ਸ਼ਿਵ ਸੈਨਾ ਆਗੂ ''ਜ਼ਿੰਦਾ ਸ਼ਹੀਦ'', ਭਖਿਆ ਮੁੱਦਾ | ਓਧਰ, ਗਵਰਨਰ ਦੇ ਸਖ਼ਤ ਹੁਕਮ | ਅਮ੍ਰਿਤਪਾਲ ਨੇ ਪਾਈ ਪੋਸਟ ਪਏ ਰੌਲੇ ?

Поділитися
Вставка
  • Опубліковано 4 жов 2024

КОМЕНТАРІ • 26

  • @AbababadSnnshs
    @AbababadSnnshs 2 місяці тому +3

    ਸਿਵ ਸੈਨਾ ਵਾਲੇ ਭੌਂਕਣ ਤੋਪਿਹਲਾ ਸੋਚਣ ਸਿਖ ਧਰਮ ਤੇ ਹਮਲੇ ਬੰਦਾ ਕਰਨ

  • @balvirsingh9650
    @balvirsingh9650 2 місяці тому

    ਕੱਲ ਦੀਆਂ ਖ਼ਬਰਾਂ ਬਹੁਤ ਸੁਣੀਆਂ ਪਰ ਕਿਸੇ ਨੇ ਸਚ ਬੋਲਣ ਦੀ ਹਿੰਮਤ ਨਹੀਂ ਕੀਤੀ ਤੁਸੀਂ ਸਹੀ ਕਿਹਾ ਬਈ ਅਮ੍ਰਿਤਪਾਲ ਕੋਲ਼ ਕੀ ਸੁਵਿਧਾ ਟਵੀਟ ਕਰਨ ਲਈ ! ਇਹ ਕੰਮ ਕਿਸੇ ਸੂਝਵਾਨ ਦਾ ਹੋ ਸਕਦਾ ਵੋਟਰਾਂ ਦੇ ਦਿਲ ਰੱਖਣ ਤੇ ਫੰਡਿਗ ਨੂੰ ਜਾਰੀ ਰਖਾਉਣ ਵਾਸਤੇ ਧੰਨਵਾਦ

  • @jasvirbrar3351
    @jasvirbrar3351 2 місяці тому +7

    ਅਮਰੀਕਾ ਬਣਾਉਗਾ ਤੁਹਾਡੀ ਭਾਰਤਮਾਤਾ ਵਿੱਚੋਂ ਚੁੱਕ ਕਿ ਲਿਆਉਣੇ ਜਿਵੇਂ ਨਿਖਿਲ ਗੁਪਤਾ ਅਜੀਤ ਡੋਅਲ ਬਿੱਕਰਮ ਯਾਦਵ ਸਨੀਲ ਗੁਪਤੇ ਵਰਗੇ ਸਭ ਭਾਰਤੀ ਅੱਤਵਾਦੀ ਚੁੱਕ ਕਿ ਅਮਰੀਕ ਨੇ ਭਾਰਤਮਾਤਾ ਨੂੰ ਵਾਰਨਿੰਗ ਦਿੱਤੀ ਹੈ ਵੋਟਾਂ ਨਾਲ ਬਣੂਗਾ ਖਾਲਿਸਤਾਨ ਭਾਰਤਮਾਤਾ ਟੁੱਟਣ ਜਾ ਰਹੀ ਹੈ ਜਿਵੇਂ ਰਸ਼ੀਆ। ਰੂਸ਼ ਦੇ ਟੋਟੇ ਹੋਏ ਇਸ ਵਾਰੀ ਭਾਰਤਮਾਤਾ ਟੁੱਟਣ ਜਾ ਰਹੀ ਹੈ

  • @GuraSinghGill
    @GuraSinghGill 3 місяці тому +4

    ਬਹੁਤ ਵਧੀਆ ਮੁਲਾਂਕਣ ਜੀ

  • @jasbirsingh3770
    @jasbirsingh3770 2 місяці тому +4

    ਜਦੋਇਹ ਸਿੰਖਾਦੇ ਖਿਲਾਫਬੋਲਦੇ ਹੈ ਤਾਂ ਉਨਾ ਦੇ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੂਦੀ

  • @KarmjeetSingh-nb1tu
    @KarmjeetSingh-nb1tu 3 місяці тому +4

    ਹੁਣ ਭਾਵੇਮਰਿਆ ਜਾਂ ਜ਼ਿੰਦਾ ਸ਼ਹੀਦ ਕਰਾਰ ਦੱਸੀ ਜਾਉ ॥ ਅਗਲਿਆ ਨੇਰੂੜੀ ਵਾਂਗ ਖਿਲਾਰ ਕੇ ਰੱਖ ਦਿਤਾ

  • @sewakbhui7004
    @sewakbhui7004 2 місяці тому

    ਪੰਜਾਬ ਵਿੱਚ ਜਿੰਨੇ ਟਰੈਕਟਰ ਅਤੇ ਖੇਤੀ ਸੰਦ ਮੌਜੂਦ ਹਨ , ਕਿ ਇੰਨਾਂ ਦੀ ਲੋੜ ਹੈ? ਇਹ ਫਾਲਤੂ ਸੰਦਾਂ ਤੇ ਕੀਤਾ ਗਿਆ ਖਰਚੇ ਬਾਰੇ ਵੀ ਕਦੇ ਕਿਸੇ ਜੱਥੇਬੰਦੀ ਨੇ ਹੱਲ ਬਾਰੇ ਵੀ ਕਦੇ ਕੋਈ ਵਿਚਾਰ ਜਾਂ ਕਾਰਵਾਈ ਕੀਤੀ ਹੈ ???? ਸਿਰਫ਼ ਦੂਸਰਿਆਂ ਤੇ ਦੋਸ਼ ਲਾਉਣ ਨਿਕਲ ਤਾਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ । ਕੀ ਸਹਿਕਾਰੀ ਸੁਸਾਇਟੀਆਂ ਦੀ ਸੁਚ ਵਰਤੋਂ ਬਾਰੇ ਕਦੇ ਵਿਚਾਰ ਕੀਤੀ ਹੈ ????

