ਸੰਸਥਾ ਦੇ ਵਿਵਾਦ ਵਿੱਚ ਭਾਈ ਖੋਸੇ ਨੇ ਮਾਰੀ ਐਂਟਰੀ ਮਾਤਾ ਦਾ ਦੁੱਖ ਸੁਣ ਅੱਠ ਮਿੰਟ ਦੀ ਵੀਡੀਓ ਵਿੱਚ ਕੱਢਿਆ ਸੇਕ | Makhu

Поділитися
Вставка
  • Опубліковано 11 січ 2025

КОМЕНТАРІ • 238

  • @GurbachanSingh-n7j
    @GurbachanSingh-n7j 6 місяців тому +50

    ਜਿਹੜੀ ਗੱਲ ਬਾਬਾ ਖੋਸਾ ਜੀ ਨੇ ਕਹੀ ਘਰ ਦਾ ਮਸਲਾ ਘਰ ਵਿੱਚ ਕਰ ਲੈਣਾ ਚਾਹੀਦਾ ਹੈ ਧੰਨਵਾਦ

  • @rashpalsingh8767
    @rashpalsingh8767 6 місяців тому +44

    ਲੱਖ ਲਾਹਨਤ ਇਹੋ ਜਿਹੇ ਬਾਬਿਆਂ ਦੇ , ਜਿਹੜੇ ਖੁਦ-ਗਰਜੀ਼ ਵਿੱਚ ਗਲਤਾਨ ਹੋ ਕੇ ਆਪਣੇ ਘਰ ਦਾ ਮਸਲਾ ਘਰ ਵਿੱਚ ਨਹੀਂ ਨਿਬੇੜ ਸਕੇ ,ਇਹ ਸਿੱਖ ਕੌਮ ਦਾ ਕੀ ਸਵਾਰਨਗੇ। ਜਿਹੜਾ ਆਪਣੀ ਮਾਤਾ ਦੀ ਵੀ ਕੋਈ ਲਿਹਾਜ਼ ਨਹੀਂ ਕਰਦਾ।ਇਸ ਦੇ ਕਾਰਨਾਮੇ ਵੇਖ ਕੇ ਬਾਬਾ ਦਇਆ ਸਿੰਘ ਜੀ ਦੀ ਆਤਮਾ ਪੁੱਤਰ ਨੂੰ ਲਾਹਨਤਾਂ ਪਾ ਰਹੀ ਹੋਵੇਗੀ ।

    • @pargatsingh-io8gc
      @pargatsingh-io8gc 6 місяців тому

      Right

    • @jasbirsingh-wi9mx
      @jasbirsingh-wi9mx 6 місяців тому

      ਵੀਰ ਜੀ ਇਹ ਬਾਬਾ ਸ਼ਬਦ ਤੇ ਕਲੰਕ ਹਨ। ਇਹਨਾਂ ਨੇ ਗੁਰੂ ਘਰ ਦੇ ਨਾਮ ਤੇ ਇਕੱਠਾ ਕੀਤਾ ਪੈਸਾ ਆਪਣੇ ਅਤੇ ਪਰਿਵਾਰ ਦੀ ਐਸ਼ ਪ੍ਰਸਤੀ ਲਈ ਵਰਤਿਆ। ਜੇਕਰ ਗੁਰੂ ਘਰ ਲਈ ਵਰਤਦੇ ਤਾਂ ਇਹ ਨੌਬਤ ਨਹੀਂ ਆਉਂਦੀ।

