ਭਗਵੰਤ ਤੇ ਵੀਡੀਓ ਹੋਗੇ ਵਾਇਰਲ | ਸੁਖਬੀਰ ਖੇੜਗੇ ਵੱਡਾ ਦਾਅ ਬਾਗੀ ਪਸਤ ? ਕਰਤੀ ਝੰਡੀ ? ਰਾਹੁਲ ਨੇ ਫਸਾਈ ਮੋਦੀ ਸਰਕਾਰ

Поділитися
Вставка
  • Опубліковано 27 чер 2024
  • ਭਗਵੰਤ ਤੇ ਵੀਡੀਓ ਹੋਗੇ ਵਾਇਰਲ
    ਸੁਖਬੀਰ ਖੇੜਗੇ ਵੱਡਾ ਦਾਅ
    ਬਾਗੀ ਪਸਤ ? ਕਰਤੀ ਝੰਡੀ ?
    ਰਾਹੁਲ ਨੇ ਫਸਾਈ ਮੋਦੀ ਸਰਕਾਰ
    • ਭਗਵੰਤ ਤੇ ਵੀਡੀਓ ਹੋਗੇ ਵਾ...

КОМЕНТАРІ • 25

  • @charanjitbasra4543
    @charanjitbasra4543 8 днів тому +10

    ਪੰਜਾਬ ਦੇ ਲੋਕਾਂ ਨੂੰ ਭਗਞੰਤ ਮਾਨ ਦਾ ਸਾਥ ਦੇਣਾ ਚਾਹੀਦਾ ਜੇ 27 ਞਿਚ ਭਗਞੰਤ ਮਾਨ ਦੀ ਸਾਥ ਨਾ ਦਿੱਤਾ ਬਹੁਤ ਪਛਤਾਓਗੇ ਕੰਮਾਂ ਨੂੰ ਞੋਟਾ ਪਾਉਣੀਆਂ ਸਿੱਖ ਲਓ ਪੰਥ ਧਰਮ ਤੇ ਜਾਤਾ ਨੂੰ ਞੋਟਾ ਪਾਉਣੀਆਂ ਛੰਡ ਦੇਞੇ ਤੁਹਾਨੂੰ ਪੰਥ ਤੇ ਧਰਮ ਦੇ ਨਾ ਤੇ ਹੁਣ ਬਹੁਤ ਲੋਕ ਬਾਹਰੋਂ ਆ ਰਹੇ ਆ ਅਮਰਤਪਾਲ ਞਾਗ ਗੁਰੂ ਦਾ ਬਾਣਾ ਪਾਕੇ ਤੁਹਾਨੂੰ ਬਹੁਤ ਲੋਕਾਂ ਨੇ ਮੂਰਖ ਬਣਾਉਣਾ

  • @SarbjeetSingh-fg3xp
    @SarbjeetSingh-fg3xp 8 днів тому +1

    ਭਗਵੰਤ ਸਿੰਘ ਮਾਨ ਬੈਸਟ ਮੁੱਖ ਮੰਤਰੀ ਏ ਪੰਜਾਬ ਦਾ

  • @MalkeetSingh-pk6sf
    @MalkeetSingh-pk6sf 8 днів тому

    ਡੱਲਾ ਜੀ ਪ੍ਰੀਵਾਰ ਵਾਦ ਬਾਰੇ ਤੁਹਾਡੇ ਵਿਚਾਰ ਬਿਲਕੁਲ ਸਹੀ ਹਨ ਕਿਉਂਕਿ ਬਾਗੀ ਧੜੇ ਵਾਲੇ ਵੀ ਆਪਣੇ ਪੁੱਤਾਂ ਧੀਆਂ ਵਾਸਤੇ ਲੜ ਰਹੇ ਹਨ ਨਾ ਕਿ ਪੰਜਾਬ ਦੇ ਭਲੇ ਲਈ

