Amar Singh chamkila | ਵੇਖੋ ਚਮਕੀਲੇ ਦੀ ਮੜ੍ਹੀ ਤੇ ਅਚਾਨਕ ਆ ਖੜਿਆ ਚਮਕੀਲਾ | amarjot chamkila PiTiC Live

Поділитися
Вставка
  • Опубліковано 29 вер 2024
  • Amar Singh chamkila amarjot barsi
    #piticlive #amarchamkila_amarjot#chamkilasongs

КОМЕНТАРІ • 432

  • @gurpreetsingh-zg3km
    @gurpreetsingh-zg3km 3 роки тому +144

    ਚਮਕੀਲਾ ਤੇ ਅਮਰਜੋਤ ਅਮਰ ਜੋੜੀ

  • @malkitsingh8869
    @malkitsingh8869 3 роки тому +260

    ਉਸਤਾਦ ਚਮਕੀਲਾ ਜੀ ਦੀ ਕੋਈ ਮੁਕਾਬਲਾ ਨਹੀ ਪਰ ਇਸ ਵੀਰ ਦੀ ਅਵਾਜ ਬਹੁਤ ਵਧੀਆ ਹੈ

  • @jagmailsinghshergill2187
    @jagmailsinghshergill2187 3 роки тому +1

    ਬਾਈ ਜੀ ਅਮਰਜੋਤ ਤੇ ਚਮਕੀਲਾ ਜੀ ਦੇ 50 ਗਾਣੇ ਇੱਕੋ ਸਾਹ ਸੁਣ ਕੇ ਹੱਟਿਆ ਹਾਂ....ਉਹਨਾਂ ਦਾ ਕੋਈ ਤੋੜ ਨੀ ਬੱਸ...

  • @ekamekam920
    @ekamekam920 3 роки тому +2

    ਚਮਕੀਲਾ ਕੋਨ ਬਾਨ ਜੋ ਚਮਕੀਲਾ ਅਾਜ ਕਾਲ ਦੇ ਕਲਾਕਾਰਾ ਦਾ ਪੀਓ ਆ ਜੀ

  • @sandyangel9717
    @sandyangel9717 3 роки тому +2

    I feel in person he was not a bad guy..truth always hurts…good singer..!

  • @BhupinderSingh-gp6qc
    @BhupinderSingh-gp6qc 3 роки тому

    Niceeeeeeee 👍

  • @inderathwal3526
    @inderathwal3526 3 роки тому +1

    Very good chamkila 👌

  • @BaljinderSingh-yr5br
    @BaljinderSingh-yr5br 3 роки тому +2

    🌹🌹🌹🌹🌹🌹🌹🙏🙏🙏🙏🙏

  • @yaardildar6935
    @yaardildar6935 3 роки тому

    Roop chamkila jindabaad

  • @renubala4527
    @renubala4527 3 роки тому +1

    A sade v akhra la gia c gharo,

  • @sukhrecord9899
    @sukhrecord9899 3 роки тому

    👍👍❤️❤️

  • @cutekidos360
    @cutekidos360 2 роки тому

    Koi na fer chukleoparda taim barhera peaaa

  • @surjitsingh7892
    @surjitsingh7892 3 роки тому

    Oh my God

  • @VickyKumar-ny2yd
    @VickyKumar-ny2yd 3 роки тому +12

    ਅੱਜ ਵੀ ਜਦੋਂ ਟਰੱਕ ਚ ਅਮਰ ਚਮਕੀਲਾ ਜੋੜੀ ਚਲਦੀ ਹੈ ਸਫਰ ਦਾ ਪਤਾ ਹੀ ਨਹੀਂ ਲਗਦਾ ਕਦੋਂ ਖਤਮ ਹੋ ਗਿਆ ਜਿਹੜੇ ਕਹਿੰਦੇ ਹਨ ਕਿ ਚਮਕੀਲਾ ਗਲਤ ਗਾਉਂਦਾ ਸੀ ਉਨ੍ਹਾਂ ਲੋਕਾਂ ਨੂੰ ਸਵਾਲ ਹੈ ਕਿ ਅੱਜ ਦੇ ਗਾਣੇ ਅਪਣੇ ਪਰਿਵਾਰਕ ਮੈਂਬਰਾਂ ਨਾਲ਼ ਬੈਠ ਕੇ ਵੇਖੇ ਜਾ ਸਕਦੇ ਹਨ ਜਿਹੜਾ ਸੱਚ ਅਮਰ ਜੋੜੀ ਅਪਣੇ ਗੀਤਾਂ ਚ ਲੋਕਾਂ ਨੂੰ ਸ਼ਮਝਾ ਗਈ ਉਹ ਸੱਚਾਈ ਤਾਂ ਅੱਜਕਲ੍ਹ ਦੇ ਕਲਾਕਾਰਾਂ ਦੇ ਦਿਮਾਗ਼ ਚ ਵੀ ਨਹੀਂ ਹੋਣੀ🌹🌹ਸਲਾਮ ਆ ਅਮਰ ਜੋੜੀ ਨੂੰ🌹🌹🙏

