Khaadku bhai jaffarwal de rishtedaar pahunche amar chamkila di barsi te | PiTiC Live

Поділитися
Вставка
  • Опубліковано 9 бер 2021
  • Amarjot and amar Singh chamkila barsi dugri
    #amarsinghchamkila#piticlive#amarjotchamkila#khadku

КОМЕНТАРІ • 124

  • @ranveerkumar1579
    @ranveerkumar1579 Рік тому +5

    ਚਮਕੀਲਾ ਸਦਾ ਜਿਓੂਂਂਦਾ ਰਹੂ ਗਾ

  • @gurpreetsinghgopi2155
    @gurpreetsinghgopi2155 3 роки тому +48

    ਬਹੁਤ ਬਹੁਤ ਮਹਾਨ ਸ਼ਖ਼ਸੀਅਤ ਸਨ ਚਮਕੀਲਾ ਸਾਹਿਬ ਜੀ ਦੁਨੀਆਂ ਅੱਜ ਵੀ ਬੇਹੱਦ ਪਿਆਰ ਕਰਦੀ ਹੈ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

  • @kuldipbadyal1013
    @kuldipbadyal1013 Рік тому +3

    मेरी उमर इस समेह 60 साल हो गई है मे यह बात दावे के साथ कह सकता हूँ के चमकीला जी को लोग दिल से प्यार करते थे और उसको हर कोई सुनना चाहता था वो इस लिए नही के उसके गाने गंदे होते थे वो इस लिए था के चमकीला और अमरजोत की आवाज में एक ऐसा कुदरती यादु था के हर किसी को भी उसके गाने अशे लगते थे वो चाहे कुश भी गौण लोक गीत दूगांने चाहे धार्मिक गीत लोग उसको सुनते थे उन दोनों की आवाज करके यही कारण था के हर बच्चा बड़ा जवान उनको प्यार करता था

  • @sodhielectrical696
    @sodhielectrical696 3 роки тому +45

    ਅਮਰ ਜੋੜੀ ਨੂੰ ਸਲਾਮ

  • @manjitmaan7327
    @manjitmaan7327 3 роки тому +24

    ਕੀ ਮਿਲਿਆ ਗਰੀਬ ਨੂੰ ਮਾਰ ਕੇ ਚਮਕੀਲੇ ਮਾਰ ਤਾਂ ਦਿੱਤਾ ਪਰ ਦਿਲਾਂ ਵਿੱਚੋਂ ਕਿਵੇਂ ਕੱਡੋਗੇ

  • @chanansingh1973
    @chanansingh1973 2 роки тому +8

    ਚਮਕੀਲਿਆ ਬੇਬਖ਼ਤ ਛੱਡ ਕੇ ਜਾਣ ਦਾ ਵਿਛੋੜਾ ਸ਼੍ਰੋਤਿਆਂ ਤੋਂ ਝੱਲਿਆ ਨਹੀਂ ਜਾਂਦਾ, ਸਾਡੇ ਅਰਮਾਨਾਂ ਦਾ ਕਤਲ ਕਰਕੇ ਪਤਾ ਨਹੀਂ ਉਨ੍ਹਾਂ ਨੂੰ ਕੀ ਮਿਲਿਆ। ਗੱਲਾਂ ਤਾਂ ਬਹੁਤ ਨੇ ਪਰ........ 😭😭😭
    ਸਤਿ ਸ੍ਰੀ ਅਕਾਲ ਵੀਰੇ।

  • @mukhansingh6627
    @mukhansingh6627 3 роки тому +38

    ਚਮਕੀਲਾ ਮਾਰਣ ਵਾਲਿਆ ਨੇ ਬਹੁਤ ਵੱਡੀ ਗਲਤੀ ਕੀਤੀ ਸਾਡੀਆ ਆਸਾ ਤਾ ਅਧੂਰੀਆ ਰਹਿ ਗੲਈਆ

  • @parmidersingh5411
    @parmidersingh5411 3 роки тому +38

    ਖਾੜਕੂਆਂ ਨੇ ਨਹੀਂ ਕਿਸੇ ਗਿਰੇ ਹੋਏ ਇਨਸਾਨ ਨੇ ਕੀਤਾ

    • @halalamaster48
      @halalamaster48 3 роки тому +6

      Lok aini dur ton ayee public nu dekhke andaza laya ja sakda k Chamkila kinna ku vadda klakar hoouga !! 33 saal ho chukke ne, iss nalo vadda saboot hor ki ho sakda.

