ਸੰਸਦ 'ਚ ਭਿੜ ਗਏ ਬਿੱਟੂ ਤੇ ਚੰਨੀ, ਪੈ ਗਿਆ ਗਾਹ, ਚੰਨੀ ਨੇ ਕਿਹਾ ਬਿੱਟੂ ਮੈਨੂੰ ਤੰਗ ਕਰਦਾ

Поділитися
Вставка
  • Опубліковано 6 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Ravneet bittu , charanjit channi , bjp , congress , clash , bittu vs channi , lok sabha

КОМЕНТАРІ • 276

  • @gurchransingh5674
    @gurchransingh5674 Місяць тому +129

    ਧੰਨਵਾਦ ਦਿਲੋ ਸਲੂਟ ਭਾਵੇ ਅਸੀ ਕਾਗਰਸ ਵਿਰੋਧੀ ਹਾ ਪਰ ਚੰਨੀ ਵਰਗਾ ਦਲੇਰ ਸਿੱਖ ਹਿਤੈਸ਼ੀ ਲੀਡਰ ਕਾਂਗਰਸ ਆਮ ਆਮਦੀ ਪਾਰਟੀ ਵਿੱਚ ਕੋਈ ਨਹੀ ਚੰਨੀ ਸਾਹਿਬ ਦੀ 3 ਮਹੀਨਿਆ ਦੀ ਸਰਕਾਰ ਬਹੁਤ ਵਧੀਆ ਸਾਬਿਤ ਹੋਈ ਨਕਲੀ ਇਨਕਲਾਬੀਆ ਨਾਲੋ ਕਿਤੇ ਵਧੀਆ

  • @singhsaab6992
    @singhsaab6992 Місяць тому +51

    ਬਿੱਟੂ ਤੂੰ ਨਾਮ ਬਦਲ ਹੀ ਲੇ😂😂😂 ਚੰਨੀ ਜੀ ਬੱਲੇ ਬੱਲੇ ਇਸ ਤਰ੍ਹਾ ਹੀ ਚਿੰਬ ਕੱਡਦੇ ਰਹੇ।

  • @NaunihalSinghBhullar
    @NaunihalSinghBhullar Місяць тому +44

    ਬੱਲੇ ਚਰਨਜੀਤ ਸਿੰਘ ਚੰਨੀ ਨੇ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਬਿੱਟੂ ਕਹਿੜੀ ਕੁਰਬਾਨੀ ਦੀ ਗੱਲ ਕਰਦਾ ਏ

  • @tarsemmannp5499
    @tarsemmannp5499 Місяць тому +26

    ਜੇ ਆ ਬਿਟੂ ਞਰਗੇ ਚਞਲ ਆਪਣੀ ਕੌਮ ਵਿੱਚ ਨਾ ਹੋਣ ਤਾ ਨਾਜਾਰਾ ਇਹ ਚਞਲਾ ਨੇ ਆਪਣੀ ਕੌਮ ਦਾ ਬੇੜਾ ਗਰਕ ਕਰ ਦਿੱਤਾ ❤❤❤❤❤❤❤❤❤❤

