Dr.Narinder Singh Kapoor l EP-1 l ਦਿਮਾਗ ਨੂੰ Positive ਰੱਖਕੇ ਇੰਝ ਬਦਲੋ ਆਪਣੀ ਜ਼ਿੰਦਗੀ l Rupinder Sandhu
Вставка
- Опубліковано 2 кві 2024
- Dr. Narinder Singh Kapoor l EP-1 l ਦਿਮਾਗ ਨੂੰ Positive ਰੱਖਕੇ ਇੰਝ ਬਦਲੋ ਆਪਣੀ ਜ਼ਿੰਦਗੀ l Rupinder Sandhu
#NarinderSinghKapoor
#RupinderKaurSandhu
#UncutByRupinderSandhu
Guest: Dr Narinder Singh Kapoor
Anchor: Rupinder Kaur Sandhu
Label: Uncut By Rupinder Sandhu - Розваги
ਰੁਪਿੰਦਰ ਸੰਧੂ ਜੀ ਨਵੇਂ ਚੈਨਲ ਤੇ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਮੁਬਾਰਕਾਂ
ਡਾਕਟਰ ਸਾਹਿਬ ਡੀ ਚੜ੍ਹਦੀ ਕਲਾ ਦਾ ਮੈਂ ਕਾਇਲ ਹਾਂ
ਸਤਿ ਸ੍ਰੀ ਆਕਾਲ ਜੀ ਬਾਪੂ ਜੀ ਦੀਆਂ ਗੱਲਾਂ ਸੱਚੀਆਂ ਹਨ ਜੀ ਜ਼ਿੰਦਗ਼ੀ ਵਿਚ ਕੰਮ ਆਉਣ ਵਾਲੀਆਂ ਹਨ ਜੀ
ਬਹੁਤ ਖ਼ੂਬਸੂਰਤ ਜਾਣਕਾਰੀ ਮਿਲੀ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ ਤੁਸੀਂ
ਡਾਕਟਰ ਸਾਹਿਬ ਦੀ ਇਨਟਰਵਿਉ ਬਹੁਤ ਕੁਝ ਸਿਖਾਦੀ ਹੈ ਹਰ ਗੱਲਬਾਤ ਸੁਣੀਦੀ ਹੈ ਬਹੁਤ ਧੰਨਵਾਦ॥
ਰੁਪਿੰਦਰ ਜੀ, ਨਵੇਂ ਪ੍ਰੋਗਰਾਮ ਦੇ ਸ਼ੁਰੂ ਕਰਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ !
ਵੀਰ ਜੀ, ਰੁਪਿੰਦਰ ਭੈਣ ਦਾ ਫੋਨ ਨੰਬਰ ਦੱਸ ਦਿਓ ਕਿਰਪਾ ਕਰਕੇ, ਮੈਂ ਨਰਿੰਦਰ ਸਿੰਘ ਕਪੂਰ ਸਾਹਬ ਨੂੰ ਮਿਲਣਾ ਸੀ ਜੀ
😊@@yaadwinderdhillon1027
ll lo😊😊@@yaadwinderdhillon1027
@@yaadwinderdhillon1027😅to
ਭੈਣ ਨਵੇਂ ਪ੍ਰੋਗਰਾਮ ਲਈ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
ਮੈਡਮ ਰੁਪਿੰਦਰ ਕੌਰ ਦੀ ਸਰ ਨਾਲ ਗੱਲਬਾਤ ਕਰਨ ਦਾ ਸਲੀਕਾ ਬਾ-ਕਮਾਲ ਹੈ ਪ੍ਰੋਗਰਾਮ ਸੁਣ ਕੇ ਸਿੱਖਿਆ ਦੇ ਨਾਲ ਮਨੋਰੰਜਨ ਵਾਧੂ ਹੋ ਗਿਆ 🙏