    • @halalamaster48
      @halalamaster48 3 роки тому

      Chamkilay nu mrn ton baad hor v bahut kalakar mre honge, pr kisse de v mrn uprant itna public prati pyar nhi dekhea hona.
      Mohammad Rafi, kishor, Mukesh ya Mohinder Kapoor wali category wala c Chamkila. Ussnu mrvaon di saazish Nkodar de peeran dian nazma gaon walian ne kitia

    • @dilavaruppal2749
      @dilavaruppal2749 3 роки тому +1

      @@halalamaster48 Sahi gl

    • @halalamaster48
      @halalamaster48 3 роки тому

      @@dilavaruppal2749 , jehra canada vich 2 ku saal pehlon “5 dollar di batti bna ke” wali gal kehn wala dogla, ne eh kumm krwaya, manu poora yakeen ha.

    • @singhparam9539
      @singhparam9539 2 місяці тому

      Mean ​@@halalamaster48

  • @Avtarsinghdnl
    @Avtarsinghdnl 3 роки тому +11

    ਰਹਿੰਦੀ ਦੁਨੀਆ ਤੱਕ ਨਾਂ ਰਹੂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ
    ਸਾਡੇ ਧਨੌਲਾ ਮੰਡੀ ਦੀਪਕ ਢਾਬੇ ਦਾਂ ਮਹੂਰਤ ਤੇ ਅਖਾੜਾ ਲੱਗਿਆ ਚਮਕੀਲਾ ਜੀ ਦਾਂ

  • @baljindersinghhundal2752
    @baljindersinghhundal2752 3 роки тому +12

    ਸਦਾ ਅਮਰ ਰਹੂ ਚਮਕੀਲਾ ਬਾਈ

  • @manjeetstudiolehragaga5312
    @manjeetstudiolehragaga5312 3 роки тому +48

    ਰੰਗ ਬੰਨ ਦਿਦੈ ਸੀ ਚਮਕੀਲਾ
    ਖਾੜਕੂਆਂ ਨੇ ਨਹੀ
    ਲੁਟੇਰਿਆਂ ਨੇ ਮਾਰਿ ਆ ਐ

    • @palsingh1114
      @palsingh1114 3 роки тому

      Sach bolya vir ne nakli badhea Marya

    • @jagjitsingh5107
      @jagjitsingh5107 3 роки тому +1

      Galt kh rea bai lutera ne ni. Mraea eh kuj k singra di sajish c

    • @ManjeetSingh-is5kl
      @ManjeetSingh-is5kl 3 роки тому +1

      Kharhkuva ne mariya c bhai saab

  • @tarloksingh5755
    @tarloksingh5755 3 роки тому +5

    Tur chali zindriye khali hath karkr. Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢📢📢

  • @GurmeetSingh-jq6mq
    @GurmeetSingh-jq6mq 3 роки тому +16

    ਬਹੁਤ ਵਧੀਆ ਜਾਣਕਾਰੀ ਲਗੀ

  • @malkitsingh8869
    @malkitsingh8869 3 роки тому +69

    ਚੋਰਾ ਨੇ ਗੱਲ ਪਾ ਲਿਆ ਸਾਧਾ ਦਾ ਬਾਣਾ ਬਾਬਾ ਸਾਥੋ ਖੋਹ ਲਿਆ ਤੇਰਾ ਨਨਕਾਣਾ

    • @ManjeetSingh-is5kl
      @ManjeetSingh-is5kl 3 роки тому

      Right ji

    • @tarloksingh5755
      @tarloksingh5755 3 роки тому

      👌👌👌👌👌

    • @malkitsingh8869
      @malkitsingh8869 3 роки тому +1

      @@tarloksingh5755 ਮੈ ਚਮਕੀਲਾ ਜੀ ਦੇ ਤਿੰਨ ਅਖਾੜੇ ਸੁਣੇ ਦੇਖੇ ਆ ਬਹੁਤ ਵਧੀਆ ਗਾਉਂਦੇ ਸੀ

  • @jaswindersinghraisar7058
    @jaswindersinghraisar7058 3 роки тому +13

    22 ਚਮਕੀਲਾ

  • @surindersomi8407
    @surindersomi8407 Рік тому +1

    Chamkila jodi hamesha loka de dillah te raj krege.