  • @gurbhejhundal-fn2ft
    @gurbhejhundal-fn2ft Місяць тому +45

    ਚੰਨੀ ਤਾਂ ਫਿਰ ਚੰਨੀ ਹੈ ਬਿੱਟੂ ਤਾਂ ਗਦਾਰ ਹੈ।

  • @user-gx1vl5qo3p
    @user-gx1vl5qo3p Місяць тому +40

    ਕੋਈ ਕੁਰਬਾਨੀ ਨਹੀਂ ਕੀਤੀ ਟੱਬਰ ਪਾਲ ਮੰਤਰੀ

  • @jasvirmaan2074
    @jasvirmaan2074 Місяць тому +26

    ਚਰਨਜੀਤ ਸਿੰਘ ਚੰਨੀ 🙏💯✌️👌👍

  • @mrranjitkaler1697
    @mrranjitkaler1697 Місяць тому +20

    ਬਿੱਟੂ ਬੁੱਚੜ ਦਾ ਕੋਈ ਸਟੈਡ ਨਹੀ ਦੱਲੇ ਦਾ

  • @Alessandro1186
    @Alessandro1186 Місяць тому +18

    ਠੀਕ ਹੈ, ਇਹ ਕਿਹੋ ਜਿਹਾ ਦੇਸ਼ ਹੈ ਜਿੱਥੇ ਜਨਤਾ ਵੱਲੋਂ ਹਰਾਏ ਹੋਏ ਸੰਸਦ ਮੈਂਬਰ ਨੂੰ ਮੰਤਰੀ ਬਣਾਇਆ ਜਾਂਦਾ ਹੈ ਅਤੇ ਜਨਤਾ ਵੱਲੋਂ ਚੁਣੇ ਹੋਏ ਸੰਸਦ ਮੈਂਬਰ ਨੂੰ NSA ਲਗਾ ਕੇ ਜੇਲ੍ਹ ਵਿੱਚ ਪਾਇਆ ਜਾਂਦਾ ਹੈ? ਸ਼ਰਮ ਆਉਂਦੀ ਹੈ, ਇਹੋ ਜਿਹੇ ਸੰਸਦ ਤੇ।

  • @OppoOppo-bs2vk
    @OppoOppo-bs2vk Місяць тому +20

    Only Amritpal Singh khalsa

  • @singhsaab6992
    @singhsaab6992 Місяць тому +24

    ਕੁਰਬਾਨੀ ਦੇਸ਼ ਲਈ??? ਕਾਂਗਰਸ ਨੇ ਇੱਥੇ ਤੱਕ ਪਹੁੰਚਾਇਆ ਬਿੱਟੂ ਤੇ ਸਭ ਭੁੱਲ ਗਿਆ 😂😂

  • @GursewakSingh-du5xc
    @GursewakSingh-du5xc Місяць тому +13

    Chani saab jindabad 🎉🎉

  • @user-tg7wn6iz4i
    @user-tg7wn6iz4i Місяць тому +61

    ਅਸੀ ਕਾਗਰਸ਼ ਨੂੰ ਵੋਟਾ ਨਹੀ ਪਾਉਦਾ ਪਰ ਚੰਨੀ ਨੂੰ ਸਲਾਮ ਕਰਦੇ ਹਾ ਚੰਨੀ ਨੇ ਬੰਤੇ ਬੂਚੜ ਦੇ ਬਿਟੂ ਨੂੰ ਖਰੀ ਖਰੀ ਸੁਣਾਇਆ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @satveersjb5917
      @satveersjb5917 Місяць тому +2

      Pania channi nu pania hun hor hani koi km da

  • @SonyJagroop-mx8wf
    @SonyJagroop-mx8wf Місяць тому +19

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @balveersing7534
    @balveersing7534 Місяць тому +47

    ਚੰਨੀ ਬਹੁਤ ਹੀ ਹੁਸਿਆਰ ਵਿਆਕਤੀ ਹੈ

  • @PunjabSingh1999
    @PunjabSingh1999 Місяць тому +18

    ਬਹੁਤ ਵਧੀਆ ਬੋਲੇ

  • @lovereenkaurlove1134
    @lovereenkaurlove1134 Місяць тому +58

    ਬੇਅੰਤਾ ਬੁੱਚੜ ਮੁਰਦਾਬਾਦ 🥾🥾🥾🥾🥾🥾🥾🥾🥾👟👟👟👟👟👟👟👢👢👢👢👢👢👢

  • @buntybains4050
    @buntybains4050 Місяць тому +13

    ਚੰਨੀ ਨੇ ਦਿਲ ਜਿੱਤ ਲਿਆ ਅੱਜ ❤ ਬਾਕੀ ਆ ਦੱਲਾ ਬਿੱਟੂ ਸਾਲਿਆ ਤੁਸੀ ਕਦੇ ਪੰਜਾਬ ਦੇ ਹੱਕਾਂ ਲਈ ਲੜੇ ਉ ਜੇ ਚੰਨੀ ਗਲ kar ਰਿਹਾ ਤੇਰੀ ਕਿਉੰ ਫਟ ਰਹੀ ਆ

