Chamkila ਦੇ ਜਿਗਰੀ ਯਾਰ Swarn Sivia ਦੇ ਪਰਿਵਾਰ ਦਾ ਪਹਿਲਾਂ Interview, ਪੁੱਤ Sukhjit Sivia ਨੇ ਦੱਸੀਆਂ ਪਿਤਾ..

Поділитися
Вставка

КОМЕНТАРІ • 154

  • @lakhwinderchahal78
    @lakhwinderchahal78 7 місяців тому +40

    ਸਿਵੀਆ ਜੀ ਦੀ ਇੱਕ ਕਿਤਾਬ ਲਿਖੀ ਹੋਈ ਹੈ। ਜਿਸ ਵਿੱਚ ਉਹ ਕਹਿੰਦੇ ਸਨ ਕਿ ਉਹਨਾਂ ਨੇ ਚਮਕੀਲਾ ਜੀ ਦੇ ਕਾਤਲਾਂ ਬਾਰੇ ਲਿਖਿਆ ਹੈ। ਕਿਰਪਾ ਕਰਕੇ ਉਹਨਾਂ ਬਾਰੇ ਵੀ ਜਾਣਕਾਰੀ ਦਿਉ ਜੀ।

  • @SatnamWaheguru-el7cm
    @SatnamWaheguru-el7cm 6 місяців тому +3

    ਸਵਰਨ ਸਿੰਘ ਸਿਵਿਆਂ ਯਾਰਾਂ ਦਾ ਯਾਰ ਤੇ ਅਮਰ ਸਿੰਘ ਚਮਕੀਲਾ ਵੀ ਉਨ੍ਹਾਂ ਦਾ ਦੋਸਤ ਦੋਵੇਂ ਹੀ ਰੱਬੀ ਰੁਹਾ ਸੀ ਅੱਜ ਉਹ ਦੋਵੇਂ ਸਾਡੇ ਵਿੱਚ ਨਹੀਂ ਬਹੁਤ ਦੁਖ ਹੈ ਅਕਾਲਪੁਰਖ ਪਰਮ ਪਿਤਾ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਧੰਨਵਾਦ ਜੀ ਵਹਿਗੁਰੂ ਜੀ

  • @basramufliswriter1751
    @basramufliswriter1751 7 місяців тому +11

    ਇਹ ਗੱਲ ਬਾਤ ਸੱਚ ਮੁੱਚ ਹੀ ਬਹੁਤ ਵਧੀਆ ਲੱਗੀ। ਸਿਵੀਆ ਜੀ ਦੇ ਬੇਟੇ ਨੇ ਬਿਲਕੁਲ ਹਰ ਗੱਲ ਸੱਚੀ ਕੀਤੀ ਆ। ਸਿਵੀਆ ਸਾਹਿਬ ਬਹੁਤ ਹੀ ਸੱਚੇ ਸੁੱਚੇ ਇਮਾਨਦਾਰ ਸੀ। ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੇ।

  • @manjeetstudiolehragaga5312
    @manjeetstudiolehragaga5312 7 місяців тому +19

    ਕਿਤਾਬ ਤਾਂ ਰਿਲੀਜ਼ ਕਰਦੋ ਜੀ ਚਮਕੀਲੇ ਦੀ ਮੋਤ ਵਾਲੀ

    • @RamuSingh-fp9zi
      @RamuSingh-fp9zi 6 місяців тому

      ਕਿਤਾਬਰਿਲੀਜਕਰਦੋਜੀਚਮਕੀਲੇਦੀਮੋਤਵਾਲੀਜੀਬੀਹੈਪੀਜੀਗੂਡਮੋਰਨਿੰਗਜੀ

  • @ManPreet-rq2sj
    @ManPreet-rq2sj 7 місяців тому +25

    ਸਿਵਿਆ ਸਾਹਿਬ ਵੀ ਚਮਕੀਲਾ ਜੋੜੀ ਵਾਂਗ ਹਮੇਸ਼ਾ ਅਮਰ ਰਹਿਣਗੇ

  • @dalvirkumar3710
    @dalvirkumar3710 7 місяців тому +31

    ਚਮਕੀਲੇ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ,ਚਮਕੀਲੇ ਦਾ ਨਾਮ ਅੱਜ ਬੀ ਹਰ ਬੰਦੇ ਦੇ ਜੁਬਾਨ ਤੇ ਆ ❤

