ਹੱਲਾਂ ਏਦਾ ਚਲਾਓ ਤੇ ਡੀਜ਼ਲ ਬਚਾਓ • How to drive tractor with cultivator | Cultivator kaise chalaye

Поділитися
Вставка
  • Опубліковано 6 вер 2024
  • ਹੱਲਾਂ ਏਦਾ ਚਲਾਓ ਤੇ ਡੀਜ਼ਲ ਬਚਾਓ • How to drive tractor with cultivator | Cultivator kaise chalaye
    how to drive tractor
    how to drive tractor with cultivator
    tractor kaise chalayen
    cultivator kaise chalayen
    agri advice
    #tractorvideo #cultivator #howtodrivetractor #tochan
    Charanjit Singh Sangatpuria

КОМЕНТАРІ • 63

  • @jaskaranbhangujaskaranbhan9652
    @jaskaranbhangujaskaranbhan9652 2 роки тому +11

    ਏਹ ਸਭ ਕੁਝ ਦੇ ਬਾਵਜੂਦ r.p.m ਵੀ ਬੁਹਤ ਜਰੂਰੀ ਹੈ ਜੋ ਤੁਸੀਂ ਮਿਸ ਕਰ ਗਏ ਵੀਰ

  • @kuldeepsinghvirk2644
    @kuldeepsinghvirk2644 2 роки тому +9

    ਜੇ ਜਵਾਨ ਜੇ ਕਸਾਨ ਕਸਾਨ ਇਕਤਾ ਜਿੱਦਾ ਬਾਦ

  • @DharamVeer-vb4qi
    @DharamVeer-vb4qi 2 роки тому +8

    ਬਹੁਤ ਵਧੀਆ ਜਾਣਕਾਰੀ ਦਿੱਤੀ22ਜੀ
    2:00 ਪਰ ਜਿਹੜੇ 3 ਛੇਕ ਹੁੰਦੇ ਆ ਉਹਨਾਂ ਦਾ ਮਤਲਬ ਹੁੰਦਾ ਆ ਜਿਹੜਾ ਛੇਕ ਸੈਂਸਰ ਦੇ ਜਿਨ੍ਹਾਂ ਨੇੜੇ ਹੁੰਦਾ ਆ ਉਹ ਓਨੀ ਸਖਤ ਪੈਲੀ ਲਈ ਹੁੰਦਾ ਹੈ ਅਤੇ ਜਿਹੜਾ ਜਿਨ੍ਹਾਂ ਦੂਰ ਹੁੰਦਾ ਆ ਓਨੀ ਨਰਮ ਪੈਲੀ ਲਈ ਹੁੰਦੀ ਆ ਜੀ।

  • @sukhjinderdhillon2589
    @sukhjinderdhillon2589 2 роки тому +5

    ਬਹੁਤ ਵਧੀਆ ਜਾਣਕਾਰੀ ਬਾਈ 👍👍👍👍👍👍👍

  • @md-dhaliwal
    @md-dhaliwal 2 роки тому +13

    ਕਾਲੇ ਲੀਵਰ ਨੂੰ ਹੇਠਾਂ ਕਰਕੇ ਲਾਲ ਲੀਵਰ ਨੂੰ ਉਪਰੋਂ ਹੋਲੀ ਹੋਲੀ ਹੇਠਾਂ ਵੱਲ ਧਿਆਨ ਨਾਲ ਲੈ ਜਾਵੋ ਫੇਰ ਟਰੈਕਟਰ ਦੀ ਖਿਚਾਈ ਦੇ ਹਿਸਾਬ ਨਾਲ ਲਾਲ ਲੀਵਰ ਨੂੰ ਰੈਗੂਲੇਟਰ ਨਾਲ ਬੰਨ੍ਹ ਦਿਉਂ

  • @ramandhillon7703
    @ramandhillon7703 2 роки тому +5

    Good job 👏 👍

  • @jaswinderdhindsa6713
    @jaswinderdhindsa6713 2 роки тому +4

    ਵੈਰੀ ਗੁੱਡ ਧਨਵਾਦ ਜੀ

  • @randhawayt6113
    @randhawayt6113 2 роки тому +7

    Breakan la la k v modna .... Oil jada khanda a ..