  • @sukhdevjohal5934
    @sukhdevjohal5934 8 днів тому +1

    ਗ੍ਰੇਟਰ ਜੌਬ

  • @charanjitbasra4543
    @charanjitbasra4543 8 днів тому +3

    ਇਹ ਕੰਮ ਲੋਕਾਂ ਨੂੰ ਦਿਸਦੇ ਨਹੀਂ ਮੂਰਖ ਬਣੇ ਆ

  • @dhanwantsingh9111
    @dhanwantsingh9111 8 днів тому +2

    Good cm mann saab Good job 👏

  • @harjindersingh-sg4cv
    @harjindersingh-sg4cv 8 днів тому +2

    ਸਤਲੁਜ ਅਤੇ ਵਿਆਸ ਦਰਿਆਵਾਂ ਦੇ ਧੁਸੀ ਬੰਨ ਮਜਬੂਤ ਕਰਕੇ ਇਨ੍ਹਾਂ ਦਰਿਆਵਾਂ ਵਿੱਚ ਕੁਝ ਥਾਵਾਂ ਤੇ ਬੰਨ ਲਾਕੇ ਸਾਰਾ ਸਾਲ ਪਾਣੀ ਨਾਲ ਭਰਕੇ ਰਖਣਾ ਚਾਹੀਦਾ ਤਾਂ ਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਉਪਰ ਆ ਸਕੇ

  • @user-no7sq7fo6o
    @user-no7sq7fo6o 8 днів тому +2

    ਡੱਲਾ ਪਹਿਲਾਂ ਤੁਸੀਂ ਸਿੱਧੂ ਸਿੱਧੂ ਕਰਦੇ ਸੀ ਹੁਣ ਤੁਸੀਂ ਭਗਵੰਤ ਮਾਨ ਦੇ ਗੁਣ ਗਾਉਂਦੇ ਜੇ ਮਾਨ ਸਾਹਿਬ ਨੂੰ ਇਹ ਵੀ ਦੱਸਿਆ ਜੇ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਡੀ ਏ ਵੀ ਦੇ ਣ ਅਸੀਂ ਵੀ ਮਾਨ ਸਾਹਿਬ ਨੂੰ ਚੁਣਿਆ ਸੀ ਕਿ ਮੁਲਾਜ਼ਮਾਂ ਵੱਲ ਧਿਆਨ ਦਿੱਤਾ ਜਾਵੇ ਪਰ ਇਹ ਨਹੀਂ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਬਾਹਰ ਤੋਂ ਲਿਆ ਕੇ ਲਾਇਆ ਜਿਸ ਨੂੰ ਪੰਜਾਬੀ ਨਹੀਂ ਆਉਂਦੀ ਇਸ ਵੱਲ ਧਿਆਨ ਦੇਣ ਕੀ ਪੰਜਾਬ ਵਿੱਚ ਕੋਈ ਪੰਜਾਬੀ ਲੇਖਕ ਨੂੰ ਲਾਇਆ ਜਾਵੇ

  • @puramanthind6004
    @puramanthind6004 8 днів тому

    Good job

  • @malkindersingh6263
    @malkindersingh6263 8 днів тому

    C M Bhagwant Maan sahib ji honest C M he should constitute various committee of experts

  • @GulbaharSingh-sn6rz
    @GulbaharSingh-sn6rz 8 днів тому

    ❤❤🎉🎉

  • @SarabjeetSinghtakkar-gb3hu
    @SarabjeetSinghtakkar-gb3hu 8 днів тому +1

    Brahmaputra son has been mla 2014 by election
    Ravinder Singh Brahmpura won from khadoor sahib from bittu independent candidate

