ਝੋਨਾ ਬਹੁਤ ਜਿਆਦਾ ਫੋਟ ਕਰੇਗਾ ਇਹ ਕੰਮ ਕਰੋ • Paddy fertilizer management | agri advice

Поділитися
Вставка
  • Опубліковано 16 жов 2024
  • ਝੋਨਾ ਫੋਟ ਬਹੁਤ ਜਿਆਦਾ ਕਰੇਗਾ ਇਹ ਕੰਮ ਕਰੋ • Paddy fertilizer management | agri advice
    Queries Solved:
    1.paddy fertilizer management
    2.dhan me konsa khad dale
    3.dhan ke khet me konsa khad dale
    #paddyfertilizer #fertilizer #paddy
  • Навчання та стиль

КОМЕНТАРІ • 156

  • @lovedeepmaan4603
    @lovedeepmaan4603 4 місяці тому +16

    ਮੇਰੇ ਵਰਗੇ ਬੁੱਧੀਜੀਵੀ ਆਪ ਤੇ 5-6 ਸਪਰੇਹਾਂ ਤੋ ਘੱਟ ਅਸੀ ਸਾਰਦੇ ਨੀ ਦੂਜਿਆਂ ਨੂੰ ਸਲਾਹ ਅਸੀਂ! ਔਰਗੈਨਿਕ ਖੇਤੀ ਦੀ ਦਿਨੇ ਹਾ ਜੀ । ਜੈ ਹੋ ਜੈ ਬੁਧੀਜੀਵੀਆਂ ਦੀ

  • @avtarsinghsidhu2525
    @avtarsinghsidhu2525 4 місяці тому +7

    🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐🙏 👍🌾

  • @Jrandhawa13
    @Jrandhawa13 4 місяці тому +4

    Nice information bro ਪੋਟਾਸ਼ ਜੇ ਪਹਿਲਾ ਪਾਂ ਦਿੱਤੀ ਤਾਂ ਬਾਅਦ ਵਿੱਚ ਪਾਉਣ ਦੀ ਨਈ ਲੋੜ

  • @pargatsingh7271
    @pargatsingh7271 3 місяці тому +1

    ਪੋਟਾਸ਼ ਤੇ ਸਿੰਗਲ ਸੁਪਰ ਦੀ ਕਿੰਨੀ ਮਾਤਰਾ ਪਾਉਣੀ ਆ ਪ੍ਰਤੀ ਏਕੜ?

  • @farmerzone791
    @farmerzone791 4 місяці тому +2

    SSP te MOP vala tuhada formula pichle saal vartea c vre jhaad bot vadia aye c es saal v me le k aya dono khaada ,boht dhakkad formula eh basmati te khaskr

  • @amansandhu5408
    @amansandhu5408 3 місяці тому +1

    ਬਾਈ ਜੀ ਕਲੋਰੋ ਪਾਉਣ ਦਾ ਕੋਈ ਫਾਇਦਾ

  • @jawanda362
    @jawanda362 3 місяці тому

    ਬਾਈ ਜੀ MOP 25 ਕਿੱਲੋ ਪ੍ਰਤੀ ਕਿਲਾ ਤੇ SOP ਕਿੰਨਾ ਕਿੱਲੋ ਪਾੳਣਾ ਜੀ ??

  • @allroundervideos3268
    @allroundervideos3268 4 місяці тому +6

    ਵੀਰ ਜੀ ਇਹਨਾਂ ਖਾਦਾਂ ਨੂੰ ਕੱਦੂ ਕਰਨ ਵੇਲੇ ਵੀ ਪਾ ਸਕਦੇ ਹਾਂ ਸੁੱਕੇ ਵਾਣ ਵਿੱਚ

  • @rajanatt5194
    @rajanatt5194 4 місяці тому +3

    ਬਾਈ ਜੀ ਬਾਸਮਤੀ ਚ ਫੰਗੀਸਾਈਡ ਦੀ ਥਾ ਤੇ ਫਟਕੜੀ ਪਾਉਣਾ ਕਿਵੇ ਰਹੋ ਜੀ?

