Chachi Chand Kur (Short Movie) | Latest Short Movies 2021 | New Punjabi Short Film | Speed Records

Поділитися
Вставка
  • Опубліковано 28 гру 2024

КОМЕНТАРІ •

  • @ReshamKaur-j7f
    @ReshamKaur-j7f Рік тому +4

    ਫਿਲਮ ਬੋਹਤ ਹੀ ਸੋਹਣੀ ਆ ਜਿੰਦਗੀ ਦੀ ਸਚਾਈ ਏ ਗਰੀਬੀ ਬੋਹਤ ਹੀ ਬੁਰੀ ਆ

  • @sukhwinderkaur7145
    @sukhwinderkaur7145 3 роки тому +36

    ਬਹੁਤ ਵਧੀਆ ਫਿਲਮ ਆ ,ਔਰਤ ਨੂੰ ਬਹੁਤ ਕੁਝ ਸਹਣਾ ਪੈਦਾ ਦੂਸਰਾ ਪਤੀ ਬਹੁਤ ਵਧੀਆ ਇਨਸਾਨ ਹੈ

  • @sanemsamra8748
    @sanemsamra8748 3 роки тому +11

    ਮੈਨੂੰ ਓਹਦੇ ਦੂਸਰੇ ਘਰ ਵਾਲੇ ਵਿੱਚ ਕੋਈ ਕਮੀ ਨੀ ਲੱਗੀ ਵੀ ਓਹ ਇਹ ਕਹੇ ਵੀ ਕਿਸਮਤ ਮਾੜੀ। ਠੀਕ ਹੈ ਵੀ ਦੁਖ ਸੀ ਪਰ ਜਵਾਨੀ ਦੇ ਕੁੱਝ ਸਮੇਂ ਦੇ ਲਗਾਵ ਦਾ ਇਹ ਮਤਲਬ ਨਹੀਂ ਵੀ ਬਾਕੀ ਦੀ ਜ਼ਿੰਦਗੀ ਜਿਊਣੀ ਭੁੱਲ ਜਾਓ ਜਾਂ ਕਿਸੇ ਹੋਰ ਨੂੰ ਓਸ ਲਾਇਕ ਸਮਝੋਂ ਈ ਨਾ। ਉਂਝ ਕਹਾਣੀ ਬਹੁਤ ਵਧੀਆ।

  • @arashdeepkaur5272
    @arashdeepkaur5272 3 роки тому +65

    ਹੱਸਿਆ ਦੇ ਸ਼ਹਿਰ ਚ ਉੱਦਾਸੈ ਜੀ ਰਹੇ ਹਾਂ,ਬਾ ਕਮਾਲ,,,,,,ਹੋ ਸਕਦਾ ਹੈ,,ਜਾ ਕਿਸੇ ਦੀ ਹੀ ਕਹਾਣੀ ਹੈ,,,,,ਸੱਚਾਈ ਹੀ ਹੈ,,,,,ਦਿਲ ਵਿੱਚ ਘਰ ਕਰਨ ਵਾਲੀ ਕਹਾਣੀ👍

  • @bakhtaursinghbakhtaur6392
    @bakhtaursinghbakhtaur6392 3 роки тому +7

    ਬੰਲੇ ਬੰਲੇ ਸਟੋਰੀ ਲਿਖ਼ਣ ਵਾਲੇ ਦੇ ਧੰਨ ਹੈ ਔਰਤਾਂ ਦੇ ਦੁੱਖ ਨੂੰ ਔਰਤ ਹੀ ਸਮਝ ਸਕਦੀ ਹੈ ਓਸ ਦਾ ਜ਼ਿਗਰਾ ਬਹੁਤ ਵੱਡਾ ਹੁੰਦਾ ਹੈ ਆਜ ਪੈਹਲੀ ਵਾਰੀ ਪੱਤਾ ਲੱਗਾ