  • @rajinderdeep7253
    @rajinderdeep7253 3 роки тому +36

    ਮਿੱਟੀ ਨਾ ਫਰੋਲ ਜੋਗੀਆ,,,
    ਨਹਿਊ ਲੱਭਣੇ ਲਾਲ ਗੁਆਚੇ।।
    ਬਾਈ ਚਮਕੀਲੇ , ਤੇਰੇ ਨਾਲ ਧੱਕਾ ਹੋਇਆ ਸੀ।
    ਰੂਪ ਘਾਰੂ ,,, ਬਾਈ ਤੂੰ ਚਮਕੀਲੇ ਦੀ ਯਾਦ ਤਾਜਾ ਕਰਵਾ ਦਿੱਤੀ।
    ਰੱਬ ਮਿਹਰ ਕਰੇ

  • @dharamparwana2413
    @dharamparwana2413 3 роки тому +158

    ਇਹ ਬਠਿੰਡੇ ਦਾ ਇੱਕ ਕਲਾਕਾਰ ਹੈ ਰੂਪ ਘਾਰੂ ਬਿਲਕੁੱਲ ਚਮਕੀਲਾ ਜੀ ਦਾ ਡਬਲ ਰੋਲ ਹੈ ਜੀ ।ਗਾਉਣ ਦਾ ਤਰੀਕਾ,ਅਵਾਜ਼ ਅੰਦਾਜ਼ ਬਿਲਕੁੱਲ ਚਮਕੀਲਾ ਜੀ ਵਾਂਗ ਹੀ ਹੈ ਜੀ। ਇਹਨਾਂ ਨੂੰ ਮੈਂ ਦੋ ਤਿੰਨ ਵਾਰ ਮਿਲ ਚੁੱਕਾ ਹਾਂ । ਬਹੁਤ ਵਧੀਆ ਇਨਸਾਨ ਹਨ ਜੀ।

  • @dspasiana
    @dspasiana 3 роки тому +2

    ਚਮਕੀਲਾ ਮਿਹਨਤ, ਚੰਗਿਆਈ ਅਤੇ ਪਰਮਾਤਮਾ ਦੀ ਬਖਸ਼ਿਸ਼ ਦੀ ਹੱਦ ਸੀ ਤੇ ਅਮਰਜੋਤ ਦਾ ਉਸ ਨਾਲ਼ ਮੇਲ ਸੋਨੇ ਤੇ ਸੁਹਾਗਾ ਪਰ ਪਤਾ ਨਹੀਂ ਦੋਖੀਆਂ ਤੋਂ ਕਿਉਂ ਨਾ ਜਰੇ ਗਏ ਓਹ ਇੰਨੇ ਵਧੀਆ ਕਲਾਕਾਰ?
    ਗੋਲੀਆਂ ਨਾਲ਼ ਕਿਹੜਾ ਓਹ ਮਰ ਗਏ? ਬਲਕਿ ਓਹਤਾਂ ਰਹਿੰਦੀ ਦੁਨੀਆਂ ਤਕ ਕਰੋੜਾਂ ਦਿਲਾਂ ਤੇ ਰਾਜ ਕਰਦੇ ਰਹਿਣਗੇ।
    ਹਾਲੇ ਹੋਰ ਖਬਰਾ ਕਿੰਨੇ ਕੁ ਰੰਗ ਬਖੇਰਦੀ ਇਹ ਜੋੜੀ ਪਰ ਲਾਹਣਤੀਆਂ ਨੇ ਵਿਛੋੜ ਹੀ ਦਿੱਤੇ ਸਾਥੋਂ?

