LIVE : ਬਾਗੀ ਅਕਾਲੀ ਉਮੀਦਵਾਰ ਜਲੰਧਰ ਤੋਂ ਹੋਈ ਬਾਗੀ ਛੱਡੀ ਤਕੜੀ ਫੜਿਆ ਝਾੜੂ | Khabarsaar - Behind The News |

Поділитися
Вставка
  • Опубліковано 5 жов 2024
  • LIVE : ਬਾਗੀ ਅਕਾਲੀ ਉਮੀਦਵਾਰ
    ਜਲੰਧਰ ਤੋਂ ਹੋਈ ਬਾਗੀ ਛੱਡੀ ਤਕੜੀ ਫੜਿਆ ਝਾੜੂ
    ਭੋਲੇ ਬਾਬਾ ਦੇ ਸਤਸੰਗ ਵਿੱਚ ਮਰੇ 122 ਭੋਲੇ ਭਾਲੇ ਲੋਕ| Khabarsaar - Behind The News | Sanjha TV
    #sanjhatv #sanjhatvcanada
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

КОМЕНТАРІ • 22

  • @kewalsinghthandi4086
    @kewalsinghthandi4086 3 місяці тому +5

    ਕੀ ਖਾਲੀਆ ਦੀ ਆਪਸੀ ਖਹਿ-ਬਾਜੀ ਸਿਖ- ਜਗਤ ਨੂੰ ਇਹ ਮੂਰਖ ਬਣਾਉਣ ਲਈ ਜਾਂ ਗੋਲਕ ਦੀ ਲੁਟਾਈ ਲਈ ਹੀ ਹੈ

  • @dr.paramjitsinghsumra179
    @dr.paramjitsinghsumra179 3 місяці тому +1

    ਵੱਡੇ ਵੀਰ ਜਸਵੀਰ ਸਿੰਘ ਜੀ ਯੂਪੀ ਵਿੱਚ ਮੰਤਰੀ ਬਣਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਸੀ

  • @hakamsingh629
    @hakamsingh629 3 місяці тому +3

    ਸਤਿ ਸ੍ਰੀ ਅਕਾਲ ਪੱਟੀ ਸਾਹਿਬ ਚੰਦੂ ਮਾਜਰਾ ਨਹੀਂ ਉਹ ਤਾਂ ਬਲਵੰਤ ਸਿੰਘ ਰਾਮੂਵਾਲੀਆ ਨਕਲੀਆ ਸੀਗਾ ਜਿਹੜਾ ਉਹ ਉਥੇ ਜਾ ਕੇ ਬਣ ਗਿਆ ਯੂਪੀ ਵਿੱਚ ਮਨਿਸਟਰ ਤੁਸੀਂ ਭੁੱਲ ਰਹੇ ਹੋ ।
    ਹਾਕਮ ਸਿੰ ਘ। ਗਿੱਲ C A. USA

  • @GurmailsinghDhillon-q1w
    @GurmailsinghDhillon-q1w 3 місяці тому +1

    ਇਕ ਹੋਰ ਬਲੰਡਰ ਸਿਦਕ ਕਾਇਮ ਨ ਰੱਖ ਸਕੀ ਹੁਣ ਕੁਸੇ ਨੂ ਕੋਈ ਉੱਲ਼ਾਭਾ ਨ ਦੇ ਸਕੇਗੀ

  • @lakhmirsinghkhalsa8282
    @lakhmirsinghkhalsa8282 3 місяці тому +2

    ਭਾਈ ਸਾਹਿਬ ਜੀ ਪ੍ਰੀਤਮ ਸਾਬਕਾ ਕੌਂਸਲਰ ਨੇ ਕਾਲੀ ਸਰਕਾਰ ਵੇਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਹੁਣ ਸਾਥੀ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ ਜਲੰਧਰ

