Amar chamkila forever | amarjot | forever chamkila barsi dugri | ਫੈਨ ਚਮਕੀਲੇ ਦੇ ਚੰਡੀਗੜੀਏ

Поділитися
Вставка
  • Опубліковано 19 гру 2024

КОМЕНТАРІ • 174

  • @baljitjaguuvarpal9105
    @baljitjaguuvarpal9105 3 роки тому +19

    ਵੀਰ ਅਵਤਾਰ ਸਿੰਘ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ ‌ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @baljitjaguuvarpal9105
    @baljitjaguuvarpal9105 3 роки тому +17

    ਤੁਰ ਪਿਆ ਚਮਕੀਲਾ ਨੀ ਕਰਕੇ ਟਿੱਲੇ ਵਲ ਤਿਆਰੀ i miss you all.time ਬੀਬਾ ਅਮਰਜੋਤ end ਅਮਰ ਸਿੰਘ ਚਮਕੀਲਾ

  • @singarnathjandjandwala9837
    @singarnathjandjandwala9837 3 роки тому +22

    ਬਹੁਤ ਵਧੀਆ ਮਿੱਤਰਾ

  • @YG22G
    @YG22G 3 роки тому +11

    ਇਹ ਦੇਵਤਾ ਦੇਖਿਆ ਸੀ, ਕੰਗਣਵਾਲ ਪਿੰਡ ਨੇੜੇ ਮਲੇਰਕੋਟਲੇ, ਛੋਟੇ ਸੀ ਦਰਸ਼ਨ ਹੀ ਅਭੁੱਲ ਯਾਦ ਹੈ । ਹੋ ਸਕਦਾ 1985 ਹੋਵੇ ।

  • @ਵਿਰਸਾਪੰਜਾਬਦਾ
    @ਵਿਰਸਾਪੰਜਾਬਦਾ 3 роки тому +22

    ਬਹੁਤ ਹੀ ਵਧੀਆ ਸੋਹੀਆਂ ਸਾਹਬ ਜੀ
    ਰਣਜੀਤ ਧਾਲੀਵਾਲ ਬਠਿੰਡਾ ਚਮਕੀਲਾ ਫੈਨ ਗਰੁੱਪ 🙏❤️

  • @lovepreetsinghgill517
    @lovepreetsinghgill517 2 роки тому +4

    ਬਹੁਤ ਵਧੀਆ ਕਵੀ/ਗੀਤਕਾਰ

  • @HarjinderSingh-ir7vs
    @HarjinderSingh-ir7vs 3 роки тому +17

    ਸੋੲੀਅਾ.ਸਾਬ.ਬਹੁਤ.ਵਧੀਅਾ.ਅਾਪਨੇ.ਚਮਕੀਲੇ.ਅਮਰਜੋਤ.ਬਾਰੇ.ਬਹੁਤ.िਪਅਾਰ.ਜਤਾिੲਅਾ..ਵੀਰ.ਮੈ..िੲਸ.ਮਹਾਨ.ਜੋੜੀ.ਦਾ.ਮਰੀਜ.ਅਾ..ਯਾਦ.ਕਰ.ਕਰ.ਰੋਦੇ.ਅਾ..ਪਰ..ੳੁਹ.ਅਮਰ.ਨੇ.ਤੇ.ਅਮਰ.ਰिਹਣਗੇ

  • @chanansingh1973
    @chanansingh1973 3 роки тому +9

    ਵੀਰ ਜੀ ਤੁਹਾਡੀ ਦਿੱਤੀ ਹੋਈ ਸ਼ਰਧਾਂਜਲੀ ਵਿੱਚ ਉਸਤਾਦ ਜੀ ਦੀ ਪੂਰੀ ਲਾਈਫ ਦਾ ਜ਼ਿਕਰ ਕੀਤਾ ਹੈ ਜਿਵੇਂ ਮਾਲਾ ਵਿੱਚ ਮੋਤੀ ਪਿਰੋਏ ਹੋਣ,, ਮੈਨੂੰ ਤੁਹਾਡਾ ਸ਼ਰਧਾਂਜਲੀ ਦੇਣ ਦਾ ਅੰਦਾਜ਼ ਬਹੁਤ ਪਸੰਦ ਆਇਆ ਧੰਨਵਾਦ ਸਹਿਤ ਸਤਿ ਸ੍ਰੀ ਅਕਾਲ।।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @SurjeetSingh-wf7lz
    @SurjeetSingh-wf7lz 3 роки тому +6