    • @Daddyji829
      @Daddyji829 7 місяців тому

      Tere peo her sikh de dil ch vaste ney thudey chmaarro

    • @rajinderrattu1053
      @rajinderrattu1053 7 місяців тому

      ❤❤🪕

  • @premnafri981
    @premnafri981 7 місяців тому +9

    ਵੀਰ ਜੀ ਕਿਰਪਾ ਕਰਕੇ ਚਮਕੀਲਾ ਜੀ ਦੀ ਕਿਤਾਬ ਰਿਲੀਜ਼ ਕਰ ਦਿਉ ਜੀ

  • @mgrandomvlog1750
    @mgrandomvlog1750 6 місяців тому +6

    ਮੈਂ ਤਾਂ ਇਹ ਸੋਚਦਾ ਸੀ ਕਿ ਸ਼ਾਇਦ ਸਿਵੀਆ ਸਾਬ ਜਿਉਂਦੇ ਆ ਮੈਂ ਇੱਕ ਹਫ਼ਤੇ ਤੋਂ ਓਹਨਾਂ ਦੀਆਂ ਕਾਫੀ ਇੰਟਰਵਿਊਂ ਦੇਖੀਆ ਅੱਜ ਪਤਾ ਲੱਗਾ ਓਹਨਾਂ ਦਾ ਸਵਰਗਵਾਸ ਹੋ ਗਿਆ ਹੋਇਆ ਹੈ

  • @singhparam9539
    @singhparam9539 7 місяців тому +34

    ਓ ਕਿਤਾਬ ਬਾਰੇ ਵੀ ਪੁੱਛਣਾ ਸੀ ਸਿਵੀਆ ਸਾਬ ਦੀ ਜੇੜੀ ਕਤਲ ਬਾਰੇ ਲਿਖੀ

  • @OfficialGaganSahiba
    @OfficialGaganSahiba 7 місяців тому +4

    ਕਿਆ ਬਾਤ ਆ ❤ ਬਹੁਤ ਕਮਾਲ ਆਵਾਜ਼ ਆ ਵੀਰੇ ਜਿਉਂਦੇ ਰਹੋ ❤❤❤

  • @rajpaltiwana9249
    @rajpaltiwana9249 7 місяців тому +22

    ਸਿਵੀਆ ਜੀ ਨੂੰ ਚਮਕੀਲੇ ਦੀ ਮੌਤ ਬਾਰੇ ਪਤਾ ਸੀ ਕਹਿਦੇ ਸਮਾਂ ਆਉਣ ਤੇ ਦੱਸਾਂਗਾ ਉਹ ਸਚਾਈ ਦੱਸਣੀ ਬਾਈ

  • @Kulwant-u4x
    @Kulwant-u4x 7 місяців тому +10

    Chamkila ji and swaran sivia saab bhout vadiya dost c slute a tohanoo

  • @KulwinderKaur-nn2pb
    @KulwinderKaur-nn2pb 6 місяців тому +1

    Bahut sohni awaj eve hi bhuland rhe put god bleas you ❤❤

  • @bhurasingh3263
    @bhurasingh3263 5 місяців тому +2

    ਚਮਕੀਲਾ ਜੀ ਨੇ ਫਿਲਮ ਵਿੱਚ ਸੁਰਿੰਦਰ ਸੋਨੀਆ ਦੇ ਘਰ ਵਾਲੇ ਨੂੰ ਕਿਹਾ ਸੀ,,ਚਮਾਰ ਹਾਂ ਭੁੱਖਾ ਨਹੀਂ ਮਰੂੰਗਾ, , ਪਰ ਅੱਜ ਵੇਖ ਰਹੇ ਹਾਂ ਉਸ ਦੇ ਨਾਂ ਤੇ ਬਹੁਤ ਚੈਨਲਾਂ ਵਾਲੇ ਫਿਲਮਾਂ ਵਾਲੇ ਮੋਟੀ ਕਮਾਈ ਕਰ ਰਹੇ ਹਨ।ਜਾਣੀ ਉਹ ਵੀ ਰੱਜ ਰਹੇ ਹਨ। ਅੱਜ ਨਾ ਤਾਂ ਸੋਨੀਆ ਦੇ ਘਰ ਵਾਲੇ ਦੇ ਨਾਮ ਤੇ ਕਿਸੇ ਦਾ ਚੁੱਲਾ ਤੱਪਦਾ ਹੈ ਨਾ ਹੀ ਕਿਸੇ ਹੋਰ ਦੇ।