  • @jaskaranrandhawa6013
    @jaskaranrandhawa6013 4 місяці тому +2

    131 ਝੋਨੇ ਦੀ ਪਨੀਰੀ ਜਲਦੀ ਨਹੀਂ ਹੁੰਦੀ ਉਸਨੂੰ ਜਲਦੀ ਤਿਆਰ ਕਰਨ ਲਈ ਜਾਨਕਾਰੀ ਦਿਉ ਅਤੇ ਝੋਨੇ ਦੀ ਸਾਬ ਸਬਾਲਟਰਨ ਕਰਨ ਅਤੇ ਚੰਗਾ ਝਾੜ ਲੈਨ ਬਾਰੇ ਜਾਣਕਾਰੀ ਦਿਉ

    • @khehra6828
      @khehra6828 3 місяці тому

      Shi gll 30 din din hogi aje v Nikki aa😢

  • @jaidhaliwal13
    @jaidhaliwal13 3 місяці тому

    3:04 chelated zinc 30 gm fer keha 3:21 gibberellic acid 50ml pata ni done krnia ya fer ik?

  • @RanjeetSingh-batth
    @RanjeetSingh-batth 3 місяці тому

    ਇਹਨਾਂ ਚੀਜ਼ਾਂ ਤੋ ਬਾਅਦDAP ਦੀ ਜਰੂਰਤ ਹੈ

  • @mandeep9476
    @mandeep9476 4 місяці тому +1

    ਬਹੁਤ ਵਧੀਆ ਜਾਣਕਾਰੀ ਬਾਈਜੀ

  • @AmarjitSingh-s8v
    @AmarjitSingh-s8v 3 місяці тому

    ਬਾਈ ਜੀ nadina lei ਕੀ ਪਾਇਆ ਜਾਵੇ

  • @inderpreetsingh6145
    @inderpreetsingh6145 4 місяці тому +2

    ਸਿਰਾ ਗੱਲਬਾਤ

  • @Dhillonmanvir3917
    @Dhillonmanvir3917 4 місяці тому

    ਧੰਨਵਾਦ ਵੀਰ ਜੀ

  • @jarnailsinghJarnailbal-mk9jw
    @jarnailsinghJarnailbal-mk9jw 4 місяці тому +9

    ਕੀ ਹਾਲ ਹੈ ਸ਼ਾਹ ਜੀ,ਬੜੇ ਚਿਰਾਂ ਬਾਅਦ ਦਰਸ਼ਨ ਹੋਏ ਨੇਂ 🙏🙏🙏🙏🙏

  • @jawanda362
    @jawanda362 3 місяці тому

    Mop kinni te sop kinni paoni kille d

  • @satwantsinghdhaliwal3845
    @satwantsinghdhaliwal3845 4 місяці тому +1

    Bai ji potash te supar kado karn tu pihla v pa Diya tan v full result dikho ga ?

  • @arshrandhawa1503
    @arshrandhawa1503 4 місяці тому +2

    Ajnala area ch ssp ta potash mil kise shop toh ta jaru dsyohh request ahhh 🙏🙏🙏

  • @jaidhaliwal13
    @jaidhaliwal13 3 місяці тому

    super da bag pura bai 50 kg da pauna?

  • @KuldeepSingh-qg8sk
    @KuldeepSingh-qg8sk 4 місяці тому

    Thudi ek pheli vedio aa jis vich tusi mop chona nisran vele paun lai kia va...hun shuru vich ...ja dove time pauni aa...rply deo

  • @manisingh7636
    @manisingh7636 4 місяці тому +3

    ਬਾਈ ਜੀ ਬੇਨਤੀ ਹੈੈ 48 ਦਿਨਾ ਦੀ ਮੂੂੰਗ਼ੀ ਨੇ ਫ਼ਲ ਚੱਕ ਲਿਆ ਜਿਆਦਾ ਫ਼ਲ ਲਈ ਕੌਈ ਸ਼ਪਰੇ ਦੱਸ਼ੌ ਇੱਕ ਮੂੰਗੀ ਦਾ ਕੱਦ ਰੌਕਣ ਲਈ ਕੌਈ ਸਪਰੇਅ ਦੱਸੋ .

