ਜਿੰਦਗੀ ਭਰ ਚਲਣ ਵਾਲੀ ਸੋਲਰ ਇਨਵਰਟਰ ਦੀ ਬੈਟਰੀ || Solar Hybrid inverter battery liFepo4

Поділитися
Вставка
  • Опубліковано 6 бер 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    lifepo4 battery 12v 200ah
    lifepo4 battery 6000mah
    lifepo4 battery 200ah
    lifepo4 battery 100ah
    lifepo4 battery solar
    lifepo4 battery vs lithium ion
    lifepo4 battery price 150ah
    lifepo4 battery 12v india
  • Наука та технологія

КОМЕНТАРІ • 191

  • @lakhabawa7042
    @lakhabawa7042 Рік тому +14

    ਆਪਣੀ ਮਾਂ ਨੂੰ ਪਿਆਰ ਕਰਨ ਇੱਕ ☝️ ਲਾਇਕ ਕਰੋ🙏🙏🙏

  • @brarparnam
    @brarparnam Рік тому +19

    ਬੈਟਰੀ ਤਾਂ ਚਲੋ ਮੰਨ ਲੈਣੇ ਆ ਬਾਈ 60 ਸਾਲ ਚਲਜੁ ਪਰ ਕੰਪਨੀ ਨੀ 60 ਸਾਲ ਚਲਦੀ, ਫਿਰ ਕੋਈ ਨੀ ਪੁੱਛਦਾ

    • @daddy1yankey
      @daddy1yankey Рік тому

      Sahi gal company bhava 2 saal baad band ho jave lol 😂

  • @user-eb3mr8pr1d
    @user-eb3mr8pr1d Рік тому +5

    ਵੀਰ ਬਹੁਤ ਵਧੀਆ ਜਾਣ ਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ

  • @bsmann8236
    @bsmann8236 Рік тому +3

    ਸੋਲਰ ਤੇ ਜੇਕਰ ਬੈਟਰੀ ਲਗਾਉਂਦੇ ਹਾਂ,ਬੈਟਰੀ everyday down and everyday recharge ਹੁੰਦੀ ਹੈ,ਮਤਲਬ one circle daily,,,,ਮਤਲਬ one year 365 circles ਘੱਟੋ-ਘੱਟ,,,,,,,,
    ਸੋ ਤੁਹਾਡੇ ਇੱਕ ਸਾਲ ਦੇ 100 circles ਕਹਿਣ ਦੀ ਗੱਲ ਸਮਝ ਤੋਂ ਬਾਹਰ ਹੈ

  • @SherSingh-ec7jr
    @SherSingh-ec7jr Рік тому +8

    ਬਹੁਤ ਵਧੀਆ ਜਾਣਕਾਰੀ ਦਿਤੀ ਜੀ ਧੰਨਵਾਦ🙏

  • @d.s.dhaliwal8209
    @d.s.dhaliwal8209 Рік тому +30

    ਮੈਂ ਅਕਸਾਈਡ ਦਾ ਟਿਊਬਲਰ ਮਾਰਚ 2010 ਵਿੱਚ ਲੈਕੇ ਆਇਆ ਸੀ ਜੋ 12500 ਰੁਪੈ ਦਾ ਮਿਲਿਆ ਸੀ ਜੋ ਹੁਣ ਤੱਕ ਮਾਰਚ 2023 ਤੱਕ ਵੀ ਚੱਲਦਾ ਹੈ । ਇੱਕ ਹੀ ਨਹੀਂ ਦੋ ਲਿਆਂਦੇ ਸਨ ਜਿਹਨਾ ਵਿੱਚੋਂ ਇੱਕ ਮਾਰਚ 2022 ਤੱਕ ਚੱਲਿਆ ਹੈ ।ਦੂਸਰਾ ਅਜੇ ਚੱਲ ਰਿਹਾ ਹੈ ।