    • @mahalproduction861
      @mahalproduction861 3 роки тому

      Bahut sukria g aina pyar den lai ha writer es movie da

  • @rashpalmaan435
    @rashpalmaan435 3 роки тому +2

    ਬਾਮਣ ਵਾਦੀ ਸੋਚ ਨੇ ਬੇੜਾ ਗਰਕ ਕਰਤਾ ।ਸਾਡੇ ਲੋਕਾਂ ਦਾ।

  • @ranjeetkaur6746
    @ranjeetkaur6746 3 роки тому +3

    ਪਰ ਜੇ ਇੱਕ ਗੱਲ ਪ੍ਰੈਕਟੀਕਲੀ ਸੋਚੀ ਜਾਵੇ ਤਾਂ ਚੰਦੋ ਦਾ ਦੂਸਰਾ ਪਤੀ ਬਹੁਤ ਹੀ ਵਧੀਆ ਇਨਸਾਨ ਹੈ ਜਿਸਨੇ ਉਸਦੀ ਧੀ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਚੰਦੋ ਦੀ ਵੀ ਹਰ ਇੱਛਾ ਨੂੰ ਪੂਰਾ ਕੀਤਾ। ਇਸ ਲਈ ਇਸਦਾ ਮੂਵੀ ਦਾ ਅੰਤ ਚੰਦੋ ਨੂੰ ਸਭ ਕੁਝ ਭੁਲਾਕੇ ਇੱਕ ਵਧੀਆ ਘਰਵਾਲੀ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ ਸੀ। ਮੇਰਾ ਮੰਨਣਾ ਹੈ ਕਿ ਇੱਕ ਔਰਤ ਦੇ ਸੁਪਨੇ ਜੇ ਅਧੂਰੇ ਰਹਿ ਜਾਣ ਤਾਂ ਉਹ ਆਪਣੀ ਧੀ ਨੂੰ ਖੁਸ਼ ਵੇਖਕੇ ਸਬਰ ਕਰ ਲੈਂਦੀ ਹੈ।

  • @harwinderkaur1369
    @harwinderkaur1369 6 місяців тому +1

    Emotional story. ਸਾਰਿਆਂ ਨੂੰ ਜਿਊਣ ਦਾ ਹੱਕ ਹੈ ❤😊

  • @avtarchahal9581
    @avtarchahal9581 3 роки тому +15

    ਕਿਆ ਸਟੋਰੀ ਲਿਖੀ ਆ ਚ ਯਰ ਲਿਖਣ ਆਲੇ ਨੇ ....❤❤❤ ਕਿਰਦਾਰ ਚੰਦੋ ਦਾ ✌👌🏼👌🏼👌🏼

    • @RanjitSingh-im5os
      @RanjitSingh-im5os 3 роки тому +5

      ਵਾਕਿਆ ਬਾਈ ਜੀ ਚੰਦੋ ਦੇ ਕਿਰਦਾਰ ਨੇ ਸੋਚਣ ਨੂੰ ਮਜਬੂਰ ਕਰਤਾ ਅੱਜ ਕਿੰਨੀਆਂ ਕੁ ਧੀਆਂ ਨਾਲ ਇੰਨਸਾਫ ਹੋ ਰਿਹਾ ਹੈ
      ਸਮਾਜ ਦੇ ਸਾਹਮਣੇ ਚੰਦੋ ਇਕ ਵੱਡਾ ਸਵਾਲ ਹੈ

