Giani Harpreet Singh ਨੇ ਖੋਲ੍ਹੀਆਂ ਪਰਤਾਂ ਜਥੇਦਾਰ ਸਾਹਿਬਾਨ ਦੀ ਮੀਟਿੰਗ ਕਿਉਂ ਹੋਈ ਮੁਲਤਵੀ ?

Поділитися
Вставка
  • Опубліковано 26 січ 2025

КОМЕНТАРІ • 179

  • @BALWINDERSINGH-sb7cv
    @BALWINDERSINGH-sb7cv 16 годин тому +10

    ਅਕਾਲੀ ਦਲ ਖੁਦ ਖ਼ੁਦਕੁਸ਼ੀ ਕਰ ਰਹਿਆ ਹੈ । ਪੰਥਕ ਧਿਰਾਂ ਵਿੱਚ ਸਤਿਕਾਰ ਗੁਆ ਚੁੱਕਾ ਹੈ । ਗੁਰੂ ਦੇ ਪਾਵਨ ਤਖ਼ਤ ਸਹਿਬਾਨ . ਜਥੇਦਾਰ , ਬੁੱਧੀਜੀਵੀਆਂ ਨਾਲ ਮੱਥਾ ਲਾ ਰਹਿਆ ਹੈ । ਪਾਰਟੀ ਵਿੱਚ ਡਸਿਪਲਨ ਨਹੀਂ ਹੈ । ਪਾਰਟੀ ਦਾ ਦਾਇਰਾ ਸੁੰਘੜ ਗਿਆ ਹੈ । ਕਿ ਇਸ ਤਰਾਂ revival ਹੋਏਗਾ । ਆਪਸੀ ਕੁੜੱਤਣ ਖਤਮ ਕਰਕਿ ਇਕੱਠੇ ਹੋਣ ਦਾ ਪ੍ਰਣ ਕਰੋ । ਪੂਰੀ ਕੌਮ ਪੰਜ ਸਿੰਘ ਸਹਿਬਾਨ ਤੁਹਾਡਾ ਭਲਾ ਚਾਹੁੰਦੇ ਹਨ ।

  • @navisharma3469
    @navisharma3469 19 годин тому +7

    ਭੁੱਲਰ ਸਾਹਿਬ, ਪ੍ਰੋਗਰਾਮ ਦੇ ਆਖੀਰ ਚ ਵਧੀਆ ਗੱਲ ਕੀਤੀ ਜੀ ਧੰਨਵਾਦ

  • @parmindergadri1566
    @parmindergadri1566 19 годин тому +17

    , ਇਹ ਗੱਲ ਸੱਚੀ ਹੈ ਕਿ ਸੁਖਬੀਰ ਬਾਦਲ ਨੂੰ ਚੀਮਾਂ ਅਤੇ ਝਿੰਜਰ ਅਤੇ ਕਲੇਰ ਅਤੇ ਰੁਮਾਣਾ ਵਗੈਰਾ ਗ਼ਲਤ ਸਲਾਹਾਂ ਦਿੰਦੇ ਹਨ, ਸਾਰਿਆ ਤੋਂ ਵੱਧ ਚੀਮਾਂ ਗੁਰੂ ਪੰਥ ਦਾ ਵਿਰੋਧੀ ਲੱਗਦਾ ਹੈ।

  • @balbindrasinghbalbindra5692
    @balbindrasinghbalbindra5692 18 годин тому +13

    ❤❤ ਗਿਆਨੀ ਹਰਪ੍ਰੀਤ ਸਿੰਘ ਡਰਦਾ ਨਹੀਂ ਬਹੁਤ ਕੋਸਿਸ ਕੀਤੀ ਸੁਖਬੀਰ ਜੁੰਡਲੀ ਨੇਂ ਧਮਕਿਆ ਵੀ ਦੇ ਰਹੇ

  • @harjitlitt1375
    @harjitlitt1375 19 годин тому +5

    Very good analysis Bhullar Sahib

  • @SukhJinder-ed1kz
    @SukhJinder-ed1kz 16 годин тому +2

    ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਇਸ ਵੀਡੀਓ ਵਿਚ। ਧੰਨਵਾਦ ਜੀ
    ਸੁਖਜਿੰਦਰ ਸਿੰਘ ਇੰਗਲੈਂਡ

