ਸ਼ਿਵ ਸੈਨਾ ਆਗੂ ਤੇ ਹਮਲੇ ਦੀ ਵਜ੍ਹਾ ਕੀ ? ਪਤਨੀ ਨੇ ਕੀਤੇ ਨਵੇ ਖੁਲਾਸੇ, ਦੱਸਤੇ ਸੱਚ | ਅਮ੍ਰਿਤਪਾਲ ਬਣੂ ਲੋਕਤੰਤਰੀ ਲੀਡਰ

Поділитися
Вставка
  • Опубліковано 5 лип 2024
  • ਸ਼ਿਵ ਸੈਨਾ ਆਗੂ ਤੇ ਹਮਲੇ ਦੀ ਵਜ੍ਹਾ ਕੀ ?
    ਪਤਨੀ ਨੇ ਕੀਤੇ ਨਵੇਂ ਖੁਲਾਸੇ, ਦੱਸਤੇ ਸੱਚ
    ਅਮ੍ਰਿਤਪਾਲ ਬਣੂ ਲੋਕਤੰਤਰੀ ਲੀਡਰ
    • ਸ਼ਿਵ ਸੈਨਾ ਆਗੂ ਤੇ ਹਮਲੇ ਦ...

КОМЕНТАРІ • 40

  • @jagbinder111
    @jagbinder111 9 днів тому +12

    ਭਰਤ ਵਿੱਚੋਂ 543 ਮੈਂਬਰ ਪਾਰਲੀਆਮੈਂਟ ਬਣੇ ਹਨ ਸਾਰੇ ਮੈਂਬਰ ਹੀ ਸਵਿਧਨ ਦੀ ਸੌਂਹ ਖਾਂਦੇ ਹਨ। ਕੀ ਸਾਰੇ ਸੌਂਹ ਖਾ ਕੇ ਵੀ ਸੰਵਿਧਾਨ ਤੇ ਖਰੇ ਉਤਰਦੇ ਹਨ ਮੇਰੇ ਖਿਆਲ ਵਿੱਚ ਨਹੀ। ਇੱਕ ਨੇ ਤਾਂ ਸੰਵਿਧਾਨ ਦੀ ਸੌਂਹ ਖਾਂਧੇ ਸਾਰ ਹੀ ਹਿੰਦੂ ਰਾਸ਼ਟਰ ਦਾ ਰਾਗ ਅਲਾਪ ਦਿੱਤਾ। ਕਿਸੇ ਨੇ ਇਸ ਨੂੰ ਸੀਰੀਅਸ ਨਹੀ ਲਿਆ।

  • @ParvinderBoparai
    @ParvinderBoparai 9 днів тому +6

    ਜਾਖੜ ਸਾਹਿਬ ਇਹ ਆਪਣਾ ਮੂਹ ਬੰਦ ਰੱਖਨ

    • @sukhcheema8208
      @sukhcheema8208 9 днів тому

      Dallas jii ina nu kaho ke bollo jara samaj ke bollo oh na bolli hi Inna Di oh halat Hindi ina de damage think kkaro

  • @bhagsingh6602
    @bhagsingh6602 8 днів тому +1

    ਬਹੁਤ ਵਧੀਆ ਪੱਤਰਕਾਰ ਵੀਰ ਜੀ

  • @jatinderpalsingh7181
    @jatinderpalsingh7181 9 днів тому +2

    ਜਾਖੜਾ ਜਿਹੜੀ ਸਰਕਾਰ ਵਿਚ ਤੋਂ ਪਹਿਲਾਂ ਸੀ ਉਸ ਵਿੱਚ ਸਬ ਸਹੀ ਸੀ ਜਾਂ ਜਿਸ ਵਿੱਚ ਹੁਣ ਆ ਉਹ ਸਹੀ ਹੈ

  • @BalvirSingh-ss3pd
    @BalvirSingh-ss3pd 9 днів тому +2

    ਡੱਲਾ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ।ਘਟ ਗਿਣਤੀਆਂ ਦੇ ਨਾਲ ਹੁੰਦਾ ਆਇਆ ਹੈ। ਇਹ ਸੱਤਰ ਪ੍ਰਿੰਟ ਸੱਚ ਹੈ।

  • @JaswantSingh-du6yf
    @JaswantSingh-du6yf 9 днів тому +1

    ਬੀਬੀ ਹਰਜੋਤ ਜੀ , ਸੁਰਿੰਦਰ ਡੱਲਾ ਜੀ ਸਤਿ ਸੀ ਅਕਾਲ ਜੀ ਖਬਰਾਂ ਛਾਣ ਕੇ ਪੇਸ਼ ਕਰਨ ਤੇ ਧੰਨਵਾਦ ਜੀ |