  • @RanjitSingh-om4xh
    @RanjitSingh-om4xh Місяць тому +12

    ਜਿਸ ਨੂੰ ਲੋਕਾ ਨੇ ਹਰਾਇਆ ਉਸਨੂੰ ਬੋਲਣ ਹੱਕ ਨਹੀ।ਫਿਰ ਐਵੇ ਕਾਵਾ ਰੌਲੀ ਪਾਈ ਜਾਦਾ

  • @user-hp1ut2qx3d
    @user-hp1ut2qx3d Місяць тому +16

    ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਦਾ ਭਾਸ਼ਣ ਕਿੱਥੇ ?

  • @binderjatt6917
    @binderjatt6917 Місяць тому +12

    Channi good 👍

  • @FatehSingh-sq3xz
    @FatehSingh-sq3xz Місяць тому +11

    Chani is tha beast

  • @Sahilstatus265
    @Sahilstatus265 Місяць тому +13

    Bittu nu thokde rhoo 😂😂😂😂 good channi saab next cm punjab 🎉🎉🎉🎉🎉🎉

  • @akalsingh9379
    @akalsingh9379 Місяць тому +15

    ਬੇਅੰਤੇ ਬੁੱਚੜ ਦੀ ਕੀ ਕੁਰਬਾਨੀ

  • @SukhmanMaan-g5u
    @SukhmanMaan-g5u Місяць тому +3

    ਚੰਨੀ ਸਾਹਬ ਨੇ ਧਕ ਪਾਤੀ ਮਨਣਾ ਪੳਊ ਸਾਰੇ ਖਿਲਾਫ ਹੋ ਗੇ ਬੇਚਾਰੇ ਦੇ ਜ਼ਿੰਦਾਬਾਦ ਚੰਨੀ ਸਾਹਬ

  • @harpreetsodhe9349
    @harpreetsodhe9349 Місяць тому +23

    ਪੰਜਾਬੀਆ ਨੂੰ ਪੰਜਾਬੀਆ ਨਾਲ ਲੜਾ ਰਹੀ ਹੈ bjp

  • @OnkarSingh-jt7tk
    @OnkarSingh-jt7tk Місяць тому +5

    ਸ ਚਰਨਜੀਤ ਸਿੰਘ ਚੰਨੀ ਦੇ ਜੁੱਤੀ ਵਰਗਾ ਨਹੀਂ ਬਿਟੂ

  • @ravipaul971
    @ravipaul971 Місяць тому +7

    Channi Saab good

  • @user-ub6li1mk4j
    @user-ub6li1mk4j Місяць тому +3

    ਬਹੁਤ ਹੀ ਵਧੀਆ ਸਪੀਚ ਦਿੱਤੀ ਚੰਨੀ ਸਾਹਿਬ ਧੰਨਵਾਦ

  • @user-dq1ll5zb9d
    @user-dq1ll5zb9d Місяць тому +2

    S Channi Sahib great work 👍👍👍👍👍👍👍👍

  • @bains68
    @bains68 Місяць тому +7

    🙏🙏🙏🙏🙏💯💯 Great Mr. Channi

