Moh Ey Purana - Official Video | Satinder Sartaaj | Shayar | Neeru Bajwa | Latest Punjabi Song 2024

Поділитися
Вставка
  • Опубліковано 6 кві 2024
  • "Moh Ey Purana" is a soul-stirring song featured in the film "Shayar," starring the renowned talents Satinder Sartaaj and Neeru Bajwa.
    Cast - Satinder Sartaj, Neeru Bajwa
    Directed by - Uday Pratap Singh
    Written by - Jagdeep Singh Warring
    Produced by - Santosh Subhash Thite
    Singer | Lyricist | Composer - Satinder Sartaaj
    Qawali Lyrics - Harinder Kour
    Music by - Gag Studioz
    Mix & Master - Sameer Charegaonkar
    Co-Producer - Upkar Singh
    DOP - Sandeep Patil
    Editor - Bharat S Raawat
    Associate Director - Varinder Sharma
    Background Score - Raju Singh
    Sound Designer - Parikshit Lalvani
    DI Colorist - Robert Lang (After Studios)
    Choreographer - Arvind Thakur
    Costumes - Nitasha Bhateja
    Art - Alok Halder
    VFX - Shudhanshu Jaiswal
    Line Production - Mandeep Taunque Films
    Post Production - Varun Bansal (Final Step)
    Publicity Design - Bir Singh
    Visual Promotion - Move-e-wale
    Poster Stills - K Raj Famous Films
    World Wide Distribution By - OMJEE'S Cine World
    Trailer - Just Right Studioz NX
    Artwork - Garry Rajowal
    Spotify: tinyurl.com/mwpduhf6
    Insta: tinyurl.com/5h2pnvu6
    Apple Music: tinyurl.com/4byanpdz
    iTunes tinyurl.com/2f24sjer
    Gaana tinyurl.com/bdfxwera
    JioSaavn tinyurl.com/2wnvy2a7
    Amazon tinyurl.com/5n8wjrfa
    UA-cam Music tinyurl.com/2s3cc688
    Like || Share || Spread || Love
    Enjoy & stay connected with us!
    ► Subscribe to Speed Records : bit.ly/SpeedRecords
    ► Like us on Facebook: / speedrecords
    ► Follow us on Twitter: / speed_records
    ► Follow us on Instagram: / speedrecords
    ► Follow on Snapchat : / speedrecords
    OldSchoolTieIndia -
    ua-cam.com/channels/X6X.html...
    Speed Records Haryanvi
    UA-cam: bit.ly/2kSrhZK
    Instagram: / speedharyanviofficial
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
    Speed Records Bhojpuri -
    UA-cam: bit.ly/2y8HSez
    Instagram: bit.ly/2xM2WYL
    Snapchat: / speedbhojpuri
    Oops TV -
    Oops TV Facebook Link - / oopstvfun
    Poon Poon -
    Snapchat - / poonpoon0001
    UA-cam - bitly.com/2hwYOnx
    Facebook - / officialpoonpoon
    Instagram - / poonpoonofficial

КОМЕНТАРІ • 689

  • @karmitakaur3390
    @karmitakaur3390 2 місяці тому +486

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @ranjitsingh-wq7dh
      @ranjitsingh-wq7dh 2 місяці тому +7

      Main sehmat aa.sach bahut vadiya song aa 👌👌👌👌👌👌👌👌

    • @mehfil-e-sartaaj
      @mehfil-e-sartaaj 2 місяці тому

      ua-cam.com/video/LBBIwSKfKGw/v-deo.htmlfeature=shared

    • @SukhdeepTiwanaOffical53
      @SukhdeepTiwanaOffical53 2 місяці тому +9

      ਕਿੰਨੀ ਕੁ ਵਾਰ ਸੁਣਿਆ ਜੀ?,,,

    • @Hardeepsingh-et6bx
      @Hardeepsingh-et6bx 2 місяці тому +4

      Tuci Har song de comment vich hunde o😅

    • @veetveet8085
      @veetveet8085 2 місяці тому +2

      Haye oh rabba 😂😂😂😂

  • @attrisahil6022
    @attrisahil6022 Місяць тому +55

    ਸਰਤਾਜ ਬਾਈ ਜੀ ਦਾ ਗੀਤ ਜੇ ਕੋਈ ਪੂਰੇ ਧਿਆਨ ਨਾਲ ਸੁਣ ਰਿਹਾ ਹੈ ਤਾਂ ਉਹ ਚੱਲਦੇ ਗੀਤ ਨੂੰ ਅੱਧ ਵਿੱਚ ਬੰਦ ਨਹੀਂ ਕਰ ਸਕਦਾ ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ❤

  • @tvcritics5910
    @tvcritics5910 Місяць тому +39

    मैं पंजाब से नहीं हूं पर जितना मैं पंजाब और पंजाबी लोगो और वहां के गीतों को सुनता हूं उतना ही मेरा प्यार बढ़ता जाता है ❤❤
    बाकी "सरताज" तो सुकून ला देते हैं दिल में।❤❤❤

  • @harmandeepsingh6894
    @harmandeepsingh6894 2 місяці тому +266

    ਕਿਸ ਕਿਸ ਨੂੰ ਸਤਿੰਦਰ ਸਰਤਾਜ ਜੀ ਦੇ ਸਾਫ ਸੁਥਰੇ ਤੇ ਪਾਕ ਪਵਿੱਤਰ ਗੀਤ ਪਸੰਦ ਹਨ ❣️❣️❣️❣️❣️❣️

    • @teetukumar5112
      @teetukumar5112 2 місяці тому +2

      mughe pasand hai me up se hoon sartaj ko sunkar esa lagta hai ki punabi se soni duniya me koi bhasa nahi hai

    • @jasmeetkaur8470
      @jasmeetkaur8470 2 місяці тому +4

      I wish I could meet him and see him closely

    • @jasmeetkaur8470
      @jasmeetkaur8470 2 місяці тому

      He express love as so pure and true.