  • @parmindergadri1566
    @parmindergadri1566 2 місяці тому +2

    ਡੱਲਾ ਜੀ koyee ਵੀ ਕਿਸੇ ਵੀ ਧਰਮ ਦਾ ਹੋਵੇ ਅਗਰ ਉਹ ਕਿਸੇ ਦੂਜੇ ਧਰਮ ਦੇ ਖ਼ਿਲਾਫ਼ ਬੋਲੇ ਉਹ ਭਾਈਚਾਰੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਵੀ ਦੇਸ਼ਧ੍ਰੋਹ ਮੰਨਣਾ ਚਾਹੀਦਾ ਹੈ

  • @paramjitsingh1186
    @paramjitsingh1186 2 місяці тому

    ਆਪਣੇ। ਆਪਣੇ। ਧਰਮ। ਉਤੇ ਪੂਰਾਂ। ਡਟਕੇ। ਰਹੋ। ਕਿਸੇ। ਦੇ। ਧਰਮ। ਨੂੰ। ਮਾੜਾ। ਨਹੀਂ। ਕਹਿਣਾ। ਚਾਹੀਦਾ।

  • @AbababadSnnshs
    @AbababadSnnshs 2 місяці тому +2

    ਖਲੋਤੇ ਭੋਕਰਹੇਹਨਕੁਤੇਬਾਹਮਣ

  • @amarbhullar7745
    @amarbhullar7745 2 місяці тому

    ਆਪੇ ਬਣੇ ਇਹ ਅਖੌਤੀ ਸੈਨਿਕ ਜਾਣ ਬੁੱਝ ਕੇ ਇਹੋ ਜਿਹੀ ਬਿਆਨ ਬਾਜੀ ਕਰਦੇ ਹਨ ਕੇ ਮਹੌਲ ਗਰਮ ਹੋਵੇ

  • @HarbansSingh-t6z
    @HarbansSingh-t6z 2 місяці тому

    ਸਾੰਤੀ ਰੱਖਣੀੰ ਚਾਹੀਦੀ ਹੈ
    ਇਸ ਦੰਗੇ ਤੋੰ ਬਾਅਦ ਹੋਰ ਦੰਗਾ ਨਾੰ ਹੋਵੇ

  • @CrownFinanciers-m3e
    @CrownFinanciers-m3e 2 місяці тому

    Bilkul sahi hai ki hate speech te action hona chahiye

  • @hirasingh5213
    @hirasingh5213 3 місяці тому

    Very Very nice and fantastic analysis of News based on facts.

  • @GulbaharSingh-Bat
    @GulbaharSingh-Bat 2 місяці тому

    ❤❤🎉🎉

  • @punjabitone5765
    @punjabitone5765 2 місяці тому

    ਪਕਿਲਾ ਗਾਢ ਪੱਗੇ ਲੈਦੇ ਹੀ ਕਿੳੁ

  • @davindersingh078
    @davindersingh078 2 місяці тому

    Dear nihang singh were compelled by Gora thaper spreading verbal hate video speech on 9th Guru. This is the main cause. Preliminary guilty is hate speech.

  • @amannagra8579
    @amannagra8579 2 місяці тому

    ਭਾਜਪਾ ਦੇ ਸਾਰੇ ਦੇ ਸਾਰੇ ਲੀਡਰਾਂ ਨੂੰ ਕੇਂਦਰੀ ਸਰਕਾਰ ਵੱਲੋਂ ਸੁਰੱਖਿਆ ਦੇਣੀ ਚਾਹੀਦੀ ਹੈ।

  • @sukhcheema8208
    @sukhcheema8208 2 місяці тому

    AJ in ke gun man vapis him ihna de mooh band hi Jane oh gal koi Nahi karda

  • @JagdishSingh-ly6wf
    @JagdishSingh-ly6wf 3 місяці тому +1

    Shahid banan lai Sikha virodh Jehar ugli Jao modi te bh Mann di Sarkar ta pehla hi Sikha de khoon di piasi

  • @paramjeetsinghbrar9776
    @paramjeetsinghbrar9776 3 місяці тому

    Moosewala de v monitring kr lo governor sahib

  • @SarbjitSingh-my4lh
    @SarbjitSingh-my4lh 3 місяці тому

    Why shiv sena people hateful barking against Sikhs

  • @mittiputtmajhail2960
    @mittiputtmajhail2960 3 місяці тому

    why his hands shaking? scared or speaking lies.

  • @SarbjitSingh-my4lh
    @SarbjitSingh-my4lh 3 місяці тому

    BJP spreading hate

  • @ManjitSingh-gr4jg
    @ManjitSingh-gr4jg 2 місяці тому

    Keo. Tang karday ho hindu veera nu tusy. 5 Gunday badmash saray hindu nu tang kar rahay ho