Imtehan | Satinder Sartaaj | Neeru Bajwa | Shayar | Latest Punjabi Song 2024 | New Punjabi Song 2024

Поділитися
Вставка
  • Опубліковано 11 гру 2024

КОМЕНТАРІ • 925

  • @karmitakaur3390
    @karmitakaur3390 7 місяців тому +1030

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @palengland8845
      @palengland8845 7 місяців тому +17

      Mnu v pasand

    • @satisfy_music
      @satisfy_music 7 місяців тому +12

      ਜਾ ਓਏ ਜਨਾਨਿਆ ਹੋਰ ਕੰਮ ਕਰ ਲੈ 😂

    • @Dhaliwal_farm6
      @Dhaliwal_farm6 7 місяців тому +3

      ❤❤

    • @rajnirajni3283
      @rajnirajni3283 7 місяців тому +6

      ਸਰਤਾਜ ਦੇ ਗਾਣੇ ਹੁੰਦੇ ਈ ਇਦਾ ਦੇ ਆ skoonable 🥰

    • @Princepreet-e3e
      @Princepreet-e3e 7 місяців тому +10

      Tuc kive eh copy kr k rakhiya har song ch ehi comment hunda 😂

  • @harmandeepsingh6894
    @harmandeepsingh6894 7 місяців тому +262

    ਸਰਤਾਜ ਜੀ ਮੈ ਸ਼ਾਇਰ ਫਿਲਮ ਦੇ ਆਖ਼ਰੀ 20 ਮਿੰਟ ਰੱਜ ਕੇ ਰੋਇਆ ਸੱਚ ਦੱਸਾਂ ਇਦਾ ਦੀ ਕੋਈ ਹੋਰ ਮੂਵੀ ਨਹੀਂ ਆ ਜਦੋਂ ਤੁਸੀਂ ਗਾਉਂਦੇ ਓ ਤਾਂ ਮੁਰਦਿਆਂ ਵਿੱਚ ਵੀ ਜਾਨ ਪੈ ਜਾਂਦੀ ਆ ਮੈਨੂੰ ਇਸ ਗੀਤ ਦੀ ਬਹੁਤ ਉਡੀਕ ਸੀ ਜਦੋ ਦਾ ਮੂਵੀ ਦੇਖ ਕੇ ਆਇਆ ❣️❣️❣️❣️❣️❣️❣️❣️❣️❣️

    • @Mahi_sharma2009
      @Mahi_sharma2009 7 місяців тому

      ​@@harmandeepsingh6894❤Aww ... Dekhni ta main pakka hi aa bro kehnda si ajj Netflix to download krke laike aau ga ..... But rona ta banda te je main oss time cinema ch hundi ta appa dove ronde .... 🥺🥺

    • @Mahi_sharma2009
      @Mahi_sharma2009 7 місяців тому

      @@harmandeepsingh6894 main hune hi maahi Sharma di video upload kiti aa .. bhut emotional aa dekho jake

    • @BirbalsinghSingh-i8o
      @BirbalsinghSingh-i8o 7 місяців тому +12

      @@Mahi_sharma2009 tusi labho thuhade dil nu koi ghaat a bina vajeh koi ni ronda g

    • @sahibsandhu1313-s2g
      @sahibsandhu1313-s2g 6 місяців тому +2

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @gaddukabaddi1804
      @gaddukabaddi1804 6 місяців тому +1

      Movie nm

  • @Pushpinder._.singh143
    @Pushpinder._.singh143 7 місяців тому +92

    ਸੰਗੀਤ ਇੱਕ ਰੂਹਾਨੀ ਅਹਿਸਾਸ ਹੈ
    ਬਾਕੀ ਸਭ ਬਕਵਾਸ ਹੈ!
    ਜੋ ਅਜਿਹਾ ਸੰਗੀਤ ਪਰੋਸੇ
    ਬਸ ਇੱਕ ਸਰਤਾਜ ਤੋਂ ਹੀ ਆਸ ਹੈ 😊🥰

  • @ravinderpalsingh6096
    @ravinderpalsingh6096 27 днів тому +11

    ਸਰਤਾਜ ਦੇ ਗੀਤ ਸੁਣ ਕੇ ਕਈ ਵਾਰ ਮੈਂ ਬਹੁਤ ਭੈ ਭੀਤ ਹੋ ਜਾਂਦਾ ਹਾਂ.... ਅਸੀਂ ਤਾਂ ਆਪਣੀ ਗੂੜੀ ਨੀਂਦਰੇ ਸੁੱਤੇ ਪਏ ਹਾਂ, ਕਿਓਂ ਉਹ ਆਪਣੇ ਕਿਸੇ ਗੀਤ ਨਾਲ ਸਾਨੂੰ ਅਛੋਪਲੇ ਜਿਹੇ ਜਗਾ ਜਾਂਦਾ ਹੈ।.....ਇਸ ਗੀਤ ਨੂੰ ਸੂਰਤ ਦੇ ਕਿਸੇ ਡੂੰਘੇ ਟਿਕਾ ਦੇ ਸਮੇਂ ਸੁਣੋ...., ਇੰਝ ਲੱਗਦਾ ਏ ਇਸ ਗੀਤ ਦੇ ਬੋਲ ਕਿਸੇ ਹੋਰ ਏ ਲੋਕ ਤੋਂ ਆ ਰਹੇ ਹੋਣ, ਜਿਵੇਂ ਇਹ ਰੱਬ ਦੀ ਹੀ ਆਵਾਜ਼ ਹੋਵੇ, ਪਰ ਅਸੀਂ ਚੁੱਪ ਦੀ ਭਾਸ਼ਾ ਸਮਝਣ ਤੋਂ ਅਸਮਰੱਥ ਹਾਂ, ਇਸੇ ਲਈ ਉਸ ਨੇ ਸਰਤਾਜ ਦਾ ਕੰਠ ਵਰਤਿਆ ਏ। ਅਸੀਂ ਅਣ ਲਿਖਿਆ ਪੜ੍ਹ ਨਹੀਂ ਸਕਦੇ ਇਸ ਲਈ ਉਸ ਨੇ ਇਹ ਗੀਤ ਲਿਖਣ ਲਈ ਸਰਤਾਜ ਦੀ ਕਲਮ ਵਰਤੀ ਏ।