ਬਹੁਤ ਸੋਹਣੀ ਇੰਟਰਵਿਊ , ਗੱਲਾਂ ਬਹੁਤ ਸੁਣਨ ਵਾਲੀਆਂ ਨੇ
ਰੂਪਿੰਦਰ ਬੇਟਾ ਜੀ ਚੈਨਲ ਬੰਦ ਸੀ ਹੁਣ ਚਲ ਪਿਆ ਮੁਬਾਰਕਾਂ ਹੋਣ❤❤❤❤
ਰੁਪਿੰਦਰ ਭੈਣੇ ਬਹੁਤ ਹੀ ਵਧੀਆ ਵੀਡੀਓ, ਬਹੁਤ ਕੁਝ ਸਿਖਣ ਨੂੰ ਮਿਲਿਆ 👍
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਗਿਆਨ ਹੀ ਗਿਆਨ 🙏
ਮੇਰੇ ਸਭ ਤੋਂ ਪਿਆਰੇ ਮਾਰਗ ਦਰਸ਼ਕ ਤੇ ਮਨਪਸਸੰਦ ਲੇਖਕ ਸਰਦਾਰ ਨਰਿੰਦਰ ਸਿੰਘ ਕਪੂਰ ਜੀ ਨੂੰ ਮੈਂ ਮਿਲਣਾ ਚਾਹੁੰਦਾ ਹਾਂ ਕੀ ਮੇਰੀ ਇਹ ਖਵਾਹਿਸ਼ ਪੂਰੀ ਹੋ ਸਕਦੀ ਹੈ, ਜੇ ਕੋਈ ਦਰਸ਼ਕ ਮੈਨੂੰ ਮਿਲਾ ਸਕਦਾ ਹੋਵੇ ਮੈਂ ਉਸ ਦਾ ਪਰਉਪਕਾਰ ਜਿੰਦਗੀ ਭਰ ਨਹੀਂ ਭੁੱਲ ਸਕਦਾ, 🙏
I just met him last month
@@xkaur1 thanks ji
But how do I tell you
@@singhrajinder68 what?
ਨਵੀਂ ਸ਼ੁਰੂਆਤ ਲਈ ਬਹੁਤ ਬਹੁਤ ਮੁਬਾਰਕਾਂ ਭੈਣੇ
ਰੁਪਿੰਦਰ ਦੀਦੀ....... ਅਗਲਾ ਪ੍ਰੋਗਰਾਮ ਸੰਘਰਸ਼ ਤੇ ਕਰੋ....
ਬਹੁਤ ਵਧੀਆ .ਮੁਲਾਕत
ਬਹੁਤ ਹੀ ਵਧੀਆ ਉਦਾਹਰਣਾਂ ਦੇ ਨਾਲ ਬਹੁਤ ਕੁਝ ਸਿਖਣ ਨੂੰ ਮਿਲਿਆ ❤🙏
ਬਹੁਤ ਹੀ ਵਧੀਆ ਉਪਰਾਲਾ ਹੈ ਜੀ ❤
Nuh de bare badi wadiya gall kiti tusi sir,, pr afsoos eh aa ki jithe ghr diya sariya majbooriya, tangiya te takleefaan dsaiya jandiya ne othe sahure pariwar wale kde eh ni dsde v apne ghr diya jaroori cheeja kithe a,, ki asi de rhe aa kise nu all most os to chori hi sab den len v kita janda... Ki nuh kle bche jamn layi aa ja ghr de km krn li hi aa hor kuch v nhi ohde hisse
ਹਰ ਗੱਲ ਔਰਤ ਹੀ ਕਹਿੰਦੀ ਆ ਕਪੂਰ ਸਾਹਿਬ ਨੂੰ ਮਰਦ ਕੁਝ ਨਹੀਂ ਕਹਿੰਦੇ
You are one of millions who is awakened Man!!
