Chamkila ਤਾਂ ਉਡਦੇ ਪੰਛੀਆਂ ਨੂੰ ਥੱਲੇ ਲਾਂਦਾ ਸੀ,ਮਾਣਕ ਤੇ ਮੁਹੰਮਦ ਸਦੀਕ ਵਰਗਿਆਂ ਨੂੰ ਘਰੇ ਬਿਠਾ ਦਿੱਤਾ....!

Поділитися
Вставка
  • Опубліковано 8 бер 2024
  • ਚਮਕੀਲਾ ਤਾਂ ਉਡਦੇ ਪੰਛੀਆਂ ਨੂੰ ਥੱਲੇ ਲਾਂਦਾ ਸੀ,
    ਮਾਣਕ ਤੇ ਮੁਹੰਮਦ ਸਦੀਕ ਵਰਗਿਆਂ ਨੂੰ ਘਰੇ ਬਿਠਾ ਦਿੱਤਾ....!
    #chamkilamovie #diljitchamkila
    Amar Singh Chamkila Bibi Amarjot kaur | barsi dugri CHAMKILA #kuldeepmanak #surimnder shinda
    #amarjotchamkila#barsi_samagam #update
    #surindershinda #chamkila #songschmkila #amrjotkaur_songs #chamkilafans ,sukhwinder panchi
    ● Business Enquiry
    rpdmediagroup@gmail.com
    ● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ● Before Taking Any Action,Contact Us Please.
    rpdmediagroup@gmail.com
    ● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.

КОМЕНТАРІ • 170

  • @user-sh3yy7cu3f
    @user-sh3yy7cu3f 3 місяці тому +17

    ਹਮੇਸ਼ਾ ਲਈ ਅਮਰ ਹੋਣ ਵਾਲੀ ਜੋੜੀ ਨੂੰ ਸਲਾਮ

  • @jaspalmehak1770
    @jaspalmehak1770 3 місяці тому +30

    ਚਮਕੀਲਾ ਅਮਰਜੋਤ ਅਮਰ ਰਹਿਣ

  • @Journey_of_Hindi_Stories_Rp
    @Journey_of_Hindi_Stories_Rp 3 місяці тому +10

    ਘਰ ਘਰ ਪੁੱਤ ਜਮਦੇ ਚਮਕੀਲਾ ਨੀ ਕਿਸੇ ਨੇ ਬਣ ਜਾਣਾ। ਮਿਸ ਯੂ ਅਮਰ ਸਿੰਘ ਚਮਕੀਲਾ ਜੀ💐💔🙏🙏

  • @sukhbirsukhbir4509
    @sukhbirsukhbir4509 3 місяці тому +27

    ਸਾਰੇ ਕਲਾਕਾਰ ਚਮਕੀਲੇ ਦੇ ਸਮਕਾਲੀ ਸਾਰੈ ਚਮਕੀਲੇ ਤੋ ਵਲਗਰ ਗਾਉਂਦੇ ਸੀ। ਚਮਕੀਲਾ ਜੇਲਸੀ ਕਾਰਨ ਮਾਰ ਦਿੱਤਾ

  • @balwantsinghsidhu6456
    @balwantsinghsidhu6456 3 місяці тому +31

    ਆਵਾਜ਼ ਤਾਂ ਆਵਾਜ਼ ਸੀ ਚਮਕੀਲੇ ਦੀ ਪਰ ਕਲ਼ਮ ਕਮਾਲ ਸੀ ਚਮਕੀਲੇ ਦੀ। ਮੈਂ ਚਮਕੀਲੇ ਦੇ ਗੀਤਾਂ ਦੀ ਰਚਨਾਂ ਕੋਲ ਰੱਖਕੇ ਇੱਕ ਇੱਕ ਰਚਨਾਂ ਦਾ ਵਿਸ਼ਲੇਸ਼ਣ ਕਰਕੇ ਦੇਖਿਆ ਤੇ ਰਚਨਾਂ ਵਿੱਚ ਲਫਜ਼ਾਂ ਇੰਝ ਪਰੋਈਆਂ ਉਸਨੇ ਕਿਤੇ ਵੀ ਕੋਈ ਕਮੀਂ ਜਾਂ ਘਾਟ ਨਹੀਂ ਲਭਦੀ। ਗੀਤਾਂ ਵਿੱਚ ਮਿਊਜਿਕ ਕੀਵੇਂ ਸਲੈਕਟ ਕੀਤਾ ਹੋਇਆ ਬਾਰ ਬਾਰ ਸੁਣਨ ਨੂੰ ਜੀ ਕਰਦੈ। ਕੋਈ ਲੱਚਰ ਨਹੀਂ ਹੈ। ਉਸਦੀਆਂ ਰਚਨਾਂ ਦੇ ਲਫ਼ਜ਼ ਦੇਖੋ ਕਿਵੇਂ ਪਰੋਏ ਹੰਨ। ਧੰਨਵਾਦ। ❤❤❤❤Response from hanumangarh rajsthan .

  • @sarbjitjhalli1407
    @sarbjitjhalli1407 3 місяці тому +10

    ਅਮਰ ਸਿੰਘ ਚਮਕੀਲਾ ਅਮਰ ਰਹੈ.
    ਅਮਰ ਰਹੈ. ਅਮਰ ਰਹੈ
    ਅਮਰ ਸਿੰਘ ਚਮਕੀਲਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🙏💐🪔🪔

  • @basramufliswriter1751
    @basramufliswriter1751 3 місяці тому +26

    ਬਾਈ ਨੇ ਬਹੁਤ ਹੀ ਮਹੱਤਵਪੂਰਨ ਗੱਲਾਂ ਦੱਸੀਆਂ। ਚਮਕੀਲਾ ਵਾਕਿਆ ਹੀ ਚਮਕੀਲਾ ਸੀ। ਜਿਸ ਦੀ ਰੀਸ ਕੋਈ ਨਹੀਂ ਕਰ ਸਕਦਾ। ਚਮਕੀਲਾ ਰੱਬੀ ਰੂਹ ਸੀ। ਪਾਪੀਆਂ ਨੇ ਉਸ ਨੂੰ ਮਾਰ ਕੇ ਬਹੁਤ ਵੱਡਾ ਪਾਪ ਕੀਤਾ। ਇਨ੍ਹਾਂ ਪਾਪੀਆਂ ਦੀਆਂ ਨਸਲਾਂ ਨਾਸ ਹੋ ਜਾਂਣ। ਚਮਕੀਲਾ ਤਾਂ ਮਰ ਵੀ ਜਿਊਂਦਾ ਆ। ਤੇ ਹਮੇਸ਼ਾ ਰਹੇਗਾ।