  • @sarajmanes4505
    @sarajmanes4505 Рік тому +6

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏

  • @gurmeetjossan1653
    @gurmeetjossan1653 Рік тому +1

    ਸਾਨੂੰ ਤੇ ਭਰਾਵਾ 13/ 14 ਹਜਾਰ ਵਾਲੀ ਹੀ ਵਧੀਆ 4 ਤੋਂ 5 ਸਾਲ ਤੱਕ ਚੱਲ ਜਾਦੀ ਏਹਨੂੰ ਤੇ ਕੋਈ ਬਲੈਕੀਆ ਹੀ ਖਰੀਦੁ

  • @balwinderbrar3739
    @balwinderbrar3739 Рік тому +3

    ਧੰਨਵਾਦ ਬਹੁਤ ਵਧੀਆ ਜਾਣਕਾਰੀ 🙏🙏🙏

  • @BootaSingh-fc3pm
    @BootaSingh-fc3pm Рік тому +30

    ਵਾਹ ਜੀ ਵਾਹ 👌 ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਤੁਸੀਂ ਬਾਈ, ਬਹੁਤ -ਬਹੁਤ ਧੰਨਵਾਦ 🙏🇮🇳

    • @nessolarcompany2860
      @nessolarcompany2860 Рік тому

      ua-cam.com/video/l8vtlX6xV04/v-deo.html

    • @mohindersingh5206
      @mohindersingh5206 Рік тому +3

      5ਜਾ10ਸਾਲ ਬਾਦ ਖਰਾਬ ਹੋ ਜਾਦੀ ਹੈ ਤਾਂ ਇਨਾਂ ਨੇ ਆਪਣੇ ਆਖੇ ਨੀ ਲੱਗਣਾ ਕਿਉਂ ਕੀ ਇਹਨਾਂ ਦੀ ਲਾਈਫ ਹੀ 10 ਹਉ ਬਾਕੀ 10 ਸਾਲ ਬਾਦ ਇਨਾਂ ਨੇ ਕਹਿ ਦੇਣਾ ਸਾਡੀ ਗਰੰਟੀ ਖਤਮ ਬੇਟਰੀ ਬਦਲ ਨੀ ਪੳ ਬੰਦਾ ਕਿਧਰ ਜਾਵੇ

    • @agyarani435
      @agyarani435 Рік тому

      ​@@mohindersingh5206 right bro

    • @ramindrdhillo3396
      @ramindrdhillo3396 Рік тому

      @@mohindersingh5206 Toç theak keha ji

    • @daddy1yankey
      @daddy1yankey Рік тому

      20 year de warranty den ta gal banugi.

  • @gurjeetboparai62
    @gurjeetboparai62 Рік тому +2

    365 ਦਿਨ ਵਿੱਚ 365 ਸਾਈਕਲ ਹੋ ਗਏ । 12 ਕੁ ਸਾਲ ਵਿੱਚ 4200 ਸਾਈਕਲ ਹੋ ਜਾਂਦੇ ਹਨ ।

  • @JaswinderSingh-sj4yg
    @JaswinderSingh-sj4yg Рік тому

    Bahut vadia Bina koi faltu gal kite te time kharab kite Bina itni jankari koi koi denda. Veer ji bahut vadia. Thanx.

  • @braveheart87rs
    @braveheart87rs Рік тому +1

    Nice product 👌 and good demonstrated when I will come forever to stay back in Punjab from 🇨🇦 then I will buy this.thanks.

