Sukhbir Badal ਦਾ ਘੋੜਿਆਂ ਦੀ ਮੰਡੀ 'ਚੋਂ Exclusive Interview, ਆਓ ਦਿਖਾਈਏ ਬਾਦਲਾਂ ਦੇ ਘੋੜੇ | Pro Punjab Tv

Поділитися
Вставка
  • Опубліковано 26 січ 2025

КОМЕНТАРІ • 89

  • @DeepSingh-gd5kw
    @DeepSingh-gd5kw 2 роки тому +31

    ਕੰਮ ਤਾ ਪੰਜਾਬ ਵਿੱਚ ਸਿਰਫ ਅਕਾਲੀ ਦਲ ਨੇ ਹੀ ਕੀਤਾ "" ਇਹ ਸਚਾਈ ਆ " ਜਿਹੜੇ ਲੋਕ ਦੇਸ਼ ਵਿਚੋ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਤੇ ਲੱਗੇ ਹੋਏ " ਆ ਉਹਨਾਂ ਨੂੰ ਮਿਰਚਾਂ ਬਹੁਤ ਲੱਗਣਗੀਆਂ " ਅਕਾਲੀ ਦਲ ਫਿਰ ਅੱਗੇ ਵਧ ਰਿਹੈ """

    • @DeadManFacts
      @DeadManFacts 2 роки тому

      shi aa

    • @sahajpalsingh1010
      @sahajpalsingh1010 2 роки тому

      ਕੋਈ ਦੋ ਰਾਇ ਨਹੀਂ ਕਿ ਬਾਦਲਾਂ ਨੇ ਬਹੁਤ ਕੁਝ ਕਰਿਆ ਪੰਜਾਬ ਲਈ ਪਰ ਇਹ ਪੰਜਾਬੀ,ਸਿੱਖ,ਸਿੱਖੀ ਦੇ ਸਕੇ ਨਹੀਂ ਹੋ ਸਕੇ ਜੇਕਰ ਇਹ ਆਰਐਸਐਸ, ਬੀ ਜੇ ਪੀਂ ਤੇ ਸਿਰਸੇ ਵਾਲੇ ਦੇ ਥੱਲੇ ਨਾ ਲਗਦੇ ਇਹਨਾ ਨੂੰ ਕੋਈ ਹਿਲਾ ਨਹੀਂ ਸਕਦਾ ਸੀ
      ਪਰ ਇਹ ਜੇਹੜੇ ਬਦਲਾਅ ਵਾਲੇ ਚੁਣੇ ਆ ਹੁਣ ਲੋਕਾ ਨੇ ਇਹ ਜਮਾ ਲੋਕਾ ਤੋਂ ਬਦਲਾ ਲੈਣ ਤੇ ਉਤਰ ਆਏ ਇਹਨਾ ਨੇ ਸਾਰਿਆ ਨੂੰ ਚਗੇ ਕਹਾ ਦੇਣਾ

    • @hardeepsingh-j4n
      @hardeepsingh-j4n 2 роки тому

      gal v shi aa yaar

    • @gurnoorpadda7304
      @gurnoorpadda7304 Рік тому

      Good

  • @Proudmajha01
    @Proudmajha01 Рік тому +1

    ਸੁਖਬੀਰ ਬਾਦਲ ਨੂੰ ਲੋਕ ਲੱਖ ਮਾੜਾ ਕਹਿਣ ਪਰ ਪੰਜਾਬ ਦੇ ਸਭਿਆਚਾਰ ਨਾਲ ਜੁੜਿਆ ਬੰਦਾ ਤੇ ਪੰਜਾਬ ਦੀ ਤਰੱਕੀ ਲਈ ਹਮੇ਼ਸ਼ਾ ਅੱਗੇ ਰਿਹਾ

