Whats Punjab - Gurtaj | EP- ASCEND| aayi kade tenu Punjab dikhanvage

Поділитися
Вставка
  • Опубліковано 1 гру 2024

КОМЕНТАРІ • 1,3 тис.

  • @TimelessStudio41
    @TimelessStudio41  2 місяці тому +635

    Hnji Kiven Lagi "Punjab" Di Gaane Di Video, Please Comment Krke Jrur Dseo❣

    • @lovesandhu4693
      @lovesandhu4693 2 місяці тому +12

      ❤️✅

    • @amandeepsingh-ym8pd
      @amandeepsingh-ym8pd 2 місяці тому +4

      bahut bahut vdiaa likhya veere❤❤

    • @HATER-z
      @HATER-z 2 місяці тому +4

      Bahut vdiya aw verre❤

    • @PalakKour-p7s
      @PalakKour-p7s 2 місяці тому +4

      ❤ bhot Shona

    • @AbdulRehman-eo5tp
      @AbdulRehman-eo5tp 2 місяці тому +3

      Bht vadia lagi ji java sachiya galan lyrics composition ty beat bht pub dendi a ji I'm from Pakistan Punjab 🤗

  • @LvHunter1
    @LvHunter1 2 місяці тому +991

    ਕੌਣ ਕੌਣ ਪੰਜਾਬ ਦਾ ਨਾਮ ਲਿਖਿਆ ਦੇਖ ਕੇ ਗਾਣਾ ਸੁਣਨ ਆਇਆ ਲਾਈਕ ਕਰੋ ਫਿਰ

  • @kpsingh8323
    @kpsingh8323 2 місяці тому +275

    ਜਿਹੜਾ ਜਿਹੜਾ ਪੰਜਾਬ ਨੂੰ ਦਿਲੋਂ ਪਿਆਰ ਕਰਦਾ ਦੱਸੋ। ਜਿੰਦ ਜਾਨ ਪੰਜਾਬ। ਰੱਬਾ ਅਗਲਾ ਜਨਮ ਵੀ ਇੱਥੇ ਪੈਦਾ ਕਰੀ 🙏🙏🙏

  • @HundalSaab1313
    @HundalSaab1313 2 місяці тому +100

    ਬਹੁਤ ਸੋਹਣਾ ਗਾਣਾ ਵੀਰੇ ਪੂਰਾ ਪੰਜਾਬ ਦਿਖਾ ਦਿੱਤਾ ਗਾਣੇ ਦੇ ਵਿੱਚ ❤

    • @navjotburaan576
      @navjotburaan576 Місяць тому +1

      Nhi bro hlle v bohat cheeja reh gyi aa jive gatka hogya bohst cheejaan ne ihda diya pr isne v kuchh ghat ni dikhaya dilo pyar pra nu ❤❤

    • @arctyu65
      @arctyu65 5 днів тому

      ​@@navjotburaan576chal bai koi changi chej promote kiti aa bai di taref karni ta bandi hai

  • @karmitakaur3390
    @karmitakaur3390 2 місяці тому +194

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @ankushprashar4101
    @ankushprashar4101 2 місяці тому +58

    "Rabh har passe aapa Mandir v jaayage" this line kills me ❤

    • @SonamYadav-sx2em
      @SonamYadav-sx2em 2 місяці тому +5

      Kash meri Punjab wali friend bhi ase smjhti to aaj dosti khtm nhi hoti

    • @SarbjitSingh-bk3wl
      @SarbjitSingh-bk3wl Місяць тому

      👑🚛🇦🇪💝🙏💯

    • @SarbjitSingh-bk3wl
      @SarbjitSingh-bk3wl Місяць тому

      ​@SonamYadav-ski hogi c ji 🙏💝punjab x2em

    • @tusharchaudhary2612
      @tusharchaudhary2612 22 дні тому

      Mandir नहीं है वो harminder shahib ki keh rha hai😂😂😂

  • @sarabjotsingh8483
    @sarabjotsingh8483 2 місяці тому +41

    ਓਥੇ ਰੋਟੀ ਪੁੱਛੀ ਜਾਊ ਜਿੱਥੇ ਰੁਕ ਜਾਵਾਂਗੇ
    punjabian di khassiyat 🙏🙏ba kamaal lyrics great song 🙏

