Chajj Da Vichar (1128) || ਇਨ੍ਹਾਂ ਕਲਾਕਾਰਾਂ ਨੇ ਕਰਾਇਆ ਅਮਰ ਸਿੰਘ ਚਮਕੀਲੇ ਦਾ ਕਤਲ Part-2

Поділитися
Вставка
  • Опубліковано 15 жов 2020
  • Link Part 1 : • Chajj Da Vichar (1127)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 473

  • @gurpreetsinghgopi2155
    @gurpreetsinghgopi2155 3 роки тому +54

    ਬਹੁਤ ਬਹੁਤ ਧੰਨਵਾਦ ਰਣਜੀਤ ਮਣੀ ਜੀ ਪਰਾਣੀਆਂ ਯਾਦਾਂ ਤਾਜ਼ਾ ਕਰਾ ਦਿੱਤੀਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

    • @SatnamSingh-jp7xd
      @SatnamSingh-jp7xd 3 роки тому +1

      ਬਹੁਤ ਬਹੁਤ ਧੰਨਵਾਦ ਰਣਜੀਤ ਮਣੀ ਜੀ ਪਰਾਣੀਆ ਯਾਦਾਂ ਤਾਜ਼ਾ ਕਰਾ ਦਿੱਤੀਆਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @HarjotsinghgurmGurm
    @HarjotsinghgurmGurm 3 роки тому +39

    ਬਾਈ ਚਮਕਿਲਾ ਤਾ ਅੱਜ ਬੀ ਜਿਉਦਾ ਉਸ ਨੂੰ ਕਤਲ ਕਰਨ ਵਾਲੇ ਆ ਦਾ ਦੁਨੀਆ ਤੇ ਨਾ ਨਹੀ

  • @harrydhaliwal4997
    @harrydhaliwal4997 3 роки тому +27

    ਘੈਂਟ ਬੰਦਾ ਰਣਜੀਤ ਮਣੀ ‌। ਕਾਲਜ ਟਾਇਮ ਯਾਦ ਆ ਜਾਂਦਾ ਗਾਣੇ ਪ੍ਰਿੰਸੀਪਲ ਸੁਣ ਕੇ

  • @SatnamSingh-bc5zm
    @SatnamSingh-bc5zm 3 роки тому +127

    ਆਪਣਿਆਂ ਤੋਂ ਬਚ ਜਾਓ, ਬਾਕੀਆਂ ਤੋਂ ਤੁਹਾਨੂੰ ਰੱਬ ਬਚਾ ਲਊਗਾ। ਇਹ ਗੱਲ ਵਧੀਆ ਲੱਗੀ।

    • @sandhusandhu1471
      @sandhusandhu1471 3 роки тому +1

      ਆਹ ਤਾ ਰਣਜੀਤ ਮਨੀ ਨੇ ਸਿਰਾਂ ਹੀ ਲਾਤਾ ਆਪਣੇ ਸੱਚ ਚ ਡੁਬੋ ਦਿੰਦੇ ਨੇ ਆਪਣੀਆ ਤੋ ਬਚਣ ਦੀ ਲੋੜ ਹੈ। 101%✔️👌🏻🎯

