ਮੈਂ ਸਭ ਤੋਂ ਵੱਡਾ ਦੋਸ਼ੀ ਹਾਂ ਜਿਸ ਨੇ ਅਕਾਲੀ ਦਲ ਬਾਦਲ'ਚ ਕੀਤੀ ਘਰ ਵਾਪਸੀ, ਮੇਰੇ ਪਿਤਾ ਮੈਨੂੰ ਰੋਕਦੇ ਰਹੇ |
Вставка
- Опубліковано 6 жов 2024
- ਮੈਂ ਸਭ ਤੋਂ ਵੱਡਾ ਦੋਸ਼ੀ ਹਾਂ ਜਿਸ ਨੇ ਅਕਾਲੀ ਦਲ ਬਾਦਲ'ਚ ਕੀਤੀ ਘਰ ਵਾਪਸੀ, ਮੇਰੇ ਪਿਤਾ ਮੈਨੂੰ ਰੋਕਦੇ ਰਹੇ, ਚਲਦੀ ਇੰਟਰਵਿਊ ਚ ਭਾਵੁਕ ਹੋਏ ਪਰਮਿੰਦਰ ਢੀਂਡਸਾ - ਸੁਖਬੀਰ ਬਾਦਲ ਸਾਨੂੰ ਖਤਮ ਕਰਨਾ ਚਾਹੁੰਦੇ ਸੀ,ਅੰਮ੍ਰਿ*ਤ*ਪਾ*ਲ ਤੇ ਸਿਮਰਨਜੀਤ ਮਾਨ ਬਾਰੇ ਵੀ ਕੀਤਾ ਖੁਲਾਸਾ
#ParminderSinghDhindsa #ShiromaniAkaliDal #SukhbirSinghBadal #SukhdevSinghDhindsa #Emotional #SimranjitMann #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਤੂੰ ਸਬ ਤੋਂ ਵਡਾ ਕਮੀਨਾ ਲੀਡਰ ਹੈਂ।ਵੱਡੀਆਂ ਪੋਸਟਾਂ ਮਾਣ ਕੇ ਤੁਸੀਂ ਹੁਣ ਕਿਨਾਰਾ ਕਰ ਰਹੇ ਹੋ। ਲੱਖ ਲੱਖ ਲਾਹਣਤਾਂ ਢੀਂਡਸਾ ਪਰਿਵਾਰ ਨੂੰ।
ਇਨਾਂ ਸਭ ਨੂੰ ਪਤਾ 10 ।20 ਸਾਲ ਅਕਾਲੀ ਦਲ ਦਾ ਕੁਛ ਨਹੀਂ ਬਣਨਾ ਇਹ ਹੁਣ ਉਹਨੂੰ ਛੱਡ ਕੇ ਨਵੀਆਂ ਪਾਰਟੀਆਂ ਵੱਲ ਨੂੰ ਭੱਜ ਰਹੇ ਨੇ ਹੋਰ ਕੁਝ ਨਹੀਂ
ਜਦੋ ਟਿਕਟ ਦੇ ਗੁਸੇ ਚ ਘਰੇ ਬੈਠ ਗਏ ਉਦੋ ਅਕਾਲੀ ਦਲ ਦਾ ਫਿਕਰ ਕਿੳਉ ਨਹੀ ਆਇਆ ਕਿ ਅਕਾਲੀ ਦਲ ਤਕੜਾ ਹੋਵੇ
ਸੱਭ ਤੋਂ ਵੱਧ ਆਨੰਦ ਮਾਣਿਆ ਤੂੰਸੀ ਅਕਾਲੀ ਦਲ ਦੇ ਵਿੱਚ ਮਾਣਿਆ ਹੈ,ਪਰ ਬਰਵਾਦ ਸੱਭ ਤੋਂ ਵੱਧ ਤੁਸੀਂ ਹੀ ਕੀਤਾ ਹੈ
Dhindsa.sahib.jdo.mnister.bane.si.odo.sukhveer.changa.see.
ਇਹ ਕਿਹੜੇ ਅਕਾਲੀ ਐ ਇਹ ਤਾਂ ਬੀਜੇਪੀ ਦੇ ਏਜੰਟ ਹਨ ਕੌਮ ਮਾਰੂ ਨੇ ਅਪਣੇ ਸਵਾਰਥ ਲੲਈ ਮਰੇ ਫਿਰਦੇ ਇਹ ਕੋਈ ਅਕਾਲੀ ਨਹੀ ਇਹ ਆਪਣੇ ਆਪ ਨੂੰ ਹੀ ਮਾਲਕ ਸਮਝੀ ਜਾਂਦੇ ਜਿਹੜੇ ਵਰਕਰ ਨੇ ਉਹ ਦਰੀਆਂ ਚੁੱਕਣ ਲੲਈ ਉਹਨਾਂ ਨੂੰ ਟਿਕਟਾਂ ਕਿੳਉ ਨਹੀਂ
ਬੁਹਤ ਵਧੀਆਂ ਹੋਈਆਂ ਗਦਾਰ ਵੱਖ ਹੋ ਗਏ ਅਕਾਲੀ ਦਲ ਬਚ ਜਾਵੇ ਗਾ
ਸੁਖਵੀਰ ਘਰ ਟਿਕਟ ਦੇਣ ਆਇਆ ਸੀ ਤਾਂ ਤੇਰੇ ਬਾਪੂ ਨੇ ਮੋੜਤਾ ਐਮਪੀ ਹਾਰਕੇ ਐਮ ਐਲ ਏ ਫੇਰ ਅੱਗੇ ਇਹ ਤਾਂ ਠੀਕ ਨਹੀਂ
ਭਾਈ ਜੇ ਤਾਂ ਤੈਨੂੰ ਸੰਗਰੂਰ ਤੋਂ ਸੀਟ ਦੇ ਦਿੰਦੇ ਫੇਰ ਤਾਂ ਬਾਦਲ ਚੰਗਾ ਸੀ
People of Desh-punjab will not accept Badal family and puppet leaders.