  • @AvtarSingh-vx5pg
    @AvtarSingh-vx5pg 19 годин тому +12

    ਭੁੱਲਰ ਸਾਹਿਬ ਜੇ ਮੈਂ ਭੁੱਲਦਾ ਨਹੀਂ ਤਾਂ ਸੁਖਬੀਰ ਬਿਲਕੁਲ ਆਪਣੇ ਪਿਤਾ ਵਾਲੀ ਸਿਆਸਤ ਹੀ ਕਰ ਰਿਹਾ ਹੈ।
    A ਅਕਾਲ ਤਖ਼ਤ ਸਾਹਿਬ ਤੋਂ ਬਗਾਵਤ 1999 ਵਿੱਚ ਵੱਡੇ ਬਾਦਲ ਨੇ ਕੀਤੀ ਸੀ। ਹੁਣ ਸੁਖਬੀਰ ਕਰ ਰਿਹਾ
    B ਪੰਜਾਬ ਦੇ ਹੱਕੀ ਮੰਗਾਂ ਨੂੰ ਉਸ ਨੇ ਵੀ ਪਿੱਠ ਦੇਈ ਰੱਖੀ ਹੁਣ ਸੁਖਬੀਰ ਨੂੰ ਵੀ ਪੰਜਾਬ ਦੇ ਹੱਕਾਂ ਨਾਲ ਕੋਈ ਲੈਣਾ ਦੇਣਾ ਨਹੀਂ
    C ਸਿੱਖ ਧਰਮ ਨੂੰ ਵੱਡੇ ਬਾਦਲ ਨੇ ਵੀ ਆਪਣੀ ਸਿਆਸਤ ਲਈ ਵਰਤਿਆ ਹੁਣ ਸੁਖਬੀਰ ਵੀ ਵਰਤ ਰਿਹਾ।
    D ਸਿੱਖ ਸੰਸਥਾਵਾਂ /ਸਿਧਾਂਤਾਂ ਨੂੰ ਰੋਲਣ ਦੀ ਸ਼ੁਰੂਆਤ ਹਨੇਰਾ ਬਾਦਲ ਨੇ ਕੀਤੀ ਸੀ ਹੁਣ ਦੁਖਬੀਰ ਉਸ ਨੂੰ ਅੱਗੇ ਵਧਾ ਰਿਹਾ।
    E ਵੱਡੇ ਬਾਦਲ ਨੇ ਸਟੇਜ ਉੱਤੇ ਮੰਨਿਆ ਸੀ ਕਿ ਮੈਨੂੰ ਧਰਮ ਬਾਰੇ ਬਹੁਤਾ ਨਹੀਂ ਪਤਾ। ਪਤਾ ਸੁਖਬੀਰ ਨੂੰ ਵੀ ਕੁਝ ਨਹੀਂ।
    F ਵੋਟਾਂ ਲਈ ਦੇਹਧਾਰੀਆਂ ਅੱਗੇ ਉਹ ਵੀ ਲੇਲੜੀਆਂ ਕੱਢਦਾ /ਲਿਟਦਾ ਸੀ ਸੁਖਬੀਰ ਵੀ ਲਿਟ ਰਿਹਾ।
    F ਭਾਜਪਾ ਨਾਲ ਉਹਦੀ ਵੀ ਯਾਰੀ ਸੀ ਅਤੇ ਪੰਥ ਵੱਲ ਪਿੱਠ ਸੀ।ਏਹੋ ਹਾਲ ਸੁਖਬੀਰ ਦਾ ਹੈ।
    G ਆਪਣੀ ਅਲੋਚਨਾ ਕਰਨ ਵਾਲਾ ਨਾ ਉਸ ਨੂੰ ਪ੍ਰਵਾਨ ਸੀ ਅਤੇ ਨਾ ਹੀ ਇਹਨੂੰ ਹੈ।
    ਚੁਣ ਚੁਣ ਕੇ ਪੁਰਾਣੇ ਅਤੇ ਸੀਨੀਅਰ ਆਗੂ ਬਾਹਰ ਦੋਹਾਂ ਨੇ ਈ ਕੱਢੇ ਨੇ।
    ਹੋਰ ਵੀ ਬੜਾ ਕੁਝ ਹੈ ਏਨਾ ਹੀ ਪ੍ਰਵਾਨ ਕਰੋ।
    ਪਤਾ ਤੁਹਾਨੂੰ ਵੀ ਸਾਰਾ ਈ ਐ

    • @HarmanChahal-ll1zi
      @HarmanChahal-ll1zi 19 годин тому +1

      B̲a̲d̲l̲a̲n̲ d̲a̲ b̲e̲t̲h̲a̲ d̲u̲b̲a̲n̲ w̲a̲l̲a̲

    • @BalwantSingh-lx7co
      @BalwantSingh-lx7co 8 годин тому

      Very good Analysis by S. Avtar Singh .

  • @ShanjeetsinghAdvocate
    @ShanjeetsinghAdvocate 4 години тому

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @jitsingh679
    @jitsingh679 19 годин тому +7

    ਜਗਤਾਰ ਸਿੰਘ ਭੁੱਲਰ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਤੁਹਾਡੀ ਨਿਰਪੱਖ ਪੱਤਰਕਾਰੀ ਹੈ।

  • @ShanjeetsinghAdvocate
    @ShanjeetsinghAdvocate 4 години тому +1

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @nirbhaidhaliwal1564
    @nirbhaidhaliwal1564 12 годин тому +3

    ਇਸ ਪਾਰਟੀ ਦਾ ਬੇੜਾ ਚੀਮਾ ਤੇ ਗਰੇਵਾਲ ਦੇ ਨਾਲ ਬੈਸ ਹੀ ਇਹ ਲੀਡਰ ਬੇੜਾ ਗਰਕ ਕਰ ਰਿਹੀ ਹੈ

  • @HarpalCheema-u5d
    @HarpalCheema-u5d 4 години тому

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @KulwantSingh-gg3mw
    @KulwantSingh-gg3mw 8 годин тому +2

