Badal ਦੇ ਬਾਲਾਸਰ ਵਾਲੇ Farm House ਤੋਂ ਰੋਜ਼ਾਨਾ ਸਪੋਕਸਮੈਨ ਦੀ Super Exclusive ਰਿਪੋਰਟ, ਕੱਢ ਲਿਆਂਦੇ ਵੱਡੇ ਰਾਜ਼

Поділитися
Вставка
  • Опубліковано 25 січ 2025

КОМЕНТАРІ • 834

  • @gndtpemployeesfederation2984
    @gndtpemployeesfederation2984 Рік тому +295

    ਬਹੁਤ ਵਧੀਆ ਸਰਮਾਂ ਜੀ। ਤੁਸੀਂ ਅਸਲ ਸੱਚ ਵਿਖਾਇਆ ਹੈ। ਆਪਣਾਂ ਖਿਆਲ ਰੱਖਿਓ। ਇਹਨਾਂ ਦੇ ਭੇੜੀਏ ਕੋਈ ਨੁਕਸਾਨ ਨਾਂ ਕਰ ਦੇਣ। ਕਿਉਂਕਿ ਇਹਨਾਂ ਨੂੰ ਸੱਚ ਹਜਮ ਨਹੀਂ ਹੁੰਦਾ ਜੀ।

    • @GURJEETSINGH-ਜੈਲਦਾਰ
      @GURJEETSINGH-ਜੈਲਦਾਰ Рік тому +1

      ਬਾਈ ਏਡੀ ਵੱਡੀ ਨਹਿਰ ਦੇ ਖਾਲ ਦਾ ਨਂਕਾ ਕੋਣ ਲਾਉਦਾ ਹੋਉ,ਪੰਜ ਸੱਤ ਆਦਮੀਆ ਤਾ ਇਸ ਨਹਿਰ ਦਾ ਪਾਣੀ ਲਾ ਨਹੀ ਸਕਦੇ, ਰੱਬ ਤੋ ਆ ਕੇ ਯਮਦੂਤ ਲਾਉਦਾ ਹੋਉ।

    • @parmjitsingh2594
      @parmjitsingh2594 Рік тому

      Besharam badal marea hoea v te jeonda v

    • @user-lb3ux7bo1mnavraj
      @user-lb3ux7bo1mnavraj Рік тому +2

      Asal sach kuj hor aa bai ji

    • @taranjeetsalh636
      @taranjeetsalh636 Рік тому +1

      ਬਾਲਾਸਾਰ ਨਹਿਰ ਦੇ ਨਾਲ 6000ਏਕੜ ਦਾ ਰਕਬਾ ਲੱਗਦਾ ਹੈ ਜਿਸ ਵਿਚ ਬਾਦਲਾਂ ਦੇ ਫਾਰਮ ਹਾਊਸ ਦਾ ਰਕਬਾ 281ਏਕੜ ਹੈ । ਜਿਸ ਵਿੱਚੋਂ 6/7ਮੋਘੇ ਨਿਕਲਦੇ ਹਨ ਜਿਹਨਾਂ ਵਿੱਚੌ ਇੱਕ ਮੋਘਾ ਬਾਦਲਾਂ ਦੇ ਫਾਰਮ ਹਾਊਸ ਨੂੰ ਨਿਕਲਦਾ ਹੈ ਜਿਸ ਦੀ ਮੋਟਾਈ 06ਇੰਚ ਹੈ। ਪੱਤਰਕਾਰ ਵੀ ਮਦਰ ਚੋਦ ਹੈ ਤੇ ਉਸਨੂੰ ਦੱਸਣ ਵਾਲੇ ਵੀ ਮਹਾਂ ਮਦਰ ਚੋਦ ਹਨ।

    • @manoharsingh8908
      @manoharsingh8908 Рік тому

      You said well.

  • @gurdevsingh980
    @gurdevsingh980 Рік тому +21

    ਪ੍ਰੈਸ repoter ji ਸਤਿ ਸ੍ਰੀ ਆਕਾਲ ਜੀ
    ਸੱਚ ਵਿਖਾਇਆ ਜੀ ।
    ਬਦਲਾਓ ਤਾਂ ਆਇਆ ਹੀ ਹੈ
    Good work Maan govt

  • @tejinderkaur8982
    @tejinderkaur8982 Рік тому +117

    CM ਮਾਨ sab ਦੇ ਖੁਲਾਸਾ ਕਰਨ ਤੋਂ ਬਾਅਦ ਹੀ ਤੁਹਾਡੀਆਂ ਅੱਖਾਂ ਖੁਲੀਆਂ ਨੇ.

    • @jathaguruwarajandoanasahib3144
      @jathaguruwarajandoanasahib3144 Рік тому

      Duniaa tang kar rakhi aa bhagwanta de sarkar na greeeb banda sadkon ta chadno darda kissa matad na ok ha ho k shoti moti gadi lali ta aa police bhangra ponda gadi agga aa janda aa bijli da kharcha doja paso poora karne lag pa chora nuu fad ne hunda nasha band ne hunda police to gand pata is sarkar na aaa thhuu

    • @Punjabimunda-h4u
      @Punjabimunda-h4u Рік тому +8

      ​@@jathaguruwarajandoanasahib3144😂 bus kr kynu fuddu gllna krda veer

    • @navneetdhal5986
      @navneetdhal5986 Рік тому

      ​@@jathaguruwarajandoanasahib3144chup be

    • @jathaguruwarajandoanasahib3144
      @jathaguruwarajandoanasahib3144 Рік тому

      @@Punjabimunda-h4u kmaal aa 22 sach v sun ne hunda

    • @Nonanona-c9s
      @Nonanona-c9s 7 місяців тому

      Aam public nu koe problem ne sarkar kolo.. sirf katad akalia nu takleef hundi aa..

  • @silversinghsilver2961
    @silversinghsilver2961 Рік тому +90

    ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਪੱਤਰਕਾਰ ਵੀਰ ਜੀ ਦਾ

  • @charanjitsingh4388
    @charanjitsingh4388 Рік тому +122

    ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ । ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ । ਅੰਨਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ।

  • @kuljinderdhaliwal3241
    @kuljinderdhaliwal3241 Рік тому +49

    ਵਾਹਿਗੁਰੂ ਜੀ ਗਰੀਬਾ ਦਾ ਲੁੱਟਿਆ ਪੈਸਾ ਤੇ ਕਿਸਾਨਾ ਨਾਲ ਕੀਤੇ ਧੋਖੇ ਦਾ ਇਨਸਾਫ ਜਰੂਰ ਪੰਜਾਬ ਨੂੰ ਦਿਓ ਜੀ ਹੁਣ ਵੀ ਸੁਖਵੀਰ ਸਟੰਲੀ ਲੋਕਾ ਵਿੱਚ ਜਾਵੇਗਾ ਜੇ ਗਿਆ ਤਾ ਮਰੀ ਜਮੀਰ ਵਾਲੇ ਹੋਣਗੇ ਜਿੱਹੜੇ ਇੱਹਨਾ ਦੇ ਗਲ ਵਿੱਚ ਹਾਰ ਪਾਉਣਗੇ
    ਕਿਵੇ ਜਾਕੇ ਮਾਨ ਦੇ ਅੱਗੇ ਇੱਹ ਖੜ ਸਕਦਾ ਸੀ ਇੱਹਨਾ ਦੇ ਕੀਤੇ ਕਾਰੇ ਸਭ ਸਾਹਮਣੇ ਖੁੱਲ ਜਾਣਗੇ

  • @narajansingh959
    @narajansingh959 Рік тому +13

    ਸਾਰੇ ਲੋਕਾਂ ਨੂੰ ਸੱਚ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਇਸ ਦਾ ਪਤਾ ਲੱਗਭੱਗ ਸਭ ਨੂੰ ਸੀ ਪਰ ਬੋਲਦਾ ਕੋਈ ਨੀ ਸੀ। ਕਿਉਂਕਿ ਕਦੇ ਚਾਚੇ ਦੀ ਸਰਕਾਰ ਕਦੇ ਆਪਣੀ। ਹੁਣ ਤੀਜਾ ਆ ਗਿਆ ਤਾਹੀਓਂ ਤਾਂ ਮਿਰਚਾਂ ਲੱਗੀਆਂ ਹੋਈਆਂ ਨੇ। ਬਾਈ ਇੱਕ ਗੱਲ ਹੋਰ ਹੁਣ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਖਿਆਲ ਰੱਖਣਾ। ਕਿਉਂਕਿ ਬਾਦਲਾਂ ਦੇ ਕੌਲੀ ਚੱਟਾਂ ਦਾ ਕੋਈ ਭਰੋਸਾ ਨੀ ਕੋਈ ਨੁਕਸਾਨ ਪਹੁੰਚਾ ਸਕਦੇ ਨੇ। ਗੁਰੂ ਰਾਮਦਾਸ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ।।। 🙏🙏🙏🙏🙏🙏🙏🙏

  • @silversinghsilver2961
    @silversinghsilver2961 Рік тому +97

    ਗੁੱਡ ਪੱਤਰਕਾਰ ਵੀਰ ਜੀ

  • @godisone7569
    @godisone7569 Рік тому +85

    ਸੁਰਿੰਦਰ ਕੌਰ missage 10 % ਵੀ ਖਾਲੀ ਤੁਰ ਗੀ ,ਬੁੜਾ ਬਾਦਲ ਨਾਲ ਕੀਹ ਲੈ ਗਿਆ ? ਸੁੱਖਾ ਕੀਹ ਲੈ ਜਾਊ, ਅੱਗੋਂ ਕਹਾਣੀ ਖਤਮ ! ਤਿਲ ਤਿਲ ਦਾ ਲੇਖਾ ਹੋਵੇਗਾ ....ਲੇਖਾ ਰੱਬ ਮੰਗੇਸੀਆ ਤੂੰ ਆਇਆ ਕਿਹੜੈ ਕੰਮੁ ..... ਸ਼ੇਖ ਫਰੀਦ ਜੀ

    • @rajinderbhogal9280
      @rajinderbhogal9280 Рік тому +1

      And they were custodians of sikhi. And that's the ironic part. Gurbani has many quotes regarding dishonest earnings.

