ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਅਕਾਲੀ ਦਲ ਵਾਰਸ ਨੇ ਕੀਤੇ 5 ਵੱਡੇ ਐਲਾਨ ਪੰਜਾਬ
Вставка
- Опубліковано 27 січ 2025
- #PunjabNews #AmritpalSingh #sarabjeetsinghkhalsa
ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਅਕਾਲੀ ਦਲ ਵਾਰਸ ਨੇ ਕੀਤੇ 5 ਵੱਡੇ ਐਲਾਨ ਪੰਜਾਬ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta
We
Sport
ਅਕਾਲੀ ਦਲ ਵਾਰਸ ਪੰਜਾਬ ਦੇ
ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਔਰ ਪੰਥ ਪਾਰਟੀ ਦੀ ਹਮਾਇਤ ਮਨੋ ਧਨੋ ਤਨੋ ਕਰਾਂਗੇ
Pehla fand dyo g apni party nu
ਅਸੀਂ ਭਾਈ ਸਾਹਿਬ ਤੁਹਾਡੇ ਨਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਧ ਤੋ ਵਧ ਅਕਾਲੀ ਦਲ ਬਣਨ ਇਸ ਨਾਲ ਸਿੱਖ ਕੌਮ ਦੀ ਚੜਦੀ ਕਲਾ ਹੋਵੇਗੀ
ਪੰਥ ਦੀ ਚੜਦੀ ਕਲਾ ਵਾਸਤੇ ਨਵੀ ਪਾਰਟੀ ਦਾ ਗਠਨ ਬਹੁਤ ਜ਼ਰੂਰੀ ਸੀ
ਬਹੁਤ ਵਧੀਆ ਜੀ। ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਵਾਹਿਗੁਰੂ ਵਾਹਿਗੁਰੂ ਜੀ 🙏
ਖਾਲਿਸਤਾਨ ਅਕਾਲੀ ਦਲ ਵਾਸਰ ਪੰਜਾਬ ਸਰਕਾਰ ਖ਼ਾਲਸਾ ਪੰਥ ਜ਼ਿੰਦਾਬਾਦ
ਵੀਰ ਜੀ ਏ ਅਮਿਤਰਪਾਲ ਸਿੰਘ ਖਾਲਸਾ ਜੀ ਨੂੰ ਪਰਮਾਤਮਾ ਲੰਮੀ ਉਮਰ ਕਰੇ ਪਰਮਾਤਮਾ ਤੇਰੇ ਨਾਲ਼ ਹੈ ਵੀਰ ਜੀ
ਸਾਰਾ ਪੰਜਾਬ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਾਥ ਦਿਓ ਜੀ
ਅਮ੍ਰਿਤ ਪਾਲ ਜਿੰਦਾ ਬਾਦ
ਖਾਲਿਸਤਾਨ ਭਾਈ ਅਮਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
Dhan Dhan guru ਗੋਬਿੰਦ singh ji sukar aa🙏🙏🙏🙏 ❤❤😊
❤😊 ਬਹੁਤ ਹੀ ਵਧੀਆ ਉਪਰਾਲਾ
ਭਾਈ ਅੰਮ੍ਰਿਤਪਾਲ ਸਿੰਘ ਜੀ ਜਿਦਾਂ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ🎉🎉