ਟਰੇਨ ਵਾਲੀ ਗੱਲ ਤੇ ਬਹੁਤ ਹਾਸਾ ਆਇਆ 😊😊
ਮੁਬਾਰਕਾਂ ਜੀ ਬੁਹਤ
Main Prof. Narinder Singh Kapoor Horan diyan saariyan interviews sun'di aan. Pr interview wich eh lggya k vishe to vakhri gall baat aa.. Matlab question to different answers c. Anyways, I started to write by reading to Prof. Kapoor. Thanks to Rupinder Sandhu & Dr. Kapoor for a beautiful conversation.
Love from Canada 🇨🇦
interview on this channel is a masterpiece of storytelling and insight. Rupinder Sis, you have the incredible talent of drawing out stories that resonate with everyone. Your passion shines through in every video! Can’t wait to see who you interview next! 👏 #RupinderRocks #InterviewMagic”
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ❤
ਬਹੁਤ ਹੀ ਦਿਲਚਸਪ ਇੰਟਰਵਿਊ 👌👌🙏👍
ਸਤਿ ਸ੍ਰੀ ਅਕਾਲ ਜੀ❤❤🎉🎉
ਭੈਣ ਜੀ ਤੁਹਾਡੀ ਆਪਣੀ ਵੀ ਸੋਚ ਹੋਣੀ ਚਾਹੀਦੀ ਕੇ ਸਾਰਾ ਕੁੱਝ ਔਰਤ ਹੀ ਕਹਿੰਦੀ ਹੈ ਆਦਮੀ ਨੂੰ ਤੇ ਬੰਦਾ ਅੱਜ ਵੀ ਆਪਣੇ ਆਪ ਨੂੰ ਠੀਕ ਸਾਬਤ ਕਰ ਰਿਹਾ ਤੇ ਤੁਸੀ ਉਸਦਾ ਹੱਸ ਕੇ ਜੁਆਬ ਦਿੱਤਾ!! ਗੁਰੂ ਗੋਬਿੰਦ ਸਿੰਘ ਦੀ ਧੀ ਦੀ ਪਛਾਣ ਕਰੋ ਆਪਣੇ ਵਿੱਚ ਪਹਿਲਾਂ। anyhow please don’t mind the above comment because I feel anyone who still thinks that man is superior to women he doesn’t deserve my respect at least 🙏
Exactly 💯, this is inferiority complex with woman which troubles man and hence man tries to dominate unnecessarily woman. It's not worth an inch of respect at all
ਰੁਪਿੰਦਰ ਜੀ, ਤੁਸੀਂ ਬਹੁਤ ਵਧੀਆ ਇਨਸਾਨ ਹੋ। ਆਪ ਜੀ ਨੂੰ ਨਵੇਂ ਚੈਨਲ ਲਈ ਮੁਬਾਰਕਬਾਦ ਜੀ 🤗🙏🌺
ਮੁਬਾਰਕਾਂ ਜੀ ਨਵੇਂ ਚੈਨਲ ਦੀਆਂ
ਬਹੁਤ ਖੂਬ ਜੀ
Congratulations 🎉Rupinder
I’m still remember that when i met Kapoor sir..and sir’s words for me 😊😊thanks sir …
Sohna uparala khushi hoi tuhada channel dekh k sis Waheguru tuhanu khush rakhe healthy rakhe 😊🙏
Main te bhut time ton boldi c rupinder bhen apna chenal start krn thankyou and congratulation 🎉🎉
ਬਹੁਤ ਖੂਬ ਪਰੋਗਰਾਮ ਕੀਤਾ ਗਿਆ ਹੈ ਸ਼ਾਬਾਸ਼ ❤❤❤❤
ਹਾਂ ਜੀ ਬਹੁਤ ਵਧੀਆ ਗੱਲ ਬਾਤ ਇਹ ਪੋਡਕਾਸਟ ਵੀ ਔਣਾ ਚਾਹੀਦਾ ਹੈ ਸਪੋਟੀਫਾਈ ਤੇ ਜਾ ਕੋਈ ਵੀ ਐਪ ਤੇ
Ssa ji bahut vadia lagia rupinder di aaj da vecchar program.. special thanks sir g da 🤗.. Sukhvinder Barnala 🙏🏻❤