  • @sukhvindersingh1725
    @sukhvindersingh1725 Рік тому +3

    Nice to hear ,valuable information

  • @MakhanSingh-tv6en
    @MakhanSingh-tv6en Рік тому +4

    Very very good information brother,, GBU, Best of good luck 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🤞

  • @sukhmindersingh7565
    @sukhmindersingh7565 Рік тому +2

    Very good sewak ji

  • @inderjeetsingh7417
    @inderjeetsingh7417 6 місяців тому

    Great information fouji Deepak veer
    Dhanwad

  • @HarpreetSingh-dh1ln
    @HarpreetSingh-dh1ln Рік тому +4

    Good job Veerji 🙏👍👍

  • @vinod8496
    @vinod8496 Рік тому +4

    Technology badi teji naal change ho rahi hai
    . Es lai 40/60 saal tak de istemaal di soch rakh ke ainey paise laun to pehlan eh vi dhayan rakhan di lod hai ki ho sakda hai aaun waale nedley samay vich hi koi sasti technology aa jaavey

  • @parshotamsingh8154
    @parshotamsingh8154 Рік тому +3

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ

  • @Supercheema
    @Supercheema Рік тому +3

    Sevak veer di har video bhout hi jaberdast hundi a, thanks, nanak tuhada bhala kre

  • @hariomomkar4546
    @hariomomkar4546 2 місяці тому

    ਵਾਹੇਗੁਰੂ

  • @JaspalSingh-vh7jm
    @JaspalSingh-vh7jm Рік тому

    very nice sewak ji

  • @jaswindersingh6454
    @jaswindersingh6454 Рік тому +2

    Great information

  • @harjindersinghsajjan8363
    @harjindersinghsajjan8363 Рік тому +3

    Interesting video 🙏

  • @user-fh1vi8gv6l
    @user-fh1vi8gv6l Рік тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 👍

  • @nessolarcompany2860
    @nessolarcompany2860 Рік тому

    bahut vadhia ji

  • @artistsatnamsingh7336
    @artistsatnamsingh7336 Місяць тому

    Thanks 👍

  • @darabrar6911
    @darabrar6911 Рік тому

    ਬਹੁਤ ਵਦੀਅਾ ਜੀ

  • @dineshchoudharydcpodvr9
    @dineshchoudharydcpodvr9 Рік тому +1

    Nice information

  • @manjindersingh7379
    @manjindersingh7379 11 місяців тому

    🎉Thanks 🎉

  • @nirmalsingh-uo1hu
    @nirmalsingh-uo1hu Рік тому

    Jankari den lae dhañwad

  • @angrajssingh2276
    @angrajssingh2276 Рік тому

    Thik aa bai ji

  • @rjyani6240
    @rjyani6240 Рік тому +3

    Rate sun ke lagda aa ade naalo tejab aali changi aa 22 ji es 1 battery de ret ch ta tejab aali battery aala sistam with penal lag ju ga 3 kilowatt da

  • @dineshchoudharydcpodvr9
    @dineshchoudharydcpodvr9 Рік тому +5

    वीर जी इनके इन्वर्टर का विडिओ जरुर बनाओ जी

  • @joravarsingh3901
    @joravarsingh3901 Рік тому +5

    Paji 7.5 hp submersible motor lae koi battery system bare jaankari jroor deo.
    Ta jo aapa ghar v use kr skea a ta kheta ch v..

  • @manoharsinghrathi1925
    @manoharsinghrathi1925 Рік тому

    More costly but good product.

  • @RanjitSingh-gn5gf
    @RanjitSingh-gn5gf Рік тому

    Very good

  • @brarsaab007
    @brarsaab007 Рік тому +2

    Good information on wala time solar da ya.

  • @sarbjeetbhattiengineeringw1883

    Invater batery mantain kro te 5 year chaldi aa 5 year to bad 8000 rs da rs lagdeaa calculator kro te 40 sal da 64000 lagda tuse 70 ve manlo te tavi 8000 rs lagdea o ve 5 ..5 sal bad ta vi banda aram nal khusi khusi lga denda aa 72000 rs 1 var kise ne nhi Lana ede nalo te changa aa chota gea solar lgale
    Baki taknike bhut vadia but gate vali aaa fada koi ne