  • @harneksingh8105
    @harneksingh8105 7 місяців тому +11

    Boht vadhya dost hon ta swarn sivia varge va kamaal

  • @sunnytoora5706
    @sunnytoora5706 6 місяців тому +1

    Chamkila ❤❤❤❤❤

  • @charnjitseewat6793
    @charnjitseewat6793 7 місяців тому +11

    Savja great ❤❤❤❤❤❤❤, and son also great ❤❤❤❤❤❤❤❤❤chamkal is the great ❤❤❤❤❤❤❤❤❤❤❤❤, thanks so much for you, ❤

  • @davindersahni6975
    @davindersahni6975 6 місяців тому +2

    GOD bless Swaran Singh Sivia soul.Very nice gentalman guy and true friend of CHAMKILA.

  • @DilbagSingh-vn7nw
    @DilbagSingh-vn7nw 7 місяців тому +14

    ਸਿਵੀਆ ਸਾਹਿਬ ਜੀ I love you 💯💯💯💯💯💯💯💯💯💯💯💯💯💯💯👍👍👍👍👍👍👍👍❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @TarsemSingh-h2s
    @TarsemSingh-h2s 7 місяців тому +9

    Chamkila shabb ❤❤❤

  • @bhagatsingh7004
    @bhagatsingh7004 7 місяців тому +7

    ਵੀਰ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਵੀਰ ਵੀਰ ਸਵਰਣ ਸਿਵੀਆ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @brarjagwindersingh3900
    @brarjagwindersingh3900 7 місяців тому +1

    ਪਹਿਲੀ ਵਾਰੀ ਇਹ ਗੱਲਾਂ ਦਾ ਪਤਾ ਲੱਗਿਆ, ਬਹੁਤ ਵਧੀਆ ਲੱਗਿਆ

  • @bahopur
    @bahopur 6 місяців тому +2

    very good bro thank u

  • @LakhvirSingh-le2uc
    @LakhvirSingh-le2uc 7 місяців тому +3

    Waheguru ji 😢😢

  • @kirankaur4504
    @kirankaur4504 7 місяців тому +7

    ਸਤਿ ਸ੍ਰੀ ਅਕਾਲ ਜੀ 🙏🙏🙏

  • @RanbirSingh-rm1km
    @RanbirSingh-rm1km 7 місяців тому +14

    ਚਮਕੀਲਾ ਬਹੁਤ ਵਧੀਆ ਸੀ

  • @RajKumar-ge1gl
    @RajKumar-ge1gl 7 місяців тому +5

    Very good veer ji. Thanks

  • @hansaliwalapreet812
    @hansaliwalapreet812 7 місяців тому +8

    WAHEGURU ji ♥️ WAHEGURU Ji ♥️ es vejuban te kirpa kro ji 🙏 ❤❤❤

  • @LakhvirSingh-le2uc
    @LakhvirSingh-le2uc 7 місяців тому +4

    Sivia ji 😢 never forget 😢

  • @deesabai2541
    @deesabai2541 5 місяців тому +1

    Amar singh chmklle nal shivea veer vi nal hi amar ho giea.shivea veer bohitt krma vala.❤❤❤❤❤

