Bhut but mubarka sare parvar nu. Apa v pehli var Pakistan ch viah dekhia.eh sade nalo bhut siane kom hai.Roti da system dekh bhut khushi hoe sade val bhut item waste krde Absolutely wonderfull.
Amreek 22 me kuj information di detail Dena VA, ethe pinda che shagan likhe jande ne butt cities che envelops dende ne. Nikka mostly barat valy din hunda te agr ziada dishes Kise ne krni te usda fine pay krna penda. Cities che usually buffet tye 20 25 dishes hondya ne fine pehle he pay kr dita janda a
भले ही हमारे भारत के अंग्रेजों ने टुकड़े टुकड़े कर दिए लेकिन हमारी संस्कृति एक है एक ही बल्ड लाईन के हैं हमारे दोनों पंजाब के आपस में शादियां होनी चाहिएं.
Bhai ji main Haryana Karnal to ha tuhade pakistan wale sare vlog vekhe ne te jo sadi bhane manpreet ne pakistan vich jo asal sikh kuddi da pahnava vikhaya hai oh dekh sada dil gadh gadh ho giya hai veere, main naa nahi laina par thode din pahilan v apne panjab to ik capale vlogar gaye c te us kuddi ne muslim kuddiya nu dekh k vi ser te chunni nahi rakhi te ik manpreet bhane hai jine ser tu chunni lain nahi diti aa hundi hai sikh kuddi, Waheguru tuhanu chardikala ch rakhe, Khush raho abaad raho love you bro ❤️
ਵੀਰੇ ! ਤੁਹਾਡੀ ਪੇਸ਼ਕਾਰੀ ਲਾਜਵਾਬ 👌
ਅੱਜ ਪਹਿਲੀ ਵਾਰ ਤੁਹਾਡੇ ਦਰਸ਼ਨ ਕੀਤੇ ਹਨ । ਬੋਲ ਚਾਲ ਦਾ ਸਲਿੱਕਾ ਤੇ ਤਰੀਕਾ ਬਹੁਤ ਹੀ ਵਧੀਆ ।ਤੁਸੀਂ ਵੀਰੇ, ਹੋਰ ਵਲੋਗਰ ਜੋੜੀਆ ਤੋ ਵੱਖਰੇ ਲੱਗੇ । ਬੇਲੋੜੇ
ਸ਼ੈਲੀਵਰਿਟੀ ਵਾਲੇ ਬਹਿਮ ਅਤੇ ਫੁਕਪੁਣੇ ਤੋ ਕੋਹਾਂ ਦੂਰ ਜਾਪਦੇ ਓ । ਪਰਮਾਤਮਾ ਤੁਹਾਨੂੰ ਚੜਦੀਕਲਾਂ ਬਖ਼ਸ਼ੇ ,ਘੁੰਮਦੇ ਰਹੋ ਅਤੇ ਸਾਨੂੰ ਵੀ ਉੱਗਲ ਫੜ ਘੁਮਾਉਦੇ ਰਹੋ । ਬਹੁਤ ਸਾਰਾ ਪਿਆਰ ਸਤਿਕਾਰ ਤੇ ਦੁਆਵਾਂ 🙏🙏
Marrige bhot bda lagi naal hi jo rooti da sarkar blon kanoon lagu aa bhot shi aa india di sarkar nu b es gl te dhian dena chaida❤
Bhut but mubarka sare parvar nu. Apa v pehli var Pakistan ch viah dekhia.eh sade nalo bhut siane kom hai.Roti da system dekh bhut khushi hoe sade val bhut item waste krde Absolutely wonderfull.