U guys all care about u r kursi u dont care about punjab
Dhindsa good man
Honest leader dhindsa family zindabad
ਜਦੋ ਤੁਸੀ ਮੰਤਰੀ ਬਣੇ ਸੀ ਉਦੋ ਤੁਸੀ ਕਿੳਉ ਨਹੀ ਕਿਹਾ ਮੈਰਟ ਆਲੇ ਨੂੰ ਮੰਤਰੀ ਬਣਾੳ ਮੈ ਮੰਤਰੀ ਨਹੀ ਬਣਦਾ
Don’t trust him
They are all same
Parminder dhindsa varga leader ban na bhut aoukha j kite chandumajra ne camand sahi treeke nal sambhal layi ah dhada vadhia banju
Giane pinderpal singh ji nu pardhaan lgau
Parminder Singh great personality
Gal nahi bani hun ..??
Lakh lahnta
Je ticket mil jandi fer theek c
Lakh lahnta.
Jado guru granth sahib ji di beadbi hoi tusi do sal finance minister rahe je tuhanu guru nal pyar hunda tusi resine Dede hun pakhand da ki faida
Pardhangi chaddna kyo nahi chahate. Kisi aur ko bana doh. Theka le rakha hai.
Oh eh dhindsa aap sangrur seat mangda si hun oh mili nai ehna nu te hun Badal nu gaalan kadta peya 🤦🤣 eh ne AAP nu vote pavaiya ne, te koi hor banda nu koi v mauka nai dena chahida Akali Dal ch na Sukhbir Badal na eh Dhindsa!! Nava banda banao pardhan te pinda ch Kaam Karo Loka de
Dhinsa selfish
Eh sare hi akali dal noo3 site le ke jan de bhi dar hn sukh veer nhi
Oh tusi sarpanchi nhi jit sakde pta nee samjde kee apne app nu oh din nhi aune hun khtm hogi syasat sodi
Peo 2000 ton mla bnda aa reha 17 tk
@@navjotjohal945317 ch vi aapni party bna ke akali dal to bina 33000 to jyade vote pai gyee si
@@navjotjohal9453pulge sab eh bai hun ena maan milya jitho ono manda bolan lag paye
One of the corrupt group all his freinds took benefits when they were in power,all they care about kursi that was the reason they went to bjp .dhindsa family sidelined all regional leaders from sangrur distt
Eh ne b j p de ajent
Bad people
bjp ch chale jao sikhi nu vecho te rupeya kamao
ehi thodi asliyat
Ɓadal de time is parwar ne v Moja lutian eh te modi Bhagat hi ne
Kanima no 1 .
Sukhbir badal bina akali dal da guzara nahi hai
ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ……
*ਸੁਖਬੀਰ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !
Jad Parminder ji Tulsi fanice manester c udo v ea he akali dal c hun Kiva akali dal badal ban gya akali dad badal v tusi dhindsa pram Singh chandu majra or sikander Singh 3:54 maluka ji sab na mill ka baniya hun j akali dal kamjor ho gya tusi sab Sacha ta saff banda ho eh gallan nal he akali dal kamjor ho gya ta hor kamjor ho reha maluka patwar ta bjp party join kar gya
Odo ta sahi c bai sab odo raje c hun time aya saath den da te ena dia jameer jag pai dale dogle lok ne bai lokan nu samjna chahihda ke eh lok swarthi ne dal badl k v saale pardaangi paalde
Oh yaar tuhanu bjp party tau sivaye kujg hor nahi disda
ਕੇਂਦਰ ਦੀ ਕਿਸੇ ਪਾਰਟੀ ਨੇ ਪੰਜਾਬ ਨਾਲ ਇਨਸਾਫ ਨਹੀਂ ਕੀਤਾ !
Dhindsa saab hor kinni k gdaari kroge pehla e sangrur ch akali dal da veda grk krta tuc
Jinu dekho bjp party nu vich le anda ki gall bai hun bjp maari ho gayi
Bjp party hi punjab da bhalla kar sakdi hai
Congress party tuhanu pasand nahi hun tusi sare bjp nu maara kehan lag paye hor kide naal tusi jayoge