  • @bittukot7865
    @bittukot7865 3 роки тому +62

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੁੱਗੋ ਜੁੱਗ ਅਮਰ ਰਹੇ ਵਾਹਿਗੁਰੂ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਪੁਨਰ ਜਨਮ ਦੇਵੇ ਐਵੇਂ ਨਾ ਜਿੰਦੇ ਮਾਣ ਕਰੀ ਢਾਈ ਦਿਨ ਦੀ।ਪੁਰਾਣੀ ਏਥੇ ਤੂੰ ਐਵੀ ਨਾ ਜਿੰਦੇ ਮਾਣ ਕਰੀ

  • @airtelsim2745
    @airtelsim2745 3 роки тому +4

    ਜੋ ਸਮੇਂ ਤੋਂ ਪਹਿਲਾਂ ਭਵਿੱਖ ਦਾ ਸ਼ੀਸ਼ਾ ਦਿਖਾਉਂਦਾ ਹੈ ਉਸ ਨੂੰ ਤੰਗ ਦਿਲ ਦੇ ਲੋਕ accept ਨਹੀਂ ਕਰਦੇ ।
    ਬਾਕੀ ਰਹੀ ਗੱਲ ਉਨ੍ਹਾਂ ਨੂੰ ਸ਼ਹੀਦ ਕਰਨ ਦੀ ਉਹ ਸ਼ਰਾਰਤ ਕਲਾਕਾਰਾਂ ਦੀ ਹੈ । ਜੋ ਆਉਣ ਵਾਲੀ ਸੀਵੀਆ ਸਾਹਬ ਦੀ ਕਿਤਾਬ ' ਚ ਸਭ ਨੂੰ ਪਤਾ ਲੱਗ ਜਾਵੇਗਾ ।

  • @fareefiree9161
    @fareefiree9161 3 роки тому +5

    ਰੂਪ ਘਾਰੂ ਬਹੂਤ ਬੀਬਾ ਬੰਦਾ ਜਿੳਦਾ ਰਹ

  • @giansingh9475
    @giansingh9475 3 роки тому +63

    ਇਹ ਵੀਰ ਜਰਾ ਪੈੱਕਟਿਸ ਕਰੇ ਅਤੇ ਨਵੇ ਸਾਜਾਵਿਚ ਗਾਣਾ ਰਿਕਾਰਡ ਕਰੇ ਤਾਂ ਬੱਲੇ ਬੱਲੇ ਆ

  • @anmol1149
    @anmol1149 3 роки тому +53

    ਸਾਰੇ ਕਲਾਕਾਰਾਂ ਦਾ ਪਿਓ ਚਮਕੀਲਾ

  • @gagan.sran.0397
    @gagan.sran.0397 3 роки тому +3

    ਬਾੲੀ ਰੂਪ ਨੂੰ ਮਿਲ ਚੂੱਕਾ ਬਾੲੀ ਕੋਲ ਮੈ ਗਾਣੇ ਲੈਕੇ ਗਿਅਾ ਸੀ ਪਰ ਬਾੲੀ ਨੇ ਮੇਰੇ ਗਾਣੇ ਗਾੲੇ ਨੀ