ਸਾਹਿਬੇ ਏ ਕਮਾਲ ਸਰਬੰਸ਼ ਦਾਨੀ ਦਸਮੇਸ਼ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ 🌹🌹ਪਰਮੇਸ਼ਰ ਸਾਹਿਬ ਜੀ ਦੇ ਮਹਾਨ ਪਵਿੱਤਰ ਚਾਲੀ ਮੁਕਤਿਆ ਦੀ ਸ਼ਹਾਦਤ ਦਿਹਾੜੇ ਦੀਆਂ ਲੱਖ ਲੱਖ ਨਮਸ਼ਕਾਰ ਪ੍ਨਾਮ ਹੈ ਵਾਹਿਗੁਰੂ ਮਹਾਰਾਜ ਪਰਮੇਸ਼ਰ ਸਾਹਿਬ ਜੀ ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ❤️❤️❤️❤️❤️❤️❤️❤️❤️❤️❤️💙💙💙💙💙💙💙💙💙💙💛💛💛💛💛💛💛💛💛💛💖💖💖💖💖💖💖💖💖💖💚💚💚💚💚💚💚💚💚💚💜💜💜💜💜💜💜💜💜💜🧡🧡🧡🧡🧡🧡🧡🧡🧡🧡💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐
ਸਾਰੇ ਮਤਿਆਂ ਵਿੱਚ ਇੱਕ ਮਤਾ ਜਾਤ ਪਾਤ ਦਾ ਵੀ ਪਾਇਆ ਜਾਣਾ ਚਾਹੀਦਾ ਹੈ ਜੋ ਪਿੰਡਾਂ ਦੇ ਵਿੱਚ ਛੋਟੇ ਜਾਤੀਵਾਦ ਵੱਡੇ ਜਾਤਾਂ ਵਾਲੇ ਜੋ ਛੋਟੇ ਨੂੰ ਤੰਗ ਕਰਦੇ ਜਾਂ ਉਹਨਾਂ ਕੋਲੋਂ ਮਜ਼ਦੂਰੀ ਕਰਵਾ ਕੇ ਉਹਨਾਂ ਨੂੰ ਪੈਸੇ ਨਾ ਦੇਣੇ ਇਹੋ ਜਿਹੇ ਕੰਮ ਕਰਨ ਵਾਲੇ ਉੱਤੇ ਵੀ ਲਗਾਮ ਪਾਈ ਜਾਣੀ ਚਾਹੀਦੀ ਹੈ ਅਤੇ ਜਮੀਨਾਂ ਦੀ ਬਰਾਬਰ ਤਰੀਕੇ ਨਾਲ ਵੰਡ ਕੀਤੀ ਜਾਵੇ ਤਾਂ ਜੋ ਕੋਈ ਵੀ ਗਰੀਬ ਨਾ ਰਹਿ ਸਕੇ ਹਰ ਕਿਸੇ ਦੇ ਕੋਲ ਜਮੀਨ ਹੋਵੇ ਇਹ ਵੀ ਮਤਾ ਪਾਸ ਕੀਤਾ ਜਾਵੇ ਪੰਜਾਬ ਦੀ ਰਾਖੀ ਵਾਸਤੇ ਮਜ਼ਦੂਰਾਂ ਨਾਲ ਹੋ ਰਹੇ ਧੱਕੇ ਜੋ ਜੋ ਕਿਸਾਨਾਂ ਦੁਆਰਾ ਵੀ ਕੀਤੇ ਜਾਂਦੇ ਹਨ ਉਹ ਵੀ ਬੰਦ ਕੀਤੇ ਜਾਣ
ਗਰੀਬਾਂ ਨਾਲ ਧੱਕੇ ਕੋਈ ਵੀ ਪਾਰਟੀ ਬੰਦ ਨਹੀਂ ਕਰਾ ਸਕਦੀ ਵੀਰ।
ਸਭ ਘੜੰਮ ਚੌਧਰੀ ਬਣ ਜਾਦੇ ਆਗੂ ਹਰ ਇਕ ਪਾਰਟੀ ਦੇ।
ਹੋਰ ਸਾਰੇ ਮਤੇ ਹੋ ਸਕਦੇ ਹਨ
ਜਿਹੜਾ ਜੱਟਵਾਦ ਦੁਆਰਾ ਫੈਲਾਇਆ ਗਿਆ ਜਾਤ ਪਾਤ ਦਾ ਪਾੜਾ ਜਿਸਨੇ ਪੀੜ੍ਹੀਆਂ ਦੀ ਸਾਂਝ ਨੂੰ ਖਤਮ ਕਰਕੇ ਬਾਈਆਂ ਲੈਂਡ ਬਣਾਉਣ ਚ ਅਹਿਮ ਯੋਗਦਾਨ ਪਾਇਆ ਹੈ
ਕੋਈ ਪਾਰਟੀ ਜਾਤ ਪਾਤ ਖਤਮ ਕਰਨ ਬਾਰੇ ਸਿਰਫ ਧਰਨਿਆਂ ਵਿੱਚ ਸਟੇਜ ਤੇ ਬੋਲ ਸਕਦੀ ਹੈ
ਪਿੰਡ ਦੀ ਜੂਹ ਵੜਦੇ ਸਾਰ ਇਹ ਜਾਤਪਾਤ ਦਾ ਜਿੰਨ ਫੇਰ ਇੰਨਾ ਦੇ ਸਿਰ ਤੇ ਸਵਾਰ ਹੋ ਜਾਂਦਾ ਹੈ