    ਬਹੁਤ ਹੀ ਵਧੀਆ ਬਾਈ ਜੀ

  • @gurbajmaan9605
    @gurbajmaan9605 3 роки тому +39

    ਮੇਰਾ ਜਨਮ1992ਦਾ, ਕਾਸ਼ ਮੇਰਾ ਜਨਮ 70ਦੇ ਦਹਾਕੇ ਦਾ ਹੁੰਦਾ ਤਾਂ ਮੈਂ ਵੀ ਚਮਕੀਲੇ ਨੂੰ ਲਾਈਵ ਵੇਖ ਪਾਉਦਾ

  • @kulwantsingh9375
    @kulwantsingh9375 3 роки тому +15

    ਬਾਈ ਅਵਤਾਰ ਸਿੰਘ ਜੀ ਬਹੁਤ ਵਧੀਆ ਗੱਲਾਂ ਕਹੀਆਂ ਹਨ ਤੈਨੂੰ ‌ਸਲਾਮ ਕਰਦਾ ਹਾਂ ਡਰਾਈਵਰ ਭੋਲਾ ਸਿੰਘ ਮੋਜੀਆ

  • @JagdeepSingh-ej3mu
    @JagdeepSingh-ej3mu 3 роки тому +27

    ਚਮਕੀਲਾ ਚਮਕੀਲਾ ਈ ਸੀ
    ਇੰਜੀਨੀਅਰ ਗੀਤਕਾਰ ਸ ਅਵਤਾਰ ਿਸੰਘ ਸੋਹੀਆਂ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ । lot of respect for u

  • @jatinderghera1108
    @jatinderghera1108 3 роки тому +15

    forever ਬਾਈ ਚਮਕੀਲਾ Forever ਬਾਈ ਚਮਕੀਲਾ ❤❤❤👌👌👌👌👌

  • @jashansandhu2048
    @jashansandhu2048 3 роки тому +22

    ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @jamesjj9225
    @jamesjj9225 3 роки тому +7

    ਅਵਤਾਰ ਵੀਰ ਜੀ ਨੇ ਸੱਚ ਕਿਹਾ 👍👍🎉

  • @tarloksingh5755
    @tarloksingh5755 3 роки тому +15

    Amar singh chamkila and amarjot amar hai ji punjab vich and king jorri amar rahu rahindi duniyaa tak and king song sira and king singer

  • @gurtejgill6342
    @gurtejgill6342 3 роки тому +49

    ਬਹੁਤ ਹੀ ਸ਼ੋਣਾ ਲਿਖਿਆ ਅਵਤਾਰ ਵੀਰ ਨੇ ਚਮਕੀਲਾ ਦੇ ਸਾਰੇ song 8ਮਿੰਟ ਦੀ ਵੀਡੀਓ ਚ ਸੁਣਾ ਗਿਆ ਵੀਰ ਸਲੂਟ ਆ ਵੀਰ ਦੀ ਕਲਮ ਨੂੰ ਬਹੁਤ ਸੋਹਣੀ ਸ਼ਰਧਾਂਜਲੀ ਦਿਤੀ ਵੀਰ ਨੇ 🙏

    • @ParamjitSingh-xj8gl
      @ParamjitSingh-xj8gl 3 роки тому

      ਵਾਹ ਜੀ ਵਾਹ ਅਵਤਾਰ ਸਿੰਘ ਬਹੁਤ ਵਧੀਆ ਲੱਗਿਆ ਸੁਣ ਕੇ ਅਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਬਾਈ ਚਮਕੀਲਾ ਅਤੇ ਅਮਰਜੋਤ ਸਦਾ ਲਈ ਅਮਰ ਹੋ ਗਏ ਹਨ