  • @0007preet1
    @0007preet1 3 роки тому +63

    ਟਹਿਣਾ ਸਾਬ ਵੀ ਚਮਕੀਲਾ ਜੀ ਦਾ ਵੱਡਾ ਫੈਨ ਲਗਦਾ

  • @harjinderjaura177
    @harjinderjaura177 3 роки тому +37

    ਮਣੀ ਦੀਅਾ ਦੋਨੋ ਕਿਸ਼ਤਾ ਹੀ ਵਧੀਅਾ ਹਨ. ਨੰਬਰ 1

  • @jassihundaljassi2792
    @jassihundaljassi2792 3 роки тому +11

    ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਅਮਰ ਰਹੇ

  • @gurpreetsingh-zg3km
    @gurpreetsingh-zg3km 3 роки тому +75

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ 🔝✔

  • @ranjitranjit9925
    @ranjitranjit9925 3 роки тому +13

    ਟੈਣਾ ਸਾਹਿਬ ਵੀ ਚਮਕੀਲੇ ਦੇ ਬਹੁਤ ਵੱਡੇ ਫੈਨ ਲਗਦੇ ਨੇ ਰਣਜੀਤ ਸਿੰਘ ਗਿੱਲ ਗੱਗੜ ਭਾਣਾ

  • @sewakdeon4134
    @sewakdeon4134 3 роки тому +19

    ਚਮਕੀਲਾ ਜ਼ਿੰਦਾਬਾਦ

  • @jogindermehmi5057
    @jogindermehmi5057 3 роки тому +18

    ਸਰਵਨ ਸੀਵੀਆ ਤੇ ਚਰਨਜੀਤ ਆਹੂਜਾ ਨੂੰ ਵੀ ਬੁਲਾਓ ਕਿਰਪਾ ਕਰਕੇ ਚਮਕੀਲੇ ਦੇ ਬਹੁਤ ਕਰੀਬੀ ਰਹੇ ਨੇ

  • @gurvindersingh7522
    @gurvindersingh7522 3 роки тому +10

    Chamkila te Amarjot is d ever green singer,

  • @jasbirsingh-pn1rj
    @jasbirsingh-pn1rj 3 роки тому +7

    ਭੈਣਜੀ ਥਿੰਦ ਤੇ ਸਵਰਨ ਜੀ,ਵੀਰ ਗਾਇਕ ਨੂੰ ਰੱਬ ਨੇ ਸੋਹਣੀ ਅਵਾਜ਼ ਨਾਲ ਨਾਲ ਖੁੱਲ੍ਹਾ ਸਾਫ ਤੇ ਸੋਹਣਾ ਦਿਲ ਵੀ ਦਿੱਤਾ।ਅਫਸੋਸ ,ਕੁਦਰਤ ਨੇ ਸਿਧਾਂਤ ਰਹਿਤ ਪਾਰਟੀ ਵਿਚ ਸਾਮਲ ਕਰ ਦਿੱਤਾ।ਨਾਮ ਰਣਜੀਤ ਦੇ ਭਾਵ ਪੱਖ ਤੌ ਇਨਕਲਾਬੀ ਪਾਰਟੀ ਵਾਲੀ ਰੂਹ ਆ ਮਣੀ ਜੀ।

  • @GurdeepSingh-ed3zl
    @GurdeepSingh-ed3zl 3 роки тому +17

    ਟਹਿਣਾ ਸਾਹਿਬ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏

  • @premgill8917
    @premgill8917 3 роки тому +26

    ਲਾਭ ਹੀਰਾ ਬੁਲਾਉ ਜੀ

  • @avtarsarari7826
    @avtarsarari7826 3 роки тому +6

    ਨਹੀਂ ਆਉਣਾ ਦੁਬਾਰਾ ਦੁਨੀਆ ਤੇ ਚੰਨ ਚਮਕੀਲਾ

  • @Harpal7653
    @Harpal7653 3 роки тому +31

    ਬਚਨ ਨੇ ਜੋ ਲਿਖਿਆ ਲਿਖਿਆ ਬਹੁਤ ਵਧੀਆ 😁😁😁ਲੇ ਨੇ 😁😁😁😁😁😁😁😁😁😁😁
    ਮਣੀ ਸਿਗਾ ਸੱਚੀਂ ਓਦੋਂ ਆਸ਼ਕਾਂ ਦੇ ਟੁੱਟੇ ਦਿਲਾਂ ਲਈ ਪੱਕਾ ਫੈਵੀਕੌਲ ।

    • @sandeeppaul2126
      @sandeeppaul2126 3 роки тому +1

      Rishitayan dia gallon Manny sahib ne ik kourey such baraber kah ditian

  • @dalbagdhaliwal8485
    @dalbagdhaliwal8485 3 роки тому +41

    ਤੇਰੇ ਵਿਆਹ ਦਾ ਕਾਰਡ ਲੋਕ ਬਚਨ ਬੇਦਿਲ ਦੇ ਦਿਵਾਨੇ ਹੋਗੇ ਸੀ ।

  • @AshwaniKumar-qe7jt
    @AshwaniKumar-qe7jt 3 роки тому +5

    ਸਾਡੀ ਰੂਹ ਦੀ ਖੁਰਾਕ ਨੇ ਰਣਜੀਤ ਮਣੀ ਦੇ ਗੀਤ Love you bai ji

  • @jaswantrai575
    @jaswantrai575 3 роки тому +14

    ਸਤਿ ਸ੍ਰੀ ਅਕਾਲ ਜੀ
    ਟਹਿਣਾ ਸਾਹਿਬ ਮੈਡਮ ਜੀ ਰਣਜੀਤ ਮਣੀ ਜੀ । ਮੈਂ ਮਣੀ ਸਾਹਿਬ ਦਾ ਫੈਨ ਹਾਂ ਕਾਲਜ ਟਾਈਮ ਤੋਂ। ਇਹਨਾਂ ਦੀ ਪਹਿਲੀ ਕੈਸੇਟ ਵਿਆਹ ਦਾ ਕਾਰਡ ਤੇ ਬਾਅਦ ਇਕ ਤੋਂ ਬਾਅਦ ਇਕ ਕੈਸੇਟ ਹਿੱਟ ਰਹੀਆਂ। ਇਹਨਾਂ ਦੀ ਪਹਿਲੀ ਕੈਸੇਟ ਵਿਆਹ ਦਾ ਕਾਰਡ ਤੇ ਆਕਰਮ ਰਾਹੀ ਦੀ ਕੈਸੇਟ ਲੁਕ ਲੁਕ ਦੁਨੀਆਂ ਤੋਂ ਦੋਵੇਂ ਕੈਸੇਟਾਂ ਰਿਕਾਰਡ ਤੋੜ ਰਹੀਆਂ ਸਨ। ਮੈਂ ਮਣੀ ਜੀ ਦੀਆਂ ਸਾਰੀਆਂ ਕੈਸੇਟਾਂ ਸੁਣੀਆਂ। ਅਜ ਵੀ ਇਹਨਾਂ ਦਾ ਫੈਨ ਹਾਂ। ਕਦੇ ਇਹਨਾਂ ਨਾਲ ਮੁਲਾਕਾਤ ਹੋਵੇਗੀ ਇਹ ਆਸ ਰਖਦਾ ਹਾਂ। ਅਜ ਦੀ ਮੁਲਾਕਾਤ ਸੁਣ ਕੇ ਦਿਲ ਖੁਸ਼ ਹੋ ਗਿਆ। ਧੰਨਵਾਦ ਟਹਿਣਾ ਸਾਹਿਬ ਜੀ।