ਕੋਈ ਆਪਣੀ ਜ਼ਮੀਨ ਕਿਸੇ ਨੂੰ ਕਿਉਂ ਦੇਵੇ ਤੂੰ ਆਪਣਾ ਘਰ ਗਵਾਂਢੀਆਂ ਨੂੰ ਬਰਾਬਰ ਵੰਡ ਦੇਵੇਂਗਾ ਤੇ ਆਪਣੇ ਪੈਸੇ ਦੂਸਰਿਆਂ ਵਿੱਚ ਵੰਡ ਦੇਵੇਂਗਾ?ਲੀਡਰਾਂ ਤੇ ਹੋਰ ਕਾਰੋਬਾਰੀਆਂ ਤੋਂ ਹਿੱਸਾ ਲੈ ਲੈ ਕਿਸਾਨਾਂ ਦੀਆਂ ਜ਼ਮੀਨਾਂ ਤੇ ਨੀਤ ਰੱਖੀ ਹੈ
@gurpreetkaur-zl2ie ਗਰੀਬ ਲੋਕਾਂ ਦਾ ਹੱਲ ਕਰੇ ਕੋਈ ਕੋਈ ਗ਼ਰੀਬ ਲੋਕਾਂ ਦੀ ਗੱਲ ਨਹੀਂ ਕਰਦਾ ਹੈ
@@gurpreetkaur-zl2ieਜ਼ਮੀਨ ਗਰੀਬ ਲੋਕਾਂ ਨੂੰ ਦੇਣੀ ਚਾਹੀਦੀ ਹੈ ਕੁਝ ਤਾਂ ਬਣਦਾ ਹੱਕ ਤਾਂ ਮਿਲ਼ਨਾ ਚਾਹਿਦਾ ਹੈ ਜੀ
ਪੰਜ ਦਰਿਆਵਾਂ ਦੀ ਧਰਤੀ ਤੋਂ ਚਿੱਟੇ ਦਾ ਖਾਤਮਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋ ਸਕਦਾ ਹੈ
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਜ਼ਿੰਦਾਬਾਦ
ਵੋਟਾਂ ਵੱਡੀਆ ਜਾਣੀਆਂ ਹਨ ਕਾਂਗਰਸ ਨੇ ਪੰਜਾਬ ਵਿੱਚ ਭਾਰੂ ਹੋ ਜਾਣਾ ਸਿੱਖ ਨਾਲ ਸਿੱਖਾ ਦੀ ਲੜਾਈ ਦਾ ਫਾਇਦਾ ਉਠਾ ਲੈਣੇ ਗੇ। ਵਾਹਿਗੁਰੂ ਜੀ
ਅਕਾਲੀ ਦਲ ਵਾਰਿਸ ਪੰਜਾਬ ਨਮ ਹੋਣਾਂ ਚਾਹੀਦਾ ਹੈ
ਵਹਿਗੁਰੂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ 🙏🙏
ਭਾਈ ਅਮਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
💪🎤♥️🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਅਕਾਲੀ ਦਲ ਵਾਰਸ ਪੰਜਾਬ ਜਿੰਦਾਬਾਦ ਭਾਈ ਅਮ੍ਰਿਤਪਾਲ ਜੀ ਨੂੰ ਚੜ੍ਹਦੀਕਲਾ ਬਖਸ਼ੋ ਪੁਰਾਣੇ ਗਦਾਰਾਂ ਨੂੰ ਮੂਹ ਨਾ ਲਾਵੇ ਸੰਗਤ
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ❤ਵਾਹਿਗੁਰੂ ਜੀ ਮੇਹਰ ਕਰੋ ਜੀ❤❤🙏🙏
ਰਾਜ਼ ਕਰੇਗਾ ਖ਼ਾਲਸਾ ਆਕਿ ਰਹੇ ਨਾਂ ਕੋਇ
Bhai Amritpal Singh Khalsa Ji Zindabad 🙏 ❤
ਅਤਿੰਦਰ ਪਾਲ ਸਿੰਘ ਜੀ ਖਾਲਿਸਤਾਨੀ
ਸਰਦਾਰ ਗੁਰਦਰਸ਼ਨ ਸਿੰਘ ਢਿਲੋਂ
ਇਸ ਸਮੇਂ ਇਸ ਲੀਡਰ ਸ਼ਿਪ ਨੂੰ ਵਧੀਆ ਅਗਵਾਈ ਦੇ ਸਕਵੇ ਹਨ
ਬੀਬੀ ਖਾਲਡਾ ਨੂ ਪਰਧਾਨ ਬਣਾਉ ਜੀ