    Giani Harpreet Singh Is the hero of Sikh Panth

  • @balbindrasinghbalbindra5692
    @balbindrasinghbalbindra5692 18 годин тому +17

    ਆਕਾਲਤਖ਼ਤ ਸਾਹਿਬ ਦੇ ਜਥੇਦਾਰ ਰਘੁਬੀਰ ਸਿੰਘ ਜੀ ਦੇ ਬੱਚੇ ਕਿੱਥੇ ਰਹਿੰਦੇ ਉਨ੍ਹਾਂ ਦੀ ਵੀ ਰੇਕੀ ਕਰਵਾਈ ਧਮਕਿਆ ਦੇ ਰਹੀ ਪ੍ਰੇਸ਼ਰ ਪਾਂ ਰਿਹਾ ਸੁਖਬੀਰ ਜੁੰਡਲੀ

  • @ShahbaazBrar-fo1pv
    @ShahbaazBrar-fo1pv 4 години тому

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @JashanDhillon-w6n
    @JashanDhillon-w6n 7 годин тому +1

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @KulwantSingh-gg3mw
    @KulwantSingh-gg3mw 8 годин тому +2

    Gyani Harpreet Singh Jindabad

  • @manjitsinghtransporter8075
    @manjitsinghtransporter8075 19 годин тому +3

    Bhullar Sahib You spoke true

  • @bhindermangat2777
    @bhindermangat2777 10 годин тому +2

    Jathedar Harpreet singh ji brave honest jathedar who took strict actions against traitors and masands badals

  • @BaljinderDhillon-h9j
    @BaljinderDhillon-h9j 18 годин тому +4

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @mandipsingh2052
    @mandipsingh2052 19 годин тому +4

    Gianni Harpreet Singh zindabad. Gadar Sukhbir Badal and SGPC president Dhami are not Sikhs, they must be expelled from Sikhi.

  • @HarinderSingh-hw4gq
    @HarinderSingh-hw4gq 6 годин тому +1

    ਮੈਨੂੰ ਲੱਗਦਾ ਪੰਜਾਬੀ ਪੱਤਰਕਾਰਾ ਨੂੰ ਬਾਦਲ ਤੋਂ ਇਲਾਵਾ ਹੋਰ ਕੋਈ ਮਸਲਾ ਲੱਭਦਾ ਨਹੀਂ, ਦੂਜੀ ਗੱਲ ਬਾਦਲ ਵਿੱਚ ਕੁੱਝ ਖ਼ਾਸ ਗੱਲ ਤਾਂ ਹੈ ਜੋ ਹਰ ਚਰਚਾ ਵਿੱਚ ਰਹਿੰਦਾ ਹੈ

  • @JashanDhillon-w6n
    @JashanDhillon-w6n 7 годин тому

    ਬਾਦਲ ਕੇ ਤਾਂ ਐਵੇਂ ਬਦਨਾਮ ਆ
    ਅਸਲੀ ਅਕਾਲ ਤਖ਼ਤ ਨਾਲ ਮੱਥਾ ਤਾਂ ਗਿਆਨੀ ਹਰਪ੍ਰੀਤ ਨੇ ਲਾਇਆ ਹੋਇਆ

  • @HarpalCheema-u5d
    @HarpalCheema-u5d 4 години тому

    ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==

  • @AmandeepSingh-tn7dd
    @AmandeepSingh-tn7dd 8 годин тому

    Waheguru ji meher kro Punjab te 🙏🙏

  • @yadwindersingh-rw2de
    @yadwindersingh-rw2de 19 годин тому +1

    ❤ Very good job 👏

  • @ShanjeetsinghAdvocate
    @ShanjeetsinghAdvocate 4 години тому

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @AmanDhaliwal-j1j
    @AmanDhaliwal-j1j 18 годин тому +1

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @PEPPAPIGSLAYS205
    @PEPPAPIGSLAYS205 11 годин тому +1

    Jathedar is great and true for Sikhs people

  • @ShanjeetsinghAdvocate
    @ShanjeetsinghAdvocate 4 години тому

    ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!

