Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅੱਜ ਆ ਬਾਈ ਦੇ ਚੈਨਲ ਉਤੇ ਆਪਦੇ ਪਿੰਡ ਦੀ ਵੀਡੀਓ ਦੇਖ ਕੇ ਮੰਨ ਖੁਸ਼ ਹੋ ਗਿਆ 😊😊
ਦਰਸ਼ਨ ਬਾਈ ਵਰਗੇ ਕਿਰਤੀ ਲੋਕਾਂ ਦਾ ਸਨਮਾਨ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਵੇਖਕੇ ਕਿਰਤ ਵੱਲ ਜਾ ਸਕੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ । ਧੰਨਵਾਦ
ਬਹੁਤ ਵਧੀਆ ਬਾਈ ਜੀ, ਪੰਜਾਬ ਚ ਬਣਾਇਆ ਜਾ ਰਿਹਾ।। 💯💯💯💯
ਦਰਸਨ ਬਾਈ ਜੀ ਸਲਾਮ ਤੁਹਾਡੀ ਮਿਹਨਤ ਨੂੰ
ਬਹੁਤ ਵਧੀਆ ਕੰਮ ਆ ਜੋ ਪੰਜਾਬ ਵਿੱਚ ਬਣੀ ਆ ਵਧੀਆ ਸਮਾਨ ਬਣਦਾ ਆ ਵਾਹਿਗੂਰ ਮੇਅਰ ਕਰੀਓ
Salute ਅੰਕਲ ਜੀ ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਨਵਤੇਜ ਸਿੰਘ ਸੋਹੀ ਵੱਲੋਂ
ਬਾੲੀ ਲੋਪੋ ਵਾਲਿਆ ਧੰਨਵਾਦ ਤੇਰਾ ਕਿ੍ਰਪਾ ਕਰਕੇ ਅੱਗਊੇ ਵਧੇ ਕਿਸਾਨਾ ਦੀਆ ਵੱਧ ਤੋ ਵੱਧ ਵੀਡਿਓ ਪਾੲਿਓ ਕਰੋ .ਧੰਨਵਾਦ
Darshan bai nu salute mare wlo ve
ਬਾਈ ਲੋਪੋ ਜੀ ਬਹੁਤ ਵਧੀਆ 2 ਮਿੰਟ ਚਲਾ ਕੇ ਵੀ ਦਖੋਣਾ ਸੀ।
Loopo wle bai tusi kaint o ❤️ from Amritsar
Pura punjab jo km krda vir Ohna nu salute kr. Love u bro
ਦਰਸ਼ਨ ਬਾਈ ਨੇ ਧੰਨ ਧੰਨ ਕਰਾ ਦਿੱਤੀ ਪਰ ਕਿੱਲੇ ਕੁਝ ਜ਼ਿਆਦਾ ਹੋ ਗਏ ਨੇ
Veere 500 killa ta krke waah dinda kiok a dusre rutaweter wang nhi aakh rahe a jiwe wahen ch watta paake sabji lagi hundi aa ta sirf jiwe kille jo aadha paindyea ne oohnu a killa mande ne Mai veere ise pind to aa
@@harpalrathore1946 ਵੀਰ ਜੀ ਕੀ ਰੇਟ ਆ ਇਸ ਦਾ
6400 hjaar rupey veer
@@harpalrathore1946 ਕਿੰਨੇ ਪਾਵਰ ਵਾਲੇ ਦਾ ਏਰੀਆ ਕਿਹੜਾ ਆ
💯 salute God bhai ji good
Salute to Sardar Darshan Singh ji
,ਮੈ ਜਸਪਾਲ ਸਿੰਘ ਸਿੱਧੂ ਗਰੰਥੀ ਸਿੰਘ ਪਿੰਡ ਚੀਦਾ ,ਸੁਖਾਨੰਦ ਦੇ ਨਾਲ ਹੀ ਹੈ,ਦਰਸ਼ਨ ਸਿੰਘ ਦੇ ਘਰ ਮੈਂ ਵਿਆਹ ਤੇ ਗਿਆ ਸੀ,, ਪਿਛਲੇ ਸਾਲ,,
ਸਲੁਟਏਵਾਈ ਦਰਸ਼ਨਸਿੰਘ ਜੀ
Darshan vir sat sri akal kisan vir g 🙏 nu salute a g vire rabb thanu CHARDIKALA vich rakhe g
Poora swaad lenda.vaddi gall h.