  • @GurmukhSingh-cz2vm
    @GurmukhSingh-cz2vm 9 днів тому +1

    ਇਹ ਵੀ ਕਿਹਾ ਕਰੋ ਵੀ ਆਪਣੇ ਮੁਹ ਠੀਕ ਰੱਖਣ

  • @deepsandhu876
    @deepsandhu876 9 днів тому

    🎉🎉🎉🎉

  • @dalveerkaur7634
    @dalveerkaur7634 9 днів тому +1

    Kehdi glti kiti jis di mafi magi hee PTA krieo

  • @nirmalbrar7713
    @nirmalbrar7713 9 днів тому

    ਚੰਗੇ ਕੰਮ ਕਰੋਗੰਨ ਮੈਨਾ ਦੀ ਲੋੜ ਹੀ ਨਾ ਪਵੇ। ਲੀਡਰ ਵੀ ਕੰਮ ਕਰਨ ਗੰਨ ਮੈਨਾ ਦੀ ਕੌੜ ਨਾ ਪਵੇ। ਲੋਕ ਸਤਿਕਾਰ ਕਰਨਗੇ।

  • @sewakbhui7004
    @sewakbhui7004 9 днів тому +4

    ਡੱਲਾ ਸਾਹਿਬ ਜੀ, ਇਕ ਪ੍ਰੋਗਰਾਮ ਵਿੱਚ ਤੁਸੀਂ ਹੀ ਕਿਹਾ ਸੀ ਕਿ ਜਿਸ ਵਿਅਕਤੀ ਨੇ ਵੀ ਸੁਰੱਖਿਆ ਚਾਹੀਦੀ ਹੈ ਉਹ ਆਪਣੇ ਖਰਚੇ ਨਾਲ ਜਿੰਨੀ ਚਾਹੇ ਸੁਰੱਖਿਆ ਲੈ ਲਵੇ । ਇਥੇ ਤਾਂ ਕੋਈ ਵੀ ਵਿਅਕਤੀ ਤੱਤੇ ਬਿਆਨ ਦੇ ਕੇ ਸੁਰੱਖਿਆ ਮੰਗ ਲੈਂਦਾ ਹੈ । ਉਹਨਾਂ ਤੇ ਵੀ ਕੋਈ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ।

    • @user-wn2ic9hx4t
      @user-wn2ic9hx4t 9 днів тому

      ਡਲੇ ਜਹਿਰ ਨਾ ਉਗਲੋ
      ਜਿਮੇਵਾਰ ਬਣੋ
      ਆਪਣੀ ਭਾਸ਼ਾ ਤੇ ਕੰਟਰੋਲ ਰੱਖਣ ਲਈ ਕਹੋ ….

  • @nirmalsinghbrar2038
    @nirmalsinghbrar2038 9 днів тому

    ਹਮਲਾ ਸੁਰਖਿਆ ਲੈਣ ਲਈ ਕਰਾਇਆ ਲਗਦਾ ਹੈ

  • @angatsingh1555
    @angatsingh1555 9 днів тому

    Good
    Job

  • @surindersinghsathor9559
    @surindersinghsathor9559 9 днів тому

    Sir, Ashi aho jahe kam kariah jish nal security ki lor na pavah.

  • @ariangill2010
    @ariangill2010 9 днів тому

    Sir jee eh kiyon nahin kehende te tete biasn naa dite jaan. Jo v eh karde DEBRUGARH BEJO

  • @AVTARBASRA-pp6um
    @AVTARBASRA-pp6um 6 днів тому

    80% Police te sari leaders ne apni security lye hor thapar warge gundea nu diti aa te public d rakhi kis ne karni pakistan 🇵🇰 ne aa k

  • @naibsingh6210
    @naibsingh6210 9 днів тому

    Galat biaan nahi Dene chahiye kise de khilaf ,apci bhai chara banauna chahiye

  • @JaswinderSingh-rn3sb
    @JaswinderSingh-rn3sb 9 днів тому

    Eh surat pb vich reh ke v hindi boldi hai, bus ethe krke hi sara panga hai.

  • @GulbaharSingh-sn6rz
    @GulbaharSingh-sn6rz 9 днів тому

    ❤🎉🎉

  • @AVTARBASRA-pp6um
    @AVTARBASRA-pp6um 6 днів тому

    Mai sunil jakhad nu pushna chahuna k kagna de galt bian upr ki stand laya fer soda te lagna e aa j tuci aap daka ni todna suri apni jubaan da karke marea

  • @jagbinder111
    @jagbinder111 9 днів тому +3

    ਕੱਲ ਹਰਿਆਣੇ ਵਿਚ ਵੀ ਗੋਲੀਆਂ ਚੱਲੀਆਂ ਹਨ ਜਾਖੜ ਸਾਹਿਬ ਉਸ ਨੂੰ ਕਿਸ ਲੈਹਜੇ ਵਿਚ ਲੈਂਦੇ ਹੋ। ਉੱਥੇ ਤੁਹਾਡੀ ਸਰਕਾਰ ਹੈ।