  • @choprachopra9172
    @choprachopra9172 3 роки тому +10

    Miss you chamkela god bless you

  • @Nirvair254
    @Nirvair254 3 роки тому +4

    Khadku lehr mauke dunia gulama wargi jindgi jionde but aaj bahut anad may jindgi aa yr

  • @amarjitsumman6283
    @amarjitsumman6283 3 роки тому +5

    Miss u alot chamkila Bhaji and Amarjot ji🙏💐😪

  • @GurjitKaur-oh3bn
    @GurjitKaur-oh3bn 3 роки тому +3

    Very nice chamkila te amarjot

  • @BaljeetSingh-xp9cl
    @BaljeetSingh-xp9cl 2 роки тому +4

    Top.Hero.C.22. Chamkila. G

  • @balwindersinghsingh8510
    @balwindersinghsingh8510 3 роки тому +10

    Great singh sahb

  • @bilal-is2ez
    @bilal-is2ez 3 роки тому +3

    Chamkila tey Amarjot amar gye.

  • @chmkelaverysingerachinrana6518
    @chmkelaverysingerachinrana6518 3 роки тому +5

    Chmkela tan chmkela see guru kirpa kry prewar Tay S S Jolly

  • @diljitboss156
    @diljitboss156 10 місяців тому

    Legend never die ustaad guru King 👑 Amar Singh chamkila saab zindabaad ❤

  • @jaswantsingh-kv8ep
    @jaswantsingh-kv8ep 2 роки тому +4

    ਖਾੜਕੂ ਸਿੰਘ ਕਦੇ ਔਰਤਾਂ ਜਾਂ ਬੱਚੇਆ ਤੇ ਕਦੇ ਵਾਰ ਨਹੀ ਕਰਦੇ ਸੀ ਇਹ ਕਿਸੇ ਗੋਣ ਵਾਲੇ ਨੇ ਮਰਵਾਈਆ ਲੁਟੇਰਿਆਂ ਨੇ ਮਾਰੀਆ ਚਮਕੀਲਾ

  • @preetvarma3784
    @preetvarma3784 3 роки тому +8

    Very nice

  • @sikanderjeet8784
    @sikanderjeet8784 2 роки тому +1

    No.one.c.jodi.by.chamkila.te.amarjyot.ji

  • @humanbody580
    @humanbody580 2 місяці тому +1

    Legend man cmkella ji zindabad

  • @RajKumar-ge1gl
    @RajKumar-ge1gl 3 роки тому +12

    I miss you chamkila ji. Thanks

  • @jsrana9600
    @jsrana9600 3 роки тому +4

    Chamkila ji di ajj v full chadai aa

  • @devdev-ux8rt
    @devdev-ux8rt 2 роки тому +3

    Camkela jindabad

  • @surinderkhera1768
    @surinderkhera1768 3 роки тому +6

    CHAMKELA. Nu. MARAN. WALiEA. DA. NAMO. NISAN. MIT. JAWEGA,,,,,,pER. CHAMKELA,,,AJ. WE. LOKA. DE. JUBAN. TE. HE. TE.

  • @gaggibrar4657
    @gaggibrar4657 2 роки тому +2

    Sade pind to near pind doburji pind 2 var chamkile fa akhara laga c 1vat school vich te 2 var soue upar mere kol bullet c jadho duoe de duje padde start kita ta chamkila miek te bolia vekho kitte babe ta nahi a gie jagir de vivah di gall a veet