    • @mahalproduction861
      @mahalproduction861 3 роки тому +2

      Sukria g

    • @rohanijotrohanijot6647
      @rohanijotrohanijot6647 3 роки тому

      @@RanjitSingh-im5os 8i

  • @rajsharan1202
    @rajsharan1202 2 роки тому +1

    🥺🥺🥺🥺pata nhi ਕਿੰਨੀਆਂ ਹੀ ਕੁੜੀਆਂ ਦੀ ਜ਼ਿੰਦਗੀ ਦੀ khanni a ਏਹ

  • @diljeetkaur1972
    @diljeetkaur1972 3 роки тому +55

    Rabb kre kde kise kudi da supna na tutte weheguru mehr kri 😍😊😊

  • @devinderdhaliwal9435
    @devinderdhaliwal9435 Рік тому +2

    ਜ਼ਿੰਦਗੀ ਦੀ ਕੌੜੀ ਸਚਾਈ .. ਪਤਾ ਨਹੀ ਕਿੰਨੀਆਂ ਕੁ ਚੰਦ ਕੌਰਾਂ ਦੀ ਕਹਾਣੀ ਹੋਣੀ ਏ… 😞 😞😞

  • @mallmann8309
    @mallmann8309 2 роки тому +7

    ਬਹੁਤ ਹੀ ਦਿਲ ਨੂੰ ਝੰਜੋੜ ਦਿਤਾ ਸਟੋਰੀ ਨੇ। ਜਿਉਦੀ ਰਹਿ ਪੁਤ ਚੰਦੋ। ਪਰਮਾਤਮਾ ਤੈਨੂੰ ਲੰਮੀ ਉਮਰ ਵਖਸੇ। ਮਾਨ ਕਨੇਡਾ।

  • @punjabeducationbord5409
    @punjabeducationbord5409 4 роки тому +10

    Itna sona song ha like karna to bnta ha...........✍️

  • @armansingh7826
    @armansingh7826 2 роки тому +4

    ਬਹੁਤ ਵਧੀਆ ਮੂਵੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਾ ਪੁਰੀ ਟੀਮ ਉਪਰ 🙏🙏🙏

  • @begam.badshah_
    @begam.badshah_ Рік тому +2

    Story acting boht sohni a .. injj lgda jiwe kise aurat di zindgi nu nede khad ke dekh rhe hoiye❤

  • @inderbrar550
    @inderbrar550 4 роки тому +11

    ਬਹੁਤ ਹੀ ਵਧੀਆ ਫਿਲਮ।
    ਹਰਮੀਤ ਜੱਸੀ ਜੀ । 👍👍

  • @blackdiamondshoegallery8351
    @blackdiamondshoegallery8351 3 роки тому +3

    21.38 te jo song aonda bhut nice aa dil de andr tak vajda song bhut vadia veero lage raho jinu song psnd aa like karo........ dil vch agyeaa pyr tere lai .......nice

    • @KhuranaEntertainment
      @KhuranaEntertainment 3 роки тому +1

      Thanks g. You will soon listen and enjoy my new written song in our next movie named "koi na baapu". Song is Tera mukhda, stay tuned with us.

    • @mahalproduction861
      @mahalproduction861 3 роки тому

      Thanks g

  • @Pritpalsingh-bj7op
    @Pritpalsingh-bj7op 3 роки тому +5

    ਸਾਰਿਆਂ ਤੋਂ ਵਧੀਆ ਕਲਾਕਾਰ ਚਾਚੀ ਚੰਦ ਕੁਰ ।
    ਹਰ ਇੱਕ ਬੋਲ ਵਿੱਚ ਅਸਲੀਅਤ ਜਾਪਦੀ ਹੈ

    • @harmeetjassi-b
      @harmeetjassi-b 2 роки тому

      ਬਹੁਤ ਬਹੁਤ ਧੰਨਵਾਦ ਜੀ

    • @harmeetjassi-b
      @harmeetjassi-b Рік тому

      ਦਿੱਲੋਂ ਧੰਨਵਾਦ ਜੀ

  • @darshanjeetmusicmachine2902
    @darshanjeetmusicmachine2902 4 роки тому +9

    ਬਹੁਤ ਸੋਹਣੀ ਮੂਵੀ ਆ ਮੁਬਾਰਕਾਂ all teem

  • @gurbirsingh982
    @gurbirsingh982 Рік тому +3

    Main 2 wari dekh lyi eh movie ....1000 salutes to all team members

  • @surrecords1
    @surrecords1 4 роки тому +3

    ਕਿਸਾਨ ਯੂਨੀਅਨ ਜਿੰਦਾਬਾਦ 💓💓💓🌾🌾🌾🌾🌾🌾🌾🙏🏻🙏🏻🙏🏻🙏🏻

    • @surrecords1
      @surrecords1 4 роки тому +1

      🌾🌾🌾

    • @DesiVlogsUK
      @DesiVlogsUK 4 роки тому

      Join my channel please we need your love ua-cam.com/users/SANDHUYTMEETYT

    • @quangpham3882
      @quangpham3882 4 роки тому

      Jpnewpic88.men

  • @tourwithanjali
    @tourwithanjali 4 роки тому +8

    जो प्यारी प्यारी आंखें मेरे कमेंट को पड़ रही है भगवान उनके माता-पिता की उम्र लंबी कर दे और वह जो चाहे उनको मिल जाए 🔥🔥🔥🔥❤️❤️🔥