  • @gurchransingh5674
    @gurchransingh5674 2 роки тому +12

    ਸੌਕ ਹੁੰਦਾ ਜੀ ਚੰਗਾ ਸੌਕ ਹੈ ਪੰਜਾਬੀਆਂ ਲਈ

  • @HarwinderSingh-en3og
    @HarwinderSingh-en3og Рік тому +2

    Sardar sukhvir singh very nice

  • @Proudmajha01
    @Proudmajha01 Рік тому +1

    Good man badal saab👍

  • @PReet1322-GS
    @PReet1322-GS 2 роки тому +4

    ਸਰ, ਪੰਜਾਬ ਵਿੱਚ ਸਰਕਾਰ ਟਿਊਬਵੈੱਲ ਕੁਨੈਕਸ਼ਨ ਨਹੀਂ ਦੇ ਰਹੀ। । ਪਹਿਲਾਂ 2017-2022 ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ। ਇਹ ਵੀ ਕੋਈ ਧਿਆਨ ਨਹੀਂ ਦੇ ਰਹੇ । ਜਿਸ ਕਰਕੇ ਬਹੁਤ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ । Please ਤੁਸੀਂ ਆਪਣੇ ਚੈਨਲ ਤੋਂ ਅਵਾਜ਼

  • @har7811
    @har7811 2 роки тому +6

    ਯਾਰ। ਇਕ ਗੱਲ। ਹੋਗੀ। ਸੋਡਾ। ਬਾਦਲ। ਖੋਸ। ਰਹਿੰਦਾ।

  • @unitycatalog
    @unitycatalog 2 роки тому +22

    Ghoreya di mandi wich khota?😂😂

  • @vikasrattan2806
    @vikasrattan2806 2 роки тому +2

    ਹਾਂ ਭਾੲੀ ਏਨੂੰ ਅਜੇ ਵੀ ਲਗੀ ਜਾਂਦਾ ਵੲੀ ਏ ਫੇਰ ਆਉਗਾ😉

  • @deepsukh7635
    @deepsukh7635 2 роки тому +4

    Waheguru ji mehar kro

  • @NarinderSingh-od9kr
    @NarinderSingh-od9kr 2 роки тому +4

    ਏਹ ਪੱਤਰਕਾਰ ਨੂੰ ਹੋਰ ਕੋਈ ਨਹੀਂ ਮਿਲਿਆ 🙏🙏 ਬਾਕੀ ਪੰਜਾਬ ਦੀਆਂ ਖ਼ਬਰਾਂ ਮੁੱਕ ਗਈਆਂ 👎🏻👎🏻 ਤਰਸ ਆਉਂਦਾ ਇਵੇਂ ਦੇ ਪੱਤਰਕਾਰਾਂ ਤੇ

  • @manjitrandhawa1921
    @manjitrandhawa1921 2 роки тому +2

    ਬਾਦਲ ਨੇ ਬਹੁਤ ਪੰਜਾਬ ਦਾ ਨੁਕਸਾਨ ਕੀਤਾ

  • @jagdeepsingh-bv1dz
    @jagdeepsingh-bv1dz 2 роки тому +9

    Badal saab Sikh kom tuhade sab gunah maaf kar sakdi par jo tusi Guru Granth Sahib ji di bedbi daag apne mathe la liya kade maaf nahi Kita ja sakda.

  • @bschungha8542
    @bschungha8542 2 роки тому

    ਵਿਕਾਸ ਤਾਂ ਅਕਾਲੀ ਸਰਕਾਰ ਨੇ ਕੀਤਾ ਹੈ
    ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਵੀ ਵੀ ਅਕਾਲੀ ਸਰਕਾਰ ਵੇਲੇ ਹੋਈ

  • @gurbirsandhu8825
    @gurbirsandhu8825 2 роки тому +2

    Bhai Rahu the great

  • @harpreetbrar6305
    @harpreetbrar6305 2 роки тому +1

    Sgpc ਚੋਣਾਂ ਕਰਾਓ ਮਸੰਦੋ ਬਰਗਾੜੀ ਦੇ ਕਾਤਲੋ ਲਟੇਰਿਓ

  • @kuldeepveertegurudikirpaha7774
    @kuldeepveertegurudikirpaha7774 2 роки тому +7

