ਇਹ ਦੋਗਾਣੇ ਤੁਸੀਂ ਪਹਿਲਾਂ ਬਹੁਤ ਘੱਟ ਅਖਾੜਿਆਂ ਵਿੱਚ ਸੁਣੇ ਹੋਣਗੇ Chamkila And Amarjot Superhit Akhada Songs

Поділитися
Вставка
  • Опубліковано 28 сер 2024
  • #AmarChamkila #SuperhitSongs #DuetSongs
    ਇਹ ਦੋਗਾਣੇ ਤੁਸੀਂ ਪਹਿਲਾਂ ਬਹੁਤ ਘੱਟ ਅਖਾੜਿਆਂ ਵਿੱਚ ਸੁਣੇ ਹੋਣਗੇ Chamkila And Amarjot Superhit Akhada Songs
    ਇਹ ਵੀਡੀਓ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਪਿੰਡ ਬੂਲਾਪੁਰ ਦੇ ਲਾਈਵ ਅਖਾੜੇ ਦੀ ਹੈ, ਅੱਜ ਦੀ ਇਸ ਵੀਡੀਓ ਵਿੱਚ ਅਸੀ ਤੁਹਾਨੂੰ ਚਮਕੀਲਾ-ਅਮਰਜੋਤ ਦੇ ਉਹ ਦੋਗਾਣੇ ਸੁਣਾਵਾਂਗੇ ਜਿਹੜੇ ਪਹਿਲਾਂ ਬਹੁਤ ਘੱਟ ਤੁਸੀਂ ਅਖਾੜਿਆਂ ਵਿੱਚ ਸੁਣੇ ਹੋਣਗੇ।
    #ChamkilaAmarjot #LuveShow #Akhada

КОМЕНТАРІ • 110

  • @SonuSingh-zj2fv
    @SonuSingh-zj2fv 10 місяців тому +15

    ਬਹੁਤ ਵਧੀਆ ਜੀ ਪਹਿਲੀ ਵਾਰ ਇਹ ਲਾਇਵ ਦੋਗਾਣੇ ਸੁਣੇ ਨੇ

  • @GurdeepSingh-sp9ul
    @GurdeepSingh-sp9ul 10 місяців тому +13

    Thanks tiwana Saab sat Sri akal ji ਤੁਹਾਡੀ ਐਤਵਾਰ ਦੀ ਹਾਜ਼ਰੀ ਉਡੀਕ ਰਿਹਾ ਸੀ ।ਓਹ ਲੱਗ ਗਈ। ਐਨ ਪਤਾ ਲੱਗ ਰਿਹਾ ਕਿ ਚਮਕੀਲਾ ਸਾਬ ਦੀ ਤਬੀਅਤ ਢਿੱਲੀ ਹੈ ਪਰ ਫੇਰ ਵੀ ਧੂੜਾ ਪਟਨ ਚ ਕੋਈ ਕਸਰ ਬਾਕੀ ਨਹੀਂ ਛੱਡੀ। ਵਾਹ ਚਮਕੀਲੀਆਂ ਸਲਾਮ ਹੈ ਤੈਨੂੰ ।ਬਾਕੀ ਨਾਲ ਹੀ ਤੁਹਾਨੂੰ। ਵੀ ਸਲਾਮ ਹੈ ਜੋਂ।ਏਨੀ ਮਿਹਨਤ ਕਰ ਰਹੇ ਹੋ। ਬਾਕੀ ਇਕ ਬੇਨਤੀ ਹੈ ਟਿਵਾਣਾ ਸਾਬ ਹੈ , ਆਸ ਹੈ ਕਿ ਪਰਵਾਨ ਕਰੋਗੇ ਓ ਇਹ ਕਿ ਮੈਂ ਸੋਢੀ ਮੁਠੱਡਾ ਜੋਂ ਕਿ।ਤੁਹਾਡੇ ਦੋਸਤ ਵੀ ਨੇ ,ਓਹਨਾ ਦੀ।ਮਾਧੋਪੁਰ।ਵਾਲੇ।ਅਖਾੜੇ ਦੀ।ਪੋਸਟ।ਦੇਖੀ।ਓਦੀ ਅਤੇ 22 feb ਵਾਲੇ ਅਖਾੜੇ ਦੀ ਤੁਲਨਾ ਕੀਤੀ j ਜੋਂ ਪਹਿਲਾ ਦਾ। ਹੈ ਓਹ ਤੇ 2 ਮਾਰਚ date ਹੈ ਇਸ ਤਰਾ ਲਗ ਰਿਹਾ ਹੈ ਜਿਵੇਂ ਅਮਰਜੋਤ ਪ੍ਰੈਗਨੈਂਟ ਹੋਵੇ । ਸੋਢੀ ਮੰਨਦੇ ਨਹੀਂ ਤੁਸੀ judgement ਕਰਿਓ ਮੇਹਰਬਾਨੀ ਹੋਵੇਗੀ ਧੰਨਵਾਦ ।ਨਾਲ ਹੀ 4 ਮਾਰਚ ਵਾਲਾ ਅਖਾੜਾ ਜੋਂ ਸਾਇਦ dudian ਪਿੰਡ ਦਾ। ਹੈ ਓਹ ਵੀ ਚੈੱਕ ਕਰਿਓ thanks