  • @krishansingh786
    @krishansingh786 3 роки тому +15

    ਬਾਈ ਨੇ ਚਮਕੀਲੇ ਦੇ ਅੰਦਾਜ਼ ਵਿੱਚ ਗਾ ਕੇ ਚਮਕੀਲੇ ਦੀ ਯਾਦ ਨੂੰ ਜਿਊਂਦਾ ਰੱਖਿਆ। ਧੰਨਵਾਦ

  • @GurpreetSingh-bt8xp
    @GurpreetSingh-bt8xp 3 роки тому +21

    ਜਮਾ ਹੀ ਚਮਕੀਲਾ ਲੱਗਦਾ ਜਰ

  • @jasmailsingh2419
    @jasmailsingh2419 3 роки тому +32

    ਚਮਕੀਲੇ ਨੂੰ ਜੋ ਲਿਖਣ ਅਤੇ ਗੌਣ ਦਾ ਗੌਡ ਗਿਫਟ ਮਿਲਿਆ ਸੀ, ਉਸ ਵਰਗਾ ਬਣਨਾ ਸੋਖਾ ਕੰਮ ਨਹੀਂ ਹੈ।

  • @dxgaming5744
    @dxgaming5744 3 роки тому +32

    ਰਹਿੰਦੀ ਦੁਨੀਆਂ ਤੱਕ ਰਹੂ ਅਮਰ ਸਿੰਘ ਚਮਕੀਲਾ ਅਮਰ ਅੈ

  • @ManmohanSingh-kr8bx
    @ManmohanSingh-kr8bx 3 роки тому +55

    8,,,ਮਾਰਚ,,19,,88,,ਮਗਲਵਾਰ,,,ਕਾਲਾ,,ਦਿਨ

  • @komalkomal8043
    @komalkomal8043 3 роки тому +43

    ਬਾਈ ਜੀ ਇੰਨਾਂ ਨੂੰ ਫ਼ਿਲਮਾਂ ਚ ਲਵੋ,,,

  • @dalvirjassal4450
    @dalvirjassal4450 3 роки тому +52

    ਮਾੜਾ ਕੁੱਝ ਨਹੀਂ ਗਿਆ ਬਾਈ ਜੀ
    ਅੱਜ ਕੱਲ੍ਹ ਨਿਰਾ ਨੱਗ ਦਿਖਾ ਰਹੇ ਐ

  • @ਇੰਜਣਮਹਿਕਮਾ-ਝ2ਗ

    ਚਮਕੀਲਾ ਉਸਤਾਦ ਅਨਮੋਲ ਹੀਰਾ ਸੀ ਪੰਜਾਬੀ ਗਾਇਕੀ ਦਾ .. ਇਸ ਵੀਰ ਦੀ ਸਕਲ ਜ਼ਰੂਰ ਮਿਲਦੀ ਆ ਉਹ ਵੀ ਥੋੜੀ ਜਿਹੀ . ਪਰ ਇਹ ਚਮਕੀਲਾ ਨਹੀਂ ਬਣ ਸਕਦਾ ਚਾਹੇ ਸੱਤ ਜਨਮ ਲੈ ਲਵੇ

  • @sawarnsingh9174
    @sawarnsingh9174 3 роки тому +9

    ਬਾਈ ਜੀ ਵਧੀਆ ਗਇਆ ਪਰ ਥੋੜਾ ਬੜਕ਼ ਨਾਲ ਬੋਲੋ ਫਿਰ ਵਧੀਆ ਲੱਗੂ

  • @SunnySunny-bb5rl
    @SunnySunny-bb5rl 3 роки тому +4

    ਗਾਇਕ ਰੂਪ ਸਿੰਘ ਘਾਰੂ
    ਗਲੀ no 5 , ਹਰਬੰਸ ਨਗਰ ਬਠਿੰਡਾ,,

  • @RajKumar-pv4vd
    @RajKumar-pv4vd 2 роки тому +2

    ਮੈਂ ਚੰਗੀ ਤਰ੍ਹਾਂ ਲਾਗੇ ਤੋਂ ਦੇਖਿਆ ਚਮਕੀਲਾ ਤੇ ਅਮਰਜੋਤ ਜੀ ਨੂੰ ਆਦਮ ਪੁਰ ਟਰੱਕ ਯੂਨੀਅਨ ਚ ਤੇ ਕਡਿਆਣੇ ਪਿੰਡ ਵਿਆਹ ਤੇ ਆਇਆ ਸੀ।

    • @jasssingh9526
      @jasssingh9526 5 місяців тому

      Adampur kadyanaa kol aa Sade hyeeee m sochdi c ke Sade side v aye honge

  • @manjeetrani2250
    @manjeetrani2250 3 роки тому +33

    ਸਚਾਈ ਕਦੇ ਨੀ ਛੁਪਦੀ ਦੇਰ ਸਵੇਰ ਆ ਹੀ ਜਾਦੀ ਸਾਹਮਣੇ ਅਮਰ ਜੋੜੀ ਅਮਰ ਰਹੇ 🥰🙏💐

  • @singhpawan8602
    @singhpawan8602 3 роки тому +2

    ਆਹ ਦੇਖੋ ਜੀ ਰਬ ਦੇ ਰੰਗ ਹੈ ਮੜ ਕੇ ਭੇਜ ਦਿੱਤਾ ਅਮਰ ਚਮਕੀਲਾ ਜੀ ਆ ਗਏ ਹਨ ਜਿਉਂਦੇ ਰਹੋ ਸਫਲਤਾ ਪਾਉ

  • @whitegameryt3700
    @whitegameryt3700 3 роки тому +43

    ਅਮਰ ਰਹੇਗੀ ਜੁਗਾ ਤੱਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦੀ ਜੋੜੀ।

  • @jarnailsigh8643
    @jarnailsigh8643 3 роки тому +14

    ਬਾਈ ਜੀ ਜਿੰਨੀ ਪ੍ਰਮਾਤਮਾ ਉਮਰ ਬਖਸ਼ੀ ਹੁੰਦੀ ਆ ਉਸ ਤੋਂ ਜਿਆਦਾ ਤਾਂ ਬੰਦਾ ਇੱਕ ਸਾਂਹ ਵੀ ਨਹੀਂ ਲੈ ਸਕਦਾ।ਬਾਕੀ ਜੋ ਮਰਜੀ ਕਹੋ ਤੁਹਾਡੀ ਮਰਜੀ