Pa je asi ek he han tusi ve sade apne o
ਵਿਕਾਸ ਬਾਈ ਵੈਰੀ ਗੁਡ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਇਹਨਾਂ ਦਾ
Thanks for see punjabi royal marriage in lenda punjab in Pakistan 🇵🇰 😀 ❤️ 😊 🙏 😘
That's very nice 👍 👌 function 👌 👍 of 🇵🇰 marriage...gbu to all
ਅਮਰੀਕ ਸਿੰਘ ਟੁਰਨਾ ਪੁੱਤਰ ਜੀ ਅਤੇ ਮਨਪੀ੍ਤ ਪੁੱਤਰ ਜੀ ਬਹੁਤ ਹੀ ਵਧੀਆ ਢੰਗ ਨਾਲ ਸ਼ਾਹੀ ਵਿਆਹ ਦੀ ਹਰ ਰੀਤ ਦਿਖਾਈ ਬਹੁਤ ਹੀ ਵਧੀਆ ਲੱਗਾ ਬਹੁਤ ਸੋਹਣਾ ਵਿਆਹ ਲੱਗਾ ❤
33:40 Lot of Respect Given by the People who attend this marriage function to Turna Saab
ਸਤਿ ਸ਼੍ਰੀ ਅਕਾਲ
ਬੜਾ ਸੋਹਣਾ ਵਿਆਹ ਦਾ ਪ੍ਰੋਗਰਾਮ ਵਿਖਾਇਆ ।ਧੰਨਵਾਦ ।ਖਾਣ ਪੀਣ ਨੂੰ ਵੇਖ ਕੇ ਲਗਦਾ ਖਾਣਾ ਵੇਸਟ ਨਹੀਂ ਹੁੰਦਾ । ਬੈਰਿਆਂ ਦੀ ਸਰਵਿਸ ਵਧੀਆ ਹੈ ਖਾਣਾ ਖਾਣ ਵੇਲੇ ਭੀੜ ਨਹੀਂ ਹੋਈ । ਨਿਓਦੇ ਵਾਲਾ ਰਿਵਾਜ ਹਰਿਆਣਾ ਸਟੇਟ ਵਿੱਚ ਅਜੇ ਵੀ ਚੱਲਦਾ ਹੈ।
ਸਤਿ ਸ੍ਰੀ ਆਕਾਲ ਅਮਰੀਕ ਟੁਰਨਾ,ਵਕਾਸ ਵੀਰ ਤੇ ਮਨਪ੍ਰੀਤ ਭੈਣ ਨੂੰ ਵੀ 🙏🙏🙏ਤੇ ਬਹੁਤ ਸੋਹਣਾ ਤੇ ਬਹੁਤ ਸੋਹਣਾ ਸ਼ਾਹੀ ਵਿਆਹ ❤️❤️❤️❤️❤️
ਮੁਬਾਰਕਾ ਜੀ
Bahot vadhiaa g viah vich khane d koi ਹੱਦ ਹੋਣੀ ਚਾਹੀਦੀ ਜੋ ਲਹਿੰਦੇ ਪੰਜਾਬ ਵਿੱਚ ਹੈ turna family bahot vadhia
Lots of love ❤❤from Sheri Fatehgarh Sahib ji ❤❤
Vikas veer ji di awaj boln da tarika so nice
ਵਧੀਆ ਲੱਗਿਆ ਜੀ
ਵਿਕਾਸ ਬਾਈ ਸਤਿ ਸ੍ਰੀ ਆਕਾਲ ਜਿਉਂਦੇ ਵਸਦੇ ਰਹੋ
Love n respect from Sacha soda Punjab Pakistan
Main safderabad se😂
Sanjha punjab zindabad
Nice couple keep up sport them❤
Very good enjoy pakistani vihah..... Vlog part 2
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Very nice Vlog 👌 👍
Ik humble requst ah itho da tractor kehda kehda company da new tarctor jina ka ho oh egancy vich ja ka jror dekhda turna bai plz
Pa je asi das deny han tawano
Amreek 22 me kuj information di detail Dena VA, ethe pinda che shagan likhe jande ne butt cities che envelops dende ne. Nikka mostly barat valy din hunda te agr ziada dishes Kise ne krni te usda fine pay krna penda. Cities che usually buffet tye 20 25 dishes hondya ne fine pehle he pay kr dita janda a
I Love Waqas Haider from the core of my heart 🎉🎉🎉😢🎉🎉🎉
ਦੁਨੀਆਂ ਭਰ ਵਿੱਚ ਸਿੱਖਾਂ ਦੇ ਵਿਆਹਾਂ ਦੀਆਂ ਰਸਮਾਂ ਤਕਰੀਬਨ ਇੱਕੋ ਜਿਹੀਆਂ ਹੁੰਦੀਆਂ ਹਨ। ਕੀ ਦੋਹਾਂ ਪੰਜਾਬਾਂ ਵਿੱਚ ਰਹਿੰਦੇ ਪੰਜਾਬੀ ਮੁਸਲਮਾਨ ਵੀਰਾਂ ਦੇ ਵਿਆਹ ਦੀਆਂ ਰਸਮਾਂ ਵੀ ਇੱਕੋ ਜਿਹੀਆਂ ਹਨ? ਇਸ ਲਈ ਚੜ੍ਹਦੇ ਪੰਜਾਬ ਦਾ ਇੱਕ ਵਿਆਹ ਦਿਖਾਉਣ ਦੀ ਖੇਚਲ਼ ਕਰਿਓ ਜੀ।
Bai ewa hi blog rakhi series wise pa dya lri saanu pta lagi jawa
Waheguru ji 🎉🎉🎉❤🎉🎉🎉
Very nice
Satnam wahaguru ji 🙏
भले ही हमारे भारत के अंग्रेजों ने टुकड़े टुकड़े कर दिए लेकिन हमारी संस्कृति एक है एक ही बल्ड लाईन के हैं हमारे दोनों पंजाब के आपस में शादियां होनी चाहिएं.