  • @Sehaj-p4r
    @Sehaj-p4r 2 місяці тому +19

    Amritsar saare Jaag too pyara ae 🌍💯🙌 ehh gall bhaut zada sach ae 🥹👌Swaarg ae Darbar Sahib ch jinni tarif kiti jayee ess Swarg di unni katt aw❤🥰🥰🙏

  • @gurindersingh6977
    @gurindersingh6977 2 місяці тому +21

    ਦੁਨੀਆਂ ਦੇ ਹਰ ਇੱਕ ਬੰਦੇ ਦਾ ਖ਼ੁਆਬ ਏ,
    ਜ਼ਿੰਦਗੀ ਵਿੱਚ ਇੱਕ ਵਾਰੀ ਵੇਖਣਾ ਪੰਜਾਬ ਏ।
    ❤❤❤❤❤❤❤❤❤

  • @ravijohal155
    @ravijohal155 2 місяці тому +20

    ਪੰਜਾਬ ਚ ਰੇਅਕੇੇ ਨੀ ਪਤਾ ਲਗਦਾ ਪੰਜਾਬ ਕੀ ਚੀਜ ਆ ਇਹ ਤਾਂ ਬਾਹਰ ਆ ਕੇ ਪਤਾ ਲਗਦਾ਼ ਡਰ ਤਾਂ ਲਗਦਾ ਹੁਣ ਵਰਲਡ ਦੀ ਅੱਖ ਆ ਏਦੇ ਤੇ, ਬਹੁਤ ਪਿਆਰਾ ਗੀਤ

    • @inderjawandha2458
      @inderjawandha2458 2 місяці тому +1

      Shi gll aw bai bahar aa k pta lgda punjab ki cheej aw

    • @vatishsunny5244
      @vatishsunny5244 14 днів тому

      Veer Puri Duniya di Bund Band kr dewange .... Sohne Punjab di hawa wal bhi koi Madi Akh naal nhi dekh Sakda jdo tak 1 Punjabi bhi Punjab vich baitha....

  • @gssandhu1984
    @gssandhu1984 2 місяці тому +10

    ਪੰਜਾਬ ਵਰਗੀ ਧਰਤੀ ਪੂਰੇ ਬ੍ਰਹਿਮੰਡ ਚ ਹੈਨੀ ❤❤❤

  • @Ingenious_1310
    @Ingenious_1310 2 місяці тому +29

    Shaheedan de sthan te seesh vi jhukawange
    Te rabb har passe appan mandir vi jawange ❤️

  • @husnainfw
    @husnainfw 2 місяці тому +53

    Love from Lehnda Punjab 🇵🇰❤️

  • @JyotiJyoti-ww9uq
    @JyotiJyoti-ww9uq 2 місяці тому +8

    ਬਹੁਤ ਸੋਹਣਾ ਗਾਣਾ ਹੈ । ਸੱਚੀ ਦਿਲੋਂ ਪਿਆਰ ਇਸ ਗੀਤ ਨੂੰ। ਵਾਹਿਗੁਰੂ ਜੀ 🙏🙏🙏🙏

  • @itz-ashwin
    @itz-ashwin 2 місяці тому +12

    Rabb har paase mandir vi jawange 🙏❤️bhot sohna gana brother.... God bless you ❤🎉

  • @CH-Muzamil.Ryk385
    @CH-Muzamil.Ryk385 5 днів тому

    Bohat wadia song wa
    Landa Punjab toooo🎉❤❤❤

  • @singerlyrics-j
    @singerlyrics-j Місяць тому +3

    ਬਹੁਤ ਸੋਹਣਾ ਗੀਤ ਲਿਖਿਆ ਬੱਬੂ ਬਾਈ ✍️ ਨੇ ਤੇ ਬਹੁਤ ਸੋਹਣਾ ਗਾਇਆ ਗੁਰਤਾਜ ਬਾਈ ਨੇ 😍 ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਐਦਾਂ ਬੱਸ ਪੰਜਾਬ ਦਾ ਜ਼ਿਕਰ ਕਰਦੇ ਰਹੋ ਗੀਤਾਂ ਵਿੱਚ ❤

  • @Shortcut-A
    @Shortcut-A 5 днів тому

    Bai dilon pyar❤️boht sone Bol Aa punjab nal muhabbat da izafa kar ditta is 3 minute de gaane ni🫀