    Sukhbir Punjab da lootera

  • @punjabpunjabiatzindabad2702
    @punjabpunjabiatzindabad2702 2 роки тому

    ਬਾਦਲ ਜੀ ਯਾਦ ਕਰਲੇਓ ਤੁਹਾਡੀ ਸਰਕਾਰ ਸੀ ਬਲਦਾ ਦੀ ਖੇਡ ਬੰਦ ਕੀਤੀ ਤੁਸੀਂ

  • @rajbrar6080
    @rajbrar6080 2 роки тому +2

    Sukhbir ji, pl do more for society you have ample to eat. Sat Sri akal

  • @entertainment4523
    @entertainment4523 2 роки тому

    ਪੰਜਾਬ ਰੋਡਵੇਜ਼ ਕਿੰਨੇ ਹੋਰ ਮਹਿਕਮਿਆਂ ਦੀ ਤਨਖਾਹ ਕੱਢ ਦੀ ਸੀ ਤੁਸੀਂ ਬੇੜਾ ਗਰਕ ਕਰਤਾ ਆਵਦੀਆਂ ਬੱਸਾਂ ਪਾਕੇ,ਨਕਲੀ candidate ਭਰਤੀ ਕੀਤੇ ਅੰਦਰ ਖਾਤੇ,ਸਾਰਾ ਖ਼ਜ਼ਾਨਾ ਖਾ ਗਏ ਹਰ ਪਾਸਿਓਂ,ਲੋਕਾਂ ਨੇ ਜਿੰਨਾ ਵਿਸ਼ਵਾਸ AAP ਤੇ ਦਿਖਾਇਆ ਓਹ ਵੀ ਖਰੇ ਨਹੀਂ ਉੱਤਰ ਰਹੇ। ਵਾਹਿਗੁਰੂ ਮਿਹਰ ਕਰਨ।

  • @Parmchana
    @Parmchana 2 роки тому +5

    AAM ADMI WALE pagal, Ik aukha Amli e Smart😂😂😂

  • @simagill1690
    @simagill1690 2 роки тому +6

    Badal saab 10 noha di kirt to kine aa dil te hath dhar ke dasna

  • @avtarsingh9313
    @avtarsingh9313 2 роки тому +3

    Eh amli ne Sara Punjab kha lea

  • @HardeepSingh-qc9wo
    @HardeepSingh-qc9wo 2 роки тому +4

    Dinasur a skda dubara .. akali dal sukhbir and majithia da nahi😃😄😃

    • @srs670
      @srs670 2 роки тому +3

      @T.H_Punjab ਬੱਸ ਕਰ ਬਾਈ ਬੇਅਦਵੀ ਵੀ ਹੋਈ ਬਾਦਲ ਦੇ ਰਾਜ ਵਿੱਚ ਹੋਈ ਨਸ਼ਾ ਆਇਆ ਬਾਦਲ ਦੇ ਰਾਜ ਵਿੱਚ ਆਇਆ ਬੰਦੀ ਸਿੰਘ ਬਾਹਰ ਨੀ ਆਏ ਬਾਦਲ ਦੇ ਰਾਜ ਕਰਕੇ ਬੇਅਦਬੀ ਦਾ ਇਨਸਾਫ ਮੰਗ ਦੀਆ ਤੇ ਗੋਲੀ ਚਲਾਈ ਕੇ ਸਿੰਘ ਸ਼ਹੀਦ ਕਿਤੇ ਬਾਦਲ ਦੇ ਰਾਜ ਵਿੱਚ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਬਾਦਲ ਦੇ ਰਾਜ ਵਿੱਚ ਨਿਰਕਾਰੀ ਕਾਂਡ ਹੋਇਆ ਬਾਦਲ ਦੇ ਰਾਜ ਵਿੱਚ ਬਾਈ ਕਿ ਨੀ ਕੀਤਾ ਤੇਰੇ ਬਾਦਲ ਨੇ ਕੋਮ ਦਾ ਬੇੜਾ ਗ਼ਰਕ ਕਰਨ ਲਈ ਏਹੇ ਵੀ ਦਸ ਅਜੇ ਤਾਂ ਹੋਰ ਪਤਾ ਨੀ ਕਿ ਕਿ ਕੋਮ ਨਾਲ ਥਰੋਹ ਕਮਾਇਆ ਹੁਣਾ ਗੁਰੂ ਦੀ ਗੋਲਕ ਬਾਦਲ ਤੇ ਟਿੱਡ ਜਾ ਰਹੀ ਓਹੋ ਵੇਖ ਐਸਜੀਪੀਸੀ ਦਾ ਕਿ ਹਾਲ ਆ ਆਹ ਤੇਰੇ ਬਾਦਲ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕਿ ਇਤਹਾਸ ਸੀ ਤੇ ਇਸ ਬਾਦਲ ਨੇ ਜਦੋਂ ਦਾ ਇਸ ਨੂੰ ਕਬਜਾ ਵਿਚ ਲਿਆ ਕਿ ਹਾਲ ਕਰ ਦਿੱਤਾ ਸਾਰੇ ਗੈਂਗਸਟਰ ਤੇਰੇ ਬਾਦਲ ਕਰਕੇ ਹੀ ਆ ਸੁਮੇਧ ਸੈਣੀ ਇੰਨਾ ਦਾ ਯਾਰ