ਪੰਜਾਬ ਦੇ ਵਾਰਸਾਂ ਨੂੰ ਬੇਨਤੀ ਜਾਤਾਂ ਪਾਤਾਂ ਤੋਂ ਉਪਰ ਉਠ ਕੇ ਮਤਿਆਂ ਨੂੰ ਪ੍ਰਵਾਨਗੀ ਦਿਓ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਾਥ ਦਿਓ
ਅਗਾਂਹ ਨਹੀਂ ਕੋਈ ਜਿੱਤਦਾ ਇਸ ਪਾਰਟੀ ਦਾ ਦੇਖ਼ ਲਿਓਂ ਇਹ ਵੀ ਪਰਿਵਾਰਵਾਦ ਦਾ ਸ਼ਿਕਾਰ ਹੋ ਜਾਣਗੇ ਸਭ ਤੋਂ ਜਰੂਰੀ ਗੱਲ ਜ਼ਾਤ ਪਾਤ ਖ਼ਤਮ ਕਰਨ ਦਾ ਮਤਾ ਨਹੀਂ ਏ ਅਤੇ ਇਸ ਪਾਰਟੀ ਵਿਚ ਕੋਈ ਵੀ ਪ੍ਰੋੜ ਵਿਦਵਾਨ ਦਾਰਸ਼ਨਿਕ ਨਹੀਂ ਜ਼ੋ ਸਹੀ ਅਗਵਾਈ ਦੇਵੇ
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਚੜਦੀ ਕਲਾ ਕਰਨ ❤
ਅਕਾਲ ਪੁਰਖ ਦੀਨ ਦੁਨੀਆਂ ਦੇ ਮਾਲਕ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਦੀ 100 ਸਾਖੀ ਅਨੁਸਾਰ ਆ ਗਿਆ ਹੈ ਉਹ ਸਮਾਂ ਖਾਲਸਾ ਰਾਜ ਜੋ ਬਹੁਤ ਜਲਦ ਆ ਰਿਹਾ ਦਿੱਲੀ ਦੀ ਹਕੂਮਤ ਤੇ ਵੀ ਸਿੱਖ ਰਾਜ ਹੋਵੇਗਾ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
ਅਕਾਲੀ ਦਲ ਵਾਰਿਸ ਪੰਜਾਬ ਦਾ ਸਵਾਗਤ ਹੈ , ਪੰਥ ਦੀ ਚੜ੍ਹਦੀਕਲਾ ਲਈ ਬਦਲਾਅ ਬਹੁਤ ਹੀ ਜਰੂਰੀ ਸੀ। ਐੰਨਾ ਬਾਦਲਕੇਆਂ ਦੇ ਕਾਰਨਾਮਿਆਂ ਦਾ ਵਿਰੋਧ ਐਵੇਂ ਨੀ ਹੋ ਰਿਹਾ ਫੇਰ ਵੀ ਸੁੱਖਾ ਕੁਰਸੀ ਦਾ ਭੁੱਖਾ । ਸ਼੍ਰੀ ਅਕਾਲ ਤਖਤ ਜੀ ਸਨਮਾਨ ਕਰੋ ਕੁਰਸੀ ਜਰੂਰੀ ਨਹੀਂ।
ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰਨ ਪਾਲਟੀ ਨੂੰ
ਖਾਲਸਾ ਰਾਜ ਆਵੇਗਾ ਜਰੂਰ ਆਵੇਗਾ 🙏
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
ਸਮੁੱਚੇ ਖਾਲਸਾ ਪੰਥ ਤੇ ਨਾਨਕ ਨਾਮਲੇਵਾ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਅਰਦਾਸ ਕਰਦੇ ਹਾਂ ਕੇ ਹਮੇਸ਼ਾ ਦੀ ਤਰਾਂ ਗੁਰੂ ਸਾਹਿਬ ਦਾ ਸਜਾਇਆ ਖਾਲਸਾ ਆਪਣੇ ਨੇਕ ਮਕਸਦਾਂ ਵਿੱਚ ਕਾਮਯਾਬੀਆਂ ਪ੍ਰਾਪਤ ਕਰੇ
ਗੁਰਪਰੀਤ ਹਰੀ ਨੋ ਨੂੰ ਇਨਸਾਫ਼ ਦਿਉ ਪਹਿਲਾਂ
De tan ditta punjab di immandaar police ne UAPA la ke. Hor ki chahida