  • @pacificmotel3649
    @pacificmotel3649 3 роки тому +15

    Best singer Forever,
    Chamkila is the best singer 🙏🙏🙏🙏🙏🙏🙏🙏

  • @manjeetstudiolehragaga5312
    @manjeetstudiolehragaga5312 3 роки тому +3

    ਬਹੁਤ ਸੋਹਣਾ ਲਿਖਿਆ ਸੋਹੀਆ ਸਾਹਿਬ ਜੀ

  • @Ritiheer73730
    @Ritiheer73730 3 роки тому +5

    Real wording about CHAMKILA ji .
    By sohiyan saab . Thanx

  • @alpanachaudhary9570
    @alpanachaudhary9570 3 роки тому +16

    Miss you Chamkila ...Forever and ever Chamkila

  • @harmeshlal5669
    @harmeshlal5669 3 роки тому +6

    VERY GREAT VIEW

  • @gurveersingh5223
    @gurveersingh5223 3 роки тому +10

    Dunyia aoundi jandi raho par chamkila te biba Amarjot warge kalakaar murke is sansaar h ni aoune❤️❤️❤️❤️❤️

  • @ManmohanSingh-kr8bx
    @ManmohanSingh-kr8bx 3 роки тому +19

    ਪੀਰਾ,,,ਦਾ,,,ਪੀਰ,,,ਦੂਗਰੀ,,,ਦਾ,,,ਪੀਰ,,,22,,,ਚਮਕੀਲਾ,,,8,,,,ਮਾਰਚ,,,19,,88,,ਮਗਲਵਾਰ,,ਕਾਲਾ,,ਦਿਨ

  • @amarjitsumman6283
    @amarjitsumman6283 3 роки тому +3

    Very nice Brother. Hamesha lai amar ho gae amar Singh chamkila te Amarjot ji warga koi nhi ho sakda. 🙏

  • @sonurahul115
    @sonurahul115 3 роки тому +10

    Awesome & Honourable Diamond jodi Great Legend Ustad Amar Singh Chamkila Sahib ji is an international brand. I Love Amar Singh Chamkila Sahib ji & Amarjot Kaur ji from the core of my heart. He is one & only great God gifted personality. He is the master of all singers He is a great writer, musician,composer & singer.He is evergreen singer.Old is Gold. He is real king of Punjabi Music.

  • @sandhusaab624
    @sandhusaab624 3 роки тому +22

    ਘਰ ਘਰ ਪੁੱਤ ਜੰਮਦੇ ਨਹੀਉਂ ਲੱਭਣਾਂ ਯਾਰ ਚਮਕੀਲਾ

  • @patiala.horselover361
    @patiala.horselover361 3 роки тому +8

    Waaah veer ji

  • @jsrana9600
    @jsrana9600 3 роки тому +13

    Rooh khush karti veere, chamkila te amarjot ajj v har dil di dhadkan hn pr kuchh log apne mano man tareef karde hn te kuchh tuhade vaang khull ke. Thanks ji dil ton tuhada.

  • @VickyKumar-ny2yd
    @VickyKumar-ny2yd 3 роки тому

    ਨਹੀਂ ਕੋਈ ਜੰਮਣਾ ਬਾਈ ਚਮਕੀਲੇ ਵਰਗਾ ਸਲਾਮ ਆ ਅਮਰ ਜੋੜੀ ਨੂੰ 🙏🙏

  • @yugplayz2474
    @yugplayz2474 3 роки тому +3

    bahut hi vadhiya shardhangali diti e sohiya veer g. is jug di super jori amar & amarot g nu mai dil toh salute karda ha.

  • @ran-jodh5344
    @ran-jodh5344 3 роки тому +5

    Miss You Chamkila Baba Ji 🙏🙏🙏🙏

  • @RamanDeep-eo8un
    @RamanDeep-eo8un 3 роки тому +12

    miss you bai chamkela ji

  • @JasveerSingh-pc7un
    @JasveerSingh-pc7un 2 роки тому

    ਮੇਰਾ ਰਸਤਾ ਸਕੂਲ ਦਾ ਦੁੱਗਰੀ ਧਾਂਦਰਾ ਪਰ ਯਾਦਾਂ ਉਹਦੀਆਂ ਯਾਦਾਂ ਜਦੋਂ ਸੁਣੀਂਦ ਇਹ ਗਾਣਾ ਸੱਪਾਂ ਦੀਆਂ ਸੀਰੀਆ

  • @rajinderrattu1053
    @rajinderrattu1053 2 роки тому

    ਵੀਰ ਨੇ ਬੁਹਤ ਸੋਹਣਾ ਲਿਖੀਆਂ ਚਮਕੀਲਾ ਜੀ ਬਾਰੇ 😭😭

  • @dayalsingh8519
    @dayalsingh8519 Рік тому

    ਸਤਿਕਾਰਯੋਗ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਰ ਭਾਵੇਂ ਇਸ ਫਾਨੀ ਸੰਸਾਰ ਚ ਜਿਸਮਾਨੀ ਤੋਰ ਤੇ ਨਹੀਂ ਰਹੇ ਪਰ ਅਪਣੇ ਗੀਤਾਂ ਰਾਹੀਂ ਸੂਰਜ, ਚੰਦ ਤੇ ਦੁਨਿਆਂ ਦੇ ਰਹਿਣ ਤੀਕਰ ਹਰ-ਦਿਲ ਅਜ਼ੀਜ਼ ਬਣਕੇ ਰਹਿਣਗੇ। ਓਹਨਾਂ ਵਰਗੀਆਂ ਰੂਹਾਂ ਧਰਤ ਤੇ ਬਾਰਮ-ਬਾਰ ਨਹੀਂ ਆਉਂਦਿਆਂ। ਬਾਈ ਜੀ ਨੇ ਚਮਕੀਲਾ ਜੀ ਹੋਰਾਂ ਨੂੰ ਬਹੁਤ ਹੀ ਵਧੀਆ ਸ਼ਬਦਾਂ ਚ ਸ਼ਰਧਾਂਜਲੀ ਦਿੱਤੀ ਹੈ। ਕਿਨਾਂ ਚੰਗਾ ਹੋਵੇ ਜੇ ਚਮਕੀਲਾ ਜੀ ਦੇ ਰਹਿੰਦੇ ਪਰਿਵਾਰ ਦੀ ਖੈਰ ਖ਼ਬਰ ਲਈ ਜਾਵੇ। ਧੰਨਵਾਦ ਜੀ।

  • @HarpalSingh-zb9gp
    @HarpalSingh-zb9gp 3 роки тому +2

    ਬਹੁਤ ਹੀ ਵਧੀਆ ਲਿਖਿਆ ਹੈ ਜੀ ਠੀਕ ਹੈ ਧੰਨ ਵਾਦ ਜੀ ਓਕੇ

  • @KuldeepSingh-xq3bd
    @KuldeepSingh-xq3bd 3 роки тому +10

    Chak te fatte veer ji,Avtar sohian

  • @ajmerchand2104
    @ajmerchand2104 3 роки тому +1

    ਬਹੁਤ ਵਧਿਆ ਲਿਖਿਆ ਬਾਈ ਜੀ 🙏🙏🙏❤❤❤❤🙏🙏🙏

  • @ranjitkaur301
    @ranjitkaur301 3 роки тому +5

    Very good love chamkila amarjot

  • @kamaljit6992
    @kamaljit6992 2 роки тому

    Bhaji no - 1 ji tuci AJ chamkila ji nu mila ditta ji you are a great personality salute aa ji

  • @radhesham1502
    @radhesham1502 3 роки тому

    Bai Avtar singh ji very very nice
    Amar singh chamkila and Amarjyot ji ba kamaal

  • @BaljinderSingh-rk2tc
    @BaljinderSingh-rk2tc 3 роки тому +1

    Bhute bhute jyeda yaad aunde chamkellye bai de chamkella zindabad rahu jado tak dunia rahugy

