ਟੌਪ ਦਾ ਪੀਟਰ ਰੇਹੜਾ ਤਿਆਰ ਕਰਵਾ ਕੇ ਉੱਤੇ ਆ ਜੁਗਾੜ ਲਵਾ ਲਿਆ,,ਨੌਜਵਾਨੋ ਸਿੱਖੋ ਇਸ ਮੁੰਡੇ ਤੋਂ

Поділитися
Вставка
  • Опубліковано 21 чер 2021
  • #jugari_punjabi
    #horse_lover
    #Trector_lovers
    #indian_top_breed
    #horse_lovers
    #horse_lovers
    #trector_lovers
    horse_lovers
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

КОМЕНТАРІ • 243

  • @Jasvir-Singh8360
    @Jasvir-Singh8360 3 роки тому +36

    ਬਿਲਕੁੱਲ ਬਹੁਤ ਵਧੀਆ ਸਿਸਟਮ ਬਣਾਇਆ ਬਾਈ ਨੇ ਲੋਕਾਂ ਨੂੰ ਚਾਹੀਦੈ ਸਹੂਲਤ ਦਾ ਅਨੰਦ ਲੈਣ ਜੀ

  • @gurjitsingh2325
    @gurjitsingh2325 3 роки тому +34

    ਜੱਸਾ ਪੁੱਤਰ ਤੇਰੇ ਕੰਮ ਮੈਨੂੰ ਬਹੁਤ ਬਹੁਤ ਵਧੀਆ ਲੱਗਾ। GOOD

  • @HSsingh741
    @HSsingh741 3 роки тому +25

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬੱਖਸ਼ਣ।।

  • @mejorsingh8823
    @mejorsingh8823 3 роки тому +16

    ਕਮਾਲ ਕਰਤੀ ਵੀਰ ਮੇਰੇ ਰੱਬ ਤੈਨੂੰ ਤਰੱਕੀਆਂ ਬਕਸੇ ਜੱਸਿਆ 🙌👏✌👌✋👐💪 ਝੋਰੜਾ

  • @suchayaarsadiq6751
    @suchayaarsadiq6751 3 роки тому +19

    ਰੋਟੀ ਦਾ ਮਸਲਾ ਆ ਵੀਰ ਬਹੁਤ ਵਧੀਆ ਕੰਮ ਵੀਰ

  • @singhiskingsinghisking6774
    @singhiskingsinghisking6774 3 роки тому +31

    ਬਹੁਤ ਹੀ ਵਧੀਆ ਕੰਮ ਕੀਤਾ ਹੈ ਛੋਟੇ ਵੀਰ ਨੇ

    • @GurmeetSingh-sg6bc
      @GurmeetSingh-sg6bc 3 роки тому

      ਜੱਸੇ ਬਾਈ ਧੰਨ ਧੰਨ ਕਰਾ ਤੀ ਬਹੁਤ ਵਧੀਆ ਜੁਗਾੜ ਜਿਆਦਾ ਰਹੇ

  • @sarajmanes4505
    @sarajmanes4505 3 роки тому +7

    ਸੁਖਜਿੰਦਰ ਸਿੰਘ ਲੋਪੋਂਕੇ ਬਾਈ ਨੇ ਦਿਲ ਖੁਸ਼ ਕਰਤਾ ਇਹ ਵੀਡੀਓ ਦਿਖਾ ਕੇ

  • @baljitsinghbajwa7905
    @baljitsinghbajwa7905 3 роки тому +15

    ਬਹੁਤ ਵਧੀਆ ਵੀਰ ਜੀ ਆਪ ਜੀ ਨੇ ਤਾ ਅੱਤ ਕਰਤੀ

  • @singhharjotsingh2497
    @singhharjotsingh2497 3 роки тому +51

    ਸੀਰਾ 22,, ਇਹ ਸਾਊਦੀ ਚ ਕੰਮ ਚੱਲਦਾ ਮੈ ਬਹੁਤ ਸਾਲ ਗਾਲੇ ਅਰਬ ਚ ਇਹ ਸਿਰਾ ਜੁਗਾੜ ਹੈ ਬਾਈ ਦਾ ਸਾਥ ਦਿਉ