  • @pardeepbsnlmusic4112
    @pardeepbsnlmusic4112 Рік тому +1

    Led acid 180amp mere kol 8 to 9 sall chade hai. 13500 de hai

  • @mrsingh6488
    @mrsingh6488 Рік тому

    ਇਸ ਬੰਦੇ ਦੀਆ ਗੱਲਾ ਤੇ ਯਕੀਨ ਕਰਨ ਦੀ ਕੋਈ ਲੋੜ ਨਹੀਂ
    ਕੰਪਨੀਆ ਨਾਲ ਿਮਲਕੇ ਲੋਕਾਂ ਨੂੰ ਬੇਵਕੂਫ਼ ਬਣਾਉਂਦਾ

  • @technicalbsofficial589
    @technicalbsofficial589 Рік тому

    Very nice

  • @rajpaltiwana9249
    @rajpaltiwana9249 Рік тому

    Good

  • @mandeepsingh5174
    @mandeepsingh5174 Рік тому +8

    C 10 grade battery vaise hi 8 ton 10 saal Tak chal jandi hai. Eh bahut jyada costly hai . Lithium ion battery bahut delicate hundi hai . Ehde nalon normal C 10 grade battery le lao oh jyada faydemand hai.

  • @laddisainiladdi7767
    @laddisainiladdi7767 Рік тому

    Very niece

  • @kirakabiraj4760
    @kirakabiraj4760 Рік тому +7

    ਸਤਿ ਸ੍ਰੀ ਅਕਾਲ ਸਰਦਾਰ ਜੀ 🙏🙏ਤੁਆਡਾ ਹਰ ਭੀਡਿਉ ਵਲੋ ਵਲੋ ਜੀ 👍👍

  • @HarmeetSingh-nk5yc
    @HarmeetSingh-nk5yc Рік тому

    🎉🎉🎉

  • @rajdeepbrar7315
    @rajdeepbrar7315 Рік тому

    ਬਾਈ ਸੇਵਕ ਬਹੁਤ ਵਧੀਆ 4.5 ਲੱਖ ਵਿਚ 5.2 k.w ਚਲਦਾ ਹੈ ਸਾਰੇ ਘਰ ਦੀ ਲਾਇਟ ਫਰੀ ਹੁਦੀ ਹੈ । 4.5 ਲਖ ਵਿਚ ਹੀ ਆਨ ਲਾਇਨ 5.5 k.w ਦਾ ਲਗਦਾ ਹੈ ੳਸ ਤੋ ਤਾ ਇਹ ਬਹੁਤ ਵਧੀਆ ਹੈ

  • @kubuspl8593
    @kubuspl8593 Рік тому +3

    Bai g solar panels laune khere company wdia rehnge hybird system 3 kw de ja off grid please dasne

  • @deepgrewal4789
    @deepgrewal4789 11 місяців тому +1

    Bai battry price 1.40 lakh wranty 10 saal
    Je simple battery 10 thousand de v hove ta wranty 3 k saal hunde a
    Inne paisea ch 14 batteries aa jania
    Ik battry 5 k saal aram nal chl jande a
    3 saal de warnty nal 42 saal de waranty milde a 14 batteries de
    So think about it 😮