  • @lakhwinderkaur2774
    @lakhwinderkaur2774 3 роки тому +9

    Amar one star best

  • @sidhurecords9290
    @sidhurecords9290 3 роки тому +12

    ਅੱਜ ਕਲੀਅਰ ਹੋਗੀ ਗੱਲ ਕਿ ਚਮਕੀਲਾ ਕਿਸਨੇ ਮਾਰਿਅਾ ਬਾਈ ਜੀ

  • @chamkaursingh5782
    @chamkaursingh5782 3 роки тому +8

    Chamkila Chamkila hi c

  • @BaljinderSingh-rk2tc
    @BaljinderSingh-rk2tc 3 роки тому +3

    Chamkella de barber koine geet lakh sakda gaa sakda no1 jodi zindabad

  • @surinderkhera1768
    @surinderkhera1768 3 роки тому +2

    A. He. CHAMKElA. De. Fain

  • @manjeetsingh4111
    @manjeetsingh4111 3 роки тому +11

    Ohda warga koi ne

  • @KashmirSingh-zf1bv
    @KashmirSingh-zf1bv 3 роки тому +6

    Sahi Kiha ji AKLIA de akhade Ch record ikath c

  • @BalwinderSingh-nk3eo
    @BalwinderSingh-nk3eo 3 роки тому +5

    Good men

  • @vishalmehmi3552
    @vishalmehmi3552 3 місяці тому +1

    Chamkela 💎💎

  • @rottyboyduke1930
    @rottyboyduke1930 3 роки тому +4

    Well done uncle ji with the yellow pug more people like you should come out to tell the real truth🙏🏽❤️ rip

  • @okzindagi
    @okzindagi 3 роки тому +5

    Nice

  • @hjty4567
    @hjty4567 Рік тому +1

    Chamkila chamkila s...

  • @RajpalSingh-lh9uw
    @RajpalSingh-lh9uw 3 роки тому +4

    good y

  • @dayasingh7144
    @dayasingh7144 3 роки тому +2

    Good

  • @kumarkamal6339
    @kumarkamal6339 2 роки тому +1

    AMAR RAHI CHAMKILA

  • @chetansingh8605
    @chetansingh8605 3 роки тому +5

    Chamkila chamkila. C

  • @jasnoorsingh3881
    @jasnoorsingh3881 2 роки тому +1

    🙏💪

  • @sukhjindersingh1675
    @sukhjindersingh1675 3 роки тому +20

    ਜਫਰਵਾਲ ਸਰਕਾਰ ਨਾਲ ਰਲਿਆ ਸੀ ਅਤੇ ਖਾੜਕੂਆਂ ਨੇ ਚਮਕੀਲਾ ਮਾਰਿਆ ਸੀ ਹੁਣ ਕਹਿੰਦੇ ਖਾੜਕੂਆਂ ਨੇ ਨਹੀ ਮਾਰਿਆ। ਲਟੇਰਿਆ ਨੇ ਮਾਰਿਆ ਭਾਈ ਲਟੇਰਿਆ ਕੋਲ AK47 ਨਹੀ ਹੁੰਦੀ।

    • @samans4202
      @samans4202 3 роки тому +1

      True

    • @ManjeetSingh-is5kl
      @ManjeetSingh-is5kl 3 роки тому +1

      Right ji

    • @jagdeepsahib788
      @jagdeepsahib788 3 роки тому +1

      ਸਹੀ ਗੱਲ ਹੈ।

    • @jshinda7708
      @jshinda7708 3 роки тому +4

      ਇਨਾ ਨੂੰ ਪੁਛੇ ਕਿ ਗੁਰਦੀਪ ਦੀਪਾ ਹਰਨੇਕ ਨੇ ਕਾ ਖਾੜਕੂ ਨਹੀ ਸਨ ਖਾਲਿਸਤਾਨ ਕਾਮਡੋ ਫੋਰਸ ਜਰਨਲ ਲਾਭ ਸਿੰਘ ਨੇ ਜਿੰਮੇਵਾਰੀ ਲਾਈ ਸੀ ਕੀ ਉਹ ਅਸਲੀ ਖਾੜਕੂ ਨਹੀ ਸਨ ਚਮਕੀਲਾ ਖਾੜਕੂਆਂ ਨੇ ਹੀ ਮਾਰਿਆ ਸੀ ਇਹ ਸਚਾਈ ਹੈ