Good job ji.veer ji ki eh weeder four wheat with sitting seat wala vi aunda hai ji jis naal kisan upper veh ke aram naal baith ke chala sake ji?
25:06 ਬਾਈ ਦਾ ਫੋਨ ਵਰਚੂ ਕਮਪਣੀ ਦਾ ਹੈ ਜੋ ਆਈਫੋਨ ਨਾਲੋਂ ਵੀ ਮਹਿੰਗਾ ਐ।
ਕਮਾਲ ਵਾਈ ਜੀ🙏🌹
Vadiya machine aa ji m Cyprus vich boh chalayi ahe
ਬਾਈ ਬਹੁਤ ਵਧੀਆਂ ਚੀਜ਼ ਹੈ ਮੈਂ ਵੀ ਸੇਮੇ ਬਾਈ ਤੋਂ ਲੈ ਕੇ ਗਿਆ ਸੀ ਗੰਡਿਆ ਵਾਲਾ ਥਾਂ ਬਣਾਉਣ ਵਾਸਤੇ ਵੱਡੇ ਰੂਟਾਵੇਟਰ ਨਾਲ਼ੋਂ ਵੱਧ ਲੱਗਦਾ
ਤਲਵੰਡੀ ਭਾਈ always ਮਿਸਤਰੀ ਫੁੱਲ ਕਾਮਯਾਬ ਆ ਸਾਰੇ india ਚ ਮੇਰੇ ਪਿੰਡ ਦੇ ਚੋਟੀ ਦੇ ਮਿਸਤਰੀ ਆ,ਕਸਬਾ ਤਲਵੰਡੀ ਭਾਈ ਦੇ ਸੰਦ ਨੇ ਪੂਰੇ ਮਸ਼ਹੂਰ ਪੁਰਾਣੇ ਜਾਣਦੇ
Bahut kmaal de video aaa 22 ji har chote vadde kisaan de jarurt aa Salut aa 22 Darshan singh ♥️♥️♥️💯💯💯💯☑️☑️☑️👏👏👏👏👍👍👍👍👍👍🙏🙏🙏🙏🙏🙏🙏🙏🙏
Very good👍👍👍👍👍
👍👍🙏🙏 lai fer bai nu marta salute
Darshan beer ji I'm salute you Kishan akata jindabad
Good bless u vr ❤❤❤❤❤
ਬਾਈ ਜੀ ਕੀਮਤ ਤਾਂ ਦੱਸ ਦਿਓ ਕਿੰਨੀ ਐ ਜਿਹੜੀ ਕਿ ਬਹੁਤ ਜ਼ਰੂਰੀ ਸੀ ਤੇ ਹੈ
Bahut vadhia, PETER Engine da GHRUKKA TRACTOR BANAO, Keemat 1 lakh tak hove, tyre dee jagah te lohe de Wheel hon,
Salute sare vera nu
Congratulations to all team
22ji very good 👍 👌
ਦਰਸ਼ਨ ਸਿੰਘ ਲਿਆਇਆ ਸੀ ਓਹ ਖੜ੍ਹਾ ਸਿਰੇ ਤੇ, ਇਹ ਦਰਸ਼ਨ ਨੂੰ ਭਾਲੀ ਜਾਂਦਾ 😂🤣
Sare veer purey khushdil ne,jai jawan jai kisan, God bless you sarey 🙏🙏🙏
Jno
Shonki Sardar ❤
Siraaaaa veer ji
Good job 👍
Good 👍
ਦਰਸ਼ਣ ਬਾਈ ਮੇਰੇ ਵੱਲੋ ਵੀ ਸਲੂਟ ਜੀ
ਲੋਪੋ ਵਾਲੇ ਦੇ ਤਾਂ ਸ਼ਾਹ ਉਪਰ ਦੇ ਉਪਰ ਰਹਿ ਗਏ। ਬਾਈ ਦਰਸ਼ਨ ਨੇ ਜਦੋ ਕਿਹਾ ਮੈ , 500ਕਿਲ੍ਹੇ ਵਾਹ ਤੇ ਇਸ ਛੋਟਾ ਜਿਹੇ ਰੂਟਾਵਾਈਟਰ ਨਾਲ।🤣🤣
Darshan da dhidd dekh Ke nahi lgda gall sach aa 500 wali.