  • @Sippu_reond
    @Sippu_reond 7 місяців тому +124

    ਸਤਿੰਦਰ ਸਰਤਾਜ ❤
    ਬਾਬਾ ਭਲੀ ਕਰੇ ❤️
    ਸ਼ੁਕਰ ਏ ਰੱਬ ਦਾ ਸਾਡੇ ਵਾਰੀ ਸਤਿੰਦਰ ਜੰਮ ਦਿੱਤਾ ❤🤗

    • @palengland8845
      @palengland8845 7 місяців тому +2

      Hlo

    • @palengland8845
      @palengland8845 7 місяців тому +2

      Ji sartaj bhut bhadiya

    • @sumitjangid5326
      @sumitjangid5326 7 місяців тому

      ❣❣❣❣❣❣❣❣❣ati sunder

    • @HarmanSingh-uy9et
      @HarmanSingh-uy9et 7 місяців тому

      ❤❤

    • @gurjeetsinghosho
      @gurjeetsinghosho 7 місяців тому +1

      Sangeet geet
      Sanu us dunya ch le jade kudye jo sadya kalpnawa ne.
      Sartaj ji da ahsas kine janma da hona.
      Kina ishq ch rahe hone.
      Ishq majaji ishq haqi ban giya.
      Sab rab da khel e.
      Mja lo.
      And ik shanti e.
      Jithe sirf insan sirf dekhda de.
      Bolna ruk jaada.
      Bas najar uthi ta sab pad lendi.
      Rukdi ta shanti di gumnam dunyaa ch kho jadi.
      Pta nahi mai v likhda likhda kite kho raha.
      Ha sarta great hai

  • @Lovepreetsingh-uo9xv
    @Lovepreetsingh-uo9xv 7 місяців тому +26

    ਬਾਈ ਦੇ ਲਫਜ਼ ਹੀ ਬਹੁਤ ਸੋਹਣੇ ਹੁੰਦੇ ਆ ਕਿ ਸਾਡੇ ਕੋਲ ਇਹੋ ਅਜਿਹੇ ਸ਼ਬਦ ਨਹੀ ਹੁੰਦੇ, ਦੁਨੀਆਂ ਦਾ ਇਕੱਲਾ ਕੈਰਾ ਇਨਸਾਨ ਜੋ ਸਭ ਤੋਂ ਵੱਧ ਕੁਦਰਤ ਨਾਲ ਮੋਹ ਰੱਖਿਆ ਹੈ ❤❤❤❤

  • @harpreetwaraich7605
    @harpreetwaraich7605 7 місяців тому +280

    ਆਰਜੂ - ਇੱਛਾ, ਖਾਹਿਸ਼, ਤਮੰਨਾ, ਸੱਧਰ, ਚਾਹਨਾ
    ਇਮਤਿਹਾਨ - ਪ੍ਰੀਖਿਆ, ਪੜਤਾਲ
    ਇਬਤਿਦਾ - ਆਰੰਭ, ਸੁਰੂਆਤ, ਮੁੱਢ
    ਅਜ਼ਾਨ - ਬਾਂਗ, ਉੱਚੀ ਆਵਾਜ਼ ਚ ਬੁਲਾਉਣਾ
    ਅਹਿਦ/ਅਹਦ - ਬਚਨ, ਇਕਰਾਰ , ਵਾਅਦਾ
    ਮਾਦਾ - ਬਲ, ਜ਼ੋਰ, ਨਾਰੀ, ਤਾਕਤ, ਸਮਰੱਥਾ
    ਜਫਾ - ਵਿਸ਼ਵਾਸਘਾਤ
    ਸਿਤਮ - ਜੁਲਮ, ਧੱਕਾ, ਅੱਤਿਆਚਾਰ
    ਸਬਾਬ - ਭਲਾਈ, ਨੇਕੀ, ਪੁੰਨ
    ਇੰਤਖਾਬ - ਚੋਣ, ਪਸੰਦ
    ਫਿਰਦੌਸ - ਸਵਰਗ
    ਹਵਾਲਾ:- (ਮਹਾਨ ਕੋਸ਼- ਭਾਈ ਕਾਹਨ ਸਿੰਘ ਨਾਭਾ)🙏