  • @jagjeetsingh6049
    @jagjeetsingh6049 3 роки тому +26

    ਮਿਹਨਤ ਦਾ ਮੁੱਲ ਮਿਲਜੂ ਬਾੲੀ ੲਿੱਕਦਿਨ Keep it upp bro

  • @inderjitsinghdhumi4197
    @inderjitsinghdhumi4197 3 роки тому +14

    ਮਿਹਨਤ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਹੈ

  • @jagdishsinghkahlon6941
    @jagdishsinghkahlon6941 3 роки тому +29

    ਬਾਈ ਕੰਮ ਬਹੁਤ ਵਧੀਆ ਹੈ ਪਰ ਰਾਤ ਨੂੰ ਘਰੋਂ ਬਾਹਰ ਬਹੁਤ ਜ਼ਰੂਰੀ ਹੋਵੇ ਤਾਂ ਜਾਣਾ ਹੈ। ਅੱਜ ਕੱਲ੍ਹ ਮਾਹੋਲ ਇੰਨਾ ਵਧੀਆ ਨਹੀਂ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ।

  • @sarajmanes4505
    @sarajmanes4505 3 роки тому +3

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਿਸਟਮ ਹੈ ਕੰਮ ਦੀ ਕੋਈ ਕਮੀ ਨਹੀ ਬਹੁਤ ਵਧੀਆ ਤਰੀਕੇ ਨਾਲ ਲੋਕਾ ਦੀ ਸੇਵਾ ਕਰ ਰਿਹਾ ਹੈ ਸੇਵਾ ਤੇ ਮੇਵਾ ਦੋਨੋ ਚੀਜਾ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਲੋਪੋਕੇ ਵਾਲੇ ਵੀਰ ਜੀ ਦਾ

  • @AmanThindNY
    @AmanThindNY 3 роки тому +33

    ਬਹੁਤ ਵਧੀਆਂ ਵੀਰ ਬਾਹਰ ਧੱਕੇ ਖਾਣ ਨਾਲ਼ੋਂ ਆਪਣੇ ਦੇਸ਼ ਵਿੱਚ ਹੀ ਜੜਾ ਪੱਕੀਆਂ ਕਰੋ ਹੁਣ ਬਾਹਰ ਵੀ ਕੁੱਛ ਨਹੀਂ ਰਿਹਾ

    • @simranjitsinghsingh8090
      @simranjitsinghsingh8090 3 роки тому +1

      Haha bhai bhar sarkara preshan nai kardiya, mehnat pye thodi Kar lao ja wadh mull milda aaaa purra , aj Punjab nu samb hi bahar de desh rye aaa , ✌🏼

    • @simermaan254
      @simermaan254 3 роки тому

      @@simranjitsinghsingh8090 punjab vch vehle beh k khne a ,, tera bahrla desh chl lau??😀

    • @surinderkaursurinder4038
      @surinderkaursurinder4038 3 роки тому

      @@simranjitsinghsingh8090bahr ne punjab nu nhi sambeya punjabiya te punjab ne bahr canada warge mulka nu sambeya

  • @darveshbajwa2600
    @darveshbajwa2600 3 роки тому +3

    ਬਹੁਤ ਵਧੀਆ ਜੁਗਾੜ ਪਰਮਾਤਮਾ ਕੰਮ ਚ ਬਰਕਤ ਬਖਸ਼ੇ

  • @harrykang6478
    @harrykang6478 3 роки тому +5

    ਬਾਕੀਆਂ ਦਾ ਤਾਂ ਸਰ ਹੀ ਜਾਂਦਾ ਔਖਾ ਤਾਂ ਸਾਡੇ ਵਰਗੇ ਰੇਤਾ ਦੇ ਟਰਾਲਿਆਂ ਵਾਲਿਆਂ ਦਾ ਹੁੰਦਾ ਨਾ ਕੋਲੇ ਜਿੱਕ ਹੁੰਦਾ ਨਾ ਹੀ ਸਟਿੱਪਨੀ ਹੁੰਦੀ ਆ,,,, ਉਸ ਟਾਇਮ ਤੇ ਜੱਸੇ ਬਾਈ ਵਰਗੇ ਦਾ ਰੱਬ ਜਿੰਨਾ ਸਹਾਰਾ ਮਿਲਦਾ