  • @jaloursinghbrar6303
    @jaloursinghbrar6303 Рік тому

    ਵਧੀਆ ਹੈ ਟਕਨੌਜੀ ਅਡਵਾਸ ਹੋ ਰਹੀ ਹੈ ਪਰ ਅਜੇ ਕੌਸਟ ਕੰਪੈਰੇ ਵਿਚ ਜਿਆਦਾ ਹੈ ।

  • @nirmalghuman6077
    @nirmalghuman6077 Рік тому +34

    ਇਹਦੀ ਤਾਂ ਕੀਮਤ ਸੁਣ ਕੇ ਈ ਹਾਰਟ ਅਟੈਕ ਹੋ ਸਕਦਾ ਆ😉😉😉😉

    • @nessolarcompany2860
      @nessolarcompany2860 Рік тому

      ua-cam.com/video/l8vtlX6xV04/v-deo.html

    • @chahalsingh4892
      @chahalsingh4892 Рік тому +6

      "ਦਾਦਾ ਲਾਵੇ ਪੋਤਾ ਖਾਵੇ" ਦਾ ਸਿਧਾਂਤ ਵੀ ਲਾਗੂ ਐ।

    • @pavandeepweldingshop8917
      @pavandeepweldingshop8917 Рік тому +4

      ਇਹ ਪੰਜਾਬ ਆ US ਨਹੀਂ ਵੀ ਜੀ

    • @newsandeducation3799
      @newsandeducation3799 Рік тому +1

      ਏਨਾ ਨੇ ਸਤੀਸ਼ ਕੌਸ਼ਿਕ ਨੂੰ ਵੀ rate ਦਸਿਆ c
      ਇਸ ਕੜਕੇ ਓ ਵਿਚਾਰਾ....................9

  • @matrixsecurityandautomatio427
    @matrixsecurityandautomatio427 Рік тому +7

    Je eh battery 40 saal chaldi gai te warranty 5 saal kyu hai.
    C-10 battery solar tubular 11000 plus tax di andi hai jisdi 5 saal warranty hundi hai. Oh battery 5 saal baad vi 4000 di wapis vik jandi hai.
    Jado tak eba da rate ni ghat hunda odo tak ena nu lagan da koi use nahi hai.

  • @gamerbaba123
    @gamerbaba123 Рік тому

    ਜਿੰਦਗੀ ਭਰ ਵਾਲੀ ਕੋਈ ਗੱਲ ਨਹੀਂ ਹੈ, 40-60 ਸਾਲ ਨਹੀਂ ਸਿਰਫ਼ 10 ਤੋਂ 20 ਸਾਲ ਵਧੀਆ ਚਲਦੀ ਆ। ਚੀਨ ਵਾਲੇ ਵਰਤ ਰਹੇ ਆ। ਸੈਕੈਂਡ ਹੈਂਡ ਭਾਰਤ ਭੇਜ ਦਿੰਦੇ ਆ

  • @hr59modifiers93
    @hr59modifiers93 Рік тому +2

    ਵੀਰ ਜੀ CNC laser machine ਤੇ ਵੀ ਵਿਡੀਉ ਅਪਲੋਡ ਕਰੋ ਜੀ

  • @bushmaster777
    @bushmaster777 Рік тому +1

    what kind of cells are there inside? Prismatic or 32650? Also what chemistry? is it Li Ion nickel cobalt or LiFePO4?

  • @Rssvjiii
    @Rssvjiii Рік тому +10

    15 years pehla mobile companyia v lifetime di validity dindia c.incoming call v lifetime kehnde hunde c .😢

    • @jassichahal8147
      @jassichahal8147 Рік тому

      😃😕😟😞

    • @farmarfarming3846
      @farmarfarming3846 Рік тому

      ਸਭ ਗੋਲ਼ਮਾਲ ਹੋ ਜਾਂਦਾ 😂😅

    • @BaljinderSingh-hs1mt
      @BaljinderSingh-hs1mt Рік тому +2

      ਬੰਦੇ ਕੱਠੇ ਕਰਕੇ , ਕੋਰਟ ਕੇਸ ਕਰਨਾ ਚਾਹੀਦਾ ਅਪਾ ਨੂੰ ,
      ਆਪਣੇ ਸਰਕਲ ਦੇ 50 ,100 ਬੰਦੇ ਕੱਠੇ ਕਰਕੇ ਕੇਸ ਕਰੋ , ਤੇ ਏਦਾਂ ਈ ਸਾਨੂੰ ਕਰਨਾਂ ਚਾਹੀਦਾ ਹੈ , ਸਾਰੇ ਹੀ ਏਦਾਂ ਕਰੋ , ਨਾਲੇ 28 ਦਿਨ ਆਲੇ ਪੈਕ ਦੇਣ ਦੀ ਗੱਲ ਵੀ ਕਰੋ ਜੱਜ ਨੂੰ

  • @rajindersarmal2879
    @rajindersarmal2879 Рік тому

    And kindly tell about the definition of electronics

  • @Sikhbuddy007
    @Sikhbuddy007 Рік тому

    Pata te test karke he laggu, Companies te vadde vadde claim kardia han.

