Shayar movie All songs|

Поділитися
Вставка
  • Опубліковано 7 тра 2024
  • Shayar movie All songs | satinder sartaj All songs | new movie songs satinder sartaj | Satinder sartaj new song 2024 | @Satinder-Sartaaj @Satinder-Sartaaj #satindersartaaj #trending #trendingvideo #speedrecords ‎@Satinder-Sartaaj #viralvideo #video #viral #explore #explorefeed
  • Розваги

КОМЕНТАРІ • 124

  • @deepgrover2727
    @deepgrover2727 День тому +8

    ਬੇਚੈਨ ਹਾਂ , ਇਕੱਲਾ ਹਾਂ, ਪਰ ਸਰਤਾਜ ਦੇ ਗੀਤ ਮੇਰੇ ਨਾਲ ਨੇ , ਸਕੂਨ ਹੈ , ਸੰਤੁਸ਼ਟ ਹਾਂ , ਸਤਿੰਦਰ ਦੇ ਅਲਫਾਜ਼ ਮੇਰੇ ਨਾਲ ਨੇ।❤❤❤❤❤

  • @sarabjeetsaini333
    @sarabjeetsaini333 2 дні тому +3

    ਇਹ ਐਲਬਮ ਮੇਰੇ ਲਈ ਦਵਾਈ ਦਾ ਕੰਮ ਕਰ ਰਹੀ ਹੈ। ਇਹ ਮੇਰਾ ਨਿੱਤਨੇਮ ਹੈ। ਜਿੱਦਾਂ ਦੀ ਇਹ ਐਲਬਮ ਸ਼ੁਰੂ ਹੁੰਦੀ ਹੈ,ਮੇਰੇ ਕਦਮ ਤੁਰਨ ਲੱਗ ਪੈਂਦੇ ਹਨ।ਇਹ ਕਦਮ ਓਦੋਂ ਰੁਕਦੇ ਹਨ ,ਜਦੋਂ ਐਲਬਮ ਦੇ ਗਾਣੇ ਮੁੱਕਦੇ ਹਨ।
    ਸ਼ੁਕਰੀਆ।ਪੂਰੀ ਐਲਬਮ ਦਾ।

  • @GurmeetSingh-ib3hv
    @GurmeetSingh-ib3hv 3 дні тому +4

    ਬਹੁਤ ਹੀ ਵਧੀਆ ਸਰਤਾਜ ਜੀ

  • @vikramjitsingh4368
    @vikramjitsingh4368 20 годин тому +1

    ਬਹੁਤ ਹੀ ਸੁਕੂਨ ਇਨ੍ਹਾਂ ਦੀ ਆਵਾਜ਼ ਵਿਚ ਤੇ ਉਤੋਂ ਮਿਉਜ਼ਿਕ ਬਾ ਕਾ ਮਾਲ

  • @MANUCHHINA
    @MANUCHHINA 11 днів тому +20

    ਕੋਈ ਸ਼ਬਦ ਨਹੀਂ ਕਹੀਏ ਕਿ ਇਸ ਬਾਰੇ ।।।। ਅਸੀਂ ਵੀ ਕਹਿ ਸਕਦੇ , ਅਸੀਂ ਸਰਤਾਜ ਦੇ ਜੁੱਗ ਚ ਹੋਏ ।।

  • @satnamsingh8740
    @satnamsingh8740 9 днів тому +15

    ਸਰਤਾਜ ਸਾਬ ਦੀਆਂ ਲਿਖਤਾਂ ਦਾ ਕੋਈ ਮੁਕਾਬਲਾ ਨਹੀਂ❤❤

  • @deepbadhni7049
    @deepbadhni7049 6 днів тому +5

    ਬਹੁਤ ਭਾਗਾਂ ਵਾਲੇ ਹਾਂ ਮੈਂ ਕੇ 2 ਵਾਰ ਤੁਹਾਡਾ ਲਾਈਵ ਵਿੱਚ ਦਰਸ਼ਨ ਦੀਦਾਰੇ ਕੀਤੇ ਨੇ ਤੁਹਾਡੇ

  • @Sahil-Sahni675
    @Sahil-Sahni675 2 дні тому +2

    ❤Wah kamaal aa Dr sartaj ji di voice waheguru mehr kre ❤

  • @Mandeep-pr2ys
    @Mandeep-pr2ys 9 днів тому +17

    ਖਿਆਲਾਂ ਨੂੰ ਲਫ਼ਜ਼ਾਂ ਚ ਬਿਆਨ "ਸਰਤਾਜ‌'' ਤੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ ਇੰਨੇ ਸੁਚੱਜੇ ਢੰਗ ਨਾਲ।