  • @HarpreetKaur-ld4ud
    @HarpreetKaur-ld4ud 3 роки тому +19

    Waheguru ji hrr ik kudi nu osda love mile🥺😒

  • @santoshsaini4638
    @santoshsaini4638 3 роки тому +14

    कहानी बहुत बढ़िया 💜❤दिल की गहराईयों को छुने वाली, धन्यवाद🙏💕🙏💕🙏💕

  • @harjitkaur1684
    @harjitkaur1684 Рік тому +1

    ਮੰਗਲ ਹਠੂਰ ਨੂੰ ਦਿਲੋਂ ਸਲੂਟ

  • @HarpreetKaur-ld4ud
    @HarpreetKaur-ld4ud 3 роки тому +4

    🥺🥺bhut hi jyada sohni c story...♥️🥺

  • @Jarry_Sha
    @Jarry_Sha 4 роки тому +12

    Zabardast !!! Ji boht vdhia movie aa ji boht hi ਆਹਿਮ ਮੁੱਦੇ ਵਾਰੇ ਜਾਣਕਾਰੀ ਦਿਤੀ ਗਈ ਹੈ ਜੀ
    । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਸ਼ੁਭਕਾਮਨਾਵਾ । ਜੀ ਰਬ ਹਮੇਸ਼ਾ ਚੜਦੀਕਲਾ ਚ ਰੱਖੇ ਜੀ ।

  • @struggleastransmen3133
    @struggleastransmen3133 2 роки тому +5

    wordlesss, speechless, waheguru sbdi khusi puri kre....chand kour wal koi adhura na ren....

  • @preetkaur6173
    @preetkaur6173 Рік тому +1

    Very nice movie 👍👍👍👍👍👍👍bhut var ਅੱਖਾਂ cho pani aeya dekhde dekhde movie 😭😭😭😭😭😭😭😭😭😭😭😭

  • @crunchclay
    @crunchclay 3 роки тому +7

    Oh balle mere classmate di movie .. Rajindra clg bathinda 😍

  • @narinder0159
    @narinder0159 Рік тому +1

    Ehh ehh 4war dekh lyi....dilo salute aa

  • @ManjitKaur-fg9iy
    @ManjitKaur-fg9iy 3 роки тому +6

    ਇਸ ਚੰਦ ਕੁਰ ਵਾਂਗ ਮੈਂ ਵੀ ਜਿੰਦਗੀ ਕੱਟੀ ਏ ਜੀਵੀ ਨਹੀਂ ਏ ਜਿੰਦਗੀ

    • @MONSTERGAMING-tj7vo
      @MONSTERGAMING-tj7vo Рік тому

      ਸ਼ਾਇਦ ਜੱਗੇ ਨੇਂ ਤੁਹਾਡੇ ਤੋ ਵੀ ਮਾੜੀ ਕੱਟੀ ਹੋਵੇ ਕੋਸ਼ਿਸ਼ ਕਰੋ ਸ਼ਾਇਦ ਤੁਹਾਡਾ ਉਸਨੂੰ ਅੱਜ ਵੀ ਇੰਤਜ਼ਾਰ ਹੋਵੇ ।

    • @jasveerkaur7449
      @jasveerkaur7449 Рік тому

      Same here

    • @Gurve-j3k
      @Gurve-j3k 6 місяців тому +1

      Same here

  • @MsJassi8
    @MsJassi8 3 роки тому +1

    Very heart touching story Agar orat duji orar di dushman Na Hove ta sansaar swarg to chat ni.