  • @BalvirKaur_Gill
    @BalvirKaur_Gill 7 місяців тому +24

    ਸਿਵੀਆ ਸਾਹਿਬ ਦੀ ਮੌਤ ਕਦੋਂ ਹੋਈ ??? ਜਰੂਰ ਦੱਸਿਓ ਮੌਤ ਦਾ ਕਾਰਨ ਵੀ

    • @gurwindersidhu6542
      @gurwindersidhu6542 7 місяців тому +5

      2 saal pehla, 3 saal pehle unna dea interview 3 Chanel te aaya ce

    • @mongamonga1477
      @mongamonga1477 7 місяців тому +2

      Heart attack

    • @jassgill9995
      @jassgill9995 7 місяців тому +4

      ​@@gurwindersidhu6542 pishle saal hoi aa death cause of heart attack

    • @charanjitsingh9413
      @charanjitsingh9413 7 місяців тому

      Very nice ❤

    • @SandipSingh-ih7vd
      @SandipSingh-ih7vd 7 місяців тому +4

      ਸਹੀ ਗੱਲ ਭੈਣ ਜੀ ਪੱਤਾ ਹੀ ਨਹੀ ਲੱਗਾ ਮੇ ਤੇ ਕਿਹ ਆ ਕੀ ਜਿਦਾ ਵਾ ਸੀਬੀਆ ਸਾਬ ਹੋਣ ਇੰਟਰਵਿਊ ਆਈ ਸੀ ਸਾਇਦ ਉਹ ਪੁਰਾਣੀ ਹੋਣੀ ਫੇਰ ,so sad

  • @mohitsangar0013
    @mohitsangar0013 7 місяців тому +9

    Swaran siviya ji asli fen chamkila ustad ji

  • @parmodchopra4243
    @parmodchopra4243 6 місяців тому +1

    Very nice 👌 ❤

  • @sidher13
    @sidher13 7 місяців тому +11

    Legend chamkila ❤

  • @yugplayz2474
    @yugplayz2474 7 місяців тому +4

    Sivia ate chamkila sahib g. love u.❤❤❤

  • @devinderrandhawa4175
    @devinderrandhawa4175 7 місяців тому +4

    ਹਮੇਸ਼ਾ ਇੱਦਾਂ ਹੀ ਹੁੰਦਾ ਆਇਆ ਕਿ ਚੰਗੇ ਬੰਦੇ ਦੀ ਰੱਬ ਨੂੰ ਵੱਧ ਲੋੜ ਹੈ, ਚਮਕੀਲਾ ਜੀ ਜਾਂ ਸਿੱਧੂ ਮੂੱਸੇਆਲਾ ਨੂੰ ਹੀ ਲੈਂ ਲਵੋ

  • @LAKHVINDERSINGH-nj4uz
    @LAKHVINDERSINGH-nj4uz 6 місяців тому

    May God bless you with lots of happiness prosperity and positive energy that you could release the book

  • @ManjitSingh-er2gf
    @ManjitSingh-er2gf 6 місяців тому +1

    ਸਿਵੀਆ ਸਾਹਿਬ ਦੀ ਕਦੋਂ ਡਿੱਥ ਹੋਈ ਹੈ? ਬਹੁਤ ਅਫਸੋਸ ਆ।ਅਜ ਹੀ ਪਤਾ ਲੱਗਿਆ, ਕਿਵੇਂ ਹੋਈ ਮੌਤ?ਗੀਤਾਂ ਤੋਂ, ਇੰਟਰਵਿਊ ਜ਼ ਤੋਂ ਪਤਾ ਲੱਗਦਾ ਉਹ ਵਧੀਆ ਇਨਸਾਨ ਸੀ 👍🙏 ਲਿਖੀ ਕਿਤਾਬ ਕਿਥੋਂ ਮਿਲੇਗੀ?

  • @AkashdeepSinghVeghal
    @AkashdeepSinghVeghal 7 місяців тому +5

    Waheguru ji

  • @muhammadmudassar3716
    @muhammadmudassar3716 6 місяців тому +1

    Big love
    Mudassar Sevia from Pakistan

  • @salindernarr1864
    @salindernarr1864 7 місяців тому

    Thanks to all group members. Thanks.

  • @shamsarlal6203
    @shamsarlal6203 7 місяців тому +3

    Bhuot Vidhya galbat ji.❤

  • @mintu706
    @mintu706 7 місяців тому +11

    savia sir son no 1

  • @charanjitsingh9558
    @charanjitsingh9558 7 місяців тому +1

    Love u chamkila g…. Love you Sivia g❤❤

  • @manjitsinghmanjitsingh2360
    @manjitsinghmanjitsingh2360 7 місяців тому +3

    God ji

  • @jaspalmehak1770
    @jaspalmehak1770 7 місяців тому +2

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @TarsemSingh-gi8hz
    @TarsemSingh-gi8hz 7 місяців тому +3