    • @Harmansahota738
      @Harmansahota738 2 роки тому

      @@srs670party ta koi v ni cngi

    • @srs670
      @srs670 2 роки тому

      @@Harmansahota738 phir bai appa ne kehra keha ki koi party changi a

  • @srs670
    @srs670 2 роки тому +1

    ਆਹੋ ਤੂੰ ਕਿੱਥੇ ਜਾਣ ਦਾ ਵੀ ਕਿ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿਚ ਕਿ ਹੋਇਆ ਤੇ ਤੇਰੇ ਪਰਧਾਨ ਨੇ ਤੇਰੇ ਪੁਸ਼ੇ ਬਿਨਾ ਬਿਆਨ ਦੇ ਤ ਤੂੰ ਹਮੇਸ਼ਾ ਸਿੱਖ ਕੋਮ ਨਾਲ ਧਰੋਹ ਕਮਾਈ ਥੋਡੇ ਕਰਕੇ ਹੀ ਬਾਈਆ ਪਾਰਟੀ ਦੇ ਅਧਾਰ ਕਾਰਡ ਰਾਸ਼ਨ ਕਾਰਡ ਆਟਾ ਦਾਲ ਸਕੀਮ ਵਿਚ ਇੰਨਾ ਦੇ ਕਾਰਡ ਪੰਜਾਬ ਦੇ ਹਰ ਇਕ ਸਹਿਰ ਵਿਚ ਸਹਿਰ ਦੇ ਨਾਲ ਦੇ ਪਿੰਡਾਂ ਵਿਚ ਹਰ ਇਕ ਘਰ ਦੇ ਨਾਲ ਏਹੇ ਬੲੇਆ ਬੈਠੇ ਆ ਤੁਸੀਂ ਵੋਟ ਕਰਕੇ ਇੰਨਾ ਦੇ ਕਾਰਡ ਬਣਾ ਦਿੱਤੇ ਘਟਿਆ ਲੋਕੋ ਤੁਸੀ ਪੰਜਾਬ ਨੂੰ ਖਤਮ ਕਰਨ ਲਈ ਕਿ ਕੁਝ ਨੀ ਕੀਤਾ ਭੁੱਲ ਜਾ ਤੂੰ ਕਦੇ ਮੁੱਖ ਮੰਤਰੀ ਬਣ ਜਾਵੇ ਗਾ

  • @rupindersingh9407
    @rupindersingh9407 2 роки тому

    ਸੁਖਬੀਰ ਬਾਦਲ

  • @raj.chhahar18
    @raj.chhahar18 2 роки тому +3

    Akali dal time passu de mele lagn lag gye c . Hun Punjab sarkar edar dhyan nhi de rhi