    • @ManjeetSingh-is5kl
      @ManjeetSingh-is5kl 3 роки тому

      Sahi ji

  • @humanbody580
    @humanbody580 2 місяці тому +1

    Lotara prty ne marey cmkella ji

  • @vaarispunjabdederabassi1403
    @vaarispunjabdederabassi1403 3 роки тому +16

    ਉਸਨੂੰ ਸਮਾਧ ਦੇਖ ਕੇ ਆਨੰਦ ਆ ਰਿਹੈ ਤਾਂ ਏਥੇ ਹੀ ਰਹਿ ਜਾ ਤਾਂ ਅਨੰਦ ਮਾਣੀ ਜਾ।

    • @MdRana-md3qf
      @MdRana-md3qf 3 роки тому

      hahahaha 🤣🤣🤣🤣 good reply

    • @kalamannkalamann2328
      @kalamannkalamann2328 3 роки тому +4

      ਤੇਰੇ ਕਿੳੁ ਮਿਰਚਾਂ ਲੱਗੀਆਂ

    • @vaarispunjabdederabassi1403
      @vaarispunjabdederabassi1403 3 роки тому +6

      ਜਿਸਨੇ ਬੂਥੀ ਉਤੇ ਦਾੜੀ ਮੁੱਛ ਰੱਖੀ ਹੋਈ ਹੋਵੇ, ਸਿਰ ਉੱਤੇ ਪੱਗ ਬੰਨੀ ਹੋਈ ਹੋਵੇ ਅਤੇ ਉਹ ਇੱਕ ਅੰਤਿਅੰਤ ਲੱਚਰ ਗਾਇਕ ਗਾਇਕਾ ਦੀ ਮੜੂੀ ਨੂੰ ਦੇਖ ਅਨੰਦ ਮਹਿਸੂਸ ਕਰੇ ਤਾਂ ਕਲੰਕੀ ਲਈ ਬਹੁਤ ਨਰਮ ਸ਼ਬਦਾਂ ਵਾਲਾ ਕਮੈਂਟ ਸੀ।
      ਅਜਿਹੀ ਲੱਚਰ ਮਾਨਸਿਕਤਾ ਨੂੰ ਬੂਥੀ ਉਤਲੀ ਪੱਗ ਦੀ ਤਾਂ ਸ਼ਰਮ ਹੋਣੀ ਚਾਹੀਦੀ ਸੀ ਜਾਂ ਨਹੀਂ?????

    • @kalamannkalamann2328
      @kalamannkalamann2328 3 роки тому +4

      @@vaarispunjabdederabassi1403 ਤੂੰਂ ਸੱਚ ਦੱਸੀਂ ਤੂੰ ਤਾਂ ਨਹੀਂ ਸੁਣਦਾ ਚਮਕਿਲੇ ਦਾ ਕੋਈ ਗੀਤ

    • @babalbhangu2205
      @babalbhangu2205 3 роки тому +1

      Jagdip singh tu j teri family chamkila j d song nahi sune sach dasi

  • @nimmapakhi1835
    @nimmapakhi1835 3 роки тому +2

    🌹🌹🙏🏼🙏🏼👌👌👌👌👍👍👍👍

  • @BaljeetSingh-fr3by
    @BaljeetSingh-fr3by 3 роки тому +2

    🙏🙏

  • @surinderkhera1768
    @surinderkhera1768 3 роки тому +3

    JINA. NE. CHAMKELA. MARYEAr. O. Lootu. Ce. ATWADIEA. DEr. NAM. TE. KLANAK. SE. TE. Klakara. Nu. DRRA. KE. PAISA. KHANDE. SE,,,o. O. ASLI. Singh. NAHE. SE,,

  • @thakursaab8786
    @thakursaab8786 Рік тому +2

    ਚਮਕੀਲੇ ਨੂੰ ਖਾੜਕੂਆਂ ਨੇ ਨਹੀਂ ਮਾਰਿਆ ਇਹ ਓਸ ਲਹਿਰ ਚ ਉਠੇ ਝਪਟਮਾਰ ਤੇ ਹਫਤਾ ਵਸੂਲੀ ਕਰਨ ਵਾਲੇਆਂ ਨੇ ਮਾਰਿਆ ਸੀ ਓਸ ਵੇਲੇ ਦੇ ਕਲਾਕਾਰਾਂ ਦੇ ਕਹਿਣ ਤੇ