  • @SukhdevSingh-qk3pt
    @SukhdevSingh-qk3pt 3 місяці тому +18

    ❤ਕੇਟੀ ਕੇਟੀ ਪਣਾਮ ਇਸ ਅਮਰ ਜੋੜੀ ਨੂੰ

  • @RanjitSingh-dj3pm
    @RanjitSingh-dj3pm 3 місяці тому +17

    ਚਮਕੀਲਾ.ਅਮਰਜੋਤ.ਦੀ .ਥਾ.ਹੋਰ. ਕੋਈ.ਨਹੀ.ਲੈ. ਸਕਦਾ

  • @SukhwinderSingh-dq2xt
    @SukhwinderSingh-dq2xt 3 місяці тому +9

    ਚਮਕੀਲਾ ਨਹੀਂ ਕੋਈ ਬਣ ਸਕਦਾ ਭਰਾਵੋ।
    ਬਹੁਤ ਵਡਾ ਕਾਟਾ ਪੈ ਗਿਆ।

  • @jaspalmehak1770
    @jaspalmehak1770 3 місяці тому +38

    ਚਮਕੀਲਾ ਸਿੱਧੂ ਮੂਸsewale ਤੋਂ ਉੱਪਰ ਸੀ ਉੱਪਰ ਹੀ ਰਹੇਗਾ

    • @jasvirSingh-sd2rp
      @jasvirSingh-sd2rp 3 місяці тому

      Sunsna see

    • @sultansingh7138
      @sultansingh7138 Місяць тому

      ਵੀਰ ਕਿਸੇ ਨੂੰ ਵੀ ਕਿਸੇ ਨਾਲ ਨਾ ਜੋੜੀਆਂ ਕਰੋ ਪਰ ਮੈਂ ਵੀ ਚਮਕੀਲੇ ਵੀਰ ਦਾ ਮੈਂ ਵੀ ਫੈਨ ਹਾਂ ਸਾਡਾ ਤਾ ਹਾਣੀ ਪ੍ਰਵਾਣੀ ਸੀ ❤️❤️❤️❤️

  • @sultansingh7138
    @sultansingh7138 Місяць тому +2

    ਬਿਲਕੁਲ ਸਹੀ ਚਮਕੀਲਾ ਵੀਰ ਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਕਰ ਸਕੀਆਂ ❤️❤️❤️❤️

  • @ghaintgaane1965
    @ghaintgaane1965 3 місяці тому +8

    ਨੀ ਮੈਂ ਚਲਣੋ ਹਟਾ ਤੇ ਮਿੱਠੀਏ==== ਅਮਰ ਸਿੰਘ ਚਮਕੀਲਾ ਸਿੱਧੂ ਮੂਸੇ ਆਲਾ ❤❤

  • @JagroopSingh-wf3nw
    @JagroopSingh-wf3nw 3 місяці тому +13

    My fevrat chamkila and ਅਮਰਜੋਤ3❤❤❤❤

  • @kirpalsingh9650
    @kirpalsingh9650 3 місяці тому +6

    ਚਮਕੀਲਾ ਇਕ ਦੇਵਤਾ ਇਨਸਾਨ ਸੀ

  • @daulatram4535
    @daulatram4535 3 місяці тому +12

    Chamkila couple forever❤❤🎉🎉

  • @azad-ef9fw
    @azad-ef9fw 3 місяці тому +16

    ❤ ਮਿਸ ਯੂ ਉਸਤਾਦ ਜੀ ❤

  • @kirpalsingh9650
    @kirpalsingh9650 3 місяці тому +6

    ਚਮਕੀਲਾ ਬਹੁਤ ਹੀ ਵਧੀਆ ਕਲਾਕਾਰ ਸੀ

  • @sahotasaab4640
    @sahotasaab4640 3 місяці тому +8

    My love Chamkeela always with my dream nahi come back chamkeela love you ❤

  • @user-un7qn1bn1i
    @user-un7qn1bn1i 3 місяці тому +9

    Nai jamna duniya te chamkila, amarjot ne, miss u veer ji, shahid jodi

  • @user-mf7in1kr1w
    @user-mf7in1kr1w 3 місяці тому +6

    ਜੈ ਹੋ ਚਮਕੀਲੇ ਦੀ

  • @yugplayz2474
    @yugplayz2474 3 місяці тому +2

    Is pure jug di legend jori amar singh chamkila & amarjyot.❤❤❤

  • @sukhvirsingh453
    @sukhvirsingh453 2 місяці тому +3

    ਚਮਕੀਲਾ ਬਾਈ ਤਾ ਸ਼ਦਾ ਅਮਰ ਹੋ ਗਿਆ ਤੇ ਅਮਰ ਸ਼ਦਾ ਹੀ ਰਹੁਉਗਾ 😂😂😂❤❤❤❤

  • @user-shama88
    @user-shama88 3 місяці тому +6

    ਚਮਕੀਲਾ ਆਪ ਦੀ ਜਗਾ ਸੀ ਮਾਣਕ ਆਪ ਦੀ ਜਗਾ ਸੀ

  • @bharpursidhu9504
    @bharpursidhu9504 2 місяці тому +4

    ਚਮਕੀਲਾ ਅਤੇ ਅਮਰਜੋਤ ਕੋਰ ਬਹੁਤ ਵਧੀਆ ਕਲਾਕਾਰ ਸੀ

  • @madanlal2746
    @madanlal2746 3 місяці тому +8

    Baji sss Akal ji Baji aap ji da program Sankey Ruh bahut hi kush hoei aap ji hamesha hi kush Raho ji 🙏