  • @goguisukwinder617
    @goguisukwinder617 3 роки тому +12

    ਮੈਂ ਬਹੁਤ ਸੁਣਿਆ ਹੈ ਬੰਦਾ ਸਾਫ਼ ਹੈ ਦਿਲ ਦਾ।

  • @jarmansingh1533
    @jarmansingh1533 3 роки тому +10

    ਬਹੁਤ ਵਧੀਆ ਜੀ ਸਵਾਦ ਆ ਜਾਂਦਾ ਤੁਹਾਨੂੰ ਜੋੜੀ ਨੂੰ ਸੁਣ ਕੇ ਜੀ ਲੱਗੇ ਰਹੋ

  • @gurpreetsingh-zg3km
    @gurpreetsingh-zg3km 3 роки тому +38

    ਸਵਰਨ ਸਿੰਘ ਸੀਵੀਆ ਤੋਂ ਹੀ ਪਤਾ ਲੱਗੇਗਾ ਕਿ ਕੌਣ ਚਮਕੀਲਾ ਤੇ ਅਮਰਜੋਤ ਦਾ ਕਾਤਲ ਏ।

    • @jshinda7708
      @jshinda7708 3 роки тому

      ਚਮਕੀਲੇ ਦਾ ਕਤਲ ਖਾੜਕੂ ਨੇ ਕੀਤਾ ਸੀ ਦੀਪਾ ਹੇਰਾਂ ਹਰਨੇਕ ਸਿੰਘ ਨੇਕਾ ਸੁਖਦੇਵ ਸਿੰਘ ਸੋਡੀ ਜ਼ਿੰਮੇਵਾਰੀ ਅਖਬਾਰ ਵਿਚ ਜਰਨਲ ਲਾਭ ਸਿੰਘ ਖਾਲਿਸਤਾਨ ਕਾਮਡੋ ਫੋਰਸ ਨੇ ਲਾਈ ਸੀ ਪਰ ਗੰਦੇ ਗੀਤ ਤਾ ਹੋਰ ਗਾਇਕਾਂ ਨੇ ਵੀ ਗਾਏ ਸੀ ਹਲਾਤ ਠੀਕ ਨਹੀ ਸੀ ਚਮਕੀਲਾ ਜਿਆਦਾ ਮੁਸਹੂਰ ਸੀ ਬਾਕੀ ਗਾਇਕ ਉਸ ਟਾਇਮ ਗਾਉਣੋ ਹਟ ਗੇਏ ਸੀ ਚਮਕੀਲਾ ਵਧੀਆ ਗਾਇਕ ਸੀ

  • @brarvlogs5531
    @brarvlogs5531 3 роки тому +35

    ਬਹੁਤ ਸੁਣੇ ਗੀਤ ਰਣਜੀਤ ਮਨੀਂ ਦੇ ਟਰੈਕਟਰ ਤੇ

  • @karma573
    @karma573 3 роки тому +3

    ਟੈਹਣਾ ਸਾਹਿਬ ਚਮਕੀਲੇਨੂੰ ਕਤਲ ਕਰਵਾਉਣ ਵਾਲਿਆਂ ਦੇ ਨਾਮ ਪੁੱਛ ਲਿਆ ਕਰੋ। ਜਦੋਂ ਪਤਾ ਫਿਰ ਡਰ ਕਿਹੜੀ ਗੱਲ ਦਾ।

  • @baldevsingh1165
    @baldevsingh1165 Місяць тому +1

    ਪੰਜਾਬੀ ਗਾਇਕੀ ਦਾ ਬਾਬਾ ਬੋਹੜ ਰਣਜੀਤ ਮਣੀ ਜੀ

  • @pindersandhu8008
    @pindersandhu8008 3 роки тому +3

    ਚਮਕੀਲਾ ਸਭ ਤੋ ਵਧੀਆ ਸਿੰਗਰ ਸੀ। ਹੁਣ ਆਏ ਲੱਗਦਾ ਜਿਵੇ ਚਮਕੀਲਾ ਦੂਸਰਾ ਜਨਮ ਲੈ ਕੇ ਸਿੱਧੂ ਮੂਸੇ ਵਾਲਾ ਆ ਗਿਆ ਹੋਵੇ।