  • @sukhdialsingh153
    @sukhdialsingh153 2 роки тому +3

    Punjab nu khatam karan vich Sab to jaida hath badla da e

  • @Punjab3630
    @Punjab3630 2 роки тому +2

    Jo mrzi koi boli jawe pr punjab vich sarkaar akali dall di ji chall skdi aa shanti naaal

  • @jujharsingh4458
    @jujharsingh4458 2 роки тому +1

    Chor nu details nahin pata comment nahin karna chanda 😅

  • @jagseersidhu6226
    @jagseersidhu6226 2 роки тому

    ਬਸ ਸੁਖਿਆ ਹੁਣ ਤਾਂ ਇਹੋ ਕੰਮ ਕਰਨਾ ਪਾਊਗਾ ਭੁਲ ਜਾ ਪਿਤਾ ਸਮਾਨ ਬਾਪੂ ਦੇ ਨਜ਼ਾਰੇ ਭਗਵੰਤ ਸਿੰਘ ਮਾਨ ਨੇ ਘੱਟੋ-ਘੱਟ ਪੱਚੀ ਸਾਲ ਰਾਜ ਕਰਨਾ ਐਂ ਖਤਮ ਕਰ ਦੇਊਗਾ ਲੁਟੇਰੇ ਲੋਕਾਂ ਦਾ ਰਾਜ

  • @dharmindersingh3463
    @dharmindersingh3463 2 роки тому

    ਬਾਦਲਾ ਦੀ ਕਣਕ ਖਾਣ ਵਾਲੇ ਕਿੱਥੇ ਗਏ ਖੋਤੇ ਓਹ ਵੀ ਦਿਖਾਓ

  • @surjanrandhawa8130
    @surjanrandhawa8130 2 роки тому +1

    Pro punjab ja pro sukha program aa kuj yar .............karo ishara kafi hunda

  • @jagdishsingh9965
    @jagdishsingh9965 2 роки тому

    ਇਸ ਨੂੰ ਮੁਖ ਮੰਤਰੀ ਬਣਾਵੋਂ ਸਾਰੀਆਂ ਮੰਡੀਆਂ ਬਣਾ ਦੇਵੇਗਾ

  • @babbu6151
    @babbu6151 2 роки тому +3

    Punjab de loko koi v interview paise lyty bina nhi krdy jihde chh political nishane hon smjho

  • @jagseersidhu6226
    @jagseersidhu6226 2 роки тому

    ਵਥੇਰੇ ਪੰਜਾਬ ਲੁਟਿਆ ਕਰਦਿਆਂ ਕਰ ਖਰਚਾ ਆਪਣੇ ਕੋਲੋਂ

  • @HoneyBunny-is6gg
    @HoneyBunny-is6gg 2 роки тому +2

    Chal hun Loka ne vehle krte eh kam kr k tym pas ta krna Sukhe amali ne. Sukhe ne hun Mandi ch dehare lao go. Pr eh to ta kam v nai huna mandi ch

  • @punjabsandhu6294
    @punjabsandhu6294 2 роки тому +1

    Badla Chun Chun k hr ek cheez kharedi Punjab cho

  • @dalbirminhas7078
    @dalbirminhas7078 2 роки тому +1

    For sikhs Horse is a non human being , but not considered as an animal!

  • @Singh12bor
    @Singh12bor 2 роки тому +1

    Lahnat

  • @harmansraan6917
    @harmansraan6917 2 роки тому +1

    Hun vehla mele he Vekhna kru aun wale time wich khety vee kru ajay vee supne lenda hai sarkar de

  • @YuvrajSingh-25001
    @YuvrajSingh-25001 2 роки тому +6

    Kehde bewakoof da interview kar rahe jo

    • @gilldeep3051
      @gilldeep3051 2 роки тому

      Bhagwant maan de andhbhagt

    • @unitycatalog
      @unitycatalog 2 роки тому +1

      @@gilldeep3051 gwaar marassi jatt

    • @DeadManFacts
      @DeadManFacts 2 роки тому

      tere jhande ne ki. krta punjab lyi

  • @satnamkahlon8398
    @satnamkahlon8398 2 роки тому +1

    Sikh kaum de gadar parkash chand badal and family

  • @mangatsingh670
    @mangatsingh670 2 роки тому

    ਬਹੁਤ ਲੁਟਿਆ ਹੈ ਇਸ ਨੇ ਹੁਣ ਸ਼ੌਕ ਹੈ ਇਹਦੇ

  • @lakhycheema7566
    @lakhycheema7566 2 роки тому

    Chee karja chak ke kita.. Par kita zarror... Mohali da level Chandigarh ton upar chak taaa