I think its a adventure for Turna family.
ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
31:00 Apne Pinda ch Niunda hale v likhde ne ji Register ch Turna Saab
Very Good
Ist like and view 😍
Bhai ji main Haryana Karnal to ha tuhade pakistan wale sare vlog vekhe ne te jo sadi bhane manpreet ne pakistan vich jo asal sikh kuddi da pahnava vikhaya hai oh dekh sada dil gadh gadh ho giya hai veere, main naa nahi laina par thode din pahilan v apne panjab to ik capale vlogar gaye c te us kuddi ne muslim kuddiya nu dekh k vi ser te chunni nahi rakhi te ik manpreet bhane hai jine ser tu chunni lain nahi diti aa hundi hai sikh kuddi, Waheguru tuhanu chardikala ch rakhe, Khush raho abaad raho love you bro ❤️
Pa je asi ek. He han tusi ve sade apne o ve sadi apni c ay ve sade apne nay koi gal pa je ignore kro panjabi travel copel no
achhi suoch hai apki ab muslam non،muslam sb ko maghrab ka azaad mahul kha gya kam log hain jo apne mazhab ka maan rkhte hain
ਇਹ ਵਿਆਹ ਦੀ ਵੀਡੀਓ ਨਹੀਂ ਸਗੋਂ ਪੂਰੀ ਫਿਲਮ ਹੈ।
Best vlog brother
One dish system is best for middle man
Waheguru ji
Here we call marriage Hall , not palace.
Nice❤👍👍👍
ਟੁਰਨੇ ਵੀਰ ਲੇਡੀਸ ਕਿਤੇ ਕੋਈ ਨਜ਼ਰ ਨਹੀਂ ਆ ਰਹੀ,?
ਬੀਬੀਆਂ ਦਾ ਪੰਡਾਲ ਵੱਖਰਾ ਹੈ ਜੀ
ਇਸ ਤੋਂ ਪਹਿਲੀ ਵੀਡੀਓ ਵੇਖੋ ਉਸ ‘ਚ ਵਿਖਾਇਆ ਹੈ
❤❤❤🎉🎉🎉
Enjoy a tour of Pakistan 🇵🇰 ♥️ ❤️ 💙
Nice 👍🎉
👍👌🌹🙏🙏
ਅਮਰੀਕ ਸਿੰਘ ਅਤੇ ਮਨਪ੍ਰੀਤ ਬੇਟਾ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਲੌਗ ਰਲੀਜ਼ ਕੀਤਾ ਅਸਲੀਅਤ ਤੋਂ ਜਾਣੂ ਕਰਵਾਇਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
