Sukhbir Badal ਨੇ ਰਾਜਸਥਾਨ CM ਭਜਨ ਲਾਲ ਤੋਂ ਕੀਤੀ ਕਿਹੜੀ ਮੰਗ?

Поділитися
Вставка
  • Опубліковано 29 вер 2024
  • Sukhbir Badal ਨੇ ਰਾਜਸਥਾਨ CM ਭਜਨ ਲਾਲ ਤੋਂ ਕੀਤੀ ਕਿਹੜੀ ਮੰਗ?
    #sukhbirbadal #cmrajsthan #lakhwinderkaur #sikhreligion
    ਅੰਮ੍ਰਿਤਧਾਰੀ ਮਹਿਲਾ ਨੂੰ Examination Hall 'ਚ ਜਾਣ ਤੋਂ ਰੋਕਣ ਦਾ ਮਾਮਲਾ
    ਰਾਜਸਥਾਨ ਦੇ ਜੋਧਪੁਰ 'ਚ ਹੋਇਆ ਸੀ ਨਿਆਂਪਾਲਿਕਾ ਦਾ ਪੇਪਰ
    ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਜਨ ਲਾਲ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
    ਅੰਮ੍ਰਿਤਧਾਰੀ ਮਹਿਲਾ ਨੂੰ ਪੇਪਰ ਤੋਂ ਪਹਿਲਾਂ ਕਰਾਰ ਲਾਉਣ ਲਈ ਕਿਹਾ ਗਿਆ
    ਰਾਜਸਥਾਨ ਦੇ ਜੋਧਪੁਰ ਵਿਚ ਜੁਡੀਸ਼ਰੀ ਦਾ ਪੇਪਰ ਦੀ ਦੇਣ ਗਈ ਅੰਬਾਲਾ ਦੀ ਲਖਵਿੰਦਰ ਕੋਰ ਨਾਲ ਐਗਜਾਮੀਨੇਸ਼ਨ ਹਾਲ ਚ ਡਿਉਟੀ ਦੇ ਰਹੇ ਸੁਰਖਿਆ ਕਰਮਚਾਰੀਆਂ ਵਲੋ ਬਦਸਲੂਕੀ ਕਰਨ ਅਤੇ ਲਖਵਿੰਦਰ ਕੌਰ ਦੇ ਕਕਾਰਾਂ ਨੂੰ ਲਾਉਣ ਲਈ ਕਿਹਾ ਗਿਆ । ਇਸ ਮਾਮਲੇ ਨੂੰ ਲੈ ਕੇ ਹੁਣ ਸੁਖਬੀਰ ਬਾਦਲ ਵੀ ਲਖਵਿੰਦਰ ਕੌਰ ਦੇ ਹਕ ਵਿਚ ਆਏ ਹਨ ਅਤੇ ਟਵੀਟ ਕਰਕੇ ਘਟਨਾ ਤੇ ਦੁਖ ਜਤਾਇਆ ਹੈ । ਉਨਾ ਰਾਜਸਥਾਨ ਦੇ ਮੁਖ ਮੰਤਰੀ ਭਜਨ ਨਾਲ ਤੋ ਆਰੋਪੀ ਸਟਾਫ ਤੇ ਸਖਤ ਤੋ ਸਖਤ ਕਾਰਵਾਈ ਕਰਨ ਲਈ ਕਿਹਾ ਹੈ ।

КОМЕНТАРІ • 5

  • @rajinderkaur330
    @rajinderkaur330 3 місяці тому +6

    SHE IS ABSOLUTELY RIGHT ON HER STATEMENT
    YOU CAN NOT DENY IT UNDER ANY CIRCUMSTANCES
    I'M MANJEET SINGH AN ADVOCATE DO APPRECIATE IT WHOLEHEARTEDLY

  • @atmasingh5372
    @atmasingh5372 2 місяці тому

    ਸੁਖਬੀਰ ਬਾਦਲ ਤੇਰੇ ਡਰਾਮੇ ਸਬ ਲੋਕ ਸਮਜ ਗਏ ।ਜਦੋਂ ਸਤਾ ਵਿੱਚ ਰਹੇ ਉਦੋਂ ਅੰਮ੍ਰਿਤਧਾਰੀ ਸਿੱਖਾਂ ਦੀਆਂ ਧਾਰਮਿਕ ਚਿਨ ਲਾਹ ਸੁੱਟੇ ਜਾਂਦੇ ਸੀ।

  • @bhupindersingh4084
    @bhupindersingh4084 2 місяці тому +1

    ਵੈਰੀ।ਗੂਂਡ।ਬਂਚਾ

  • @kuljeetkainth9726
    @kuljeetkainth9726 2 місяці тому

    Mam thik kiha tuc

  • @AmrikSingh-vw3xo
    @AmrikSingh-vw3xo 3 місяці тому

    Pakhund