    • @teetukumar5112
      @teetukumar5112 2 місяці тому

      @@jasmeetkaur8470 best of luck

    • @tanveeriqbal6025
      @tanveeriqbal6025 Місяць тому

      ❤❤❤❤❤❤❤❤❤

  • @PreetShayarOfficial
    @PreetShayarOfficial 2 місяці тому +62

    ਸਰਤਾਜ ਤੁਹਾਡੇ ਨਾਲ ਕੋਈ ਮੋਹ ਪੁਰਾਣਾ ਲਗਦਾ ਐ
    ਤਾਹੀਂ ਸ਼ਾਇਰ ਦਾ ਹਰ ਲਫ਼ਜ਼ ਰੂਹ ਨੂੰ ਫੱਬਦਾ ਐ ♥️♥️

    • @usmansayyed4029
      @usmansayyed4029 2 місяці тому +1

      Hanji schi gal a......alfaza wich sukoon hega g

    • @28_to_infinity
      @28_to_infinity 2 місяці тому +1

      ✨ਅੰਬਰਾਂ ਤੋਂ ਪਾਰ ਸਾਡੇ ਪਿਆਰ ਵਾਲੀ ਗੱਲ ਏ,
      ਹੱਥ ਫੜ ਮਾਨ ਦਾ ਤੇ ਨਾਲ ਓਦੇ ਚਲ ਵੇ,
      ਮੈਂ ਤਾਂ ਕਾਇਮ ਰੱਖੂੰਗਾ ਜੁੱਗਾਂ ਤਕ ਵੇ, ਪਿਆਰ ਵਾਲੀ ਇਸ ਜੰਗ ਨੂੰ,
      ਇੰਝ ਡੁੱਬਿਆ ਤੇਰੇ ਦੀਦਾਰ ਚ, ਭੁੱਲ ਬੈਠੇ ਸਾਰੇ ਜੱਗ ਨੂੰ... ਇੰਝ ਡੁੱਬਿਆ
      ਕੁਸ਼ਪ੍ਰੀਤ ਮਾਨ ✍️✍️

  • @amanjeetpoetryvlogs733
    @amanjeetpoetryvlogs733 2 місяці тому +63

    ਅੱਜ ਸਵੇਰ ਦਾ ਹੀ ਮਨ ਉਦਾਸੀ ਜੇਹੀ ਲੋਚਦਾ ਸੀ,ਕਦੋਂ ਆਉਣਾ ਇਹ ਗਾਣਾ ਸੋਚਦਾ ਸੀ,ਇਹਨੇ ਨੂੰ ਦੁਆ ਕਬੂਲ ਮੇਰੀ ਹੋ ਗਈ,ਸ਼ਾਇਰ ਦੀ ਅਵਾਜ਼ ਦਿਲ ਨੂੰ ਛੋਹ ਗਈ, ਸੱਚੀਂ ਕੋਈ ਸਰਤਾਜ ਨਾਲ ਮੋਹ ਏ ਪੁਰਾਣਾ..... ਅਮਨ ਜੀਤ

  • @amitsaroay
    @amitsaroay 2 місяці тому +88

    ਇਹ ਵੀ ਰੱਬ ਦਾ ਹੀ ਕੋਈ ਕ੍ਰਿਸ਼ਮਾ ਏ ਜੋ❤ ਸਰਤਾਜ ਸ਼ਾਇਰ ਪੰਜਾਬ ਦੇ ਹਿੱਸੇ ਆਇਆ🎉🎉 ਤੇ ਸਰੋਤਿਆਂ ਦਾ ਵੀ ਤੁਹਾਡੇ ਨਾਲ ਮੋਹ ਏ ਕੋਈ ਪੁਰਾਣਾ ਸਰਤਾਜ ਜੀ, ਜੋ ਹਰ ਵਕਤ ਦਿਲ❤ ਨੂੰ ਖਿੱਚ ਪਾਉਂਦਾ ਜਾਵੇ। ਕੁਦਰਤੀ ।

