ਆਜੋ ਬਣਾਈਏ ਘਰ ਵਿੱਚ ਬੈਟਰੀ ਵਾਲਾ ਸਪ੍ਰੇ ਪੰਪ ਘਰ ਦੇ ਬਹੁਤ ਕੰਮ ਆਵੇਗਾ , ਪਸ਼ੂ ਨਹਾਉਣ ਨੂੰ,ਬਗ਼ੀਚੀ,ਕਾਰ ਧੋਣ ਨੂੰ ਆਦਿ

Поділитися
Вставка
  • Опубліковано 17 жов 2024

КОМЕНТАРІ • 359

  • @jagseerchahaljag687
    @jagseerchahaljag687 3 роки тому +19

    ਬਹੁਤ ਸੋਹਣੀ ਚੀਜ਼ ਬਣਾਈ ਸੇਵਕ ਬਾਈ।
    ਇਸ ਤੋਂ ਥੋੜੀ ਜਿਹੀ ਵੱਡੀ ਅਤੇ ਵੱਧ ਪਾਵਰ ਵਾਲਾ ਸਪਰੇਅ ਪੰਪ ਬਣਾੳ ਬਾਈ। ਬਹੁਤ ਬਹੁਤ ਧੰਨਵਾਦ 🙏🙏🙏🙏

  • @gurpreetsingh-zg3km
    @gurpreetsingh-zg3km 3 роки тому +37

    ਬਹੁਤ ਵਧੀਆ ਚੀਜ ਬਣਾ ਕੇ ਦਖਾਉਣ ਲਈ ਸੇਵਕ ਸਿੰਘ ਜੀ ਦਾ ਧੰਨਵਾਦ 🔝✔👍

  • @asreetjosan9879
    @asreetjosan9879 3 роки тому +1

    Veer g bahut vdia jaankaari...
    Pr khrcha jaada ayuga
    Motor=1000rs.
    Battery =900rs.
    Pipe+gun=500-600rs.
    Charger=250rs.

  • @jattdaman8150
    @jattdaman8150 3 роки тому

    ਸੇਵਕ ਸਿੰਘ ਜੀ ਸੁਵਾਦ ਆ ਗਿਆ ਦੇਖ ਕੇ .ਏਦਾਂ ਦੀਆ ਚੀਜਾਂ ਦੀ ਸਾਡੇ ਪੰਜਾਬ ਨੂੰ ਲੋੜ ਆ ਬਾਹਰ ਇਹ ਚੀਜਾਂ ਸਾਰੀਆਂ ਬਰੀਆ ਆਸਾਨੀ ਨਾਲ ਮਿਲ ਜਾਂਦੀਆਂ ਆ ਪਰ ਆਪਣੇ ਬਹੁਤ ਘੱਟ ਆ ਏਦਾਂ ਦਾ ਸਮਾਂਨ ਜਿਹੜਾ ਹਰ ਰੋਜ ਘਰ ਵਰਤੋਂ ਵਿਚ ਆਉਂਦਾ ਹੈ ਬਾਹਰ ਏਦਾਂ ਦੀਆ ਚੀਜਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਆ ਤੇ ਹਰ ਘਰ ਵਿਚ ਮਿਲ ਜਾਂਦੀਆਂ ਆ ਜਿਹਨਾਂ ਨਾਲ ਘਰੇਲੂ ਕੰਮ ਕਾਫੀ ਅਸਾਂਨ ਹੋ ਜਾਂਦੇ ਆ ਸੋ ਆਪਾ ਨੂੰ ਬਹੁਤ ਲੋੜ ਆ ਏਦਾਂ ਦੀਆ ਛੋਟੀਆਂ ਛੋਟੀਆਂ ਚੀਜਾਂ ਦੀ ਜਿਹੜੀਆਂ ਰੋਜਾਨਾ ਵਰਤੋਂ ਚ ਆਉਂਦੀਆਂ ਹਨ ਭਾਜੀ ਬਹੁਤ ਵਧੀਆ ਲੱਗਾ ਤੁਹਾਡੀ ਇਹ ਵੀਡੀਓ ਦੇਖ ਕੇ ਤੁਹਾਡੀ ਮੇਹਨਤ ਨੂੰ ਰੱਬ ਚਾਰ ਚੰਨ ਲਾਵੇ .ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManjitSingh-wi7ys
    @ManjitSingh-wi7ys 3 роки тому +5