  • @jaldogra
    @jaldogra 2 місяці тому +10

    ਗੁਰਤਰੇਜ & ਬੱਬੂ ਵੀਰੇ ਦਾ ਇਕ ਹੋਰ ਮਾਸਟਰ ਪੀਸ, ਨਹੀਂ ਰੀਸਾ ਦੇਸ ਪੰਜਾਬ ਦੀਆਂ

  • @hbjsharma
    @hbjsharma 2 місяці тому +17

    Rabb Har Pase " Apa Mandir 🛕 v Jawan ge 😇♥️🙏🏻

  • @AkaalOldCycle
    @AkaalOldCycle 2 місяці тому +9

    ਚੜ੍ਹਦੀਕਲਾ ਏਦਾਂ ਦੇ ਗਾਣੇ ਪੰਜਾਬ ਲਈ ਜਰੂਰੀ 🙏🚩🚩🚩

  • @sonunusratsaabmoga1313
    @sonunusratsaabmoga1313 6 днів тому +1

    ਨਨਕਾਣਾ ਸਾਹਿਬ ਜਨਮ ਅਸਥਾਨ ਤੋਂ ਲੰਗਰ ਵੀ ਛਕਾਂਵਾਗੇ ਆਈਂ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ.
    ਲਿਖਿਆ ਗਾਇਆ ਸੰਗੀਤ
    ਤੇ ਵੀਡੀਓ ਸਾਰੀ ਟੀਮ ਨੂੰ ਮੁਬਰਕਬਾਦ ਜੀ
    ਬਾਕਮਾਲ ਵੀਰੋ
    ਜਿਉਂਦੇ ਰਹੋ

  • @SohajGhuman
    @SohajGhuman 2 місяці тому +12

    ਪੰਜਾਬ-ਪੰਜਾਬੀ-ਪੰਜਾਬੀਅਤ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਪੰਜਾਬ ਤੇ ਆਉਣ ਵਾਲੇ ਸਾਲਾ ਵਿੱਚ🙏🏻

  • @meharyounas.2
    @meharyounas.2 4 дні тому

    یار واہ واہ کیا گیت لکھیا ❤️
    جئے پنجاب جئے پنجابی ❤

  • @MrVerma77
    @MrVerma77 2 місяці тому +6

    Bahut time baad koi anthem sunke SAKOON milya waheguru ji kirpa karn veer te

  • @azizkhan5495
    @azizkhan5495 День тому +1

    Bhut sohni lag a song pta nhi kini wari suna lya ❤

  • @jassacheema6686
    @jassacheema6686 2 місяці тому +26

    ਬਹੁਤ ਵਧੀਆ ਸਾਰੀਆਂ ਗੱਲਾਂ ਪੰਜਾਬ ਲਈ ਸਹੀ ਕਹੀਆਂ।

    • @Punjabi47BAL
      @Punjabi47BAL 15 днів тому

      ਵੀਰ ਦੀ ਹਾਲਤ ਚਾਲ ਆ ਗਈ

  • @vishalbanga9777
    @vishalbanga9777 2 місяці тому +8

    ਸੁਪਰ ਸੋਂਗ ਬਾਈ ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ❤❤

  • @PanjabLife
    @PanjabLife Місяць тому

    ਐਨਾ ਸੋਹਣਾ ਗਾਣਾ ਤੇ ਐਨੇ ਘੱਟ ਵਿਊ ☹️
    ਕਿੰਨਾ ਸੋਹਣਾ ਲਿਖਿਆ ਬੱਬੂ ਵੀਰ ਨੇ ਤੇ ਗੁਰਤਾਜ ਨੇ ਵੀ ਬੋਹਤ ਸੋਹਣਾ ਗਾਇਆ ♥️♥️

  • @shonki1379
    @shonki1379 Місяць тому +4

    Bhut soni video paji dil khush kar deta yrr puri vibes aii ajj Dil khush ho punjab vich bhut kuj hai bss kuj loka na gnda pai da nhi ta Mera punjab v kisa world nalo kat nhi har ek chej hai mera punjab ❤ I love my punjab ❤❤

  • @vivekyaduvanshi6520
    @vivekyaduvanshi6520 Місяць тому +2

    Jis song me millions views hone chaiye de abi logo ne Punjab ko shi se smja nhi Dil chu liya paaji i am from kota

  • @AbdulRehman-eo5tp
    @AbdulRehman-eo5tp 2 місяці тому +23

    Mashallah 🥰 Alhamdulilah 🥰 proud to be Punjabi 🍁💫

  • @mudassariqbal6866
    @mudassariqbal6866 5 днів тому

    Apni Punjabi da apna ey sawad ey yaar Dil khush Ho gua song sun Kay......