Nl nl exercise v bhht vdiya
ਜਿਹੜੇ ਬੇਵਕੂਫ਼ ਲੋਕ ਗਲਤ ਕਮੈਟ ਕਰਦੇ ਆ ਉਹਨਾਂ ਨੂੰ ਬਲੌਕ ਕਰੋ ਲੋਪੋ ਵੀਰ
Har ek da apna tajuraba You tube Tere baap da k lopon vale da tuhade mutabik hi comment q Karan
@@PawanKumar-is6wt ਹੇ ਨਹੀਂ ਵੀਡੀਓ ਚੰਗੀ ਲੱਗਦੀ ਤਾ ਦਫ਼ਾ ਹੋ
Sat Shri akal ji saryaa nu
Good y. Up purnpur pilibhit
Darshan bai 💪🏻
Uncle g nu dilo salut ah
Very good 😊
Good luck
ਦਰਸ਼ਨ ਸਿੰਘ ਜੀ ਨੂੰ ਸਲਾਮ ਵਲ ਪਾਟਿਆਲਾ
Nice video
Loopo ala veer 500 sunke hang ho gya c
Main vi liya si bridge and straton da bekara aa 35000 khoo vich sutiya
22 g Ganne di kheti ch chaluga k nai
22 ਆਡੀ ਗੱਡੀ ਵਾਲੀ ਗੱਲ ਵੀ ਸਿਰਾ ਹੀ ਕਰਾਤੀ
Nyc
👌👌👌👌
Darshan Singh ji salam
Attttt
Darshan singh bai jindabad .
Darshn y zindabadd
Ganne🎋 vich challo ga k nai ?
🙏🙏👏👏👌👌🙏🙏
👍👍👍👍👍
Bai g price da das dyo kine da mil ju ahh
ਇਹ ਮਿੰਨੀ ਰੋਟਾਵੇਟਰ ਵਧੀਆ ਹੈ ਇਸ ਵਿਚ ਕੋਈ ਸ਼ੱਕ ਨਹੀ ।ਪਰ ਇਕ ਦਿਨ ਵਿੱਚ 40 ਘੰਟੇ ਕਿਦਾਂ ਚੱਲ ਸਕਦਾ ਹੈ, 500 ਕਿਲੇ ਵਾਹੁਣ ਵਾਲੀ ਗੱਲ ਹਜ਼ਮ ਨਹੀ ਹੋ ਸਕਦੀ। ਬਾਈ ਲੋਪੋਕੇ ਵਧੀਆ ਵੀਡੀਓ ਦਿੰਦਾਂ ਆ ਰਿਹਾ ਹੈ ਪਰ ਵੀਡੀਓ ਨੂੰ ਗੱਪਾਂ ਦੀ ਲੋੜ ਨਹੀ ਗੱਲਾਂ ਦੀ ਲੋੜ ਹੈ। ਧੰਨਵਾਦ ਜੀ।
ਜੈ ਐਨੂੰ ਕਣਕ ਦੇ ਸੁਕੇ ਵਡ ਡਾਕਰ ਵਿੱਚ ਵਾੜ ਦਇਏ ਫੇਰ ਐਦਾਂ ਕਯਾ ਬਣੂ
🤣🤣
🙏
Price kya hay
Love you pind Sukhanand walio.
Dhillon good
यह Back Rotary वाला पावर टिलर है।
👌👌👌
👌👌👏👏🤲🤲
ਬਹੁਤ ਵਧੀਆ ਜੀ ਵੀਰ ਜੀ ❤️❤️👍🙏🙏💐
Price ki hai ji
Hlo 22 sad a dog kete gum ho giia poto pvonea paa doge
From where I got it
ਹੋਰ ਜੀ ਕੀਮਤ ਕੀ ਰਖੀ ਹੋਈ ਐ ਜੀ
👌👌👌🙏
Gaane vich challo ga veer g
Price
ਜੀ ਜੀ 🤣🤣 ਜੀ ਜੀ
Rate
Very nice
Rate ki aa
🙋🏻♂️
Ki rate aa jii?? Te kine Hp da eh??