  • @jshinda7708
    @jshinda7708 3 роки тому +1

    ਜਸਵਿੰਦਰ ਸਿੰਘ

  • @deepainsan6767
    @deepainsan6767 3 роки тому +2

    No

  • @sahibsingh868
    @sahibsingh868 3 роки тому +8

    Bahi.ji.crona.hai.e nahi.gandiyan.sarkaran.india.diyan.chor

  • @surinderkhera1768
    @surinderkhera1768 3 роки тому

    A. Hun. Kafila. RUKEN. WALA. NAHE

  • @garmandeepsingh7914
    @garmandeepsingh7914 3 роки тому +1

    Saram kar bhai tu kis de dsrshan karn ayea serr te pagg banni a guru ghar ja ke darshan kar

  • @ManjeetSingh-is5kl
    @ManjeetSingh-is5kl 3 роки тому +1

    Kharhkuva ne mariya c chamkila

    • @ASTeer1699
      @ASTeer1699 3 роки тому

      Bakwas na kr

    • @ManjeetSingh-is5kl
      @ManjeetSingh-is5kl 3 роки тому +1

      @@ASTeer1699 hand pa rakhiya c chamkile ne

    • @ASTeer1699
      @ASTeer1699 3 роки тому

      @@ManjeetSingh-is5kl ... ? explain please.

    • @sarabjitsingh5950
      @sarabjitsingh5950 2 роки тому +1

      @@ManjeetSingh-is5kl ਅੱਜ ਦੇ ਕਲਾਕਾਰ ਥੌਨੂੰ ਕਥਾ ਤੇ ਸਾਖੀਆਂ ਸੁਣਾਉਂਦੇ ਨੇ ਹੈਨਾ ?

  • @amrjeetsingh1328
    @amrjeetsingh1328 3 роки тому +6

    ਤੁਹਾਡਾ ਜਫਰਵਾਲ ਤਾ ਕਹਿਦਾ ਮੈ ਗਲਤ ਰਸਤੇ ਪੈ ਗਿਆ ਸੀ ਖਾੜਕੂ ਲਹਿਰ ਗਲਤ ਸੀ ਪਤਰਕਾਰਾਕਿਸਾਨ ਅੰਦੋਲਨ ਦੀ ਖਬਰਾ ਕਰੋ ਕਿਹੜੇ ਚਕਰਾ ਚ ਪੈ ਗੲ ਹੌ

  • @krish-sz9sx
    @krish-sz9sx 3 роки тому +2

    ਪੱਤਰਕਾਰ ਸਾਹਿਬ ਕਿਹੜੇ ਪਾਸੇ ਚੱਲ ਪਏ ਜਿਨ੍ਹਾਂ ਲੋਕਾਂ ਅਸ਼ਲੀਲਤਾ ਤੇ ਗੰਦ ਪਸੰਦ ਹੈ ਉਹਨਾਂ ਨੂੰ ਚਮਕੀਲਾ ਚੰਗਾ ਲੱਗਣਾ ਹੀ ਹੈ ।ਪਾਗ਼ਲ ਲੋਕ ਕਿਵੇਂ ਇੱਕ ਕੰਜਰ ਦੇ ਕਿੱਸੇ ਸੁਣਾ ਰਹੇ ਨੇ ਲਾਹਨਤਾਂ ਨੇ ਤੁਹਾਨੂੰ ਕੰਜਰਾਂ ਨੂੰ।ਦੋ ਵੀ ਚਮਕੀਲੇ ਦੇ ਭਗਤ ਤੇ ਤਾਰੀਫ਼ਾਂ ਦੇ ਪੁਲ ਬੰਨ੍ਹਣ ਲੱਗੇ ਹਨ ਉਹ ਲੋਕ ਅੱਜ ਤੋਂ ਬਾਅਦ ਆਪਣੇ ਘਰੇ ਸਵੇਰੇ ਸ਼ਾਮ ਆਪਣੇ ਬੱਚਿਆਂ ਵਿੱਚ ਬੈਠ ਕੇ ਚਮਕੀਲੇ ਦੇ ਗਾਣੇ ਸੁਣਨ ਤੇ ਉਹਨਾਂ ਦੀ ਵਿਆਖਿਆ ਕਰਕੇ ਆਪਣੇ ਧੀਆਂ ਪੁੱਤਰਾਂ ਨੂੰ ਜ਼ਰੂਰ ਸਮਝਾਉਣ ਕੀ ਉਸਦੇ ਬੋਲਾਂ ਦੇ ਅਰਥ ਕੀ ਬਣਦੇ ਹਨ।