    • @mehfil-e-sartaaj
      @mehfil-e-sartaaj 2 місяці тому

      ua-cam.com/video/LBBIwSKfKGw/v-deo.htmlfeature=shared

    • @CraftNClover
      @CraftNClover 2 місяці тому +4

      Well said ✨✨👌
      ਅਸੀਂ ਖੁਸ਼ਕਿਸਮਤ ਲੋਕ Shining star ਸਾਡੇ ਹਿੱਸੇ ਹੀ ਆਇਆ ✨✨✨👌💐😀

    • @pardeepkahlon2442
      @pardeepkahlon2442 Місяць тому

      Osm veer ji

    • @prernapremprakash3201
      @prernapremprakash3201 Місяць тому +1

      VAH BAKAMAAL LIKHA

  • @vijaylakshmi444
    @vijaylakshmi444 2 місяці тому +30

    ਮੈਂ ਕਿੰਨੀ ਵਾਰ ਇਹ ਗਾਣਾ ਸੁਣ ਲਿਆ ਮਨ ਹੀ ਨਹੀਂ ਭਰ ਰਿਹਾ ਕੌਣ ਕੌਣ ਸਹਿਮਤ ਆ ......❤️💜💜❤️

  • @Pushpinder._.singh143
    @Pushpinder._.singh143 2 місяці тому +85

    ਪਿਛਲੇ ਜਨਮ 'ਚ ਸਾਡਾ ਸ਼ਹਿਰ ਕਸ਼ਮੀਰ ਸੀ
    ਚੰਗਾ ਸੀ ਇਲਾਕਾ ਕਿਸੇ ਰਾਜੇ ਦੀ ਜਾਗੀਰ ਸੀ
    ਮੈਨੂੰ ਯਾਦ ਉਹ ਚਨਾਹਰਾੰ ਵਾਲਾ ਟਾਹਣਾ
    ਤੂੰ ਮੰਨ ਜਾੰ ਨਾ ਮੰਨ ਹੀਰੀਏ
    ਸਾੰਝ ਵੱਡੀ ਏ ਤੇ ਰਿਸ਼ਤਾ ਨਿਆਣਾ
    ਤੂੰ ਮੰਨ ਜਾੰ ਨਾ ਮੰਨ ਹੀਰੀਏ
    ਚਿੱਠੀ ਲੈ ਕੇ ਜਾੰਦਾ ਫਿਰਦੋਸੀ ਨਾੰ ਦਾ ਬਾਜ਼ ਸੀ
    ਤੇਰਾ ਨਾੰ ਸੁਕੀਨਾ ਮੇਰਾ ਨਾਮ ਸਰਤਾਜ ਸੀ
    ਤਾਹੀੰ ਅੱਜ ਵੀ ਪਸੰਦ ਉਹੀ ਬਾਣਾ
    ਤੂੰ ਮੰਨ ਜਾੰ ਨਾ ਮੰਨ ਹੀਰੀਏ
    ਕੋਈ ਤੇਰੇ ਨਾਲ ਮੋਹ ਏ ਪੁਰਾਣਾ
    ਤੂੰ ਮੰਨ ਜਾੰ ਨਾ ਮੰਨ ਹੀਰੀਏ❣️❣️🔥🔥

    • @tiwanajatt153
      @tiwanajatt153 2 місяці тому +1

      Always love and respect and blessings to dr Sahab

    • @28_to_infinity
      @28_to_infinity 2 місяці тому +1

      ✨ਅੰਬਰਾਂ ਤੋਂ ਪਾਰ ਸਾਡੇ ਪਿਆਰ ਵਾਲੀ ਗੱਲ ਏ,
      ਹੱਥ ਫੜ ਮਾਨ ਦਾ ਤੇ ਨਾਲ ਓਦੇ ਚਲ ਵੇ,
      ਮੈਂ ਤਾਂ ਕਾਇਮ ਰੱਖੂੰਗਾ ਜੁੱਗਾਂ ਤਕ ਵੇ, ਪਿਆਰ ਵਾਲੀ ਇਸ ਜੰਗ ਨੂੰ,
      ਇੰਝ ਡੁੱਬਿਆ ਤੇਰੇ ਦੀਦਾਰ ਚ, ਭੁੱਲ ਬੈਠੇ ਸਾਰੇ ਜੱਗ ਨੂੰ... ਇੰਝ ਡੁੱਬਿਆ
      ਕੁਸ਼ਪ੍ਰੀਤ ਮਾਨ ✍️✍️

    • @rajvirdhiman1927
      @rajvirdhiman1927 Місяць тому

      ਇਹ ਲਾਈਨਾਂ ਕਿਸੇ ਲਾਈਵ ਸ਼ੋਅ 'ਚ ਸੁਣਾਈਆਂ ਸੀ ਸਰਤਾਜ ਜੀ ਨੇ ਉਦੋਂ ਤੋਂ ਹੀ ਇਹ ਲਾਈਨਜ਼ ਮੇਰੇ ਦਿਲ ਦੇ ਕਰੀਬ ਨੇ । ਹੁਣ ਇਹ ਗੀਤ ਸੁਣ ਕੇ ਦਿਲ ਨੂੰ ਬਹੁਤ ਖ਼ੁਸ਼ੀ ਹੋਈ।

    • @user-sh6hw5ts6q
      @user-sh6hw5ts6q Місяць тому

      ua-cam.com/users/shortsHLXHgwbuesY?si=p_6XMTcCaP8iXcoM
      Satinder Sartaaj Bhangra Giddha Dance 🎁💯🎁💯🎁💯🎁💯🎁

  • @harmandeepsingh6894
    @harmandeepsingh6894 2 місяці тому +15

    ਕੌਣ ਕੌਣ ਮੰਨਦਾ ਹੈ ਕਿ ਸਰਤਾਜ ਜੀ ਦੇ ਗੀਤਾਂ ਵਿੱਚੋ ਮੋਹ ਤੇ ਉਦਰੇਵੇਂ ਦੀ ਝਲਕ ਪ੍ਰਤੀਤ ਹੁੰਦੀ ਹੈ ਬਾਕੀ ਕਿਸ ਕਿਸ ਨੂੰ ਇਹ ਗੀਤ ਪਸੰਦ ਆਇਆ ਦੱਸੋ ਜੀ ❣️❣️❣️❣️

  • @YaranaDil5577
    @YaranaDil5577 2 місяці тому +13

    Aaj bhi itna saaf , itna pyara gana koi banata hai kya ...? Love you Satinder ❤❤❤

  • @Pramodkumar-iz2bh
    @Pramodkumar-iz2bh 2 місяці тому +22

    हमने पिछले जन्म में कोई अच्छे कर्म किए हैं तभी सतिंदर सरताज जैसा सिंगर मिला हैं। ❤❤❤

  • @spbaling9025
    @spbaling9025 2 місяці тому +10

    ਫੁੱਲਾਂ ਨਾਲ ਇਸ਼ਕ ਮੈਨੂੰ ਪਹਿਲਾਂ ਹੀ ਬਹੁਤ ਸੀ, ਫਿਰ ਤੁਸੀਂ ਮਿਲੇ ਇਸ਼ਕ ਹੋਰ ਗੂੜ੍ਹਾ ਹੋ ਗਿਆ ...❤❤

  • @rahulmanjotra4517
    @rahulmanjotra4517 Місяць тому +4

    ਕੋਈ ਤੇਰੇ ਨਾਲ ਮੋਹ ਹੈ ਪੁਰਾਣਾ ਤੂੰ ਮੰਨ ਯਾਂ ਨਾਂ ਮੰਨ ਹੀਰੀਏ ❤R❤️M❤️4❤️

  • @shahidrajpoot786
    @shahidrajpoot786 Місяць тому +2

    قربان جاواں تیری شاعری تو سرتاج شاعرہ❤

  • @JashandeepSran-gb7bo
    @JashandeepSran-gb7bo Місяць тому +3

    Very very nice bro

  • @asingh3145
    @asingh3145 Місяць тому +2

    Wakya hi ajj de yugg da shayar aa sartaj Bai ji ....hun tak di sb ton alag Punjabi film hai eh 👍