  • @GurjantSingh-wv4nx
    @GurjantSingh-wv4nx 3 роки тому +5

    ਦਿਲ ਨੂੰ ਛੂਹਣ ਵਾਲੀ ਕਹਾਣੀ 👌👌

  • @soniachumberh.l84.a7sz-9pza
    @soniachumberh.l84.a7sz-9pza Рік тому +1

    Dil nu shoooh gye eh film . Very nice

  • @palakarora7163
    @palakarora7163 3 роки тому +5

    Hard touching video Sachi apni kahani yaad Agi😥

  • @sukhwinderlalru9564
    @sukhwinderlalru9564 Рік тому +1

    ਦਿਲ ਨੂੰ ਛੂਹ ਲੇਣ ਵਾਲੀ ਸਟੋਰੀ

  • @oppomamtarani2756
    @oppomamtarani2756 3 роки тому +3

    Bot jyada sohni movie c ....rona aa gaya 😭😭

  • @GurinderSingh-nb7kl
    @GurinderSingh-nb7kl 3 роки тому +5

    Chand kaur da 2nd husabnd vadiya dhikya va.. usdi har gal manda

  • @harmanbrar1328
    @harmanbrar1328 4 роки тому +15

    vhut sohna km
    krya mubarkan all team 😊😊😊😘

  • @harwinderdhaliwal4018
    @harwinderdhaliwal4018 3 роки тому +15

    Far away from reality. Her husband is so nice. He respects her and her daughter,

  • @nitashasamrat9486
    @nitashasamrat9486 3 роки тому +11

    Hy rabba kde kisy ni vakh na kri har kisy nu apna apna pyaar mily or onanu sath rakhi. 🙏🙏🙏🙏🙏🙏

  • @shumailakanwal6213
    @shumailakanwal6213 14 днів тому

    Second husband was a nice person but fact is that first love can’t be forgotten .

  • @pareekradheyshyampareek6716
    @pareekradheyshyampareek6716 3 роки тому +4

    Dil vich aa gya pyaar there Lai
    Song bhu bhu sunder h

  • @sukhmandeepsinghsukhman9976
    @sukhmandeepsinghsukhman9976 3 роки тому +1

    Bhaut Soni video aa g 👌👌👌

  • @Raghvendra7879
    @Raghvendra7879 4 роки тому +10

    Mummy ke liye like 👍👍👍👍
    Papa ke liye comment please
    🙏🙏🙏🙏

    • @ਆਜ਼ਾਦਖਿਆਲ
      @ਆਜ਼ਾਦਖਿਆਲ 3 роки тому

    • @ranjeetkaur6746
      @ranjeetkaur6746 3 роки тому

      ਪਾਪਾ ਬਹੁਤ ਵਧੀਆ ਇਨਸਾਨ ਜਿਸਨੇ ਮਤਰੇਈ ਧੀ ਨੂੰ ਸਕੀਆਂ ਵਾਲਾ ਪਿਆਰ ਦਿੱਤਾ।

  • @abdullahamin-m6g
    @abdullahamin-m6g Рік тому +1

    Emotional story but Chand Kaur ka husband bht nice man tha

  • @Brokers385
    @Brokers385 4 роки тому +4

    Love my mom and daid move abhi deak to ni paya par jaroor deakoonga❤️

  • @harrysohal5142
    @harrysohal5142 3 роки тому +3

    Bahut roona aaya dekh k ohooo bahut badia 😢

  • @asharora3041
    @asharora3041 3 роки тому +15

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
    ਸਭ ਨੇ ਹੀ ਬਹੁਤ ਵਧੀਆ ਕੰਮ ਕੀਤਾ 😊💗
    Well done to all, very nice movie