  • @surindersandha163
    @surindersandha163 Рік тому +229

    ਬਹੁਤ ਵਧੀਆ ਜੀ ,ਇਨਾਂ ਠਗਾਂ ਨੇ ਇਹ ਸਾਰਾ ਕੁੱਝ ਪੰਜਾਬ ਨੂੰ ਲੁਟਕੇ ਹੀ ਬਣਾਇਆ ਹੈ!

    • @BalwinderSingh-sc1bc
      @BalwinderSingh-sc1bc Рік тому +2

      Balasar faram di jameen 1947 pak wand to baad allaat hoi je uss ne paani da Entjaam kar liya koi galat nahi ki tusi apni jameen nu banjar chadeya Anpra da tolla giddra wang kuka marde keyo ki dimag ta bihari kha gaye or aa rahe ne sideya karan tusi lok paggs lawa 2 ke vedio hi paya kareoge

    • @gagigagi-td7jv
      @gagigagi-td7jv Рік тому

      @@BalwinderSingh-sc1bc tu bund de sukha amali nu

    • @GillSaab-jh3nn
      @GillSaab-jh3nn Рік тому +11

      ਸ਼ਰਮਾ ਵੀ ਰ ਬਹੁਤ ਵ ਧਿ ਆ ਕੀਤਾ ਚੋ ਰਾਂ ਨੂੰ ਨੰਗਾ ਕਰੋ

    • @luckysidhu1952
      @luckysidhu1952 Рік тому +1

      GOOD EFFORT BETA JI WAHEGURU JI BLESS YOU

    • @luckysidhu1952
      @luckysidhu1952 Рік тому +7

      ​@@BalwinderSingh-sc1bcEHNA DE KITHE MRABE CE JEHRE EHNA ALLOTT HOEA LOAKA NU TAA 100 /ACRAE DA 25ACRE MILE CE EHNU KIWE 250 KILLA MIL GE TE PAKISTAN DE KEHRE ZILLE TOO AAE CE

  • @KanwaljitSingh-n5e
    @KanwaljitSingh-n5e Рік тому +176

    ਬਾਦਲਾਂ ਨੇ ਪੰਜਾਬ ਦਾ ਖਜ਼ਾਨਾ ਤਾਂ ਲੁੱਟਿਆ ਹੈ ਪਾਣੀ ਵੀ ਲੁੱਟ ਲਿਆ ਬਾਦਲਾਂ ਨੇ।

  • @SohanGill-e6k
    @SohanGill-e6k Рік тому +100

    ਪ੍ਰਕਾਸ਼ ਬਾਦਲ ਮਰਨ ਵੇਲੇ ਨਹਿਰ ਦਾ ਪਾਣੀ ਨਾਲ ਕੇ ਗਿਆ ਕੇ ਨਹੀ ਰੱਬ ਉਸ ਨੂੰ ਆਰ ਐਸ ਐਸ ਦੇਹੈਡ ਕੁਆਟਰ ਵਿੱਚ ਨਿਵਾਸ ਦੇਵੇ

    • @rajinderbhogal9280
      @rajinderbhogal9280 Рік тому +2

      ❤exactly

    • @bhagsingh9639
      @bhagsingh9639 Рік тому +2

      ਪਾਪਾਂ ਬਾਜ ਨਾ ਹੋਏ ਇਕੱਠੀ ਮੋਇਆਂ ਸਾਥ ਨਾ ਜਾਏ। ਸੁੱਖ ਵੀਰ ਵਾਸਤੇ ਡੁੱਬ ਕੇ ਮਰਨ ਲਈ ਛੱਡ ਗਿਆ।

    • @manibillan7359
      @manibillan7359 Рік тому +1

      Harsimran da chitad dhon lai sukhbir na nehar jadi si ta mijethia

  • @funnyvideosbyharneet8654
    @funnyvideosbyharneet8654 Рік тому +11

    ਪੱਤਰ ਕਾਰ ਵੀਰ ਜੀ ਧੰਨਵਾਦ ਮਾਨ ਸਾਬ੍ਹ ਸੱਚ ਬੋਲ ਸਕਦੇ ਦੂਜੇ ਸਭ ਚੋਰ

  • @khindasurjit5301
    @khindasurjit5301 Рік тому +15

    ਸਾਰੇ ਲੀਡਰਾਂ ਦੀਆਂ ਜਾਇਦਾਦਾਂ ਇਸੇ ਤਰਾਂ ਵਿਖਾਉ ਲੋਕਾਂ ਨੂੰ ਪਤਾ ਲੱਗੇ ਬਹੁਤ ਧੰਨਵਾਦ

    • @bhupindersingh6164
      @bhupindersingh6164 Рік тому +1

      Very good sir ji

    • @suwindersingh9884
      @suwindersingh9884 Рік тому +3

      ​@@bhupindersingh6164 ਬਿਲਕੁੱਲ 1947 ਤੋ ਲੈਕੇ ਹੁਣ ਤੱਕ ਸਭ ਪਾਰਟੀਆਂ ਦੇ ਐਮ ਐਲ ਏ ਤੇ ਐਮ ਪੀ ਦੀਆਂ ਜਾਇਦਾਦਾਂ ਵਿਖਾਓ ਮੇਹਰਬਾਨੀ ਹੋਵੇਗੀ। ਮੈਨੂੰ ਆਸ ਵੀ ਹੈ ਹੋਰ ਕਿਸੇ ਐਮ ਐਲ ਏ/ਐਮ ਪੀ ਦੀ ਜਾਇਦਾਦ ਬਾਰੇ ਸਪੋਕਸਮੈਨ ਗਲ ਨਹੀਂ ਕਰੇਗਾ

  • @Ravi-vj6fm
    @Ravi-vj6fm Рік тому +32

    ਬਾਦਲ ਕੈਪਟਨ ਵਰਗਿਆਂ ਨੇ ਚੰਗਾ ਰੱਜ ਕੇ ਲੁੱਟਿਆ ਪੰਜਾਬ ਦਾ ਖਜਾਨਾ

  • @KirpalSinghMehra
    @KirpalSinghMehra Рік тому +115

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਸਮਾਂ ਜੀ ਕੰਨਾਂ ਨਾਲ ਸੁਣਨਾ ਅਤੇ ਅਖਾ ਨਾਲ ਦੇਣਾ ਆਪ ਜੀ ਨੇ ਪਰਤਖ ਦਿਖਾ ਦਿੱਤਾ ਹੈ ਧੰਨਵਾਦ ਜੀ ਇਨਕਲਾਬ ਜ਼ਿੰਦਾਬਾਦ ਸਪੋਕਸਮੈਨ