  • @harmanrehill2893
    @harmanrehill2893 3 місяці тому

    Bai ji sade retli zamen aa kadu karn to baad pani 4.5 renda aa oh de vich nadean wali kheri dawai karea khad vich mila ke

  • @gurmangatsingh2499
    @gurmangatsingh2499 4 місяці тому

    Veer ji
    ਬਜਾਈ ਵਾਲੇ ਝ੍ਰੋਨੂ ਨੂੰ ਕਦੋ ਸੁਪਰ ਪੋਟਾਸ ਪਾਈਐ

  • @Sonalika60farmer
    @Sonalika60farmer 4 місяці тому

    Veer g khet jone da kaddu kar dita c per Galti nal roundup pai gayi hal hai koi

  • @mandeepbrar3968
    @mandeepbrar3968 3 місяці тому

    Vadde veer pehla super pa ke hall maar sakde aa jaroor dasso

  • @jashanbuttar1290
    @jashanbuttar1290 4 місяці тому +4

    Paaji ik vedio kaddu vaare v bnao k kinni hll rakhiye kina suhaga deyie ta jo paani ght jeere ❤

  • @HoneyGill-d8c
    @HoneyGill-d8c 4 місяці тому

    Good a doctor is sahib ji ❤Waheguru Mehra rakhe

  • @navsran36
    @navsran36 4 місяці тому

    Saathi dvai 30 gram vich machete nal ghol k nal mirch booti li metsulfuran 10 percent har vaar pai di botal nal ik boota v nadeen da nhi hunda jhone ch

  • @karanthakur313
    @karanthakur313 4 місяці тому

    Labour mna krdi pehla dap pound toh.. Jhona lgn toh juzt 3_4 ghnte baad hi dap pa sakde a ji coz khet polla hi hunda. Dap niche chli jayuga

  • @mandeepgill5739
    @mandeepgill5739 4 місяці тому

    By mixing Majyti, a person's life can also be at risk because it is very fast, by the way, it should be sprinkled two or three times, then dizziness comes, otherwise, take a bottle with water in front of him wherever he goes.

  • @manpreetsinghsidhu2288
    @manpreetsinghsidhu2288 4 місяці тому

    ਬਾਈ ਜੀ ਜਰਵਿਲਕਐਸਿਡ ਬਨਾਸਪਤੀ ਦੀ ਛੋਟੀ ਪਨੀਰੀ ਤੇ ਵੀ ਨਹੀਂ ਕਰਨਾ ਚਾਹੀਦਾ।

  • @kuldeepsinghvirk2644
    @kuldeepsinghvirk2644 4 місяці тому +6

    ਸ਼ਾਤਸ਼੍ਰੀ ਅਕਾਲ ਵੀਰ ਜੀ

  • @surjit996
    @surjit996 3 місяці тому

    Pehli urea nal ki paya jawe

  • @harpreetsinghsidhu3953
    @harpreetsinghsidhu3953 4 місяці тому +2

    Veer ji sopar poan to bad ch gink kine dian bad pa sakde va

  • @sukhbirempire7456
    @sukhbirempire7456 4 місяці тому +3

    ਵੀਰ ਜੀ ਕੱਦੂ ਵਾਲੇ ਖੇਤ ਵਿਚ ਪਾਣੀ ਬੁਹਤ ਜਲਦੀ ਜੀਰ ਜਾਂਦਾ ਵਾ ਕੋਈ ਹੱਲ ਜਾ ਨੁਕਤਾ ਦੱਸੋ

    • @KashmirSingh-y1c
      @KashmirSingh-y1c 4 місяці тому

      ਕੇਰ ਕੇ ਬੀਜੋ

    • @jagdishsingh9965
      @jagdishsingh9965 4 місяці тому

      ਵੀਰ ਜੀ ਸੁਹਾਗਾ ਦੋ ਵਾਰ ਫੇਰ ਦਿਆ ਕਰੋ,,ਚੰਗੀ ਤਰਾਂ,,,

  • @SukhSidhu-ml1yw
    @SukhSidhu-ml1yw 4 місяці тому

    ਚਰਨਜੀਤ ਵੀਰੇ Sava 7301 ਬੀਜ ਨੂੰ ਕਣਕ ਆਲੇ ਵਾਹਣ ਚ ਮੱਕੀ ਆ ਤਕਰੀਬਨ 15,20 ਜੁਲਾਈ ਤੱਕ ਅਚਾਰ ਪਉ ਕੀ ਓਸ ਵਾਹਣ ਚ ਲਗਾ ਸਕਦੇ ਆ ਲੇਟ ਤਾਂ ਨਹੀਂ ਦੱਸਿਓ ਵੀਰੇ 26 ਸਾਡੇ ਝਾੜ ਨੀ ਦਿੰਦੀ ਪਲੀਜ ਸਲਾਹ ਦੇਈ ਵੀਰੇ ਬੀਜ ਲਿਆਉਣਾ