ਹਾ ਬਾਈ 2027ਵਿਚ।ਕਰਾ ਗੇ
ਇਸਾਈ ਮਿਸ਼ਨਰੀਆਂ ਦੁਆਰਾ ਧਰਮ ਪਰਿਵਰਤਨ ਦੇ ਰਾਹੀਂ ਸਿੱਖ ਪੰਥ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਬਾਰੇ ਕੋਈ ਮਤਾ ਨਹੀਂ ਹੈ।
ਬਾਦਲ ਲਾਣਾ ਖਤਮ
Sant Jarnail Singh Ji Bhindranwale Zindabad 🙏❤️
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
ਗਰੀਬ ਲੋਕਾਂ ਲਈ ਕੀ ਬਜਟ ਰੱਖਿਆ ਗਿਆ ਹੈ ਉਹ ਵੀ ਜਨਤਕ ਕਰੋ ਜੀ ਜ਼ੋ ਮਜਦੂਰਾਂ ਦੀ ਰੋਜ਼ੀ ਰੋਟੀ ਦੇ ਹਕ ਵਿੱਚ ਓਹਨਾਂ ਦੇ ਬੱਚਿਆਂ ਦੀ ਪੜਾਈ ਲਿਖਾਈ ਸਿਹਤ ਸਹੂਲਤਾਂ ਬਾਰੇ ਦਸੋ
Khalistan Zindabad 🙏❤️
ਵਾਰਿਸ ਪੰਜਾਬ ਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਅਮੀ੍ਤਪਾਲ ਸਿੱਘ ਖ਼ਾਲਸਾ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
ਜੂਠੇ ਚੋਲ ਵਾਲੇ ਸੰਤ ਅੱਜ ਸਵਿਧਾਨ ਨੂੰ ਬਾਪੂ ਕਹਿ ਰਹੇ ਨੇ ਸੈਕੂਲਰ ਸੰਤ ਬਣਕੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੋ ਜੀ🙏🙏👍
ਹੁਣ ਅਕਾਲੀ ਦਲ਼ ਕਹਿੰਦਿਆਂ ਵੀ ਮਾਨ ਮਹਿਸੂਸ ਹੋਵੇਗਾ
ਬੋਲਦਾ ਹੀ ਥਿੜਕ ਰਿਹੈ ਕੋਈ ਬੁੱਲਾਂਰਾ ਨਹੀਂ ਲੱਭਾ
New Akali dal party, ਜ਼ਿੰਦਾਬਾਦ, ਜ਼ਿੰਦਾਬਾਦ
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਿਸਤਾਨ ਜ਼ਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਜੀ ਬਹੁਤ ਚੰਗਾ ਹੋਇਆ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਾਰਟੀ ਬਣਾਉਣ ਦੇ ਲਈ ਬਹੁਤ ਬਹੁਤ ਵਧਾਈ ਹੋਵੇ ਅਗਲੀ ਗੱਲ ਜਦੋਂ ਅਸੀਂ ਗੁਰੂਆਂ ਦੇ ਮਾਰਗ ਦੀ ਗੱਲ ਕਰਦੇ ਹਾਂ ਗੁਰੂ ਕਹਿੰਦੇ ਹਨ ਗਰੀਬਾਂ ਨੂੰ ਪਾਤਸ਼ਾਹੀਆਂ ਦੇਣ ਦੀ ਗੱਲ ਕਰਦੇ ਹਨ ਆਪਣੀ ਪਾਰਟੀ ਦੇ ਵਿੱਚ ਆਪਾਂ ਉਹਨਾਂ ਨਿਮਾਣੇ ਅਤੇ ਗਰੀਬਾਂ ਦੀ ਕਿੰਨੀ ਹਿੱਸੇਦਾਰੀ ਅਹੁਦੇਦਾਰੀ ਰੱਖੀ ਹੈ ਅਗਲੀ ਗੱਲ ਤੁਸੀਂ ਕਿਹਾ ਪੰਜਾਬ ਪੁਲਿਸ ਦਾ ਪੂਰਨ ਗਠਨ ਇਹ ਮੌਕੇ ਦੀ ਜਿਹੜੀ ਗਠਨ ਹੈ ਇਹ ਅੰਗਰੇਜ਼ਾਂ ਦੀ ਦੇਣ ਹੈ ਖਾਲਸਾ ਜੀ ਅੱਜ ਤੁਸੀਂ ਮੰਚ ਤੇ ਜਿਹੜਾ ਬੋਲ ਰਹੇ ਹੋ ਭਾਰਤੀਯ ਸੰਵਿਧਾਨ ਦੇ ਤਹਿਤ ਤੁਹਾਨੂੰ ਜਿਹੜਾ ਪਾਰਟੀ ਗਠਨ ਕਰਨ ਦਾ ਅਧਿਕਾਰ ਇਹ ਵੀ ਅੰਗਰੇਜ਼ਾਂ ਦੀ ਦੇਣ ਹੈ ਵੋਟ ਪਾਉਣ ਦਾ ਅਧਿਕਾਰ ਵੀ ਅੰਗਰੇਜ਼ਾਂ ਦੀ ਦੇਣ ਹੈ ਜਮੀਨਾਂ ਖਰੀਦਣੀਆਂ ਜਮੀਨਾਂ ਵੇਚਣੀਆਂ ਵੋਟ ਪਾਉਣਾ ਸ਼ਿਕਸ਼ਾ ਪ੍ਰਾਪਤ ਕਰਨੀ ਅਧਿਕਾਰਾਂ ਲਈ ਸੰਘਰਸ਼ ਕਰਨਾ ਇਹ ਭਾਰਤੀ ਸੰਵਿਧਾਨ ਦੀ ਦੇਨ ਹੈ ਤੇ ਇਹ ਪੁਲਿਸ ਦਾ ਜਿਹੜਾ ਗਠਨ ਹੈ ਉਹ ਭਾਰਤੀਅ ਸੰਵਿਧਾਨ ਦੇ ਤਹਿਤ ਹੈ ਇਹਦਾ ਮਤਲਬ ਹੈ ਕਿ ਫਿਰ ਤਾਂ ਸਾਨੂੰ ਜੇ ਅੰਗਰੇਜ਼ਾਂ ਦੀ ਸੀ ਗੱਲ ਕਰੀਏ ਤਾਂ ਸਾਨੂੰ ਸਾਰਾ ਕੁਝ ਛੱਡ ਦੇਣਾ ਚਾਹੀਦਾ ਅਸੀਂ ਜਮੀਨਾਂ ਵੀ ਨਹੀਂ ਰੱਖ ਸਕਦੇ ਅਸੀਂ ਵੋਟ ਵੀ ਨਹੀਂ ਪਾ ਸਕਦੇ ਅਸੀਂ ਪਾਰਟੀ ਵੀ ਨਹੀਂ ਬਣਾ ਸਕਦੇ ਇਹ ਵੀ ਤਾਂ ਅੰਗਰੇਜ਼ਾਂ ਦੀ ਦੇਨ ਹੈ ਇਸ ਲਈ ਖਾਲਸਾ ਜੀ ਸਾਨੂੰ ਭਾਰਤ ਦਾ ਸੰਵਿਧਾਨ ਪੜ੍ਹਨ ਦੀ ਜਰੂਰਤ ਹੈ ਇਤਿਹਾਸ ਨੂੰ ਜਾਨਣ ਦੀ ਜਰੂਰਤ ਹੈ ਫਿਰ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਨਹੀਂ ਤਾਂ ਇਹ ਬਾਹਰੋਂ ਆਏ ਵਏ ਆਰੀਆ ਲੋਕ ਤੁਹਾਡੇ ਤੇ ਰਾਜ ਕਰ ਰਹੇ ਹਨ ਤੇ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਦੀ ਪਾਰਟੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😢😮
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ।
Bhai Amritpal singh zindabad 👑
ਪਾਰਟੀ ਦਾ ਨਾਂਅ ਅਕਾਲੀ ਦਲ ਯਾਂ ਅਕਾਲੀ ਦਲ ( ਪੰਜਾਬ ) ਹੋਣਾ ਚਾਹੀਦਾ ਸੀ ਵਾਰਿਸ ਪੰਜ਼ਾਬ ਦੇ ਲਫ਼ਜ਼ ਲੰਬਾ ਹੋ ਜਾਂਦਾ ਹੈ
Dan dan guru ramdas ji tara shukar ha Waheguru mehar kre ji
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।
🚩⛱🌴ਰਾਜ ਕਰੇਗਾ ਖਾਲਸਾ🚩