  • @Happy-Devan2211
    @Happy-Devan2211 Місяць тому +2

    Channi Saheb Great leader

  • @Ultragamer20066
    @Ultragamer20066 Місяць тому +2

    ਭਾਈ ਸਾਹਿਬ ਜੀ ਜ਼ਿੰਦਾਬਾਦ ਹਨ ਤੇ ਹਮੇਸ਼ਾ ਰਹਿਣਗੇ 🙏

  • @kulwindermander1721
    @kulwindermander1721 Місяць тому +4

    Channi brave leader a but Bittu Bhonka ta Punjab da Garder a

  • @user-hi1un8oq9c
    @user-hi1un8oq9c Місяць тому +10

    Amritpal nu ve sabha ch lyeo ohni kehda Guna krta

  • @gurmelsinghmattu344
    @gurmelsinghmattu344 Місяць тому +3

    ਬਾਹਰ ਚੰਨੀ ਸਾਹਿਬ ਵਾਹ ਚਰਨੀ ਦਲੇਰ ਬਣਦਾ ਚੰਨੀ ਸਾਹਿਬ ਜਿੰਦਾਬਾਦ

  • @Gurlove0751
    @Gurlove0751 Місяць тому +3

    Channi Saab ✌✌💪

  • @Sonu-eb8qf
    @Sonu-eb8qf Місяць тому +2

    ਚੰਨੀ ਨੇ ਕਮਾਲ ਕਰ ਦਿੱਤੀ। ਕੰਮ ਦੀਆਂ ਗੱਲਾ ਰੱਖ ਦਿੱਤੀਆਂ ਬਾਕੀ ਸਾਰੇ ਗਰੀਬ ਹੀ ਸੀ ਤੁਸੀ ਕੱਲੇ ਨਹੀ ਸੀ 🙏🏼

  • @majorsinghsandhu2469
    @majorsinghsandhu2469 Місяць тому +2

    ਇਕ ਮੰਤਰੀ ਇਕ ਮੁਖ ਮੰਤਰੀ ਇਕ MLA ਗਰੀਬ ਏ ਕਿਓ ਕਿ ਓਹ SC ਕੋਟੇ ਵਿਚ ਆਓਦਾ ਐ । ਇਕ ਰੇਹੜੀ ਲਾਉਣ ਵਾਲਾ ਇਕ ਬੇ ਜਮੀਨਾ ਜਾਂ ਇਕ ਦੋ ਏਕੜ ਵਾਲਾ ਜਨਰਲ ਕੋਟੇ ਵਾਲਾ ਆਦਮੀ ਅਮੀਰਾਂ ਦੀ ਲਿਸਟ ਵਿਚ ਆਓਂਦਾ ।। ਵਾਹ ਬੲਈ ਵਾਹ ਕਿਆ ਸਵਿਧਾਨ ਐ ਕਿਆ ਕਾਨੂੰਨ ਐ । DC ਗਰੀਬ ਔਰ ਰੇਹੜੀ ਵਾਲਾ ਅਮੀਰ !!

  • @JOGINDERSINGH-on4zz
    @JOGINDERSINGH-on4zz Місяць тому +4

    Chani Sab Jindabad 💯☑️

  • @desivlog2260
    @desivlog2260 Місяць тому

    Cm channi Saab ji is a great , honest and most educated leader hainn....lion of Punjab 💪💪💪💪💪👏👏👏👏👏👏👏