  • @ShivKumarShivKumar-qe2eh
    @ShivKumarShivKumar-qe2eh 4 місяці тому

    ਬਾਈ ਜੀ ਜੇ ਖਾਦਾਂ ਕੱਦੂ ਤੋ ਪਹਿਲਾਂ ਪੈਲੀ ਵਹਾਉਣ ਮੋਕੇ ਪਾ ਦੀਏ

  • @harrykhiva7055
    @harrykhiva7055 4 місяці тому +1

    Potash pehla paa sakte hai ji jhona lon to pehla

  • @sukhwindersingh4906
    @sukhwindersingh4906 4 місяці тому +1

    Kis hisab nal pani aa

  • @GurnamSinghWarwal
    @GurnamSinghWarwal 4 місяці тому

    Panji kilo kina hunda hai daseyo

  • @amarveersingh1964
    @amarveersingh1964 4 місяці тому

    Bhaji ammonium sulphate kine Dina Tak pa sakde aa

  • @ranjit_singh60
    @ranjit_singh60 4 місяці тому

    Bai potash te super ta theek a ji jhona laun to vaad pauna a urea paa skde k nhi sukke ch ik gattu

  • @rajindersandhu4425
    @rajindersandhu4425 4 місяці тому

    I v bol dyeo y v panjab pani khtm hon wala ga te jeri na lho

  • @user-0733
    @user-0733 4 місяці тому

    ਬਾਈ ਜੀ ਪਿਛਲੇ ਸਾਲ ਵਾਲਾ ਉੱਗਿਆ ਝੋਨਾ ਕਾਮਯਾਬ ਹੋ ਸਕਦਾ ਹੈ

  • @KalaKhosa-g3b
    @KalaKhosa-g3b 4 місяці тому

    ਸਤਿ ਸ੍ਰੀ ਆਕਾਲ ਜੀ

  • @sukhwindersingh4906
    @sukhwindersingh4906 4 місяці тому

    Veer ji single super fast fade kini killa ch pauni aa

  • @gurjeetsidhu6841
    @gurjeetsidhu6841 4 місяці тому

    Zing nal gibb acid do spray kar sakde ha kini dose

  • @rajurj6829
    @rajurj6829 4 місяці тому

    veer ji ek benti hai k, kisana nu chemical khaad ghat ton ghat paunn di slaah deya kro, pehla hi dharti,panni da sateyanas kr chuke aa, tuhanu v pta hi hai

    • @rajurj6829
      @rajurj6829 4 місяці тому

      m eh sab tan keha, pehla nallon jhad hun vad hunda, insaan di fitrat hai k kde rajj da ni, apan apne bacheya vaste v kuj chhad diye 🙏🙏, baki apni kom da tuhanu PTA hi hai, j tusi uria 10kg kahoge, eh 15kg paunge

  • @parwindermanan
    @parwindermanan 4 місяці тому

    veer ji gne nu ki pauna chahida h jarur dsna plej

  • @KhushveerMaan-yh8sn
    @KhushveerMaan-yh8sn 4 місяці тому

    ਬਾਈ ਤੇਰੇ ਨੰਬਰ ਦੇ ਅਖ਼ੀਰਲੇ ਦੋ ਨੰਬਰ ਕੀ ਨੇ ?
    (ਕੁਲਦੀਪ ਬਠਿੰਡੇ ਤੋਂ)

  • @Kulwinder_Ghuman
    @Kulwinder_Ghuman 4 місяці тому +2

    Pr26 ਦੀ ਪਨੀਰੀ ਕਦੋਂ ਬੀਜੀਏ

  • @kuldeepnain7362
    @kuldeepnain7362 4 місяці тому

    Good information

  • @33kaul
    @33kaul 4 місяці тому

    why to promote Jhona if you know the negative effects?