  • @bablibansal572
    @bablibansal572 9 днів тому

    👩‍⚖️🥁🕉🏖🙏🏼
    NIA
    NSA
    SODHA LGA K
    SODHA LGAWE AISE HINSAK VIOLANT ATTWADIYAN NU 😮😮

  • @swaransingh3920
    @swaransingh3920 9 днів тому

    ਕਿਉਂ ਕੀਤਾ

  • @gurvinderusingthe2097
    @gurvinderusingthe2097 9 днів тому

    Police Siraf Leaderan Di Sacureti Waste Hi Reh Gaye Han.
    Soori De Naal Bahut Sacurety C, Per Jadon Os Da Marha Samma Aayia Taan Saarey Bhajj Gaye C.

  • @satnamkahlon8398
    @satnamkahlon8398 9 днів тому

    Dalia it's their language suri and company they should watch their mouth. Before you become their ambassador please tell them think Before you talk

  • @AVTARBASRA-pp6um
    @AVTARBASRA-pp6um 6 днів тому

    Jehda galt bian baaji karda uste nsa launa chahida

  • @daljeetsinghsandhu7189
    @daljeetsinghsandhu7189 9 днів тому

    Kathal haryana me sikh par hamla hua tha koi nhy bola ab kiu bol rahe hai

  • @malwabelt.838
    @malwabelt.838 9 днів тому

    Who’s murdar plot of Deep sidhu & Sidhu mussewala ?
    Need to investigate this too.
    Even he’s Botha are being big Celebrities, no bodies are putting questions about minorities youngsters that why’d they have died ? Why’s ?

  • @AVTARBASRA-pp6um
    @AVTARBASRA-pp6um 6 днів тому

    Mai sare hindu 🕉 bahichare de loka nu benty karda k politics de trap vich aa k apna naksaan na karwao plz samjan d try kro panjab vich sare dharma d respects 🙏 karo te karwao g

  • @ariangill2010
    @ariangill2010 9 днів тому

    Eh jakhar peta kee ho giya. Jado daa Congress ne kediya vechara bokhlaa ho giya. Kuj v bol denda. So sad

  • @sushilkumarkhullar9492
    @sushilkumarkhullar9492 9 днів тому

    ਢੱਲਾ ਜੀ ਜਿਹੜੀ ਗੱਲ ਤੁਸੀਂ ਕਰਦੇ ਹੋ ਕੀ ਪੰਜਾਬ ਵਿੱਚ ਪੁਲਿਸ ਦੀ ਨਫਰੀ ਦੀ ਕਮੀ ਹੈ ਉਥੇ ਇਹ ਵੀ ਤਾਂ ਵੇਖੋ ਕੀ ਜਿਹੜੀ ਪਾਰਟੀ ਇਹ ਕਹਿੰਦੀ ਸੀ ਕੀ ਸਾਨੂੰ ਕੋਈ gunman ਵੀ ਨਹੀਂ ਲਵਾਂਗੇ ਤੇ ਉਸੇ ਪਾਰਟੀ ਦੇ ਨੇਤਾ ਜੋ ਕੀ ਮੁੱਖਮੰਤਰੀ ਬਣੇ ਤਾਂ ਸਾਰੇ ਦੇਸ਼ ਚ ਸਬ ਤੋਂ ਵੱਧ ਨਫਰੀ ਪੁਲਿਸ ਦੀ ਉਨਾਂ ਤੇ ਉਨਾਂ ਦੇ ਪਰਿਵਾਰਿਕ ਮੈਬਰਾਂ ਦੀ ਰਾਖੀ ਲਈ ਲੱਗੀ ਹੈ ਕਿਆ ਓਹ ਪੁਲਿਸ ਨਫਰੀ ਕਟ ਕਰਕੇ ਪੁਲੀਸ ਦੇ ਥਾਣਿਆਂ ਵਿੱਚ ਆਮ ਲੋਕਾਂ ਦੀ ਸੁਰੱਖਿਆ ਲਈ ਨਹੀਂ ਲਗਾਈ ਜਾ ਸਕਦੀ ਐਂਵੇਂ ਹਰ ਗੱਲ ਤੇ ਪੰਜਾਬ ਸਰਕਾਰ ਦੇ ਗਲਤ ਫੈਸਲੇ ਨੂੰ ਕੇਂਦਰ ਉਤੇ ਸਿੱਟ ਕੇ ਨਹੀਂ ਗੱਲ ਬਣਨੀ

  • @romeshkumar7908
    @romeshkumar7908 9 днів тому

    Eh bahurupiye 2 peiraan wale nashedi JANWAR Sikhs atte Sikhi nu badnam karde rehnde ne. Inhaan da ilaaz sirf KPS Gill tarike naal hi ho sakda ei.