ਲਓ ਬਈ ਪੰਜਾਬ ਦੀ ਗਰੀਬ ਜਨਤਾ ਤੁਹਾਡੀਆਂ ਵੋਟਾਂ ਨੂੰ ਲੁੱਟਣ ਵਾਸਤੇ ਇੱਕ ਹੋਰ ਪਾਰਟੀ ਖੜੀ ਹੋ ਗਈ ਇਸ ਪਾਰਟੀ ਦਾ ਵੀ ਪ੍ਰਧਾਨ ਜੱਟ ਹੀ ਹੈ l ਇਹਨਾਂ ਜੱਟਾਂ ਦੀ ਇਹ ਬਹੁਤ ਸੋਚੀ ਸਮਝੀ ਚਾਲ ਹੈ ਜੇਕਰ ਤੁਸੀਂ ਦੂਜੀ ਪਾਰਟੀ ਨੂੰ ਵੋਟ ਪਾਉਣ ਨਹੀਂ ਪਾਓਗੇ ਤਾਂ ਇਹ ਇੱਕ ਹੋਰ ਪਾਰਟੀ ਬਣਾ ਲੈਣਗੇ ਕਹਿਣ ਦਾ ਮਤਲਬ ਪ੍ਰਧਾਨਗੀ ਇਹਨਾਂ ਨੇ ਹੀ ਕਰਨੀ ਹੈ ਜਦੋਂ ਤੱਕ ਤੁਸੀਂ ਆਪ ਖੜੇ ਨਹੀਂ ਹੁੰਦੇ ਉਦੋਂ ਤੱਕ ਤੁਹਾਡਾ ਕੋਈ ਵੀ ਭਲਾ ਨਹੀਂ ਕਰ ਸਕਦਾ l ਹੁਣ ਤੁਸੀਂ ਇਹਨਾਂ ਦੇ ਝਾਂਸੇ ਵਿੱਚੋਂ ਆਣਾ ਛੱਡੋ ਆਪਣੇ ਬਲ ਬੂਤੇ ਤੇ ਖੜਾ ਹੋਣਾ ਸਿੱਖੋ ਅਤੇ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿਓ
ਜਿੰਦਾਬਾਦ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
🌹Waheguru Ji Ka Khalsa 🌹
🌹 Waheguru Ji Ki Fateh Ji 🌹
Cm Bhai Amrit pal Singh ji Khalsa zindabad wmk. Bahot bahot Mubaraka hon navi bani palti diya akali Dal virus Punjab de 🙏♥️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌🌹.
🙏ਵਾਹਿਗੁਰੂ ਜੀ 🙏
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।❤❤❤❤❤
ਖਾਲਿਸਤਾਨ ਦੇ ਮੁੱਦੇ ਤੇ ਅੰਮ੍ਰਿਤਪਾਲ ਪੈਰ ਪੈਰ ਛੱਡ ਗਿਆ ਹੈ, ਕੌਮ ਲਈ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ, ਦੋ ਲਫੇੜੇ ਨਹੀਂ ਝੱਲੇ ਤਿੰਨ ਬੰਦੇ ਫੜਾ ਦਿੱਤੇ
Amritpal singh zindabad
Waheguru ji ka khalsa waheguru ji ki Fateh
Santokh Singh good Amritpal zindabad
Amritpal Singh kalsa jedabad
ਵਹਿਗੁਰੂ ਮੇਹਰ ਕਰੇ ਇਹ ਪਾਰਟੀ ਲੋਕਾਈ ਦੇ ਭਲੇ ਲਈ ਕੰਮ ਕਰੇ।
ਬੀਜੇਪੀ ਵਲੋਂ ਤਿਆਰ