  • @nirmalsingh5124
    @nirmalsingh5124 3 місяці тому +7

    CharikalaChChamkilaFanGodBless*Fan

  • @balvirsingh4544
    @balvirsingh4544 Місяць тому +1

    ਬਹੁਤ ਵਧੀਆ ਸੀ ਚਮਕੀਲਾ

  • @royalpunjab9207
    @royalpunjab9207 3 місяці тому +7

    Chamkila great great great c

  • @rocckks8605
    @rocckks8605 3 місяці тому +3

    Amar Singh Chamkila the legend

  • @gurjeetdhote2864
    @gurjeetdhote2864 3 місяці тому +7

    chamkila net sunida Bai ji

  • @yugplayz2474
    @yugplayz2474 3 місяці тому +1

    Bahut hi vadhiya singer amar singh chamkila ate amarjyot.❤❤❤

  • @Journey_of_Hindi_Stories_Rp
    @Journey_of_Hindi_Stories_Rp 3 місяці тому +1

    True Legend S.Amar Singh Chamkila Ji ❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bangurcement456
    @bangurcement456 3 місяці тому +2

    Mata garib nu ghar banake dta afari akhatha laha 🙏 very good chamkila ❤very good soch da malk chamkila saab❤❤❤❤❤ raja badal🙏

  • @ajayglasspoint6576
    @ajayglasspoint6576 3 місяці тому +1

    Bohut badia lga chamkile shab dia glan sun ke legnd to b oupr c ❤🎉

  • @daulatram4535
    @daulatram4535 3 місяці тому +6

    Legends never die🙏🙏🙏🙏🙏

  • @harmindersingh5148
    @harmindersingh5148 3 місяці тому +2

    also all three talks with people's nicely friendly always loved them all three 🙏🙏🙏🙏🙏🙏🙏🙏💝💝💝💝💝💝💖💖💖💖💖💖💖💖💖💖👌👌👌👌👌👌💘💘💘💘💘💘👍👍👍👍👍👍👍👍👍👍👍👌👌👌💘💘🙏🙏💝💝💝🙏🙏🙏🙏

  • @arvinderdadral6120
    @arvinderdadral6120 2 місяці тому +2

    No 1 Amar Singh chamkila Saab ❤❤

  • @harpalSingh-rh3rc
    @harpalSingh-rh3rc 2 місяці тому +2

    ਅਮਰ ਸਿੰਘ ਚਮਕੀਲਾ ਅਮਰਜੋਤ ਜਿੰਦਾਵਾਦ

  • @user-xw2jw4yp2n
    @user-xw2jw4yp2n 3 місяці тому +8

    Sahi keha

  • @daulatram6103
    @daulatram6103 3 місяці тому +2

    100%right Bai g Amar Singh chamkila hamesha gareeba di help krda c

  • @vinylRECORDS8518
    @vinylRECORDS8518 3 місяці тому +36

    ਚਮਕੀਲਾ ਬਹੁਤ ਵਧੀਆ ਕਲਾਕਾਰ ਸੀ, ਉਸਨੂੰ ਮਾਰਨਾ ਬੁਜ਼ਦਿਲੀ ਦਾ ਕੰਮ ਸੀ ਪਰ ਇਹ ਗੱਲ ਗਲਤ ਹੈ ਕਿ ਮਾਣਕ ਸਦੀਕ ਘਰੇ ਬੈਠ ਗਏ ਸੀ। ਬਲਕਿ ਘਰੇ ਕੋਈ ਵੀ ਨਹੀਂ ਬੈਠਾ ਸੀ, ਪਰੋਗਰਾਮ ਸਭ ਦੇ ਲੱਗਦੇ ਸੀ, ਜਦੋਂ ਚਮਕੀਲਾ ਉੱਠਿਆ, ਉਦੋਂ ਤੱਕ ਸਦੀਕ, ਮਾਣਕ ਵਰਗੇ ਤਗੜੀ ਪਾਰੀ ਖੇਡ ਚੁੱਕੇ ਸੀ। ਹਰੇਕ ਕਲਾਕਾਰ ਦੇ ਆਪੋ ਆਪਣੇ ਸਰੋਤੇ ਸੀ।

    • @SK-io4gd
      @SK-io4gd 3 місяці тому +4

      As a God ਪੂਜਣ ਵਾਲੀ ਗੱਲ ਤਾਂ ਬਾਈ ਜੀ ਕੁਝ ਜ਼ਿਆਦਾ ਹੀ ਬੋਲ ਗਏ।ਹਰ ਇੱਕ ਗਾਇਕ ਦਾ ਆਪਣਾ ਸਮਾਂ ਤੇ ਸਥਾਨ ਹੁੰਦਾ। ਇਸੇ ਤਰ੍ਹਾਂ ਚਮਕੀਲੇ ਦਾ ਸਮਾਂ ਸੀ। ਮਾਣਕ ਤੇ ਸਦੀਕ ਜਾਂ ਦੂਸਰੇ ਕਲਾਕਾਰ ਕਦੇ ਘਰੇ ਨਹੀਂ ਬੈਠੇ ਹਾਂ ਕੰਮ ਘੱਟ ਵੱਧ ਹੋ ਸਕਦਾ।ਮੋਹਨ ਸਿੰਘ ਮੇਲੇ ਤੇ ਯਮਲੇ ਨੇ ਘਟੀਆ ਗੀਤ ਗਾਏ ਤਾਂ ਉਹ ਸਦੀਕ ਹੀ ਸੀ ਜਿਸ ਨੇ ਭਰੇ ਮੇਲੇ ਵਿੱਚ ਯਮਲੇ ਨੂੰ ਭੰਡਿਆ ਸੀ ਤੇ ਚਮਕੀਲੇ ਦੀ ਤਰੀਫ ਕੀਤੀ ਸੀ।ਸਦੀਕ ਚੱਕੀ ਤੇ ਖਾੜਕੂਵਾਦ ਵੇਲੇ ਬੈਠਿਆ ਸੀ ਨਾ ਕਿ ਚਮਕੀਲੇ ਕਰਕੇ। ਬਾਕੀ ਲੱਚਰ ਥੋੜਾ ਬਹੁਤ ਸਭ ਨੇ ਗਾਇਆ ।ਚਮਕੀਲੇ ਨੇ ਵੀ ਕਾਫੀ ਲੱਚਰ ਗਾਇਆ,ਹੁਣ ਇਹ ਸੱਜਣ ਆਪਣੇ ਘਰ ਆਪਣੀ ਫੈਮਲੀ ਵਿਚ ਬੈਠ ਕੇ ਸੁਣ ਲੈਣ ਭੈਣ ਸਾਲੀਏ ਤੇਰੀ ਹੁਣ ਕੰਡਮ ਹੋਗੀ, ਮੈਂ ਸਾਬਣ ਦੇ ਨਾਲ ਨਹਾਉਂਦੀ ਸੀ,ਕੰਡਾ ਕੱਢਿਆ ਨਾ ਜੀਹਨੇ ਭੈਣ ਦੀ ਨਣਾਨ ਦਾ, ਬਾਪੂ ਸਾਡਾ ਗੁੰਮ ਹੋ ਗਿਆ ਆਦਿ ਤੇ ਅਜਿਹੇ ਹੋਰ ਬਥੇਰੇ।