  • @pawanmarahar5487
    @pawanmarahar5487 7 місяців тому +82

    ਤੁਹਾਡੇ ਵਰਗਾ ਕੁੱਲ ਜਹਾਨ ਵਿੱਚ ਕੋਈ ਨਹੀਂ ਸਤਿੰਦਰ ਸਰਤਾਜ ਜਿਉਂਦੇ ਵਸਦੇ ਰਹੋ ਵਾਹਿਗੁਰੂ ਤਹਾਨੂੰ ਹਮੇਸ਼ਾ ਤੰਦਰੁਸਤ ਰੱਖਣ

  • @hathwals
    @hathwals 7 місяців тому +26

    ਸਰਤਾਜ ਜੀ
    ਇਹਦਾਂ ਹੀ ਨਾਲ਼ ਨਾਲ਼ ਰਹਿਯੋ ਜਿੱਦਾਂ ਹੋ ਮਹਿਰਬਾਨ ਹਾਲੇ...❤

  • @Faizi_371
    @Faizi_371 7 місяців тому +31

    کمال ہو گیا سرتاج صاحب آپ اس وقت پاکستان اور انڈیا میں سب سے پیارے شاعر ہو
    ❤❤❤🇵🇰🇪🇸

    • @SanwalKhan-kc2qr
      @SanwalKhan-kc2qr Місяць тому

      Bhai un ko urdu ni ati 😂😂😂

    • @Faizi_371
      @Faizi_371 Місяць тому

      @@SanwalKhan-kc2qr bhai aati hai un ko wo Urdu shayari parhty hain

  • @guriteddi9526
    @guriteddi9526 7 місяців тому +19

    ਤੁਹਾਡੀ ਅਵਾਜ ਸੋਣੀ ਸੱਭ ਤੋਂ
    ਮੱਗਾ ਜਾ ਮੱਗਾ ਤਹਾਨੂੰ ਰੱਬ ਤੋ
    ਦੁਨੀਆ ਤੇ ਬਥੇਰੇ ਫਿਰਦੇ
    ਪਰ ਸਾਡਾ ਸਰਤਾਜ ਅੱਗੇ ਸੱਭ ਤੋਂ
    😢😢😢😢 I love ju ਸਿਰ

  • @osamarazzaq2015
    @osamarazzaq2015 7 місяців тому +14

    Satinder used many pure words of Urdu ... Such a great things and beautiful vibes for Urdu lover
    Love from Lahore
    We are proud of Punjabi and then Urdu ❤

  • @bhartibhogal5258
    @bhartibhogal5258 7 місяців тому +56

    ਕਮੈਂਟ ਪੜ੍ਹਨ ਆਉਣੀ ਆ ਮੈਂ ਜਦੋਂ ਵੀ ਇਨ੍ਹਾਂ ਵਧੀਆ ਦੇਖਣ ਨੂੰ ਮਿਲਦਾ ਸੱਭ ਕੁੱਝ ਕਿ ਸਾਡੇ ਕੋਲ ਤਾਂ ਲਫ਼ਜ਼ ਹੀ ਨਹੀਂ ਹੁੰਦੇ 🌸💐❤️ ਜੀਓ 🧿💞

    • @yadvirsingh5376
      @yadvirsingh5376 7 місяців тому

      ਸਰਤਾਜ ਲ‌ਈ ਲੋਕਾਂ ਦੀ ਮੁਹੱਬਤ ਬੋਲਦੀ ਹੈ ਜੀ ਕਮੈਂਟਾਂ ਚ

    • @bhartibhogal5258
      @bhartibhogal5258 7 місяців тому

      @@yadvirsingh5376 ਹਾਂਜੀ ਹਾਂਜੀ ❤️🌸

    • @Brarpb29wala-e1m
      @Brarpb29wala-e1m 4 місяці тому

      @@bhartibhogal5258movie v bhut ghant aa❤yr

  • @keemtilal4410
    @keemtilal4410 7 місяців тому +113

    ਮੈਂ ਤਾਂ ਸਰਤਾਜ ਜੀ ਦੇ ਗੀਤ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦਾ ਹਾਂ।

  • @gurlalsingh1578
    @gurlalsingh1578 7 місяців тому +16

    Album release kardo ਸਾਰੀ shayar movie de songs di❤❤❤😢

  • @jagroopuddat5746
    @jagroopuddat5746 7 місяців тому +13

    ਇੱਕ ਇੱਕ ਲਫ਼ਜ਼ ਕਮਾਲ ਦੇ,,,,, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,,,, ਤਰੱਕੀਆਂ ਬਖਸ਼ੇ ਪ੍ਰਮਾਤਮਾ

  • @SkDhullOfficial
    @SkDhullOfficial 7 місяців тому +70

    Satinder Sartaaj Fan's Attendance Here 🔥🔥💯💯💫💫

  • @AliJutt-ld1gk
    @AliJutt-ld1gk Місяць тому +7

    पंजाब की मिट्टी में बहुत से कवि पैदा हुए हैं लेकिन सरताज उन सब से ऊपर हैं पाकिस्तान की तरफ से ढेर सारा प्यार 🇵🇰 आप पवित्र आत्मा हैं ❤❤❤

  • @rohailwrites1096
    @rohailwrites1096 6 місяців тому +4

    Sartaj jee????
    Milna chonda han men taanu... Kadi moda deyo... Dekhna chonda han rabb dee is kamal dee cheex nu.... ❤