  • @kabaddioldisgold
    @kabaddioldisgold Місяць тому +5

    ਕਿਸ ਕਿਸ ਨੂੰ ਸਰਤਾਜ ਦਾ ਇਹ ਗਾਣਾ ਪਸੰਦ ਆਇਆ ਓਹ ਲਾਇਕ ਕਮੈਂਟ ਕਰ ਕੇ ਦੱਸੋ❤❤

  • @ragiamandeepkaurmajitha5353
    @ragiamandeepkaurmajitha5353 2 місяці тому +8

    ਸਿਰਤਾਜ ਵੀਰੇ ਸ਼ਿਵ ਕੁਮਾਰ ਬਟਾਲਵੀ ਤੋ ਬਾਅਦ ਮੈਨੂ ਤਾਡੇ ਚ ਉਹ ਰੂਹਦਾਰੀ ਝਲਕ ਨਜਰ ਆਉਦੀ ਹੈ ਜੋ ਇਕ ਪਾਰਟਨਰ ਦੀ ਹੋਣੀ ਚਾਹੀਦੀ ਹੈ ਆਪਦੇ ਪਾਰਟਨਰ ਪ੍‍ਤੀ

  • @JazzyHans-ow1uc
    @JazzyHans-ow1uc Місяць тому +7

    ਮੈ ਵੀ ਕਿਸੇ ਨੂੰ ਯਾਦ ਕਰਕੇ ਏਹ ਗੀਤ ਸੁਣਿਆ

  • @isahil_03
    @isahil_03 2 місяці тому +7

    Yrr kon kon ess song ko repeat sunn rha haii... Jitni vaar bhi suno mnn hi ni bhrr rha 😢 mai kll se sirf yhi ganna sunn rha hu 🎧🥺

  • @SartaajGopyGill
    @SartaajGopyGill 2 місяці тому +13

    ਗੁਰੂ ਜੀ ਤੁਹਾਡੀ ਆਵਾਜ਼ ਸੁਣ ਕੇ ਰੂਹ ਨੂੰ ਸਕੂਨ ਮਿਲ ਜਾਂਦਾ
    ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ

  • @isahil_03
    @isahil_03 2 місяці тому +9

    World de sare best ganne ik side or sartaaj saab de ganne ik taraf 🥺 #sukoon

  • @MansiVirk
    @MansiVirk 2 місяці тому +4

    ਸਰਤਾਜ ਬਾਈ ਜੀ ਦੀ ਵਾਜ ਦਿਲ ਨੂੰ ਲੱਗਦੀ ਏ❤One of the best my favourite singer 🎉❤❤❤

  • @StudyBro-707
    @StudyBro-707 Місяць тому +2

    Very nice song

  • @parkashkaur4086
    @parkashkaur4086 Місяць тому +2

    ਵਾਰ ਵਾਰ ਦਿਲ ਕਰਦਾ ਹੈ ਸੁਣਨ ਨੂੰ ਸਰਤਾਜ ਦੇ ਗੀਤ

  • @sukhjeetkaur7860
    @sukhjeetkaur7860 Місяць тому +4

    ਸਤਿੰਦਰ ਸਰਤਾਜ ਦਾ ਇੱਕ ਇੱਕ ਲਫਜ਼ ਸਾਫ ਸੁਥਰਾ ਹੈ ਤੇ ਇਕੱਲਾ ਇਕੱਲਾ ਗਾਣੇ ਦਾ ਸ਼ਬਦ ਸਮਜ ਆਉਂਦਾ ਹੈ, ਨਹੀਂ ਤਾਂ ਅੱਜਕਲ੍ਹ ਬਥੇਰੇ ਗਾਣੇ ਆਉਂਦੇ ਜੋ ਸਮਝ ਹੀ ਨਹੀਂ ਆਉਂਦੀ ਕੀ ਬੋਲਦੇ ਕੀ ਆ ਤੇ ਕੀ ਨਹੀਂ।

  • @veetveet8085
    @veetveet8085 Місяць тому +1

    Haaye oh rabba ih ki likhta yaar ...😂😂😂❤❤❤

  • @sikanderchahal1261
    @sikanderchahal1261 2 місяці тому +6

    Y ਸਰਤਾਜ tera ਨਾਮ,,ਸੁਤਿੰਦਰ nii ❤ਸਕੂਨ ❤hona chindaa c 👌👌 ਮਨ੍ sannt hoo janda y tera song ta ਆਵਾਜ਼ ਸੁਣ kw❤

  • @ramangkaur43raman47
    @ramangkaur43raman47 2 місяці тому +6

    ਇਸ ਗੀਤ ਦੀ ਖੂਬਸੂਰਤੀ ਬਿਆਨ ਕਰਨ ਲਈ ਸ਼ਬਦ ਹੀ ਨਹੀਂ ਮੇਰੇ ਕੋਲ... ਇਹ ਗੀਤ ਨਹੀਂ ਅਹਿਸਾਸ ਹੈ, ਰੂਹ ਨੂੰ ਸਕੂਨ ਦੇਣ ਵਾਲਾ ਅਹਿਸਾਸ... ਤੇ ਸੁਣ ਕੇ ਹਰ ਕੋਈ ਮਿੰਨਾ ਮਿੰਨਾ ਮੁਸਕਰਾਉਂਦਾ ਹੋਣੈ ਮੇਰੇ ਵਾਂਗ... ❤💐 ਬਹੁਤ ਸਾਰਾ ਪਿਆਰ ਤੇ ਸਤਿਕਾਰ ਸਰਤਾਜ! ਇਸੇ ਤਰ੍ਹਾਂ ਦਿਲ ਖੁਸ਼ ਕਰਦਾ ਰਹਿ!!