  • @BALWANTSingh-sc2xg
    @BALWANTSingh-sc2xg 3 роки тому +1

    ਬਹੁਤ ਬਹੁਤ ਧੰਨਵਾਦ ਜੀ
    ਅਮਰ ਚਮਕੀਲਾ ਦੇ ਬਾਰੇ ਵਿੱਚ ਜੋ ਵੀ ਕਿਹਾ ਉਹ ਬਿਲਕੁਲ ਸੱਚ ਹੈ

  • @amritsingh3686
    @amritsingh3686 3 роки тому +43

    ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਜੇ ਚਮਕੀਲੇ ਦੇ ਵਾਰੇ ਗੱਲ ਕਰਨੀ ਆ ਤਾਂ ਸਵਰਨ ਸਿੰਘ ਸਿਵੀਆ ਨਾਲ ਵੀ ਗੱਲ ਕੀਤੀ ਜਾਵੇ , ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਚੰਗੀਆ ਲੱਗੀ ਆ

    • @bhullargurtej1086
      @bhullargurtej1086 3 роки тому

      ਅਗਲੇ ਹਫਤੇ ਉਹਨਾ ਦੀ ਵੀ ਇੰਟਰਵਿਊ ਆ ਰਹੀ ਹੈ ।

    • @tumbichamkiledi7001
      @tumbichamkiledi7001 3 роки тому

      Veer g m v chamkile di tumbi wajona please ik wari meri tumbi sun k dekho g please

    • @tumbichamkiledi7001
      @tumbichamkiledi7001 3 роки тому

      ua-cam.com/channels/IhF_kDTEV5QYtXN_NzmM-Q.html

  • @kamallondon8145
    @kamallondon8145 3 роки тому +6

    ਆਪਣਿਆਂ ਤੋਂ ਬਚੋ ਸਹੀ ਗੱਲ ਹੈ

  • @OppoOppo-rl2sn
    @OppoOppo-rl2sn 3 роки тому +10

    ਸਵਰਨ ਸਿੰਘ ਟਹਿਣਾ ਸਾਬ ਜੀ
    ਗਾਇਕ ਲਾਭ ਹੀਰਾ ਜੀ ਬਲਾਉ ਜੀ ਹਰਪਾਲ ਘੋਲੀਆ

    • @satveerkaur3864
      @satveerkaur3864 3 роки тому

      vadhia bahut vadhia.pahile bhag vich ta taihne ne manni dee khille bahut udai.per duja part thik riha. es vich koi shak nahi manni sal 1993.94 de samme da makbuil kalakar see.noujwan mundey kurhian es dee ek jhalak nu tarsde see.mai v una vicho see.

  • @ManpreetSingh-ot6sf
    @ManpreetSingh-ot6sf 3 роки тому +73

    ਲ਼ਾਭ ਹੀਰਾ ਨੰੂ ਬਲਾਓ
    ਲ਼ਾਭ ਹੀਰਾ ਨੰੂ ਬਲਾਓ
    ਲ਼ਾਭ ਹੀਰਾ ਨੰੂ ਬਲਾਓ
    ਲ਼ਾਭ ਹੀਰਾ ਨੰੂ ਬਲਾਓ

    • @Harpal7653
      @Harpal7653 3 роки тому +7

      ਸਹੀ ਆ ਸਭ ਤੋਂ ਵੱਖਰੀ ਲੈ ਦਾ ਗਾਇਕ ਆ ਲਾਭ ਹੀਰਾ ।

    • @sewakdeon4134
      @sewakdeon4134 3 роки тому +2

      ਹਾਂ ਬਾਈ ਜੀ ਜਰੂਰ ਬਲਾਉਣਾਂ ਚਾਹੀਦੈ

    • @preetlove2034
      @preetlove2034 3 роки тому +1

      Shi a veere

  • @DeepSingh-oq5pd
    @DeepSingh-oq5pd 3 роки тому +1

    ਬਾਪੂ ਗੁਰੂ ਚਮਕੀਲਾ ਜੀ ਅਮਰ ਰਹੂ ਜੀ ਲਾਡੀ ਕਾਲਾਵਾਲੀ

  • @jassisingh2885
    @jassisingh2885 3 роки тому +9

    Chamkila Saab the legend evergreen miss you....