    • @jasbirsingh-wi9mx
      @jasbirsingh-wi9mx 6 місяців тому +2

      ਇਹਨਾਂ ਦੇ ਦਲਾਂ ਵਿੱਚ ਗਰੀਬ ਘਰਾਂ ਦੇ ਗੁਰਸਿੱਖ ਬੱਚੇ ਸਿਰਫ਼ ਨੌਕਰਾਂ ਵਾਂਗ ਕੰਮ ਕਰਦੇ ਹਨ ਇਹਨਾਂ ਦੇ ਪਰਿਵਾਰ ਰਾਜਸ਼ਾਹੀ ਜੀਵਨ ਜਿਉਂਦੇ ਹਨ। ਅਵਤਾਰ ਸਿੰਘ ਦਾ ਮੁੰਡਾ ਪ੍ਰੇਮ ਸਿੰਘ ਚਿੱਟੇ ਦਾ ਵੱਡਾ ਕਾਰੋਬਾਰ ਕਰਦਾ ਹੈ। ਇਹਨਾਂ ਦੇ ਦਲ ਵਿੱਚ ਬਹੁਤ ਸਾਰੇ ਵੱਡੇ ਨਿਹੰਗ ਚਿੱਟਾ ਪੀਂਦੇ ਅਤੇ ਵੇਚਦੇ ਹਨ। ਅਵਤਾਰ ਸਿੰਘ ਹਰ ਵੇਲੇ ਅਫੀਮ ਨਾਲ ਰੱਜਿਆ ਹੁੰਦਾ ਹੈ। ਪਰ ਅਫਸੋਸ ਜਿਸ ਤਰ੍ਹਾਂ ਰਾਮ ਰਹੀਮ ਅਤੇ ਆਸਾਰਾਮ ਦੇ ਅੰਧਭਗਤ ਹਨ ਉਸੇ ਤਰ੍ਹਾਂ ਦੀਆਂ ਭੇਡਾਂ ਸਿੱਖੀ ਭੇਸ ਵਿੱਚ ਵੀ ਹਨ ਜੋਂ ਸਭ ਕੁਝ ਸਾਹਮਣੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਸੰਤ ਮੰਨਦੇ ਹਨ।

  • @sanja_punjab20
    @sanja_punjab20 6 місяців тому +13

    ਜਿਹੜਾ ਭਰਾ, ਅਤੇ ਮਾਂ ਦਾ ਨਹੀਂ,,ਉਹ ਦਲ ਪੰਥ ਦਾ ਕੀ ਭਲਾ ਕਰ ਸਕਦਾ ਐ,,

  • @jaswindersinghtoor4048
    @jaswindersinghtoor4048 6 місяців тому +12

    ਮੁਖੂ ਜੀ ਅਤੇ ਖੋਸਾ ਜੀ ਬਹੁਤ ਵਧੀਆ ਇਨਸਾਨ ਆ। ਦੋਵੇਂ ਪੰਥ ਦੀਆਂ ਸ਼ਖ਼ਸੀਅਤਾਂ ਹਨ ਇਹਨਾ ਦਾ ਸਤਿਕਾਰ ਕਰਨਾ ਬਣਦਾ ਜੇ ।ਕੰਡੇ ਕੰਡਾ ਤੇ ਫੁੱਲ ਨੂੰ ਫੁਲ ਕਹਿਣ ਦੀ ਜੁਰਅਤ ਰੱਖਦੇ ਨੇ ਕਿਉਂਕਿ ਗੁਰੂ ਦੇ ਸਿੱਖ ਨੇ।

  • @Singhcollection715
    @Singhcollection715 6 місяців тому +51

    ਮੱਖੂ ਸਾਬ੍ਹ ਕਿੰਨੀ ਵਾਰ ਗੁਰੂ ਗ੍ਰੰਥ ਸਾਬ੍ਹ ਦੀ ਬੇਅਦਬੀ ਹੋਈ ਆ ਇਹ ਸੰਸਥਾਵਾਂ ਕਿੱਥੇ ਸੁਤੀਆ ਨੇਂ ਇਹ ਸੱਭ ਸਰਕਾਰੀ ਬਣ ਚੁੱਕੇ ਨੇਂ

  • @roop9813
    @roop9813 6 місяців тому +7

    ਮੱਖੂ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਭਟਕਣ ਵਾਲੀ

  • @Dindergill-dn5wo
    @Dindergill-dn5wo 5 місяців тому +3

    ਜੇ ਓਨਾ ਨੂੰ ਨਹੀਂ ਸਮਝ ਕਿ ਅਸੀ ਬਾਬਾ ਦਯਾ ਸਿੰਘ ਜੀ ਦੇ ਨਾਮ ਨੂੰ ਲਾਜ ਲਾ ਰਹੇ ਹਾ ਤਾ ਮੱਖੂ ਸਾਬ੍ਹ ਤੁਸੀਂ ਐਵੇਂ ਖਾਹਮਖਾਹ 🥱 ਲੈਲਾ ਦਾਣੇ