  • @PunjabBachao-s3i
    @PunjabBachao-s3i 4 години тому

    ਬੀਜੇਪੀ ਦਾ cm candidate ਬਣਨ ਨੂੰ ਫਿਰਦਾ ਤਾਂ ਹੀ ਕਹਿੰਦਾ ਕੇ ਮੈਨੂੰ ਕਢੋ ਤੇ ਮੈ ਬੀਜੇਪੀ ਜੋਇਨ ਕਰਾ🤬🤬🤬🤬

  • @ShanjeetsinghAdvocate
    @ShanjeetsinghAdvocate 4 години тому

    ਮੈਨੂੰ ਤੇ ਲਗਦੈ ਕਿ ਇਸ ਨੂੰ ਭਾਜਪਾ ਦੀ ਸ਼ੈਅ ਹੈ। ਕਿਉਂਕਿ ਇਹ ਕਿਹੜੇ ਸੰਘਰਸ਼ ਦੀ ਗੱਲ ਕਰ ਰਿਹਾ ? ਵੱਧ ਤੋਂ ਵੱਧ ਜਥੇਦਾਰੀ ਤੋਂ ਲਾਹ ਦੇਣਗੇ ਤੇ ਅਹੁਦਾ ਖੁੱਸਣ ਨੂੰ ਹੀ ਇਹ ਸੰਘਰਸ਼ ਦੱਸੀ ਜਾਣ ਡਿਹਾ ਵਾ ।
    ਬਾਦਲ ਆਪਣੀ ਜਗਾਂ ਨੇ ਪਰ ਇਹ ਤੇ ਰਾਘਵ ਚਢੇ ਦੇ ਵਿਆਹ ਤੇ ਤੁਰਿਆ ਫਿਰਨ ਡਿਹਾ ਸੀ ਇਹ ਜਥੇਦਾਰ ਦੇ ਕੰਮ ਸੀ ?

  • @BrotherCollection-w1s
    @BrotherCollection-w1s 10 годин тому +1

    ਚੀਮਾ ਸਾਹਿਬ ਸਾਰਾ ਭਾਂਡਾ ਅਕਾਲੀ ਦਲ ਨੂੰ ਪਿਛੇ ਧੱਕਣ ਤੁਹਾਡੇ ਤੇ ਭੱਜਦਾ ਹੈ ਤੁਸੀਂ ਇੱਕ ਬੰਦੇ ਨੂੰ ਬਚਾਉਣ ਲਈ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਲਿਆ

  • @Jattfarmerr78
    @Jattfarmerr78 7 годин тому

    ਸਭ ਰਲ ਕੇ ਖੇਡ ਰਹੇ ਹੈ ਬਾਦਲ ਗੈਗ ਨੂੰ ਨਵੀ ਭਰਤੀ ਕਰਨ ਦਾ ਸਮਾਂ ਦੇਣ ਲਈ ਮੀਟਿੰਗ ਮੁਲਤਵੀ ਕੀਤੀ ਗਈ ਹੈ

  • @HarpalCheema-u5d
    @HarpalCheema-u5d 4 години тому

    ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ

  • @HarpalCheema-u5d
    @HarpalCheema-u5d 4 години тому

    ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ

  • @PunjabBachao-s3i
    @PunjabBachao-s3i 4 години тому

    ਸ਼ੁਕਰ ਆ ਪੰਥ ਨੂੰ ਇਸ ਡੋਗਰੇ ਦਾ ਪਤਾ ਲੱਗ ਗਿਆ ਨਹੀਂ ਤੇ ਇਹਨੂੰ ਡੋਬ ਦੇਣਾ ਸੀ ਪੰਥ ਨੂੰ

  • @chananrayat7267
    @chananrayat7267 20 годин тому +2

    Akali Dal is digging a grave for himself. Today's you can not befooled the public. Now, social media tells your truth to everyone. Waheguru ji.

  • @ShahbaazBrar-fo1pv
    @ShahbaazBrar-fo1pv 4 години тому

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @KuldeepSingh-er9rp
    @KuldeepSingh-er9rp 3 години тому

    ਰੋਂਦੂ ਜਥੇਦਾਰ ਨੀਂ ਚਾਹੀਦਾ ਕੌਮ ਨੂੰ ਜਦੋ ਦੇਖੋ ਰੋਂਦਾ ਹੀ ਰਹਿੰਦਾ 😡😡😡😡😡😡

  • @PunjabBachao-s3i
    @PunjabBachao-s3i 4 години тому

    ਕਹਿੰਦਾ ਹੁਣ ਜਲਦ ਹੀ ਸੇਵਾਵਾਂ ਤੋਂ ਮੁਕਤ ਕਰੋ ਮੈਂ ਆਪਣੇ ਆਪ ਨੂੰ ਆਰਐਸਐਸ ਨੂੰ ਸਮਰਪਿਤ ਕਰ ਡੇਰਾ ਬਿਆਸ ਨੂੰ ਵੀ

  • @ShanjeetsinghAdvocate
    @ShanjeetsinghAdvocate 4 години тому

    ਤੂੰ ਏਸ ਪੋਸਟ ਦੇ ਲਾਇਕ ਵੀ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਤੂੰ ਭਰਿਆ ਹੋਇਆ ਸੀ ਪੂਰਾ। ਬਹੁਤ ਨਜ਼ਾਰੇ ਮਾਣੇ ਤੂੰ। ਆਪਣੇ ਟਾਈਮ ਤੇ ਬੰਦੇ ਨੂੰ ਬੰਦਾ ਨਹੀਂ ਸਮਜਦਾ ਸੀ ਤੂੰ ਅੱਜ ਜੋਂ ਵੀ ਹੋ ਰਿਹਾ ਤੇਰੇ ਨਾਲ ਬਹੁਤ ਵਧੀਆ ਹੋ ਰਿਹਾ।