Very good
Kimet kini hai
Darshan bai mara walo v salot a
🔥❤️
🙏🙏🙏🙏🙏
Price vi dss dena si
Aaj kabad ban giya
ਬਾਈ ਹਰਪਰੀਤ ਦਾ ਸੰਦ ਲੋਪੋ ਵਾਲੇ ਨੂੰ ਬਹੁੱਤ ਪਸੰਦ ਆਇਆ
ਗੋਲ ਗੱਲ ਕਰਤੀ
Punjab Haryana la ke compine 500 kila ne kar de sada ta
Veer Ji price
ਰੇਟ ਕੀ ਹੈ ਜੀ?
Price kina hai?
ਅੱਜ ਆ ਬਾਈ ਦੇ ਚੈਨਲ ਉਤੇ ਆਪਦੇ ਪਿੰਡ ਦੀ ਵੀਡੀਓ ਦੇਖ ਕੇ ਮੰਨ ਖੁਸ਼ ਹੋ ਗਿਆ 😊😊
ਦਰਸ਼ਨ ਬਾਈ ਵਰਗੇ ਕਿਰਤੀ ਲੋਕਾਂ ਦਾ ਸਨਮਾਨ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਵੇਖਕੇ ਕਿਰਤ ਵੱਲ ਜਾ ਸਕੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ । ਧੰਨਵਾਦ
ਬਹੁਤ ਵਧੀਆ ਬਾਈ ਜੀ, ਪੰਜਾਬ ਚ ਬਣਾਇਆ ਜਾ ਰਿਹਾ।।
💯💯💯💯
ਦਰਸਨ ਬਾਈ ਜੀ ਸਲਾਮ ਤੁਹਾਡੀ ਮਿਹਨਤ ਨੂੰ
ਬਹੁਤ ਵਧੀਆ ਕੰਮ ਆ ਜੋ ਪੰਜਾਬ ਵਿੱਚ ਬਣੀ ਆ ਵਧੀਆ ਸਮਾਨ ਬਣਦਾ ਆ ਵਾਹਿਗੂਰ ਮੇਅਰ ਕਰੀਓ
Salute ਅੰਕਲ ਜੀ ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਨਵਤੇਜ ਸਿੰਘ ਸੋਹੀ ਵੱਲੋਂ
ਬਾੲੀ ਲੋਪੋ ਵਾਲਿਆ ਧੰਨਵਾਦ ਤੇਰਾ ਕਿ੍ਰਪਾ ਕਰਕੇ ਅੱਗਊੇ ਵਧੇ ਕਿਸਾਨਾ ਦੀਆ ਵੱਧ ਤੋ ਵੱਧ ਵੀਡਿਓ ਪਾੲਿਓ ਕਰੋ .ਧੰਨਵਾਦ
Darshan bai nu salute mare wlo ve
ਬਾਈ ਲੋਪੋ ਜੀ ਬਹੁਤ ਵਧੀਆ 2 ਮਿੰਟ ਚਲਾ ਕੇ ਵੀ ਦਖੋਣਾ ਸੀ।
Loopo wle bai tusi kaint o ❤️ from Amritsar
Pura punjab jo km krda vir
Ohna nu salute kr. Love u bro
ਦਰਸ਼ਨ ਬਾਈ ਨੇ ਧੰਨ ਧੰਨ ਕਰਾ ਦਿੱਤੀ ਪਰ ਕਿੱਲੇ ਕੁਝ ਜ਼ਿਆਦਾ ਹੋ ਗਏ ਨੇ
Veere 500 killa ta krke waah dinda kiok a dusre rutaweter wang nhi aakh rahe a jiwe wahen ch watta paake sabji lagi hundi aa ta sirf jiwe kille jo aadha paindyea ne oohnu a killa mande ne
Mai veere ise pind to aa
@@harpalrathore1946 ਵੀਰ ਜੀ ਕੀ ਰੇਟ ਆ ਇਸ ਦਾ
6400 hjaar rupey veer
@@harpalrathore1946 ਕਿੰਨੇ ਪਾਵਰ ਵਾਲੇ ਦਾ ਏਰੀਆ ਕਿਹੜਾ ਆ
💯 salute God bhai ji good
Salute to Sardar Darshan Singh ji
,ਮੈ ਜਸਪਾਲ ਸਿੰਘ ਸਿੱਧੂ ਗਰੰਥੀ ਸਿੰਘ ਪਿੰਡ ਚੀਦਾ ,ਸੁਖਾਨੰਦ ਦੇ ਨਾਲ ਹੀ ਹੈ,ਦਰਸ਼ਨ ਸਿੰਘ ਦੇ ਘਰ ਮੈਂ ਵਿਆਹ ਤੇ ਗਿਆ ਸੀ,, ਪਿਛਲੇ ਸਾਲ,,
ਸਲੁਟਏਵਾਈ ਦਰਸ਼ਨਸਿੰਘ ਜੀ
Darshan vir sat sri akal kisan vir g 🙏 nu salute a g vire rabb thanu CHARDIKALA vich rakhe g
Poora swaad lenda.vaddi gall h.