  • @ArvindSharma-wg5bw
    @ArvindSharma-wg5bw Рік тому

    Satshriakal bai g iske upar solar panel kitne Lage gain

  • @Sachiglas
    @Sachiglas Рік тому +1

    Bhaji ye Deye company China se import karake yahan bechte hain bahut mehnga bechte hain

  • @rajindersarmal2879
    @rajindersarmal2879 Рік тому

    Sewak ji what is your qualification and kindly tell me but is communication

  • @jarmejasinghbrar9111
    @jarmejasinghbrar9111 Рік тому

    ਗੁਰਸੇਵਕ ਸਿੰਘ ਨੇ ਤਾਂ ਆਪਣੇ ਚੈਨਲ ਤੇ ਇਹਨਾਂ ਦੀ ਐਂਡ ਕੀਤੀ ਹੈ ਬਾਈ ਨੂੰ ਤਾਂ ਆਪਣੇ ਚੈਨਲ ਤੋਂ ਐਂਡ ਦੇ ਪੈਸੇ ਆਉਂਣੇ ਹੈ ਬਾਈ ਨੇ ਐਂਡ ਕੀਤੀ ਦੇ ਆਪਣੇ ਪੈਸੇ ਲੈਣੇ ਹੈਂ, ਛੇਤੀ ਕਿਤਿਆਂ ਕੋਈ ਪੜਾਕੇ ਨਾ ਬਹਿ ਜਿਉਂ ਕੋਈ ਵੀ ਕਿਸੇ ਕਿਸਮ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰਣੀ ਜ਼ਰੂਰੀ ਹੈ

  • @shashasingh9156
    @shashasingh9156 Рік тому +2

    Mere veero Hun sabb ehi dorrh aa reha aa bus 1 adhe saal takk boh sastiyan millniya kyunki competition vaddh jana aa eh batteries middle class bande de budget toh bahar ne naale 40 saal challu te warranty 5 saal di kya business aa😃😉

  • @harbansbrar1946
    @harbansbrar1946 Рік тому +2

    ਜੇ ਤਿੰਨ ਕਿੱਲੋ ਵਾਟ ਘਰ ਤੇ ਆਫ ਗਰਿਡ ਲਾਉਣਾ ਹੋਵੇ ਕੀ ਖਰਚ ਆਉਗਾ ਸੋਲਰ ਪੈਨਲਾ ਸਮੇਤ ਸਾਰਾ ਇਕਿਵਮਟ

  • @jattadijaan3309
    @jattadijaan3309 Рік тому +1

    1 lakh da viaz hi lalo 200 ah di batry 15000 di ajndi aa te 4,5 saal chldi Aram nl ik lakh da viaz viaz ch batryia ai jngia

  • @hardevsran
    @hardevsran Рік тому +2

    Life cycle da matlab h kinne baar Full charge ton Full Discharge ....

  • @harpreertmangli
    @harpreertmangli 11 місяців тому

    good info

  • @manojprabhakar7162
    @manojprabhakar7162 Рік тому

    Including solar panels and gst rate ki hai jaankaari diyo

  • @JatinderSingh-gw2to
    @JatinderSingh-gw2to Рік тому

    Good video sewak g, ki aa house ch lag sakdi sirf solar te hi lgugi

  • @baljindersingh21290
    @baljindersingh21290 Рік тому +7

    Rate ds k hosla hi todh dita 🤣

  • @Harpreetbhandari1
    @Harpreetbhandari1 Рік тому

    Tower line ch ehi batteries lgdia jyada time nhi chaldia asi ta 6 mahine baad v badlia