    • @13_maninder
      @13_maninder Рік тому +1

      Bhai saab ona de khet c band ni hundi agge jndi aa

  • @anmolbrar3391
    @anmolbrar3391 Рік тому +14

    ਪ੍ਰਕਾਸ਼ ਸਿੰਘ ਬਾਦਲ ਖੁਦ ਆਪ ਵੀ ਹੁਣ ਸਪ ਬਣਕੇ ਇਸ ਨਹਿਰ ਵਿਚ ਹੀ ਰਹਿੰਦਾ ਹੋਏਗਾ।ਧੰਨਵਾਦ ਜੀਉ।

  • @sadhusinghbhullar7339
    @sadhusinghbhullar7339 Рік тому +6

    ਇਹ ਸੱਭ ਚਾਨਣ ਕਰਨ ਲਈ ਬਾਦਲਾਂ ਹਨੇਰਾ ਦੂਰ ਕਰਨ ਲਈ ਇਹ ਤੁਹਾਡਾ ਉਪਰਾਲਾ ਬਹੁਤ ਸਲਾਹੁਣ ਯੋਗ ਹੈ ਇਸ ਲਈ ਬਹੁਤ ਧੰਨਵਾਦ ਮੇਰਾ ਮਨ ਰਿਣੀ ਹੈ ਤੁਹਾਡਾ ਸੱਭ ਦਾ ਸਾਰੀ ਟੀਮ ਦਾ ਧੰਨਵਾਦ ਸੱਚ ਨਾਲ ਜੁੜਨਾ ਸੱਚ ਨਾਲ ਜੋੜਨਾ ਪਰਮਾਤਮਾ ਨਾਲ ਜੋੜਨਾ ਮੈ ਤੁਹਾਡੀ ਸਾਰੀ ਟੀਮ ਦੇ ਭਲੇ ਦੀ ਕਾਮਨਾ ਕਰਦਾ ਹਾ ਅਰਦਾਸ ਕਰਦਾ ਹਾਂ ਤੁਸੀ ਸਾਰੇ ,(ਚੈਨਲ ਦੀ ਟੀਮ,)ਚੜਦੀ ਕਲਾ ਵਿੱਚ ਰਹੋ ਅੱਜ ਇਹ ਰਿਪੋਰਟਿੰਗ ਵੇਖੀ ਰੂਹ ਖੁਸ਼ ਹੋ ਗਈ ,,,ਧੰਨਵਾਦ

  • @SurniderSingh-b6c
    @SurniderSingh-b6c Рік тому +227

    ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਕਰਨ ਵਾਲਾ ਬਾਦਲ ਦਲ,,,,, ਪੰਜਾਬ ਨੂੰ ਪਿਆਰ ਕਰਨ ਵਾਲਿਓ ਸ਼੍ਰੋਮਣੀ ਕਮੇਟੀ ਬਚਾ ਲਓ ਇਨ੍ਹਾਂ ਦੇ ਕੋਲੋਂ,,,,

    • @ajaibsingh9738
      @ajaibsingh9738 Рік тому +2

      ਬਾਦਲ ਬਡੇ ਦੇ ਮਾਮਾ ਨਹੀਂ ਸੀ ਮਾਂ ਛੋਟੇ ਬਾਦਲ ਮਾਂ ਕਦੀ ਸੀ ਬਾਦਲ ਕਹੀਦਾ ਬਾਦਲ ਦੇ ਨਾਨਕੇ ਢੇਰੀਆਂ ਫਾਰਮ ਬਿਨਾਂ ਮਾਮੇ ਢੇਰੀ ਮਿਲੀਆਂ ਏ

    • @mkbskb1
      @mkbskb1 Рік тому

      PUNJAB DI AAN BAAN TE SHAN SUKHBIR BADAL SADA NEXT CM

  • @ravindersinghgill314
    @ravindersinghgill314 Рік тому +42

    ਬਾਲਾਸਰ ਨਹਿਰ ਵਿੱਚ ਦੀ ਜਾ ਰਹੇ ਪੰਜਾਬ ਦੇ ਪਾਣੀ ਨੂੰ ਰੋਕਣ ਦੀ ਲੋੜ ਹੈ ।।

  • @kuldipsingh4236
    @kuldipsingh4236 Рік тому +210

    ਮੁੱਕਦੀ ਗੱਲ ਕਿ ਭਗਵੰਤ ਮਾਨ ਠੀਕ ਕਹਿ ਰਿਹਾ ।

    • @KaramjitSingh-Dr
      @KaramjitSingh-Dr Рік тому +13

      ਮਾਂ ਦਾ ਸੱਚ ਕਈ ਕਤੀੜ ਨੂੰ ਹਜ਼ਮ ਨਹੀਂ ਹੋ ਰਿਹਾ

    • @KaramjitSingh-Dr
      @KaramjitSingh-Dr Рік тому +12

      ਸੀਐੱਮ ਦਬਦਾ ਕਿੱਥੇ ਆ

    • @jawaharlalgoyal9618
      @jawaharlalgoyal9618 Рік тому +1

      मान साहब ठीक कह रहे

  • @sobarpunjabitv
    @sobarpunjabitv Рік тому +61

    ਬਲਾਸਰ ਫਾਰਮ ਕਿੰਨੂਆਂ ਦੇ ਬਾਗ਼ ਲਾਏ ਹੋਏ ਆ। ਕਨੂੰਨੀ ਨੁਕਤਿਆਂ ਵਿਚ ਸਹੀ ਹੋ ਕੇ ਬਾਗ ਨੂੰ ਸਿੱਧਾ ਨਹਿਰੀ ਪਾਣੀ ਜਾਂਦਾ। ਬਾਲਾਸਰ ਪਿੰਡ ਦੇ ਲੋਕ ਅੱਜ ਤੱਕ ਨਹਿਰੀ ਪਾਣੀ ਪੀ ਰਹੇ ਆ ਕਿਉਕਿ ਧਰਤੀ ਹੇਠਲਾ ਪਾਣੀ ਖਾਰਾ ਪਰ ਮਜਾਲ ਆ ਕੋਈ ਪਾਣੀ ਦੀ ਬਾਲਟੀ ਇਹਦੀ ਨਹਿਰ ਵਿੱਚੋ ਕੱਢ ਲਵੇ।
    ਦੂਜੀ ਗੱਲ ਬਾਲਾਸਰ ਪਿੰਡ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਸੀ, ਬਾਦਲ ਕੋਲ ਸੰਗਤ ਗਈ ਸੇਵਾ ਲਈ ਜਿਹੜੀ ਸੇਵਾ ਭੇਟਾ ਬਾਦਲ ਨੇ ਦਿੱਤੀ ਓਹ ਲੋਕਾਂ ਤੋ ਪੁਛ ਲਿਓ ਓਥੋਂ ਦੇ😂।
    ਬਲਾਸਰ ਪਿੰਡ ਵਿੱਚ ਪੰਜਾਬੀ ਅਤੇ ਬਾਗੜੀ ਲੋਕ ਰਹਿੰਦੇ ਆ। ਜਦੋ ਕੋਈ ਸਾਂਝਾ ਕੰਮ ਹੋਵੇ ਜਿਵੇਂ ਗਊਸ਼ਾਲਾ, ਗੁਰਦੁਆਰਾ ਯਾਂ ਮੰਦਿਰ ਵਗੈਰਾ ਦੀ ਸੇਵਾ ਹੋਵੇ ਤਾਂ 100-120 (ਵੱਧ ਹੀ ਹੋਣਗੇ) ਕਿੱਲੇ ਦੇ ਬਾਗ਼ ਦੇ ਮਾਲਕ (ਪੰਥ ਰਤਨ) ਬਾਦਲ ਸਾਬ ਕਿੰਨਾ ਯੋਗਦਾਨ ਦਿੰਦੇ ਸੀ ਪਿੰਡ ਆਲੇਆਂ ਤੋ ਪੁੱਛ ਲਿਓ 😂।
    ਭੋਰਾ ਇੱਜਤ ਨੀ ਪਿੰਡ ਵਿਚ ਬਾਦਲ ਦੀ😅।
    ਨਾਨਕੇ ਢੇਰੀ ਤੋ ਜ਼ਮੀਨ ਮਿਲੀ ਸੀ ਬਾਦਲ ਸਾਬ ਨੂੰ ਇਹ।
    ਲੋਕਾਂ ਨੂੰ syl ਪਿੱਛੇ ਲੜਾ ਕੇ ਮੀਸਣਾ ਬੁੜਾ ਆਵਦੇ ਖੇਤ ਨੂੰ ਨਹਿਰ ਕਡਵਾ ਗਿਆ 😂।
    4-5 ਕਿੱਲਿਆਂ ਵਿੱਚ ਸੋਲਰ ਸਿਸਟਮ ਵੀ ਲੱਗਿਆ।
    ਜਿੰਨੀ ਸੁਣੀ ਸੁਣਾਈ ਗੱਲ ਆਪਾਂ ਨੂੰ ਪਤਾ ਸੀ ਦੱਸ ਦਿੱਤੀ। ਬਾਕੀ ਬਲਾਸਰ ਪਿੰਡ ਦੇ ਲੋਕਾਂ ਨੂੰ ਜਿਆਦਾ ਪਤਾ ਹੋਊ।

    • @har923
      @har923 Рік тому +6

      Billkul g.. please top the massage

    • @user-kSSingh
      @user-kSSingh Рік тому +4

      ਧੰਨਵਾਦ ਜੀ for info

    • @ranglapunjabtv1947
      @ranglapunjabtv1947 Рік тому

      ਬਾਦਲਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਮੀਸਣੇ ਲੀਡਰਾਂ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ।

    • @jaswinderjashanjra3431
      @jaswinderjashanjra3431 Рік тому +2

      Sahi gl h jwa bro .. mera pind v laage hi aa balasar de

    • @sobarpunjabitv
      @sobarpunjabitv Рік тому

      @@jaswinderjashanjra3431 ਕਿਹੜਾ ਬਾਈ?