    • @sarbjeetkaur8684
      @sarbjeetkaur8684 3 роки тому

      Good vir ji 👍

    • @harrykang6478
      @harrykang6478 3 роки тому

      @@sarbjeetkaur8684 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @komalsandhu5565
    @komalsandhu5565 3 роки тому +2

    ਬਹੁਤ ਵਧੀਆ ਕੰਮ ਆ ਬਾਈ ਦਾ । ਵਾਹਿਗੁਰੂ ਤਰੱਕੀਆ ਬਖਸ਼ੇ ਵੀਰ ਨੂੰ 👍👍👍🙏🏻🙏🏻🙏🏻🙏🏻

  • @jinddaodhriya7503
    @jinddaodhriya7503 3 роки тому

    ਬੱਲੇ ਬਾਈ ਜੀ ਮਿਹਨਤ ਨਾਲ ਸਭ ਕੁਝ ਹਾਸਲ ਹੋ ਜਾਂਦਾ, ਲੋਪੋ ਵਾਲੇ ਵੀਰੇ ਤੁਸੀ ਵੀ ਸੋਹਣਾ ਕੰਮ ਕਰ ਰਹੇ ਹੋ ਤੇ ਆਪਣੇ ਜਿਲ੍ਹੇ ਮੋਗੇ ਦਾ ਨਾਂ ਰੌਸ਼ਨ ਕਰ ਰਹੇ ਹੋ

  • @rupindersinghgill7402
    @rupindersinghgill7402 3 роки тому +3

    Sade pind penchar laon wale ne apni dukaan de dono pase 1/2 kilometer te kil sut aoune savereh savere.Mainu ajj vi yaad aounda Zora Sidhwan Bet Yaad kar ke aap hi khush hunde rahida ehthe France ch.

  • @gurpartapsinghrai3292
    @gurpartapsinghrai3292 3 роки тому +47

    ਪੰਜਾਬੀ ਕਾਢਾ ਕੱਢਣ ਚ ਅੱਗੇ ਰਹਿੰਦੇ ਹਮੇਸ਼ਾ

    • @JS50108
      @JS50108 3 роки тому

      Eh koee navi kaadh nee bai jee per Punjab laee theek shuruaat aa. Foreign countries vich isston vee aggay aa kamm. Wheel balancing, puncture, battery change, Car theek karna, new tyre change hunda maukay te hee. 🙏🙏

  • @gurmitsingh8031
    @gurmitsingh8031 3 роки тому +1

    Bahut wadhiya ji
    Poore wadhiya trike naal kmm kita munde ne
    Rabb tarrakkiya bakhshe

  • @rohitrattu4627
    @rohitrattu4627 3 роки тому +4

    Bai g jasse Bai ne bahut vadiya kam kita par Bai g us nu gadi di registration bare v kuj soch laena chai da keoki punjab police hun bikhari ho gai a choriyan kardi egg 🥚 chukdi Banana 🍌 chukdi kite es Bai di koi machen na chuk len

  • @RameshKumar-py9oh
    @RameshKumar-py9oh 3 роки тому

    ਬਹੁਤ। ਹੀ। ਵਧੀਆ। ਸੀਰਾ। ਵਾਹਿਗੁਰੂ। ਚੜਦੀ। ਕਲਾ। ਵਿਚ। ਰਖੇ

  • @GuriSingh-te9xw
    @GuriSingh-te9xw 3 роки тому +3

    Salute bai sukjinder lopon hamesha eda de lokan di traki nu apni traki vang Dekh da Te hamesha supporte krda 💪🏼👍🏻👍🏻👍🏻✍🏻🙏🏼🙏🏼🙏🏼🙏🏼