    I do salute savia ji very good man

  • @SantokhChander
    @SantokhChander 7 місяців тому +1

    Very nice ji 🙏🙏🙏🙏

  • @productionpb48wale
    @productionpb48wale 7 місяців тому +5

    Sivia saab 🩷🙏🏻🙏🏻🙏🏻🙏🏻🙏🏻🙏🏻🥺great

  • @parmodchopra4243
    @parmodchopra4243 6 місяців тому +1

    Good Job Bro ❤

  • @kamalpreet3283
    @kamalpreet3283 7 місяців тому +6

    Dhan Dhan Dani Ram Chamkila mata amarjot ❤

    • @Superfunmasti
      @Superfunmasti 7 місяців тому

      ਚਮਕੀਲੇ ਨੂੰ ਰੱਬ ਬਣਾ ਤਾ😅😅😅😅😅😅

    • @kamalpreet3283
      @kamalpreet3283 7 місяців тому +1

      Aho chamar kaum da Rab a. Tu jake moot pee 🐄

    • @kamalpreet3283
      @kamalpreet3283 7 місяців тому +1

      @@Superfunmasti sade chamar kaum da rab a. Tu jake moot pee 🐄. Te shiv ji di lan di pooja kar

    • @gurusingh2020
      @gurusingh2020 7 місяців тому

      ​@@Superfunmastituc mossa wala raba bana ta 😅😅😅😅s2u

    • @Superfunmasti
      @Superfunmasti 7 місяців тому

      ਮੈਂ ਤਾਂ ਸਿਧੂ ਨੂੰ ਰੱਬ ਮਨਦੀ ਨਹੀਂ ਤੁਹਾਡੇ ਵਰਗੇ ਮਨਦੇ ਆ🙄🙄🙄🙄🙃🙃🙃🙃

  • @JaspalSingh-fi5jy
    @JaspalSingh-fi5jy 7 місяців тому +2

    Salute Silvia saviour g

  • @jasvinderchaudhary6929
    @jasvinderchaudhary6929 6 місяців тому

    Brother Your voice is very sweet

  • @harneksingh8105
    @harneksingh8105 7 місяців тому +4

    Ssa va kamaal de swaran sivia ji

  • @GurwinderSingh-q1o
    @GurwinderSingh-q1o 7 місяців тому

    Green ਸੂਟ ਵਿੱਚ ਬਹੁਤ ਸੋਹਣੇ ਲੱਗ ਰਹੇ ਹੋ ji ❤

  • @sadiqmasih3215
    @sadiqmasih3215 7 місяців тому +3

    Good Sukhjit

  • @PritamSingh-gw1iq
    @PritamSingh-gw1iq 7 місяців тому +1

    ਸਿਬੀਆ ਸਾਬ ਜੀਂਦਾ ਬਾਦ

  • @itzmeharry
    @itzmeharry 7 місяців тому +2

    Bhaji tuhade father Saab jehdi book likh rahe san...ohda ki hoya...please complete that book

  • @terajija4529
    @terajija4529 7 місяців тому +1

    ਓਦੋ ਸਮਾਂ ਹੀ ਏਦਾਂ ਦਾ ਸੀ. ਸਾਰੇ ਕਲਾਕਾਰ ਦੋਹਰੀ ਸ਼ਬਦਾਵਲੀ ਵਾਲੇ ਗੀਤ ਗਾਉਂਦੇ ਸੀ. ਮਾਣਕ, ਸਦੀਕ, ਯਮਲਾ ਜੱਟ, ਦੀਦਾਰ ਸੰਧੂ ਕਿਸੇ ਦੇ ਉਸ ਸਮੇ ਦੇ ਗੀਤ ਸੁਨ ਲਵੋ.. ਮਾਣਕ ਨੇ ਬਾਅਦ ਚ ਚੰਗੇ ਗੀਤ ਗਾਏ.. ਚਮਕੀਲਾ ਅਜੇ ੨੭ ਸਾਲ ਦਾ ਸੀ.. ਪਤਾ ਨੀ ਇਸਨੇ ਕਿ ਕਿ ਗਿਆ ਦੇਣਾ ਸੀ ਥੋੜਾ ਸਿਆਣਾ ਹੋ ਕੇ... ਨਾਲੇ ਮਾਰ ਤਾਂ ਨਾਲ ਕਲੰਕ ਲਾ ਦਿੱਤਾ.. ਗੱਲ ਕਿ ਸੀ ਮਾੜੇ ਘਰੋਂ ਉਠਿਆ ਸੀ.. ਜੇ ਜੱਟ ਹੁੰਦਾ ਕਦੀ ਨੀ ਮਾਰਿਆ ਜਾਣਾ ਸੀ.....