    Sewak singh ji tuci bahut wadiya insan ho, tuhade vich hankar bilkul nahi hega, " jo ki eh ਗੁਣ ਬਹੁਤ ਦੁਰਲਬ ਆ🙏

  • @lakhveersingh9556
    @lakhveersingh9556 3 роки тому +1

    Veer g 🙏🙏 Ek wala jo shota hunda.. Eh motai ch Ki size hunda, kina ko pani oper chk skda...
    4" pipe vich pe skda 1 moter wala?? 🙏🙏🙏🙏

  • @ਸੁਖਜਿੰਦਰਸੀੜ੍ਹਾ

    🙏🏻 ਜੀ ਬਹੁਤ ਵਧੀਆ ਚੀਜ ਬਣਾ ਕੇ ਦਖਾਉਣ ਲਈ ਧੰਨਵਾਦ ਵੀਰ ਜੀ 👌🏻👌🏻👍🏻

  • @BaljinderSingh-hr4tj
    @BaljinderSingh-hr4tj 3 роки тому +1

    ਗੁਰਸੇਵਕ ਸਿੰਘ ਜੀ ਪਰਮਾਤਮਾ ਨੇ ਤਹਾਨੂੰ ਬਹੁਤ ਕਲਾਕਾਰੀ ਬਖਸ਼ੀ ਆ ਤੁਹਾਡੀਆਂ ਵੀਡੀਓ ਦੇਖਦੇ ਰਹਿੰਦੇ ਆ

  • @lovedeeppolteryfarm4000
    @lovedeeppolteryfarm4000 3 роки тому +7

    ਬਹੁਤ ਵਧੀਆ ਜਾਣਕਾਰੀ ਆ ਵੀਰ

  • @jalwindersingh3949
    @jalwindersingh3949 3 роки тому +4

    ਮੈਂ ਵੀ ਬਣਾਇਆ ਇਹ ਬਹੁਤ ਵਧੀਆ ਚੀਜ ਆ

    • @dilpreetsingh0015
      @dilpreetsingh0015 3 роки тому

      ਸਮਾਨ ਕਿਥੋ ਮਿਲਦਾ ਆ ਵੀਰ ਜੀ

  • @gurvindersingh-hl7vm
    @gurvindersingh-hl7vm 3 роки тому +1

    ਬਹੁਤ ਵਧੀਆ ਲੱਗਿਆ ਇਹ ਪ੍ਰੋਜੈਕਟ 👍👍👍👍👍

  • @navkaler7150
    @navkaler7150 3 роки тому +1

    ਬਹੁਤ ਵਧੀਆ ਵੀਡੀਓ ਬਣਾਈ ਵੀਰ ਜੀ ਤੁਸੀਂ

  • @ManjitSingh-sj5ku
    @ManjitSingh-sj5ku 3 роки тому +2

    ਬਹੁਤ ਹੀ ਵਧੀਆ ਵੀਰ ਜੀ,ਧੰਨਵਾਦ

  • @gurpreetsdk
    @gurpreetsdk 3 роки тому +5

    ਵੀਰ ਜੀ ਤੁਹਾਡੀ ਹਰੇਕ ਵੀਡੀਓ ਵਧੀਆ ਹੁੰਦੀ ਤੁਸੀਂ ਉਹੀ ਚੀਜ਼ਾਂ ਦੀ ਵਰਤੋਂ ਕਰਦੇ ਹੋ ਜਿਸਨੂੰ ਆਮ ਬੰਦਾ ਬਜਾਰ ਚੋਂ ਅਸਾਨੀ ਨਾਲ ਵਾਜਬ ਰੇਟ ਤੇ ਖਰੀਦ ਸਕਦਾ ਤੇ ਜੋ ਚੀਜ਼ਾਂ ਤੁਸੀਂ ਵਰਤੋਂ ਕਰਦੇ ਹੋ ਉਹ ਮਿਲ ਵੀ ਆਸਾਨੀ ਨਾਲ ਜਾਂਦੀਆਂ