  • @anmolbrar3391
    @anmolbrar3391 3 роки тому +1

    ਬਾਈ ਜੀ ਆਪਣੀ ਮਲਵਈ ਬੋਲੀ ਤਾਂ ਬਹੁਤ ਹੀ ਵਧੀਆ ਲਗਦੀ ਹੈ ਜੀ।

  • @AmanDeep-by4zo
    @AmanDeep-by4zo 3 роки тому

    ਬਹੁਤ ਵਧੀਆ ਕੰਮ ਵੀਰ ਮਾਲਕ ਚੜ੍ਹਦੀ ਕਲਾ ਰਖੇ

  • @vikrantrajput4843
    @vikrantrajput4843 3 роки тому +1

    ਬਹੁਤ ਵਧੀਆ ਵੀਰ ਜੀ 🙏
    ਵਾਹਿਗੁਰੂ ਮੇਹਰ ਕਰੇ ਜੀ 🙏

  • @gurmejsingh6069
    @gurmejsingh6069 3 роки тому

    ਸਲਾਮ ਕਰਦੇ ਹਾਂ ਵੀਰ ਦੇ ਜਜ਼ਬੇ ਨੂੰ ਦਿਲੋਂ ਧੰਨਵਾਦ ਕਰਦੇ ਹਾਂ ਧੰਨਵਾਦ

  • @jatindersaini4277
    @jatindersaini4277 3 роки тому +2

    Appreciate such coverage... this will definitely motivate other youngsters to come with more creative ideas like this...

  • @toxicyarr3352
    @toxicyarr3352 3 роки тому

    ਬਹੁਤ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ ਜੀ

  • @majorsingh1285
    @majorsingh1285 3 роки тому +2

    ਬਹੁਤ ਵਧੀਆ ਭਰਾ

  • @SatnamSingh-qh3le
    @SatnamSingh-qh3le 3 роки тому

    ਬੱਸ ਆਹੀ ਅਸਲ ਵਿੱਚ ਕੰਮ ਆ ਸ਼ਰਮ ਚੱਕਣੀ ਪੈਣੀ ਆ, ਬਹੁਤ ਵਧੀਆ ਵਾਹਿਗੁਰੂ ਤਰੱਕੀ ਬਖਸ਼ੇ

  • @faujirajpurimusicsinger1959
    @faujirajpurimusicsinger1959 3 роки тому

    ਜਿਉਂਦੇ ਵੱਸਦੇ ਰਹੋ ਜੀ
    ਮਾਲਕ ਮੇਹਰ ਕਰੇ ਰਹਿਮਤ ਕਰੇ ਬਖਸਿਸ ਕਰੇ ਜਸੇ ਬੇਟਾ ਜੀ।

  • @sansarchand9446
    @sansarchand9446 3 роки тому +2

    Very good job carry on May God help you at all times 🙏🙏🙏🙏🙏

  • @sunilkumarelectrican3913
    @sunilkumarelectrican3913 3 роки тому +2

    ਬਹੁਤ ਵਧੀਆ ਜੀ।

  • @gindagill4028
    @gindagill4028 3 роки тому +7

    Bahut vadya 22 ji 👏👏👏👍👍👍👍

  • @Paalsingh5390
    @Paalsingh5390 3 роки тому +1

    Jasa veer raab tenu kush rakhe, sade kool ve uk triler dai kam le ehi tiyer gana nai, very good

  • @deepdapunjab4961
    @deepdapunjab4961 3 роки тому +1

    Good veer Ji salaam hai bai jassa veer nu god bless jassa veer ji

  • @daljitvehniwalia2178
    @daljitvehniwalia2178 3 роки тому

    ਬਠਿੰਡੇ ਤਾਂ ਬਹੁਤ ਸਾਲਾਂ ਦਾ ਚੱਲਾ ਰਿਹਾ, ਵਧੀਆ ਕੰਮ ਚੱਲਦਾ ਉਸ ਦਾ। ਕਾਮਯਾਬ ਹੈ

  • @satnamkahlon8441
    @satnamkahlon8441 3 роки тому +5

    ehh sare tools vra arab country ch use krde asi vra ne bhut vadia kmm kita ethe punjab ch sahulat uplabdh kiti ❤️❤️

  • @sukhchainsinghsukh9480
    @sukhchainsinghsukh9480 3 роки тому +8

    ਬੱਲੇ ਜੱਟਾਂ

  • @gurjeetsingh2072
    @gurjeetsingh2072 3 роки тому

    ਵੀਰ ੋ ਚੋਰੀ ਦਾ ਡਰ ਮਿਹਨਤ ਦਾ ਕੋਈ ਵੀ ਡਰ ਨਹੀਂ ਬਹੁਤ ਵਧੀਆ ਲੱਗਾ

  • @bhullar2575
    @bhullar2575 3 роки тому +5

    Aah kam sirra a

  • @rohitrattu4627
    @rohitrattu4627 3 роки тому +3

    Jasse bhai Punjab police badi kutti mangti ho gai yah thoda bachke Rahi kis purane tractor d number lavalo 👍🙏🙏🙏

  • @sidhujasraj1921
    @sidhujasraj1921 3 роки тому +5

    God bless you veer.