  • @PargatSingh-p1l
    @PargatSingh-p1l 4 місяці тому +16

    ❤ਕਾਸ਼ ਮੈਂ ਖੇਤੋਂ ਘਰ ਜਾਂਦਾ,,,
    ਕਾਤੋ ਤੇਰੇ ਦਰ ਜਾਂਦਾ,,,,,
    ਹੁਣ ਸ਼ਹਿਣਾ ਔਖ਼ਾ ਏਹ ਦੁੱਖ ਤੇਰਾ।।।।।।
    -----ਜਦੋਂ ਆਪਾ ਮਿਲੇ ਨਾ,,, ਤਾਂ ਤੇਰੇ ਕੰਨ ਚ ਇਹ ਕਹਿਣਾ,
    .................. ਕਾਸ਼ ਤੈਨੂੰ ਮੈਂ ਮਿਲਦਾ ਹੀ ਨਾ,
    ................. ਕਾਸ਼ ਮਿਲਣ ਤੋਂ ਪਹਿਲਾਂ ਹੀ ਮਰ ਜਾਂਦਾ..............।😢😢😢😢😢😢😢😢😢😢 ਜੀ ਤੇਰਾ।

    • @PargatSingh-p1l
      @PargatSingh-p1l 4 місяці тому +1

      ਕਾਸ਼ ਮੈਂ ਖੇਤੋਂ ਘਰ ਜਾਂਦਾ,,,
      ਕਾਤੋ ਤੇਰੇ ਦਰ ਜਾਂਦਾ,,,,,
      ਹੁਣ ਸ਼ਹਿਣਾ ਔਖ਼ਾ ਏਹ ਦੁੱਖ ਤੇਰਾ।।।।।।
      -----ਜਦੋਂ ਆਪਾ ਮਿਲੇ ਨਾ,,, ਤਾਂ ਤੇਰੇ ਕੰਨ ਚ ਇਹ ਕਹਿਣਾ,
      .................. ਕਾਸ਼ ਤੈਨੂੰ ਮੈਂ ਮਿਲਦਾ ਹੀ ਨਾ,
      ................. ਕਾਸ਼ ਮਿਲਣ ਤੋਂ ਪਹਿਲਾਂ ਹੀ ਮਰ ਜਾਂਦਾ..............।😢😢😢😢😢😢😢😢😢😢 ਜੀ ਤੇਰਾ।

    • @hardevsingh6374
      @hardevsingh6374 2 місяці тому

      Nice shayari ❤❤❤❤

  • @apkaehsan
    @apkaehsan 6 місяців тому +8

    2 Loves in Punjabi Music industry NFAK & Dr. Satinder Sartaj ,
    mohabbatan de tokray tuaday waastay chahrde punjab aaleo for having Sartaj sb, dher pyar from Lehnda punjab

  • @shahidrajpoot786
    @shahidrajpoot786 7 місяців тому +9

    قربان جاواں تیری شاعری تو سرتاج شاعرہ

  • @rupindersingh6860
    @rupindersingh6860 7 місяців тому +13

    ਇਹੀ ਰੱਬ ਦੇ ਘਰ ਦਾ ਰਾਹ ...........ਉਹੀ ਆਰਜ਼ੂ ਜਗਾਉਂਦਾ ਹੈ ਉਹੀ ਇਮਤਿਹਾਨ ਲੈਂਦਾ ਹੈ

  • @gurpavitarsingh9266
    @gurpavitarsingh9266 7 місяців тому +12

    ਸਰਤਾਜ ਨੀ ਕਿਸੇ ਨੇ ਬਣ ਜਾਣਾ,ਘਰ ਘਰ ਸ਼ਾਇਰ ਜੰਮਦੇ ❤❤

  • @kakamurid5219
    @kakamurid5219 7 місяців тому +6

    ਮਿਊਜ਼ਿਕ ਐਂਡ ਕੰਮਪੋਜੀਸ਼ਨ ਹਾਏ ਕਿਆ ਬਾਤ ਐ ❤❤

  • @singhdarshan9316
    @singhdarshan9316 5 місяців тому +3

    ਕਿਆ ਬਾਤ ਹ ਭਾਈ ❤❤❤❤❤❤❤❤❤❤❤

  • @harryrai001
    @harryrai001 7 місяців тому +23

    Jdo tusi as movie ch keha c ਆਸ਼ਕਾ ਨੂੰ ਮਜਾਕ ਨਹੀਂ ਕਰੀ ਦਾ ਮੈ ਉਸ ਸਮੇ ਮੇਰੇ ਹੰਜੂ ਆਏ ਤੁਹਾਡੀ ਮੂਵੀ ਦੀ ਕਾਫੀ ਵਦੀਆ ਸੀ ਤੇ ਮੈ ਪਹਿਲੇ ਦਿਨ ਪਹਿਲਾ ਸ਼ੋ ਦੇਖਿਆ .ਸੁੱਕਰਾਨਾ ਆਪ ਦਾ
    ਮੂਵੀ ਚ ਸਾਰੇ ਗੀਤ ਤੇ ਸ਼ੇਅਰ ਸਬ ਵਦੀਆਂ 💘❤️

  • @PB_31malwa
    @PB_31malwa 7 місяців тому +11

    ਸ਼ਬਦ ਮੁੱਕ ਜਾਂਦੇ ਨੇ ਆਪ ਜੀ ਦੀ ਸਿਫਤ ਅੱਗੇ ਸਰਤਾਜ਼ ਸਾਹਿਬ 🎉🎉❤❤

    • @punjabifolks97
      @punjabifolks97 7 місяців тому

      ua-cam.com/video/KKbZRdFB5MI/v-deo.htmlsi=uX2DciXtwykX252w
      Waqt di tor pulaundy (Shayr Movie Song) , please checkout & show some support ❤️