ਇਕ ਇਹ ਮਤਾ ਵੀ ਪੈਣਾ ਚਾਹੀਦਾ ਹੈ ਕਿ ਜੋ ਪਿੰਡਾਂ ਵਿੱਚ ਮਜ਼ਦੂਰਾਂ ਦੇ ਉੱਤੇ ਉਹ ਜਦ ਮਜ਼ਦੂਰੀ ਆਪਣੀ ਵਧਾਉਣ ਦੀ ਗੱਲ ਕਰਦੇ ਹਨ ਤਾਂ ਪਿੰਡਾਂ ਵਿੱਚ ਧਨਾ ਲੋਕ ਉਹਨਾਂ ਉੱਤੇ ਮਤੇ ਪਾਉਂਦੇ ਹਨ ਤਾਂ ਉਨਾਂ ਮਤਿਆਂ ਨੂੰ ਵੀ ਪਾਉਣ ਵਾਲਿਆਂ ਤੇ ਕਾਰਵਾਈ ਕਰਾਉਣੀ ਚਾਹੀਦੀ ਹੈ ਜਦੋਂ ਸਟੇਜਾਂ ਦੇ ਉੱਤੋਂ ਬੋਲਿਆ ਜਾਂਦਾ ਕਿਸਾਨ ਮਜ਼ਦੂਰ ਏਕਤਾ ਜਦੋਂ ਮਜ਼ਦੂਰ ਆਪਣੀ ਹੱਕ ਦੀ ਗੱਲ ਕਰਦੇ ਨੇ ਆਪਣੀ ਮਜ਼ਦੂਰੀ ਦੀ ਗੱਲ ਕਰਦੇ ਨੇ ਉਦੋਂ ਉਹਨਾਂ ਉੱਤੇ ਮਤੇ ਪਾਏ ਜਾਂਦੇ ਨੇ ਤੇ ਜਦੋਂ ਲੜਨਾ ਹੋਵੇ ਕਿਸੇ ਸਰਕਾਰਾਂ ਦੇ ਨਾਲ ਤਾਂ ਉਨਾਂ ਦਾ ਨਾਂ ਵਰਤਿਆ ਜਾਂਦਾ ਹੈ ਇਸ ਵੀ ਮਤਾ ਪਾਸ ਕਰੋ ਨਵੀਂ ਪਾਰਟੀ ਦਾ ਜੰਮ ਕੇ ਸਮਰਥਨ ਸਮਰਥਨ ਕੀਤਾ ਜਾਊਗਾ ਪੰਜਾਬ ਨੂੰ ਜਰੂਰਤ ਹੈ ਇਹੋ ਜਿਹੀ ਇੱਕ ਨਵੀਂ ਪਾਰਟੀ ਦੀ ਜਿਸ ਪਾਰਟੀ ਦੇ ਵਿੱਚ ਇੱਕ ਹੀ ਕਮਿਊਨਿਟੀ ਦੇ ਬੰਦੇ ਨਹੀਂ ਹੋਣੇ ਚਾਹੀਦੇ ਹਰ ਕਮਿਊਨਟੀ ਦਾ ਬੰਦਾ ਰੱਖਿਆ ਜਾਣਾ ਚਾਹੀਦਾ ਹੈ ਸੂਝਵਾਨ ਸਾਰੇ ਹੀ ਬਹੁਤ ਹੁੰਦੇ ਨੇ ਨਾ ਕਿ ਇੱਕ ਹੀ ਕਮਿਊਨਿਟੀ ਜਿਹੜੀ ਸੂਝਵਾਨ ਹੈ ਆਪਣੇ ਆਪਣੇ ਘਰ ਨੂੰ ਹਰ ਕੋਈ ਸਿਆਣਾ ਤੇ ਜੇ ਕਿਸੇ ਦੂਸਰੇ ਦੀ ਸਿਆਣਪ ਹੀ ਨਹੀਂ ਪੁੱਛਣੀ ਤਾਂ ਫਿਰ ਕੋਈ ਫਾਇਦਾ ਨਹੀਂ
Bhut vadia ji
Waheguru Waheguru ji 🙏
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
Raj Krega Khalsa Akki Rahe Na Koe🙏❤️
Deg..Teg..Fateh...
💪💪💪💪💪💪💪
🚩🚩 BHAI AMRIT PAL SINGH JE ZINDABAD ZINDABAD ZINDABAD 🌹🌹🌹🌹🌹🌹
🙏🙏🙏🙏🙏🙏🙏🌹🌹❤️❤️
Full support Khalsa ji
ਵੇਖਲੋ ਕੌਮ ਦਾ ਕੋਈ ਬਣਕੇ ਵਖਾਵੇ ਕਿਵੇ ਕੋਮ ਮੁਲ ਪਾਉਦੀ ਹੈ
Sada cm bhai Amritpal Singh khalsa
Waheguru Ji aapni kirpa banai rakhna aapni sikh koum te
MP bhai amritpal singh jindabad ji
BHAI AMRITPAL SINGH JI KHALSA ZINDABAD
Waheguru ji da khalsa waheguru ji di fateh .