  • @RanjitSingh-cu8cv
    @RanjitSingh-cu8cv 10 місяців тому +6

    ਬਾਈ ਜੀ ਚਮਕੀਲਾ ਭਾਵੇਂ ਘੱਟ ਪੜਿਆ ਲਿਖਿਆ ਸੀ ਮੇਰੇ ਹਿਸਾਬ ਨਾਲ ਦੁਨੀਆ ਸਭ ਤੋਂ ਵਧ ਪੜਿਆ ਲਿਖਿਆ ਬੰਦਾ ਉਸਦੀ ਰੀਸ ਨੀ ਕਰ ਸਕਦਾ ਚਮਕੀਲਾ ਇਕ ਫਿਲੌਸਪਰ ਬੰਦਾ ਸੀ ਜਿਹੜੇ ਸ਼ਬਦ ਉਹ ਜੋੜ ਕੇ ਲਿਖ ਗਿਆ ਗਾ ਗਿਆ ਉਹ ਕੋਈ ਨਹੀ ਕਰ ਸਕਦਾ ਗੌਡ ਗਿਫਟ ਬੰਦਾ ਸੀ

  • @PritamSingh-gw1iq
    @PritamSingh-gw1iq 10 місяців тому +10

    ਬਹੁਤ ਵਧੀਆ ਜੀ

  • @manpreetsinghsidhu2288
    @manpreetsinghsidhu2288 10 місяців тому +15

    ਬਹੁਤ ਵਧੀਆ ਸੁਪਰ ਹਿੱਟ ਗੀਤ ਨੇ ਬਾਈ ਜੀ।

  • @amarjeeetsingh5692
    @amarjeeetsingh5692 10 місяців тому +15

    ਟਿਵਾਣਾ ਸਾਹਿਬ ਜਿਉਂਦੇ ਰਹੋ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਜੀ

  • @sukhveer12numberdar
    @sukhveer12numberdar 10 місяців тому +13

    ਗੂਡ ਜੋੜੀ ਜੀ

  • @ghaintgaane1965
    @ghaintgaane1965 10 місяців тому +16

    ਚਮਕੀਲਾ ਚਮਕੀਲਾ ਚਮਕੀਲਾ ❤️❤️❤️

  • @krishandev3633
    @krishandev3633 10 місяців тому +11

    ਵਾਹ ਜੀ ਵਾਹ ਟਿਵਾਣਾ ਸਾਬ ਰੋਣਕਾਂ ਲਾਤੀਆਂ

  • @JaswinderSingh-qe5uc
    @JaswinderSingh-qe5uc 10 місяців тому +13

    ਬਹੁਤ ਹੀ ਖੂਬਸੂਰਤ ਜੋੜੀ ਆ

  • @rajinderbhatti947
    @rajinderbhatti947 10 місяців тому +13

    ਬਹੁਤ ਵਧੀਆ ਜੀ ਟਿਵਾਣਾ ਜੀ ਤਰਜ ਵੀ ਅਲੱਗ ਆ ਗਾਣੇ ਦੀ ਰਿਕਾਰਡਿੰਗ ਤੋ
    ਬਾਬਾ ਜਿੱਥੇ ਵੀ ਅਖਾੜਾ ਲਾਉਂਦਾ ਸੀ ਛਪਾਰ ਦਾ ਮੇਲਾ ਲੱਗ ਜਾਂਦਾ ਸੀ