  • @tractorreview786
    @tractorreview786 4 місяці тому

    Pb1 te kr sakde aa ja nhi

  • @RANJITSINGH-hc2yv
    @RANJITSINGH-hc2yv 3 місяці тому

    ਕੱਦੂ ਕਰ ਕੇ ਪਈ ਏ ਹਜੇ ਲੇਬਰ ਨੇ ਝੌਨਾ ਨੀ ਲਿਆ ਕੌਈ ਨਕਸ਼ਾਨ ਤਾ ਨੀ ਵੀਰੇ 4ਕ ਦਿਨ ਹੋ ਗੇ ਨੇ 25kg ਪੋਟਾਸ਼ 50kg ਸੁਪਾਰ ਪਈ ਏ

  • @vickysidhu3293
    @vickysidhu3293 4 місяці тому

    ਸੁਪਰ ਦਾਣੇਦਾਰ ਦੇ ਵਿੱਚ ਕੱਖਾਂ ਵਾਲੀ ਦਵਾਈ ਮਿਕਸ ਹੋ ਜਾਵੇਗੀ ਜਾਂ ਮਿੱਟੀ ਵਿੱਚ ਮਿਕਸ ਕਰਕੇ ਪਾਉਣੀ ਪਵੇਗੀ

    • @vickysidhu3293
      @vickysidhu3293 4 місяці тому

      ਮੈਂ ਸੁਪਰ ਅਤੇ ਪੋਟਾਸ਼ ਮਿਕਸ ਕਰਕੇ ਪਾਣੀ ਹੈ ਪਲੀਜ ਦੱਸਿਓ ਵੀ ਦਵਾਈ ਮੈਂ ਮਿੱਟੀ ਵਿੱਚੋਂ ਲਾ ਕੇ ਪਾਵਾਂ ਜਾਂ ਦੋਨੇ ਖਾਦਾਂ ਨੂੰ ਰਲਾ ਕੇ ਉੱਤੇ ਮਿਕਸ ਕਰਾ ਦਵਾਈ

    • @avtaras6042
      @avtaras6042 4 місяці тому

      ਸੁਪਰ ਚ ਵਧੀਆ ਮਿਕਸ ਹੋ ਜਾਣੀ ਆ

    • @Arsh-xm3sf
      @Arsh-xm3sf 4 місяці тому

      @@avtaras6042dono khada de uper dwai pa ke kr dei mix hna bai??

  • @GurlalSandhu-is2dk
    @GurlalSandhu-is2dk 3 місяці тому

    ਮਈ ਦੇ ਸ਼ੁਰੂ ਚ ਵਾਹਣ ਨੂੰ ਪਾਣੀ ਲਾ ਕੇ ਵਾਹੀ ਜਾਓ ਇਕ ਮਹੀਨਾ ਵਧੀਆ ਧੁੱਪ ਲਵਾਓ ਤਿੰਨ ਚਾਰ ਵਾਰ ਵਾਹੋ ਝੋਨਾ ਬਹੁਤ ਹੀ ਵਧੀਆ ਚਲੇਗਾ

  • @gurmukhkahlon7138
    @gurmukhkahlon7138 4 місяці тому

    Very good job bai ji ❤❤❤

  • @tejigrewal9820
    @tejigrewal9820 4 місяці тому +1

    veer ji 30.kg panneri de beej kini jaga vich vejna chai da

  • @Kdeepsingh-rh8zx
    @Kdeepsingh-rh8zx 4 місяці тому

    5 kg ya 25 kg

  • @Jssidhufarm
    @Jssidhufarm 4 місяці тому

    ਇੱਕ ਕਿਲੇ ਦਾ ਕਿਨੀ ਪੋਣੀ ਹੈ

  • @charanjitsingh4545
    @charanjitsingh4545 3 місяці тому

    Panji killo mtlb ki hunda vr

  • @RANJITSINGH-hc2yv
    @RANJITSINGH-hc2yv 3 місяці тому +1

    ਕੱਦੂ ਵਾਲੇ ਖੇਤ ਵਿੱਚ ਹੌਣ ਪਾ ਸਕਦੇ

  • @NirvairSekhon-ir4gu
    @NirvairSekhon-ir4gu 4 місяці тому +1

    Nice 👍🏻👍🏻👍🏻👍🏻👍🏻👍🏻

  • @ravidahiyaz9523
    @ravidahiyaz9523 4 місяці тому

    Super di thaa te DAP 25kg paa skde a y sukke vich ????