  • @tatladssingh4134
    @tatladssingh4134 8 днів тому

    MLA ਜਾਂ MP ਨੂੰ ਪੈਨਸ਼ਨ ਉਸ ਸਮੇਂ ਸ਼ੁਰੂ ਹੂੰਦੀ ਹੈ ਜਦੋਂ ਉਹ ਅਗਲੀ ਵਾਰ ਇਸ ਅਹੁਦੇ ਤੇ ਨਹੀਂ ਰਹਿੰਦਾ।ਮੇਰਾ ਵਿਚਾਰ ਹੈ ਕਿ ਇਕ ਹੀ ਪੈਨਸ਼ਨ ਮਿਲਦੀ ਹੈ।ਸ਼ਾਇਦ ਇਕ ਤੋਂ ਵੱਧ ਵਾਰ ਬਣੇ ਹੋਇਆਂ ਨੂੰ ਥੋੜੀ ਜਿਹੀ ਵੱਧ ਮਿਲਦੀ ਹੈ।ਉਮੀਦ ਹੈ ਆਪਜੀ ਇਸ ਬਾਰੇ ਪੂਰਨ ਜਾਣਕਾਰੀ ਦਿਓਗੇ ਤਾਂਕਿ ਸਾਡੀ ਜਾਣਕਾਰੀ ਵਿਚ ਵਾਧਾ ਹੋ ਸਕੇ।

  • @gurtejsingh5066
    @gurtejsingh5066 7 днів тому

    99 percentage weakness can not cover with 1 percentage work.

  • @harneksingh621
    @harneksingh621 8 днів тому

    ਡੱਲੇ ਵਾਲ ਵਰਗੇ ਵੀ ਕੇ ਜੀ ਬਣ ਚੁੱਕੇ ਹਾ ਜੋ ਦੁਆਬੇ ਵਾਲੀ ਨਹਿਰ ਦੀ ਗੱਲ ਕਰਦਾ ਮਾਨ ਇਹ ਕੈਪਟਨ ਵੇਲੇ ਬਣੀ ਸੀ

  • @harwinder2601
    @harwinder2601 7 днів тому

    ਡੱਲਾ ਜੀ ਸਿੱਧੂ ਨੂੰ ਨਿਪਟਾ ਕੇ ਹੁਣ ਭਗਵੰਤ ਮਾਨ ਦੇ ਸੋਹਲੇ ਗਾਉਣ ਲੱਗ ਪਏ ਹੋ , ਇਹ ਤਾਂ ਸਮਝ ਆਉਂਦਾ ਹੈ , ਚਲੋ ਸੌ ਕਾਰਨ ਹੁੰਦੇ ਐ , ਪਰ ਨਵਜੋਤ ਸਿੱਧੂ ਦੀ ਕਲੀ ਵੀ ਕਦੀ ਕਦੀ ਲਾ ਦਿਆ ਕਰੋ , ਜਾਂ ਕੋਈ ਭਗਵੰਤ ਮਾਨ ਦੇ ਗ਼ੁੱਸੇ ਹੋ ਜਾਣ ਦਾ ਤੌਖਲਾ ਵੀ ਹੋ ਸਕਦਾ ਹੈ ?

  • @surinderpalsingh8804
    @surinderpalsingh8804 8 днів тому

    ਮਾਨ ਗਪਾਊਂ ਸੀਐੱਮ ਆ ਗੱਪਾਂ ਦਾ ਕੜਾਹ ਜਿੰਨਾ ਮਰਜ਼ੀ ਕਰਵਾ ਲਓ, ਚਾਸ਼ਨੀ ਦੀ ਵੀ ਥੋੜ ਨੀ ਆਉਣ ਦਿੰਦਾ😂😂

  • @sandeepburia2983
    @sandeepburia2983 8 днів тому

    Mainu tah ess gal dee samajh nhi aa rahi ki Rajiv bhaskar varge patrkaar ehde program vich kyon aaunde hai

  • @gurmansingh9333
    @gurmansingh9333 8 днів тому

    Man sarkar is very good and very nice

  • @amarjitpannu9357
    @amarjitpannu9357 8 днів тому

    Great CM ever !

  • @user-yb3el6tq7z
    @user-yb3el6tq7z 8 днів тому

    C,m,man,sab,best,ji