    • @TiwanaMusicEvolution
      @TiwanaMusicEvolution  10 місяців тому +3

      ਬਹੁਤ ਫਰਕ ਹੈ ਜੀ ਪੂਰਾ ਆਨੰਦ ਮੰਗਲ ਛਾਇਆ ਪਿਆ।

  • @CanadaKD
    @CanadaKD 10 місяців тому +4

    ਜਿੰਨਾਂ ਨੇ ਇਹ ਜੋੜੀ ਨੂੰ ਮਾਰਿਆ ਹੈ ਉਹਨਾਂ ਦੀਆਂ ਤਾਂ ਕੁੱਲਾਂ ਹੀ ਮਰ ਜਾਣ ।

  • @happythreeke97
    @happythreeke97 10 місяців тому +15

    ਜ਼ਿਹੜਾਂ,ਇਹ,ਗਾਇਕ,ਜ਼ੋੜੀ,ਅਖਾੜੇ,ਵਿੱਚ,ਸਟੇਜ਼,ਤੇ,ਮਸਤੀ,ਕਰਦੇ,ਸੀ,ਹੋਰ,ਕੋਈ,ਵੀ,ਕਲਾਕਾਰ,ਇਹਨਾਂ,ਦੀ,ਰੀਸ,ਨਹੀ,ਕਰ,ਸਕਿਆਂ,,,ਫਰਸਾਂ,ਤੋ,ਅਰਸਾਂ,ਤੇ,ਗਈ,ਇਹ,ਗਾਇਕ,ਜੋੜੀ,,ਨਾਲ,ਦਿਆਂ,ਤੋ,ਹੀ,
    ਜ਼ਰੀ,ਨਹੀ,ਗਈ,ਜ਼ੋ,ਇਹਨਾਂ,ਦੇ,ਮੋਤ,ਦਾਂ,ਕਾਰਨ,
    ਬਣ,ਗਈ

  • @racchpalsingh9722
    @racchpalsingh9722 10 місяців тому +6

    Chamkilay amarjot de giaki vah kamal a hai ji.jathe he eh jodi hai waheguru khush rahe.

  • @user-ln9om7bf6x
    @user-ln9om7bf6x 10 місяців тому +5

    Nice veerji ustad chamkila ji ❤❤❤❤❤❤

  • @shindersingh5708
    @shindersingh5708 9 місяців тому +3

    ਬਹੁਤ ਸਿਰਾ ਕਰਾਉਂਦੀ ਹੈ ਜੋੜੀ ❤❤❤❤ ਵੀਰ ਤੁਹਾਡਾ ਵੀ ਧੰਨਵਾਦ

  • @goria8631
    @goria8631 10 місяців тому +10

    ਚਮਕੀਲਾ ਚਮਕੀਲਾ ਸੀ ਬਾਈ ਆ ਜਾ ਮੁੜਕੇ

  • @rajindersingh6060
    @rajindersingh6060 10 місяців тому +8

    🌺🌷💃💃🎉👏💃🌷🌺💃 ਵਾਹ...ਕੀ ਕਹਿਣੇ

  • @manjeetstudiolehragaga5312
    @manjeetstudiolehragaga5312 10 місяців тому +20

    😢ਹਾਏ ਹਾਏ ਸਟਾਰਟ ਚ ਕਿਆ ਕਲਾਕਾਰੀ ਓ ਰੱਬਾ
    ਦੂਬਾਰਾ ਦੁਨੀਆਂ ਚ ਕਦੇ ਵੀ ਚਮਕੀਲੇ ਦਾ ਤੋੜ ਨੀ
    ਮਿਲਣਾ