  • @AngrejSingh-bo9zb
    @AngrejSingh-bo9zb 6 місяців тому +5

    ਵਾਹਿਗੁਰੂ ਜੀ ਭਰਾ ਤਾਂ ਭਰਾ ਹੀ ਹੁੰਦੇ ਹਨ ਸਿੱਖੀ ਦਾ ਥੰਮ੍ਹ ਕਹਾਉਣ ਵਾਲੇ ਅੱਜ ਕਿਹੜੇ ਰਸਤੇ ਪੈ ਗਏ ਕਿਸੇ ਨੂੰ ਰਸਤਾ ਕੀ ਵਿਖਾਉਣ ਗੇ ਅੰਦਰ ਝਾਤੀ ਮਾਰਨ ਨਾਲ਼ ਕੁੱਝ ਵੀ ਨਹੀਂ ਜਾਣਾ ਹੋਸ ਤੋਂ ਕੰਮ ਲੈਣ ਦੀ ਜਰੂਰਤ ਹੈ

  • @ਲਖਵਿੰਦਰਸਿੰਘਖਾਲਸਾ

    ਬਾਬਾ ਅਵਤਾਰ ਸਿੰਘ ਆਪਣੇ ਪ੍ਰਵਾਰ ਦਾ ਗੁਲਾਮ ਹੈ

  • @HarbansSingh-pc7fc
    @HarbansSingh-pc7fc 6 місяців тому +10

    ਜਿਹੜਾ ਬੰਦਾ ਭਰਾ ਦਾ ਨਹੀਂ ਬਣਿਆ ਉਹ ਆਮ ਲੋਕਾ,ਦਾ ਕੀ ਬਣ ਜਾਵੇਗਾ,, ਇਹਨਾਂ ਉਤੇ ਲੋਕ ਪੱਖੀਆਂ ਝੱਲਦੇ ਦੇਖੇ ਜਾਂਦੇ ਉਹ ਪੱਖੀਆਂ ਇਸ ਤਰ੍ਹਾਂ ਦੇ ਧੋਖਾ ਕਰਨ ਵਾਲੇ ਬੰਦੇ ਲਈ ਠੀਕ ਨਹੀਂ ਲਗਦਾ।। ਬਾਕੀ ਬਾਬੇ ਦੀ ਸੰਗਤ ਜਾਣੇ,, ਰੱਬ ਰਾਖਾ, ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ।।

  • @gurdeepbasra5718
    @gurdeepbasra5718 6 місяців тому +10

    ਬਾਬੇ ਅਵਤਾਰ ਸਿੰਘ ਨੂੰ ਇਹ ਕੰਮ ਨਹੀ ਸ਼ੋਭਦਾ ਇਸ ਨਾਲ ਬਾਬੇ ਦੀ ਘੱਟ ਸਿੱਖੀ ਪਹਿਰਾਵੇ ਦੀ ਬਦਨਾਮੀ ਵੱਧ ਹੋ ਰਹੀ ਹੈ

  • @GurleenKaur-bg6jo
    @GurleenKaur-bg6jo 6 місяців тому +25

    ਭਾਈ ਸਾਹਿਬ ਬਾਬੇ ਕਾਹਦੇ ਨੇ ਸਭ ਲਾਲਚੀ ਮਹਾਂਪੁਰਖ ਕਾਹਦੇ ਇਹ ਸਿਮਰਨ ਵਾਲੇ ਨਹੀ ਸਿਰਫ ਪਹਿਰਾਵੇ ਦੇ ਬਾਬੇ ਭੇਖ ਦਿਖਾੲਇਓ ਜਗਤ ਕੋ ਲੋਗਨ ਕੋ ਬਸਕੀਨ