Very good talk.,very good idea for positive thoughts.thanks ji
Congratulations 🎉 navi shuruat layi
Thx for this video,n this video is wao,wao, wao,mja e aa gya video vekh k,kmal kmal kmal,thx Rupinder
ਰੁਪਿੰਦਰ ਨਵੇਂ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ | 🙏🙏
ਬਹੁਤ ਵਧੀਆ ਜੀ
Congratulations 🎊
Congratulations 🎉
Congratulations bhen ji 🎉
Waheguru JI ...ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤ ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਜੀ ।🙏
ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜਿਲਾ ਸ੍ਰੀ ਮੁਕਤਸਰ ਸਾਹਿਬ
ਬਹੁਤ ਬਹੁਤ ਮੁਬਾਰਕਾ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ❤🎉
ਰੁਪਿੰਦਰ ਜੀ, ਨਵੇਂ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ 🙏
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਬਹੁਤ ਖੂਬਸੂਰਤ ਪ੍ਰੋਗਰਾਮ ਸੀ ਗਾ ਜੀ। ❤
ਬਹੁਤ ਬਹੁਤ ਮੁਬਾਰਕਾ ਭੈਣ ਰੁਪਿੰਦਰ ਸੰਧੂ ਜੀ
Congratulations on the new start!
Great job 🎉
Buhat sohna program c bhene❤❤
Bhuhat vsdiya
ਬਹੁਤ ਵਧੀਆ ਪ੍ਰੋਗਰਾਮ
Hmesha tuc vdia hi glla le k aune… bhut vdia lgda tuhanu sun k
Kapoor Sir di ik series bnaando bhaine … Ehna nu sunke dil ni bharda bilkul vi, jee karda rehnda suni jaayiye bas…
Ehna kol khazaaana bhareya pya andar gyaan da… aaun deyo bas 🙏🏽💝
Sir your are great.
Sister.Ji.VV.Good.Job.Ji
Congratulations mam for new beginning
ਇਹ ਦੋਨੋਂ ਸ਼ਖ਼ਸੀਅਤਾ ਬਹੁਤ ਹੀ ਖੂਬ ਹਨ😊
201.Right.ji
ਰੁਪਿੰਦਰ ਕੌਰ ਭੈਣ ਜੀ ਦਾ ਨੰਬਰ ਕੋਈ ਦੱਸ ਦਿਓ ਕਿਰਪਾ ਕਰਕੇ, ਮੈ ਕਪੂਰ ਸਾਹਬ ਨੂੰ ਮਿਲਣਾ ਸੀ, ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ
Waheguru ji mehar bharia hath rakhan sab te
God bless you🙌🙌 you r my favorite person bete
Hamesha khush raho 😍😍
ਵਾਹਿਗੁਰੂ ਤੋ ਬਿਨਾਂ ਕੁਝ ਨੀ ਬਸ ਗਲਾਂ ਦਾ ਕੜਾਹ 🎉
Congratulations sandhu sister
Mere nanke v sandhu aa, khalsa collage wali jga to ,collage banan to badd hushiarpur chal gae
Thank very much
ਡਾਕਟਰ ਸਾਹਿਬ ਦੀਆਂ ਗੱਲਾਂ 16 ਅੰਨੇ ਸਹੀ ਨੇ ਡਾਕਟਰ ਸਾਹਿਬ ਬਹੁਤ ਤਜਰਬੇਕਾਰ ਨੇ
ਵਾਹਿਗੁਰੂ ਜੀ 🙏
ਰੁਪਿੰਦਰ ਜੀ, ਆਖਿਰ, B social, ਨਾਲ ਅਣਬਣ ਹੋ ਹੀ ਗਈ, ਅਜੋਕੀ ਜਿੰਦਗੀ ਚ ਕਿਸੇ ਨਾਲ ਕਿਥੇ ਚੱਲ ਹੁੰਦਾ, ਆਪਣਾ ਚੈਨਲ uncut ਬਣਾਉਣਾ ਪੈ ਹੀ ਗਿਆ। don't take it negative.
