ
    ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ
    ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿੱਚ ਰੱਬਾ...!!!!!
    (ਸ+ਸੁਰ) + (ਰ+ਰਮਜ਼)+ (ਤ+ਤਾਲ) + (ਜ+ਜਜ਼ਬਾਤ) = ਸਰਤਾਜ ❤️
    ਇਹਨਾਂ ਨੂੰ ਮਿਲਾ ਕੇ ਬਣਿਆ (ਸਰਤਾਜ)
    ਰੂਹਾਨੀਅਤ ਭਰੀ ਅਵਾਜ਼,ਜੋ ਰੂਹ ਨੂੰ ਸਕੂਨ ਦਿੰਦੀ ਏ,ਤਾਰੀਫ਼ ਕਰਨ ਲਈ ਸ਼ਬਦ ਮੁੱਕ ਗਏ ਪਰ ਤਾਰੀਫ਼ ਨੀ ਮੁੱਕਦੀ...!!!!
    ਡਾਂ.ਸਤਿੰਦਰ ਸਰਤਾਜ ❤️🙌🙌🙌🙌🙌🙌🙌🙌🙌🙌🙌

  • @5aabii
    @5aabii 16 днів тому +2

    ਵਾਹ
    ਕੀ ਤਾਰੀਫ਼ ਕਰੀਏ

  • @J0T_Gill
    @J0T_Gill День тому

    Wah wah sartaj da satinder Bahut khoob ❤

  • @ISohal
    @ISohal 27 днів тому +8

    ਪਟਵਾਰੀ ਵੀ ਲੱਗ ਸਕਦਾ ਸੀ, ਸ਼ੁਕਰ ਰੱਬ ਦਾ ਗਾਉਣ ਲੱਗ ਪਿਆ! ਬਹੁਤ ਖੂਬ!