  • @yadwindersingh7091
    @yadwindersingh7091 10 місяців тому +5

    ਧੰਨਵਾਦ ਤੁਸੀਂ ਬਹੁਤ ਵਧੀਆ ਅਖਾੜੇ ਲੱਭ ਕੇ ਪਾਉਂਦੇ ਹੋ

  • @culchredog-rn8cj
    @culchredog-rn8cj 10 місяців тому +3

    ਮਨ ਖ਼ੁਸ਼ ਕਰਤਾ ਬਾਈ ਜੀ ਨੇ ਆਪ ਵੀ ਪੂਰਾ ਖੁਸ਼ ਬਾਈ ਜੀ ਫੇਰ ਨੀ ਪਾਉਣਾ ਚਮਕੀਲੇਆ ਜਗ ਤੇ ਫੇਰਾ

  • @MAHENDERSingh-hy6jq
    @MAHENDERSingh-hy6jq 10 місяців тому +12

    बडी ही हँसमुख जोडी थी अब तो बस यादा ही रह गई हैं

  • @BaldevSinghSyan
    @BaldevSinghSyan 5 місяців тому +9

    ਦੁਬਾਰਾ ਫੇਰ ਆ ਜਾਵੇ ਚਮਕੀਲਾ ਸਾਡੀ ਇਹੀ ਅਰਦਾਸ ਪ੍ਰਮਾਤਮਾ ਅਗੇ

  • @Kuldeepsingh-gt1dj
    @Kuldeepsingh-gt1dj 10 місяців тому +6

    ❤,Hmv, ਦਾ ਬਾਪੂ ❤

  • @AvtarSingh-lf1gz
    @AvtarSingh-lf1gz 10 місяців тому +4

    Evergreen y Chamkila & Amarjot thanks Tiwana Sahib GBU

  • @jaspalmehak1770
    @jaspalmehak1770 3 місяці тому +2

    ਚਮਕੀਲਾ ਅਮਰਜੋਤ ਐਂਡ ਪਾਰਟੀ ਜ਼ਿੰਦਾਬਾਦ ਬਹੁਤ ਸ਼ਾਨਦਾਰ ਪੇਸ਼ਕਾਰੀ। ਆਨੰਦ ਆ ਗਿਆ ਸੁਣ ਕੇ।

  • @davindersingh-zb5hd
    @davindersingh-zb5hd 10 місяців тому +15

    ਧੰਨ ਧੰਨ ਕਰਾਈ ਪਈ ਡਾਈਮਿੰਡ ਜੋੜੀ ਨੇ ਵਾ ਜੀ ਵਾ ਬਹੁਤ ਖੂਬ❤❤❤❤❤❤❤❤❤❤❤❤❤❤❤❤❤❤

  • @LaddiGill-pw4uh
    @LaddiGill-pw4uh 10 місяців тому +7

    ਟਿਵਾਣਾਂ ਮਿਊਜਿਕ ਦਾ ਬਹੁਤ ਧੰਨਵਾਦ ਵੀਡੀਓ ਅਪਲੋਡ ਕਰਨ ਲਈ👍💞💞💞💞💞

  • @bootawarring7005
    @bootawarring7005 10 місяців тому +4

    ਗੁਡ ਜੀ

  • @cheenukumar8857
    @cheenukumar8857 10 місяців тому +4

    SUPER HIT CHAMKILA

  • @anmolbrar3391
    @anmolbrar3391 10 місяців тому +5

    ਟਿਵਾਣਾ ਜੀ ਖਾਸ ਕਰ ਬਾਈ ਚਮਕੀਲੇ ਦੇ ਤਾਂ ਹਰ ਇਕ ਅਖਾੜੇ ਨੂੰ ਪੂਰਾ ਹੀ ਦਿਖਾਇਆ ਕਰੋ।ਧੰਨਵਾਦ ਜੀਉ।

  • @harvindersingh-zb3pz
    @harvindersingh-zb3pz 10 місяців тому +4

    Love this jori😢, Thanks waheguru ji da
    Ke asi ena de live program dekhe

  • @jaggasingh4061
    @jaggasingh4061 10 місяців тому +4

    Bahut hi Vadiya he G

  • @janaksingh5653
    @janaksingh5653 10 місяців тому +3

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਟਿਵਾਣਾ ਜੀ ਧੰਨਵਾਦ ❤❤

  • @tsgkarn4284
    @tsgkarn4284 10 місяців тому +10

    ਟਿਵਾਣਾ ਸਾਹਿਬ ਜੀ ਤਹਾਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਬਹੁਤ ਵਧੀਆ ਵੀਡਿਓ 🙏🙏🙏🙏🙏 ♥️♥️♥️♥️♥️