    • @superpower5101
      @superpower5101 4 місяці тому +1

      1 bag super tan 20 kilo dap de brabar hunda... 20 kilo dap boht h

    • @farmerzone791
      @farmerzone791 4 місяці тому +1

      Super vich veer Calcium sulphur te zinc v hunda thodi matra ch, DAP vich phosphorus te nitrogen hunda bs,

  • @mandeepsinghmandeepsingh5719
    @mandeepsinghmandeepsingh5719 4 місяці тому +1

    Suke jemen ch super urea pa skde a

  • @Bhau_majhe_wala
    @Bhau_majhe_wala 4 місяці тому

    👍

  • @manoharram7938
    @manoharram7938 4 місяці тому

    Jhona lawai da kina ret chal riha h

  • @sukhdeepmohaar3384
    @sukhdeepmohaar3384 4 місяці тому +1

    ਪਨੀਰੀ ਤੇ 33 ਪਰਸੈਂਟ ਵਾਲੀ ਜ਼ਿੰਕ ਕਰ ਸਕਦੇ ਆ ਦੋਜ਼ ਕਿੰਨੀ ।

    • @sukhdeepmohaar3384
      @sukhdeepmohaar3384 4 місяці тому

      ਜਾ ਥੱਲੇ ਜਮੀਨ ਚ ਕਿੰਨੀ ਪੋਨੀ 1 ਕਨਾਲ ਦੀ

    • @RandhirSingh-yi4lu
      @RandhirSingh-yi4lu 4 місяці тому

      3-4 ਗ੍ਰਾਮ ਪਰ ਲਿਟਰ ਪਾਣੀ

  • @kawaldeepsingh639
    @kawaldeepsingh639 4 місяці тому

    Jhagg da ki kriye

  • @sukhwindersingh4906
    @sukhwindersingh4906 4 місяці тому +1

    22 ji time- time ta new video jroor pa dayo jona da nal related

  • @sukhdeepsandhu7164
    @sukhdeepsandhu7164 4 місяці тому

    Sathi dwai v bai paa skde nadeen bhut hunde

    • @navsran36
      @navsran36 4 місяці тому

      Ha veer mai pauna har vaar saathi dvai 30 gram kile di machetie ch ghol k vdia result milda

  • @armaanbrar3325
    @armaanbrar3325 4 місяці тому

    Gud information vir gggggggggg

  • @HEIR_TV_vlogs
    @HEIR_TV_vlogs 4 місяці тому

    Ja singel phasphate na pauni huwa te d.a.p nl mix kr sakda ??

    • @waryamsingh3437
      @waryamsingh3437 4 місяці тому

      ਸਿੰਗਲ ਫਾਸਫੇਟ ਸੁਪਰ ਨੂੰ ਕਹਿੰਦੇ ਜਾ ਹੋਰ ਕੁਝ

    • @harjapsingh6337
      @harjapsingh6337 4 місяці тому

      ਸੁਪਰ ਨੂੰ ਹੀ ਆਖਦੇ ਆ ਸਿੰਗਲ ਸੁਪਰ ਫੋਸਫੇਤ

  • @farmertractors3692
    @farmertractors3692 4 місяці тому

    Super 50 killo te potash 25 killo 🙄🙄

  • @baljitraikot9334
    @baljitraikot9334 4 місяці тому

    ਬੁੱਧੀ ਜੀਵੀਓ ਜੀ ਦਿਨੋ ਦਿਨ ਧਰਤੀ ਦਾ ਪਾਣੀ ਹੇਠਾਂ ਜਾ ਰਿਹਾ ਕੋਈ ਖਾਦ ਦੱਸਿਓ

  • @jagtarsinghpawra8187
    @jagtarsinghpawra8187 4 місяці тому

    ਕੁੱਖ਼ ਚ ਧੀ ਧਰਤੀ ਹੇਠਲਾ ਪਾਣੀ ਨਾ ਸਾਭੇ ਤਾ ਖ਼ਤਮ ਕਹਾਣੀ

  • @Bhangu-f6f
    @Bhangu-f6f 4 місяці тому +1

    Sat shri akal veer ji ❤❤❤

  • @Kdeepsingh-rh8zx
    @Kdeepsingh-rh8zx 4 місяці тому

    Potash 5 kg leni hai veer

  • @harmandeepsingh9422
    @harmandeepsingh9422 4 місяці тому

    Ssa y soil test report send krni c number dyo y ,

  • @tajveerlubana6193
    @tajveerlubana6193 4 місяці тому +1

    Pehla comment❤

  • @BhindabalBal-tz6fg
    @BhindabalBal-tz6fg 4 місяці тому +1

    ❤❤❤

  • @GurpreetSingh-qz3yw
    @GurpreetSingh-qz3yw 4 місяці тому +1

    🎉🎉🎉❤❤❤

  • @PardeepSingh-fv6fq
    @PardeepSingh-fv6fq 4 місяці тому +3

    ਕੋਦੂ ਕਰਨ ਤੋ ਤੁੰਰਤ ਪਹਿਲਾ ਸੂਪਰ ਤੇ ਪੋਟਾਸ ਪਾ ਸਕਦੇ ਹਾ ਸੂੱਕੀ ਪੈਲੀ ਵਿਚ ਤੇ ਨਾਲ ਜੂਰੀਆ ਵੀ ਮਿਕਸ ਕਰ ਸਕਦੇ ਹਾ