    • @sarabjitsingh5950
      @sarabjitsingh5950 2 роки тому +4

      ਸੁਖਸਿਮਰਨ ਕੌਰ, ਤੁਸੀਂ ਉਹਨਾਂ ਦੇ ਧਾਰਮਿਕ ਗੀਤ ਨਹੀਂ ਸੁਣੇ ਹੋਣੇ, ਬਾਬਾ ਤੇਰਾ ਨਨਕਾਣਾ, ਸਰ ਹੰਦ ਦੀ ਦੀਵਾਰ etc, ਨਾਲੇ ਅੱਜ ਦੇ ਕਲਾਕਾਰ ਜੋ ਕਮਾਦ ਨੂੰ ਸੇਫ ਦਸਦੇ ਨੇ ਕੁੜੀ ਮੁੰਡੇ ਦੇ ਮਿਲਣ ਲਈ ਤੇ ਲੱਕ ਦਾ ਸਾਇਜ 28ਦਸਦੇ ਨੇ ਮਿਣ ਕੇ ਤੇ ਹੋਰ ਕਈ ਕੁਛ ਉਹ ਕਿੰਨਾ ਕੋ ਵਧੀਆ ਲਗਦਾ, ਅੱਜ ਕੱਲ ਦੇ ਬੱਚੇ ਸਾਰਾ ਕੁਛ ਸਿੱਖੇ ਸਿਖਾਏ ਹੋਏ ਨੇ,

    • @bmpal5713
      @bmpal5713 2 роки тому

      22 gi Chamkila gi bhuat tagar kalakar sogha Biba amar guat kur

    • @gurwindersidhu6542
      @gurwindersidhu6542 2 роки тому

      Village women also attend his akhada, see you tube video

  • @sharandeep7846
    @sharandeep7846 2 роки тому

    Chamkila kinda bad

  • @gurjeetsingh742
    @gurjeetsingh742 2 роки тому

    ਚਮਕੀਲੇ ਨੇ ਕਿੰਨੇ ਕੁ ਗੁਰੂ ਸਾਹਿਬ ਦੇ ਇਤਿਹਾਸ ਸੁਣਾਏ ਆ ਜਿਹੜੇ ਇਹਦੀ ਸਮਾਧ ਤੇ ਤੁਰੇ ਫਿਰਦੇ ਹੋਂਦ । ਆਹ ਖਾੜਕੂ ਸਿੰਘ ਦਾ ਰਿਸ਼ਤੇਦਾਰ ਇੱਥੇ ਆ ਕੇ ਸਿੰਘ ਦੇ ਨਾਮ ਨੂੰ ਲਾਜ ਲਾਈ ਜਾਂਦਾ

  • @BaljinderSingh-vh7nz
    @BaljinderSingh-vh7nz 2 роки тому

    ਜਿੰਨੇ ਨਵੇਂ ਸਿੰਗਰ ਮਾਣਕ ਸਾਬ ਦੇ ਗਾਣੇ ਗਾ ਕੇ ਹਿਟ ਹੋਏ ਸਨ ਚਮਕੀਲੇ ਦੇ ਗਾਣੇ ਗਾਉਣ ਵਾਲੇ ਨਹੀਂ ਦੇਕੇ

  • @kashmirasingh3259
    @kashmirasingh3259 3 роки тому +1

    Jaferwal Sikh da gaddar ha yellow baba sharm. Kra

  • @James-Prinsep
    @James-Prinsep 3 роки тому +1

    Fuddu banda

  • @sargatchonkria1809
    @sargatchonkria1809 3 роки тому +1

    ਆ ਸਾਲੇ ਜਿਹੜੇ ਸ਼ਰਾਬ ਦੀ ਬੋਤਲ ਪਿੱਛੇ ਵੋਟ ਪਾਉਂਦੇ ਉਹ ਵੀ ਚਮਕੀਲੇ ਨੂੰ ਸੱਭਿਆਚਾਰਕ ਗਾਇਕ ਦੱਸਦੇ.

  • @BaljeetSingh-xp9cl
    @BaljeetSingh-xp9cl 2 роки тому +2

    Top.Hero.C.22. Chamkila. G