  • @surjitbrar5926
    @surjitbrar5926 3 роки тому +22

    ਪੁਰਾਣੇ ਗਾਣੇ ਸਿਰਾਂ ਬਾਈ ਦੇ

  • @jitendernapher5567
    @jitendernapher5567 3 роки тому +31

    ਟਹਿਣਾ ਸਾਬ ਜੀ ਲਾਭ ਹੀਰਾ ਜੀ ਨੂੰ ਬੁਲਾਓ

  • @jshinda7708
    @jshinda7708 3 роки тому +2

    ਰਣਜੀਤ ਮਣੀ ਨੇ ਜੋ ਮਾਣਕ ਬਾਰੇ ਦਸਿਆ ਸਹੀ ਹੈ ਮਾਣਕ ਸਾਹਿਬ ਦਾ ਸਭਵਾ ਇਹੋ ਜਿਹਾ ਸੀ ਉਸ ਦੀ ਆਦਤ ਮਜ਼ਾਕ ਕਰਨ ਦੀ ਸੀ ਪਰ ਦਿਲ ਦਾ ਸਾਫ ਬੰਦਾ ਸੀ ਉਸ ਵਰਗਾ ਗਾਇਕ ਮੁੜ ਆਉਣਾ ਮੁਸਕਲ ਹੈ ਰਣਜੀਤ ਮਨੀ ਵਧੀਆ ਗਾਇਕ ਹੈ

  • @JagwinderSingh-sd1fi
    @JagwinderSingh-sd1fi 3 роки тому +6

    ਹਰਜੀਤ ਸਿੱਧੂ ਨੂੰ ਜਰੂਰ ਬਲਾਉ
    ਦੋਖਿਓ ਰੋਣਕਾ ਲੱਗਦੀਆਂ 22

  • @baldevsingh1773
    @baldevsingh1773 3 роки тому +1

    ਸਤਿ ਸ੍ਰੀ ਆਕਾਲ ਟੈਣਾ ਸਾਬ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਚੱਜ ਦਾ ਵਿਚਾਰ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਅਤੇ ਭੈਣ ਜੀ

  • @sewakdeon4134
    @sewakdeon4134 3 роки тому +11

    ਬਹੁਤ ਵਧੀਆ ਲੱਗਿਆ ਜੀ ਬਾਈ ਜੀ ਲਾਭ ਹੀਰੇ ਨੂੰ ਵੀ ਬਲਾਓ ਜੀ

  • @geetimann7852
    @geetimann7852 3 роки тому +34

    ਬਾਈ ਜੀ ਲਾਭ ਹੀਰਾ ਨੂੰ ਬਲਾਊ

    • @balwantsingh6681
      @balwantsingh6681 3 роки тому

      Labh di interview haigi aa y do kista ne chaj da vichar program ch dss ku din pehla di interview aa

  • @mohinderbrar2966
    @mohinderbrar2966 3 роки тому +1

    Very nice video ਬਹੁਤ ਹਾਸਾ ਆਇਆ ਰਣਜੀਤ ਮਣੀ ਇੱਕ ਵਧੀਆ ਸਿੰਗਰ ਹੈ very good job ਟਹਿਣਾ ਸਾਹਿਬ ਤੇਹਰਮਨ ਬੇਟਾ ਜੀ

  • @harmansingh1072
    @harmansingh1072 3 роки тому +1

    ਚਮਕੀਲਾ ਰਹਿਦੀ ਦੁਨਿਆ ਤਕ ਚਮਕਦਾ ਰਹੇਗਾ

  • @gurbindertandal9372
    @gurbindertandal9372 3 роки тому +11

    ਲਾਭ ਹੀਰਾ

  • @jaswinderkaursidhu5559
    @jaswinderkaursidhu5559 3 роки тому +9

    ਸਤਿ ਸ੍ਰੀ ਆਕਾਲ ਜੀ

  • @rajasinghrajasingh6025
    @rajasinghrajasingh6025 3 роки тому +3

    ਜਦੋਂ ਚਮਕੀਲਾ ਗੀਤ ਲਿਖਦਾ ਸੀ ੳਸਦੇ ਲਿਖੇ ਗੀਤ ਕੲੀ ਕਲਾਕਾਰਾ ਨੇ ਗਾਏ ਓਦੋਂ ਵੀ ਓਹੀ ਚਮਕੀਲਾ ਸੀ ਓਹੀ ਚਮਕੀਲੇ ਦੀ ਕਲਮ ਸੀ ਪਰ ਹੋਰ ਕਲਾਕਾਰਾਂ ਨੂੰ ਤਾਂ ਕਿਸੇ ਅੱਤਵਾਦੀਆਂ ਨੇ ਮਾਰਿਆ ਨੀ ਪਰ ਜਦੋਂ ਚਮਕੀਲਾ ਸਟੇਜਾਂ ਦਾ ਧਨੀ ਬਣ ਗਿਆ ਇਹਨਾਂ ਤੋਂ ਜ਼ਰਿਆ ਨੀਂ ਗਿਆ ਬਾਈ ਜੀ