  • @user-hk2vv3rl2t
    @user-hk2vv3rl2t 10 місяців тому +3

    Very nice Song ji Thanks veer ji Dubai

  • @yaad1959
    @yaad1959 10 місяців тому +2

    ਚਮਕੀਲਾ ਇੱਕ ਫਰਿਸਤਾ ਸੀ,,,⭐⭐⭐👌👌

  • @harvinderpappu1661
    @harvinderpappu1661 10 місяців тому +4

    Buhat nice video ji

  • @makhanbrar1922
    @makhanbrar1922 10 місяців тому +2

    Very good bai tuhada

  • @balharsingh3074
    @balharsingh3074 10 місяців тому +4

    By good c❤❤❤

  • @sonurahul115
    @sonurahul115 10 місяців тому +6

    Priceless Diamond Jodi ❤

  • @vimla4941
    @vimla4941 10 місяців тому +4

    Atttt jodi ❤❤❤

  • @JaswinderSingh-vp6vp
    @JaswinderSingh-vp6vp 10 місяців тому +2

    Good.geet.

  • @surinderpal5223
    @surinderpal5223 10 місяців тому +5

    Thanks a lot Tiwana saheb for uploading such a nice video.
    No word found to appreciate this ever rememberable duet punjabi singers.
    Desi banda desi songs.

  • @sukhmanjotsingh7427
    @sukhmanjotsingh7427 10 місяців тому +1

    ਟਿਵਾਣਾ ਵੀਰ‌ ਜੀ ਬਹੁਤ ਵਧੀਆ ਉਪਰਾਲਾ ਹੈ।

  • @mkhulraj67
    @mkhulraj67 10 місяців тому +2

    Very nice ❤, thanks

  • @bachittarbawa9344
    @bachittarbawa9344 10 місяців тому +2

    ❤❤❤❤❤❤

  • @SURENDERKUMAR-bc6hr
    @SURENDERKUMAR-bc6hr 10 місяців тому +3

    Koi word nhi chamkile bare kehn nu her sabad Chhota.h

  • @darshanchahal5911
    @darshanchahal5911 10 місяців тому +1

    Chamkila zindabaad

  • @parmodsidhu9754
    @parmodsidhu9754 10 місяців тому +3

    Very very very nice

  • @cheenukumar8857
    @cheenukumar8857 10 місяців тому +1

    SUPER HIT

  • @kuldeepkhan594
    @kuldeepkhan594 10 місяців тому +3

    Good

  • @jaspalmehak1770
    @jaspalmehak1770 5 місяців тому +2

    ਸੁਰ ਬਹੁਤ ਉੱਚੀ ਹੈ ਵਾਹ ਵਾਹ ਸੁਪਰ

  • @user-np5er9mp8k
    @user-np5er9mp8k 10 місяців тому +2

    👌👍👍💖💖

  • @KulveerSinghAzad-dp2pv
    @KulveerSinghAzad-dp2pv 10 місяців тому +1

    Amar Jodi Amar Singh Chamklia ji Miss You 🙏🙏

  • @GurmeetSingh-ef2zd
    @GurmeetSingh-ef2zd 10 місяців тому +3

    Nice song veer Ji

  • @MAHENDERSingh-hy6jq
    @MAHENDERSingh-hy6jq 10 місяців тому +3

    ❤ nice

  • @Fun_with_fateh
    @Fun_with_fateh 4 місяці тому

    ❤❤❤❤❤ ਛੱਡ ਗਾਉਣ ਦਾ ਖਹਿੜਾ ਉਏ ਕੀ ਚਮਕੀਲਾ ਬਣ ਜਾਏਗਾ ਪਾਣੀ ਦਿਆ ਬੁਲ ਬੁੱਲਬਲਿਆ ਉਏ ਕੀ ਬੁਨਿਆਦਾਂ ਤੇਰੀਆਂ