  • @PreetZaildar-k9n
    @PreetZaildar-k9n 2 місяці тому +7

    ਕੇਹਦੀ ਬਾਹਰੋ ਆਇਆ ਤੇਥੋ ਪੈਸੇ ਵੀ ਨਹੀਂ ਲੈਣ ਗੇ____ ਬਹੁਤ ਸੋਹਣੀ ਲਾਈਨ ਆ

  • @ThePodSweep
    @ThePodSweep 2 місяці тому +5

    Big Big Love From Punjab Pakistan 🇵🇰.. Kamal Da Song ha bhai❤❤

  • @babarnazir8447
    @babarnazir8447 8 днів тому +2

    Pakistan vich trending song chal raya aaj kal 😍😍😍. Love from Pakistan

  • @ManjeetSingh-ql6rj
    @ManjeetSingh-ql6rj 2 місяці тому +5

    This song deserving millions of views ❤❤❤❤ I love my Punjab both east and west Punjab is always best ❤❤❤

  • @rupindergandhigandhi3237
    @rupindergandhigandhi3237 26 днів тому +1

    ਬਾਬੇ ਗਾਣੇ ਬੜੇ ਸੁਣੇ ਸੀ ਪਰ ਕਦੇ ਲਾਈਕ ਨੀ ਕੀਤੇ ਪਰ ਤੇਰਾ ਗਾਣਾ ਵੀਰ ਦਿਲ ਤੇ ਲੱਗ ਗਿਆ ਅੱਜ ਹੀ ਸਵੇਰੇ 5.11.2024 ਨੂੰ ਮੈ ਘੱਟੋ ਘੱਟ 10 ਵਾਰੀ ਸੁਣਿਆ।❤❤❤❤ ਸਿਰਾ ਗਾਣਾ ਆ ਵੀਰ। End bro end

  • @ammyvirk4517
    @ammyvirk4517 2 місяці тому +3

    ਅਸੀ ਵੀ ਪੰਜਾਬ ਲਿਖਿਆ ਕਰਕੇ ਗੀਤ ਸਣਿਆ
    ਬਹੁਤ ਵਧੀਆ ਗੀਤ ਆ
    ਬਹੁਤ ਬਹੁਤ ਮੁਬਾਰਕਾਂ

    • @Punjabi47BAL
      @Punjabi47BAL 15 днів тому

      ਵੀਰ ਦੀ ਹਾਲਤ ਚਾਲ ਆ ਗਈ

  • @arbanbrar7411
    @arbanbrar7411 Місяць тому +1

    Ayi kde tenu vi punjab dkhawage❤ waah bai swaad a jnda dil krda waar waar es gane nu suniye. Ghaint song brdr rab thonu trakkiyan bakshe❤

  • @VINISCIENCECLASSES.529
    @VINISCIENCECLASSES.529 2 місяці тому +4

    ਪੰਜਾਬ ਦਾ ਇਹਨਾਂ ਸੋਹਣਾ ਰੂਪ ਪੇਸ ਕਰਨ ਲਈ ਤਹਿ ਦਿਲੋ ❤ ਧੰਨਵਾਦ 🙏🙏

  • @diljit-4567
    @diljit-4567 22 дні тому +2

    Kash mera punjab eho jeha hi hunda jo tusi gaane vich likhiya
    Sab kuch badal geya 😢😢

  • @talvindarbrar6057
    @talvindarbrar6057 2 місяці тому +8

    ਸ਼ਾਮੀ ਇੱਕ ਮੈਚ ਵਾਲੀਬਾਲ ਦਾ ਵੀ ਲਾਵਾਂਗੇ
    Love from Rajasthan

  • @techlovers802
    @techlovers802 День тому

    Punjab Da Ty Apna Lvl Aye Jino Koi B Mulk Beat Nai Kar Sakda Luv From Lendy Punjab ❤

