Ehi ta proud e Punjab te Punjab di jawani te. Waheguru chardikla bakshe veera nu te nalle chardikla bakshe shonki sardar wale veer nu jede Punjab de talent nu promote krde ne 🙏🙏
A little suggestion, please move the exhaust pipe down, the position it is in will give exhaust fumes straight towards the driver and he will be sick before long, please consider this important matter
ਬਾ-ਕਮਾਲ, ਤਾਰੀਫੇ਼ ਕਾਬਿਲ, ਉਦਮੀ ਨੌਜਵਾਨ ਨੂੰ ਸਲਾਮ। ਵਾਹਿਗੁਰੂ ਜੀ ਮਿਹਰ ਕਰਨ।
ਸਲਾਮ ਆ ਵੀਰ ਜੀ ਤੁਹਾਡੀ ਮੇਹਨਤ ਨੂੰ ।
ਵਾਕਿਆ ਈ ਲੋਪੋ ਵਾਲਿਆ ਵੀਰਿਆ ਤੇਰੀਆਂ ਬਹੁਤ ਵੀਡੀਓ ਦੇਖੀਆਂ ਬਹੁਤ ਸੋਹਣੀਆ ਹੁੰਦੀਆ ਪਰ ਅਁਜ ਮਨ ਬਾਗੋਬਾਗ ਹੋ ਗਿਆ। ਜਿਓਦਾ ਵਸਦਾ ਰਹਿ ਨਾਲੇ ਰਁਬ ਇਹ ਅਮਨ ਭਰਾਵਾਂ ਦੀ ਜੋੜੀ ਨੂੰ ਤਰੱਕੀਆਂ ਬਖਸੇ।From Germany
Ye hai real talent of India jo sarkaro ke nikammepan ke karan logo ki sewa se vanchit rah jata hai 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
Ehi ta proud e Punjab te Punjab di jawani te. Waheguru chardikla bakshe veera nu te nalle chardikla bakshe shonki sardar wale veer nu jede Punjab de talent nu promote krde ne 🙏🙏
ਬਾਈ ਗਗਨ ਤੇ ਅਮਨ ਵਾਹਿਗੁਰੂ ਜੀ ਚੜਦੀਕਲਾ ਤਰੱਕੀਆਂ ਬਖਸ਼ਣ ਵੀਰਾ ਨੂੰ ❤️
ਬਾਕਮਾਲ ,ਸਿਜਦਾ ਵੀਰ ਤੁਹਾਡੀ ਮਿਹਨਤ ਨੂੰ 🙏
ਬਹੁਤ ਵਧੀਆ ਗੱਲ ਐ ਬਾਈ ਜੀ ਬਹੁਤ ਟੈਲੇਂਟ ਦੋਵਾ ਭਰਾਵਾਂ ਦਾ ਬਈ
ਬਾਈ ਇਹ ਆਪਣਾ ਭਰਾ ਗਗਨ ਬਹੁਤ ਦਿਮਾਗ ਇਸ ਬੰਦੇ ਦਾ ਰੱਬ ਬਹੁਤ ਤਰੱਕੀ ਦੇਵੇ
Good job bro,Waheguru Ji chardhi kla bakshan
ਬਾਈ ਇਹ ਸਾਰਾ ਟਰੈਕਟਰ ਦਾ ਸਿਹਰਾ ਆਪਣੇ ਸਿਰ ਲਈ ਜਾਂਦੇ ਆ ਅਨਾ ਕਿਵੇਂ ਪਤਾ ਹੋਣਾ ਕਿ ਸਾਰੇ ਪੁਰਜੇ ਆਪ ਲਾਈ ਗਏ ਹੋਰ ਕਿਸੇ ਦੀ ਮੱਦਦ ਨੀ ਲਈ
ਹੋਂਸਲਾ ਦਿਉਂ ਪੰਜਾਬੀਆਂ ਦੋਨਾਂ ਗੱਬਰੂ ਨੂੰ
Waheguru ji veera nu hamesha chardikala bakshan trakyian bakshan 👍👍👍👍👌👌👌👌👌
Bahut vadhia Kam,Parmatma Taraki bakshee veeran nu.
ਵਾਹਿਗੁਰੂ ਜੀ ਚੜਦੀਕਲਾ ਬਕਸੀ ਵਿਰਾ ਨੂ
wkya bhi sira kita pya good job bro parmatma trkya baksha nice video shonki sardar
So great 👍👍 Parmatma chardikala vich rakhey veer
Sat shri akal veer ji tuhade soch possibilities nu salute aw nahi tan channel wale khi jande panjab khatam ho gya
ਬਾਈਆਂ ਨੇ ਕਮਾਲ ਕਰਤੀ
ਪਰਮਾਤਮਾ ਤਰੱਕੀ ਬਖਸ਼ੇ ਗਗਨ ਵੀਰੇ
ਬਲੇ ਬਲੇ ਕਰਾਤੀ ਬਾਈ ਨੇ
God bless you
🙏
Good job big brother nice video good luck new work to Brothers 👌👌👌❤️🙏 Love PUNjAB FROM AMSTERDAM 🇳🇱 Holland ❤️🙏✊ Nakodar PUNJAB ❤️🙏✊
ਪੰਜਾਬ ਨੂੰ ਹਰ ਵਕਤ ਭੰਡਣ ਵਾਲੇ ਗੋਦੀ ਮੀਡੀਆ ਨੂੰ ਵੀ ਦੇਖ ਅਕਲ ਆ ਜਾਵੇ ਸ਼ਾਇਦ ,,ਪੰਜਾਬ ਦੀ ਨੌਜਵਾਨੀ ਚ ਵੀ ਬਹੁਤ ਟੈਂਲਟ ਆ,ਪੰਜਾਬ ਸਦਾ ਹੀ ਚੜਦੀ ਕਲਾ ਰਿਹਾ ✌️✌️
Bai jmma Himat Alli gall aa
Blly Blly kra diti ❤❤
A little suggestion, please move the exhaust pipe down, the position it is in will give exhaust fumes straight towards the driver and he will be sick before long, please consider this important matter
ਵਾਹਿਗੁਰੂ ਜੀ ਮੇਹਰ ਕਰਨ ਜੀ
ਨਵਾਂ ਜੇ ਬਣਬਾਉਣਾ ਹੋਵੇ ਤਾਂ ਕੀ ਮੁੱਲ ਚ ਬਣਾਕੇ ਦੇਣਗੇ ਸਾਰੇ ਸੰਦ ਬਾਈ ਇਹ ਦੱਸ ਦੇਣਾ ਜੀ
ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ
ਸਿਰਾ ਹੀ ਕਰਤਾ ਬਾਈ 👍
Company da na nai c dasna cahieda .dunia badi khraab 22 g .bahut vadia Kum kita bai g.