  • @ranagill9951
    @ranagill9951 6 годин тому

    ਗਿਆਨੀ ਹਰਪ੍ਰੀਤ ਸਿੰਘ ਜੇ ਸਹੀ ਹਨ ਫਿਰ ਡਰ ਕਹਿੰਦਾ

  • @HarpalCheema-u5d
    @HarpalCheema-u5d 4 години тому

    ਕਰਿਨ ਕਰਾਵਿਨ ਆਪ ਤੂੰ ਕਿਉਂ ਓਦਾਸਿ ਜੱਥੇਦਾਰ ਸਹਿਬ ਹੌਸ਼ਲਾ ਫੜੋ ਬੀਬੀਆਂ ਵਾਂਗ ਨਾ ਕੀਰਨੇ ਵਹਾਓ

  • @PunjabBachao-s3i
    @PunjabBachao-s3i 4 години тому

    ਇਹਦੇ ਵਿਚ ਇਕ ਵੀ ਗੁਣ ਹੈਨੀ ਜਥੇਦਾਰ ਦਾ ਪਹਿਲਾ z security ਦਾ ਅਨੰਦ ਮਾਣਿਆ ਜਦੋਂ ਪਤਾ ਲਗਾ ਕੇ ਮੇਰਾ ਤੇ ਸੱਚ ਸਾਹਮਣੇ ਆ ਰਿਹਾ ਫਿਰ ਬਾਪਿਸ ਵੀ ਕਰਤੀ

  • @HarpalCheema-u5d
    @HarpalCheema-u5d 4 години тому

    ਜੈਸਾ ਕਰੋ ਗੇ ਵੈਸਾ ਭਰੋ ਗੇ

  • @ajaibsinghrandhawa1579
    @ajaibsinghrandhawa1579 5 годин тому +1

    Ih akali nhi gange aag

  • @bhindermangat2777
    @bhindermangat2777 10 годин тому

    SGPC and akal takhat should be free from traitors and masands who control now

  • @ajaibsinghrandhawa1579
    @ajaibsinghrandhawa1579 5 годин тому +1

    AkLi dal na kho badal tola kho g

  • @ShanjeetsinghAdvocate
    @ShanjeetsinghAdvocate 4 години тому

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @avtarsingh2531
    @avtarsingh2531 7 годин тому

    ਬੇਈਮਾਨ ਬਾਦਲ ਜੁੰਡਲੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸੂਝਵਾਨ ਵਿਅਕਤੀ ਇਕ ਵੀ ਨਹੀਂ ਹੈ

  • @HarpalCheema-u5d
    @HarpalCheema-u5d 4 години тому

    ਬੱਸ ਕਰ ਲਾਹਨਤੀਆ

  • @PunjabBachao-s3i
    @PunjabBachao-s3i 4 години тому

    ਮੈਸੇਂਜਰ ਆਫ ਬੀਜੇਪੀ ਦਾ ਦਲਾਲ ਪ੍ਰੀਤਾ ਆ 🤬🤬🤬🤬🤬

  • @ਤਾਰੀਚਾਚਾ
    @ਤਾਰੀਚਾਚਾ 4 години тому

    ਰੋਈ ਕਿਉ ਜਾਂਦਾ ਪੈਸੇ ਦੀ ਗੱਲ ਆ ਓਦਾ ਵੀ ਕਿਹੜਾ ਤੂੰ ਜਥੇਦਾਰ ਬਣ ਕੇ ਕੋਈ ਚਜ ਦਾ ਕੰਮ ਕੀਤਾ ਬਸ ਯਾਰੀਆ ਹੀ ਪਾਈਆ ਬੀਜੇਪੀ ਤੇ ਕਾਂਗਰਸ ਨਾਲ ਤੇ ਓਹਨੂੰ ਹੀ ਤੂੰ ਅਪਣੀ ਕਾਬਲੀਅਤ ਦੱਸੀ ਜਾਂਦਾ ਬੇਸ਼ਰਮ

  • @PunjabBachao-s3i
    @PunjabBachao-s3i 4 години тому

    ਵਲਟੋਹਾ ਵਾਲੀ ਵੀਡਿਓ ਚੇ ਕਹਿੰਦਾ ਮੇਰੇ ਵਿਚ ਕਾਬਲੀਅਤ ਆ ਬਾਕੀ ਜਥੇਦਾਰਾ ਵਿਚ ਹੈਨੀ ਯਾਰੀਆ ਪਾਉਣ ਦੀ ਬੇਸ਼ਰਮ ਬੰਦਾ ਕਾਬਲੀਅਤ ਦਿਖਾ ਓਥੇ ਜਿੱਥੇ ਪੰਥ ਨੂੰ ਫਾਇਦਾ ਹੋਵੇ ਤੂੰ ਤੇ ਯਾਰੀਆ ਉਹਦੇ ਨਾਲ ਪਾ ਰਿਹਾ ਜਿਹੜੇ ਪੰਥ ਤੇ ਹੀ ਕਬਜ਼ਾ ਕਰਨ ਨੂੰ ਫਿਰਦੇ ਆ

  • @jagtarbrar7236
    @jagtarbrar7236 7 годин тому

    【][[[[[[[[ ਅਕਾਲ ਤਖਤ ਨਾਲ ਮਥਾ ਲਾ ਖੇਰੂੰ ਖੇਰੂੰ ਹੋ ਗਿਆ ਸੁਖਬੀਰ ਦਲ !]]]]]]