  • @Suhkimaan
    @Suhkimaan 3 роки тому +8

    ਸੱਚਾ ਪਿਆਰ ਬੰਦੇ ਦੇ ਆਖਰੀ ਸਾਹਾਂ ਤੱਕ ਨਾਲ ਜਾਂਦਾ

    • @injoylife9114
      @injoylife9114 2 роки тому

      ਜੀ ਭਰਾ ਮੇਰੇ ਵਰਗੇ ਤਾ ਤੜਫਦੇ ਹੀ ਨੇ ,,ਰੂਹ ਵਿਲਕਦੀ

  • @gitikasharma5736
    @gitikasharma5736 2 роки тому +3

    V gud decision taken by chachichand kaur g.......live ur life as u want

  • @soniachouhan1799
    @soniachouhan1799 3 роки тому +2

    Bahut sohni film hai ji dekh ke mun bhur aaya next part jaroor banayo ji

    • @mahalproduction861
      @mahalproduction861 3 роки тому

      Sukria ji hnji jarur ਬਣਾਵਾਂਗੇ ਦੂਜਾ part

  • @harmanpanjeta9161
    @harmanpanjeta9161 3 роки тому +3

    True story. 👍i think best movie. I give 100%.

  • @gurwinderkaur7106
    @gurwinderkaur7106 2 роки тому +1

    ਐਨਾ ਚੰਗਾ ਘਰਵਾਲਾ ਮਿਲਿਆ ਸੁਦਰੀ ਫਿਰ ਵੀ ਨਹੀਂ ਬਕਵਾਸ

  • @harpreetx6059
    @harpreetx6059 3 роки тому +42

    Kehna saukha kise da dukh smjna bahut aukha,apni mrzi nal rehna life ch bahut aukha

  • @punjabanjatti3643
    @punjabanjatti3643 3 роки тому +1

    Mnu ta ron hr nhi conrol hunda yr very heart toching

  • @gauravbatra2038
    @gauravbatra2038 2 роки тому +3

    Oye hoye hoye...bhai waah..! Boht hi jyada vadhiya movie..! Enni vadhiya h ki movie nhi balki real life hi lagg rahi h..! Naale ek ek actor di acting v sira aa..! Khaas kar ke chand kaur ate ohdi bhabhi di..👌👌👌

    • @harmeetjassi-b
      @harmeetjassi-b Рік тому

      ਬਹੁਤ ਬਹੁਤ ਧੰਨਵਾਦ ਜੀ

  • @GurpreetKaur-no7px
    @GurpreetKaur-no7px Рік тому +1

    Rooh kamb gyi bhut vdiyaa story

  • @harvgill1413
    @harvgill1413 4 роки тому +8

    Congratulations all'team members 👍

  • @jasvirkaur2915
    @jasvirkaur2915 2 роки тому

    ਹੁਣ ਤਾਂ ਆਹ ਕੁੜੀ ਬਹੁਤ ਸੋਹਣੀ ਹੈ

    • @jasvirkaur2915
      @jasvirkaur2915 2 роки тому

      ਐਨਾ ਭਾਰ ਕੀਮੇ ਘਟਾਇਆ

  • @araciai5478
    @araciai5478 3 роки тому +4

    Beautiful story made me cry .. great acting by all. ❤️❤️❤️❤️❤️❤️❤️❤️❤️❤️🥰🥰🥰🥰

  • @gagandeepkour5320
    @gagandeepkour5320 3 роки тому +4

    Very heart touching ❤️❤️❤️❤️❤️❤️ story ❤️❤️❤️😭

    • @srandhawa90
      @srandhawa90 3 роки тому +1

      Swaa di heart touching Aa
      Ki kirdaar dikha rahe ne ehe aurat da
      ਬਦਚਲਣ ਔਰਤ ਬਾਰੇ ਆ ਫ਼ਿਲਮ

    • @hardeepsinghsingh4093
      @hardeepsinghsingh4093 2 роки тому

      Very.good.vedio

  • @sehbajcheema476
    @sehbajcheema476 3 роки тому +1

    Reality a eh ji bilkul ❤️❤️❤️❤️👍👍👍👍👍👍👍👍👍

  • @MERIAWAAZFAZILKA
    @MERIAWAAZFAZILKA 3 роки тому +6

    ਹਰਮੀਤ ਜੱਸੀ ਜੀ ਬਾਖੂਬੀ ਰੋਲ ਨਿਭਾਇਆ ਜੀ 👌👌👌👌👍❤🌹

  • @LakhwinderKaur-u5d
    @LakhwinderKaur-u5d Рік тому

    So beautiful movie superb really better than all other Punjabi movies and Hollywood movies