  • @katariadth5901
    @katariadth5901 3 роки тому +2

    ਅਮਰਜੀਤ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਅਮਰ ਰਹਿਣਗੇ

  • @DavinderShoter18
    @DavinderShoter18 3 роки тому +2

    Chamkila Change Ganne Karda Hunda Taa Ajj Oh Side Jyonda Hunda Baki Sare Bhen Bhraa Samjdar Aaa👍👍👍

  • @devinderdev6294
    @devinderdev6294 3 роки тому +6

    ਸ਼ਕਲ ਤਾਂ ਮਿਲਦੀ ਪਰ ਆਵਾਜ਼ ਵਾਲ਼ੀ ਗੱਲ ਨੀ ਬਣੀ

    • @navpreetsidhu6031
      @navpreetsidhu6031 2 роки тому

      You tube dekh lo ਵਧੀਆ ਗਾਉਂਦਾ ਰੂਪ ਘਾਰੂ ਜੀ

  • @BalvirKaur_Gill
    @BalvirKaur_Gill 3 роки тому +134

    ਹੁਣ ਸਚਾਈ ਦਾ ਕੀ ਫਾਇਦਾ ਜੀ ਜਦੋਂ ਸਾਡਾ ਹਰਮਨ ਪਿਆਰਾ ਕਲਾਕਾਰ ਨਹੀਂ ਰਿਹਾ।ਚਮਕੀਲਾ ਅਮਰਜੋਤ ਅਮਰ ਰਿਹਣਗੇ

  • @YG22G
    @YG22G 3 роки тому +14

    4:57 ਤੇ ਬੋਲ ਰਿਹਾ ਹੈ ਇਹ 22 ਪਿੰਡ ਬੁਟਾਹਰੀ ਤੋਂ ਨੇੜੇ ਰਾੜਾ ਸਾਹਿਬ ਹੈ । ਮੈਂ ਇਸ 22 ਕੋਲ ਚਮਕੀਲੇ ਦੀਆਂ ਯਾਦਾਂ (ਫੋਟੋਆਂ) ਦੇਖੀਆਂ ਨੇ।

    • @prabhmaan694
      @prabhmaan694 3 роки тому

      Tusi y kithe de oo
      Eh uncle ta sade pind de ee ne
      Buthari de

  • @surjitsingh8992
    @surjitsingh8992 2 роки тому +1

    ਸਹੀ ਗੱਲ਼ ਹੈ ਜੀ, ਬਿਲ਼ਕੁੱਲ ਹੀ ਚਮਕੀਲਾ ਜੀ ਹੀ.ਲੱਗਦੇ ਨੇ ਵੀਰ ਜੀ ।ਬਹੁਤ ਵੱਡੀ ਰੂਹ ਸੀ ਚਮਕੀਲ਼ਾ ਜੀ ।