  • @sukhabrar2279
    @sukhabrar2279 3 роки тому +7

    nice interview

  • @user-fz3ir2ks8d
    @user-fz3ir2ks8d 10 місяців тому +1

    Chamkila amarjot punjabi Sangeet de🌟star❤

  • @sidhuanoop
    @sidhuanoop 3 роки тому +1

    ਬਹੁਤ ਵਧੀਆ ਮੁਲਾਕਾਤ ।

  • @swrajsingh7422
    @swrajsingh7422 3 роки тому +1

    ਮਣੀ ਜੀ ਦੇ ਗੀਤ ਸੁਣਕੇ ਦਿਲ ਤੋਂ ਹੂਕ ਜਿਹੀ ਉੱਠਦੀ ਹੈ ਜੀ

  • @jagdishlal6220
    @jagdishlal6220 3 роки тому +1

    ਰੋਡਵੇਜ਼ ਦੀ ਲਾਰੀ ਵਿੱਚ ਵੀ ਚੱਲਦੇ ਸੀ ਮਣੀ ਵੀਰ ਦੇ ਗਾਣੇ ਮਹੌਲ ਖਰਾਬ ਹੈ ਜਰਾ ਬੱਚ ਕੇ ਰਿਹਾ ਕਰੋ ਵਿਆਹ ਦਾ ਕਾਰਡ ਤਾਂ ਪੰਜਾਬ ਦੇ ਹਰ ਘਰ ਤੇ ਹੋਰ ਸੂਬਿਆਂ ਵਿਚ ਵੀ ਪਹੁੰਚਿਆ ਧੰਨਵਾਦ ਵੀਰ ਜੀ

  • @HarjinderKaur-rt8tr
    @HarjinderKaur-rt8tr 3 роки тому +1

    ਬਹੁਤ ਵਧੀਆ

  • @harmelsinghdhaliwal8965
    @harmelsinghdhaliwal8965 3 роки тому +1

    ਸਤਿ ਸ੍ਰੀ ਅਕਾਲ ਟਹਿਣਾ ਸਾਬ,ਹਰਮਨ ਜੀ ਤੇ ਮਣੀ ਵੀਰ ਜੀ ਨੂੰ ਵੀ...ਬਹੁਤ ਵਧੀਆ ਗੱਲਬਾਤ ਹਾਸੇ ਠੱਠੇ ਵੀ...ਮਣੀ ਵੀਰ ਜੀ ਨੇ ਰਿਸ਼ਤੇਦਾਰਾਂ ਬਾਰੇ ਗੱਲ ਕਹੀ ਹੈ ਇਹ ਗੱਲ ਬਿੱਲਕੁੱਲ ਸੌ ਫੀਸਦੀ ਸਹੀ ਹੈ..ਭਿੰਦਰ ਡੱਬਵਾਲੀ ਸਾਬ ਨੂੰ ਵੀ ਜ਼ਰੂਰ ਲਿਆਓ ਪ੍ਰੋਗਰਾਮ ਵਿੱਚ🙏🙏

  • @happysidhu9630
    @happysidhu9630 3 роки тому +3

    ਨਛੱਤਰ ਛੱਤੇ ਦੇ ਬਾਰੇ ਵੀ ਪ੍ਰੋਗਰਾਮ ਕੀਤਾ ਜਾਵੇ ਜੀ।

  • @gurinderpandhergrewal2243
    @gurinderpandhergrewal2243 3 роки тому +5

    ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ

  • @user-fz3ir2ks8d
    @user-fz3ir2ks8d 10 місяців тому +1

    Chamkila amarjot punjabi Sangeet de 🌟 star 🌷

  • @satishkumarsatish3399
    @satishkumarsatish3399 3 роки тому +5

    ਕੀ ਕਹਿਣੇ? ਮਣੀ ੨੨ ਕੌਣ ਪਸਂਦ ਕਰਦ। ਮੁਂਡੇ ਗਰੀਬਂ। ਦੇ ਨੂਂ?