  • @nasibsharma5407
    @nasibsharma5407 День тому +1

    ਕੋਈ ਸ਼ਬਦ ਨਹੀਂ ਮੇਰੇ ਕੋਲ ❤❤❤ ਬਸ ਰੂਹ ਤੱਕ ਪਹੁੰਚ ਗਿਆ ਹਰ ਸ਼ਬਦ

  • @karamjitsingh-ei9cz
    @karamjitsingh-ei9cz 3 дні тому +2

    sirra shayiry malak naal prem vali rooh

  • @rajmahal1800
    @rajmahal1800 8 днів тому +16

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਕੋਈ ਅਲਫਾਜ਼ ਨਹੀਂ ਮੇਰੇ ਕੋਲ ❤❤❤ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤

  • @yadvirsingh5376
    @yadvirsingh5376 5 днів тому +14

    ਅੱਜ ਦੇ ਸਮੇਂ ਚ ਇਸ ਤੋਂ ਉਪਰ ਦਾ ਕੋਈ ਵੀ ਕਲਾਕਾਰ ਨਹੀਂ ਦਿਖ ਰਿਹਾ
    ਸ਼ਾਇਰ ਸਰਤਾਜ ਸਭ ਕਲਾਕਾਰਾਂ ਦਾ ਸਰਤਾਜ ਹੋ ਨਿਬੜਿਆ ਹੈ

  • @dhaliwalvlogs2758
    @dhaliwalvlogs2758 12 днів тому +18

    ਬਹੁਤ ਵਧੀਆ ਗਾਇਕੀ ਡਾਕਟਰ ਸਤਿੰਦਰ ਸਿੰਘ ਸਰਤਾਜ ਜੀ

  • @JaswinderSingh-dw2pz
    @JaswinderSingh-dw2pz День тому +1

    Satinder sartaj ji wah kya baat a ji super sa be upar all songs and videos parmatma sadha chardikala cha rakha ji

  • @swaransinghbillon3454
    @swaransinghbillon3454 5 днів тому +2

    ਬਿਨਾਂ ਅਬਾਦਤ ਤੋਂ ਨੇ ਲਿਖਿਆ ਜਾਵੇ ਨਾ ਗਾਇਆ

  • @Buntyvirk798
    @Buntyvirk798 9 днів тому +3

    ਗਾਣਾ ਸੁਣ ਕੇ ਦਿਲ❤ ਨੂੰ ਬੜਾ ਸਕੂਨ ਮਿਲਦਾ ਬਹੁਤ ਸੋਨੀ ਤੇ ਬਹੁਤ ਸੁਰਲੀਲੇ ਅਵਾਜ ਏਹ ❤️❤️ ਸਤਿੰਦਰ ਸਰਤਾਜ 👑👑🎙️🎙️ਰੱਬਾ ਤੁਹਾਨੂੰ ਹਮੇਸ਼ਾ ਕੁਸ਼ ਰੱਖੇ 🙏🙏🙏🙏🙏🙏🙏🙏🙏🙏

  • @BalwinderKaur-wp8tk
    @BalwinderKaur-wp8tk 2 дні тому +2

    Sartaj ji de song sun k upset hoya dimaag thik ho janda Waheguru aapdi umar lambi kre sda khush raho waheguru ji mehar krn aapnu meri v umar lg jawe