  • @katariadth5901
    @katariadth5901 3 роки тому +1

    ਜਿੰਨਾ ਚਿਰ ਮੇਹਰ ਰਹੂ ਗੁਰੂ ਰਵਿਦਾਸ ਜੀ ਦੀ ਚੜਦੀ ਕਲਾ ਵਿੱਚ ਰਹਿਣਗੇ ਚਮਾਰ

  • @katariadth5901
    @katariadth5901 3 роки тому +3

    ਜਿੰਨਾ ਚਿਰ ਮੇਹਰ ਰਹੂ ਗੁਰੂ ਰਵਿਦਾਸ ਜੀ ਦੀ ਚੜਦੀ ਕਲਾ ਵਿੱਚ ਰਹਿਣਗੇ ਚਮਾਰ

  • @palsingh6595
    @palsingh6595 3 роки тому +8

    ਚਮਕੀਲੇ ਨਾਲ ਸਕਲ ਤਾਂ ਜ਼ਰੂਰ ਮਿਲਦੀ ਆ ਪਰ ਅਵਾਜ਼ ਨਹੀਂ ਮਿਲਦੀ

  • @bhurasingh1871
    @bhurasingh1871 3 роки тому +5

    ੲਿਸ ਕਲਾਕਾਰ ਨੂੰ ਹਾਕਮ ਬਖਤੜੀ ਵਾਲੇ ਕਮੀਨੇ ਤੋ ਦੂਰ
    ਰਹਿਣਾ ਚਾਹੀਦਾ

  • @singarnathjandjandwala9837
    @singarnathjandjandwala9837 3 роки тому +80

    ਬਹੁਤ ਵਧੀਆ ਰੂਪ ਚਮਕੀਲਾ

    • @krishanranga3561
      @krishanranga3561 3 роки тому +1

      Vahi chamkila kya baat hai aap ki sabji

    • @krishanranga3561
      @krishanranga3561 3 роки тому +2

      Bahut badiya bahut badiya bahut bahut badhiya roop chamkila bahut

  • @manjitsingh-wi2ki
    @manjitsingh-wi2ki 3 роки тому +4

    22 g ਫੋਨ ਨੰਬਰ ਦੇ ਦਿਉ ਜੀ

  • @kulveergill1621
    @kulveergill1621 3 роки тому +1

    ਮੈਨੂੰ ਤਾਂ ਲੱਗਦਾ ਚਮਕੀਲਾ ਸੀਨੀਅਰ ਕਲਾਕਾਰਾਂ ਦੀ ਇਰਸ਼ਾ ਦਾ ਸ਼ਿਕਾਰ ਹੋਇਆ ਕਿਉਂਕਿ ਚਮਕੀਲਾ ਜੀ ਦੇ ਪ੍ਰੋਗਰਾਮ ਜਿਯਦਾ ਲਗਦੇ c ਓਨਾ ਨੇ ਮਰਵਾਇਆ ਬਾਈ ਨੂੰ

  • @aikamcheema2963
    @aikamcheema2963 3 роки тому +1

    ਚਮਕੀਲੇ ਨਾਲ ਨਹੀਂ ਮਿਲਦੀ ਉਸ ਦੀ ਰੀਸ ਨਹੀਂ ਹੋਣੀ।

  • @dharmindersinghsinghdhatmi8377
    @dharmindersinghsinghdhatmi8377 3 роки тому +1

    ਅਮਰ ਸ਼ਹੀਦ ਚਮਕੀਲਾ ਜਿੰਦਾਬਾਦ ..ਮਾਰਨ ਵਾਲੇ ਖਾਲਿਸਤਾਨੀ ਅੱਤਵਾਦੀ ਮੁਰਦਾਬਾਦ

  • @kuldeepsinghsardarji8892
    @kuldeepsinghsardarji8892 2 роки тому +1

    ਕੁਝ ਨਹੀ ਬਣਨਾ ਵੀਰ ਜੀ ।ਜੇ ਬਣਨਾ ਹੁੰਦਾ ਉਦੋ ਹੀ ਬਣ ਜਾਣਾ ਸੀ ।ਬਹੁਤ ਸਮਾਂ ਪਹਿਲਾ ਕਾਤਲਾ ਨੂੰ ਸਜਾ ਮਿਲ ਜਾਣੀ ਸੀ ।ਪੁਲਿਸ ਜੇ ਕੰਮ ਕਰਨ ਤੇ ਆਵੇ ਤਾ ਸਭ ਕੁਝ ਕਰ ਸਕਦੀ ਸੀ ।

  • @harjotsinghsandhu7702
    @harjotsinghsandhu7702 3 роки тому +2

    ਵਧੀਆ ਢੰਗ ਬਨਦੇ ਰੰਗ

  • @sunnychaunta
    @sunnychaunta 3 роки тому +11

    ਵੱਖਰਾ ਅੰਦਾਜ਼ ਯਾਰੋ ਜੱਗ ਨੂੰ ਵਿਖਾ ਗਿਆ
    ਥੋੜੇ ਜਿਹੇ ਸਮੇ ਚ ਵੱਡਾ ਨਾਮ ਜੋ ਕਮਾ ਗਿਆ
    ਤੁਰਿਆ ਜਾਦਾਂ ਹੀ ਕਹਿੰਦੇ ਗੀਤ ਜੋੜ ਲੈਦਾਂ ਸੀ
    ਵੱਡੇ ਕਲਾਕਾਰਾਂ ਨੂੰ ਵਿਹਲੇ ਜੋ ਬਿਠਾ ਗਿਆ
    ਵੱਖਰੀ ਕਲਮ ਕਿਆ ਆਵਾਜ ਸੀ ਸੁਰੀਲੇ ਦੀ
    ਆਖਾੜਾ ਮਹਿਸਮਪੁਰੇ ਦਾ ਜਾਨ ਲੈ ਗਿਆ ਚਮਕੀਲੇ ਦੀ
    8 March 1988 Black Day for Chamkila and Amarjot ..