  • @manishbijaraniya945
    @manishbijaraniya945 Місяць тому +2

    Thousands of salute sir.......mzzzzzaaaaaa aa gya.......
    Thanks for being......🤗

  • @igururai777
    @igururai777 2 місяці тому +4

    ਕਿੰਨੇ ਸੋਹਣੇ ਸੋਹਣੇ ਗੀਤ ਗਾਉਂਦਾ ਹੈ ਸਰਤਾਜ, ਵਾਹ ਵਾਹ ਸਰਤਾਜਾ ਓਏ ❤❤❤❤

  • @SonuYadav-hd6it
    @SonuYadav-hd6it 2 місяці тому +3

    Yar mai to UP se hu fir mai Sirf Sartaaj ko sunta hu, Bhut hi jada asukoon milta hai,inka Gana sunne me ❤❤

  • @parkashkaur4086
    @parkashkaur4086 Місяць тому +2

    ਸਰਤਾਜ ਵੀਰ ਤਾਂ ਕਮਾਲ ਹੈ ਹੀਨੀਰੂ ਬਾਜਵਾ ਨਾਲ ਇਹ ਫਿਲਮ ਹੋਰ ਹੀ ਸੋਹਣੀ ਹੋ ਗਈ ਹੈ

  • @tejindersingh9478
    @tejindersingh9478 19 днів тому +1

    ਬੁਹਤ ਸੋਹਣਾ ਗਾਣਾ ਸਰਤਾਜ ਸਾਬ ਜਿਉਂਦੇ ਰਹੋ

  • @yaminigarg983
    @yaminigarg983 Місяць тому +3

    🎶Sur-e-Sartaaj Veer Satinder Sartaaj Ji ka ek behad khoobsurat geet hai jo seedha ruh me utarta hai. 🌻🙏 -- Sunil Bharat 🇮🇳

  • @kaurangel2420
    @kaurangel2420 2 місяці тому +5

    Melodious voice and song as usual🙏🌟😊

  • @hemantsharma3116
    @hemantsharma3116 Місяць тому +2

    Sartaaj ji see achaa sufii or sukoon dene walaa sangeet koi nii likh saktaa❤🥺🤞

  • @PrabhjotKaur-bm1ct
    @PrabhjotKaur-bm1ct 2 місяці тому +2

    Buhat he Sohna sartaj g

  • @kakasandhu5622
    @kakasandhu5622 2 місяці тому +5

    ਇਸ ਤੋਂ ਉੱਪਰ ਕੁਝ ਨਹੀਂ ਪਤਾ ਨਹੀਂ ਕਿਥੋਂ ਸ਼ਬਦ ਲੈਕੇ ਆਉਂਦੇ ਨੇ ਬਾਕਮਾਲ,???

  • @SukhwinderSingh-wq5ip
    @SukhwinderSingh-wq5ip Місяць тому +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @amandevtd2429
    @amandevtd2429 2 місяці тому +4

    ਅੱਜ ਫੇਰ ਉਹੀ ਦਿਨ ਯਾਦ ਆ ਗਿਆ❤❤❤

  • @pardeeprosava1499
    @pardeeprosava1499 2 місяці тому +2

    Bhai ji good songs h man ka chu gaya

  • @sainishivali2138
    @sainishivali2138 Місяць тому +1

    No one can explain the essence of true love than Satinder Sartaj

  • @PrabhjotKaur-bm1ct
    @PrabhjotKaur-bm1ct 2 місяці тому +2

    Mera din he ni langda tuhaday song sunay baghar

  • @AaVerma-qz9ul
    @AaVerma-qz9ul Місяць тому +2

    Mere fav singer to ho hi aap but jo apke song hy vo mere dil ko itna touch kr jate hy ki me sare dukh bhul jati hu

  • @Gobind_raj441
    @Gobind_raj441 2 місяці тому +13

    ਯਾਰ ਕਿੱਥੋਂ ਲੱਭ ਲੱਭ ਲੈਕੇ ਆਉਣਾ ਇਕੱਲਾ ਇਕੱਲਾ ਗਾਣਾ ❤❤❤❤

  • @NehaSharma-eo9lc
    @NehaSharma-eo9lc Місяць тому +1

    Just when you think this song would be THE BEST SARTAAJ SONG & live in the awe of it’s magic, he weaves one more beautiful piece surpassing the previous one. And that’s how the graph of this legend always keeps going up. ⬆️ ❤
    I don’t know if my words are being read by you or not, but you’re our dharohar, Dr. Saahab.🧿 Long live! ♥️

  • @Honey_4759
    @Honey_4759 2 місяці тому +13

    ਕੋਈ ਸਰਤਾਜ ਨਾਲ ਮੋਹ ਏ ਪੁਰਾਣਾ ❤️❤️ ਬਹੁਤ ਵਧੀਆ ਗਾਣਾ ❤❤❤🎉

    • @mehfil-e-sartaaj
      @mehfil-e-sartaaj 2 місяці тому

      ua-cam.com/video/LBBIwSKfKGw/v-deo.htmlfeature=shared

    • @HarpreetSingh-df7rb
      @HarpreetSingh-df7rb 2 місяці тому

      ❤❤❤❤

    • @28_to_infinity
      @28_to_infinity 2 місяці тому +2

      ✨ਅੰਬਰਾਂ ਤੋਂ ਪਾਰ ਸਾਡੇ ਪਿਆਰ ਵਾਲੀ ਗੱਲ ਏ,
      ਹੱਥ ਫੜ ਮਾਨ ਦਾ ਤੇ ਨਾਲ ਓਦੇ ਚਲ ਵੇ,
      ਮੈਂ ਤਾਂ ਕਾਇਮ ਰੱਖੂੰਗਾ ਜੁੱਗਾਂ ਤਕ ਵੇ, ਪਿਆਰ ਵਾਲੀ ਇਸ ਜੰਗ ਨੂੰ,
      ਇੰਝ ਡੁੱਬਿਆ ਤੇਰੇ ਦੀਦਾਰ ਚ, ਭੁੱਲ ਬੈਠੇ ਸਾਰੇ ਜੱਗ ਨੂੰ... ਇੰਝ ਡੁੱਬਿਆ
      ਕੁਸ਼ਪ੍ਰੀਤ ਮਾਨ ✍️✍️