    • @navjitmaan8150
      @navjitmaan8150 4 місяці тому

      ਹਾਂ ਜੀ ਪਾਂ ਸਕਦੇ ਹਾਂ

    • @PardeepSingh-fv6fq
      @PardeepSingh-fv6fq 4 місяці тому

      @@navjitmaan8150 ਜੂਰੀਆ ਕਿੰਨੀ ਪਈਏ

    • @superpower5101
      @superpower5101 4 місяці тому +1

      ​@@PardeepSingh-fv6fq nahi urea te potash na mix kro. Urea je retli zmeen h tan 3-4 din te pau jhona laun de je chngi zmeen h tan 6-7 din te pao.... Pehla payi urea addi ghulke neeche v chli jandi h te na he bilkul shuru ch jhone nu urea di lod hundi h oh khet ch jad lake fer he urea laini hundi h

    • @agriadvice
      @agriadvice  4 місяці тому +2

      Nhi

  • @KuldeepSingh-el6fk
    @KuldeepSingh-el6fk 4 місяці тому

    👍👍🙏🙏

  • @Sukhpal3090
    @Sukhpal3090 4 місяці тому

    ਜਮੀਨ ਵਿਚ ਪਾਣੀ ਨਹੀ ਖੜੇ ਦੇ ਕੀ ਪਾ ਅਾ

    • @punjabivloger4716
      @punjabivloger4716 4 місяці тому

      ਰੂੜੀ ਪਾ ਦਿਉ ਇੱਕ ਟਰਾਲੀ ਕਨਾਲ ਦੇ ਹਿਸਾਬ ਨਾਲ

  • @Cropkingz
    @Cropkingz 4 місяці тому +1

    🙏🙏💯

  • @sukhbirvirk3554
    @sukhbirvirk3554 4 місяці тому

    Jhona da sarkari rate ki a bai 2024

  • @OmkarSinghCheema
    @OmkarSinghCheema 4 місяці тому

    🎉🎉🎉
    🙏🙏

  • @Cropkingz
    @Cropkingz 4 місяці тому +1

    🥇

  • @ਪਿੰਡ62
    @ਪਿੰਡ62 4 місяці тому

    ਕਿਸੇ ਦਾ ਜਵਾਬ ਨਹੀਂ ਦਿੱਤਾ ਜਾਂਦਾ

  • @jagbir0751
    @jagbir0751 4 місяці тому +1

    NYC ❤

  • @ParmjitMalhi-l4b
    @ParmjitMalhi-l4b 4 місяці тому

    ਵੀਰ ਪਨੀਰੀ ਦੀ ਗ੍ਰੋਥ ਨਹੀ ਕਰਦੀ

  • @harshdeepsingh56207
    @harshdeepsingh56207 4 місяці тому

    Nice

  • @boparaidairyfarm4039
    @boparaidairyfarm4039 4 місяці тому

    🙏🙏🙏🙏🙏🙏🙏🙏🙏🙏🙏

  • @GurjantSingh-gz7hf
    @GurjantSingh-gz7hf 4 місяці тому +1

    🎉

  • @harjitsingh1084
    @harjitsingh1084 4 місяці тому

    Bhai putas 2.5 kele vich 1beg but ke hor paege

    • @superpower5101
      @superpower5101 4 місяці тому

      Hn shi h.... Je har saal paune ho tan.... Nahi fer adda bag kille da pado

    • @ankushkamboj2371
      @ankushkamboj2371 4 місяці тому

      Mop 25 ਕਿਲੋ ਪਾਉਣੀ ਹੈ??

    • @superpower5101
      @superpower5101 4 місяці тому

      @@ankushkamboj2371 20 kilo v pa skde h.

  • @meetusidhwan9312
    @meetusidhwan9312 4 місяці тому

    ਧੰਨਵਾਦ ਵੀਰ ਜੀ