  • @shahidaparveen9582
    @shahidaparveen9582 3 роки тому +22

    Exectly same voice God bless this Veerji 👍 all the best for future, Is he singer or just singing

  • @deepsahotadeepsahota759
    @deepsahotadeepsahota759 2 роки тому +1

    Jaiman di hlep jaroor karo chamkela ji pyar karn waly waheguru mher kari

  • @ramsinghmaan9591
    @ramsinghmaan9591 2 роки тому +1

    ਮੈ ਵੀ ਚਮਕੀਲਾ ਅਮਰਜੋਤ ਜੀ ਦੇ ਸਮਾਧ ਤੇ ਮੱਥਾ ਟੇਕਿਆ 33 ਵੀ ਬਰਸੀ ਤੇ ਜੀ

  • @harjitsinghshorts5410
    @harjitsinghshorts5410 3 роки тому +1

    चमकिला जी दे हमशक्ल बन्दे रूप सिंह नु चमकिला जी दी तरा ही गीत गाने चाहिदे हन

  • @surjitsingh6327
    @surjitsingh6327 2 роки тому +1

    ਬਾਈ ਸੁਰ ਵੀ ਉਚੀ ਰੱਖਣੀ ਸੀ ।ਗਾਉਣ ਦਾ ਅੰਦਾਜ ਬਿਲਕੁਲ ਉਹੀ ਐ ।

  • @ManmohanSingh-kr8bx
    @ManmohanSingh-kr8bx 3 роки тому +56

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,,22,,ਚਮਕੀਲਾ

  • @JaswinderSingh-jp6vh
    @JaswinderSingh-jp6vh 3 роки тому +1

    ਬਾੲੀ ਮੇਲਾ ਕਿਹੜੀ ਤਰੀਕ ਨੂੰ ਭਰਦਾ ਜਰੂਰ ਦੱਸਿਓ

  • @karanjatt9986
    @karanjatt9986 3 роки тому +9

    ਸੱਚੀਂ ਬਾਈ ਜੀ ਚਮਕੀਲਾ ਹੀ ਲਗਦੇ ਹੋ

  • @musiclovers6175
    @musiclovers6175 2 роки тому +1

    ua-cam.com/video/dDXafhwbNL4/v-deo.html
    ਇਸ ਥਾਂ ਤੇ ਚਮਕੀਲਾ ਜੀ ਦੀ ਮੌਤ ਹੋਈ ਸੀ ।

  • @raman_pb61
    @raman_pb61 3 роки тому +2

    ਸਤਿ ਸ੍ਰੀ ਅਕਾਲ ਅਕਾਲ ਜੀ ਬਹੁਤ ਖੂਬਸੂਰਤ ਗੀਤ ਅਤੇ ਆਵਾਜ਼ ਡਬਲ ਰੋਲ ਹੈ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਵੀਡੀਓ ਅਪਲੋਡ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਹੈ ਕੈਮਰਾਮੈਨ ਜੀ ਬਹੁਤ ਬਹੁਤ ਧੰਨਵਾਦ ਜੀ

  • @ਡੀਮਨਮੁੰਡਾ
    @ਡੀਮਨਮੁੰਡਾ 2 роки тому +1

    ਚਮਕੀਲੇ ਦੀ ਮੜੀ ਤੇ ਅਚਾਨਕ ਆ ਖੜਿਆ ਚਮਕੀਲਾ 😂😂😂😂😂😂🤣🤣🤣

  • @surjitsinghbhangu978
    @surjitsinghbhangu978 3 роки тому +16

    Brother same copie God bless you brother waheguru Ji hamesha hi tuhanu chardi kala c rakhe

  • @sunehanahar9e225
    @sunehanahar9e225 3 роки тому +42

    Miss you chamkila ji

  • @GurjitDhiman
    @GurjitDhiman 3 роки тому +2

    Patarkaar veer nu mere walo satshriakal jee

  • @bhindersekhon2056
    @bhindersekhon2056 3 роки тому +4

    ਗਾਣਾ ਰਿਲੀਜ਼ ਕਰਵਾਉ 👍

  • @jaspalmehak1770
    @jaspalmehak1770 3 роки тому +9

    I love you Amar Singh Chamkila ji Amarjot ji

  • @manjitsingh-wi2ki
    @manjitsingh-wi2ki 3 роки тому +1

    22g ਨਬਰ ਦਿਉ ਜੀ ਤੂਸੀਂ ਮੈ ਬਾਈ ਜੀ ਬਾਪੂ ਦੇਵੈ ਥਰੀਕੇ ਜੀ ਜੀ ਦੇ ਪਿੰਡ ਤੌ

  • @panghaniyamusic8021
    @panghaniyamusic8021 3 роки тому +2

    Bahut Khushi Hui Bhai Ji di video dekhkar thank u turn ward

  • @gurisandhu3160
    @gurisandhu3160 10 місяців тому +1

    ✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨

  • @gursewakdhillon7255
    @gursewakdhillon7255 3 роки тому +1

    32 saal da suspense door karo y.....
    Chamkila ji nu Marn wale v mar gye hune

  • @swarnlal3244
    @swarnlal3244 5 місяців тому +1

    चमकीला जो था चमकीला ही है उस का मुकाबला कोई अज तक नहीं कर सकता

  • @lyricsmochakarhali7110
    @lyricsmochakarhali7110 3 роки тому +2

    Singer sahib tusi apna phone number send karo lyrics mocha karhali bala 9888712950