  • @GurmangatsinghGurmangatsingh
    @GurmangatsinghGurmangatsingh 18 годин тому +1

    Now akali dal end

  • @PunjabBachao-s3i
    @PunjabBachao-s3i 4 години тому

    ਓਹ ਜਾ ਓਏ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਹਾਏ ਮੈਨੂੰ ਕਢ ਦਿੱਤਾ ਹਾਏ ਮੈਨੂੰ ਕਢ ਦਿੱਤਾ ਚੀ ਚੀ ਚੀ ਚੀ

  • @HarpalCheema-u5d
    @HarpalCheema-u5d 4 години тому

    ਛੱਡੋ ਸਭ ਕੁਝ । ਸਿਆਸਤ ਕਰੋ

  • @balwindersingh1771
    @balwindersingh1771 20 годин тому +3

    ਆ ਸ਼ੁਰੂ ਵਿੱਚ ਦੋ ਤਿੰਨ ਮਿੰਟ ਮਿਊਜ਼ਿਕ ਬਹੁਤ ਬੁਰਾ ਲੱਗਦਾ ਜੀ ਇਹ ਬੰਦ ਕਰੋ ਜੀ ।

  • @jagtarbrar7236
    @jagtarbrar7236 7 годин тому

    [[[[[ ਸੰਗਤ ਹਰਪਰੀਤ ਸਿੰਘ ਦੇ ਨਾਂਲ ਚਟਾਨ ਵਾਗ ਖੜੀ ਹੈ ਭਗੌੜੇ ਮੁਰਦਾਬਾਦ ]]]]]

  • @graniteworld9116
    @graniteworld9116 11 годин тому

    We are with Giani Harpreet Singh jee Badal and co is zero in Sikh politics jathedar Akal Takhat is not taking decision

  • @gurdeepsinghbrarusa8947
    @gurdeepsinghbrarusa8947 16 годин тому

    10 ਅਕਾਲੀ ਦਲ ਹੋਰ ਵੀ ਨੇ। ਉੱਨਾ ਨੂੰ ਭੰਗ ਕਿਉ ਨਹੀਂ ਕੀਤਾ ਗਿਆ ਕੀ ਉਹ ਸਿੱਖ ਨਹੀ

  • @jagtarbrar7236
    @jagtarbrar7236 7 годин тому

    [[[[[[[[ ਸੁਖਬੀਰ ਦਲ ਅਕਾਲ ਤਖਤ ਨਾਲ ਮਥਾ ਲਾ ਕੇ ਜੀਰੋ ਹੇ ਚੁਕਾ ਹੈ! !!]]]]]]

  • @mohangrewal3411
    @mohangrewal3411 19 годин тому

    Waheguru.ji

  • @KuldeepSingh-er9rp
    @KuldeepSingh-er9rp 3 години тому

    ਤੂੰ ਹੰਕਾਰ ਕਿਸ ਗੱਲ ਦਾ ਕਰ ਰਿਹਾ ਬੇਸ਼ਰਮਾਂ ਰੋ ਰੋ ਕੇ ਸੱਚਾ ਬਣਦਾ ਰਹਿੰਦਾ ਤੇਰੇ ਕੀਤੇ ਪਾਪ ਕੌਮ ਕਦੇ ਭੁੱਲ ਨੀ ਸਕਦੀ

  • @HarpalCheema-u5d
    @HarpalCheema-u5d 4 години тому

    ਮੈਸਜਰ ਆਫ ਅਮਿਤ ਸਾਹ

  • @sukhchainbajws551
    @sukhchainbajws551 19 годин тому

    ਭੁਲਰ ਸਹਿਬ ਲਾਧੂ ਕਾ ਸਹਿਬ ਮਿਉਜਕ ਨੀਕ ਜਾ ਨੀ ਲਗਦਾ

  • @ShanjeetsinghAdvocate
    @ShanjeetsinghAdvocate 4 години тому

    ਪਹਿਲਾਂ ਤੈਨੂੰ ਸ਼੍ਰੋਮਣੀ ਕਮੇਟੀ ਮਾੜਾ ਸਮਝਦੀ ਸੀ ਹੁਣ ਤੂੰ ਕੌਮ ਦੀ ਨਿਗ੍ਹਾ ਵਿਚ ਮਾੜਾ ਸਾਬਤ ਹੋ ਗਿਆ