  • @SonofSardaRDillo
    @SonofSardaRDillo 7 місяців тому +55

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ

  • @sukh31
    @sukh31 7 місяців тому +13

    ਯਰ ਤੂੜੀ ਸਿੱਟੀ ਜਾਨਾ ਫ਼ਿਲਮ ਦੇਖਣੀ ਸੀ ਸ਼ਾਇਰ ❤

  • @Farming12-12
    @Farming12-12 3 місяці тому +4

    Dr Satinder sartaz saab ki kha thonu mere kol lafj ni tusi kewe likkhde o❤

  • @PB23FGS
    @PB23FGS 7 місяців тому +8

    ਜਿਉਂਦਾ ਰਹਿ ਸ਼ਾਇਰਾ ,,,😊

  • @terajass3170
    @terajass3170 7 місяців тому +4

    Jakhma nu skoon milda song sun k.. 😢😢😢😢 satrtaj da mureed aa eh dil. Kmla

  • @Angel-p8x
    @Angel-p8x 2 місяці тому +3

    This person have great knowledge of music basically he knows how to deal with music ❤

  • @dhindsaravinder
    @dhindsaravinder 7 місяців тому +7

    ਬਾ ਕਮਾਲ ਫ਼ਿਲਮ..ਬਾ ਕਮਾਲ ਗਾਣਾ ...❤️

  • @balwantkaur3309
    @balwantkaur3309 7 місяців тому +16

    ਸਰਤਾਜ ਪੁੱਤਰ ਜੀ ਤੁਹਾਡੀ ਮਿੱਠੀ ਅਵਾਜ਼ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤਰੱਕੀ ਬਖਸ਼ਣ

    • @saabgill3489
      @saabgill3489 7 місяців тому

      Tuhadi age kinni dassoge

  • @jaspreetkaur0510
    @jaspreetkaur0510 7 місяців тому +1

    PAKEEZGI DI INTEHAA HAI SARTAAJ DE GEETA CH.ROOH DI KHURAAQ NE GEET 😊😊😊❤❤🎉🎉🎉🎉🎉🎉🎉.BOHIT BOHOT CONGRATULATIONS.ES SAADI DA BAKAMAAL SHAYAAR HO NIBREYAA HAI SARTAAJ.😊😊

  • @akeelfunzone6626
    @akeelfunzone6626 2 місяці тому +3

    My favourite singer satinder sartaj ❤❤❤❤

  • @parox1139
    @parox1139 7 місяців тому +1

    The most beautiful movie ….
    His journey from discovering his innocent lover boy awakening … to him becoming a true ashiq and poet through separation and destiny… to finally the spiritual journey when the poet and lover combine to turn into ibadat… ❤
    So proud of how far Punjabi movie industry has come!! Well done to the team of this movie

  • @rimpydevi4965
    @rimpydevi4965 7 місяців тому +5

    Satnam waheguru ji maharkaro krepakro ji❤❤❤❤❤❤❤❤❤

  • @faryadahmad5103
    @faryadahmad5103 7 місяців тому +2

    A voice that weaves through heart's own loom,
    Turning silence into a blossoming bloom.
    Too much love From Pakistan❤ For Sajjan Sartaj ❤

  • @RajKumarkrk-g9r
    @RajKumarkrk-g9r 4 місяці тому +5

    ਵਿਛੜੇ ਸੱਜਣਾ ਦੀ ਯਾਦ ਚ
    ਸੱਜਣਾ ਨਾਲ ਗੱਲ ਕਰਨੀ ਹੋਵੇ ਤਾਂ ਸਰਤਾਜ ਦੇ ਗੀਤ ਸੁਣ ਲੈਂਦਾ ਹਾਂ

  • @sukhveersingh7451
    @sukhveersingh7451 7 місяців тому +2

    ਯਾਰ interval ਤੋਂ ਬਾਦ ਤਾਂ ਬੰਦਾ ਇਹ ਮੂਵੀ ਦੇਖ ਕਿ ਰੋਣ ਲਈ ਮਜਬੂਰ ਹੋ ਜਾਂਦਾ,, ਬਹੁਤ ਵਧੀਆ ਮੂਵੀ ਹੈ ਸ਼ਾਇਰ ਤੇ ਇਸ ਦੇ ਸਾਰੇ song ਵੀ

  • @kjkaurcheema5059
    @kjkaurcheema5059 7 місяців тому +3

    I wish him to have long life because we can’t live without listening to Sartaj mesmerizing songs. Every time he brings something deep rooted in souls, I would say he is soulful sufi.

  • @dogarkhan3201
    @dogarkhan3201 4 місяці тому +1

    ਦਿਲ ਕਹਿੰਦਾ ਗਾਣਾ ਮੁੱਕੇ ਨਾ ਵਾਹ ਸਰਤਾਜ਼ ਸਾਬ❤❤

  • @gurvindrguru
    @gurvindrguru 7 місяців тому +7

    ਕਦੇ ਜਾਨ ਕੱਢ ਲੈੰਦਾ ਸਾਇਰ ..ਕਦੇ ਜਾਨ ਚ ਜਾਨ ਪਾ ਦਿੰਦਾ...