    • @KuldeepSomal-eh2lh
      @KuldeepSomal-eh2lh 3 місяці тому +7

      ​@@SK-io4gdਚੱਲ ਵੀਰ ਜੀ ਚਮਕੀਲੇ ਨੇ ਤਾਂ ਗੀਤ ਬੋਲਕੇ ਗਾਏ ਆ ਕੋਈ ਨੰਗੀਆਂ ਅੱਧ ਨੰਗੀਆਂ ਕੁੜੀਆਂ ਨੀ ਨਚਾਈਆਂ ਅਪਣੇ ਨਾਲ ਹੁਣ ਦੇ ਸੱਜਣ ਏਹ ਸਭ ਕੁਝ ਇੱਕ ਪਾਸੇ ਗੰਦੇ ਗੀਤ ਚਲਦੇ ਆ ਤੇ ਦੂਜੇ ਪਾਸੇ ਅੱਧ ਨੰਗੀਆਂ ਕੁੜੀਆਂ ਠੁਮਕੇ ਮਾਰਦੀਆਂ ਨੇ ਕੀ ਏਹ ਸਭ ਕੁਝ ਦੇਖਣ ਯੋਗ ਆ ਘਰ ਦਿਆ ਨਾਲ਼ ਬੈਠ ਕੇ ਯੂ ਟਿਊਬ ਫ਼ੇਸ ਬੁੱਕ ਤੇ ਗੰਦੀਆਂ ਤਸਵੀਰਾਂ ਅਧ ਨੰਗੀਆਂ ਕੁੜੀਆਂ ਦੇ ਅੱਜ ਦੇ ਫੈਸ਼ਨ ਕੀ ਏਹ ਸਹੀ ਆ ਸੋਈ ਅੱਜ ਦੀਆਂ ਫਿਲਮਾਂ
      ਅੱਜ ਦੀਆਂ ਬਹੁਤੀਆਂ ਘਟੀਆ ਫਿਲਮਾਂ ਹੁੰਦੀਆਂ ਨੇ ਚਾਰ ਪੈਸਿਆਂ ਦੀ ਖ਼ਾਤਰ ਜਿੰਨਾਂ ਨੇ ਅਪਣਾ ਜ਼ਮੀਰ ਵੇਚਤਾ ਕੀ ਏਹ ਸਹੀ ਆ
      ਫਿਲਮਾਂ ਚ ਸੇਧ 10%
      ਗੰਦ 90% ਕੀ ਇਹ ਸਭ ਕੁਝ ਦੇਖਣ ਯੋਗ ਆ ਘਰ ਦਿਆਂ ਨਾਲ ਬੈਠਕੇ ਅਵਾਜ਼ ਉਠਾਉਣੀ ਤਾਂ ਏਹ ਜਿਹੀਆਂ ਘਟੀਆ ਅੱਧ ਨੰਗੀਆਂ ਵੀਡਿਓ ਤੇ ਉਠਾਓ ਹੁਣ ਤਾਂ ਵੀਰ ਸਭ ਦੇ ਹੱਥਾਂ ਚ ਮੋਬਾਈਲ ਆ ਸਾਰੇ ਹੀ ਗੰਦੀਆਂ ਘਟੀਆ ਵੀਡਿਓ ਦੇਖਦੇ ਨੇ ਚੰਗੀਆਂ ਵੀਡਿਓ ਲੋਕ ਘੱਟ ਦੇਖਦੇ ਆ ਮੈਂ ਕੋਈ ਦੁੱਧ ਧੋਤਾ ਨੀ

    • @sidhurureke
      @sidhurureke 3 місяці тому +4

      ਬਿਲਕੁਲ ਬਾਈ ਜੀ ਮਾਣਕ ਤੇ ਸਦੀਕ ਨੂੰ ਘਰੇ ਬਠਾਉਣ ਵਾਲਾ ਚਮਕੀਲਾ ਕੌਣ ਹੁੰਦੈ ਓਹਨਾਂ ਨੇ ਤਾਂ ਸਮੇਂ ਦੀ ਨਜਾਕਤ ਨੂੰ ਦੇਖਕੇ ਹੀ ਆਪਣਾ ਕੰਮ ਘਟਾ ਦਿੱਤਾ ਸੀ ਜੇ ਚਮਕੀਲੇ ਨੇ ਟਾਇਮ ਵਿਚਾਰਿਆ ਹੁੰਦਾ ਤਾਂ ਸ਼ਾਇਦ ਬਚ ਜਾਂਦਾ