  • @user-hi4dc8jc4w
    @user-hi4dc8jc4w 8 днів тому +10

    ਇਹ ਗੱਲ ਸਚ ਹੈ ਕਿ ਅੱਜ ਤੱਕ ਨਾ ਸਰਤਾਜ ਵਰਗਾ ਕਿਸੇ ਨੇ ਗਾਇਆ ਆ ਤੇ ਨਾ ਹੀ ਸਰਤਾਜ ਵਰਗਾ ਕਿਸੇ ਨੇ ਗਾਉਣਾ ਆ ਪਰ ਜਿਹੜੇ ਇਹਦੀ ਗਾਣਿਆਂ ਦੇ ਅਲਫਾਜ਼ ਆ ਉਹਨਾਂ ਨਾਲ ਦਿਨ ਨੂੰ ਸਕੂਨ ਮਿਲਦਾ ਆ। ਵਾਹਿਗੁਰੂ ਤੈਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਲੋਕਾਂ ਦੇ ਦਿਲਾਂ ਦੇ ਧੜਕਣ ਬਣ ਕੇ, ਤੂੰ ਰਹੇ ਸਦਾ ਹੱਸਦਾ ਵੱਸਦਾ ਰਹਿ ਵੀਰੇ❤❤

  • @jaggisinghbhangu
    @jaggisinghbhangu День тому +1

    ਬਾਣੀ ਵਰਗਾ ਸਕੂਨ

  • @soniabharti2323
    @soniabharti2323 11 годин тому

    Thank you ਸਾਰਿਆਂ ਦਾ ਇੰਨੇ ਸੋਹਣੇ ਕਮੇਂਟ ਕਰਨ ਲਈ।

  • @kuldeepsinghkuldeepsingh3838
    @kuldeepsinghkuldeepsingh3838 6 днів тому +2

    ਆਪੇ ਅਰਜ਼ਾਂ ਕਰੇਂ ਆਪੇ ਇਰਸ਼ਾਦਗੀ❤❤❤

  • @jagjitkaur9916
    @jagjitkaur9916 11 днів тому +18

    ਅਲਫ਼ਾਜ਼ ਹੈ ਹੀ ਨਹੀਂ .....ਕੁਝ ਕਹਿਣ ਲਈ ...ਬਸ ਰੂਹਾਨੀਅਤ ਮੁਹੱਬਤ ਦਾ ਸਿਰਾ ਹੈ ਗੀਤਾਂ ਵਿੱਚ....❤

    • @preetdil281
      @preetdil281 9 днів тому +1

      s

    • @charsalan8081
      @charsalan8081 8 днів тому

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @anureet1973
      @anureet1973 5 днів тому

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅​@@preetdil281

  • @raminderkumari3619
    @raminderkumari3619 10 днів тому +7

    ❤❤ ਬਹੁਤ ਖ਼ੂਬ।

  • @harjinderkaur3593
    @harjinderkaur3593 10 днів тому +73

    ਕੋਈ ਅਲਫ਼ਾਜ਼ ਨਹੀਂ ਮੇਰੇ ਕੋਲ ਤੇ ❤❤❤ ਬਸ ਹੁਣ ਤੇ ਇਹਨਾ ਨੂੰ live ਦੇਖਣ ਤੇ ਸੁਣਨ ਦੀ ਹੀ ਆਖਰੀ ਤਮੰਨਾ ਹੈ❤❤

  • @gurjeetkaur-ch7mh
    @gurjeetkaur-ch7mh 8 днів тому +10

    Sun k bohat skoon milda kise ne depression cho niklna hove sartaj ji nu sun lain sira ❤❤❤❤❤

    • @user-fp1wk7rj6v
      @user-fp1wk7rj6v 3 дні тому

      Rab janda ae PTA nhi kitho shabad lae ke aunde ne sartaj sir

  • @nimmasandhu538
    @nimmasandhu538 5 днів тому +2

    Sar Sri akal jii waheguru mehar rakhe sode te

  • @ShinderpalDhaliwal-iq5ed
    @ShinderpalDhaliwal-iq5ed 12 днів тому +12

    Zindgi vich bth kuj ho gyai sab yaad a gyai 😢

  • @user-ls3tb6to6d
    @user-ls3tb6to6d 6 днів тому +2

    आज के दौर में इतने सुकून भरे अल्फाज़ किसी के नहीं.. रूह को सुकून मिल गया!!!!