  • @sumankamboj8735
    @sumankamboj8735 Місяць тому +1

    Bhut ruwaya shayr movie ne dil krda fer dekhiye song te bakmaal❤❤

  • @ManpreetSingh-wq8ug
    @ManpreetSingh-wq8ug 7 місяців тому +3

    ਸ਼ਾਇਰ ਬਹੁਤ ਜ਼ਿਆਦਾ ਸੋਹਣੀ ਫਿਲਮ ਆ ਜੀ 🎉🎉

  • @balkaransingh5027
    @balkaransingh5027 7 місяців тому +1

    Movie vi bahut ghaint c feel kra dita sbb kuj ❤

  • @adilkevibes
    @adilkevibes 2 місяці тому +3

    I am from Pakistan .. Meri Zindagi ke khowahish ha apko live milny ke or concert sunny ke ...

  • @sonisinghdhaliwal7230
    @sonisinghdhaliwal7230 7 місяців тому +2

    ਬਹੁਤ ਕੁਝ ਯਾਦ ਕਰਾਵੇਗਾ 😢😢😢

  • @rajneetkaurnamanpreetkaur9819
    @rajneetkaurnamanpreetkaur9819 7 місяців тому +3

    ਕਮਾਲ ਦੇ ਸ਼ਬਦ ਹੁੰਦੇ ਨੇ ਸਾਰੇ ਗੀਤਾ ਦੇ ਮੇਰਾ ਪਸੰਦੀਦਾ ਗਾਇਕ🎉🎉

  • @alisattar4124
    @alisattar4124 Місяць тому +2

    Who is still watching this song in November 2024❤

  • @rajaludhar1293
    @rajaludhar1293 7 місяців тому +6

    sartaj ji ap varga koi ni is duniya te waheguru tannu hamesha khosh rakhan

  • @GurbakshChahal-b2y
    @GurbakshChahal-b2y 2 місяці тому +2

    Love you shayar sahib ❤ Rabb Lanbi Umar bakhse aap ji nu

  • @karanthind1755
    @karanthind1755 7 місяців тому +4

    ਬਾਕਮਾਲ ਲਿਖਤ ਅਤੇ ਅਵਾਜ਼ ਉਸਤਾਦ ਜੀ 🙏

  • @poojakaur6822
    @poojakaur6822 7 місяців тому +1

    ਏ ਗੀਤ ਉਣਾ ਈ ਕਰੀਬ ਹੋ ਗਿਆ ਜਿਨ੍ਹਾਂ ਰੁੱਤਬਾ ਏ। ਹਕੀਕੀ ਮੋਹੱਬਤ ਆਸ ਦੁਆ ਸਭ ਕੁੱਝ ਹੈਗਾ ਇਸ ਗੀਤ ਚ । ਜਿਉ ਪਿਆਰਿਓ 🤗🤲🤗🙇‍♂️ ਸਜਦੇ ❣️🙏

  • @GurpreetSingh-ip6gm
    @GurpreetSingh-ip6gm 7 місяців тому +3

    Jdo phd wale gana likhn ge ta kmaal honi hi hai ❤❤❤❤

  • @DeepSingh-el1fb
    @DeepSingh-el1fb 6 місяців тому

    ਵਾਹ ਜੀ ਵਾਹ ਜਿੰਨੀ ਵਾਰ ਸੁਣਾ ਓਨੀ ਵਾਰ ਫੇਰ ਦੁਬਾਰਾ ਸੁਣਾ
    ਦਿਲ ਨੂੰ ਛੂਹ ਜਾਣ ਵਾਲੀ ਸ਼ਖ਼ਸੀਅਤ ,ਅਵਾਜ ਤੇ ਲਿਖਤ ❤❤

  • @SISULEYAAZGAMING2005
    @SISULEYAAZGAMING2005 7 місяців тому +3

    22 eda da ਕਲਾਕਾਰ ਦੁਨੀਆ ਤੇ ਕਦੀ v ਨਹੀਂ ਆਉਣਾ

  • @DheRisAaB
    @DheRisAaB 7 місяців тому +1

    ਜਿਨਾਂ ਨੇ ਤੇਰੀ ਆਰਜੂ ਜਗਾਈ
    ਉਹਨਾਂ ਨੇ ਲੈਣੇ ਇਮਤਿਹਾਨ ਹਾਲੇ ❤💯 🎉
    ਵਾਹ ਜੀ ਵਾਹ ❤❤

  • @PARAMJITSINGH-wp7zg
    @PARAMJITSINGH-wp7zg 7 місяців тому +3

    ਕੱਲ ਹੀ ਦੇਖੀ ਫਿਲਮ ਬਹੁਤ ਵਧੀਆ ਹੈ।

  • @gurpreet_rahi_22
    @gurpreet_rahi_22 7 місяців тому +2

    ਬਹੁਤ ਖੂਬਸੂਰਤ ਸਰਤਾਜ ਸ਼ਾਯਰ ❤

  • @virdi.47
    @virdi.47 7 місяців тому +3

    WMK 💯❤️🫠
    ਰੂਹ ਦਾ ਸਕੂਨ ...🫠

  • @subhansubhan7865
    @subhansubhan7865 Місяць тому +1

    Sach A Great Shayar In The World ❤❤❤❤❤❤❤❤

  • @Creativedance-fp
    @Creativedance-fp 7 місяців тому +3

    Heart touching voice 😊😊 2:33 😊😊

    • @HansikaGarg-xd2ke
      @HansikaGarg-xd2ke 3 місяці тому

      Waah same timing meri bhi abhi sun hi raha tha😢😊

    • @mirnayyarabbas
      @mirnayyarabbas 3 місяці тому

      If you have pain in your hesrt then definitely it was heart touching and in this word every one have hidden wounds on his heart..😢