waheguru ji chardi kla bakhsey ji
Pure jadoogar Neh panjab deh munde
❤ਧੰਨਵਾਦੀ ਹਾਂ ਬਾਈ ਹੋਰ ਦਾ ਵਾਹਿਗੁਰੂ ਕਿਰਪਾ ਕਾਰਨ ਮਿਹਨਤ ਦਾ ਮੁਲ ਵਾਹਿਗੁਰੂ ਦਾਊ ਗੇ ਏਕ ਦਿਨ ਕੈਨੇਡਾ ਤੋ ਅਰਦਾਸ ਕਰਦਾ
Excellent job Devinder singh kakkon hoshiarpur
Great job ...wish you get more success in your field
Bahut sohna km veer da
ਬੱਲੇ ਬੱਲੇ ਸ਼ੇਰੋ।
ਰੱਬ ਤਰਕੀਅਾਂ ਬਖਸ਼ੇ ।
Waheguru ji waheguru ji waheguru ji waheguru ji
Bai ne sirra krata ❤
Waheguru ji
Greet work keep it up 👌👌
Njara aa gya y ji kaad bht sohni jio
Sirra Shote Veer,,, Salute
Very good job gagan and aman veere
Good work y g bath to
ਬਹੁਤ ਵਧੀਆ ਵੀਰ ਮਿਹਨਤ ਕਰਦੇ ਰਹੋ
ਬਹੁਤ ਵਧੀਆ ਬਾਈ
Bai ji kinna kharch ajega tractor te
Je laina Howe asi
Very good Bai ji
Very good bai g lagho raho
Very good job 👌👌
ਗੁੱਡ ਵਰਕ ❤️❤️👍👍
ਬਹੁਤ ਵਧੀਆ
Kmaal karti veero
ਬਹੁਤ ਵਧੀਆ ਜੀ
Very very nice puttar ji
Good job gagan 22
Very nice veer aa
Good Bahut Vadia But Camera 📸 bahut door cc
Very good 👍
Keep it up in future for always.
Very kiney k paise vich tractor banadeonge veer banke reply jaroor karyo sat shriya akal
👍👍👍🎉🎉🎉🎉🌹🌹🌹🙏🙏🙏
G.H. nu🙏🏻🙏🏻🙏🏻🙏🏻🚜🚜🚜
very good veer ji
Good job ❤️❤️🔥🔥
Very good ji
Good work bro
Sirrra laata 👌👌👌👌👌👍👍👍👍👍👍
Great job
Veri good
👍
ਓ ਯਾਰ ਟਰੈਕਟਰ ਅਤੇ ਸੰਦਾ ਦੀ ਕੀਮਤ ਕਿੰਨੀ ਹੈ।
Sirra la ta gagan 22 ne
Good bai ji
ਗੋਰਾ ਬੁੱਟਰ ਤੁੰਗਵਾਲੀ 👍👍❤️❤️
Sira krati bai ne ta
Good bless u vr ❤❤❤❤❤
ghaintttttt👌
20:35 Rolls Royce.
Good pagi
Very nice video
Good job
Very good brother
👌👍
👍🏼👍🏼
Bai dek ni laia?
Nice
Jeeuda rah mitra
Keep it bro
very good
ਬਾੲੀ ਚਾਰਾ ਕੱਟਣ ਲਈ ਵੀ ਕੋਈ ਜਗਾੜ ਕਰ
ਵੀਰ ਸਬ ਕੁਸ ਹੈ
👍👍
Suraj ਮੋਟਰਸਾਈਕਲ ਦਾ ਇੰਜਨ ਡੀਜਲ ਦਾ ਸੀ
Good machine
Bit not a complete machine
👍🙏
Y kineh ch tyear hou y tarctar
ਸਾਡੇ ਵੱਡੇ ਵੀਰ ਗਗਨਦੀਪ ਸਿੰਘ ਨੂੰ ਮੁਬਾਰਕ ਰੱਬ ਤਰੱਕੀਆ ਬਖਸ਼ੇ
Asl gal eho a ki lor kad de ma ha
👍👍🙏🏼👍👍
good bro
Btau yani aalu ji
👌👌👌👍🏽👍🏽👍🏽🤲🤲🤲🤲🤲