I like his stories ❤
Thanks
Thanks ji
ਬਹੁਤ ਖੂਬ
Congratulations ❤
😊 bhut wadia
ਖੁਰਾਕ ਵਾਲੀ ਗੱਲ ਬਹੁਤ ਸਹੀ
Waheguru rakha ji 🤲❤️❤️💯😊😊
Buhat hi sikheya dayak gllan ne Dr. Saab diyan
Bahut vadiya Beecher ji Thanks 🙏🙏
Congratulations
bhut hi soni video i found many answers for my questions thanks❤
Very nice congratulations 🎊 Rupinder Sandhu ji 🙏 ❤
ਮੁਬਾਰਕਾਂ ਨਵੇਂ ਚੈਨਲ ਦੀਆਂ ਬੇਟਾ 😇
ਘੈਂਟ ਜਾਨਕਾਰੀ
Bahut vadiya life experience. 🎉
Very good
Nice thanks
Dhanvaad sir huna da v te bhaine tuhada v🎉
Boht vdiya 🙏
ਨਰਿੰਦਰ ਕਪੂਰ ਵੀਰ ਜੀ। ਮੇਰੇ ਨਾਲ ਛੋਟੇ ਹੁੰਦੇ ਹੋਇਆ ਇਹ ਗੱਲ 1968ਦੀ ਹੈ ਪਟਵਾਰੀ ਆਇਆ ਘਰ ਮੇਰੇ ਪਿਤਾ ਜੀ ਨੇ ਬੈਠਕ ਵਿਚ ਦੋ ਗਿਲਾਸ ਦੁੱਧ ਮੰਗਾਇਆ ਪਿਤਾ ਜੀ ਇਸ਼ਨਾਨ ਕਰ ਰਹੇ ਸੀ ਮੈਂ ਗਿਆ ਦੋਹੇ ਦੁੱਧ ਦੇ ਗਿਲਾਸ ਪੀ ਗਿਆ
ਪਿਤਾ ਜੀ ਆਏ ਉਸ ਟਾਈਮ ਚੁਪ ਹੋ ਗੲੇ ਪਰ ਮੈਨੂੰ ਸਮਝਾਇਆ ਅੱਜ ਵੀ ਯਾਦ ਹੈ
ਮੁਬਾਰਕਾਂ ਭੈਣੇ ਨਵੇਂ ਚੈਨਲ ਲਈ 🎉
ਬਹੁਤ ਵਧੀਆ ਸੁਝਾਅ ਕਿ ਕਿਵੇਂ ਪੌਜੇਟਿਵ ਰਹਿਣਾ ਹੈ,ਪਰੋਬਲਮਜ ਸਾਰਿਆਂ ਨੂੰ ਪਤਾ ਹੁੰਦਾ,ਹੱਲ ਤੇ ਜਾਣਾ ਚਾਹੀਦਾ ਹੈ,ਦੋ ਸਮੱਸਿਆ ਨੂੰ ਹੱਲ ਕਰਨ ਬਾਰੇ ਸੋਚਦਾ ਉਹ ਪੌਜੇਟਿਵ ਬੰਦੇ ਹੁੰਦੇ,ਕੰਮ ਚ ਰੁਝੇ ਰਹਿਣਾ ਹੀ ਪੌਜੇਟਿਵ ਰੱਖ ਸਕਦਾ,
ਜੋ
It’s very true if you think positive everything will be good happen in your life and you feel good
Congratulations🎊
ਬਹੁਤ ਵਧੀਆ ਗੱਲਾਂ ਕਰੀਆਂ ਜੀ