  • @user-mb8iu6qi2v
    @user-mb8iu6qi2v 11 днів тому +7

    Shayar de Sare Song 100% TOP ne waheguru SARTAJ BETA bless you Long Life ❤️❤️❤️❤️❤️ 🌹🌹🌹🌹🌹🎉🎉🎉🎉🎉🎉🎉🌸🌸🌸🌸🌸💐

  • @karamjitsingh-ei9cz
    @karamjitsingh-ei9cz 4 дні тому +3

    rabbi bol😊

  • @ParmjitSingh-rz3sg
    @ParmjitSingh-rz3sg 13 днів тому +10

    ਬਹੁਤ ‌ਖੂਬ

  • @simarjitkaur7849
    @simarjitkaur7849 9 днів тому +5

    ਬਾ - ਕਮਾਲ ਸ਼ਾਇਰੀ ❤❤❤❤❤❤❤❤❤❤❤❤❤❤❤❤

    • @arshdeeparsh5298
      @arshdeeparsh5298 23 години тому

      ਕੋਈ ਸ਼ੱਕ ਨਹੀਂ ❤❤

  • @manpreetkaur6369
    @manpreetkaur6369 13 днів тому +6

    Waah bot vdiya sare song Sunan nu Dil krda c sare ik vaar hi sun skde aa thank you 😊

  • @RanjitKaur-cw3en
    @RanjitKaur-cw3en 9 днів тому +3

    Bahut jada pyare veer ji❤❤❤khush raho 🙏🙏

  • @ManpreetKaur-ic6wj
    @ManpreetKaur-ic6wj 15 годин тому

    Bhot hi sohne lafaz har ik song de ❤❤❤❤

  • @g.mg.m2994
    @g.mg.m2994 12 днів тому +4

    Khobsurat awaaz

    • @user-lm7si9lv5c
      @user-lm7si9lv5c 11 днів тому

      Bhut bhut bhut bhut bhut vadiya❤❤❤❤❤ heart touching voice

  • @baviparveen2786
    @baviparveen2786 11 днів тому +3

    Very sweet heart touching voice God bless you sartaj

  • @AliAli-zs3kd
    @AliAli-zs3kd 12 днів тому +7

    Bhot e pyari shayari bhot time bad sunnanay ko mili.... ❤
    Awaz, music, aur alfaz.... amazing..... combination.

  • @HarjitSingh-wd2mt
    @HarjitSingh-wd2mt 12 днів тому +4

    Bahut hi pyari voice hai Satinder sartaj g mun behud khus ho gya hai. All the best singer God bless u 💘💘

  • @SatveerSingh-vi6gr
    @SatveerSingh-vi6gr 7 днів тому +1

    Bs mere lyi ta sakoon da nam hai sartaj b

  • @user-gs5vv5qt8s
    @user-gs5vv5qt8s 12 днів тому +12

    ❤❤❤❤❤❤ ਬਹੁਤ ਵਧੀਆ ਗਾਇਕੀ

  • @PawanSingh-mb6ko
    @PawanSingh-mb6ko 4 дні тому +1

    Very nice ❤❤❤❤❤❤❤❤❤

  • @dineshbhagat7179
    @dineshbhagat7179 13 днів тому +7

    Thnx Dr. satinder Saab ji

  • @hothi13singh
    @hothi13singh 12 днів тому +9

    I watched many films but after watching Shayar 😢😢😢😢😢😢

  • @usmanrasheed8146
    @usmanrasheed8146 День тому +1

    ❤❤❤❤

  • @meenamohindra3789
    @meenamohindra3789 8 днів тому +3

    Inne meaningful alfaz.beyond my imagination. And voice vi super.

  • @rituujjainiya8772
    @rituujjainiya8772 10 днів тому +4

    Thank you so much for uploading all songs 🙏

  • @ShinderpalDhaliwal-iq5ed
    @ShinderpalDhaliwal-iq5ed 12 днів тому +5

    Song very nice

  • @rajpootrimpy
    @rajpootrimpy 4 дні тому

    ਵਾ ਕਮਾਲ ਤੇ ਬੇਮਿਸਾਲ ਅਦਾਕਾਰੀ....