  • @Aman_PB03_Hr25
    @Aman_PB03_Hr25 2 роки тому +1

    Holland 11 hall , 1 high rpm 2200 .
    Control 4-4.5 number te ,
    Position lever 3 te

  • @user-jn8nk7ul5u
    @user-jn8nk7ul5u 2 роки тому +3

    ਕੰਟਰੋਲ ਜ਼ਮੀਨ ਦੇ ਹਿਸਾਬ ਨਾਲ ਬੰਨੂ ,, ਬਾਕੀ rpm ਰੇਸ ਕੰਪਨੀ ਜੋ ਆਖੇ ਕਿਉਂਕਿ ਹਰ ਟਰੇਕਟਰ ਦੀ ਵਖਰੀ ਸਪੀਡ ਆ ਕੋਈ 2000ਤੇ ਕੋਈ 1800ਤੇ ਬਾਕੀ ਟੇਮ ਟੇਮ ਤੇ ਤੇਲ ਇਝਣ ਤੇ ਪੰਪ ਦਾ ਚੈੱਕ ਕਰੁ ਭਾਵੇਂ 50ਸਾਲ ਮਸੀਨਰੀ ਚਾਲਾਉ

  • @guripinderbatth
    @guripinderbatth 2 роки тому +1

    Bilkul sahi jankari diti Bai ji ...

  • @GurbajSingh1235
    @GurbajSingh1235 2 роки тому +5

    22 ma hr video nu Like karda ha

  • @raghvirsingh900
    @raghvirsingh900 2 роки тому +1

    Very good information

  • @jagmohansingh8369
    @jagmohansingh8369 2 роки тому +2

    Boht Vadia Ji 🙏🙏🙏🙏🙏

  • @gurbaaz1588
    @gurbaaz1588 2 роки тому +3

    thanks sir ji

  • @khushpreetbhullar7032
    @khushpreetbhullar7032 2 роки тому

    ਬਹੁਤ ਵਧੀਆ👍💯 ਲੱਗਾ ਜੀ ਅਸੀਂ ਨਵਾ ਹੀ ਪਹਿਲੀ ਵਾਰ 855 ਜੀ ਟਰੈਕਟਰ ਲਿਆ ਜੀ ✅👍 ਬਹੁਤ ਬਹੁਤ ਧੰਨਵਾਦ ਜੀ ਤਵੀਆ ਬਾਰੇ ਵੀ ਦੱਸਿਓ ਜੀ

  • @harnaikkamboj2098
    @harnaikkamboj2098 2 роки тому

    Bhut soni video👍 idda dia hor videos jrur paya kro Basics hon jis wich coz sare Expert nhi haige vr

  • @beantsingh5564
    @beantsingh5564 2 роки тому +1

    Nice information..

  • @surinderkullar5362
    @surinderkullar5362 2 роки тому +2

    Zeetor de ta bai ik to e control hndi aa lift

  • @WANDERWITHUS-z3m
    @WANDERWITHUS-z3m 2 роки тому +2

    Bai mere kol v 44 1500 de chkran te vdia vaah dinda and diesel khrcha v bhot ght aa

  • @gurpreetbrar811
    @gurpreetbrar811 2 роки тому +2

    ਬਾਈ ਸਾਡੇ ਕੋਲ ਤਾਂ ਆਸ਼ਾ ਟਰੈਕਟਰ ਆ ਕੀ ਕਰੀਏ ਤੇਲ ਬਹੁਤ ਖਾਂਦਾ

  • @SandeepSingh-pn2rl
    @SandeepSingh-pn2rl 2 роки тому +1

    Good information

  • @sukhkhattra2826
    @sukhkhattra2826 2 роки тому +3

    Apne kol v 744 4star 13 model a

  • @CharanjitSingh-tg2wc
    @CharanjitSingh-tg2wc Рік тому

    Good ji👍👍🙏

  • @rmmukhosa574
    @rmmukhosa574 Рік тому

    ਬਈ ਜੀ ਟ੍ਰੈਕਟਰ ਹਲ਼ਾ ਤੇ ਮੱਥੇ ਤੇ ਆਕੇ ਮੁੜਦਾ ਨਹੀਂ ਬ੍ਰੇਕ ਦਵਨੇ ਪੈਂਦੇ ਨੇ ਬਿਨਾ ਬ੍ਰੇਕ ਤੋਂ ਕਿਵੇਂ ਮੋੜ ਸਕਦੇ hmm ਜੀ ਨਲੇ ਜੀ ਹਲਾ ਕਿਵੇਂ ਵਹੋਨੀ h kime ਬੱਲੀਏ ਹਲਾ ਬਲਣੀ ਦਸੋ nle ਟ੍ਰੈਕਟਰ ਕਿਵੇਂ ਮੋੜੇਏ ਵੀਡਿਉ ਜਰੂਰ ਬਣਾਓ ਇੱਹ ਬਹੁਤ ਵੱਡਾ ਟੋਪਿਕ h