  • @sukhdevkaur9697
    @sukhdevkaur9697 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @SukhwinderSingh-jg1je
    @SukhwinderSingh-jg1je 6 місяців тому +4

    ਇਹ ਸਤਿਕਾਰ ਯੋਗ ਸੰਸਥਾ ਦੀ ਤੋਹੀਨ ਕਰ ਰਹੇ ਹਨ ਆਪਣੇ ਘਰ ਦਾ ਮਸ਼ਲਾ ਖੜ੍ਹਾ ਕਰਕੇ।ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦੀ ਜ਼ਮੀਨ ਦੀ ਜਾਣਕਾਰੀ ਦਿੱਤੀ ਜਾਵੇ।

  • @punjabboypb0296
    @punjabboypb0296 6 місяців тому +9

    ਮਾਂ ਵਾਸਤੇ ਦੋਵੇਂ ਪੁੱਤ ਇੱਕੋ ਜਿਹੇ ਆ ਪਰ ਮਾਂ ਇਥੇ ਝੂਠ ਨਹੀਂ ਬੋਲਦੀ ਬਿਲਕੁਲ ਸੱਚ ਬੋਲ ਰਹੀ ਹੈ

  • @kashmir2445
    @kashmir2445 5 місяців тому

    ਅਜਨਾਲਾ ਤੇ ਮਹਿਤਾ ਸੰਸਥਾ ਦਾ ਸੁਲਾ ਸਫਾਈ ਕਰਾ ਦੇਵੋ ਜੀ

  • @goldysandhu4630
    @goldysandhu4630 6 місяців тому +14

    ਮਖੂ ਸਾਹਿਬ ਜੀ ਤੁਹਾਡੀ ਬੋਲੀ ਬਹੁਤ ਸੋਹਣੀ ਏ ਬਹੁਤ ਵਧੀਆ ਡੀਲ ਕਰਦੇ ਹੋ ਤੇ ਗੱਲ ਕਰਨੀ ਬਹੁਤ ਆਉਂਦੀ ਏ ਤੁਹਾਨੂੰ

  • @kuldeepsingh-cy8jt
    @kuldeepsingh-cy8jt 6 місяців тому +5

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @JaswantSingh-r6v
    @JaswantSingh-r6v 6 місяців тому +7

    ਭਾਈ ਸਾਹਿਬ ਭਾਈ Gurpreet Singh ❤❤🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿੱਥੇ ਕੰਮ ਅੜਦਾ ਏ ਤੁਸੀ ਉੱਥੇ ਬੇਖ਼ੌਫ ਇੰਟਰਵਿਊ ਕਰਦੇ ਓ ਵੀਰ ਜੀ ਤੁਹਾਨੂੰ ❤ ਸਲਾਮ ਐ ❤❤❤❤

  • @JaswinderSingh-kt9yc
    @JaswinderSingh-kt9yc 6 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @AvtarSingh-sk8op
    @AvtarSingh-sk8op 6 місяців тому +9

    ਬਾਬਾ ਗੁਰਬਚਨ ਸਿੰਘ ਸੱਚੇ ਨੇ ਹੱਕ ਮਿਲਨਾ ਚਾਹੀਦਾ

  • @sadhusinghmaror
    @sadhusinghmaror 6 місяців тому +12

    ਇਸ.ਬਾਬੇ.ਦੀ.ਪੰਥ.ਨੂੰ.ਕੀ.ਦੇਨ.ਹੈ..ਕਿਨੀਆਂ.ਗੋਲਕਾਂ.ਕਿਨੀ.ਜਮੀਨ.ਇਨਾ.ਵਿਚੋਂ.ਕੌਮ.ਨੂਂ.ਕੀ.ਮਿਲਦਾ.ਝੋਨੇ.ਕਣਕ.ਦੀ.ਉਗਰਾਹੀ.ਇਹ. ਵੇਹਲੇ.ਖਾਈ.ਜਾਂਦੇਂ