    • @ricks_30
      @ricks_30 Місяць тому

      Kitaaba wal v mooh rkho , nhi te gharwaleya ne chitraan nal mooh rkh Dena 😂😂😂😂

  • @baldeepbenipal2244
    @baldeepbenipal2244 2 місяці тому +3

    ਨਿਰਾ ਸਕੂਨ ❤❤😍😍😘😘

  • @bhavaysharma2073
    @bhavaysharma2073 2 місяці тому +7

    Pichle janam mera dess tere wala si.
    Tere nal mohabbata'n layi mai uddo to hi kahlaa si.
    Tu chdd majhab da tana baana .
    Tu man ya na mann heeriye.
    Koi tere nall moh ae purana
    Tu man ya na mann..........
    #favstanza
    Love u Dr. Satinder Sartaj🌸💖

    • @Jass_aamu
      @Jass_aamu 2 місяці тому

      But this lines are not there😢😢

  • @Honey_4759
    @Honey_4759 2 місяці тому +3

    ਸਾਂਜ ਵੱਡੀ ਏ ਤੇ ਰਿਸ਼ਤਾ ਨਿਆਣਾ 💕

  • @KashifAliAnsari-qu7wl
    @KashifAliAnsari-qu7wl Місяць тому +1

    Aye banda har wari end kar dinda yar❤❤❤

  • @ranaqamarkhan756
    @ranaqamarkhan756 2 місяці тому +1

    Dilo salute a 22_🇵🇰

  • @Mr.perfect905
    @Mr.perfect905 2 місяці тому +4

    *ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਨੂੰ ਇੱਥੇ ਆਪਣੀ ਮੌਜੂਦਗੀ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ* ❤❤

  • @mishuroy-px2vi
    @mishuroy-px2vi 10 днів тому

    ਕੁਝ ਤੇ ਹੈ ਉਹਦੇ ਵਿਚ ❤
    ਜਿਹੜਾ ਹਰ ਸਮਾਂ ਮੇਰੇ ਖਿਆਲਾਂ ਚ ਆਉਂਦਾ 😘🌎🫂ਪਵੇ ਇਕ ਦੂਜੇ ਤੋਂ ਦੂਰ ਆ
    ਪਰ ਦਿਲ ਚ ਇਕ ਦੂਜੇ ਦੀ ਖਿੱਚ
    ਜਿਹੀ ਰਹਿੰਦੀ ਆ ਰਹੇ 😢

  • @varindersingh6181
    @varindersingh6181 2 місяці тому +2

    ਕੋਈ ਸ਼ਬਦ ਨੀ ਸਰਤਾਜ਼ ਵੀਰੇ ਲਈ ❣️❣️🥰🥰
    ਬਸ end ਹੋਰ ਕੁਝ ਨੀ ਕਹਿਣ ਨੂੰ 🥰🥰🥰🥰

  • @YaranaDil5577
    @YaranaDil5577 2 місяці тому +8

    Satinder Sartaj has a Sufi heart and he writes songs from his heart and compose from his creativity ❤❤❤

  • @manishmonu26
    @manishmonu26 2 місяці тому +3

    ਰੂਹ ਦੀ। ਖੂਰਾਕ❤❤❤❤

  • @basraproductions660
    @basraproductions660 Місяць тому +1

    ਬਹੁਤ ਸਮੇਂ ਤੋਂ ਇੰਤਜ਼ਾਰ ਸੀ ਇਸ ਗੀਤ ਦਾ❤❤❤

  • @rashikharwal7048
    @rashikharwal7048 Місяць тому +1

    Bahut pyara gaana h rooh nu touch krda ❤❤ sartaj is my favourite singer

  • @manpreet9447
    @manpreet9447 Місяць тому +4

    ਸ਼ਬਦਾਂ ਦੀ ਸਹੀ ਵਰਤੋਂ ਤੇ ਸਤਿੰਦਰ ਸਰਤਾਜ ਹੀ ਕਰ ਸਕਦਾ ਬਹੁਤ ਵਧੀਆ ਲਗਦਾ ਵਾਰ ਵਾਰ ਸੁਣ ਕੇ

  • @Motivational_life429
    @Motivational_life429 2 місяці тому +10

    ਮੈਨੂੰ ਤੇ ਏਨੀ ਖੁਸ਼ੀ ਹੁੰਦੀ ਕਿ ਸ਼ੁਕਰ ਚੰਗਾ ਸੰਗੀਤ ਸੁਣਨ ਵਾਲੇ ਵੀ ਬਹੁਤ ਸਾਰੇ ਸਰੋਤੇ ਆ ❤❤❤

  • @SimranKaur-wo8ij
    @SimranKaur-wo8ij Місяць тому +1

    ਕੋਈ ਤੇਰੇ ਨਾਲ ਮੋਹ ਏ ਪੁਰਾਣਾ❤❤❤ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ❤❤❤❤❤❤❤❤❤ਤੂੰ ਮੰਨ ਜਾਂ ਨਾ ਮੰਨ ਹੀਰੀਏ❤❤❤❤❤❤

  • @deepasingh6995
    @deepasingh6995 2 місяці тому +2

    Niru ਬਾਜਵਾ ਜੇਕਰ ਅਪਣੇ ਸਰੀਰ ਨੂੰ ਫਿਲਮ ਲਈ ਥੋੜ੍ਹਾ ਜਿਹਾ ਵੀ ਫਿੱਟ ਕਰ ਲੈਂਦੀ ਫਿਲਮ ਇੱਕ ਅਸਲੀਅਤ ਨਜ਼ਰ ਆਉਣੀ ਸੀ।

  • @manpreetbalu2396
    @manpreetbalu2396 2 місяці тому +3

    Koi tere nal moh ae purana!🫶🏻✨

  • @user-sl3jq6uz9w
    @user-sl3jq6uz9w 2 місяці тому +3

    ਵਾਹ ਸਰਤਾਜ ❤

  • @28_to_infinity
    @28_to_infinity 2 місяці тому +3

    ✨ਅੰਬਰਾਂ ਤੋਂ ਪਾਰ ਸਾਡੇ ਪਿਆਰ ਵਾਲੀ ਗੱਲ ਏ,
    ਹੱਥ ਫੜ ਮਾਨ ਦਾ ਤੇ ਨਾਲ ਓਦੇ ਚਲ ਵੇ,
    ਮੈਂ ਤਾਂ ਕਾਇਮ ਰੱਖੂੰਗਾ ਜੁੱਗਾਂ ਤਕ ਵੇ, ਪਿਆਰ ਵਾਲੀ ਇਸ ਜੰਗ ਨੂੰ,
    ਇੰਝ ਡੁੱਬਿਆ ਤੇਰੇ ਦੀਦਾਰ ਚ, ਭੁੱਲ ਬੈਠੇ ਸਾਰੇ ਜੱਗ ਨੂੰ... ਇੰਝ ਡੁੱਬਿਆ
    ਕੁਸ਼ਪ੍ਰੀਤ ਮਾਨ ✍️✍️