  • @CharnjitsingChani
    @CharnjitsingChani 2 місяці тому

    God lock 💯❤❤

  • @SukhdevSingh-b3p6h
    @SukhdevSingh-b3p6h 7 місяців тому +1

    Very naic veer ji

  • @SukhdevSingh-b3p6h
    @SukhdevSingh-b3p6h 7 місяців тому

    Sivia sahav te chamkeela ji dona da suvva bhut hi naram dill aa

  • @Bjornironside-fo5nq
    @Bjornironside-fo5nq 6 місяців тому

    Eh aa asli sikh cehre tey Noor dekho ehna de ❤❤❤❤

  • @GulzarSingh-ux3en
    @GulzarSingh-ux3en 7 місяців тому +1

    I am sorry I did comment before see your full interview.you are a good singer.i asked wrong question.

  • @AkAk-yd9qf
    @AkAk-yd9qf 7 місяців тому +2

    ਗੱਲਾਂ ਬਾਈ ਕਰਦਾ ਸਾਹ ਮੇਰਾ ਚੜ ਗਿਆ ਪਤੰਦਰ ਨੇ ਪਤਰਕਾਰ ਕੁੜੀ ਤਾਂ ਪੁੱਛਣ ਹੀ ਨਹੀਂ ਦਿੱਤਾ

  • @manga-fe7uq
    @manga-fe7uq 11 днів тому

    Swarn Sivia was a great writer

  • @SOMAL-c9v
    @SOMAL-c9v 7 місяців тому +9

    Tuhade dady ne jo kitab likhi hai kirpa karke kitab print karvao te maut bare such daso kis ne marvaya,❤❤❤❤❤

  • @kulwinderbrar2537
    @kulwinderbrar2537 7 місяців тому +6

    siwia saab

  • @charanjitsingh9558
    @charanjitsingh9558 7 місяців тому +1

    Sivia g di v Jabardast pesonality c….

  • @sharma614
    @sharma614 6 місяців тому

    ਕਿਤਾਬ ਕਿਥੋਂ ਮਿਲਦੀ ਹੈ

  • @MangatRam-p7z
    @MangatRam-p7z 7 місяців тому +3

    ❤❤❤❤❤

  • @ManjitSingh-gk1gy
    @ManjitSingh-gk1gy 6 місяців тому

    Óo ho very sad Sanu tan sivia veer ji bare aj pta lgya

  • @jaspalanand8336
    @jaspalanand8336 7 місяців тому +2

    👍👍👍

  • @harbansbhangu4385
    @harbansbhangu4385 6 місяців тому

    ਮਾਤਾ ਦੀ ਵੀ ਕੋਈ
    ਗੱਲ ਸੁਣ ਉ❤❤

  • @JavedKhan-he5sp
    @JavedKhan-he5sp 7 місяців тому +1

    Bahute Loka nu hun pta lagiya film to baad ,mainu ta kyi saal pehla da pta shivia ji vaare ke ohna da chamkila ji di jindgi ch ki yogdan c

  • @RanjitSingh-dj3pm
    @RanjitSingh-dj3pm 7 місяців тому +1

    ਮਾਰਨ.ਵਾਲੇ.ਪਾਪੀ.ਮਰੇ.ਨੇ..ਚਮਕੀਲਾ.ਸਾਬ.ਜੀ.ਤੇ.ਸਾਢੇ. .ਸਾਤਿਕਾਰ.ਯੇਗ.ਮਾਤਾ.ਅਮਰਜੋਤ.ਜੀ.ਅੱਜ.ਵੀ.ਸਾਢੇ.ਵਿਚ.ਨੇ.ਅਮਰ.ਜੋੜੀ.ਨੂੰ.ਸਿਰ.ਝੁਕਦਾ.ਜਦੋ.ਵੀ.ਉਨਾ.ਦੀ.ਤਸਵੀਰ.ਜਾ.ਗੀਤ.ਸੁਣਦਾ.ਉਨਾ.ਦਾ😂🎉😢😮😅😊