  • @inderpalsingh7623
    @inderpalsingh7623 3 роки тому +1

    Bahut wadia 👍 jassa 22

  • @rbrar3859
    @rbrar3859 3 роки тому

    ਬਹੁਤ ਵਧੀਆ ਲੱਗਿਆ ਜੀ

  • @rupindersinghgill7402
    @rupindersinghgill7402 3 роки тому +2

    Bahut wadiah veer.👏

  • @nirmalsingh1473
    @nirmalsingh1473 3 роки тому +3

    Very good.i appreciate your efforts👍🏻👍🏻👍🏻

  • @sarb7591
    @sarb7591 3 роки тому +5

    Sira kita aa veer na ❤️

  • @gursewaksinghbrar1894
    @gursewaksinghbrar1894 3 роки тому

    ਬਹੁਤ ਵਧੀਆ ਕੰਮ

  • @suchayaarsadiq6751
    @suchayaarsadiq6751 3 роки тому +2

    ਸਾਡੇ ਵਾਲੇ ਪਾਸੇ ਬਹੁਤ ਟਾਈਮ ਦੇ ਲੋਕਾਂ ਨੇ ਘੁੜਕੇ ਤੇ ਟਾਇਰ repair Da km ਸ਼ੁਰੂ ਕੀਤਾ ਹੋਇਆ ਆ

  • @bawasaab984
    @bawasaab984 3 роки тому

    ਵੈਰੀ ਗੁੱਡ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੋ

  • @jagdeepsinghchahal1381
    @jagdeepsinghchahal1381 3 роки тому +6

    God bless you 🙏

  • @harpaulakhvlogs2168
    @harpaulakhvlogs2168 3 роки тому +5

    Siraaa jatta

  • @sukhjeetmangat9236
    @sukhjeetmangat9236 3 роки тому +1

    Well done brother keep it up,God bless you 🇨🇦🇨🇦👍👍

  • @VijayPal-bh8ct
    @VijayPal-bh8ct 3 роки тому +2

    Sirra kamm aa bai da good job👌🏻👌🏻👌🏻👌🏻

  • @balrajsandhu8084
    @balrajsandhu8084 3 роки тому

    Jassa tuhanu mubarka. Sada sukhi raho b

  • @KulwinderSingh-hr7lf
    @KulwinderSingh-hr7lf 3 роки тому

    God bless you y, swad a gea y thu video dekh k god bless you 🙏🙏🙏🙏

  • @ramandeepsinghsingh7774
    @ramandeepsinghsingh7774 3 роки тому +1

    Very nice Veer ..God Bless you 🙏

  • @PardeepKumar-yt1sz
    @PardeepKumar-yt1sz 3 роки тому

    Veer ji full sport aaa mere walon bohot vdhya 👍

  • @GurwinderSingh-hn1tb
    @GurwinderSingh-hn1tb 3 роки тому

    Bahut vadia video ji...

  • @deepdhillon337
    @deepdhillon337 3 роки тому

    Boht vadia veer g

  • @perfect.embroidery5093
    @perfect.embroidery5093 3 роки тому +1

    End ai veer

  • @gurtejsinghbhatti4046
    @gurtejsinghbhatti4046 3 роки тому

    Very nice video waheguru hor tarkkin dewe

  • @inderjitsinghdhumi4197
    @inderjitsinghdhumi4197 3 роки тому +2

    ਬਾੲੀ ਜੀ ਵਧੀਅਾ ਕੰਮ ਚਲਾੲਿਅਾ ਤੁਸੀਂ ।ਕੋੲੀ ਹੋਰ ਵੀ ਸੇਧ ਲਞੇਗਾ ਤੁਹਾਡੇ ਕੰਮ ਤੋਂ ।

  • @GurcharanSingh-xk7nk
    @GurcharanSingh-xk7nk 3 роки тому

    Vry gud chote veer heartily salut u. Vry nic video.