  • @vaddkhanaparlad4179
    @vaddkhanaparlad4179 3 роки тому +2

    ਬਹੁਤ ਵਧੀਆ ਜੀ

  • @jashish5238
    @jashish5238 3 роки тому +6

    Nice ji 👍👌👍

  • @isb.ajitwal.1534
    @isb.ajitwal.1534 3 роки тому +2

    ਸੇਵਾ ਹੋ ਸਕਦੀ ਆ

  • @gurmeetmavi6221
    @gurmeetmavi6221 3 роки тому +6

    Nice 👍👌

  • @anuraagbadhan1192
    @anuraagbadhan1192 3 роки тому +14

    Kuldeep maanak banda bht shaatir c

  • @er.kataria9663
    @er.kataria9663 3 роки тому +2

    Thanks PRIME ASIA team

  • @sukhabhangu1077
    @sukhabhangu1077 3 роки тому +4

    Good 🙏🙏

  • @manaksandhwan2851
    @manaksandhwan2851 3 роки тому +1

    ਬਹੁਤ ਹੀ ਵਧੀਅਾ ਮੁਲਾਕਾਤ ਜੀ ਸਦਾ ਖੁਸ਼ ਰਹੋ

  • @rajuhandiayafilms4021
    @rajuhandiayafilms4021 3 роки тому +1

    Good ji ਬਹੁਤ ਹੀ ਸੱਚਾ ਬੰਦਾ ਲੱਗਿਆ ਵੀਰ ਰਣਜੀਤ ਮਣੀ ਬਹੁਤ ਸੁਣਿਆ ਸੀ ਇਹਨਾਂ ਨੂੰ
    ਬਾਕੀ ਟਹਿਣਾ ਸਾਹਿਬ ਤੇ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਇੱਦਾਂ ਦੇ ਪੁਰਾਣੇ ਕਲਾਕਾਰਾਂ ਨਾਲ ਰੂਬਰੂ ਕਰਾਉਂਦੇ ਰਹੋ ਕਿਸੇ ਕਵੀਸ਼ਰੀ ਜੱਥਾ ਪੁਰਾਣਾ
    ਨਾਲ ਵੀ ਰਾਬਤਾ ਕਰੋ ਜੀ ਬਹੁਤ ਬਹੁਤ ਧੰਨਵਾਦ ।

  • @isb.ajitwal.1534
    @isb.ajitwal.1534 3 роки тому +1

    ਤੁਹਾਡੀ ਮੇਰੀ ਸੇਮ ਕਹਾਣੀ

  • @gurjantsekhon5691
    @gurjantsekhon5691 3 роки тому +1

    Bahut vadia

  • @lachhmansingh9304
    @lachhmansingh9304 2 роки тому

    ਬਹੁਤ ਵਧੀਆ ਉਪਰਾਲਾ ਹੈ ਵਧੀਆ ਸੇਧ ਮਿਲਦੀ ਹੈ

  • @tejinderpalsingh9226
    @tejinderpalsingh9226 3 роки тому +4

    Very good and nice programme

  • @punjabi9823
    @punjabi9823 3 роки тому +5

    Tehna saab and madam ji doing very good work by giving old artists some space in this zigzag world,
    Ranjit mani paji is a legend and plz do call some other legends as well like Davinder kohinoor , labh heera, sahotas, hardev mahinangal, etc they also deserve something in this supersonic world🙏🏻🙏🏻

  • @karanbraich6667
    @karanbraich6667 3 роки тому +3

    Good bai ji

  • @jatindersaini4277
    @jatindersaini4277 3 роки тому +2

    ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ! ਛੱਜਾ ਦਾ ਵੀਚਾਰ ਮਜ਼ੇਦਾਰ ਅਤੇ ਮਨੋਰੰਜਕ ਹੈ. ਕ੍ਰਿਪਾ ਕਰਕੇ, ਭੇਜੋ ਦਿਓ ਸਤਿ ਸ੍ਰੀ ਅਕਾਲ ਸਰਦਾਰ ਸਤਿੰਦਰ 'ਸਰਤਾਜ' ਜੀ ਨੂੰ! ਉਹ ਪੰਜਾਬ ਦਾ ਇੱਕ ਸਫਲ ਸਟਾਰ ਹੈ। ਉਸ ਕੋਲ ਉਸ ਦੁਆਰਾ ਤਿਆਰ ਕੀਤੇ ਅਤੇ ਗਾਏ ਗੀਤਾਂ ਰਾਹੀਂ ਆਪਣੇ ਦਿਲ ਦਾ ਸੰਦੇਸ਼ ਪਹੁੰਚਾਉਣ ਦੀ ਯੋਗਤਾ ਹੈ. ਮੈਂ ਇਹ ਸਮਝਣ ਵਿਚ ਅਸਫਲ ਰਿਹਾ ਕਿ ਉਸ ਦੇ ਕੱਦ ਦਾ ਇਕ ਆਵਾਜ਼ ਵਾਲਾ ਕਲਾਕਾਰ ਮੌਜੂਦਾ ਕਿਸਾਨ ਸੰਘਰਸ਼ 'ਤੇ ਚੁੱਪ ਕਿਉਂ ਹੈ. ਉਹ ਕਿੱਥੇ ਲੁਕਿਆ ਹੋਇਆ ਹੈ? ਉਮੀਦ ਹੈ ਕਿ ਉਹ 'ਚੜ੍ਹਦੀ ਕਲਾ' ਵਿਚ ਹੈ. ਮੈਂ ਤੁਹਾਡੇ ਦੁਆਰਾ ਸਤਿੰਦਰ ਸਰਤਾਜ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਾਹਰ ਆ ਕੇ ਬੋਲਣ. ਕਿਸਾਨਾਂ ਦੇ ਰੋਹ ਅਤੇ ਅੰਦੋਲਨ ਵਿਚ ਉਸ ਦੀ ਭਾਗੀਦਾਰੀ ਬਹੁਤ ਅੱਗੇ ਵਧੇਗੀ।