  • @jasbirkaurrayat-dy5db
    @jasbirkaurrayat-dy5db Місяць тому +1

    ਸਰਤਾਜ ਜੀ ਦੀ ਗਾਇਕੀ ਤਾਂ ਰੂਹ ਦੀ ਖੁਰਾਕ ਆ ਵਾਹਿਗੁਰੂ ਇਹਨਾ ਨੂੰ ਚੜਦੀ ਕਲਾ ਬਖਸ਼ੇ

  • @user-hemant-nanda123
    @user-hemant-nanda123 Місяць тому +2

    i love this voice Sartaj ji great ho ap God gifted voice hai apki bahut sukun aur pain feel karati hai apki awaz❤

  • @GurcharanSingh-eh1om
    @GurcharanSingh-eh1om Місяць тому +1

    ਰੂਹਾਂ ਦੇ ਮੂਰੀਦ ਨੇ ਸਰਤਾਜ ਸਾਹਬ ਜੀ ਤਾਂ ❤️❤️❤️❤️❤️‍🔥❤️‍🔥❤️‍🔥❤️‍🔥❤️‍🔥

  • @GurpreetSingh-le3dm
    @GurpreetSingh-le3dm 2 місяці тому +8

    ਸਕੂਨ ਮਿਲਦਾ ਸੱਚੀ❤❤

    • @mehfil-e-sartaaj
      @mehfil-e-sartaaj 2 місяці тому

      ua-cam.com/video/LBBIwSKfKGw/v-deo.htmlfeature=shared

  • @tarlochanbanger5463
    @tarlochanbanger5463 Місяць тому +1

    ❤ਬਹੁਤ ਹੀ ਵਧੀਆ ਸੁੰਦਰ ਆਵਾਜ਼ ਅਤੇ ਦਿਲ ਨੂੰ ਛੂਹ ਲੈਣ ਵਾਲੇ ਸੱਚੇ ਸੁੱਚੇ
    ਮਿਠਾਸ ਭਰੇ ਗੀਤ ਗਾਏ ਮੇਰੇ ਸਤਿੰਦਰ ਵੀਰ ਜੀ ਨੇ।

  • @KulwinderSingh-qr5sg
    @KulwinderSingh-qr5sg Місяць тому +2

    ਬਹੁਤ ਵਧੀਆ 👌 ਬਾਈ ਜੀ

  • @Harnoor_kaur_sidhu
    @Harnoor_kaur_sidhu 2 місяці тому +2

    ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
    ਤੂੰ ਮੰਨ ਜਾਂ ਨਾ ਮੰਨ ਹੀਰੀਏ।।❤

  • @sukh_gill.
    @sukh_gill. 2 місяці тому +3

    ਸਾਹ ਰੁਕ ਜਾਦੇ ਸਬਦ ਨਹੀ ਰੁਕਦੇ ਪਿਆਰ ਮੁੱਕ ਜਾਦਾ ਪਰ ਦਰਦ ਨਹੀ ਮੁੱਕਦੇ ਮਰਕੇ ਨਹੀ ਮੁਹੱਬਤ ਮਿਲਦੀ ਨਾਹੀ ਕਬਰਾ ਉੱਤੇ ਸੱਜਣ ਢੁਕਦੇ ਬੰਦ ਅੱਖਾ ਨਾਲ ਯਾਰਾ ਤੀਰ ਟਿਕਾਣੇ ਨਹੀ ਗੱਡ ਹੁੰਦੇ ਪਹਿਲੀ ਉਮਰ ਦੇ ਪਿਆਰ ਤਾ ਸੱਜਣਾ ਚਾਹਕੇ ਵੀ ਨਹੀ ਛੱਡ ਹੁੰਦੇ

  • @badhana9433
    @badhana9433 2 місяці тому +2

    ਕੋਈ ਇਸਤੋਂ ਵਦੀਆ ਨੀ ਗਾਣਾ ❣️ਤੂੰ ਮੰਨ ਜਾ ਨਾ ਮੰਨ ਹੀਰੀਏ❣️

  • @omsumaniya
    @omsumaniya 25 днів тому +1

    ਬਹੁਤ ਵਧੀਆ ਲਗਾ ❤❤❤

  • @anmoldeepsingh9662
    @anmoldeepsingh9662 2 місяці тому +1

    ❤Tu man ja na heereye❤.

  • @unboxing4622
    @unboxing4622 2 місяці тому +3

    Wah yaar heart touching song a feeling like nostalgia ❤

  • @mannusingh7661
    @mannusingh7661 2 місяці тому +2

    ਵਾਹ ਜੀ ਵਾਹ ਯਾਰ ਕੀ ਚੀਜ ਆ ਏ ਬੰਦਾ ਕੀ ਲਿਖੀਏ ਸਰਤਾਜ ਸਾਬ ਵਾਸਤੇ ਕੋਈ ਲਫਜ ਹੀ ਨਹੀਂ ਕੀ ਕੁਜ ਨੀ ਕਰਦੇ ਸਿੰਗ੍ਰ ਅੱਜ ਕਲ ਰਫਲਾ ਟਕੂਵੇਂ ਗਾਲਾ ਕੱਢਦੇ ਆ ਪਰ ਸਰਤਾਜ ਜੀ ਨਹੀਂ ਰੀਸ ਤੁਹਾਡੀ ਵਾਹ ਜੀ ਵਾਹ,👏👏👏👏👏👏