  • @khlalsa
    @khlalsa 6 місяців тому +1

    ਭਾਈ ਖੋਸਾ ਜੀ ਨੇ ਬਹੁਤ ਵਧੀਆ ਸੁਝਾਹ ਦਿਤੇ ਧਨਵਾਦ ਜੀ

  • @sadhusinghmaror
    @sadhusinghmaror 6 місяців тому +11

    ਇਹਨਾਂ ਼ਨੂਂ.ਉਗਰਾਈ. ਨਾਂ.ਦਿਉ.ਤੁਹਾਡੇ.ਪਿਡਾਂ.ਚ.ਗੁਰਦੁਆਰੇ.ਇਥੇ.ਸੇਵਾ.ਦਿਉ

  • @sahibsinghcheema4151
    @sahibsinghcheema4151 6 місяців тому

    ਧੰਨਵਾਦ ਜੀ ਵਾਹਿਗੁਰੂ ❤❤

  • @mangakalkat5141
    @mangakalkat5141 6 місяців тому +4

    ਰੱਬ ਦੇ ਹੁੰਦਿਆਂ ਸਾਰੇ ਕੰਮ ਗਲਤ ਹੋ ਰਹੇ, ਚੰਗਾ ਕੰਮ ਕੋਈ ਨਹੀਂ ਹੋ ਰਿਹਾ, ਹਾਲੇ ਵੀ ਸਮਾਂ ਹੈ ਸਮਝ ਜਾਓ ਕੋਈ ਰੱਬ ਰੁਬ ਨਹੀਂ ਹੈਗਾ, ਸਭ ਲੁੱਟਣ ਦੇ ਧੰਦੇ ਹਨ,

  • @sukhdevkaur9697
    @sukhdevkaur9697 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️‍🩹🌹💛🙏🙏

  • @Sukhdev-rt7ek
    @Sukhdev-rt7ek 6 місяців тому +1

    Thank You Makhu Sahib ji Sach Bolan Te

  • @harindersinghjohal835
    @harindersinghjohal835 6 місяців тому +2

    ਜਿੰਨਾਂ ਪਰਮਾਤਮਾ ਰਿਜਕ ਵੱਧ ਦਿੰਦਾ ਓਨਾ ਬੰਦੇ ਦੀ ਭੁੱਖ ਵੱਧਦੀ ਹੈ। ਗੁਰੂ ਸਾਹਿਬ ਦੀ ਬਾਣੀ ਦੀਆ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ ਕਿ ਮਾਇਆ ਤੋ ਬਚੋ ਆਪ ਅਸੀਂ ਮਾਇਆ ਵਿੱਚ ਡੁੱਬ ਕੇ ਮਰ ਰਹੇ ਆ।

  • @SmilingBambooForest-qu8ys
    @SmilingBambooForest-qu8ys 6 місяців тому +1

    ਸਹੀ ਮਸੰਦ ਹਨ

  • @manpreetbalpreet4066
    @manpreetbalpreet4066 6 місяців тому +2

    ਵਾਹਿਗੁਰੂ ਜੀ ਪੰਥ ਦਾ ਇਹ ਹਾਲ ਹੈ ਤਾਂ ਫਿਰ ਆਰਐਸਐਸ ਹੋਰ ਜੇੜੇ ਵੀ ਵਿਰੋਧੀ ਨੇ ਫਾਇਦਾ ਚੁੱਕਣਾ ਹੈ ਗੁਰੂਨਾਨਕ ਦੀ ਸੱਚੀ ਭਵਿੱਖਵਾਣੀ

  • @sukhjindersingh1675
    @sukhjindersingh1675 6 місяців тому +14

    ਸਿੰਘ ਦੀ ਭਾਵਨਾ ਭੜਕ ਗਈ ਤੇ ਮਖੁ ਨੁੰ ਮਾਰ ਸਕਦਾ ਪਰ 328 ਸਰੂਪ ਦਾ ਹਿਸਾਬ ਮੰਗਣ ਵੇਲੇ ਸਿੰਘ SGPC ਦੀ ਟਾਸਕ ਫੋਰਸ ਤੋਂ ਡਰਦਾ