  • @baljindershah9373
    @baljindershah9373 Рік тому +92

    ਬਾਦਲ ਨੇ ਆਪਣਾ ਸਿਆਸੀ ਜ਼ੋਰ ਸਾਰੀ ਜ਼ਿੰਦਗੀ ਪੰਜਾਬ ਨੂੰ ਲੁੱਟਣ ਲਈ ਵਰਤਿਆ ।
    ਸਰਕਾਰੀ ਖ਼ਜ਼ਾਨਾ ਤੇ ਗੋਲਕ ਦਾ ਪੈਸਾ ਬਾਲਾਸਰ ਬਾਦਲਾਂ ਦੀਆਂ ਮੜ੍ਹੀਆਂ ਤੇ ਖ਼ਰਚਿਆ।

  • @MalkeetSingh-pk6sf
    @MalkeetSingh-pk6sf Рік тому +45

    ਜੇਕਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨਾ ਬਣਦਾ ਕੀ ਕਿਸੇ ਨੂੰ ਪਤਾ ਲੱਗਣਾ ਸੀ ਕਾਂਗਰਸ ਪਾਰਟੀ ਦੀ ਸਰਕਾਰ ਕਿੰਨੇ ਵਾਰ ਬਣੀਂ ਉਹਨਾਂ ਨੇ ਕਿਉਂ ਦੱਸਿਆ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਰਲ਼ੇ ਹੋਏ ਸਨ

    • @bhajanbhangu4766
      @bhajanbhangu4766 Рік тому +2

      ਵੀਰ ਜੀ ਦੱਸਣਾ ਕਿੰਨੇ ਸੀ ਦੋਹੇ ਪਾਰਟੀਆਂ ਆਪਸ ਦੇ ਵਿੱਚ ਰਲੀਆ ਹੋਈਆਂ ਸੀ ਇਹ ਤੀਸਰੀ ਪਾਰਟੀ ਆਈ ਤੇ ਭਾਡਾ ਫੁਟਿਆ ਹੈ

  • @JasvirSingh-hw1ku
    @JasvirSingh-hw1ku Рік тому +14

    ਬਹੁਤ ਵਧੀਆ ਜੀ ਅਸਲ ਸੱਚ ਦਿਖਾਇਆ।

  • @punjjaabdesh8659
    @punjjaabdesh8659 Рік тому +8

    ਯਾਰ ਚੈਨਲ ਵਾਲਿਓ ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ।
    ਪੱਤਰਕਾਰ ਵੀ ਸਿਆਣਾ ਸਮਝਦਾਰ ਪਹੁੰਚਿਆ।
    ਨਵੀਂ ਤੇ ਚੰਗੀ ਜਾਣਕਾਰੀ ਦਿੱਤੀ ਆ

  • @jacksparrow-k4x
    @jacksparrow-k4x Рік тому +121

    ਫਿਰ ਤਾਂ ਮਾਨ ਸਾਹਬ ਸਚ ਬੋਲ ਦਾ

    • @gillpassanger
      @gillpassanger Рік тому +5

      ​@@kaladhaliwal3355ਸਰਸੇ ਵਾਲੇ ਦੇ ਚੇਲੇ ਬਾਦਲ ਨੇ ਜੋ ਜੋ ਕੀਤਾ ਉਹ ਸਾਰਾ ਪੰਜਾਬ ਜਾਣਦਾ

    • @ProPlayer-su9cj
      @ProPlayer-su9cj Рік тому +1

      ਸਾਰੇ ੇਪੰਜਾਬਨੂੰਖੱਗੇਜੂਤਫਿਰੋਬਦਲ

    • @Gur260
      @Gur260 Рік тому +3

      ​@@kaladhaliwal3355 badal tuhada prona lagda houga tahi agg lag gi

    • @majorsingh8711
      @majorsingh8711 Рік тому +2

      ​@@gillpassangerਹਾਂ ਬਹੁਤ ਕੁਝ ਕੀਤਾ ਬਾਦਲ ਨੇ ਸਿੱਖਾਂ ਦਾ ਕਤਲੇਆਮ ਕੀਤਾ ਇੰਨੀ ਜਾਇਦਾਦਾਂ ਕਿਥੋਂ ਬਣਾਈ ਪੰਜਾਬ ਦਾ ਖਜਾਨਾ ਲੁੱਟ ਕੇ ਗੋਲਕ ਲੁੱਟ ਕੇ

  • @golewaliagill4088
    @golewaliagill4088 Рік тому +24

    ਪੱਤਰਕਾਰ ਜੀ ਜਿਉਂਦਾ ਵੱਸਦਾ ਰਹਿ ਰੱਬ ਤੈਨੂੰ ਤੰਦਰੁਸਤੀ ਬਖ਼ਸ਼ੇ ਜਿਨ੍ਹਾਂ ਨੇ ਪੰਜਾਬ ਲੁਟਿਆ ਉਨ੍ਹਾਂ ਦੇ ਪੜਦੇ ਫਾਸ਼ ਕਰਦੇ ਰਹੋ

  • @zorasingh2818
    @zorasingh2818 Рік тому +29

    ਇਹਨਾਂ ਸਵਾਰਥੀਆ ਨੂੰ ਤਾਂ ਸਰਦਾਰ ਕਹਿੰਦੇ ਵੀ ਸਰਮ ਆਉਂਦੀ ਹੈ

  • @Monsterkko
    @Monsterkko Рік тому +31

    ਬਹੁਤ ਵਧੀਆ ਸ਼ਰਮਾ ਜੀ 👍

  • @BalkarSingh-ko2qy
    @BalkarSingh-ko2qy Рік тому +13

    ਹੇਗਾ ਤਾ ਏਹ ਸੱਚ ਹੈ ਗਰੂਓਂਦ 0ਤੋਂ ਦੇਖਿਆ ਗਿਆ ਹੈ ਪਰ ਏਡੇ ਵੱਡੇ ਲੀਡਰ ਸਾਹਿਬ ਜੀ ਨਾਲ ਪੰਗਾ ਲੈਣਾ ਵੀ ਖਤਰਾ ਬਣ ਸਕਦਾ ਜੀ

  • @BalwinderKaur-py8jt
    @BalwinderKaur-py8jt Рік тому +34

    ਬੇਈ ਮਾਨ ਟੋਲੇ ਨੇ ਲੋਕਾ ਦੀ ਜਮੀਨ ਵਿੱਚੋ ਨਹਿਰ ਲੰਘੀ ਪਾਣੀ ਨਹੀਂ ਦਿੱਤਾ ਪਾਪੀਲੋਕ

  • @BalwinderKaur-py8jt
    @BalwinderKaur-py8jt Рік тому +83

    ਕਿੱਥੇ ਹਜਮ ਕਰੇਂਗਾ ਬਾਦਲ ਟੋਲੇ ਗਰੀਬਾ ਦਾ ਲਹੂ ਪੀਣੇ ਜੋਕਾਂ

  • @jasssingh8807
    @jasssingh8807 Рік тому +93

    ਬੜੀ ਕਮਾਈ ਕੀਤੀ ਹੈ ਬਾਦਲਾਂ

  • @HarjinderSingh-eu9le
    @HarjinderSingh-eu9le Рік тому +42

    ਬਹੁਤ ਵਧੀਆ ਸਰਮਾਂ.ਜੀ❤❤❤❤❤

  • @KulwantSingh-gg5qe
    @KulwantSingh-gg5qe Рік тому +122

    ਇਸ ਵਾਰ ਠੱਗ ਬਾਦਲਾਂ ਨੂੰ ਵੋਟ ਨਹੀਂ ਪਾਉਣੀ

  • @amanb5598
    @amanb5598 Рік тому +3

    ਮੈਨੂੰ 15 ਸਾਲ ਪਹਿਲਾ ਨਹਿਰੀ ਮਹਿਕਮੇ ਦੇ ਕਿਸੇ ਅਧਿਕਾਰੀ ਨੇ ਦੱਸਿਆ ਸੀ ਕਿ ਬਾਦਲ ਹਰਿਆਣਾ ( ਬਾਲਾਸਰ) ਅਤੇ ਰਾਜਸਥਾਨ ( ਚੱਕ ਬਾਦਲ) ਵਿੱਚ ਕੋਡੀਆਂ ਦੇ ਭਾਅ ਇੱਕ ਵੱਡੇ ਪਿੰਡ ਜਿੰਨੀ ਜਮੀਨ ਲੈ ਕੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੋਟਰਾ ਦੇ ਕੁਨੈਕਸ਼ਨ ਦੇ ਕੇ ਨਹਿਰੀ ਪਾਣੀ ਆਪਣੇ ਖੇਤਾ ਲਈ ਨਵੀਆਂ ਨਹਿਰਾ ਕੱਢ ਕੇ ਲੈ ਗਿਆ। ਜੇਕਰ ਉਹ ਪੰਜਾਬ ਦੇ ਲੋਕਾਂ ਨੂੰ ਨਹਿਰੀ ਪਾਣੀ ਖੇਤਾ ਨੂੰ ਲਾਉਣ ਲਈ ਕਹਿੰਦੇ ਹਨ ਤਾ ਪੰਜਾਬੀ ਉਹਨਾ ਦਾ ਮਜਾਕ ਉਡਾਉਂਦੇ ਹਨ।