  • @kamalsamana6182
    @kamalsamana6182 2 роки тому

    Vir tabbian (disk Herron) di vohai vare v ik video baneo 🙏🙏

  • @Panzerjatt8891
    @Panzerjatt8891 2 роки тому

    Lift wale sohage de v banao g video

  • @randhawayt6113
    @randhawayt6113 2 роки тому +1

    Ok ji

  • @sapindersingh9413
    @sapindersingh9413 2 роки тому +1

    Good

  • @Panzerjatt8891
    @Panzerjatt8891 2 роки тому

    Bai g plz eidda de video banaya kro tawaia de v banao

  • @Sukhtrader
    @Sukhtrader 2 роки тому +1

    God y

  • @arshdeepbajwa2310
    @arshdeepbajwa2310 2 роки тому

    Vr toplink sidhi kive krie

  • @khushpreetbrar2798
    @khushpreetbrar2798 2 роки тому

    Bai eicher 241 de mgr taap link lyi ik hi suraakh hunda hai oda v koi video bnaa k hall dasso👍👍

  • @arshpannu7524
    @arshpannu7524 2 роки тому +1

    Kanak dea varietya dea video bnao

  • @gurbaaz1588
    @gurbaaz1588 2 роки тому +3

    🙏🙏👌

  • @gurbaaz1588
    @gurbaaz1588 2 роки тому +3

    ਬਹੁਤ ਵਧੀਆ

  • @jaskiratsandhu515
    @jaskiratsandhu515 2 роки тому +2

    🙏🏾👍🏽

  • @bathinde
    @bathinde 2 роки тому

    3 surakh jo ohna vicho hla vich sabh ton uper kmm krda conrolr
    Tusi glt jga dnda pa rkhea

  • @gurjindersingh8085
    @gurjindersingh8085 2 роки тому

    1k is mine like😇

  • @princekamboj1575
    @princekamboj1575 Рік тому

    Toplink tractor vali side Niche honi chahidi aa Bro. Tusi aa galt das re oo

  • @harjinderpannu1233
    @harjinderpannu1233 2 роки тому

    veer g oil Lee saro daso bast baJee kado

  • @jaskarnsingh3584
    @jaskarnsingh3584 2 роки тому

    ਦੂਜੇ ਟਰੈਕਟਰ ਬਾਰੇ ਵੀ ਜਾਣਕਾਰੀ ਦਿਉ

  • @gurpreetsinghpreetpannu2242
    @gurpreetsinghpreetpannu2242 2 роки тому +1

    🙏🙏🙏🙏🙏

  • @gurvindergrewal1988
    @gurvindergrewal1988 2 роки тому

    Bai 5911 de ik hi liver hunda

  • @AmarjitSingh-lz3gv
    @AmarjitSingh-lz3gv 2 роки тому

    🙏🙏🙏

  • @sukhrajdhaliwal8477
    @sukhrajdhaliwal8477 2 роки тому

    Bhai ji thoda hala da wait kat a

  • @ramborambo752
    @ramborambo752 2 роки тому +1

    Hindi me video banao sir

  • @ramphalrana6388
    @ramphalrana6388 2 роки тому

    राम राम भाई जी सख्त जमीन के लिए 8फुट रोटावेटर के लिए कोन से ट्रैक्टर अच्छा है

  • @KaHLoN-mr8rv
    @KaHLoN-mr8rv 2 роки тому +1

    👍

  • @komalsandhuz7820
    @komalsandhuz7820 2 роки тому

    1121 nu kehre sapry krye hun last vr dsi

    • @agriadvice
      @agriadvice  2 роки тому +1

      ਦਿੱਕਤ ਦੇਖੋ ਕੋਈ ਹੈ ਜਾ ਨਹੀ

    • @komalsandhuz7820
      @komalsandhuz7820 2 роки тому

      @@agriadvice bai apna number dyi instagram te message kita tenu mai de de number bai

  • @amrjeetsingh1328
    @amrjeetsingh1328 2 роки тому

    ਹਾਈ ਜਾਂ ਲੋਹ ਗੇਅਰ ਚ ਚਲਾਉਣਾ ਇਹ ਤਾਂ ਦਸਿਆ ਨਹੀ

  • @Platform_agri_information
    @Platform_agri_information 2 роки тому +2

    Link khol thodi Bro App

  • @jagdishrai2728
    @jagdishrai2728 2 роки тому

    Veer g apna no send kro plc

  • @sarbpreetsingh1601
    @sarbpreetsingh1601 2 роки тому

    Number send kreo apna

  • @gurnamrandhawa4990
    @gurnamrandhawa4990 2 роки тому +3

    Good job 👍

  • @gurmeetpandher1443
    @gurmeetpandher1443 2 роки тому +1

    Good