  • @user-fz3ir2ks8d
    @user-fz3ir2ks8d 10 місяців тому +1

    Chamkila amarjot punjabi Sangeet de 🌟 star kalakar 🌷

  • @jagindersingh2546
    @jagindersingh2546 9 місяців тому

    Only chamkila no 1 ghaeyk Jodi ,,,,,ajj bee heero AA chamkila Bhai

  • @Makhansingh-te8dl
    @Makhansingh-te8dl 2 місяці тому

    Bai chamkila and amarjot very good

  • @mukhtiarsingh9689
    @mukhtiarsingh9689 3 місяці тому

    Bhut vadhia ji....nzara aa gya

  • @sanjutsinghvlog1313
    @sanjutsinghvlog1313 10 місяців тому +2

    Full glamour

  • @dilbagsandhu-bc1he
    @dilbagsandhu-bc1he 10 місяців тому +1

    ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰ ਜੋਤ ਜੀ ਅਮਰ ਹੈ 💕

  • @balrajsinghdhillon2188
    @balrajsinghdhillon2188 10 місяців тому +3

    Very nice song

  • @kuldeepchahal5255
    @kuldeepchahal5255 9 місяців тому

    ਬਹੁਤ ਖੂਬ

  • @thrishahalljitkaur5308
    @thrishahalljitkaur5308 8 місяців тому

    Tiwana ji Sat Shri Akal ji , 2:49 tusi bahut vadia uprala kita hai

  • @Gurmukhsingh-ik7vb
    @Gurmukhsingh-ik7vb 10 місяців тому +1

    Very nice 👍👍👍👍👍.bro.ji

  • @kulvirsingh1742
    @kulvirsingh1742 10 місяців тому +1

    Tiwana sabb ji thanks

  • @boban5194
    @boban5194 9 місяців тому

    Chamkila ❤

  • @gianchand6829
    @gianchand6829 10 місяців тому +1

    Love u Tiwana sahab ,miss my favourite Singers

  • @nirpalsingh5331
    @nirpalsingh5331 8 місяців тому

    Very nice God bless you ❤❤❤❤❤❤❤

  • @krishansingh1468
    @krishansingh1468 4 місяці тому

    ਇਹ akada ਮੈਂ ਵੀ ਸੁਣਿਆ ਸੀ ਬਹੁਤ ਵਦੀਆ ਗੀਤ ਗਾਏ ਗਏ ਸਨ ਇਸ ਮੌਕ ਮੁਕਾਬਲਾ ਨਹੀਂ ਜੋੜੀ ਦਾ ਨਾਂ ਰੌਸ਼ਨ ਕੀਤਾ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ ਚਾਈਦਾ ਹੈ ਇਸ ਮਹਾਨ ਸ਼ਹੀਦ ਸਰਦਾਰ ਅਮਰ ਸਿੰਘ ਚਮਕੀਲਾ ਜੀ ਅਤੇ ਬੀਬਾ ਅਮਰਜੋਤ ਕੌਰ ਜੀ ਜੋੜੀ ਅੱਜ ਵੀ ਅਮਰ ਹੈ