    • @vinylRECORDS8518
      @vinylRECORDS8518 3 місяці тому

      @@SK-io4gd ਬਿੱਲਕੁਲ ਸਹੀ ਕਿਹਾ, ਸਾਡੇ ਲੋਕ ਗਾਇਕਾਂ, ਕਬੱਡੀ ਵਾਲਿਆਂ ਪਿੱਛੇ ਬੇਮਤਲਬ ਬਹਿਸ ਕਰਦੇ ਰਹਿੰਦੇ ਆ। ਅਸੀਂ ਸਾਰੇ ਕਲਾਕਾਰਾਂ ਦਾ ਦੌਰ ਦੇਖਿਆ ਹੈ, ਸਭ ਨੂੰ ਸੁਣਿਆ ਹੈ, ਚਮਕੀਲੇ ਨੂੰ ਮੋਟਰਾਂ ਤੇ ਸੁਣਦੇ ਰਹੇ ਹਾਂ, ਮਾਣਕ ਸਦੀਕ ਨੂੰ ਘਰੇ ਵੀ ਸੁਣ ਲਈਦਾ ਸੀ। ਪਰ ਅੱਤਵਾਦ ਤੋਂ ਪਰਭਾਵਿਤ ਹੋਕੇ ਕਈ ਕਲਾਕਾਰ ਚੁੱਪ ਹੋ ਗਏ ਸੀ ਪਰ ਚਮਕੀਲੇ ਦੇ ਕਰਕੇ ਘਰ ਨਹੀਂ ਬੈਠੇ ਸੀ, ਹਰੇਕ ਕਲਾਕਾਰ ਦਾ ਆਪਣਾ ਸਰੋਤਾ ਵਰਗ ਸੀ। ਠੀਕ ਹੈ ਚਮਕੀਲਾ ਕਹਿੰਦੇ ਦਿਲ ਦਾ ਬਹੁਤ ਵਧੀਆ ਇਨਸਾਨ ਸੀ, ਕਿਸੇ ਨੂੰ ਮਾਰ ਦੇਣਾ ਕਿਸੇ ਚੀਜ਼ ਦਾ ਹੱਲ ਨਹੀਂ। ਅਸ਼ਲੀਲਤਾ ਚਮਕੀਲੇ ਤੋਂ ਪਹਿਲਾਂ ਵੀ ਵਥੇਰੀ ਸੀ, ਮੇਰੀ ਪਾਟੀ ਹੋਈ ਟਿਊਬ ਨੂੰ ਪੈਂਚਰ ਲਾ ਬਾਬਾ, ਜਾਂ ਪੱਪੂ ਨੇ ਦੰਦੀ ਵੱਢੀ ਵੇ ਦਿਊਰਾ, ਵਰਗੇ ਦੁਗਾਣੇ ਵੀ ਚੱਲਦੇ ਰਹੇ ਆ।

    • @SK-io4gd
      @SK-io4gd 3 місяці тому

      @@KuldeepSomal-eh2lh ਬਾਈ ਜੀ ਆਪਾਂ ਚਮਕੀਲੇ ਦੇ ਅਤੇ ਉਸ ਦੇ ਸਮਕਾਲੀ ਗਾਇਕਾਂ ਦੇ ਸਮੇਂ ਦੀ ਗੱਲ ਕੀਤੀ ਹੈ।ਹੁਣ ਤਾਂ ਬਹੁਤ ਕੁਝ ਚੱਲਣ ਲੱਗਾ ਜਿਸ ਨੂੰ ਸਭਿਆ ਸਮਾਜ ਵਿਚ ਕਿਸੇ ਤਰ੍ਹਾਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਕੂਮੈਂਟ ਲਈ ਧੰਨਵਾਦ

  • @gurdevsingh7710
    @gurdevsingh7710 Місяць тому

    Chamkila Maria nai Amar Ho gea jo hamesha yad kita jaiga chamkila loka da singer si..

  • @Mahi-zg6mf
    @Mahi-zg6mf 2 місяці тому

    चमकीले वरगा कलाकार मुड़के नहीं जमणा चमकीले जी दी आवाज अमर है ❤

  • @djsabbisabbid2746
    @djsabbisabbid2746 2 місяці тому +1

    Very good singer Chamkila

  • @baljindersingh8527
    @baljindersingh8527 2 місяці тому +2

    ਆ ਵਿੱਚ ਵਿੱਚ ਤਾਂ ਹਾਲੇ ਵੀ ਕਈਆਂ ਦੇ ਮਿਰਚਾਂ ਲੱਗੀ ਜਾਂਦੀਆਂ ਚਮਕੀਲੇ ਤੋਂ ਇਹ ਰਿਕਾਰਡ ਵਾ ਬਾਈ 365 ਦਿਨਾਂ ਚ 366 ਅਖਾੜੇ ਲਾਉਣੇ ਦੁਨੀਆਂ ਦਾ ਕੋਈ ਵੀ ਕਲਾਕਾਰ ਇਹ ਰਿਕਾਰਡ ਨਹੀਂ ਤੋੜ ਸਕਿਆ