  • @notoriousjaat993
    @notoriousjaat993 3 роки тому +1

    1000-1200 da pump
    500-700 di battery
    200-300 da charger
    Te baki saman
    Usto vdiya 20lit di dual motor spray machine le lo 2500 di

  • @gt-ug7lo
    @gt-ug7lo 3 роки тому +22

    ਵੀਰ ਜੀ ਮੱਛਰਾਂ ਲੲੀ ਧੂੰਏ ਵਾਲਾ ਸਪਰੇਅ ਪੰਪ ਬਣਾਉਣ ਬਾਰੇ ਦੱਸੋ

  • @paramsingh3454
    @paramsingh3454 3 роки тому

    ਬਹੁਤ ਵਧੀਆ ਜਾਣਕਾਰੀ ਸੇਵਕ ਸਿੰਘ 👌👌👌🙏🙏🙏

  • @raghbirsingh627
    @raghbirsingh627 3 роки тому +58

    ਬਾਈ ਜੀ ।ਆ 8 ਤਾਂ ਡਿਸ ਲਾਇਕ ਵਾਲੇ ਤਾਂ ਤੁਹਾਡੇ ਰਿਸ਼ਤੇ ਦਾਰ ਲੱਗਦੇ ਹੇਣੇ ਆ

  • @JKPUNJAB55
    @JKPUNJAB55 3 роки тому +1

    ਬਾਈ ਜੀ ਸਿਰਾ ਲਾਤਾ
    ਵਾਹਿਗੁਰੂ ਚਰੜਦੀਕਲਾ ਬਖਸ਼ੇ ਜੀ

  • @selectrical7682
    @selectrical7682 3 роки тому +2

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @kuldipsandhu7815
    @kuldipsandhu7815 2 роки тому

    Veer ji AC to DC converter transformer di use v kr skde ha battry di jga

  • @ganeshmadaan3802
    @ganeshmadaan3802 2 роки тому

    ਬਾਈ ਜੀ ਬਹੁਤ ਵਧੀਆ ਜਾਣਕਾਰੀ ਜੀ . ਕੀ ਆਪ ਇਹ ਯੰਟਰ ਤਿਆਰ ਕਰਕੇ ਦੇ ਸਕਦੇ ਹੋ?

  • @Allrounder-yc4ge
    @Allrounder-yc4ge 3 роки тому +2

    22 g pipe kitho laike aee c te battery loana jruri aa je battery na laye te sidha charger pump nal la die fir pressure ta ni khat hunda g

  • @lovibawa4478
    @lovibawa4478 3 роки тому +2

    Vary vary nice ji sahi gll a tuci boht vadia video bnai a ji

  • @veerpalsingh6151
    @veerpalsingh6151 3 роки тому

    Ghar vich jo inverter di bentri to 12 Volt de sakde aa

  • @mobilecranesallheavylifter6953
    @mobilecranesallheavylifter6953 3 роки тому +1

    ਪ੍ਰੈਸ਼ਰ ਵਾਲੀ ਗੰਨ ਕਿੱਥੋਂ ਮਿਲੇਗੀ,ਪੰਪ ਦਾ ਜੁਗਾੜ ਤਾਂ ਹੋ ਜਾਵੇਗਾ, ਕੀ ਤੁਸੀਂ ਕੋਰੀਅਰ ਕਰ ਸਕਦੇ ਜੇ

  • @salamdeenkhan775
    @salamdeenkhan775 3 роки тому

    Veer jo aggy lgai gun isnu kedi gun kende ne???
    Jo presser nal car bike or sbji spry v kr skdi aa???

  • @BootaSingh-fc3pm
    @BootaSingh-fc3pm 3 роки тому +3

    ਵਾਹ ਜੀ ਵਾਹ, ਬਹੁਤ ਹੀ ਵਧੀਆ ਬਾਈ ਜੀ 👍👌

  • @beautifulartchannel5538
    @beautifulartchannel5538 3 роки тому +1

    ਬਹੁਤ ਵਧੀਆ ਜੀ।

  • @princerai9602
    @princerai9602 3 роки тому +1

    ਬਾਈ ਜੀ ਇਸ ਪ੍ਰਾਜੈਕਟ ਨੂੰ ਕਿਸ ਤਰਾਂ ਬਣਾਉਣਾ ਹੈ

  • @harpalsingh5773
    @harpalsingh5773 3 роки тому +1

    ਬਹੁਤ ਖੂਬ

  • @chattarsingh9538
    @chattarsingh9538 3 роки тому +2

    Good work Thanks

  • @Arvinder_855_wala
    @Arvinder_855_wala 3 роки тому

    Veer ji aapne kol DYNEX battery a 12D Y9 B veer ji e chal ju gi

  • @PartapSingh-sd4ce
    @PartapSingh-sd4ce 3 роки тому

    Describing method very nice

  • @gurjitsingh8572
    @gurjitsingh8572 3 роки тому +1

    Can this motor will work on 12volt adopter

  • @MR.KING15
    @MR.KING15 3 роки тому

    WAH G BAHUT VADHIYA JANKARI

  • @karamjitsingh5882
    @karamjitsingh5882 3 роки тому

    Bhaji gun press karan nal kiwe chal di motor ki eh kharab hougi

  • @jagsireditingstudio3115
    @jagsireditingstudio3115 3 роки тому +2

    ਬਾਈ ਜੀ ਸਤਿ ਸ੍ਰੀ ਅਕਾਲ ਇਹੋ ਜਿਹਾ ਰੈਡੀਮੇਡ ਪੰਪ ਬਾਜ਼ਾਰ ਵਿੱਚੋ ਮਿਲਜੂ ਜਾਂ ਨਹੀਂ,ਜਾਂ ਤੁਸੀਂ ਬਣਾ ਕੇ ਦੇ ਸਕਦੇ ਹੋ ,ਕਿਰਪਾ ਕਰ ਕੇ ਜਰੂਰ ਦੱਸੇਓ,

  • @vehlejanta5036
    @vehlejanta5036 3 роки тому

    ਗੁਰਸੇਵਕ ਸਿੰਘ ਜੀ ਤੁਸੀ ਬਣਾ ਕੇ ਦੇ ਸਕਦੇ ਹੋ ਮੈ ਲੈਣਾ ਧੰਨਵਾਦ ਕਰਦੇ ਹਾ ਵੀਰ ਜੀ ਦਾ

  • @bbvlogs2056
    @bbvlogs2056 3 роки тому +4

    Very good equipment sir

  • @sangeetstudioghubaya5499
    @sangeetstudioghubaya5499 3 роки тому +1

    ਬੲੀ ਜੀ 2500 ਸੋ ਡਬਰ ਸਪਰੇ ਵਾਲੀ ਟੇਕੀ ਮਿਲ ਜਾਦੀ ਫਿਰ ਕਿਓੁ ਪੲੀੲੇ ਗਦੀ ਗੇੜ

  • @singh9132
    @singh9132 3 роки тому +1

    ਬਾਈ ਜੀ ਸੀਰਾ ਕਰਾ ਦਿੱਤਾ 👌👌👌👌👌

  • @Paramjitkaura0311
    @Paramjitkaura0311 3 роки тому

    Bro g eh cheej B'nai B'nai kithon mil sakdi e bahut vadia cheej e Ghar de jihde jaali wale darvaje hunde aa oh dhote ja sakde ne

  • @communitylife4850
    @communitylife4850 3 роки тому

    Gursewak Singh g pishe tuhade c band dish da antenna hai g
    Je sale Karna Hove ta dseo

  • @boparaifarm2953
    @boparaifarm2953 3 роки тому

    ਵੀਰ ਘਰ ਵਾਲੀ ਲਾਈਟ ਤੇ ਚੱਲ ਸਕਦਾ ਮਤਲਵ AC ਕਰੰਟ ਤੇ

  • @amnindersingh1753
    @amnindersingh1753 3 роки тому +4

    boot vadia paji👍👍

  • @pastormahinderkundal8611
    @pastormahinderkundal8611 3 роки тому

    ਧਨਵਾਦ ਸੇਵਕ ਜੀ

  • @tarlochansingh9962
    @tarlochansingh9962 3 роки тому +3

    Sewak sir ji great kya baat hai 👳‍♂️👳‍♂️👳‍♂️🦁🦁🦁👍👍👍👍🙏

  • @sarajmanes4505
    @sarajmanes4505 3 роки тому +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵੀਰ ਜੀ ਆਪ ਜੀ ਇਹ ਪੰਪ ਬਣਾ ਕੇ ਦੇ ਸਕਦੇ ਹੋ ਜੀ ਦਸਿਆ ਜੇ ਬਾਕੀ ਬਹੁਤ ਵਧੀਆ ਵੀਡੀਓ ਅਤੇ ਜਾਣਕਾਰੀਆ ਦਿਤਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜੀ

  • @nachhattarsingh2905
    @nachhattarsingh2905 3 роки тому

    Bai g j kar tuhade to mangvona hove tan kinneee cost hovegee?

  • @avtarsinghkandowalia5992
    @avtarsinghkandowalia5992 3 роки тому

    ਵੀਰ ਜੀ ਤੁਸੀਂ ਤਿਆਰ ਕਰਕੇ ਦੇ ਸਕਦੇ ਜੇ, ਕਿਨੇ ਪੇਸੈ ਲਓ ਗੇ

  • @SurenderDhull1988
    @SurenderDhull1988 3 роки тому +3

    Will it be effective in rust removal?

  • @HarpreetSingh-vy6tm
    @HarpreetSingh-vy6tm 3 роки тому +1

    Boht sohna brother

  • @rohitbajaj15
    @rohitbajaj15 3 роки тому

    Very interesting video 📹🤔kamal karti bai g

  • @sainiamarjeet
    @sainiamarjeet 3 роки тому

    RO da pump bhi use kar sakde hoo

  • @MOR.BHULLAR-PB05
    @MOR.BHULLAR-PB05 3 роки тому

    ਬਹੁਤ ਵਧੀਆ

  • @pawansaini904
    @pawansaini904 3 роки тому

    sir ih ik pec pura set kine daa miljugaa ji ki price hai ji

  • @santokhsingh9042
    @santokhsingh9042 3 роки тому

    Verr ji eh gun kitho miljegi ki kehna penda dukan te

  • @sidhukuljinder1472
    @sidhukuljinder1472 3 роки тому

    *es moter nalo fir water feltr wali moter v vadiya oh v 1000 di mil jandi aa main oh mazza nu lae hoe aa pfare lae hoe aa*

  • @manvirauppal
    @manvirauppal 3 роки тому

    ਵੀਰ ਜੀ ਲੁਧਿਆਣਾ ਤੋਂ ਕਿੱਥੋਂ ਮਿਲੂ. ਤੁਹਾਡੇ ਵੀਡੀਓ bohut ਵਧੀਆ ਜਾਨਕਾਰੀ ਵਾਲੇ ਹੁੰਦੇ ਹਨ. ਕਿਰਪਾ ਕਰਕੇ Low pass filter te 3 way tone control te video vi banao

  • @gurpalsingh9583
    @gurpalsingh9583 3 роки тому +3

    Good work

  • @bittuaulakh3480
    @bittuaulakh3480 3 роки тому +1

    ਖੇਤ ਵਿੱਚ ਸਪਰੇਅ ਕਰਨ ਲਈ ਜੁਗਾੜ ਬਣਾਉ ਜੀ

  • @gurkiratkular4042
    @gurkiratkular4042 3 роки тому +3

    Bhut vdy byi ji 🙏🏼🙏🏼 bhut vdy video hundi aa

  • @gurindersingh1260
    @gurindersingh1260 3 роки тому

    Veer eh jo tuc charging plug lgaya oh kitho miloga

  • @garrybirring8805
    @garrybirring8805 3 роки тому

    Thanks very much paji bahut vadia 🙏🏻👍🏻

  • @harjitsingh1084
    @harjitsingh1084 3 роки тому

    Veer je battery wale spre pump tu es da preser vad a ja gat

  • @bhupindermehra2719
    @bhupindermehra2719 3 роки тому

    Sir bijili te 12v kar Ke chala sakde aaa..

  • @mandeepsiwach6797
    @mandeepsiwach6797 3 роки тому

    Sir ye tractor ki bettary se direct chal jayega kya

  • @aksaloon047
    @aksaloon047 3 роки тому +2

    Bhot vdia kmm tuhadaa paji.. Full support veer 💪

  • @mrluckyhariyana
    @mrluckyhariyana 3 роки тому

    Bhut vadia jankari

  • @deepibhardwaj5706
    @deepibhardwaj5706 3 роки тому +8

    4:17 ਮੋਰੀ ha ha ha

  • @62west
    @62west 3 роки тому +2

    baut vadia g🙏🙏

  • @kulvirsingh9881
    @kulvirsingh9881 3 роки тому +1

    Very nice Bai ji

  • @GurjeetSingh-vi1in
    @GurjeetSingh-vi1in 3 роки тому

    ਬਹੁਤ ਵਧੀਆ ਵੀਰ ਜੀ

  • @randhirsingh9284
    @randhirsingh9284 3 роки тому +1

    ਸੇਵਕ ਵੀਰ ਜੀ ਸੱਤ ਸ੍ਰੀ ਅਕਾਲ ਜੀ ਵੀਰ ਜੀ ਬਹੁਤ ਵਧੀਆ ਪੰਪ ਫਿਲਟਰ ਦੇ ਪੰਪ ਦੀ ਮੋਟਰ ਕੀਦਾ ਰਹੇ ਗਈ ,

  • @gurisidhu1358
    @gurisidhu1358 3 роки тому

    Veer ji c band dish sale karni hoye ta dasna

  • @baljitbiker4355
    @baljitbiker4355 3 роки тому

    peresser ਵਾਲੇ handle da rate v daso or kha se malega

  • @kulwant747
    @kulwant747 3 роки тому +1

    Excellent

  • @jagjitsingh-xd4md
    @jagjitsingh-xd4md 3 роки тому

    Sewak Singh ji SSA ah pressure pump aseen Garh Nahin banaa salter bazaron kithon kharid dance Haan

  • @mandeepsingh8245
    @mandeepsingh8245 3 роки тому +1

    Very nice paji

  • @l.i.k.h.a.r.i.8192
    @l.i.k.h.a.r.i.8192 3 роки тому +1

    22 g je apan direct hi chlauni hove bijli te pher

  • @lovejotsingh1368
    @lovejotsingh1368 3 роки тому

    ਵੀਰ ਜੀ ਇਸ ਦਾ pressure ਪੈਟਰੋਲ ਸਪਰੇ ਪੰਪ ਤੋ ਕਿੰਨਾ ਕ ਘੱਟ ਆ?

    • @NavdeepSingh-jw5ie
      @NavdeepSingh-jw5ie 3 роки тому

      Thoda boht frk ee Vir jeada ni j petrol pump da 100 prsent ta eda 80 k prsent ee, bttry pump Di life da v ni pta k kina k time tak chlu

  • @shubham1631
    @shubham1631 3 роки тому

    Acha jugad h ji

  • @cj500151
    @cj500151 3 роки тому

    Thanks Bhaji.. tusi great oo 👍

  • @gurtejsingh8462
    @gurtejsingh8462 3 роки тому +2

    Sewak ji ਮੇਰੇ ਘਰ ਮੱਛੀ ਮੋਟਰ ਲੱਗੀ ਹੈ ਮੋਟਰ ਚਲਾਉਣ ਤੋ ਬਾਅਦ ਮੋਟਰ ਆਪਣੇ ਆਪ ਬੰਦ ਹੋ ਜੇ ਇਸ ਲਈ ਕਿ ਕਰੀਏ