Good job ji.veer ji ki eh weeder four wheat with sitting seat wala vi aunda hai ji jis naal kisan upper veh ke aram naal baith ke chala sake ji?
25:06 ਬਾਈ ਦਾ ਫੋਨ ਵਰਚੂ ਕਮਪਣੀ ਦਾ ਹੈ ਜੋ ਆਈਫੋਨ ਨਾਲੋਂ ਵੀ ਮਹਿੰਗਾ ਐ।
ਕਮਾਲ ਵਾਈ ਜੀ🙏🌹
Vadiya machine aa ji m Cyprus vich boh chalayi ahe
ਬਾਈ ਬਹੁਤ ਵਧੀਆਂ ਚੀਜ਼ ਹੈ ਮੈਂ ਵੀ ਸੇਮੇ ਬਾਈ ਤੋਂ ਲੈ ਕੇ ਗਿਆ ਸੀ ਗੰਡਿਆ ਵਾਲਾ ਥਾਂ ਬਣਾਉਣ ਵਾਸਤੇ ਵੱਡੇ ਰੂਟਾਵੇਟਰ ਨਾਲ਼ੋਂ ਵੱਧ ਲੱਗਦਾ
ਤਲਵੰਡੀ ਭਾਈ always ਮਿਸਤਰੀ ਫੁੱਲ ਕਾਮਯਾਬ ਆ ਸਾਰੇ india ਚ ਮੇਰੇ ਪਿੰਡ ਦੇ ਚੋਟੀ ਦੇ ਮਿਸਤਰੀ ਆ,ਕਸਬਾ ਤਲਵੰਡੀ ਭਾਈ ਦੇ ਸੰਦ ਨੇ ਪੂਰੇ ਮਸ਼ਹੂਰ ਪੁਰਾਣੇ ਜਾਣਦੇ
Bahut kmaal de video aaa 22 ji har chote vadde kisaan de jarurt aa Salut aa 22 Darshan singh ♥️♥️♥️💯💯💯💯☑️☑️☑️👏👏👏👏👍👍👍👍👍👍🙏🙏🙏🙏🙏🙏🙏🙏🙏
Very good👍👍👍👍👍
👍👍🙏🙏 lai fer bai nu marta salute
Darshan beer ji
I'm salute you Kishan akata jindabad
Good bless u vr ❤❤❤❤❤
ਬਾਈ ਜੀ ਕੀਮਤ ਤਾਂ ਦੱਸ ਦਿਓ ਕਿੰਨੀ ਐ ਜਿਹੜੀ ਕਿ ਬਹੁਤ ਜ਼ਰੂਰੀ ਸੀ ਤੇ ਹੈ
Bahut vadhia, PETER Engine da GHRUKKA TRACTOR BANAO, Keemat 1 lakh tak hove, tyre dee jagah te lohe de Wheel hon,
Salute sare vera nu
Congratulations to all team
22ji very good 👍 👌
ਦਰਸ਼ਨ ਸਿੰਘ ਲਿਆਇਆ ਸੀ ਓਹ ਖੜ੍ਹਾ ਸਿਰੇ ਤੇ, ਇਹ ਦਰਸ਼ਨ ਨੂੰ ਭਾਲੀ ਜਾਂਦਾ 😂🤣
Sare veer purey khushdil ne,jai jawan jai kisan, God bless you sarey 🙏🙏🙏
Jno
Shonki Sardar ❤
Siraaaaa veer ji
Good job 👍