  • @user-ok8ib3pw6g
    @user-ok8ib3pw6g 2 місяці тому +2

    Chamkila ❤❤

  • @user-ib3sp4qz7i
    @user-ib3sp4qz7i 3 місяці тому +2

    ❤AMAR SINGH CHAMKEELAA ❤AMARJOT❤SADAA AMAR HAI

  • @SHAMSHERSINGH-iv3hp
    @SHAMSHERSINGH-iv3hp 3 дні тому

    Best of chamkila 🎉

  • @JaswantSingh-tu5du
    @JaswantSingh-tu5du Місяць тому

    ਜਦੋਂ ਖਾੜਕੂਆਂ ਦੀ ਮਰਜੀ ਚਲਦੀ ਸੀ ਉਨ੍ਹਾਂ ਨੇ ਬੀੜੀਆਂ, ਸਿਗ਼ਟਾਂ, ਤਮਾਖੂ ਤੇ ਸ਼ਰਾਬ ਦੇ ਠੇਕਿਆਂ ਤੇ ਹਮਲੇ ਕੀਤੇ ਜਾਂ ਬੰਦ ਕਰਵਾ ਦਿੱਤੇ ਸਨ ਅਜਿਹੇ ਦੌਰ ਵਿੱਚ ਚਮਕੀਲੇ ਨੂੰ ਗੰਦੇ ਗੀਤ ਨਹੀਂ ਸੀ ਗਾਉਣੇ ਚਾਹੀਦੇ ਮੁਹੰਮਦ ਸਦੀਕ, ਕੁਲਦੀਪ ਮਾਣਕ, ਗੁਰਦਾਸ ਮਾਨ ਵਰਗੇ ਉਸ ਵੇਲ਼ੇ ਦੇ ਬਹੁਤ ਚੰਗੇ ਗਵਈਏ ਸਨ ਉਹ ਬਿਨਾਂ ਗੰਦੇ ਗੀਤਾਂ ਤੋਂ ਵੀ ਬਹੁਤ ਹਰਮਨ ਪਿਆਰੇ ਸਨ। ਉਸ ਵੇਲ਼ੇ ਦੀ ਇਨ੍ਹਾਂ ਗੀਤਾਂ ਵਿੱਚ ਵਰਤੀ ਜਾਂਦੀ ਠੇਠ ਪੰਜਾਬੀ ਬਹੁਤ ਕਮਾਲ ਦੀ ਸੀ ਅੱਜ ਪੰਜਾਬੀ ਬੋਲੀ ਵਿੱਚ ਬਹੁਤ ਨਿਘਾਰ ਆ ਗਿਆ ਹੈ ਇਹ ਪੁਰਾਣੇ ਗੀਤ ਪੰਜਾਬੀ ਸਿੱਖਣ ਦਾ ਇਕ ਬਹੁਤ ਵਧੀਆ ਜਰੀਆ ਬਣ ਸਕਦੇ ਹਨ ।

  • @hardeepbhullar5289
    @hardeepbhullar5289 Місяць тому

    ਚਮਕੀਲੇ ਤੋਂ ਬਿਨਾਂ ਹੋਰ ਕਿਸੇ ਨੂੰ ਸੁਣਨ ਨੂੰ ਜੀ ਨਹੀਂ ਕਰਦਾ ਚਮਕੀਲਾ ਜਾਨ ਕੱਢ ਕੇ ਲੈਗੀਆ ਸੋਰੀਏ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਕੈਸੇ ਘੈਂਟ ਗਾਣੇ ਸੀ

  • @KuldeepSingh-ep6mf
    @KuldeepSingh-ep6mf 3 місяці тому +5

    Ik ta SC category da c chamkila vir te duja singers Ghar bitha te c .. fir marna ta teh c chamkila da

    • @mandeepmehmi7
      @mandeepmehmi7 2 місяці тому

      Salya kolo chamar di chadayi ni dekh hoyi

  • @parmjitsingh5274
    @parmjitsingh5274 3 місяці тому +1

    Chamkila veerji ne jihrha namard nu vi marad banata si eho jiha si Chamkila ji 🙏

  • @user-ee3lp2tj1t
    @user-ee3lp2tj1t 2 місяці тому +1

    Bhut bdhia bai ji

  • @KirandeepWassan
    @KirandeepWassan 2 місяці тому

    Jis insaan nu Punjab da hr insaan piayre krda hove rb nu v pta lg gya k chmkila ji nu duniya t zroor hi bejhna pena ina piayara insan ina simpl jiha uh ini pure soul da bnda jisne v usnu mitayn lyi ih ghtiya harkat kiti una di hashr v bhut bura hona bt chmkila ji wapis zroor ange we all pounbi loves u chmkila ji come back

  • @GillSaab567
    @GillSaab567 3 місяці тому +2

    Amar singh chamkila ❤

  • @gurbirsingh779
    @gurbirsingh779 3 місяці тому +2

    ਚੰਗਾ ਨਹੀ ਲਗਦਾ ਦੁਜੇ ਕਲਾਕਾਰਾ ਨੂੰ ਨਿਦਨਾ ਮੁਰਖ ਲੋਕ ਉਸ ਵੇਲੇ ਸਾਰੇ ਟੋਪ ਤੇ ਸੀ

  • @user-xz3nq2bx6h
    @user-xz3nq2bx6h Місяць тому

    Chamkila saal ways zindabad

  • @RanbirSingh-rm1km
    @RanbirSingh-rm1km Місяць тому

    Chamkila ❤❤❤❤❤

  • @SK-io4gd
    @SK-io4gd 3 місяці тому +7

    ਸਮਕਾਲੀ ਕਲਾਕਾਰਾਂ ਅਨੁਸਾਰ ਚਮਕੀਲਾ ਸਿਰੇ ਦਾ ਡਰਾਕਲ ਬੰਦਾ ਸੀ , ਯੂ ਟਿਊਬ ਤੇ ਵੀਡੀਓ ਵੀ ਪਏ ਹਨ।ਹੋ ਸਕਦਾ ਹੈ ਖਾੜਕੂਵਾਦ ਦੇ ਦੌਰ ਵਿੱਚ ਡਰ ਕਾਰਨ ਉਸਦੀ ਕਲਮ ਧਾਰਮਿਕ ਲਿਖਣ ਲੱਗੀ ਤੇ ਕਾਫੀ ਮਿਆਰੀ ਗੀਤ ਲਿਖੇ ਤੇ ਗਾਏ ਗਏ। ਅੰਗਰੇਜ਼ੀ ਵਿਚ ਇਸ ਨੂੰ Blessing in disguise ਕਹਿੰਦੇ ਨੇ। ਅੱਜ ਵੀ ਜ਼ਿਆਦਾ ਲੋਕ ਲੋਕ ਚਮਕੀਲੇ ਤੋਂ ਇਲਾਵਾ ਦੀਦਾਰ ਸੰਧੂ , ਮੁਹੰਮਦ ਸਦੀਕ , ਕੁਲਦੀਪ ਮਾਣਕ ਸੀਤਲ ਸਿੰਘ ਸੀਤਲ,ਹਰਚਰਨ ਗਰੇਵਾਲ , ਕਰਮਜੀਤ ਧੂਰੀ, ਯਮਲਾ ਜੱਟ, ਰੰਗੀਲਾ ਜੱਟ, ਰਮੇਸ਼ ਰੰਗੀਲਾ, ਗੁਰਦਿਆਲ ਨਿਰਮਾਣ, ਚਾਂਦੀ ਰਾਮ, ਸੁਰਿੰਦਰ ਛਿੰਦਾ , ਸੁਰਜੀਤ ਬਿੰਦਰਖੀਆ, ਸਰਦੂਲ ਸਿਕੰਦਰ, ਸਾਬਰ ਹੂਸੈਨ, ਕਰਤਾਰ ਰਮਲਾ,ਗੁਰਮੇਲ ਪੰਛੀ, ਕਰਨੈਲ ਗਿੱਲ, ਦਿਲਸ਼ਾਦ ਅਖ਼ਤਰ , ਸੁਖਵਿੰਦਰ ਪੰਛੀ, ਕੁਲਦੀਪ ਪਾਰਸ ਆਦਿ ਨੂੰ ਵੀ ਉਨੇ ਹੀ ਪਿਆਰ ਨਾਲ ਸੁਣਦੇ ਹਨ।