  • @inderjitsingh3325
    @inderjitsingh3325 10 місяців тому +2

    ❤❤❤

  • @karmjitsinghdeol5907
    @karmjitsinghdeol5907 10 місяців тому +1

    Good good ❤❤❤❤❤❤

  • @SanjuSanju-bs8ux
    @SanjuSanju-bs8ux 6 місяців тому

    bahut ghaint lvu

  • @Vikramjit-ol6vj
    @Vikramjit-ol6vj 4 місяці тому

    ਮੈਨੂੰ ਜੋੜੀ ਵੇਖ ਕੇ ਰੋਣਾਂ ਆ ਗਿਆ
    ਕਿਉਂ ਮਾਰਤਾ ਚਮਕੀਲਾ ਪਾਪੀਆਂ ਨੇ

  • @BaldevSingh-et4ow
    @BaldevSingh-et4ow 10 місяців тому +1

    Nahin jamna dobara chamkila

  • @LakhvirSingh-le2uc
    @LakhvirSingh-le2uc 10 місяців тому +2

    😊😊❤

  • @BaldevSinghikwan
    @BaldevSinghikwan 4 місяці тому

    ਬਹੁਤ ਵਧੀਆ ਗੀਤ ਅਪਲੋਡ ਕੀਤੇ ਹਨ ਟਿਵਾਣਾ ਜੀ
    ਨਿੱਕੇ ਹੁੰਦੇ ਨੇ ਪਿੰਡ ਵਿੱਚ ਵਿਆਹਾਂ ਮੌਕੇ ਮੰਜੇ ਜੋੜ ਕੇ ਲੱਗਦੇ ਸਪੀਕਰਾਂ ਵਿੱਚ ਸੁਣੇ ਸਨ..!
    ਕੋਈ ਅਖਾੜਾ ਵੇਖਣ ਦਾ ਮੌਕਾ ਭਾਵੇਂ ਨਹੀਂ ਮਿਲਿਆ ਚਮਕੀਲੇ ਦਾ ਪਰ ਇਹ ਕਮੀ ਵੀ ਤੁਸੀਂ ਪੂਰੀ ਕਰ ਦਿੱਤੀ ਹੈ ਜੀ

  • @user-eg7tc3mk2d
    @user-eg7tc3mk2d 5 місяців тому

    Very nice ji ❤❤❤❤❤

  • @sukhbirsukhbir4509
    @sukhbirsukhbir4509 10 місяців тому +1

    ਚਮਕੀਲਾ ਨੀ ਕੋਈ ਬਣ ਸਕਦਾ

  • @RavinderkangKang
    @RavinderkangKang 5 місяців тому

    Ena jor nall koi ni GA sakda good jodhi c

  • @mangjitsingh4606
    @mangjitsingh4606 10 місяців тому +1

    ਮਾਰਨ ਵਾਲਿਉ ਤੁਹਾਡਾ ਬੀਜ ਨਾਸ ਹੋ ਜਾਵੇਗਾ

  • @japindersingh5587
    @japindersingh5587 9 місяців тому +1

    Chamkila bi amar a.

  • @AjayGill-gv1nr
    @AjayGill-gv1nr 3 місяці тому

    Nice g

  • @satwantsatti9655
    @satwantsatti9655 10 місяців тому +3

    ਮੈਂ ਕੀ ਤੇਰੇ ਭੂੰਡ ਲੜਾਤਾ 😂

  • @rajmixchannel4843
    @rajmixchannel4843 10 місяців тому +1

    ❤❤❤❤❤

  • @dr.daljitkumar7350
    @dr.daljitkumar7350 5 місяців тому +1

    Ajj de singar vadi sound te gande ne chamkila Bhai ta do harn te hi ga janda c.

  • @itzmeharry
    @itzmeharry 4 місяці тому

    No one can match chamkila and amarjit till date and in future also

  • @user-up5zm3ef3k
    @user-up5zm3ef3k 5 місяців тому

    Marke v amar ho jande malak je chahe
    ❤❤❤❤.

  • @radheshamramkishan2387
    @radheshamramkishan2387 10 місяців тому

    Very Very Nice Ba Kamaal I'm Fan Bai Ji 👌🙏🌹 28/10/2023

  • @GurmukhSingh-oj9hb
    @GurmukhSingh-oj9hb 5 місяців тому

    ❤❤❤❤

  • @nirpalsingh5331
    @nirpalsingh5331 8 місяців тому

    Miss you

  • @akashgamerak5496
    @akashgamerak5496 Місяць тому

    ❤❤❤❤❤❤❤🎉🎉🎉🎉

  • @jasmindersingh5347
    @jasmindersingh5347 10 місяців тому +2

    Kiun chale gye tusi

  • @hardeosingh3215
    @hardeosingh3215 10 місяців тому +2

    J scha gana ta goli khanni pou.ohi hoia.

  • @sardarabc6736
    @sardarabc6736 10 місяців тому +2

    🙏🙏🙏👍👍💕💕💕💕💕💕👍👍🙏🙏🙏

  • @inderjeetkour9748
    @inderjeetkour9748 2 місяці тому

    👍👍🙏🙏❤❤❤❤❤❤❤❤❤❤

  • @arshpeetmlk5283
    @arshpeetmlk5283 10 місяців тому

    Beat Live M S Manvi