  • @dharmjitsingh7881
    @dharmjitsingh7881 Рік тому +31

    ਘੈਂਟ ਆ ਪੱਤਰਕਾਰਾਂ ਸਹੀ ਗੱਲ ਦੱਸਣ ਲਈ

    • @tejinderkaur8982
      @tejinderkaur8982 Рік тому +4

      ਪਰ ਪਹਿਲਾਂ ਮਾਨ ਸਾਬ ਨੇ ਹੀ ਖੁਲਾਸਾ ਕੀਤਾ ਹੈ

  • @A13579b
    @A13579b Рік тому +59

    ਨਾਨਕਿਆਂ ਦੀ ਜ਼ਮੀਨ ਕਿਵੇਂ ਮਿਲੀ, ਬਾਦਲ ਸਾਬ ਦੇ ਕੋਈ, ਮਾਮਾ ਜਾ ਮਾਸੀ ਨਹੀ ਸੀ, ਮਾਸੀ ਦਾ ਵੀ ਦੱਸੋ, ਉਹ ਕਿੰਨੀ ਕ ਅਮੀਰ ਆ। ਨਹਿਰ ਚ ਹੁਣ ਪਾਣੀ ਹੈਨੀ ਲੱਗਦਾ ਬਾਦਲ ਸਾਬ ਨਾਲ ਲੈਗੇ।

  • @MalkeetSingh-pk6sf
    @MalkeetSingh-pk6sf Рік тому +31

    ਸ਼ਾਇਦ ਇਸ ਖਬਰ ਨੂੰ ਵਿਰਸੇ ਵਰਗੇ ਬਾਦਲ ਦੇ ਤਲੇ ਚਟ ਵੀ ਵੇਖ ਰਹੇ ਹੋਣ ਗੇ

  • @harpreetsinghthind2816
    @harpreetsinghthind2816 Рік тому +63

    ਪੰਜਾਬ ਦੇ ਲੁਟੇਰੇ,,,,, ਕੌਮ ਦੇ ਗ਼ਦਾਰ,,,, 😭😭😭😭😭

  • @RanjeetSingh-dx4fs
    @RanjeetSingh-dx4fs Рік тому +210

    ਅੱਗੇ ਵਾਸਤੇ ਵੋਟਾ ਨਾ ਪਾਓ ਬਾਦਲਾ ਨੂੰ

    • @kamaljitsingh7364
      @kamaljitsingh7364 Рік тому +4

      ਛੁਣਛੁਣਾ ਨਾ ਫੜਾਵਾਂਗੇ ਇਹਨਾਂ ਦੇ ਹੱਥ ਵਿਚ ਲੁਟੇਰੇ ਪੰਜਾਬ ਦੇ।

    • @ProPlayer-su9cj
      @ProPlayer-su9cj Рік тому +3

      ਜੂਤ ਫਿਰ ਬਦਲ ਦਲ ਦੀ ਭੇਡਾ ਦੇ

    • @lavpreetsingh1813
      @lavpreetsingh1813 Рік тому

      ਸਾਰੇ ਹੀ ਲੰਡੇ ਢੱਠੇ ਦੇ ਸਾਲ਼ੇ ਆ

    • @maluksingh5489
      @maluksingh5489 Рік тому +3

      ਅਸੀਂ ਤਾਂ ਅਕਾਲੀ ਦਲ ਨੂੰ ਵੋਟ ਪਵਾਂਗੇ

    • @merapunjabdeawaaj4729
      @merapunjabdeawaaj4729 Рік тому

      ​@@kaladhaliwal3355ki bura kita ous ne

  • @majorsingh4297
    @majorsingh4297 Рік тому +12

    ਮਾਨ ਸਾਹਿਬ ਪੰਜਾਬ ਦੀ ਜਾਨ

  • @sukhdevbrar965
    @sukhdevbrar965 Рік тому +63

    ਵਾਹ ਬਈ ਗਰੀਬ ਨੇ ਬਾਦਲ ਪ੍ਰੀਵਾਰ ਵਿਦੇਸ਼ਾਂ ਚ ਵੀ ਹੋਣੈ ਬਹੁਤ ਕੁਝ ਉਹ ਵੀ ਕੱਢ ਲਿਆਉ ਲੋਕਾਂ ਨੂੰ ਪਤਾ ਲੱਗਜੇ ਪੰਥ ਖਤਰੇ ਚ ਐ

  • @mohankahlon4563
    @mohankahlon4563 Рік тому +10

    ਸਰਮਾ ਜੀ ਇਨਾਂ ਨਿਜੀ ਸਵਾਰਥਾਂ ਕਰਕੇ ਹੀ ਪੰਜਾਬ ਸਿਰ ਕਰਜਾ ਚੜਿਆ ਇਨਾਂ ਬਈਮਾਨ ਸਿਆਸਤ ਦਾਨਾ ਕਾਰਣ ਹੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਦੇਸਾਂ ਨੂੰ ਜਾਣ ਲਈ ਮਜਬੂਰ ਹੋਏ ਇਨਾਂ ਲੁਟੇਰੇ ਸਿਆਸਤ ਦਾਨਾ ਨੇ ਪੜਾਈ ਖਤਮ ਕਰ ਚੁਕੇ ਮੁੰਡੇ ਕੁੜੀਆਂ ਲਈ ਨੀਤੀ ਨਹੀਂ ਬਣਾਈ ਰੋਜਗਾਰ ਲਈ ਆਪਣੇ ਨਜਦੀਕੀਆਂ ਨੂੰ ਨੌਕਰੀਆ ਦੇਈ ਜਾਂਦੇ ਸਨ। ਇਨਾਂ ਤੇ ਹੁਣ ਭਗਵੰਤ ਮਾਨ ਸਖਤ ਕਾਰਵਾਈ ਕਰੇ ਤਾਂ ਕਿ ਆਉਣ ਵਾਲਾ ਸਮਾ ਵੀ ਭਗਵੰਤ ਮਾਨ ਦਾ ਹੀ ਹੋਵੇ। ਜਾਣਕਾਰੀ ਲਈ ਸਰਮਾ ਜੀ ਦਾ ਧਂਨਵਾਦ

  • @maanpunjabiblogger6138
    @maanpunjabiblogger6138 Рік тому +12

    ਇਨ੍ਹਾਂ ਨੇ ਛੱਡਿਆ ਕਿਆ ਪੰਜਾਬ ਦਾ ਪਤਾ ਨਹੀਂ ਕਿਸ ਦੇ ਲਈ ਏਨਾ ਪੈਸਾ ਕੱਠਾ ਕਰ ਰਹੇ ਲੋਕਾਂ ਦਾ ਖੂਨ ਪੀ ਰਹੇ ਪੰਜਾਬ ਦਾ ਖੂਨ ਪੀ ਰਹੇ ਗੁਰਦਵਾਰਿਆਂ ਤੱਕ ਤੇ ਕਬਜ਼ੇ

  • @sahejbrar4700
    @sahejbrar4700 Рік тому +4

    ਜਦੋਂ ਹੋਰ ਕਿਸਾਨਾਂ ਨੂੰ ਪਾਣੀ ਨਹੀਂ ਮਿਲਦਾ ਤਾਂ ਇਸ ਨੂੰ ਬੰਦ ਕਰ ਦੇਣੀ ਚਾਹੀਦੀ ਹੈ ਨਾਲੇ ਜ਼ਮੀਨ ਰੁਕੀ ਹੋਈ ਹੈ ਕਿਸਾਨਾਂ ਦੀ

  • @KuldeepSingh-qq9ds
    @KuldeepSingh-qq9ds Рік тому +18

    ਬਾਦਲ ਐਂਡ ਕੰਪਨੀ ਪੰਜਾਬ ਅਤੇ ਸਿੱਖ ਕੌਮ ਨੂੰ ਲੈ ਕੇ ਬਹਿ ਗਈ ਹੈ

  • @Nbgfdsgiufxvkligfdxxvbnn
    @Nbgfdsgiufxvkligfdxxvbnn Рік тому +69

    ਬਹੁਤ ਗ਼ਲਤ ਕੰਮ ਕੀਤੇ ਬਾਦਲਾਂ ਨੇ 😢

  • @gillpassanger
    @gillpassanger Рік тому +13

    ਇਨ੍ਹਾਂ ਬਾਦਲਾ ਨੇ ਪੰਜਾਬ ਨੂੰ ਦਾਅ ਤੇ ਲਾ ਕੇ ਬਹੁਤ ਫਾਇਦੇ ਲਏ,,ਤੇ ਪੰਜਾਬ ਦੀ ਲੁੱਟ ਘਸੁੱਟ ਕਰਕੇ ,ਪੰਜਾਬ ਨੂੰ ਕਰਜਾਈ ਕਰ ਦਿੱਤਾ ,,