  • @surrecords1
    @surrecords1 4 роки тому +7

    ਚੰਦ ਚਾੜੂ ਚੰਦ 😅😅😅😅😅👌👌👌👌👌👌

  • @muskan.....9715
    @muskan.....9715 4 роки тому +2

    ਬਹੁਤ ਬਹੁਤ ਹੀ ਮੁਬਾਰਕਾਂ ਸਾਰੀ ਟੀਮ ਨੂੰ

  • @MusicalMosaic001
    @MusicalMosaic001 4 роки тому +3

    Mom ke liye 1 like❤💯
    👇

    🤗
    😍
    🇮🇳🇮🇳🇮🇳🇮🇳
    INDIAN ARMY
    💯
    👇
    📲🙄😍🤗❤

  • @rohitsharma_sahajmarg
    @rohitsharma_sahajmarg 3 роки тому +13

    Chand kaurey your acting is flawless. Beautifully captured the emotions of a girl... Great script... Beautifully executed...

  • @rajvinderkaur7255
    @rajvinderkaur7255 Рік тому +7

    ਕਾਸ਼ ਕੋਈ ਕੁੜੀਆਂ ਦੇ ਦਰਦ ਨੂੰ ਸਮਝ ਸਕੇ

  • @jannatkaur5036
    @jannatkaur5036 2 роки тому +1

    Bhut vadia movie aa sachi kise di story he lg rhi aa

  • @pkamit8623
    @pkamit8623 4 роки тому +6

    Super 👍👍

  • @rachna7683
    @rachna7683 3 роки тому +2

    Rab agar kise nu milave ta sda lai milave kade vishora na pave nahi ta sari umar jindgi vich ik pashtava rehnda aa

  • @anjubala8467
    @anjubala8467 4 роки тому +7

    Good work by all team

  • @gurshaankaur9799
    @gurshaankaur9799 2 роки тому +1

    Doji baar movie dekhi aa bhut shoni aa

  • @pindaalejatt5795
    @pindaalejatt5795 3 роки тому +5

    Siraaa dil nu tuch kr gi😰😥😥😥

  • @sharanjitkaur2794
    @sharanjitkaur2794 Рік тому

    Shooting wala area ,ghar bar bht wadia ne.purane jamane de❤

  • @vireesaluja6985
    @vireesaluja6985 3 роки тому +24

    I think everyone understands the worth of living their life like they want ❤️ awesome movie

  • @VeerpalKaur-v6o
    @VeerpalKaur-v6o Рік тому +2

    ❤❤❤❤❤👍👍👍👌👌

  • @surrecords1
    @surrecords1 4 роки тому +3

    first cmttt💓💓💓💓💓💓

  • @harvgill1413
    @harvgill1413 4 роки тому +10

    Jassi ji bahut ghaint performance aa tuhadi

  • @diljeetkaur1972
    @diljeetkaur1972 3 роки тому +7

    Very nice movie ......nd emotional scene 👍👍😣😣😣

  • @jasswinderkaur5740
    @jasswinderkaur5740 3 роки тому +2

    Boht hi vadiya story c.. Kite na kite a Aaj da Sach aa

  • @nazneenkhan4450
    @nazneenkhan4450 3 роки тому +14

    What a true movie it replicas many years of what I experience but I never lose hope and faith in Life

  • @gurwinderbatth821
    @gurwinderbatth821 3 роки тому +3

    Bahut sohni movie👍

  • @NarinderSingh-ii5mh
    @NarinderSingh-ii5mh 2 роки тому +1

    sabh ne apne crectors bhut wdiaa play kite,jive sachi muchi hi sabh kush chal reha hove,,,,pr ik gal hor jdo insaan kuwaara hunda chlo pyar te feelings jaiz ai..pr jdo viaah ho jave ta pishli lufe bhull jani chaidi,,ave hi ni apne life partner nu second rakhna chaida,,film da mag galat janda nve mundiaa kudiaa lie

  • @Udfoodie
    @Udfoodie 4 роки тому +12

    waiting for that kind hearted ❤️ person who can actually support me from heart❤️❤️🙏