  • @baldevSingh-pd1ez
    @baldevSingh-pd1ez 3 місяці тому +1

    S Kuldep SINGH JI DR jasveer Singh patti saheb ji SSA BATHINDA

  • @jasrajsahi7033
    @jasrajsahi7033 3 місяці тому +2

    ਚੰਦੂਮਾਜਰਾ ਨਹੀਂ
    ਰਾਮੂਵਾਲੀਆ ਸੀ
    ਬੀਬੀ ਸੁਰਜੀਤ ਕੌਰ ਵਾਪਸ ਆ ਗਏ ਹਨ

  • @amarjitdhillon6623
    @amarjitdhillon6623 3 місяці тому +1

    ਪਤਾ ਲੱਗਾ ਹੈ ਕਿ ਬੀਬੀ ਸੁਰਜੀਤ ਕੇਰ ਮੁੜ ਅਕਾਲੀ ਦਲ ਵਿੱਚ ਆ ਗਈ ਹੈ

  • @Sutanter509
    @Sutanter509 3 місяці тому +1

    ਜਿੰਨਾਂ ਨੂੰ ਬਾਗੀ ਕਹਿੰਦੇ ਸੀ ,ਉਹਨਾ ਨੇ ਲਾਜ ਰੱਖ ਲਈ ਜੀ।ਵਾਪਿਸ ਲੈ ਆਏ ਜੀ ਬੀਬੀ ਸੁਰਜੀਤ ਕੌਰ ਨੂੰ।ਹੁਣ ਤਾਂ ਵੋਟਰ ਰੱਖਣ ਲਾਜ ਬਾਗੀਆਂ ਦੀ।

  • @kanwarbirsingh1159
    @kanwarbirsingh1159 3 місяці тому +1

    🌹

  • @kiranpandherb.3744
    @kiranpandherb.3744 3 місяці тому +1

    🙏🙏🙏🙏

  • @GuraSinghGill
    @GuraSinghGill 3 місяці тому +1

    ਚੰਦੂ ਮਾਜਰਾ ਨਹੀ ਬਲਵੰਤ ਸਿੰਘ ਰਾਮੂਵਾਲੀਆ ਸੀ ਜੀ

  • @YAADAN1947DIYAN
    @YAADAN1947DIYAN 3 місяці тому +1

    ਚੰਦੂਮਾਜਰਾ ਨਹੀਂ ਜੀ, ਓਹ ਰਾਮੂਵਾਲੀਆ ਸੀ

  • @inderpalsingh2994
    @inderpalsingh2994 3 місяці тому +1

    Sir wait oneday for any news......,.,.😂

  • @harjeetsingh9645
    @harjeetsingh9645 3 місяці тому +1

    Chandu majra nhi Ramuwalia jail mantry bane te kush singh v Riha kitte

  • @gurnamsinghdhillon4243
    @gurnamsinghdhillon4243 3 місяці тому +1

    Chandu majra nahin Ramuwalia

  • @BrotherCollection-w1s
    @BrotherCollection-w1s 3 місяці тому +2

    ਰਾਮੂੰਵਾਲੀਆ ਮੰਤਰੀ ਬਣੇ ਸਨ ਯੂਪੀ ਵਿਚ

  • @subhashchalana5156
    @subhashchalana5156 3 місяці тому +1

    कल बड़ी बे चेनी रही जी

  • @khushianand3466
    @khushianand3466 3 місяці тому +2

    🩵🩵🩵

  • @sahibjotsinghsidhu4548
    @sahibjotsinghsidhu4548 3 місяці тому

    Ramuwaleya or chandumazra

  • @RajuKuar-bu4vt
    @RajuKuar-bu4vt 3 місяці тому

    🙏🙏🙏

    • @pappubrar8006
      @pappubrar8006 3 місяці тому +1

      ਪ੍ਰੇਮ ਸਿੰਘ ਚੰਦੂ ਮਾਜਰਾ ਨਹੀ ਬਲਵੰਤ ਸਿੰਘ ਰਾਮੂਵਾਲੀਆਂ ਸੀ ਪੱਟੀ ਸਾਬ ਦੂਸਰੀ ਗੱਲ ਬੀਬੀ ਸੁਰਜੀਤ ਕੌਰ ਬਾਗੀ ਧੜੇ ਵੱਲੋ ਤਕੜ੍ਹੀ ਦੇ ਚੋਣ ਨਿਸ਼ਾਨ ਤੇ ਚੋਣ ਲੜ੍ਹਣ ਗੇ ਉਹਨਾ ਦੀ ਘਰ ਵਾਪਸੀ ਹੋ ਗਈ ਹੈ