  • @jugnuverma2994
    @jugnuverma2994 Рік тому

    ਸਹੀ ਕਿਹਾ ਹੈ ਜੀ

  • @harbhajansoomal4709
    @harbhajansoomal4709 3 роки тому +4

    I miss you chamkila Bai ji

  • @JoginderSingh-px3vx
    @JoginderSingh-px3vx 3 роки тому +1

    Good interview

  • @jashish5238
    @jashish5238 3 роки тому +8

    Sahi gal aa g koi kise da nahi

  • @SatnamSingh-ey3bg
    @SatnamSingh-ey3bg 3 роки тому +1

    ਆਪਣੇ ਟਾਇਮ ਦਾ ਠੀਕ ਕਲਾਕਾਰ ਸੀ, ਗੀਤ ਤਾਂ ਮਣੀ ਦੇ ਸਾਰੇ ਵਧੀਆ ਸੀ ਪਰ ਆਸਿਕ ਮਜਾਜੀ ਗੀਤਾਂ ਦਾ ਰੌਲਾ ਵਧ ਰਿਹਾ।

  • @brarkuldeepbrarbrar1660
    @brarkuldeepbrarbrar1660 3 роки тому +5

    GOOD 22 G

  • @kuldipbajwa8385
    @kuldipbajwa8385 3 роки тому +2

    ਰਣਜੀਤ ਮਣੀ ਵਧੀਆ ਗਾਇਕ

  • @parmodchopra4243
    @parmodchopra4243 Місяць тому

    God bless you 🙏❤

  • @bhupindersingh5571
    @bhupindersingh5571 Місяць тому

    Amarjot chamkila bahut vadhiya c .dhanvad Ranjit mani ji tusi chamkila ji noo bahut nice dasiaa.rub tuhanoo charhdi kalaa vich rakhe.

  • @hardeepkaursomal4501
    @hardeepkaursomal4501 3 роки тому +1

    Very effective

  • @dpsingh8557
    @dpsingh8557 2 роки тому

    Thanks ranjeet bai

  • @HarpalSingh-zb9gp
    @HarpalSingh-zb9gp 3 роки тому

    ਬਹੁਤ ਹੀ ਵਧੀਆ ਹੈ ਜੀ ਪ੍ਰੋ

  • @angrejkaur2015
    @angrejkaur2015 3 роки тому +1

    ..Chamkila Sada Amar ha Amar Raha ga

  • @baldevsingh1165
    @baldevsingh1165 Місяць тому +1

    ਪੰਜਾਬੀ ਗਾਇਕੀ ਦਾ ਧਰੂ ਤਾਰਾ ਰਣਜੀਤ ਮਣੀ

  • @mukhtyarsinghmasteralwarra7087
    @mukhtyarsinghmasteralwarra7087 3 роки тому +1

    Love this channel

  • @karmjitdhesi3616
    @karmjitdhesi3616 3 роки тому +1

    Nice 👍

  • @kulwinderjitsingh2599
    @kulwinderjitsingh2599 3 роки тому +3

    🙏🙏

  • @mohindersingh3512
    @mohindersingh3512 3 роки тому +2

    Good sense of humour. 👍

  • @tejinderpalsingh9226
    @tejinderpalsingh9226 3 роки тому +4

    Welcome Tehna Sahib and Harman ji

  • @studiogoldmehnamoga985
    @studiogoldmehnamoga985 3 роки тому +2

    Very good ji

  • @Patriotindian157
    @Patriotindian157 3 роки тому +2

    Proud aa asi ke jawani wele tuhade ganne sun sun ke jawan hoye aa major rajstahni, davinder kohinoor, bugga, waris, mani, bindrakhia, ravinder grewal,nikku eh thamb si late 90 ch punjabi industry de.

  • @gurbhejgill2143
    @gurbhejgill2143 3 роки тому

    Bahut badhiya ji

  • @dilraj24
    @dilraj24 3 роки тому +4

    Good job ਟਹਿਣਾ ਸਾਬ੍ਹ & Dear Mama ji #Ranjit_Mani

  • @RehanKhan-vz8ch
    @RehanKhan-vz8ch 3 роки тому +1

    ਰਣਜੀਤ ਮਣੀ ਸਾਬ ਜਮਾਂ ਸੱਚੀਆਂ ਗੱਲਾਂ ਸੁਣਾ ਰਹੇ ਨੇ

  • @motilal2396
    @motilal2396 3 роки тому

    Nice Program Thanks

  • @isb.ajitwal.1534
    @isb.ajitwal.1534 3 роки тому

    ਗਲਤ ਫ੍ਹੈਮੀ ਐ ਵੀਰ ਜੀ

  • @PremSingh-zt5bx
    @PremSingh-zt5bx 3 роки тому

    V.good Ji