  • @bootasidhuboota5664
    @bootasidhuboota5664 Рік тому +5

    ਬਹੁਤ ਵਧੀਆ ਜਾਣਕਾਰੀ ਦਿੱਤੀ , ਲੋਕਾਂ ਨੂੰ ਪਤਾ ਲੱਗਾ

  • @PardeepPassi1
    @PardeepPassi1 Рік тому +2

    ਬਹੁਤ ਵਧੀਆ ਸੱਚ ਸਾਹਮਣੇ ਲਿਆਦਾ .ਇਹ ਤਾਂ ਮੰਨਦੇ ਹੀ ਨਹੀਂ ਕਹਿੰਦੇ1956 ਵਿੱਚ ਨਹਿਰ ਬਣੀ ਸੀ

  • @nachhattarkaur7600
    @nachhattarkaur7600 Рік тому +19

    Bhagwant Maan Saab sacha bolde han Ena te Badla te sakhat karvai kiti jave Loka da hak Ena to khoh ke Loka nu dita jave

  • @g.p.singhkhalsa9874
    @g.p.singhkhalsa9874 Рік тому +37

    ਲੁਟੇਰਿਆਂ ਬਾਦਲਾਂ ਨੇ ਲੁੱਟ ਕੇ ਖਾ ਲਿਆ ਰੰਗਲਾ ਪੰਜਾਬ। ਕੰਗਾਲ ਕਰ ਦਿੱਤਾ।

  • @amreekkaur4136
    @amreekkaur4136 Рік тому +34

    ਇਸ ਨਹਿਰ ਨੂੰ ਪੰਜਾਬ ਸਰਕਾਰ ਬੰਦ ਕਰੇ ॥ਬਾਦਲਾ ਨੇ ਪੰਜਾਬ ਲੁਟ ਕੇ ਖਾ ਲਿਆ

    • @LovePreet-f7z2c
      @LovePreet-f7z2c Рік тому

      Eh haryane di news a madam 😂 lut lya Eve na ser te baa rakhi rakheya kro

  • @gillpassanger
    @gillpassanger Рік тому +32

    ਬਾਦਲੋ ਤੁਸੀ ਹੋਰ ਕਿਨਾ ਝੂਠ ਬੋਲੋਗੇ ,,ਤੁਸੀ ਪੰਥ ਦੀ ਜਮਾਤ ਅਕਾਲੀ ਦਲ ਨ ਆਪਣੇ ਫਾਇਦਿਆ ਲਈ ਖਤਮ ਕਰ ਦਿੱਤਾ ,,😶😶

  • @dhiansingh3103
    @dhiansingh3103 Рік тому +2

    ਪੰਜਾਬ ਦੇ ਹਰ ਹਿੰਦੂ, ਹਰੇਕ ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਦੇ ਸੂਝਵਾਨ ਵੋਟਰਾਂ ਨੂੰ ਬੇਨਤੀ ਹੈ ਕਿ ਇਸ ਵੀਡਿਉ ਨੂੰ ਦੇਖਣ ਤੋਂ ਬਾਅਦ ਕੋਈ ਵੀ ਬੰਦਾ ਇਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਬਾਦਲ ਪਰਿਵਾਰ ਨੂੰ ਵੋਟ ਨਾ ਪਾਉਣ ਕਿਉਂਕਿ ਇਨ੍ਹਾਂ ਲੋਕਾਂ ਦੀ ਕਰਤੂਤ ਇਸ ਵੀਡਿਉ ਵਿੱਚ ਜਗਜਾਹਰ ਹੋਈ ਹੈ। ਸੂਝਵਾਨ ਪੰਜਾਬ ਵਾਸੀਓ ਯਾਦ ਰੱਖਿਓ

  • @gndtpemployeesfederation2984
    @gndtpemployeesfederation2984 Рік тому +35

    ਵਾਹ ਜੀ ਵਾਹ। ਅਮਿਤ ਸ਼ਰਮਾਂ ਜੀ। ਸਚਾਈ ਵਿਖਾ ਕੇ ਰੂਹ ਖੁਸ਼ ਕਰ ਦਿੱਤੀ ਹੈ। ਬੇਈਮਾਨ ਬਾਦਲ ਮੁਰਦਾਬਾਦ। ਬਾਦਲਾ ਸਰ ਨੂੰ ਬਾਲਾ ਸਰ ਬਣਾਂ ਦਿੱਤਾ ਦ ਅੱਖਰ ਖਾ ਲਿਆ ਬਾਦਲਾਂ ਨੇ।

    • @unseenfarmerlife
      @unseenfarmerlife Рік тому

      90% ਝੂਠ ਹੈ ਸਾਡੀ ਜ਼ਮੀਨ ਚੇ ਆ ਮਾਈਨਰ ਖਤਮ ਹੁੰਦਾ ਹੈ ਬਾਦਲ ਪਾਣੀ ਚੋਰੀ ਕਰਦੇ ਹੈ ਬਾਕੀ ਸਭ ਝੂਠ ਹੈ

  • @AmandeepSingh-bu4wn
    @AmandeepSingh-bu4wn Рік тому +27

    ਪੰਜਾਬ ਸਰਕਾਰ ਕਾਰ ਵਾਈ ਕਰੇ

    • @LovePreet-f7z2c
      @LovePreet-f7z2c Рік тому

      Ki karvae ki hogya

    • @gurveer.singh.grewal.3361
      @gurveer.singh.grewal.3361 Рік тому

      ​@@LovePreet-f7z2cਤੂੰ ਲਨ ਲੈਣਾ ਸਾਲਾਂ ਲਨ ਸੁੱਖੇ ਗੱਪੀ ਦਾ ਹਰੇਕ ਕੂਮੈਟ ਵਿੱਚ ਗ਼ਾਡ ਮਰਵਾਉਣ ਆਉਂਦਾ

  • @majorsingh8711
    @majorsingh8711 Рік тому +3

    ਜੇ ਸਰਕਾਰੀ ਖਜਾਨਾ ਨਹੀਂ ਤਾਂ ਸ੍ਰੋਮਣੀ ਗੁਲਾਮ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਬਹੁਤ ਪੈਸਾ ਹੈ ਕਮੇਟੀ ਕੋਲ ਸਾਰਾ ਚੜ੍ਹਾਵਾ ਇਨ੍ਹਾਂ ਦਾ ਹੀ ਹੈ

  • @GurleenKaur-bg6jo
    @GurleenKaur-bg6jo Рік тому +6

    ਧੰਨਵਾਦ ਸਚਾਈ ਬਿਆਨ ਕਰਨ ਦਾ

  • @majorsinghsandhu2469
    @majorsinghsandhu2469 Рік тому +5

    ਜਬਤ ਕਰੈ ਸਰਕਾਰ ਦੋ ਨੰਬਰ ਦੀ ਪਰੌਪਰਟੀ

  • @tejindersingh5748
    @tejindersingh5748 Рік тому +14

    Good reporting

  • @GagandeepSingh-yz9wf
    @GagandeepSingh-yz9wf Рік тому +11

    ਲੋਕਾਂ ਨੂੰ ਵੋਟਾਂ ਚ ਸ਼ਰਾਬ ਪਿਆਉਣ ਲਈ ਲੀਡਰਾਂ ਨੂੰ ਕੁਰੱਪਸ਼ਨ ਕਰਨੀ ਪੈਂਦੀ ਆ 😮

  • @surindersandha163
    @surindersandha163 Рік тому +18

    1998 ਤੋਂ ਲੈਕੇ ਹੁਣ ਤਕ ਦਾ ਪਾਣੀ ਦਾ ਪੈਸਾ ਬਿਆਜ ਸਮੇਤ ਲੈਣਾ ਚਾਹੀਦਾ ਹੈ?

    • @LovePreet-f7z2c
      @LovePreet-f7z2c Рік тому

      Na taanu gal da pta bs Eve na Jo agle ne kehta mnn lya kro

    • @gurtejsidhu3005
      @gurtejsidhu3005 Рік тому

      Tu das da hun

    • @amritpaldhanoa6391
      @amritpaldhanoa6391 Рік тому +1

      ​@@LovePreet-f7z2cਤੈ ਟੱਟੇ ਫੜਨੇ ਨੇ।

    • @LovePreet-f7z2c
      @LovePreet-f7z2c Рік тому

      @@amritpaldhanoa6391 boobs teri bhen de fad lva ?