  • @Gkaur95m
    @Gkaur95m Рік тому +1

    ਜੇਕਰ 40 ਸਾਲ life ਹੈ ਤਾਂ ਗਰੰਟੀ ਵੀ 40 ਸਾਲ ਦਿਓ

  • @jaswantsinghgulati7014
    @jaswantsinghgulati7014 Рік тому

    ਮੇਰੇ ਕੋਲ ਈ ਬਾਇਕ ਏ ਜਿਸ ਵਿਚ ਔਕਆਇਆ ਜਾਪਾਨ ਦੀ ਲੀਥੀਅਮ ਬੈਟਰੀ ਏ।ਇਸ ਦੀ ਤਿਨ ਸਾਲ ਲਾਈਫ ਦਸੀ ਜਾਂਦੀ ਹੈ ਪਰ ਮੇਰੀ ਪ੍ਰੇਸ਼ਾਨੀ ਇਹ ਹੈ ਕਿ ਮੈਂ ਇਕ ਸਾਲ ਵਿਚ ਤਿਨ ਵਾਰ ਬਦਲ ਚੁੱਕਾ ਹਾਂ ਪਰ ਦਸਣ ਮੁਤਾਬਕ ਇਹ ਬਿਲਕੁਲ ਸਹੀ ਕੰਮ ਨਹੀਂ ਕਰਦੀ, ਸਿਰਫ਼ ਚਾਲੀ ਪਰਸੈਂਟ ਕਮ ਕਰਦੀਂ ਹੈ। ਤੁਸੀਂ ਜੋਂ ਵਾਅਦਾ ਕਰਦੇ ਹੋ ਉਸਦੀ ਕੀ ਤਸੱਲੀ ਹੈ।

  • @LasVegasUSA
    @LasVegasUSA Рік тому +5

    ਜਾਣੀ ਕਿ ਅਜੇ 60 ਸਾਲਾਂ ਤੱਕ ਭਾਰਤ ਵਿਚ ਬਿਜਲੀ ਸਹੀ ਢੰਗ ਨਾਲ ਆਉਣ ਦਾ ਕੋਈ ਚਾਂਸ ਨਹੀਂ 🤣🤣 ਇਹ ਬਣਨਗੇ 🔔 ਘੰਟੇ ਦੇ ਵਿਸ਼ਵ ਗੁਰੂ 🤣🤣

  • @sarabjitsidhu6928
    @sarabjitsidhu6928 Рік тому +3

    Electronic chej 40 saal tak bahut ghat chalan de chance hun

  • @shersingh2900
    @shersingh2900 Рік тому

    भाई राजस्थान झुन्झुंनॅू मै कोई आपका कोई ङिस्टुबीयुटर है क्या मित्र या हमे कर्नाळ ही आणा पडेगा भाई

  • @harneksingh6732
    @harneksingh6732 Рік тому +1

    Punjab vich koi dealer he koi

  • @singhamarjit4368
    @singhamarjit4368 Рік тому +2

    Made in from ? Bhai ji

  • @jaswindersingh6454
    @jaswindersingh6454 Рік тому +1

    how much cost

  • @nishanbhullar2994
    @nishanbhullar2994 Рік тому +5

    ਜਿਵੇਂ ਤੁਸੀ ਇਸ ਦੇ ਸਾਇਕਲ ਦੱਸ ਰਹੇ ਹੋ4200 ਜਾ ਸਾਲ ਵਿੱਚ 100 ਵਾਰੀ ਆਪਣੇ ਤਾਂ ਬਿਜਲੀ ਦਿਨ ਚ ਕਿਨੀ ਵਾਰ ਜਾਦੀ ਆ 365 ਵਾਰੀ ਤਾਂ ਸਾਲ ਚ ਬਣਦੀ ਆ

    • @gurimomy8100
      @gurimomy8100 Рік тому

      ਯਾਰ ਸੋਲਰ ਤੇ ਚਾਰਜ ਹੁੰਦੀ ਆ ਮਹੀਨੇ ਚ 100 ਵਾਰ ਤੇ ਫਿਰ ਬਿਜਲੀ v use ਕਰਨੀ ਆ

  • @ksgoriainsa
    @ksgoriainsa Рік тому

    Veer g normal invater per Chal jaygi Ehh battery..