  • @PunjabBachao-s3i
    @PunjabBachao-s3i 4 години тому

    ਆਰਐਸਐਸ ਦਾ ਸੱਚਾ ਸਾਥੀ ਪ੍ਰੀਤਾ 😂😂😂😂

  • @ਤਾਰੀਚਾਚਾ
    @ਤਾਰੀਚਾਚਾ 4 години тому

    ਤੂੰ ਕੌਮ ਲਈ ਕੀਤਾ ਵੀ ਕੀ ਬਸ ਬਾਹਰਲੇ ਦੇਸ਼ਾਂ ਚੋ ਫੰਡ ਇਕੱਠੇ ਕਰਦਾ ਰਿਹਾ ਤੇ ਅਪਣਾ ਟਿਢ ਭਰਦਾ ਰਿਹਾ

  • @ਤਾਰੀਚਾਚਾ
    @ਤਾਰੀਚਾਚਾ 4 години тому

    ਚਲ ਹਟ ਆਪੇ ਕਾਂਗਰਸ ਜਾ bjp ਵਿੱਚੋ ਤੈਨੂੰ ਕੋਈ ਅਹੁਦਾ ਦੇ ਹੀ ਦੇਣਾ ਓਹਨਾ ਨੇ ਬਥੇਰੀ ਡੂੰਘੀ ਸਾਂਝ ਆ ਤੇਰੀ

  • @DevinderDevinder-p8f
    @DevinderDevinder-p8f 20 годин тому +1

    Hi

  • @gurdeepsinghbrarusa8947
    @gurdeepsinghbrarusa8947 16 годин тому

    ਇੱਕ ਅਕਾਲ ਤਖ਼ਤ ਦਾ ਜਥੇਦਾਰ ਅਕਾਲ ਤਖ਼ਤ ਤੇ ਬਹਿ ਕੇ ਗਾਲਾ ਕੱਢ ਸਕਦਾ

    • @harmanbhullar2010
      @harmanbhullar2010 10 годин тому

      ਤੂੰ ਟੱਟੇ ਚੁੰਘ ਲੈ ਸੁਖਬੀਰ ਬਾਦਲ ਇੰਸਾਂ ਦੇ ਗੁਰਦੀਪ ਸਿੰਘ brarusa 8947 ।ਮੇਰੇ ਵੱਲੋ ਹਰਪਾਲ ਸਿੰਘ ਭੁੱਲਰ

  • @tsghuman1036
    @tsghuman1036 8 годин тому

    Badals have remained lap D of whom????

  • @meetsingh2086
    @meetsingh2086 4 години тому

    The both jathedars are good but SAD party kharab kar rehe han

  • @sukhdevthind221
    @sukhdevthind221 18 годин тому

    Badal Punjabi party bolo ji, MOGA CONVENTION PUNJABI PARTY 1st may 1996 . Not SAD ORIGINAL 14TH DECEMBER 1920 ji

  • @TarlokSingh-r2x
    @TarlokSingh-r2x 6 годин тому

    Jihna ne akal takht nal matha lavanya ohna da hal jo pb de janta ne kita oh sari dunia jande hai ji

  • @HarpalCheema-u5d
    @HarpalCheema-u5d 4 години тому

    Messenger of 🆁🆂🆂

  • @sukhdevthind221
    @sukhdevthind221 18 годин тому

    U have insufficient knowledge about SAD ORIGINAL 14TH DECEMBER 1920

  • @iqbalsingh3624
    @iqbalsingh3624 7 годин тому

    Malang neeta harpreet nu shid pta nhi RANJIT SINGH varge kurbani vale jathedar nhi rehan dita eh te sire da malang bhukha gadiya da sonki koi changgi gall vekhi nhi 8 sal ch! Kise joga hunda te es nu

    • @iqbalsingh3624
      @iqbalsingh3624 7 годин тому

      Dasan di lod nhi oh khud hi darde ha jai ena hi kuj c fer ena time godya bhar baithe rahe kom de kamm c os time nhi bolya matlab ena malanga da kom shikhi nal koi Lena dena nhi Angreja da eh sirf ik darm da danda c shikha nu control karan lai

    • @iqbalsingh3624
      @iqbalsingh3624 7 годин тому

      Jagtar singh ji ki zameer Ghar LAI hi nhi kom LAI rakhde ta mande ki hun gall ghar di aa kai panth kom di eh neeta sirf Ghar LAI kar riha te dasan vale FULA singh das rahe matlab fula singh v es neeta varga c mnn hi rahe! Neeta 8 sal riha ki socch apni apni bheda di te kom nu peyar karn valya di! JAI jathedar jo kehnda mnnjan te vota na paiya fer akal takhat vala darama band ho jau!jai eh gall te jathedar hi cm ban janda

    • @iqbalsingh3624
      @iqbalsingh3624 7 годин тому

      SACCHI Sadi kom hi jhuth fukre te gadari te tiki sare Sale SAD SUKHBIR SGPC de bne jagtar Singhs tu v

  • @HardeepSingh-n4u
    @HardeepSingh-n4u 18 годин тому +1

    ਹਰਪ੍ਰੀਤ,
    ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ !
    ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