Good 👍
ਦਰਸ਼ਣ ਬਾਈ ਮੇਰੇ ਵੱਲੋ ਵੀ ਸਲੂਟ ਜੀ
ਲੋਪੋ ਵਾਲੇ ਦੇ ਤਾਂ ਸ਼ਾਹ ਉਪਰ ਦੇ ਉਪਰ ਰਹਿ ਗਏ। ਬਾਈ ਦਰਸ਼ਨ ਨੇ ਜਦੋ ਕਿਹਾ ਮੈ , 500ਕਿਲ੍ਹੇ ਵਾਹ ਤੇ ਇਸ ਛੋਟਾ ਜਿਹੇ ਰੂਟਾਵਾਈਟਰ ਨਾਲ।🤣🤣
Darshan da dhidd dekh Ke nahi lgda gall sach aa 500 wali.
Nl nl exercise v bhht vdiya
ਜਿਹੜੇ ਬੇਵਕੂਫ਼ ਲੋਕ ਗਲਤ ਕਮੈਟ ਕਰਦੇ ਆ ਉਹਨਾਂ ਨੂੰ ਬਲੌਕ ਕਰੋ ਲੋਪੋ ਵੀਰ
Har ek da apna tajuraba You tube Tere baap da k lopon vale da tuhade mutabik hi comment q Karan
@@PawanKumar-is6wt ਹੇ ਨਹੀਂ ਵੀਡੀਓ ਚੰਗੀ ਲੱਗਦੀ ਤਾ ਦਫ਼ਾ ਹੋ
Sat Shri akal ji saryaa nu
Good y. Up purnpur pilibhit
Darshan bai 💪🏻
Uncle g nu dilo salut ah
Very good 😊
Good luck
ਦਰਸ਼ਨ ਸਿੰਘ ਜੀ ਨੂੰ ਸਲਾਮ ਵਲ ਪਾਟਿਆਲਾ
Nice video
Loopo ala veer 500 sunke hang ho gya c
Main vi liya si bridge and straton da bekara aa 35000 khoo vich sutiya
22 g Ganne di kheti ch chaluga k nai
22 ਆਡੀ ਗੱਡੀ ਵਾਲੀ ਗੱਲ ਵੀ ਸਿਰਾ ਹੀ ਕਰਾਤੀ
Nyc
👌👌👌👌
Darshan Singh ji salam
Attttt
Darshan singh bai jindabad .
Darshn y zindabadd
Ganne🎋 vich challo ga k nai ?
🙏🙏👏👏👌👌🙏🙏
👍👍👍👍👍
Bai g price da das dyo kine da mil ju ahh
ਇਹ ਮਿੰਨੀ ਰੋਟਾਵੇਟਰ ਵਧੀਆ ਹੈ ਇਸ ਵਿਚ ਕੋਈ ਸ਼ੱਕ ਨਹੀ ।
ਪਰ ਇਕ ਦਿਨ ਵਿੱਚ 40 ਘੰਟੇ ਕਿਦਾਂ ਚੱਲ ਸਕਦਾ ਹੈ, 500 ਕਿਲੇ ਵਾਹੁਣ ਵਾਲੀ ਗੱਲ ਹਜ਼ਮ ਨਹੀ ਹੋ ਸਕਦੀ। ਬਾਈ ਲੋਪੋਕੇ ਵਧੀਆ ਵੀਡੀਓ ਦਿੰਦਾਂ ਆ ਰਿਹਾ ਹੈ ਪਰ ਵੀਡੀਓ ਨੂੰ ਗੱਪਾਂ ਦੀ ਲੋੜ ਨਹੀ ਗੱਲਾਂ ਦੀ ਲੋੜ ਹੈ। ਧੰਨਵਾਦ ਜੀ।