  • @mohitsangar9687
    @mohitsangar9687 3 місяці тому +1

    Chamkila de dharmak Geeta no koi bhi nhi todr sakda ji

  • @harmindersingh5148
    @harmindersingh5148 3 місяці тому +1

    all singers principles Amar Singh chamkila je Amarjot Kaur je. Kuldip paras je all three best nature's down to earth none agos all three singers God gave them place heaven. Best behaviors all three none singer's near them ❤👍👍👍👍👍👍💘💘💘👌👌👌💖💖💖💖💖💝💝💝💝🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhmindersingh7880
    @sukhmindersingh7880 Місяць тому

    Very good sir 👌👌

  • @Darshansingh-fs4hn
    @Darshansingh-fs4hn 3 місяці тому +1

    Waheguru. Ji

  • @Abhi302_0
    @Abhi302_0 Місяць тому

    Oye hoye sirra interview yr❤

  • @baljindersingh8527
    @baljindersingh8527 2 місяці тому

    ਆਹ ਵਿੱਚ ਜਿਹੜੇ ਸੀ ਕਈ ਕੁਮੈਂਟ ਕਰਦੇ ਆ ਵੀ ਚਮਕੀਲਾ ਗੰਦਾ ਗਾਉਂਦਾ ਸੀ ਇਹ ਬਾਈ ਜੀ ਦੁਨੀਆਂ ਤੇ ਸਭ ਕੁਝ ਚੱਲਣਾ ਜੇ ਪਰਮਾਤਮਾ ਹੈ ਤਾਂ ਸ਼ੈਤਾਨ ਵੀ ਆ ਜੇ ਚੰਗਿਆਈ ਆ ਤਾਂ ਬੁਰਾਈ ਵੀ ਆ ਜੇ ਚੰਗਾ ਆ ਤਾਂ ਮਾੜਾ ਵੀ ਆ ਇਸ ਕਰਕੇ ਦੋਨੋਂ ਚੀਜ਼ਾਂ ਬਰਾਬਰ ਚਲਦੀਆਂ ਦੁਨੀਆਂ ਤੇ ਇਸ ਨਾਲ ਬੈਲੈਂਸ ਬਣਿਆ ਰਹਿੰਦਾ

  • @gurmelram5171
    @gurmelram5171 3 місяці тому +4

    ❤❤❤❤❤❤❤❤❤❤

    • @user-uq3xt2ev5y
      @user-uq3xt2ev5y 3 місяці тому

      बहुत बढ़िया सी

  • @user-ib3sp4qz7i
    @user-ib3sp4qz7i 3 місяці тому

    WAHEGURU JI MEHAR KARE ❤

  • @ballibahodipuria5660
    @ballibahodipuria5660 Місяць тому

    chamkila is great

  • @rohitralh4806
    @rohitralh4806 2 місяці тому

    Love u dajit jisne sachi story tai movie banni

  • @user-tg3bq8pg3v
    @user-tg3bq8pg3v 3 місяці тому +1

    Very. Good

  • @user-me6mr9ho2p
    @user-me6mr9ho2p 3 місяці тому +3

  • @sardarabc6736
    @sardarabc6736 3 місяці тому +5

    🙏🙏🙏🙏👍💕💕💕💕💕💕👍🙏🙏🙏🙏🙏

  • @narindergrewal1620
    @narindergrewal1620 Місяць тому

    Salute him

  • @nekis1572
    @nekis1572 3 місяці тому +1

    chimkila is Legend and he never die , people who kill him they are dirty eggs

  • @madharKumar-mm7ud
    @madharKumar-mm7ud Місяць тому

    Nice song ❤❤❤❤❤❤

  • @nirmalsingh5124
    @nirmalsingh5124 3 місяці тому +4

    22G,***History*****

  • @user-hu5nz8ku6l
    @user-hu5nz8ku6l 3 місяці тому

    Waheguru ji

  • @darshansingh-wc7zj
    @darshansingh-wc7zj Місяць тому

    Aapne bikul sahi kaha he jese aam bethe 2 mjakh kar lete hen bs wese hi uske gane the gane to kya woto yun bhi dildar tha 🙏 😢tu aaj bhi jinda ho ir chamkte rhoge

  • @sandeepsingh6476
    @sandeepsingh6476 Місяць тому

    ❤❤❤❤❤❤

  • @user-ee3lp2tj1t
    @user-ee3lp2tj1t 2 місяці тому +2

    Chamkeela ta chamkeela c koai hor nhi ban sakda

  • @gurwinderpunia1522
    @gurwinderpunia1522 3 місяці тому +2

    Sadiq te manak ghar bethan wali gal kheni bilkul galt aa kiyonki chamkila os time new si te hit si par sadiq manak hori top di mazal kar chuke si par chamkila kar reha si te kar k dekha ta ajj tak hit hai