  • @bootasingh4949
    @bootasingh4949 3 роки тому +1

    Good.22....saluta

  • @jatindersandhu8655
    @jatindersandhu8655 3 роки тому

    Bohat gud baii g

  • @khosapargat3067
    @khosapargat3067 3 роки тому

    ਬਹੁਤ ਵਧੀਆ ਬਾਈ

  • @tejjinderusman9386
    @tejjinderusman9386 3 роки тому

    Bohat vadia veer ji

  • @tejindersinghchahal1795
    @tejindersinghchahal1795 3 роки тому +2

    VERY GOOD IDEA

  • @JS50108
    @JS50108 3 роки тому

    ਲੋਪੋ ਵਾਲਾ ਬਾਈ ਸਿਰਾ ਕਰਾਉਂਦਾ I ਗੱਲ ਕਰਨ ਦੇ ਸਟਾਈਲ ਤੋਂ ਲੱਗਦਾ ਕੇ ਬਾਈ ਥੋੜਾ ਬਹੁਤ ਕਾਲ਼ਾ ਮਾਲ ਜਾਂ ਭੁੱਕੀ ਦਾ ਸੇਵਨ ਕਰਦਾ ਹੋਊ 🤣🤣🤣 ਦੱਸੀ ਬਾਈ ਜ਼ਰੂਰ I

  • @balbirsinghgill1595
    @balbirsinghgill1595 3 роки тому

    Very good batta, good system and great thinking.

  • @roopbilaspur1792
    @roopbilaspur1792 3 роки тому

    ਵਾਹਿਗੁਰੂ ਤੱਰਕੀ ਬਕਸੇ

  • @hanysingh7621
    @hanysingh7621 3 роки тому +1

    Vary good 22 ji

  • @gurpyardirba6727
    @gurpyardirba6727 3 роки тому +1

    Jugadi jatt🙏👌

  • @lakhisinghbaazigar9611
    @lakhisinghbaazigar9611 3 роки тому +2

    Nice 👍 paji good

  • @jassvlogs2380
    @jassvlogs2380 3 роки тому

    ਵੈਰੀ ਗੁਡ ਬਹੁਤ ਹੀ ਵਧੀਆ

  • @gagansinghdhaliwal1683
    @gagansinghdhaliwal1683 3 роки тому

    Bahut vadia dost

  • @mamandeepsingh1895
    @mamandeepsingh1895 3 роки тому +2

    Keep it bro
    God bless u y

  • @hardyalsingh4969
    @hardyalsingh4969 2 роки тому

    Bahut vadiya ji

  • @avaljot22
    @avaljot22 3 роки тому

    Salute a bro tenu 😊

  • @gillbaba7359
    @gillbaba7359 3 роки тому +1

    Very good great 👍👍 jassa

  • @sandeepsingh-em8su
    @sandeepsingh-em8su 3 роки тому +1

    Good good,

  • @sandeepbrar9691
    @sandeepbrar9691 3 роки тому +1

    Good job bro 👍

  • @Jatt22_22
    @Jatt22_22 3 роки тому +2

    Good work

  • @sidhulivesounddholewala6479
    @sidhulivesounddholewala6479 3 роки тому

    Bhut vadea bai

  • @gossipfarmer
    @gossipfarmer 3 роки тому +1

    Bhott vdia video veere❤

  • @punjabipind8898
    @punjabipind8898 3 роки тому +2

    Very good 👍

  • @pkgamersfan1996
    @pkgamersfan1996 3 роки тому +1

    Very nice 22 Ji

  • @gurindersidhu1625
    @gurindersidhu1625 3 роки тому

    Very good lopo ji

  • @friendsforeverofficial4951
    @friendsforeverofficial4951 3 роки тому +1

    Good service

  • @harvinderbugra5338
    @harvinderbugra5338 3 роки тому +2

    Good 22 g ❤️

  • @sukhchainsinghsukh9480
    @sukhchainsinghsukh9480 3 роки тому +2

    Good keep it up

  • @noorkhosa6944
    @noorkhosa6944 3 роки тому +2

    Good job

  • @komaldeep5012
    @komaldeep5012 3 роки тому +1

    Good job veer

  • @aamnaafzal1327
    @aamnaafzal1327 3 роки тому +1

    Very good Very good 👍👏jio ji

  • @Sukhchainsigh1888
    @Sukhchainsigh1888 3 роки тому

    Salute a veer tnu dilo

  • @harbajansingh7078
    @harbajansingh7078 3 роки тому +1

    Niceeeee veer