  • @virsasingh6859
    @virsasingh6859 6 місяців тому +6

    ਖੋਸਾ ਸਾਹਿਬ ਦੀ ਗੱਲ ਸਹੀ ਹੈ

  • @sehbazsingh2942
    @sehbazsingh2942 6 місяців тому +1

    ਸਾਡਾ ਵੀ ਸਭ ਕੁਝ ਖੋਹ ਲਿਆ ਨਿਹੰਗ ਸਿੰਘਾਂ ਨੇ ਗੁਰੂ ਨੇ ਤੇ ਕਿਹਾ ਸੀ ਕਿ ਪਰਾਇਆ ਹੱਕ ਨਹੀਂ ਖਾਣਾ ਇਹ ਸਭ ਕੁੱਝ ਖਾਈ ਜਾਂਦੇ ਆ ਕਾਹਦੇ ਸਿੰਘ ਆ ਰੱਬ ਮੱਤ ਬਖਸ਼ੇ ਇਹਨਾਂ ਨੂੰ

  • @lovejot6924
    @lovejot6924 6 місяців тому +13

    ਬਚੋਂ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ।

  • @Garry-yi2el
    @Garry-yi2el 6 місяців тому +5

    ਸਤਿ ਸ੍ਰੀ ਅਕਾਲ ਜੀ ਮਖੂ ਵੀਰ ਜੀ

  • @bhaiamarjitsinghrattangarh781
    @bhaiamarjitsinghrattangarh781 6 місяців тому +5

    750 ਕਿਲੋ ਜ਼ਮੀਨ ਕਿਵੇਂ ਬਣੀ ਹੈ ਲੋੜ ਹੈ ਸੋਚਣ ਦੀ

  • @GurumeetSingh-yj1lp
    @GurumeetSingh-yj1lp 6 місяців тому +2

    ਮਖੂ ਸਾਹਿਬ ਜੀ ਵੀਰ ਜੀ ਖੋਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਆਪ ਜੀ ਵੱਧ ਚੜ ਕੇ ਕਰਦੇ ਰਹੋ ਮੈਂਸ ਗੱਲ ਦੀ ਇਕ ਹੀ ਗੱਲ ਮੁਕਾਵਾਂ ਕਿ ਜਿਨਾਂ ਦੇ ਨਾਵਾਂ ਦੇ ਨਾਲ ਬਾਬੇ ਲੱਗਦਾ ਹੈ ਹੋ ਉਹ 99% ਸਰਕਾਰੀ ਹਨ ਸਿੱਖ ਕੌਮ ਇਹਨਾਂ ਤੋਂ ਸੁਚੇਤ ਹੋ ਜਾਵੇ ਇਹਨਾਂ ਨੂੰ ਮੂੰਹ ਨਾ ਲਾਵੇ ਜਦੋਂ ਕੋਈ ਇਹਨਾਂ ਨੂੰ ਮੂੰਹ ਨਹੀਂ ਲਾਵੇਗਾ ਇਹ ਆਪੇ ਸੁਧਰ ਜਾਣਗੇ ਹੋਰ ਕੋਈ ਚਾਰਾ ਨਹੀਂ

  • @sehbazsingh2942
    @sehbazsingh2942 6 місяців тому +1

    ਮਹਾਪੁਰਸ਼ਾਂ ਦੇ ਚੇਹਰੇ ਪਿੱਛੇ ਕੀ ਕੁਝ ਛੁਪਿਆ ਹੁੰਦਾ ਹੁਣ ਤਾਂ ਕਿਸੇ ਤੇ ਵੀ ਵਿਸਵਾਸ਼ ਨਹੀਂ ਰਿਹਾ ਮੈਂ ਬਾਬਾ ਜੀ ਅਵਤਾਰ ਸਿੰਘ ਹੋਰਾਂ ਨੂੰ ਬਹੁਤ ਮਹਾਪੁਰਸ਼ ਮੰਨਦੀ ਸੀ ਨਿਹੰਗ ਸਿੰਘਾਤ ਤੇ ਵੀ ਕੋਈ ਐਤਬਾਰ ਨਹੀਂ ਰਿਹਾ ਰੱਬ ਬਚਾਵੇ ਇਹਨਾਂ ਕੋਲੋ