  • @KuldeepSingh-xq3bd
    @KuldeepSingh-xq3bd 3 роки тому +9

    Very nice view

  • @jagjitkumar2446
    @jagjitkumar2446 2 роки тому

    Forever ਬਾਈ ਚਮਕੀਲਾ 😊👍

  • @mohitsangar6687
    @mohitsangar6687 3 роки тому

    Wahhh wahhh wahhh kya baat he y ji
    🌹🌹🌹🌹🌹🌹🌹🌹🌹🌹🌹🌹🌹

  • @rakeshchander9170
    @rakeshchander9170 3 роки тому

    Wah ji Wah amar jodi Chamkila Amarjot

  • @luckypaul8092
    @luckypaul8092 3 роки тому +3

    Very nice...assi bhut miss krde a ki sanu kyu nhi nseeb hoiya oh chamkile da time kyuki sada birth he late c ohna de dharmik song bhut sunne a mai🙏

  • @Amriksingh-wh4ji
    @Amriksingh-wh4ji 3 роки тому +2

    veer ji bhuot vadia Likhyea saluot

  • @easymath6089
    @easymath6089 3 роки тому +3

    ਗੁੱਡ ਜੀ ।

  • @harmindersingh191
    @harmindersingh191 3 роки тому

    Very nice ji. Bahut vadia likheya tusi

  • @chmkelaverysingerachinrana6518
    @chmkelaverysingerachinrana6518 3 роки тому +5

    WA ji WA sardar ji chmkela Tay chmkela see veer ji wahaguru kirpa

  • @rajmixchannel4843
    @rajmixchannel4843 3 роки тому +5

    Wah Ji wah nice

  • @rajwindersingh291
    @rajwindersingh291 3 роки тому +2

    Very nice veer ji
    Salute

  • @pankajkhanna4970
    @pankajkhanna4970 3 роки тому +2

    Siraa chamar chamkila bai

  • @HARJINDERSINGH-qr1pk
    @HARJINDERSINGH-qr1pk 3 роки тому +3

    Sirra sir ji

  • @sandhusaab624
    @sandhusaab624 3 роки тому +5

    Very good God bless you

  • @balrajsingh5155
    @balrajsingh5155 3 роки тому +5

    Waheguru ji
    Baba Nanak d gun gavo

  • @jarnailsingh2440
    @jarnailsingh2440 2 роки тому

    Buhat hi vadia a.top. Waheguru tuhanu hamesha khush rakhe

  • @faqirsingh4723
    @faqirsingh4723 3 роки тому +9

    Nice ok

  • @didarsingh8607
    @didarsingh8607 3 роки тому +1

    Amar singh chmkila amar 22 ji

  • @gurdevsinghmohlagurdevsing9552
    @gurdevsinghmohlagurdevsing9552 3 роки тому

    Best bai Avtar ji

  • @yashpal4717
    @yashpal4717 3 роки тому

    ਜੈ ਹੋ ਚਮਕੀਲਾ ਬਾੲੀ

  • @jaspalmehak1770
    @jaspalmehak1770 3 роки тому

    Chamkila ji Amarjot ji jindabad

  • @chamkaursingh5782
    @chamkaursingh5782 3 роки тому +1

    ਚਮਕੀਲਾ ਬਾੲੀ िਜੰਦਾਬਾਦ

  • @NirmalSingh-om4bs
    @NirmalSingh-om4bs 3 роки тому +1

    Great brother

  • @Singh-np1vb
    @Singh-np1vb 3 роки тому +1

    Forever 22 chamkila
    🙏🙏🙏🙏🙏🙏🙏

  • @inderjeetlitt8181
    @inderjeetlitt8181 3 роки тому

    22 ਚਮਕੀਲਾ ਸ਼ਰਧਾਂਜਲੀ

  • @KewalSingh-ts5nr
    @KewalSingh-ts5nr 3 роки тому +4

    🌷🌻🌼🌺⚘

  • @madanlal2746
    @madanlal2746 3 роки тому +2

    Baji aap sab nu sss akal baji bahut hi vadia laga aap ji di interview sunkey aap ji ne bahut hi vadia sardajli chamkila ji and amrjoo ji nu diti aap sab da bahut sukriya