  • @yashanbhardwaj6999
    @yashanbhardwaj6999 2 місяці тому +5

    Perfect lyrics perfect video and the perfect vocals!!!
    Pind chete krata bai 🙏🏻❤️

  • @SimranjitKaur-n5p
    @SimranjitKaur-n5p Місяць тому +1

    Punjab ek skoon hai .....😊😊 best place in this universe i say ,,,, bs ek supna bohot sari kmai krk vapis Punjab ee aana ,,,, jo b hai jida b hai bs apna hai .... ❤❤i realized after coming to pardesh 😒😒

  • @sukhrajfarmer
    @sukhrajfarmer 2 місяці тому +10

    Khich k rakh kam veere. Bachpan yaad kra dinda tu har song ch❤❤❤

  • @arbanbrar7411
    @arbanbrar7411 Місяць тому +2

    Balle bai yar enna sohna gana❤ malak trakkiyan bakshe bai❣️ swaad agya gana te video dekh k.

  • @Harchandcharik
    @Harchandcharik Місяць тому +9

    ਪੰਜਾਬ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ❤❤❤

  • @sidhusalaria4575
    @sidhusalaria4575 2 місяці тому +1

    ਬਹੁਤ ਵਧੀਆ ਗੀਤ ❤ ਪੰਜਾਬ ਪੰਜਾਬ ਹੀ ਆ ਮਿੱਤਰੋ ਕੁੱਝ ਨੀ ਹੈਗਾ ਵਲੈਤਾਂ ਚ

  • @Shah.J1
    @Shah.J1 2 місяці тому +8

    Veere bht sohne saare gaane best gurtaj bai tuhade 🫂❤️

  • @akashdarapur
    @akashdarapur 2 місяці тому +2

    idda lagdaaa k ik ganne ch hi sara punjabb ghuam lya hovee 🥰🥰🥰

  • @CHARANJITSINGH-lp5rs
    @CHARANJITSINGH-lp5rs 2 місяці тому +3

    Dil nu laggda sidha song khatam a ass toh agge 🙏🏻🥰

  • @RajvirKaur-dl4gc
    @RajvirKaur-dl4gc 2 місяці тому +1

    ਰੂਹ ਖੁਸ਼ ਹੋਗੀ ਇਹ ਗਾਣਾ ਸੁਣ ਕੇ ❤ ਕੋਈ ਲਫਜ਼ ਹੀ ਨੀ ਹੈਗੇ ਕਿਵੇਂ ਬਿਆਨ ਕਰਾਂ ❤

  • @gurjinderdhaliwal7105
    @gurjinderdhaliwal7105 2 місяці тому +10

    ਸਦਾ ਹੱਸਦਾ ਵੱਸਦਾ ਰਹੇ ਸੋਹਣਾ ਦੇਸ਼ ਪੰਜਾਬ ❤❤

  • @GurSingh-eq4fl
    @GurSingh-eq4fl 2 місяці тому +2

    No words byi sira gana kdya tarif ni mukdi..🎉🙏🏻🙏🏻🙏🏻🙏🏻

  • @sukh_gill.
    @sukh_gill. 2 місяці тому +10

    ਲੱਭਣੀ ਨਹੀ ਮੌਜ ਪੰਜਾਬ ਵਰਗੀ।

  • @attwadibhadaur7649
    @attwadibhadaur7649 2 місяці тому +1

    ਹੱਥ ਮਾਰ ਕੇ ਰੁਕਣ ਆਲ਼ੀ ਗੱਲ ਬਾਹਲੀ ਘੈਂਟ ਲੱਗੀ ਯਰ...😊😊❤❤

  • @SukhwinderSingh-wq5ip
    @SukhwinderSingh-wq5ip 2 місяці тому +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤

  • @ANAYACHIB
    @ANAYACHIB 4 дні тому

    Best song jehna ne likhyaa kmaall kmaalll USA baithe se bs feel aye punjab de thankuu

  • @jagtarsidhu1999
    @jagtarsidhu1999 Місяць тому +7

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ ❤🙏🏻

  • @birbalyadav9110
    @birbalyadav9110 19 днів тому +2

    Love u bai tere naal sadi jindagi sunenge ye song 🎵 💖 unconditional love you bro ❤️ 😘