  • @Lovely6029-yw5hw
    @Lovely6029-yw5hw Рік тому +1

  • @dkpoppingdance
    @dkpoppingdance 4 роки тому +3

    School collage student hear♥️♥️

  • @rajnidaid3249
    @rajnidaid3249 3 роки тому +2

    Bhut sohni acting,khani good work all team missing college youth festival and my all drama play team ,Aurt di trasdi nu ajj tk koi ni smj skeya,te hmesha oste iljaam lgaaye os nu fashionable, characterless,bnjr,kehke. jiwe 1 actor os rol nu apne andr feel krke nibaonda jdki oh real ch os da subah os character nal match nhi krda,jiwe 1 villian real ch villan nhi hunda os nu just role milda bura bnn da,owe hi viewers srote je oh character nu wekhde hoye awde aap nu os role ch feel krn tahi oh osde Andrle dukh sukh nu mehsoos kr skde ki je oh osdi stage,situation te howe ta oh vi ki soche baki nature hundi apni apni kise nu rich,gehne,gtte psand hunde te ese ch khush ho jandiya te kise nu mnn milleya di wait hundi

    • @mahalproduction861
      @mahalproduction861 3 роки тому +1

      Bahut sukria g aina sohna review den lai

    • @rajnidaid3249
      @rajnidaid3249 3 роки тому +1

      Canada vi shoot krde o tusi koi short punjabi movie ? May I participate to your next punjabi movie

  • @manisharani6064
    @manisharani6064 3 роки тому +6

    ਮੈਂ ਵੀ ਭਾਗ ਲੈਣਾ ਚਾਹੁੰਦੀ ਹਾਂ ।🤷‍♀️🤷‍♀️🤷‍♀️🙏🙏🙏🙏

  • @harwinderkaur2852
    @harwinderkaur2852 Рік тому

    Bhut vadiaa story a. Kuj ku story same a mara wag

  • @gugnalohat4939
    @gugnalohat4939 3 роки тому +10

    Really wonderful..movie Chachi Chand Kaur...... excellent wrk by the whole team...Viraat Mahal . .and madam ( Chand Kaur role play)..u did very gud job.......jini tarrif kra may bi o Ghat hoe......this movie brought tears in my mind..........hats off🙋

  • @kinderkaur3732
    @kinderkaur3732 3 роки тому +2

    मेरी लव स्टोरी भी ऐसी ही है 😭😭😭😭😭😭😭😭😭

  • @jaspreetsidhu5112
    @jaspreetsidhu5112 4 роки тому +10

    good work virat, god bless u

  • @gurbirsingh982
    @gurbirsingh982 3 роки тому +2

    Main eh movie 2 war dekh lyi... Sab toh dard wala seen oee lggya... Jdo chand kaur di kudi ne kya k... Bibi Tu eda di bnn k na aaya krr.

    • @mahalproduction861
      @mahalproduction861 3 роки тому

      Gurbir singh ji bahut sukria aina pyar den lai mainu umeed nhi c meri kahani nu darshak aina jiada dhunghaai nal dekhange tuhada comment padh k chaati gadde jini choudi ho gye. Bahut bahut sukria g

  • @GurdeepSingh-ng9gq
    @GurdeepSingh-ng9gq 3 роки тому +10

    ਔਰਤ ਨੂੰ ਸਮਝਣਾ ਚਾਹੀਦਾ ਟਾਰਗੇਟ ਨਾ ਕਰੋ ਪਿਆਰ ਨਾਲ ਰਹੋ ਮਿਲਕੇ ਦੁੱਖ ਸੁੱਖ ਆਉਂਦੇ ਰਹਿੰਦੇ ਹਨ ਸੁੱਖ ਦੁੱਖ ਵਿੱਚ ਵੀ ਮਾਨ ਸਕਦੇ ਹਾਂ ਮਿਲਕੇ ਸਾਥ ਦੇਵੋ ਇੱਕ ਦੂਜੇ ਨੂੰ ਪਿਆਸਾ ਨਾ ਛੱਡੋ

  • @gurmeetbhall6763
    @gurmeetbhall6763 3 роки тому +1

    Bohut badiya movie