  • @shahidaparveen9582
    @shahidaparveen9582 3 роки тому +10

    Kind regards & request to this Veerji tuci singing start Karo waheguru waheguru-ji kirpa Karanga 🙏👍

  • @sehajdeepsingh5177
    @sehajdeepsingh5177 3 роки тому +1

    Chamra nu ajj v lok agge nai ayun dinde te pehala de time vich v agge nai ayun dinde c aiho karn ha ji chamkila jaat paat di balli char gaya

  • @lakhnbhai8955
    @lakhnbhai8955 3 роки тому +1

    चमकीले वाली गल बात तुम्हारे में है भाई

  • @Kakuss2588
    @Kakuss2588 3 роки тому +8

    Chamkila sie bahut vadhia weiter v c Una da mukabla nhi koi kr sakda

  • @jaswantsingh-kv8ep
    @jaswantsingh-kv8ep 3 роки тому +3

    ਚਮਕੀਲਾ ਤਾਂ ਚਮਕੀਲਾ ਹੀ ਸੀ

  • @kartarsingh6328
    @kartarsingh6328 3 роки тому +1

    Bai Meera chamikla

  • @inder4564
    @inder4564 3 роки тому +1

    ਚਮਕੀਲਾ ਸਿਰਾ ਸੀ

  • @luckypaul8092
    @luckypaul8092 3 роки тому +4

    Duniya poojdi a chamkile nu...slute to legend person chamkila ji...roop chamkila b bhut jyada wdhiya... decent person aa

  • @gurvindermann9449
    @gurvindermann9449 3 роки тому +6

    Bradar please tusi chamkila ji dian yaadan nu saaade naal sanjian karde ho veer ji please chamkila ji dian video upload kareo kareo tusi v chamkila ji vaang tuhada chanal bahut taraki karede

  • @hardeepsingh8062
    @hardeepsingh8062 3 роки тому +2

    Sala interview ala besti kri jnda nal tareefan...Hrami a sala😂

  • @kamalsingh4523
    @kamalsingh4523 3 роки тому +8

    Amar bai chamkila ji I miss you

  • @yourfavorite5704
    @yourfavorite5704 3 роки тому +1

    ਚਮਕੀਲੇ ਦੇ ਨਾਲ ਖੜਾ ਸਰਦਾਰ ਮੁਹੰਮਦ ਸਦੀਕ ਵਰਗਾ ਲੱਗਦੈ

  • @gurvindermann9449
    @gurvindermann9449 3 роки тому +6

    Very nice 👍 bro tuhanu meri v omar lag jawe

  • @patiala.horselover361
    @patiala.horselover361 2 роки тому +2

    Love u bai chamkila ji

  • @kuldeepchahal5255
    @kuldeepchahal5255 3 роки тому +5

    ਬਹੁਤ ਖੂਬ

  • @komalkomal8043
    @komalkomal8043 3 роки тому +3

    ਚਮਕੀਲੇ ਹੋਣਾ ਦੀ ਥਾਂ

  • @prits4157
    @prits4157 3 роки тому +4

    Nahi 22g koi ne chemkeela ban sackda
    Kudratt ekk nu bna di ha j kudratt na app bna aa hunda??

  • @BabbuMaanBest
    @BabbuMaanBest 3 роки тому +7

    Legend Amar singh chamkila 🙏🙏🙏🙏🙏🙏🙏🙏🙏🙏🙏🙏

  • @gurikachoora9711
    @gurikachoora9711 2 роки тому

    Yer chamkila da munda kithe giya ondi video dekhi c oh bolda c hun ma ghade tu kola chakna aa

  • @RamanDeep-eo8un
    @RamanDeep-eo8un 3 роки тому +9

    miss you bai chamkela ji

  • @manisikhan5336
    @manisikhan5336 3 роки тому +1

    Amar Singh chamkila 🙏

  • @SunilSingh-zg6hg
    @SunilSingh-zg6hg 3 роки тому +7

    ਚਮਕੀਲੇ ਦੀ ਕਿਆ ਬਾਤ ਹੈ,, ਫਾਰਐਵਰ ਚਮਕੀਲਾ