  • @smsplender6358
    @smsplender6358 2 роки тому +1

    🧐🧐🧐🤔🪓

    • @sukhilail511
      @sukhilail511 2 роки тому

      Tere nalon sare ghat pagal hn banda bhadur collage vare es nu kuj nhi pta jo SGPC da hai lokan dian jutian ton darde nu kuj nhi pta mall jiada kha lia

  • @inderjitsingh5657
    @inderjitsingh5657 9 днів тому

    Kada Nhi

  • @kamleshkaur2919
    @kamleshkaur2919 Рік тому

    Thx Sukhbir Veer ji
    Pyar Bhri Sat Shree Akall ji
    Panjab Virsa AkaliDal He Chalahe gaha ji

  • @gurjantsingh2369
    @gurjantsingh2369 2 роки тому +2

    sara punjab lutt ke kha gye badal saab

    • @vellyjatt9127
      @vellyjatt9127 2 роки тому

      hun jo lutt rha rokla delhi walya ne baah pai hoi,duja majithia hun v chita bechda hou hna udo ta khnde c majithia bechda

  • @BIKIHARPASON
    @BIKIHARPASON 2 роки тому

    0:13, look at the background left side 😅

  • @jaskarandas8351
    @jaskarandas8351 2 роки тому

    Shah de matmarigae mag wech ke ghori kae dud peeno gya lid thauni pae je koi janta de bhale lae karo te chaga ha 😄 😘 😆 💖 😊 😂 😄

  • @sukhjitsingh1079
    @sukhjitsingh1079 2 роки тому

    Sarkar akali dal di rhi pahla ki kita tahanu har kio hoi

  • @drgurditsingh8797
    @drgurditsingh8797 2 роки тому

    Sukhbeer putt panth jaye par pardhaange nahi chadni parkash badal kehnda

  • @surjanrandhawa8130
    @surjanrandhawa8130 2 роки тому +1

    Dikhani ta mandi c patarkar sab
    Tusi sukhbir nu dikhaye gaye eh pehle nahi dekhe a loka ne sukha gappi loka nu mandi dikhao khorre dikhao per tusi sukha hi dikhaye gaye kafi chimcha bazi kiti aa
    V bad

  • @Amansingh-qe6jw
    @Amansingh-qe6jw 2 роки тому +1

    Sad jindabad

  • @JOKE_R_
    @JOKE_R_ 2 роки тому

    Punjab de mantri nu dekhlo bande v bihari rakhe hoyee a ghode samban nu shame on u

  • @soniabhatti6153
    @soniabhatti6153 2 роки тому

    Badal Beda garak Karan wala

  • @AmandeepSingh-ul9mz
    @AmandeepSingh-ul9mz 2 роки тому +1

    🐏🐏🐏🐏🐏

  • @sahilpreet5885
    @sahilpreet5885 2 роки тому

    Guru dokhi panjab da phla nahi kar sak da . Tusi panth da mehna la liya fake sikho badloo….

  • @jotidon2278
    @jotidon2278 2 роки тому +1

    Sukha aap v pashu hi aa

  • @Void-YT-n2e
    @Void-YT-n2e 2 роки тому +1

    Boht sohne vichar badal saab de...kaas eh saade CM hon...just kidding.... nikl jo panjab cho ..boht bera garak krta tusi.

  • @reerpazi9935
    @reerpazi9935 2 роки тому

    ਪਾਗ਼ਲ ਸੁਖਾਲਾ ਬਾਦਲ

  • @goply5933
    @goply5933 2 роки тому +2

    Rip