  • @harbanssingh688
    @harbanssingh688 Місяць тому +2

    ਬਹੁਤ ਧੰਨਵਾਦ ਚੰਨੀ ਸਾਹਿਬ ਜਿਹੜੀ ਹ ਡਾਨ ਦੀ ਗੱਲ ਰੱਖੀ ਬਹੁਤ ਵਧੀਆ ਸੀ❤

  • @ShahabSing-kb5lt
    @ShahabSing-kb5lt Місяць тому +9

    Channi Punjab ka raja hai beta tere ko koi pasand nahin Karta Punjab mein

  • @gavinsandhu3157
    @gavinsandhu3157 Місяць тому +2

    Channi sirra bnda

  • @user-pi9zs8ei6z
    @user-pi9zs8ei6z Місяць тому +10

    ਬਾਂਦਰਾਂ ਦੀ ਲੜਾਈ ਚ ਫਾਇਦਾ ਬਿੱਲੀ ਨੇਂ ਉਠਾਉਣਾ

  • @navpreetjjgfff7310
    @navpreetjjgfff7310 Місяць тому

    ਬਿੱਟੂ ਨਾਮ ਬਦਲ ਕੇ ਦੱਲਾ ਗੱਦਾਰ ਕੁਰਸੀ ਦੀ ਭੁੱਖ ਵਾਲਾ ਰੱਖ ਲੈ ਚੰਨੀ ਜੀ ਇੱਕ ਨੇਕ ਇਨਸਾਨ ਹਨ

  • @nitishkumarsharma5969
    @nitishkumarsharma5969 Місяць тому +2

    ਬਿੱਟੂ ਤਾਂ ਮੋਦੀ ਦਾ ਪਾਲਤੂ ਬਣ ਗਿਆ

  • @GurpreetSingh-cv3hk
    @GurpreetSingh-cv3hk Місяць тому +1

    Good speech charanjit Singh chani sahab ji

  • @bhindersingh1227
    @bhindersingh1227 13 днів тому

    Chani sab jindabad

  • @dalvirsingh9881
    @dalvirsingh9881 Місяць тому

    Next CM Channi hoga sabad mein kohi leader nahi boleya gajaya Channi very good great channi saab Salout

  • @SatnamSingh-df5uc
    @SatnamSingh-df5uc Місяць тому

    Charanjit chani jindabad

  • @BahadurSingh-jk2dx
    @BahadurSingh-jk2dx Місяць тому

    Channy sahib ji great ne

  • @majorsinghsandhu2469
    @majorsinghsandhu2469 Місяць тому +1

    ਪਾਰਟੀ ਬਦਲਣੇ ਸੇ ਕਭੀ ਬਲੱਡ ਗਰੁੱਪ change ਨਹੀਂ ਹੋਤਾ ਮਾਨਣੀਯ ਚੇਅਰਪਰਸਨ ਜੀ ।ਏਕ ਕਾਤਲ ਤੋ ਖਾਸਕਰ।

  • @gursewaksingh-uc3nd
    @gursewaksingh-uc3nd Місяць тому +1

    Salute to Charanjit Singh Channi jee

  • @bsr840
    @bsr840 Місяць тому +2

    ਚੰਨੀ ਜੀ ਤੁਸੀਂ ਪਹਿਲ ਕੀਤੀ ਬਿੱਟੂ ਨਾਲ ਪੰਗਾ ਲੈਣ ਦੀ। ਬਹੁਤ ਵੱਡੀ ਗਲਤੀ ਕੀਤੀ ਆਪ ਜੀ ਨੇ।

  • @user-nu5st1te4n
    @user-nu5st1te4n Місяць тому

    Next CM charnjit singh chani

  • @Sukhsingh-m9y
    @Sukhsingh-m9y Місяць тому

    Love you chani saab ji ❤

  • @satnamsinghchohla1807
    @satnamsinghchohla1807 Місяць тому

    Good ਚੰਨੀ ਸਾਬ

  • @jagtarsingh9981
    @jagtarsingh9981 Місяць тому

    Channi ji zindabad

  • @user-yj8hl2ej3e
    @user-yj8hl2ej3e 18 днів тому

    ਬਿੱਟੂ ਸ਼ਰਮ ਕਰ ਬੇਸ਼ਰਮਾਂ ਤਰ੍ਹਾਂ ਹੱਸ ਰਿਹਾ ਹੈ ਬੈਠਾ ਹਾਰਿਆ ਮੰਤਰੀ ਚੱਮਚ

  • @Sonu-eb8qf
    @Sonu-eb8qf Місяць тому +1

    ਿਬੱਟੂ ਜੀ ਲੜੋ ਹਾਰ ਕੇ ਹੋਰ ਕੀ ਕਰਨਾ

  • @paramjeetchand
    @paramjeetchand Місяць тому

    Good mp chni sab❤

  • @amarpalsingh3888
    @amarpalsingh3888 Місяць тому +2

    Channi ne chithre udda te bittu de

  • @Kuldeep_singh22
    @Kuldeep_singh22 Місяць тому +1

    Channi saab 👍👍👍🙏🙏🙏

  • @JarnailSingh-iu7cu
    @JarnailSingh-iu7cu Місяць тому +2

    ਮੈਂ ਕਾਂਗਰਸ ਦਾ,ਕੱਟੜ ਵਿਰੋਧੀ ਹੋਣ ਦੇ, ਵਾਬਜੂਦ, ਚੰਨੀ ਸਾਹਿਬ ਦਾ, ਬਹੁਤ ਬਹੁਤ ਧੰਨਵਾਦ, ਕਰਦਾ ਹਾਂ