  • @deepsahotadeepsahota759
    @deepsahotadeepsahota759 2 роки тому

    Kya bat aa ji 🙏🏻

  • @JarnailSingh-bb9hp
    @JarnailSingh-bb9hp 3 роки тому +6

    🙏🙏👍🏻👍🏻

  • @buntynahar8050
    @buntynahar8050 2 роки тому

    ਓ ਬਲੈ ਬਾਈਁ ਸਿਰਾ ਕਰਾ ਗਿਆ

  • @santokhsingh1386
    @santokhsingh1386 3 роки тому +2

    Miss you chamkila ,amerjot

  • @kuldipmanak8
    @kuldipmanak8 3 роки тому +2

    Love you chamkila y

  • @JaswantSingh-ew7ft
    @JaswantSingh-ew7ft 3 роки тому +2

    Punjabi singing da Bruce Lee si bai Chamkila

  • @madharKumar-mm7ud
    @madharKumar-mm7ud 7 місяців тому

    Nice song Chamkila ❤❤❤❤❤❤

  • @kulwindersingh1248
    @kulwindersingh1248 8 місяців тому

    BABA Amar Singh chamkila di jai

  • @kirpalsinghpanjabkirpalsin4517
    @kirpalsinghpanjabkirpalsin4517 3 роки тому +1

    Bahut good kiha bai

  • @mukeeaggarwal2143
    @mukeeaggarwal2143 3 роки тому +1

    forever 22 chamkila geet record hona chaida

  • @SurajKumar-oz6fn
    @SurajKumar-oz6fn 3 роки тому +4

    Chamkila bai nu je ik war koi sun lave sachi o hor kuj sune bs chamkila hi sune

  • @premheera6335
    @premheera6335 3 роки тому +2

    Superrrrrr ji

  • @balikaryamwala4842
    @balikaryamwala4842 3 роки тому +1

    ਚਮਕੀਲਾ ਸੂਰਜ ਅਾ

  • @BaljeetSingh-xp9cl
    @BaljeetSingh-xp9cl 2 роки тому

    Top.Hero C.22.G.Chamkila

  • @JagtarSingh-cw5or
    @JagtarSingh-cw5or 3 роки тому +5

    Good y gi

  • @harbanssingh2258
    @harbanssingh2258 2 роки тому

    Very nice job 👌 Sir g

  • @harmindersingh5148
    @harmindersingh5148 3 роки тому +2

    Bhai je tusi best ho je💌👌👏👏👏💌💘👏👏👏👏👏💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘 sahi sahib je Pura rang banta je tusi dil kuch karta je tusi mera je

  • @madharKumar-mm7ud
    @madharKumar-mm7ud 7 місяців тому

    Nice movie chamkila ❤❤❤❤❤

  • @babbubabbu3619
    @babbubabbu3619 3 роки тому

    Amr chmkeela amr jot . . Amr rehange ghar ghar putt jmne pr chmkeela ni kise ne bn jana

  • @harbindermohem
    @harbindermohem 3 роки тому

    ਓਏ ਬੱਲੇ ਬਾਈ

  • @baljinderkumar1705
    @baljinderkumar1705 Рік тому

    V good sohian sahib tuhanu isshardhanjli de 10000000 viwu send kar rihaa ha pb 10 thanks veer ji live long hasday casady raho

  • @HarmanSingh-yb6bw
    @HarmanSingh-yb6bw Рік тому

    Very. Good. Bro. Gbu❤

  • @harrydhaliwal4997
    @harrydhaliwal4997 3 роки тому +1

    ਵਾਹ

  • @BaljeetSingh-xp9cl
    @BaljeetSingh-xp9cl 3 роки тому

    Top.Hero.C.22. Chamkila

  • @chamkilapreetm7001
    @chamkilapreetm7001 3 роки тому +4

    ❤️❤️❤️❤️❤️❤️

  • @user3918
    @user3918 3 роки тому

    Very very nice ji

  • @madharKumar-mm7ud
    @madharKumar-mm7ud 7 місяців тому

    Very nice bro ❤❤❤❤

  • @baljindersingh2128
    @baljindersingh2128 Рік тому

    ❤Very.good❤

  • @Bobansanger
    @Bobansanger 2 роки тому

    Chamkila💞

  • @pb-35
    @pb-35 3 роки тому +4

    👍👍