  • @gill-punjab
    @gill-punjab Рік тому

    1 kw da solar system kine vich Pai janda

  • @navraj4969
    @navraj4969 Рік тому +1

    ਵੀਰ ਜੀ ਯੂਟੀ ਐਲ 2550 ਹੈਲਿਕਸ ਤੇ ਲੱਗ ਸਕਦੀ ਹੈ

  • @TechnicalGur
    @TechnicalGur Рік тому

    bhaji single battery inverter lyi kehdi battery sab to vdia rhegi

  • @rangirangisaab9042
    @rangirangisaab9042 Рік тому

    Thoda time hor wait kar lo jamu kashmir ch lithiaum di Khan mil gai hai jis de Kam shuru hon te lithiaum bettery ghar ghar aam ho janiya

  • @aveebhangu
    @aveebhangu Рік тому

    Sirf hybrid inverter kyo ? Offgrid system waste kyo nhi suggested h eh battery ??j battery eni wadia h te ehda offgrid ststem v kamyab hona chahida

  • @aajmaayehuye8678
    @aajmaayehuye8678 Рік тому +5

    Bhaji solar dehydrater bnao jo sasta hove, ghar which vartan lai

    • @farmarfarming3846
      @farmarfarming3846 Рік тому

      ਪੇਡ ਪ੍ਰਮੋਸ਼ਨ ਹੁੰਦੀ ਹੈ ਭਾਜੀ

  • @palsukhg
    @palsukhg Рік тому

    Solar panel to v jyada costly ta battery te guarantee v 5 saal waste of money paji har solar battery 5 saal di guarantee nal hi aundi ki fayda phir ennu jyada paise den da 100am only backup ta ghat hi milna chahe power jyada Hove

  • @angrajssingh2276
    @angrajssingh2276 Рік тому

    Deepak dhabe te mile c ji

  • @navdeepnavi6216
    @navdeepnavi6216 Рік тому

    Tower ta aaa bartbank lagda sir

  • @Battlegaming1877
    @Battlegaming1877 Рік тому

    2lakh da solar system lg jnda full 2kv to vdh da

  • @agyarani435
    @agyarani435 Рік тому

    6 battary 42 years run
    6 battary rate 80,000
    6 battary scrap rate 20,000
    42 years battary kharch 60,000

  • @SurinderSingh-ln3pv
    @SurinderSingh-ln3pv Рік тому

    ਕਿਉ ਮਿਸਤਰੀਆਂ ਦਾ ਰੋਜ਼ਗਾਰ ਖਤਮ ਕਰਣ ਤੇ ਲੱਗੇ ਹੋਏ ਰੁਜ਼ਗਾਰ ਤਾਂ ਪਹਿਲਾ ਹੀ ਨਹੀ ਮਿਲਦਾ ਕੰਪਿਊਟਰ ਤੇ ਮਸ਼ੀਨਰੀ ਨੇ ਖਤਮ ਕਰੜਦਿਤਾ

  • @satbirsingh1791
    @satbirsingh1791 Рік тому

    Tractor te ni la sakde

  • @youoldgold
    @youoldgold Рік тому +4

    For one AC of 1.5 ton what is required of a lithium battery?

  • @Doabapatti
    @Doabapatti Рік тому

    Prince hd to v vd

  • @talwindersingh4332
    @talwindersingh4332 Рік тому +1

    ਇਹ ਬੈਟਰੀਆਂ ਬਿਨਾਂ ਸ਼ੱਕ ਲੌਂਗ ਲਾਈਫ਼ ਨੇ

  • @BaljinderSingh-hs1mt
    @BaljinderSingh-hs1mt Рік тому

    AC chala sakde a bai