  • @kindurai2941
    @kindurai2941 7 місяців тому +1

    ਬਾਈ ਖੋਰੇ ਕਿੱਤੇ ਬੈਠ ਕੇ ਲਿਖਦਾ ਆ ਇੰਨੇ ਸੋਹਣੇ ਗੀਤ❤❤❤

  • @Nnaaddiiyyaa7
    @Nnaaddiiyyaa7 7 місяців тому +3

    Kon kon sartaj ka song pura sunta hai attandance lagawo

  • @ravinderbhatti9959
    @ravinderbhatti9959 4 місяці тому

    Rooh to'n rooh tak da safar krn da jazba sirf sartaj de geeta'n vich hee a,sachmuch sab nu apna jeha lgda. Jionde vasde raho ❤

  • @aviofficial6989
    @aviofficial6989 7 місяців тому +3

    Jis jisko ye song achha laga vo like kre❤❤

  • @jassijassi8453
    @jassijassi8453 7 місяців тому

    ❤ਸਰਤਾਜ ਦੇ ਗੀਤ ਰੂਹ ਨੂੰ ਬੜਾ ਸਕੂਨ ਦਿੰਦੇ ਨੇ love you sartaj bai 😘❤❤ਨਹੀ ਰੀਸਾ ਤੇਰੀਆਂ ❤

  • @gurjantsingh54410
    @gurjantsingh54410 7 місяців тому +1

    Jhde budape ch hik tan ke kehn ge asi sartaj suniya ❤❤❤❤like ਉਹੋ ਹੀ kro❤❤❤❤

  • @AK-bd4zc
    @AK-bd4zc 3 місяці тому

    Thode Aashiq ho gye jnaab..... Parmatma thonu Ashi sehat di daat bakshy❤❤😊

  • @parminderchanna1963
    @parminderchanna1963 4 місяці тому

    Sartaj ji da har ek geet b kamaal da hunda hai dil de karib jindgi di isliat🎉🎉🎉🎉❤❤❤❤I love you sartaj ji 🎉🎉🎉❤❤❤

  • @amitsaroay
    @amitsaroay 7 місяців тому

    ❤ਸਰਤਾਜ ਸਾਹਿਬ! ਤੁਹਾਡੀ ਸ਼ਾਇਰੀ ਤੇ ਆਵਾਜ਼ ਦਾ ਇਮਤਿਹਾਨ 📃✍️ ਜਦ ਵੀ ਪੂਰੇ ਸੰਸਾਰ 🌍ਚ ਹੋਣਾ ਤੁਸੀਂ ਹੀ ਅੱਵਲ ਦਰਜ਼ੇ ਤੇ ਆਉਣਾ,❤️ ਤੇ ਵਧਾਈ ਚ ਫਿਰ ਕੁਦਰਤੀ ਨੇ ਤੁਹਾਨੂੰ ਕਰੌੜਾ ਸੱਜਦੇ ਭੇਜਣੇ ਤੇ 🙏🙏 ਕਬੂਲ ਜ਼ਰੂਰ ਕਰਨੇ। ਕੁਦਰਤੀ ।

  • @narindersinghtinku7094
    @narindersinghtinku7094 6 місяців тому +1

    ਕਿਸ ਨੂੰ ਆਪਣੇ ਪਿਆਰ ਨਾਲ 10 ਸਾਲ ਬਾਅਦ ਗੱਲ ਕਰਨ ਦਾ ਮੋਕਾ ਮਿਲਿਆ ਤੇ ਇਕ ਬਾਰ ਫਿਰ ਰੂਹ ਨੂੰ ਤਸੱਲੀ ਹੋਈ love you 😘

  • @randeepsingh9902
    @randeepsingh9902 7 місяців тому +2

    ਆਏ ਹਾਏ ਸੋਹਣਿਓ ਫੇਰ ਧਮਾਕਾ

  • @GurjeetKaur-dp7nx
    @GurjeetKaur-dp7nx 7 місяців тому +2

    ਕਿ ਸਿਫ਼ਤ ਲਿਖਾ ਮਾਹੀ ਜੀ ਆਪ ਜੀ ਦੀ ਮੇਰੇ ਕੋਲ਼ ਕੋਈ ਲਫਜ਼ ਹੀ ਨਹੀਂ ❤❤

  • @Sara_reactions.7
    @Sara_reactions.7 7 місяців тому

    Love From punjab, Pakistan.❤❤❤❤❤

  • @TheManpreetMani
    @TheManpreetMani 7 місяців тому +1

    Wahh Kyaa Baat ee Srjiii Bahut Khúbhsurãt Geet 💐🎶🩷🙌🏾🎬 ee jiii..

