ਮਨਦੀਪ ਮੰਨਾ ਨੇ ਰਾਘਵ ਚੱਢਾ ਨੂੰ ਭਗਵੰਤ ਮਾਨ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣਾਉਣ ਤੇ ਸੁਣਾਈਆਂ ਖਰੀਆਂ ਖਰੀਆਂ

Поділитися
Вставка

КОМЕНТАРІ • 7

  • @gurdevsinghchohan3438
    @gurdevsinghchohan3438 2 роки тому +7

    ਮਨਦੀਪ ਸਿੰਘ ਮੰਨਾ ਜੀ ਸ਼ਾਬਾਸ਼ ਆਪ ਜਿਉਂਦੇ ਰਹੋ। ਧੰਨ ਉਹ ਮਾਤਾ ਜਿਸ ਨੇ ਆਪ ਜੀ ਨੂੰ ਜਨਮ ਦਿੱਤਾ। ਮਰਦਾਂ ਵਾਂਗ ਡਟ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋ। ਰਾਘਵ ਚੱਢਾ ਉਹਨੂੰ ਕੀ ਹਕ ਹੈ, ਭਗਵੰਤ ਮਾਨ ਜੀ ਪੰਜਾਬ ਨੂੰ ਦਿੱਲੀ ਕੋਲ ਤੁਸੀਂ ਗਹਿਣੇ ਰੱਖ ਦਿੱਤਾ ਹੈ। ਪੰਜਾਬੀਓ ਜਾਗੋ ਤੁਹਾਡੀ ੇਗੈਰਤ ਮਰ ਗਈ। ਇਕ ਛੋਕਰੇ ਦੇ ਤੁਸੀਂ ਗੁਲਾਮ ਬਣ ਗਏ, ਜਾਗੋ ਜਾਗੋ ਜਾਗੋ।

  • @prabjit7425
    @prabjit7425 2 роки тому +5

    ਕੇਂਦਰ ਸਰਕਾਰ ਨੇ ਗੁਲਾਮਾਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਹੀ ਇੱਕ ਪੱਗ ਵਾਲੇ ਗੁਲਾਮ ਨੂੰ ਸੀ ਐਮ ਬਣਾ ਕੇ ਪੰਜਾਬ ਮੋਹਰੇ ਪੇਸ਼ ਕਰ ਦਿੱਤਾ ਹੈ ਪਰ ਉਸ ਗੁਲਾਮ ਕੋਲ ਪੰਜਾਬ ਲਈ ਕੋਈ ਵੀ ਫੈਸਲਾ ਕਰਨ ਦੀ ਪਾਵਰ ਨਹੀਂ ਹੈ। ਫੈਸਲੇ ਸਾਰੇ ਕੇਂਦਰ ਸਰਕਾਰ ਨੇ ਹੀ ਕਰਨੇ ਹਨ। ਜਿਸ ਕਰਕੇ ਮਰੀਆਂ ਜ਼ਮੀਰਾਂ ਵਾਲੇ ਗੁਲਾਮਾਂ ਨੂੰ ਹੀ ਸਰਕਾਰ ਵੱਲੋਂ ਚੁਣਿਆ ਜਾਂਦਾ ਹੈ ਜੋ ਗੁਲਾਮ ਸਿਰਫ ਆਪਣੇ ਮਾਲਕ ਦਾ ਹੁਕਮ ਮੰਨਣ ਲਈ ਹੀ ਰੱਖੇ ਹੋਏ ਹੁੰਦੇ ਹਨ ।

  • @mukhtiarsingh9185
    @mukhtiarsingh9185 2 роки тому +4

    Mana ji you are right speking