    • @jagtarbrar7236
      @jagtarbrar7236 8 годин тому

      ਸਾਂਝ ਤਾਂ ਥੋਡੇ ਸੁਖੇ ਦੀ ਰਹੀ ਸਿਮਰੋ ਮੰਤਰੀ ਦੀ ਹਰਪ੍ਰੀਤ ਦੀ ਕਿਵੈਂ

  • @ਤਾਰੀਚਾਚਾ
    @ਤਾਰੀਚਾਚਾ 4 години тому

    ਪਂਥ ਦਾ ਗਦਾਰ

  • @ShanjeetsinghAdvocate
    @ShanjeetsinghAdvocate 4 години тому

    ਬੀਜੇਪੀ ਦੇ ਕਠਪੁਤਲੀ

  • @HarpalCheema-u5d
    @HarpalCheema-u5d 4 години тому

    Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a

  • @sukhdevthind221
    @sukhdevthind221 18 годин тому +1

    R u mental uu don't know sad.

  • @gagasmalsar9404
    @gagasmalsar9404 7 годин тому

    ਜਥੇਦਾਰ ਹਰਪ੍ਰੀਤ ਨੂੰ ਪੁੱਛੋ ਜਿਹੜੀ ਭੰਡ ਨੇ ਗੁਰਦੁਆਰੇ ਵਿੱਚ ਗੋਲੀ ਚਲਾਈ ਉਹ ਬੇਅਦਬੀ ਨਹੀ ਉਹਦੀ ਗਲ ਕਿਉ ਨੀ ਕਰਦਾ ਵਿਕਾਊ ਮੀਡੀਆ ਵਾਲਿੳ

  • @BaljinderDhillon-h9j
    @BaljinderDhillon-h9j 18 годин тому +1

    ਕੀ ਬਣੂ ਸਾਡੀ ਕੌਮ ਦਾ
    ਜਥੇਦਾਰ ਸਾਡੇ ਵਿਆਹਾਂ ਚ ਮਨਰੋਂਜਨ ਕਰਵਾਉਂਦੇ ਫਿਰਦੇ ਆ
    ਆ ਹਲਾਤ ਆ ਪੰਜਾਬ ਦੇ

  • @SurjitSinghKhalsa-w9c
    @SurjitSinghKhalsa-w9c 9 годин тому

    Jarhah.lok.giani.h.p.s.de.khalaf.comment.de.rahe.han.uh.sach.sikh.nahi.han

  • @HardeepSingh-n4u
    @HardeepSingh-n4u 18 годин тому +1

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

  • @SukhjinderSingh-j7n
    @SukhjinderSingh-j7n 18 годин тому

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @SukhjinderSingh-j7n
    @SukhjinderSingh-j7n 18 годин тому

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @SandeepDhaliwal-r1z
    @SandeepDhaliwal-r1z 18 годин тому

    ਬਚੋ ਜਿੰਨਾ ਬਚ ਸਕਦੇ ਹੋ ਇਹਨਾ ਬਾਬਿਆ ਤੋ
    ਬੀਜੇਪੀ ਦੇ ਦਲਾਲ ਨੇ ਇਹ
    ਯੂਪੀ ਚ ਯੋਗੀ
    ਪੰਜਾਬ ਚ ਰਾਧਾ ਸੁਆਮੀ ਤੇ ਹਰਪ੍ਰੀਤ

  • @PardeepSingla-j1j
    @PardeepSingla-j1j 18 годин тому +1

    ਹਰਪ੍ਰੀਤ ਸਿੰਘ ਤੁਹਾਡੀਆਂ ਚਾਲਾਂ ਤੋਂ ਲੋਕ ਜਾਣੂ ਹਨ ਉਹ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਗਏ।

  • @AmanDhaliwal-j1j
    @AmanDhaliwal-j1j 18 годин тому +1

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @gurdeepsinghbrarusa8947
    @gurdeepsinghbrarusa8947 16 годин тому

    ਕੀ 10 ਅਕਾਲੀ ਦਲ ਵਾਲੇ ਸ਼ਿੱਖ। ਨਹੀ

  • @JaswinderSingh-d9w3k
    @JaswinderSingh-d9w3k 18 годин тому

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @JaswinderSingh-d9w3k
    @JaswinderSingh-d9w3k 18 годин тому

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @sansoa89
    @sansoa89 18 годин тому

    G.HARPREET SINGH BJP MAN. AND LIKE END AKALIDAL.
    G HARPREET SINGH LIER LIER END AKALIDAL BY BJP.
    PUT OUT G .HARPREET SINGH SAVE AKALIDAL FROM LIER G .HARPREET SINGH
    BY NOT ASKH G HARPREET SINGH MEET BJP THIS BAD FUR G HARPREET SINGH END AKALIDAL BY BJP

  • @HardeepSidhu-k6r
    @HardeepSidhu-k6r 7 годин тому +1

    ਹਰਪ੍ਰੀਤ ਸਿੰਘ ਤੁਹਾਡੀਆਂ ਚਾਲਾਂ ਤੋਂ ਲੋਕ ਜਾਣੂ ਹਨ ਉਹ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਗਏ।