ਟਰੈਕਟਰਾਂ ਦਾ ਤੇਲ ਘਟਾਉਣ ਤੇ ਜੋਂਰ ਵਧਾਓਣ ਲਈ No.1 ਫਾਰਮੂਲਾ • tractor ki power kaise badhaye || agri advice

Поділитися
Вставка
  • Опубліковано 12 чер 2023
  • ਹਰ ਟਰੈਕਟਰ ਦਾ ਤੇਲ ਬਚਾਓਣ ਤੇ ਜੋਰ ਵਧਾਓਣ ਲਈ ਦੇਖੋ ਇਹ ਵਿਡੀਓ'
    Queries Solved:
    1. tractor ki power kaise badhaye
    2. tractor ki power badhane ka tarika
    3. tractor ki takat kaise badhaye
    4. tractor ka mileage kaise badhaye
    5. mileage ka baap tractor
    6. tractor cultivator kaise chalaye
    7. tractor cultivator setting
    8. cultivator setting kaise karen
    #tractor #power #mileage #cultivation
  • Розваги

КОМЕНТАРІ • 56

  • @akashbrarbrar0
    @akashbrarbrar0 Рік тому

    Bai ji paddy de vich 60kg ਕਾਲੀ pa shakde aa 1 kile de vich

  • @tractorvlog3106
    @tractorvlog3106 Рік тому +2

    Baki sab thik aa thora jeha draft lever di setting sahi ni dassi 22 . Draft lever har tractor da alag alag jga kam karda hunda. Ehdi setting lever dekh k nahi karidi . Eh os jga set karida jithe tractor slip nahi marda . PC lever nu lock karan di jarurat nahi hundi je draft lever lock kita hove set karke ta.

  • @Dhruvrathee5310
    @Dhruvrathee5310 Рік тому

    Bhai g sat shri akaal

  • @butasingh7657
    @butasingh7657 Рік тому

    Thanks brother🙏

  • @pricedeepsingh6192
    @pricedeepsingh6192 Рік тому +1

    Veer ji ik video es cheej te v bnao k ik padh ch kina tel khanda tractor

  • @kuldeepnain7362
    @kuldeepnain7362 Рік тому

    Good information ji

  • @LovepreetRandhawa-mi7ei
    @LovepreetRandhawa-mi7ei Рік тому +2

    First view Good knowledge g

  • @GurlalSingh-jg3sv
    @GurlalSingh-jg3sv Рік тому +2

    Thanks Ji 👏🏻

  • @SukhaSingh-vt8oc
    @SukhaSingh-vt8oc Рік тому +1

    ਕੀ ਹਾਲ ਹੈ ਵੀਰ ,ਸਲਾਹ ਦਿਉ ਛੋਟੀ ਜਿਹੀ , ਮੈਂ ਜਵਾਰ ਬੀਜਣ ਲੱਗਾ ਸੀ ਵੱਤਰ ਘੱਟ ਸੀ ਇਸ ਲਈ ਬੀ ਭਿਉਇਆ ਸੀ ਪਹਿਲਾਂ ਤਾਂ ਮੀਹ ਆਉਣ ਦੀ ਸੰਭਾਵਨਾ ਨਹੀਂ ਸੀ ਤੇ ਹੁਣ ਬੜੇ ਜ਼ੋਰਾਂ ਤੇ ਪੈ ਰਿਹਾ ਹੁਣ ਦਸ ਬਾਰਾਂ ਦਿਨ ਪੈਲੀ ਵੱਤਰ ਨਹੀਂ ਆਉਦੀ ਮੈਂ ਇਹ ਪੁੱਛਣਾ ਚਾਹੁੰਨਾ ਕਿ ਭਿਉਇਆ ਹੋਇਆ ਬੀਜ ਸੁਕਾ ਕੇ ਦੁਆਰਾ ਕੰਮ ਆ ਸਕਦਾ ਕਿ ਨਹੀਂ ਜੰਮ ਸਕਦਾ ਜਾਂ ਨਹੀਂ,ਦੋ ਢਾਈ ਘੰਟੇ ਹੀ ਭਿਜਿਆ ਸੀ ਹਾਲੇ,ਲੋਵਾ ਵਾਲੀ ਚਲੀ ਦਾ ਹਾਈਬ੍ਰੈਡ ਬੀ ਹੈ

  • @inderpreetsingh6145
    @inderpreetsingh6145 Рік тому +5

    ਬਹੁਤ ਵਧੀਆ ਜਾਣਕਾਰੀ ਬਾਈ

    • @agriadvice
      @agriadvice  Рік тому

      🙏🙏

    • @JaskomalSingh-yq5co
      @JaskomalSingh-yq5co Рік тому

      Y moongi 50 days di hogi apni falya v motia ho gia aje hor full chk rhi a paani ikk lgya 42 days te ki hor paani lgu dakr zmeen a te moongi kine days tk harvest honi chaidi a

    • @inderpreetsingh6145
      @inderpreetsingh6145 Рік тому +1

      ਨਹੀ ਹੁਣ ਪਾਣੀ ਲਗਾਉਣ ਦੀ ਲੋੜ ਨੀ ਮੂੰਗੀ ਘੱਟ ਪਾਣੀ ਦੀ ਫਸਲ ਆ

  • @amanawander6128
    @amanawander6128 Рік тому

    Good Brother

  • @ratheefarm744
    @ratheefarm744 Рік тому

    Bhai tractor bumper kitho banaya h

  • @balwindersinghsandhu7253
    @balwindersinghsandhu7253 Рік тому +3

    ਉਸਤਾਦ ਬਾਜਰਾ ਕਿਹੜਾ ਵਧੀਆ ਹੁੰਦਾ ਹੈ ਦੱਸਿਓ ਪੱਠੇ ਵਿਰਲੇ ਆ

  • @gillsimran1450
    @gillsimran1450 Рік тому +1

    👍👍👍👍👍👌

  • @ranjodhsaini5078
    @ranjodhsaini5078 Рік тому +1

    ਸਤਿ ਸ਼੍ਰੀ ਅਕਾਲ ਜੀ

  • @Death_Gaming_
    @Death_Gaming_ Рік тому +1

    ਸਤਿ ਸ੍ਰੀ ਆਕਾਲ ਜੀ

  • @jagjeetsandhu855
    @jagjeetsandhu855 Рік тому

    Bai avade tractor di deatial video karde fiber hood, bumper music system price

  • @LovepreetRandhawa-mi7ei
    @LovepreetRandhawa-mi7ei Рік тому +10

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗਰੂ ਜੀ ਕੀ ਫ਼ਤਹਿ

  • @sapindersingh9413
    @sapindersingh9413 Рік тому +1

    Good

  • @rukmanjotsingh300
    @rukmanjotsingh300 Рік тому +1

    Good vae

  • @CharanjitSingh-tg2wc
    @CharanjitSingh-tg2wc Рік тому +1

    Good👍👍👍👌🙏

  • @KuldeepSingh-zr2jr
    @KuldeepSingh-zr2jr Рік тому

    Good ji

  • @harpreetsingj9954
    @harpreetsingj9954 Рік тому +2

    Verr ji sadi panneri nu koi round up fer gya koi hall daso vedio pa k

  • @lovedeeprai9175
    @lovedeeprai9175 Рік тому

    Bhai ji ek video ..ghar da beej kiwe tyar karna kyu k ajj kal nakli bhut aa riha

  • @satwindersingh60
    @satwindersingh60 Рік тому

    Y khet ch jirri to bad tooba booti hundi a

  • @gursewaksingh1096
    @gursewaksingh1096 Рік тому

    ਬਾਈ ਇਸ ਦਾ ਤੇਲ ਦਾ ਖ਼ਰਚਾ ਕਿੰਨਾ ਕਾ ਆ

  • @kulwindergurm201
    @kulwindergurm201 Рік тому

    Kulwinder gurm tolewal good

  • @user-jn8nk7ul5u
    @user-jn8nk7ul5u Рік тому +1

    Massey Ferguson beat a control ਇਕੋ ਸੇਕ ਵਿੱਚ 👍👍

  • @JagjitSingh-lf2og
    @JagjitSingh-lf2og Рік тому +1

    ਬਾਈ ਮੇਰਾ ਸਵਰਾਜ 960 ਨਹੀ ਦੱਬਦਾ ਲੋਡ ਪੈਣ ਤੇ ਜੋਰ ਵੱਧ ਮਾਰਦਾ

  • @vikasKumar-qr2ff
    @vikasKumar-qr2ff Рік тому +2

    Bai mera ford v dabda h kaltivetra to...

  • @Adv.Sanjeev__Rao
    @Adv.Sanjeev__Rao Рік тому +1

    Baki gallan sab thik 22 rotian 2 wadh khaya kr sham nu 😗

  • @user-es3pr8wi2q
    @user-es3pr8wi2q Рік тому

    Dalai hala ke n

  • @harwindersingh3455
    @harwindersingh3455 Рік тому

    ਬਾਈ ਜੀ ਤੁਹਾਡੇ ਇਲਾਕੇ ਵਿੱਚ ਮੀਂਹ ਨਹੀਂ ਪਿਆ? ਸਾਡੇ ਵੱਲ ਤਾਂ 15 ਦਿਨ ਹੋ ਗਏ ਖੇਤ ਨਹੀਂ ਸੁਕੇ.... ਸਾਡੇ ਤਾਂ 2-3 ਦਿਨ ਬਾਅਦ ਪੈ ਜਾਂਦਾ... (ਹੁਸ਼ਿਆਰਪੁਰ )..... ਦੋਆਬਾ...

    • @agriadvice
      @agriadvice  Рік тому +1

      ਘੱਟ ਈ ਪਿਆ ਸੀ

  • @gurmejsingh6069
    @gurmejsingh6069 Рік тому

    ਅਸੀਂ ਛੋਟੇ ਲੀਵਰ ਤੋ ਕੰਮ ਲਈ ਦਾ ਖੁਜੇ ਲੈਣ ਨੂੰ ਵੱਡੇ ਲੀਵਰ ਤੋ ਕੰਮ ਲਈ

  • @GurdeepSingh-mx9yq
    @GurdeepSingh-mx9yq Рік тому

    ਬਾਈ ਜੀ ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਵੀਡੀਓ ਵਿਚ ਲਿਖਿਆ ਕਰੋ ਜੀ।