THANKS FOR SEE PUNJABI ROYAL MARRIAGE IN LENDA PUNJAB IN PAKISTAN 🇵🇰 😀 ❤️ 😊 🙏 😘 🇵🇰 😀 ❤️ 😊 🙏 😘
Ist looking 👀 👌 🤔 😀
Very nice ji
7sec ta ist comments ❤❤❤❤❤
Ist 👀 see 👀 😀 😄
ਜਿਲਾ ਹੁਸ਼ਿਆਰਪੁਰ ਸ਼ਹਿਰ ਦਸੂਹਾ
❤Good video Yar ma Mustafa faslabad sa ho yar ❤
Ist see 👀 😀 🤔 😄 ☺️
ਬਾਈ ਜੀ ਮੈਨੂੰ ਸਮਝ ਨਹੀਂ ਆਉਂਦੀ ਬੱਚੇ ਐਡੀ ਦੂਰੋਂ ਤੋੜ ਕੇ ਆਏ ਆ ਤਿੰਨ ਚਾਰ ਕਿਲੋਮੀਟਰ
ਪੈਸੇ ਲੁੱਟਣ ਹੀ ਆਏ ਨੇ ਜੀ
❤❤❤❤❤
Hello nice wedding party full enjoy
Ist like 👍 👌 😳 🤔
Sardar ji main wekhya ae pind
Beautiful
Bhot different ha india ta Pakistan di marriage da
Sat shri akal ji 🙏
❤👍🏻👍🏻👍🏻👍🏻👍🏻👍🏻👍🏻👍🏻👍🏻
ਸੰਬ ਤੋ ਵੰਡਾ ਫਰਕ ਤੇ ਦੰਸਿਆ ਨੀ
ਇਹ ਤਾਂ ਭਾਜੀ ਇੱਕ ਹਿਸਾਬ ਦਾ ਪੈਲ ਅਸੀਂ ਬਣਾਇਆ ਵਧੀਆ ਡੈਕੋਰੇਸ਼ਨ
Well come ji
❤❤❤❤❤❤❤❤🎉🎉🎉🎉🎉🎉🎉🎉🎉🎉🎉
Royal log royale family
ਨੁਸ਼ਹਿਰਾ ਤੇ ਭਡਾਨਾ ਪਿੰਡ ਆਮਣੇ ਸਾਹਮਣੇ ਨੇ
ਭੜ੍ਰਾਣਾ ਪਿੰਡ ਇਤਿਹਾਸਿਕ ਹੈ ! ਦਿਖਾਓ!
Good evening ji 🙏
ਭਾਜੀ ਫੜਨ ਦਾ ਤਰੀਕਾ ਦੇਖੋ ਮਸ਼ੀਨ ਨਹੀਂ ਹੁੰਦੀ ਹੱਥਾਂ ਚ ਫੈਟ ਹੋਈ ਇਦਾਂ ਵੜਦੇ
ਤੂੰ ਤਾਂ ਭਰਾਵਾ ਗਿੱਪੀ ਗਰੇਵਾਲ ਲਗਦਾ ਜਮਾ 😊😊😊
ਦੂਸਰਾ ਵਿਆਹ ਵੀ ਦਿਖਾ ਵੀਰ
Iam always first looking daily vlog 7pm in you tube pin 📌 please make sure 🙏
Punjab govt ne 25 saal pehle barat te 1 dish to ziada khana den tun banned kar dita si ta k kudi de gher waliyan te burden nahi aavay..
ਪੈਸਿਆ ਦੀ ਕਦਰ ਨੀ ਕਰਦੇ ਇਹ ਲੋਕ,, ਇਸੇ ਕਾਰਨ ਗਰੀਬ ਨੇ,, ਪੇਸੇ ਦੀ ਇੱਜ਼ਤ ਨੀ ਕਰਦੇ ਇਹ ਲੋਕ,, ਧੰਨਵਾਦ ਜੀ ,,
Hun vi naundar likhi jandi h punjab ch
ਬ
ਸਰਦਾਰ ਜਵਾਲਾ ਸਿੰਘ ਸੰਧੂ ਦਾ ਖਾਨਦਾਨ ਮੁਸਲਮਾਨ ਕਿਵੇਂ ਹੋ ਗਿਆ?
Iam always first looking daily vlog pin 📌 please 📌 🙏 😍 😀 😊 ❤️
FIRST LOOKING FIRST SEE FIRST VIEW FIRST COMMENTS PIN 📌 PLEASE 📌 🙏 😍 😀 😊 😢
Wpas bolta bahut hai yar
Very nice
Nice 👍
❤❤❤❤❤❤
❤❤
❤❤
❤❤❤❤❤❤