  • @Waheguru_0130
    @Waheguru_0130 3 роки тому +3

    ਵੀਰ ਜੀ ਇਸ ਮੋਟਰ ਨਾਲ ਮੱਝਾ ਤੇ ਲੱਗਣ ਵਾਲੇ ਫੁਹਾਰੇ ਚੱਲ ਸਕਦੇ ਨੇ ,,ਜੇ ਚੱਲ ਸਕਦੇ ਹਨ ਤਾਂ ਵੀਡੀਓ ਜਰੂਰ ਬਣਾਉਣਾ ਵੀਰ

    • @Ranveersingh000
      @Ranveersingh000 3 роки тому

      ਚੱਲਦੇ ਨੇ ਬਾਈ ਮੇਰੇ ਮਿੱਤਰ ਨੇ ਲਾਏ ਹੋਏ ਨੇ

  • @kingkhushwant
    @kingkhushwant 3 роки тому

    Very good information

  • @tgsgamer1027
    @tgsgamer1027 3 роки тому

    ਬਾਈ ਬਹੁਤ ਵਧੀਆ

  • @jagveerjhajj37
    @jagveerjhajj37 3 роки тому +5

    veere ghat kharche ch trctor rotavator dhon aale jugadh te video jarur banio 🙏🙏

  • @sunilajju7003
    @sunilajju7003 3 роки тому +2

    Veer ji tusi aap bna ke supply de skde ho
    taan jrur dsyo assi thode kolo order kr lewaange🙏🙏

  • @prathamchawla6958
    @prathamchawla6958 3 роки тому

    Khet ch spray krn lai car wash krn kai
    Sare available hai

  • @iqbalsinghiqbalsingh4102
    @iqbalsinghiqbalsingh4102 3 роки тому

    ਬਹੁਤ ਖੂਬ ਵੀਰ ਜੀਓ

  • @muchtacherkahlon5206
    @muchtacherkahlon5206 3 роки тому

    Bai ji je kise battery to bina chalona hove te ode bare dasso. Je Ac to Dc adapter la ke chla laie te oh kida hove ga????

    • @balvirkumar6316
      @balvirkumar6316 3 роки тому

      Tuc....Dish Da Adapter Lga Skde O....oh v 12v e Kd da aa

  • @Khait_khaliaan
    @Khait_khaliaan 3 роки тому +1

    Oil startar 3switch sambarseybal contractor coil di wirings diagram baare video bnao ji..
    Starting trip problem ji vaikh app kr ਸਕੀਏ repair

  • @kabaddistarlive7514
    @kabaddistarlive7514 3 роки тому

    Very nice ਭਾਜੀ

  • @ਰਾਜਕਲਾਨੌਰ
    @ਰਾਜਕਲਾਨੌਰ 3 роки тому +2

    Wow

  • @VaidManpritSingh
    @VaidManpritSingh 3 роки тому

    ਵੀਰ ਜੀ ਇਹ ਪੰਪ ਕੀਨੇ ps ਦਾ ਪ੍ਰੇਸ਼ਰ ਦਿੰਦਾ ਹੈ

  • @Surinder1176
    @Surinder1176 3 роки тому +1

    Very nice Sewak Veer...

  • @SatnamSingh-od4nk
    @SatnamSingh-od4nk 3 роки тому +1

    ਵੀਰ ਜੀ ਜੇਕਰ ਇਹ ਪੰਪ ਤੁਸੀ ਬਨਾਕੇ ਦੇ ਸਕਦੇ ਹੌ ਤਾ ਦॅਸੋ

  • @kamalchahal385
    @kamalchahal385 3 роки тому

    ਬਹੁਤ ਵਧੀਆ ਬਾਈ ਦੇ