    • @SK-io4gd
      @SK-io4gd 3 місяці тому

      ਬਿਲਕੁਲ ਸਹੀ

  • @singhharcharan146
    @singhharcharan146 Місяць тому

    ❤❤❤❤❤❤❤

  • @user-ui9uf8ij3k
    @user-ui9uf8ij3k 3 місяці тому +2

    ,Manak.di.Rees.koi.Nahi.kar.Sakda

  • @user-bf6vr5gz1u
    @user-bf6vr5gz1u 3 місяці тому

    Manak sadiq nu koi beet ni kar sakda sadiq di tumbi manak di awaz style gold

  • @lovepreetmaan7115
    @lovepreetmaan7115 3 місяці тому +3

    Manak di rees ni krda koi

  • @hundalsaab3706
    @hundalsaab3706 3 місяці тому +8

    hon sidhu moose wala bai ne punjabi industry sare thale khonje lay rakhe a nle hollywood tak naam bolda 😂

  • @Mustang-121
    @Mustang-121 3 місяці тому

    Evergreen singer Chamkila.🤟🤟🤟

  • @baldevsingh9391
    @baldevsingh9391 3 місяці тому

    ਮਾਣਕ ਦੇ ਖਾੜੇ ਲੱਗਦੇ ਹੋਣੇ ਔਵੀ ਵੱਡਾ ਗਾਇਕ ਸੀ ਪਾਰਸ ਵੀ ਛਿਦਾ ਵੀ ਵਦੀਆ ਸੀ

  • @ramdiya8312
    @ramdiya8312 3 місяці тому

    ❤️❤️🌹🌹🙏🙏

  • @gurvindersingh7522
    @gurvindersingh7522 3 місяці тому

    No substitute of this pair

  • @humanbody580
    @humanbody580 Місяць тому

    Legend man cmkella ji

  • @pawandeepsingh4039
    @pawandeepsingh4039 3 місяці тому +2

    Manak te sadeeq da v koi mukabla nhi

  • @user-shama88
    @user-shama88 3 місяці тому

    ਹੁਣ ਸਾਰੇ ਗੱਲਾ ਕਰਦੇ ਪਹਿਲਾ ਕੋਈ ਨਹੀ ਬੋਲਿਆ

  • @rachhpalsinghsingh4465
    @rachhpalsinghsingh4465 3 місяці тому +8

    ਸਰਦਾਰ ਜੀ ਮਾਣਕ ਸਾਬ ਦੀ ਥਾਂ ਚਮਕੀਲਾ ਜੀ ਨੇ ਸਕਦਾ ਤੇ ਚਮਕੀਲੇ ਦੀ ਥਾਂ ਮਾਣਕ ਜੀ ਲੈ ਸਕਦਾ ਆਪਣੀ ਆਪਣੀ ਥਾਂ ਸੱਭ ਠੀਕ ਨੇ ਐਵੇ ਹਵਾਂ ਨੀ ਮਾਰੀ ਜਾਣੀ ਦੀ?

  • @rajinderrattu1053
    @rajinderrattu1053 3 місяці тому +1

    😭😭😭😭❤️❤️🪕🎶🎶🎶

  • @shubhashpandhu2474
    @shubhashpandhu2474 3 місяці тому

    मनेया कि चमकीला बहुत वधीया गायक सी पर ओहदी तरीफ च किसे दूजे कलाकार नू निंदणा ओह वी सिरे दे कलाकारां दा नाम लै के।एह कोई ज्यादा वडी सियाणप वाली गल नहीं है।

  • @user-ib3sp4qz7i
    @user-ib3sp4qz7i 3 місяці тому

    NIDAR

  • @jasveersingh.kheewa7691
    @jasveersingh.kheewa7691 3 місяці тому +1

    ਬਾਈ ਜੀ ਸਤਿ ਸ੍ਰੀ ਆਕਾਲ ਚਮਕੀਲਾ ਅਮਰ ਹੈ ਤੇ ਅਮਰ ਹੀ ਰਹੁਗਾ ਕਹੀ ਤਾ ਮਾਣਕ ਦੀ ਤਰੀਫ ਕਰ ਦਿੰਦੇ ਆ ਪਰ ਬਾਈ ਜੀ ਪਰ ਉਸ ਨੂੰ ਤਾਂ ਤੂੰਬੀ ਵੀ ਵਿਜੁਣੀ ਆਉਂਦੀ ਸੀ‌ ਲਿਖਣਾ ਤਾਂ ਦੁਰ ਦੀ ਗੱਲ ਹੈ ਜਿਹੜਾ ਚਮਕੀਲਾ ਸਾਜ਼ ਚ ਗਾਂਹ ਗਿਆ ਉਹ ਸਾਜ਼ ਨਾ ਕਿਸੇ ਨੇ ਵਜਾਇਆ ਨਾਂ ਕੋਈ ਵਿਜਾਵੇ ਤਾ ਹੀ ਤਾ ਉਸ ਦੇ ਮੇਲੇ ਲਗਦੇ ਆ ਹੋਰ ਕਿਸੇ ਨੂੰ ਕੋਈ ਯਾਦ ਕਰਦਾ

  • @Harshansingh964
    @Harshansingh964 3 місяці тому +3

    ਇੱਕ ਗੱਲ ਸਮਝ ਤੋਂ ਬਾਹਰ ਆ ਜੋ ਚਮਕੀਲੇ ਦੀਆਂ ਸਿਫਤਾਂ ਕਰਦੇ ਨੇ ੳ ਆਪਦੀਆਂ ਧੀਆਂ ਭੈਣਾਂ ਨੂੰ ਅਮਰਜੋਤ ਤੇ ਆਪਦੇ ਮੁੰਡਿਆਂ ਨੂੰ ਚਮਕੀਲੇ ਵਰਗਾ ਕਿੳ ਨੀਂ ਬਣਾੳਦੇ

    • @satpalsinghprince2231
      @satpalsinghprince2231 3 місяці тому

      ਵੀਰੇ ਕੋਈ ਬਣਦਾ ਨਹੀਂ ਹੁੰਦਾ ਉਹ ਸ਼ੁਰੂ ਤੋਂ ਹੀ ਲਗਣ ਹੁੰਦੀ ਹੈ