    • @gurveer.singh.grewal.3361
      @gurveer.singh.grewal.3361 Рік тому

      @@LovePreet-f7z2c ਤੇਰੀ ਨਿੱਕੀ ਭੈਣ ਦੇ ਛੋਟੇ ਛੋਟੇ ਮੰਮੇ ਚੂਸ ਰਿਹਾ ਸ਼ਹਿਦ ਲਗਾਕੇ

  • @subhdiyakkaur4668
    @subhdiyakkaur4668 Рік тому +5

    ਇਹ ਨਹਿਰ ਵਿੱਚ ਬੱਡੇ ਬਾਦਲ ਦੇ ਫੁੱਲ ਪਾ ਦੇਣੇ ਸੀ ਚਲੋ ਕੋਈ ਗੱਲ ਨੀ ਹੁਣ ਸੁੱਖੇ ਅਮਲੀ ਦੇ ਫੁੱਲ ਪਾ ਦਿਓ ਨਾਲੇ ਸਿਮਰੋ ਦੇ ਮਤਲਵ ਸਾਰੇ ਟੱਬਰ ਦੇ ਪੰਜਾਬ ਚੋਰ ਇਹਨਾ ਨੇ ਵਿਚਾਰੇ ਸਾਡੇ ਕਿਸਾਨਾ ਨਾਲ ਧੋਖਾ ਕੀਤਾ।

  • @bindersidhu1092
    @bindersidhu1092 Рік тому +3

    Very good Cm Bhagwant mann saab ji 👍

  • @ManjitKaur-bu2ox
    @ManjitKaur-bu2ox Рік тому +17

    ਪੰਜਾਬ ਨਾਲ ਗਦਾਰੀ ਪਾਣੀ ਲੈਗਏ ਬਾਦਲਪੰਜਾਬ ਦਾ ਪਾਣੀ ਇਕੱਲੇ ਵਰਤ ਰਹੇ ਨੇ

  • @VikramMehal
    @VikramMehal Рік тому +3

    ਚਾਹੇ ਕੋਈ CM Mann ਦਾ Suporter ਆ ਚਾਹੇ ਕਿਸੇ ਨੂੰ CM ਪਸੰਦ ਨਈ, ਪਰ ਜੇਹੜਾ ਏਹ ਨਹਿਰ ਵਾਲੀ ਗੱਲ ਦੱਸੀ ਆ, ਏਹ ਗੱਲ ਤਾ 50% ਲੋਕਾ ਨੂੰ ਪਤਾ ਹੀ ਨੀ ਸੀ, ਕੇ ਕਿਵੇ ਕਿਵੇ ਪਹਿਲਾ ਸਰਕਾਰ ਚਲਾਉਣ ਵਾਲਿਆਂ ਨੇ ਆਵਦੇ ਆਵਦੇ ਫਾਇਦੇ ਲਏ ਨੇ ਪੰਜਾਬ ਨੂੰ ਵੇੳ ਕੇ

  • @sadhusinghbhullar7339
    @sadhusinghbhullar7339 Рік тому +2

    ਬਾਦਲਾ ਦਾ ਨਾਮ ਜਪਣ ਵਾਲੇ ਜਰੂਰ ਤੰਗ ਹੋਣ ਗੇ ਬਾਦਲਾਂ ਦੀ ਹਰ ਵਕਤ ਮਾਲਾ ਫੇਰਨ ਵਾਲੇ ਬਹੁੱਤ ਤਕਲੀਫ ਨਾਲ ਇਹ ਸੱਚਾਈ ਦੀ ਵੀਡੀਓ ਵੇਖਣ ਗੇ ਜੋ ਸੱਚ ਨੂੰ ਪਿਆਰ ਕਰਦਾ ਉਹ ਜਰੂਰ ਚੈਨਲ ਦਾ ਧੰਨਵਾਦ ਕਰਪਗੇ

  • @kaurasingh7750
    @kaurasingh7750 Рік тому +6

    ਇਹਨਾਂ ਕਰਤੂਤਾਂ ਕਰਕੇ ਬਾਦਲਾਂ ਦਾ ਭੱਠਾ ਬੈਠ ਗਿਆ l ਹੋ ਸਕਦਾ ਇਹਨਾਂ ਨੂੰ ਆਮ ਕਿਸਾਨ ਵਾਲੀ ਜਗ੍ਹਾ ਤੇ ਹੀ ਆਉਣਾ ਪਵੇ l

  • @rockycheema6742
    @rockycheema6742 Рік тому +19

    Badal parwar ne punjab da bohat nuksaan kitta

  • @sarwansingh9585
    @sarwansingh9585 Рік тому +5

    ਵੱਧ ਜਾਇਦਾਦ ਕਿਵੇਂ ਬਣੀ ਇਸ ਦੀ ਪੜਤਾਲ ਕਰਕੇ ਮਾਨ ਸਾਹਿਬ ਕਾਰਵਾਈ ਕਰੋ ਗੱਲਾਂ ਨਾਲ ਨਾ ਸਾਰੋ ਧੰਨਵਾਦ

  • @SikanderSingh-ve7us
    @SikanderSingh-ve7us Рік тому +1

    Very Good Press Reporter Ji

  • @TheHindri
    @TheHindri Рік тому +1

    ਭਗਵੰਤ ਮਾਨ ਨੂੰ ਚਾਹੀਦਾ ਹੈ ਨੋਟੀਫੀਕੇਸਨ ਲਿਆ ਕੇ ਬੰਦ ਕਰ ਦੇਣੀ ਚਾਹੀਦੀ ਹੈ

  • @kiranmann6288
    @kiranmann6288 Рік тому +14

    Bhagmant mann shi bolda

  • @CanadaBc-j2b
    @CanadaBc-j2b Рік тому +1

    Good reporting 👏 👍

  • @gurlabhsingh8072
    @gurlabhsingh8072 Рік тому +2

    ਬਾਲਾ ਸਰ ਇਹ ਲੋਕ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਤੋਂ ਬਚਾਉਣ ਲਈ ਲਕੋ ਕੇ ਰੱਖਣ ਦੀ ਥਾਂ ਹੈ ਹੁਣ ਵੀ ਰੇਡ ਕੀਤੀ ਜਾਵੇ ਤਾਂ ਦੋਸ਼ੀ ਬਰਾਮਦ ਹੋ ਸਕਦੇ ਹਨ

  • @sobarpunjabitv
    @sobarpunjabitv Рік тому +25

    ਪੰਜਾਬੀ ਹੋਣ ਦੇ ਨਾਤੇ ਮੇਰਾ ਇਹ ਮੰਨਣਾ ਕਿ ਖਾਲਸਾ ਰਾਜ ਦੀਆਂ ਹੱਦਾਂ ਤੱਕ ਪਾਣੀ, ਤਰੱਕੀ ਅਤੇ ਰਿਸ਼ਤੇ ਸੱਭ ਕੁੱਝ ਦਾ ਪਸਾਰਾ ਕਾਇਮ ਰਹਿਣਾ ਚਾਹੀਦਾ। ਕਿਉਕਿ ਹੈ ਤਾਂ ਆਪਣਾ ਭਾਈਚਾਰਾ ਹੀ ਆ।❤❤ ❤
    ਚਾਹੇ ਓਹ ਰਾਜਸਥਾਨ ਹੋਵੇ, ਚਾਹੇ ਹਰਿਆਣਾ

    • @kartoosjat
      @kartoosjat Рік тому +1

      Lekin veere khalsa raaj di had ta satluj tak hi c.. peshawar ton leke satluj tak failya Hoya c khalsa raaj. Satluj river utte Nishan chonki aakhiri point c khalsa raaj da.

    • @sobarpunjabitv
      @sobarpunjabitv 6 місяців тому

      ​@@kartoosjat ਅਜਾਦੀ ਤੋਂ ਬਾਅਦ ਭਾਈਚਾਰੇ ਨੂੰ ਦੂਰ ਦੂਰ ਜਾ ਕੇ ਬੈਠਣਾ ਪਿਆ

    • @kartoosjat
      @kartoosjat 6 місяців тому

      @@sobarpunjabitv alag Punjabi sooba kine mngya c ?