  • @satwantsingh5772
    @satwantsingh5772 2 місяці тому +13

    ਕਾਸ਼ ਪੰਜਾਬ ਪਹਿਲਾਂ ਵਰਗਾ ਹੋ ਜਾਵੇ 😢

  • @SarabjeetSingh-jj1uz
    @SarabjeetSingh-jj1uz 16 днів тому +1

    Me te baar baar sun rya ha ggg bot achha song h gg👍👍👍👍👍

  • @drainseye3409
    @drainseye3409 2 місяці тому +7

    wah yaar punjab yaad agaya

  • @gill4liife
    @gill4liife 2 місяці тому +1

    ਬਹੁਤ ਸੋਹਣਾ ਗਾਣਾ ਵੀਰ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ

  • @lovepadda3614
    @lovepadda3614 2 місяці тому +3

    I am going to like anything on social media after as long as I can remember. I am living overseas since I am 17 years old and this song touched my heart first time in my life. If it is up to me then I would nominate this song as the one and only masterpiece ever created by any artist
    My first comment to any song and appreciation to any singer.

    • @gurtajmusic
      @gurtajmusic 2 місяці тому

      Thank you so much 🙏🏻

  • @Laugh.lift008
    @Laugh.lift008 Місяць тому

    Veere bahut sohna gaana va Jo Punjab di exactly khubsurati hegi aa na ohh tusi aa gaane de through dss tii aa , 🙏🙏♥️

  • @sandeepbawa5178
    @sandeepbawa5178 Місяць тому

    Bohat time baad koi song aaj dil nu lgea❤

  • @suhanichambyal
    @suhanichambyal 2 місяці тому +5

    Love from Himachal 🥰🎀💖

  • @lifeofjaspreet524
    @lifeofjaspreet524 2 місяці тому +3

    ਸੋਹਣਾ ਗੀਤ ❤

  • @gavygill2012
    @gavygill2012 2 місяці тому +2

    Bahut vadiya song te filmyea oss toh v vadiya tareeke nl

  • @ravneetkaur7913
    @ravneetkaur7913 2 місяці тому +4

    ਪੰਜਾਬ❤❤

    • @Punjabi47BAL
      @Punjabi47BAL 15 днів тому

      ਵੀਰ ਦੀ ਹਾਲਤ ਚਾਲ ਆ ਗਈ

  • @Cookinginthekitchen1666
    @Cookinginthekitchen1666 2 місяці тому +2

    ਜਿਨੀ ਵਾਰ ਮੈਂ ਇਸ ਜੱਗ ਵਿਚ ਆਵਾਂ। ਮੇਰਾ ਵਤਨ ਹੋਵੇ ❤ ਪੰਜਾਬ

  • @rajcheema4454
    @rajcheema4454 2 місяці тому +7

    ਰੱਬ ਦੀ ਰਹਿਮਤ ਰਾਹੇ ਸਾਰੀ ਦੁਨੀਆ te

  • @sukhmansingh6256
    @sukhmansingh6256 2 місяці тому +4

    Very nice song ❤❤❤❤

  • @AkbarKhan-d2x
    @AkbarKhan-d2x Місяць тому +1

    2:02 Ayi kade tennu vi punjab dikhava ge....❤

  • @rd1163
    @rd1163 2 місяці тому +4

    Je asi sb apne pind hi saamb layiye ta saada punjab kinna sohna ho jaave. Ethe kise hor ne nhi auna, apni haathi krna paina. Choti choti koshisha karange par ek din guru saheb wala Punjab jaroor banava gein.

  • @techlovers802
    @techlovers802 День тому

    Eh Gana Saii Punjab Da Original Face Show Karda Pya We Oh Punjab Beshak Charda Howe Ya Lenda❤

  • @ManmeetSingh-e4j
    @ManmeetSingh-e4j Місяць тому +1

    Bhai ji kya ganna bnaya hai. Love you bade bhai waheguru ji kirpa kare

  • @Harsimran174
    @Harsimran174 2 місяці тому +1

    ਬਹੁਤ ਵਧੀਆ ਲਿਖਤ ਅਤੇ ਗੀਤ ਵੀਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @SukhdeepSingh-gt7lk
    @SukhdeepSingh-gt7lk 6 днів тому