  • @SunilKumar-ns2uu
    @SunilKumar-ns2uu 2 місяці тому +3

    MakA Bai end he gal baat aa veer dii

  • @suryapareek6217
    @suryapareek6217 Місяць тому +1

    Aasi tujsi pio lassi maza aa gaya mast gana hai❤️🫂😍😍😍🔥

  • @mahimasingh4893
    @mahimasingh4893 Місяць тому +1

    ਜੇ ਗਾਣਾ ਅੱਧ ਵਿੱਚ ਬੰਦ ਨਹੀਂ ਕਰ ਸਕਦਾ ਤਾਂ ਭਰਾਵਾ ਧਿਆਨ ਨਾਲ ਸੁਣਨ ਵਾਲਾ ਨੈਣਾਂ ਵਿਚੋਂ ਹੰਝੂ ਵੀ ਨਹੀਂ ਰੋਕ ਸਕਦਾ। ਜੁਗ ਜੁਗ ਜੀਵੇ ਸਰਤਾਜ ਤੇ ਸਰੋਤਾ ਮੰਡਲ।

  • @gourav9792
    @gourav9792 2 місяці тому +1

    Love from haryana 😍🙏

  • @pannupreet4467
    @pannupreet4467 2 місяці тому +2

    ਕੋਈ ਤੇਰੇ ਨਾਲ ਮੋਹ ਹੈ ਪੁਰਾਣਾ ❤❤❤❤❤

  • @rajesh_kumar8607
    @rajesh_kumar8607 2 місяці тому +2

    ਬੜਾ ਲੰਮਾਂ ਏ ਮੁਹੱਬਤਾਂ ਦਾ ਤਾਣਾ... ❤️

  • @geetkarkamalsipa2025
    @geetkarkamalsipa2025 Місяць тому +1

    ਕਿੰਨੇ ਕਿੰਨੇ ਲਾਈਵ ਗੀਤ ਪਹਿਲਾਂ ਸੁਣਿਆ ਸੀ
    ਪਿਛਲੇ ਜਨਮ ਸਾਡਾ ਸ਼ਹਿਰ ਕਸ਼ਮੀਰ ਸੀ
    ਚੰਗਾ ਸੀ ਇਲਾਕਾ ਕਿਸੇ ਰਾਜੇ ਦੀ ਜਗੀਰ ਸੀ
    ਚਿੱਠੀ ਲੈ ਕੇ ਜਾਦਾ ਸਰਬਾਸੀ ਨਾ ਦਾ ਬਾਜ ਸੀ ਤੇਰਾ ਨਾ ਸਕੀਨਾ ਮੇਰਾ ਨਾਮ ਸਰਤਾਜ ਸੀ
    ਯਾਦ ਅੱਜ ਵੀ ਚਿਨਾਰਾਂ ਵਾਲਾ ਟਾਹਣਾ
    ਤੂੰ ਮੰਨ ਜਾ ਨਾ ਮੰਨ ਅੱਲੜੇ ਸਾਡਾ ਤੇਰੇ ਨਾਂ ਕੋਈ ਰਿਸ਼ਤਾ ਪੁਰਾਣਾ ਮੰਨ ਜਾਂ ਨਾਂ ਮੰਨ ਅੱਲੜੇ

  • @balwinderkaur186
    @balwinderkaur186 Місяць тому +1

    ਮੈਨੂੰ ਏ ਗਾਣਾ ਬੌਹਤ ਸੋਹਣਾ ਲਗਦਾ ਹੈ ਜੀ ❤❤❤❤❤❤

  • @rjabhishekkkk
    @rjabhishekkkk 2 місяці тому +2

    ਇਸ ਗਾਣੇ ਦੀ ਬਹੁਤ ਚਿਰ ਤੋ ਤਾਂਗ ਸੀ ❤

  • @kismatcollection2146
    @kismatcollection2146 2 місяці тому +4

    Sartaaz sir Rabb lambi bahut lambi umar bakshe thonu jad tuhada pehla song aaye a c os din hi pta lagg geya c v eho jehe song saanu sun n nu milde rehnge .... Bahut yaadan ne thode songs naal khaas karke pehli album naal....

    • @mehfil-e-sartaaj
      @mehfil-e-sartaaj 2 місяці тому

      ua-cam.com/video/LBBIwSKfKGw/v-deo.htmlfeature=shared

  • @Statustime59
    @Statustime59 2 місяці тому +1

    Kya baat ji 🥰

  • @Inderjit-fd5fu
    @Inderjit-fd5fu 2 місяці тому +1

    Nice ❤

  • @gurpreet_rahi_22
    @gurpreet_rahi_22 2 місяці тому +2

    ਬਹੁਤ ਖੂਬਸੂਰਤ 💗

  • @saeedahmad-uq2yi
    @saeedahmad-uq2yi 2 місяці тому +2

    Bhai ji Kia bat aa tuadi allah Kush rakhe

  • @harjinderbuttarsidhu3760
    @harjinderbuttarsidhu3760 Місяць тому +1

    ਆਪਣੇ ਮਹਿਬੂਬ ਨੂੰ ਵੀ ਭੇਜਿਆ। ਆਪ ਵੀ ਬਹੁਤ ਵਾਰ ਸੁਣ ਲਿਆ।

  • @Gurmeetsingh-jv8ek
    @Gurmeetsingh-jv8ek 2 місяці тому +2

    ਮਾਰ ਹੀ ਦਿੱਤਾ ਸਰ ਜੀ

  • @sardarjisardarsaab832
    @sardarjisardarsaab832 Місяць тому +1

    Bakamal ji.. ❤❤

  • @deepchoudhary4105
    @deepchoudhary4105 2 місяці тому +2

    ਦਿਲ ਨੂੰ ਬਹੁਤ ਸਕੂਨ ਮਿਲਦਾ ਤੁਹਾਡੇ ਗਾਣੇ ਸੁਣ ਕੇ

  • @meenubaggatanumodel4935
    @meenubaggatanumodel4935 2 дні тому

    Bht pyara song hmesha di trah Sartaj ta sartaj hai soothing song ❤