    • @sobarpunjabitv
      @sobarpunjabitv 6 місяців тому

      @@kartoosjat ਮੰਗਣਾ ਹੀ ਆ ਜਦੋਂ ਸਾਡੀ ਮਾਂ ਬੋਲੀ ਖਤਮ ਕਰ ਰਹੇ ਆ।

    • @kartoosjat
      @kartoosjat 6 місяців тому

      @@sobarpunjabitv fer Punjabi sooba sambho hun, ghodua naal tuc aap ni rehna chohnde c Haryana paase karn lyi ta 15 saal tarle kdde tuc.. sarkara nu ki blame deyiye

  • @RajinderSingh-xy6wt
    @RajinderSingh-xy6wt Рік тому +17

    Thanks Sharma ji for this great initiative 🙏🙏

  • @ranjodhsingh1017
    @ranjodhsingh1017 Рік тому +3

    ਬਾਦਲਾਂ ਨੇ ਪੰਜਾਬ ਦਾ ਸਤਿਆਨਾਸ ਕਰ ਦਿੱਤਾ । ਸੁਰਿੰਦਰ ਕੌਰ ਕੈਂਸਰ ਨਾਲ ਮਰੀ । ਬਾਦਲ ਕੀ ਲੈ ਗਿਆ । ੲਿਹ ਪਰਿਵਾਰ ਹੁਣ ਖਤਮ ਹੋ ਜਾਵੇਗਾ ।

  • @rachhpalgill1180
    @rachhpalgill1180 Рік тому +5

    So awesome reporting 😅

  • @Ame34567
    @Ame34567 Рік тому +7

    🙏 ਇਕ ਹੋਰ ਨਹਿਰ ਜਾਦੀ ਆ ਬਾਲਾਸਰ ਨੂੰ ਉਹ ਨਹਿਰ ਝੋਰੜਨਾਲੀ ਤੋ ਘੱਘਰ( ਨਾਲੀ) ਦਾ ਬੰਨ੍ਹ ਬਣਾਇਆ ਝੋਰੜਨਾਲੀ ਕੋਲ ਇਸ ਵਿੱਚੋ ਵੀ ਇਕ ਨਹਿਰ ਕੱਢਕੇ ਬਾਲਾਸਰ ਨੂੰ ਗਈ ਆ।

    • @ankushsama6829
      @ankushsama6829 Рік тому

      Bilkul jandi aa mera pind jhorar kali he aa jhorarnali to dabwali flood neher jandi aa te jhorarnali to 4 km te gala pind aa dhotar jitho neher tapdi aa oo branch Nikli aa to sida balasar farm house nu jandi aa

    • @Ame34567
      @Ame34567 Рік тому

      🙏ਧੰਨਵਾਦ ਜੀ

  • @gurmeetkaur9145
    @gurmeetkaur9145 Рік тому +8

    Badal Punjab And Harmander Sahib ji s. Noo loot lia sb wapis lo simro jail ch Pao Sarkaro dont plY with Punjab Waheguru thanoo nash kreyga Suchepatsh sjja theo ehna noo 😢 pb ro riha a Badla sukh noo

  • @MaanBrar7007
    @MaanBrar7007 Рік тому +3

    ਸਾਰੇ ਇਕੱਠੇ ਹੋ ਕੇ ਭੰਨ ਦਿਓ ਨਹਿਰ ਨੂੰ ਕਿੰਨੇ ਕੁ ਜਾਣਿਆ ਤੇ ਕਾਰਵਾਈ ਕਰਨ ਗੇ

  • @manoharsingh8908
    @manoharsingh8908 Рік тому +1

    ਕਿੱਡੀ ਬਦਮਾਸ਼ੀ ਕੀਤੀ ਸੀ 1998 ਵਿੱਚ , ਵੱਡੇ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮਿਲਕੇ । M.Singh 🇨🇦

  • @harwantsanga7585
    @harwantsanga7585 Рік тому +7

    Good message

  • @Nishantsibgh
    @Nishantsibgh 6 місяців тому +1

    ਜਿਨਾਂ ਨੇ ਗੁਰੂ ਘਰ ਦੀਆਂ ਗੋਲਕਾਂ ਨਹੀਂ ਬਖਸ਼ੀਆਂ ਹੋਰ ਉਹ ਕੀ ਬਖਸ਼ਣਗੇ

  • @ParminderSingh-dq7ni
    @ParminderSingh-dq7ni Рік тому +7

    ਬਾਈ ਜੀ ਏ ਅਕਾਲੀ ਆਗੂ ਕਾਂਗਰਸ ਪਾਰਟੀ ਦੇ ਆਗੂ ਕਿਸ ਮੂੰਹ ਨਾਲ ਗੱਲਾਂ ਕਰਦੇ ਹਨ ਇਨ੍ਹਾਂ ਲੁਟ ਕੇ ਬਰਬਾਦ ਕਰ ਦਿੱਤਾ ਹੈ ਪੰਜਾਬ ਨੂੰ ਖਾ ਲਿਆ ਪੰਜਾਬ ਦੀ ਜਵਾਨੀ ਨੂੰ ਇਨ੍ਹਾਂ ਦਾ ਸਰਵਨਾਸ਼ ਹੋਵੇਗਾ 8:32

  • @GurwinderSingh-z9x
    @GurwinderSingh-z9x Рік тому +1

    ਹਰਿਆਣਾ ਵਾਲੀ ਭਾਖੜਾ ਵਿੱਚੋਂ ਦੋ ਨਹਿਰਾਂ ਸਪੈਸ਼ਲ ਕੱਢੀਆਂ ਗਈਆਂ ਨੇ ਇੱਕ ਬਾਦਲ ਦੇ ਫਾਰਮ ਹਾਊਸ ਵਾਸਤੇ ਅਰਥਾਤ ਬਾਲਾਸਰ ਵਾਲੀ ਜਮੀਨ (ਹਰਿਆਣਾ)ਦੂਜੀ ਸੋਨਾਲੀਕਾ ਜਿਹੜੀ ਸਪੈਸ਼ਲ ਚੌਟਾਲਿਆਂ ਦੀ ਜ਼ਮੀਨ ਵਾਸਤੇ। ਇੱਕ ਹੋਰ ਗੱਲ ਬਾਦਲ ਦੀ ਜ਼ਮੀਨ ਰਾਜਸਥਾਨ ਵਿਚ ਵੀ ਹੈ ਪਿੰਡ ਦਾ ਨਾਮ ਹੈ ਬਾਦਲ ਚੱਕ।

  • @GurnekSingh-l6c
    @GurnekSingh-l6c 6 місяців тому

    ਬਿਲਕੁਲ ਸਹੀ ਹੈ ਜੀ 💚🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️✍️💯👏

  • @StarPunjab1313
    @StarPunjab1313 Рік тому +15

    Very beautiful job

    • @anmoldhaliwal6714
      @anmoldhaliwal6714 Рік тому

      ਸਾਰੇ ਪੰਜਾਬ ਦੀ ਮੋਟਰਾਂ ਦੇ ਬਿੱਲ ਮਾਫ਼ ਕੀਤੇਨਹਿਰ ਸੁਕੀਪਾਈ

  • @manindersingh2542
    @manindersingh2542 Рік тому +1

    ਪੰਜਾਬ ਤਾਂ ਲੁੱਟਣਾਂ ਹੀ ਸੀ ਹਰਿਆਣੇ ਦੇ ਲੋਕ ਵੀ ਨਹੀਂ ਬਖਸ਼ੇ।

  • @amarjeetdhaliwal6678
    @amarjeetdhaliwal6678 Рік тому +3

    ਵਾਹਿਗੁਰੂ ਜੀ ਢਿੱਡ ਦੀ ਭੁੱਖ ਤਾ ਕੱਢ ਦਿੰਦਾ ਪਰ ਨੀਤ ਦੀ ਨੀ

  • @maanpunjabiblogger6138
    @maanpunjabiblogger6138 Рік тому +7

    ਇਨ੍ਹਾਂ ਗੋਲਕਾਂ ਤੱਕ ਨੀ ਛੱਡੀਆਂ ਪਤਾ ਨੀ ਕਿਸ ਪਾਗਲ ਲਈ ਇਕੱਠਾ ਕਰ ਰਹੇ ਪਾਪ ਦਾ ਪੈਸਾ

  • @balkourdhillon5402
    @balkourdhillon5402 6 місяців тому

    ਲੁੱਟਣ ਦੀ ਕਸਰ ਪੰਜਾਬ ਨੂੰ ਕਿਸੇ ਨੇ ਨਹੀ ਛੱਡਣੀ ਹੁਣ ਮਾਨ ਦਾ ਟਾਈਮ ਆ ਹੁਣ ਕੈਮਰੇ ਤਿਆਰ ਰੱਖਣੇ 3ਸਾਲ ਬਾਅਦ ਫੇਰ ਹੋਰ ਸਹੀ।

  • @harnekmalhans7783
    @harnekmalhans7783 Рік тому +15

    Panjab lucky to have honest Chief Minister but some people find faults only in Mann Govt why

  • @rupindersodhi6869
    @rupindersodhi6869 Рік тому +3

    Good journalism.
    Thanks 🙏 for bringing out ground reality!

  • @gurjeetsingh9354
    @gurjeetsingh9354 Рік тому +6

    Pai vich sach bolda pia c mann saab

  • @jeetkaur5558
    @jeetkaur5558 Рік тому +2

    ਕਿੰਨੂਆ ਦੇ ਬਾਗ ਦੇ ਆਲੇ ਦੁਆਲੇ ਤਾਰ ਲਾ ਦਿੱਤੀ ਕਿ ਕੋਈ ਗਰੀਬ ਕਿਤੇ ਕਿੰਨੂ ਨਾ ਤੋੜ ਲਵੇ
    ਇਹ ਹਨ ਵੱਡੇ ਗਰੀਬ ਹਿਤੈਸੀ