    ਬੁਹਤ ਸੋਹਣਾ ਲਿਖਿਆ ਹੈ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @ShivajiYadav-wj1vi
    @ShivajiYadav-wj1vi Місяць тому +1

    I am from UP but I still love this melodious song ❤

  • @karanbirsidhusingh7017
    @karanbirsidhusingh7017 18 днів тому

    Rabb mere Punjab nu chardi kala ch rakhe ❤❤ Heaven on earth

  • @Gagansahota_11
    @Gagansahota_11 Місяць тому

    Veer ji ma bhr rehndi aa eh song jdo vi sundi aa rona aa janda 😢😢boht heart touch song aa bto ❤❤❤😢bhr ake pta chlda punjab vargi rees ni ethe ❤❤❤boht boht pyara song aa bro ❤❤❤ parmatma tuhanu chardikala ch rakhn🙏🏻🇲🇾❤️

  • @EnthusiasticBreakingWave-be3md
    @EnthusiasticBreakingWave-be3md 6 днів тому +1

    I am proud from my home in Punjab.
    Punjab is great countr

  • @gurindersidhu89
    @gurindersidhu89 Місяць тому

    ਵਾਹ ਬਾਈ ਕਿੰਨਾ ਸੋਹਣਾ ਗਾਇਆ ਗਾ, ਹਰ ਰੋਜ਼ ਸੁਣਦਾ ਦਿਨ ਵਿਚ 2-3 ਵਾਰੀ, ਕੀ ਬੋਲਾਂ ਬਾਈ ਕੋਈ ਸ਼ਬਦ ਨਹੀਂ,

  • @Vivekkumar-nv2oe
    @Vivekkumar-nv2oe 2 місяці тому +1

    Literally amazing wording and all the lines are absolutely perfect ❤ punjab ta fr punjab hi aw ♥️

  • @MSBAL-gg9kw
    @MSBAL-gg9kw 2 місяці тому +1

    Boht sohna vadia song❤ video❤️ nd lyrics❤👌🏻👌🏻👍🏻👍🏻

  • @chappagames
    @chappagames Місяць тому

    Punjab wkhan waleya
    Pul gya tu Lahore nu 😢❤
    Kudiya di Tore nu 🤩
    Multan s Shore nu 🤷🏻

  • @akashmander2989
    @akashmander2989 2 місяці тому +2

    ਬਹੁਤ ਸੋਹਣਾ ਗੀਤ ਆ ❤
    🌼 ਪੰਜਾਬ 🌼

  • @ameerhamza5119
    @ameerhamza5119 16 днів тому +1

    Trending In Lehnda Punjab

  • @parmindersawna4471
    @parmindersawna4471 2 місяці тому +1

    ਬਹੁਤ ਸੋਹਣਾ ਗੀਤ ਗਾਇਆ ਮੇਰੇ ਵੀਰ ਨੇ❤

  • @Mahlomat_videos
    @Mahlomat_videos Місяць тому +1

    Love from panjab pakistan

  • @SidhuWorld01
    @SidhuWorld01 28 днів тому

    This song deserves Millions of Views ♥️♥️♥️♥️ Love from Uk 🇬🇧

  • @amitsalor
    @amitsalor Місяць тому +2

    Heart' beat of India =Punjab ❤❤❤❤❤ jai hind jai guru govind 🚩🚩🚩🚩🚩🚩

  • @TejinderSingh-pi9io
    @TejinderSingh-pi9io 2 місяці тому

    22 ji 💯 vicho 1000 number daas vallon ⭐22 ji geet ta sohna hai hi 💯 sab to sohni gall es geet di daas nu eh laggi 💯 veere ne song sab to pehla gurbani 🙏 naal shuru kitta 🙏🙌🙌🙌🙌 waheguru ji hor trakian bakhsn🙏

  • @AdeshBeer
    @AdeshBeer 6 днів тому +1

    Love this song❤

  • @parmeetmehra3043
    @parmeetmehra3043 2 місяці тому +1

    ਓਏ ਹੋਏ ਇਸ ਸਦੀ ਦਾ ਸਬਤੋਂ ਵਧੀਆ ਗੀਤ

  • @BikramjeetSingh-tc5ge
    @BikramjeetSingh-tc5ge 5 днів тому

    Heart touching for all punjabis who live outside punjab❤