  • @DaljitSingh-hg9vk
    @DaljitSingh-hg9vk Місяць тому

    Chni saab 👍👍👍👍

  • @user-cp9ni6qb5x
    @user-cp9ni6qb5x Місяць тому

    ਚੰਨੀ ਸਾਹਬ ਜਿੰਦਾਂ ਬਾਦ ਚੰਨੀ ਸਾਹਬ ਜਿੰਦਾਂ ਬਾਦ

  • @rajwantkaur7921
    @rajwantkaur7921 Місяць тому

    ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਲੀਡਰ ਹਨ🙏

  • @ajaymann8914
    @ajaymann8914 Місяць тому

    Channi the great

  • @user-yj8hl2ej3e
    @user-yj8hl2ej3e 18 днів тому

    ਥੁੱਕ ਲਾ ਲਾ ਠੋਕੇ ਚਨੀ ਸਾਹਿਬ ਵੈਰੀ good ਧਕ ਕ ਰਖੋ

  • @amritsroa3893
    @amritsroa3893 Місяць тому +3

    Beant buchad ala jada hi hwa kri jnda chani Saab te 😂😂😂

  • @jasvirkaur7981
    @jasvirkaur7981 Місяць тому

    ਚੰਨੀ ਬਿਲਕੁਲ ਸੱਚ ਬੋਲ ਰਹੇ ਹਨ 👍

  • @jasvirkaur7981
    @jasvirkaur7981 Місяць тому

    ਚੰਨੀ ਬਿਲਕੁਲ ਸੱਚ ਗੱਲ ਕਿਹਾ ਹੈ

  • @user-zp9zc5ue4p
    @user-zp9zc5ue4p Місяць тому

    ਬਿੱਟੂ ਤੂੰ ਤਾਂ ਨਾਮ ਬਦਲਣ ਦੇ ਲਾਇਕ ਵੀ ਨਹੀਂ ਹੈ

  • @lovisikhan5790
    @lovisikhan5790 Місяць тому +1

    Wa ji wa ustad ji channi saab ❤

  • @user-hh2fw6si1z
    @user-hh2fw6si1z Місяць тому

    Channi sab jindabad

  • @jaswindersingh-qz5sx
    @jaswindersingh-qz5sx Місяць тому

    Good Channi

  • @sandeepbrar998
    @sandeepbrar998 Місяць тому

    ਚੰਨੀ ਜੀ ਸਿਰਾ ਗੱਲ ਬਾਤ

  • @user-zd1sm8dm3j
    @user-zd1sm8dm3j Місяць тому

    Chani. By jindabad hai or rahe ga ❤❤❤❤❤❤❤

  • @manpreetbrar6730
    @manpreetbrar6730 Місяць тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਦੀ ਭਾਜਪਾ ਮੁਰਦਾ ਬਾਦ

  • @user-qk5kq9zz2u
    @user-qk5kq9zz2u Місяць тому

    Good job ji

  • @babbubrar7012
    @babbubrar7012 Місяць тому +1

    Chiney jindabaad🎉🎉🎉🎉🎉

  • @baba_bazpuria
    @baba_bazpuria Місяць тому +3

    🙏🙏🙏🙏🙏💯💯

  • @Jhajjz_dairy_farm
    @Jhajjz_dairy_farm Місяць тому

    ਅਦਾਲਤ ਨੂੰ ਬੇਨਤੀ ਹੈ ਇਹਨਾਂ ਦੀ ਜਾਇਦਾਦ ਦੀ ਪੜਤਾਲ ਕਰੋ ਜੇ ਕੁਝ ਆਮਦਨ ਤੋਂ ਵੱਧ ਪਾਇਆ ਜਾਂਦਾ ਤਾਂ ਕੁਰਕੀ ਕਰੋ ਧੰਨਵਾਦ ਹੋਵੇਗਾ ਅਦਾਲਤ ਦਾ ?