  • @amritpal3879
    @amritpal3879 7 місяців тому +5

    ਇਹ ਆ ਅਸਲੀ ਪੁੱਤ ਸਰਦਾਰਾਂ ਦੇ

  • @KulwinderKaur-nn2pb
    @KulwinderKaur-nn2pb 6 місяців тому

    Siveya sabb nu v amar krr gae chamkila bai tuci ohna de privar nu v milo beta

  • @shukhnoor4742
    @shukhnoor4742 7 місяців тому +2

    Siviya ji di mot kdo hoee .ki ho gya uhna nu.book kdo aaugi Jo ohna likhi c

  • @shivr2925
    @shivr2925 7 місяців тому +1

    oo hoo very sad pta hi nhi c ki sebia saab chale gaye aa😢

  • @kalwindersingh4940
    @kalwindersingh4940 7 місяців тому +4

    ਅਮਰ ਜੋੜੀ।

  • @assaram522
    @assaram522 7 місяців тому +1

    Siva ji Daler man and god gift for needed poor mans

  • @vickysingh8071
    @vickysingh8071 7 місяців тому +4

    Siwia ji good brother sade
    Elake da man

  • @shinesharma3997
    @shinesharma3997 7 місяців тому +1

    Seviyan saab the great 😊❤

  • @kalerfashionboutiquerahon9192
    @kalerfashionboutiquerahon9192 7 місяців тому +2

    Chamkila jindabad hai

  • @tejindersingh8376
    @tejindersingh8376 7 місяців тому

    Sivia ji chamkila ji naal bhra ala rishta si❤❤❤

  • @gurmeetSingh-rg6uj
    @gurmeetSingh-rg6uj 7 місяців тому +1

    ਸਿਵੀਆ ਸਾਹਬ ਦੇ ਬੇਟੇ ਦੀ ਆਵਾਜ਼ ਬਿਲਕੁਲ ਸਿਵੀਆ ਸਾਹਬ ਵਰਗੀ ਹੀ ਹੈ ਜੀ!

  • @virdihairdresser1611
    @virdihairdresser1611 7 місяців тому

    ❤❤❤❤

  • @SukhdevSingh-b3p6h
    @SukhdevSingh-b3p6h 7 місяців тому

    Sivia sahav ji jdo vi gal karade ne bhut bhavuk ho jande ne

  • @KulwinderKaur-nn2pb
    @KulwinderKaur-nn2pb 6 місяців тому

    Sukhi siveya beta tuci jaiman nu v milo ohna da mnn v hlka ho javega

  • @swaran5454
    @swaran5454 7 місяців тому +1

    Chamkila ji de katil mar gye te chamkila ji Amar ho gye ❤

  • @karanbaraich2300
    @karanbaraich2300 7 місяців тому

    👍

  • @BaljinderKaur-qv3qg
    @BaljinderKaur-qv3qg 7 місяців тому +6

    Oh God asi ta una di book di udeek krr rhe aa

  • @SukhdevSingh-b3p6h
    @SukhdevSingh-b3p6h 7 місяців тому

    Veer ji tuhadi avaj de vich chamkeela da darad lukea pia

  • @sarabjeetsingh8232
    @sarabjeetsingh8232 7 місяців тому

    🎉🎉🎉🎉🎉

  • @billagarcha9407
    @billagarcha9407 7 місяців тому +2

    Veere tre papa ji ne ik interview ch kha c mai kitab likh rha oh mri death to bad ayugi ,,ki oh book likhli c puri chamkile te ???

  • @kamalsingh4523
    @kamalsingh4523 7 місяців тому

    🙏🙏🙏🙏🙏

  • @kishansinghsabarwall2860
    @kishansinghsabarwall2860 7 місяців тому

    Sivia saab great

  • @KulwinderKaur-nn2pb
    @KulwinderKaur-nn2pb 6 місяців тому

    Tuhadi awaj v siviya bai brgi aw same

  • @KuldeepSingh-ww7nl
    @KuldeepSingh-ww7nl 7 місяців тому

    Sibia was great person