  • @karankapoor1032
    @karankapoor1032 7 місяців тому

    Eh Gaayeki
    Eh Likhawat
    Eh Jazbaat
    Bahut Khub , Bahut Khub , Bahut Khub ........
    Jihna Di Gayaki Ate Likhawat Te ne Taj ......
    Oh Ne Saade Great Singer Sartaj.......🎉

  • @gurnamkaur5735
    @gurnamkaur5735 7 місяців тому +1

    Very meaningful lyrics totally full of deeply words.my best wishes for u Sartaaj God bless you 👐👍

  • @deepaksingh-kr9zh
    @deepaksingh-kr9zh 5 місяців тому +1

    ਜਿੰਨਾ ਮਰਜ਼ੀ ਸੁਣੀਂ ਜਾਓ ਮਨ ਭਰਦਾ ਹੀ ਨਹੀਂ
    Very nice song amazing sound

  • @harpreet6950
    @harpreet6950 7 місяців тому +2

    ਬਹੁਤ ਸੋਹਣੀ ਫਿਲਮ ਸਾਰੇ ਜਰੂਰ ਦੇਖਕੇ ਆਇਓ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ❤

  • @sunnydhillon4294
    @sunnydhillon4294 Місяць тому +1

    ਬਹੁਤ ਰੋਣਾ ਆਇਆ ਸੀ ਦੇਖ ਕੇ ਫਿਲਮ😢

  • @Shayarsartaj1234
    @Shayarsartaj1234 7 місяців тому +1

    ਅੱਜ ਜਾ ਰਿਹਾ ਪੰਜਾਬ ਤੋਂ ਮਸਕਟ repeat ਤੇ ਚੱਲ ਰਿਹਾ ❤❤❤❤

  • @Laddi_kuwait_wala
    @Laddi_kuwait_wala 5 місяців тому +1

    ਰੂਹ ਨੂੰ ਬਿਆਨ ਕਰਦਾ °°° ਇਹ ਗਾਣਾ ਜਿਵੇ ਇਹ ਮੇਰੀ ਕਹਾਣੀ ਨੂੰ ਬਿਆਨ ਕਰਦਾ ਹੋਵੇ 😢

  • @kakamurid5219
    @kakamurid5219 7 місяців тому +1

    ਮੈਂ ਵੀ ਜਾਣਾ ਫਿਲਮ ਦੇਖਣ ਪਰ ਛੁਟੀ ਹੀ ਨਹੀਂ ਮਿਲਦੀ 😢😢😢

  • @sanjaybhardwaj4184
    @sanjaybhardwaj4184 7 місяців тому +1

    So nice song ❤️

  • @DJdHhdf
    @DJdHhdf 22 дні тому +1

    MalikAzeem❤❤

  • @madihafaisal7653
    @madihafaisal7653 3 місяці тому

    Iss movie ne rula dia 😢😢 behtreen

  • @sukhpreetjammu1561
    @sukhpreetjammu1561 7 місяців тому +1

    This movie is gonna dominate Punjab Cinema. Great work and great shayri

  • @amanpreetsingh5788
    @amanpreetsingh5788 7 місяців тому +2

    ਮੈਂ ਸਾਰਿਆ ਦੇ comments ਨਾਲ ਸਹਿਮਤ ਹੁੰਦੀ ਹਾਂ .......... i love sartaaj .

  • @GurpreetGuri-cr1zi
    @GurpreetGuri-cr1zi 7 місяців тому +1

    Suker waheguru da ..es khoon khrabe De geeta vich koi esa skhs hain jo rooh nu skoon dinda.. A parmtma es satinder De ser ese tra taj sjayi rakhe..

  • @Jasurai90
    @Jasurai90 7 місяців тому +1

    Love you bro ❤❤❤❤❤❤❤❤❤❤❤❤

  • @AwaisJi-z9w
    @AwaisJi-z9w Місяць тому

    Sartaj bhai kamaal hogaya a
    Tareef kan beh gaye na bade
    Din lag jaan ge❤❤❤❤❤
    Tusi kamaal o❤❤❤❤❤❤

  • @yodha_khehra
    @yodha_khehra 7 місяців тому +1

    ਸ਼ੁਕਰ ਆ ਸਾਡਾ ਸੂਫ਼ੀ ਕਲਾਕਾਰ ਵਾਹਿਗੁਰੂ ਮੇਹਰ ਕਰੇ

  • @sjeceu
    @sjeceu 6 місяців тому

    ਸੱਚ ਦੱਸਾ ਜੀ ਮੈ ਤੁਹਾਡੇ ਗਾਣੇ ਨਹੀ ਸੁਣਦਾ ਪਰ ਅੱਜ ਤੁਹਾਡਾ ਗੀਤ ਸੁਣਿਆ ਅੱਖਾਂ ਭਰ ਆਈਆਂ 😢❤️‍🩹❤️‍🩹

  • @HarpreetSingh-we7uj
    @HarpreetSingh-we7uj 7 місяців тому +1

    ਲਿਖਤ ਬਾ ਕਮਾਲ ਤੇ ਸੰਗੀਤ ਅਨੰਦ ਭਰਿਆ ❤❤ ਮੁਹੱਬਤਾਂ ਪਿਆਰਿਓ

  • @roshanjassal2563
    @roshanjassal2563 2 місяці тому +1

    ਇਹ ਗੀਤ ਸੁਣ ਕੇ ਦਿਲ ਕਰਦਾ ਜੀਵਨ ਨੂੰ ਪਰ ਉਹ ਦਿਨ ਵਾਪਸ ਨਹੀਂ ਹੋਣੇ