  • @satnamsinghchohla1807
    @satnamsinghchohla1807 Місяць тому

    Good

  • @user-xy7nq5jd5j
    @user-xy7nq5jd5j Місяць тому

    ਬਿੱਟੂ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਜਿਸ।ਥਾਲੀ।ਵਿੱਚ ਦਾਦੇ।ਬਾਪ)ਨੇ ਕਾਗਰਸ ਨਾਲ ਦਗਾ।ਕੀਤਾ

  • @doctorsgurdaschahal4711
    @doctorsgurdaschahal4711 Місяць тому

    Good ਚੰਨੀ

  • @soniasandila3651
    @soniasandila3651 Місяць тому

    ਚੰਨੀ ਭਾਜੀ ਦਿਲੋ ਸਲੂਟਆ ਭਾਜੀ🙏🙏

  • @Hanjrasaab884
    @Hanjrasaab884 Місяць тому

    Love you charanjit singh channi ji ❤

  • @RajinderSingh-xb8yk
    @RajinderSingh-xb8yk Місяць тому

    ਚੰਨੀ ਸਾਹਿਬ ਜੀ ਦਾ ਭਾਸ਼ਨ ਸੁਣ ਕੇ ਬੁੱਚੜ ਬਿੱਟੂ ਦੇ🌶️🌶️🌶️🌶️🌶️ ਲੱਗ ਰਹੀਆਂ।

  • @user-zp9zc5ue4p
    @user-zp9zc5ue4p Місяць тому

    ਬਿੱਟੂ ਲੋਕਾਂ ਨੇਂ ਹਰਾ ਕੇ ਪੇਜੇਆ ਹੈ ਬਾਈ ਸਿਆਂ ਹਰਿਆ ਹੋਆ ਮਨ

  • @SatnamSingh-df5uc
    @SatnamSingh-df5uc Місяць тому

    ਬਿੱਟੂ ਗਦਾਰ

  • @KSDhaliwal-zt8zs
    @KSDhaliwal-zt8zs Місяць тому

    Very nice channi sahab ji 👍

  • @harpalkaursandhu4250
    @harpalkaursandhu4250 Місяць тому

    Chaney is to good very smart man

  • @gurigill4211
    @gurigill4211 Місяць тому

    Chani sab sahi a

  • @BaljeetSingh-kz1dg
    @BaljeetSingh-kz1dg Місяць тому

    Chanii jindabad

  • @gillkaran3101
    @gillkaran3101 Місяць тому

    Chani good ❤❤

  • @manidersingh5104
    @manidersingh5104 Місяць тому

    ਚੰਨੀ ਯਾਰ ਤੂੰ ਜਿਆਦਾ ਬੋਲ ਗਿਆ ਵੱਡੇ ਵੀਰ ਹੁਣ ਇਹਨਾਂ bjp ਵਾਲੀਆਂ ਨੇ ਤੇਰੇ ਤੇ ed ਦੀ ਰੇਡ ਪਵਾ ਦੇਣੀ
    ਚੰਨੀ y property ਨੂੰ adjust kr ਲੀ ਕਿਤੇ ਕਿਉਂ ਕੇ ਇਹਨਾ ਕੋਲ ਹੋਰ ਕੋਈ ਕਾਰਨ ਨਹੀਂ ਤੈਨੂੰ ਫਸਾਉਣ ਦਾ

  • @BalwinderSingh-ug2mf
    @BalwinderSingh-ug2mf Місяць тому

    Very nice channi sahab good

  • @shanuchahal3649
    @shanuchahal3649 Місяць тому

    Channi👍👍