  • @user-zp3sn4ud8b
    @user-zp3sn4ud8b 18 годин тому

    ❤❤

  • @user-ur2en2xe8e
    @user-ur2en2xe8e День тому

    I LOVE

  • @pankajbhardwaj8807
    @pankajbhardwaj8807 9 днів тому

    Waah ! Kyaa gaana hai bhai

  • @ali_choudhry2669
    @ali_choudhry2669 10 днів тому

    Amazing voice & perfect a Punjabi execution

  • @mojfakiradisunny2671
    @mojfakiradisunny2671 11 днів тому +1

    Nice song

  • @ranjitassi990
    @ranjitassi990 5 днів тому

    One and the only SS ❤❤

  • @vanishkumar2883
    @vanishkumar2883 11 днів тому +2

    Chittey noor de ❤

  • @hemajain4224
    @hemajain4224 13 днів тому +8

    Awesome voice

  • @mehboobalam1346
    @mehboobalam1346 8 днів тому

    Mashallah Allah ny buht awaz di hai

  • @H-Singh76
    @H-Singh76 4 дні тому

    No words ❤

  • @hrmans6118
    @hrmans6118 11 днів тому +1

    ❤❤❤❤❤❤

  • @itz_ks_855
    @itz_ks_855 4 дні тому

    ❤❤❤❤❤❤❤❤❤

  • @harshvir3982
    @harshvir3982 5 днів тому

    Skoon ❤

  • @GurwinderKaur-fr3jc
    @GurwinderKaur-fr3jc 13 днів тому +2

    Nice sartaj love you ❤️❤️❤️❤️❤️❤️❤️❤️❤️🫶🏻🫶🏻🫶🏻🫶🏻🫶🏻🫶🏻

  • @manwinderleo5769
    @manwinderleo5769 7 днів тому

    Rooh da skoon❤

  • @Nazm1313
    @Nazm1313 9 днів тому

    No word's 👏👏🙌🙌🥰🥰❤❤❤

  • @balwinderjohal7735
    @balwinderjohal7735 7 днів тому

    🙏😊❤️👍 God Gift 🙏

  • @balwinderjohal7735
    @balwinderjohal7735 7 днів тому

    🙏😊❤️👍 God Gift

  • @rinkushsohtra464
    @rinkushsohtra464 10 днів тому

    Super

  • @jasmersingh7563
    @jasmersingh7563 8 днів тому

    Ajj da shiv kumar btalvi hai sada sartaj veer Jeonda vasda reh veere

  • @rajvinderjoian2779
    @rajvinderjoian2779 8 днів тому

    very nice ji

  • @baljjiitkaauur8593
    @baljjiitkaauur8593 4 дні тому

    ❤❤❤❤❤❤❤❤❤❤❤❤

  • @PrabhBansal
    @PrabhBansal 5 днів тому

    Very nice bro

  • @gurjeetkaur3091
    @gurjeetkaur3091 5 днів тому

    🙌💐🙏❤️

  • @khuswantsingh9694
    @khuswantsingh9694 7 днів тому

    ❤❤sukoon❤❤

  • @mehboobalam1346
    @mehboobalam1346 8 днів тому

    Khush rahiyein ❤

  • @sonuvaid719
    @sonuvaid719 11 днів тому

    Very nice

  • @user-ib7ef8xe6q
    @user-ib7ef8xe6q 7 днів тому

    ❤❤❤

  • @akashgaming3770
    @akashgaming3770 7 днів тому

    ❤❤❤❤❤❤❤❤❤
    ❤❤❤❤❤❤❤❤❤

  • @abhaygill6152
    @abhaygill6152 9 днів тому

    Very.nice❤

  • @SukhwinderBarood
    @SukhwinderBarood 11 днів тому

    🙏👌👌🌹🌹🥰♥️

  • @chiragchugh9011
    @chiragchugh9011 8 днів тому

    Rhuh Khush kar deti

  • @Golutechnical2024
    @Golutechnical2024 10 днів тому

    I don't know who you are . thanks for all and full songs from shayar movie

  • @Beantcheema4
    @Beantcheema4 8 днів тому

    Ruha da mel kraden sarta de shabd ji

  • @jagroopsingh6768
    @jagroopsingh6768 8 днів тому

    Rbb janda kitho sabad le k aunde ne

  • @manvirkaur1046
    @manvirkaur1046 5 днів тому

    ❤❤

  • @kripashankarrana6838
    @kripashankarrana6838 9 днів тому

    ❤❤❤❤