  • @JagdeepRana-i8d
    @JagdeepRana-i8d 5 місяців тому

    Wahiguru ji

  • @NishanSingh-o8f
    @NishanSingh-o8f 5 місяців тому

    ਬੇਨਤੀ ਹੈ ਕਿ ਜ਼ੋ ਏਨਾਂ ਦੀ ਜੱਦੀ ਜ਼ਮੀਨ ਸਿਰਫ ਜੱਦੀ ਜ਼ੋ ਮੁੱਲ ਖਰੀਦੀ ਗਈ ਹੈ ਉਸ ਤੇ ਇਨ੍ਹਾਂ ਦੋਵਾਂ ਭਰਾਵਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਕਿਉਂਕਿ ਉਹ ਜ਼ਮੀਨ ਸੰਗਤ ਦੇ ਪੈਸੇ ਜਾਂਨੀ ਝੜਾਵੇ ਤੋਂ ਖ਼ਰੀਦੀ ਗਈ ਏਂ 5:34

  • @Dhillon802vlogs
    @Dhillon802vlogs 5 місяців тому

    ਇਹ ਬਾਬੇ ਇੰਨੀ ਜਾਇਦਾਦ ਬਣਾ ਕਿਵੇਂ ਗਏ ਇਹੀ ਗੱਲ ਸੋਚਣ ਵਾਲੀ ਹੈ

  • @BalwinderSingh-yu4tq
    @BalwinderSingh-yu4tq 6 місяців тому +2

    ਰੋਟੀਆਂ ਕਾਰਨ ਪੂਰੇ ਤਾਲ ਉਹ ਕਿਵਸਰਾਂ ਨੂੰ ਸਭ ਨੇ ਸੁਣਿਆਂ

  • @sukhrajsinghsukh8048
    @sukhrajsinghsukh8048 5 місяців тому

    Waheguru ji🙏🙏

  • @jagjitsinghpatti9826
    @jagjitsinghpatti9826 6 місяців тому

    ਬਹੁਤ ਵਧੀਆ ਮੱਖੂ ਸਾਬ ਖੋਸਾ ਸਾਬ

  • @RajanKumar-qs7wj
    @RajanKumar-qs7wj 6 місяців тому +2

    ਮੱਖੂ ਸਾਹਿਬ ਤੁਹਾਡੀ ਇੰਟਰਵਿਊ ਬਹੁਤ ਵਧੀਆ ਅਵਤਾਰ ਸਿੰਘ ਨੇ ਮਾਤਾ ਜੀ ਨੂੰ ਗੁਰਬਚਨ ਸਿੰਘ ਜੀ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਦੁਖੀ ਕੀਤਾ ਮਂਖੂ ਸਾਹਿਬ ਇਸ ਵਿੱਚ ਕੋਈ ਵੀ ਝੂਠੀ ਗੱਲ ਨਹੀਂ ਜੱਗਜਾਹਰ ਹੈ

  • @ManjinderSingh-x1c
    @ManjinderSingh-x1c 6 місяців тому +1

    ਸਿੱਖ ਸੰਗਤਾਂ ਧਿਆਨ ਦੇਣ ਮਾਂਹ-ਪੁਰਸਾਂ ਦੇ ਦੋਵੇਂ ਪੁੱਤਰ ਸੰਗਤ ਵਾਸਤੇ ਮਾਂਹ-ਪੁਰਸ ਹਨ,ਇਹ ਕਲੇਸ਼ ਸੰਗਤ ਵਾਸਤੇ ਚੰਗੀ ਗੱਲ ਨਹੀਂ।

  • @kawaljeetsingh8882
    @kawaljeetsingh8882 5 місяців тому

    ਜਿਸ ਜ਼ਮੀਨ ਪਿੱਛੇ ਲੜ ਰਹੇ ਨੇ ਉਹ ਜ਼ਮੀਨ ਬਣਾਈ ਕਿੱਦਾਂ? ਕਿੱਥੋਂ ਆਈ? ਕਿੰਨੀਆਂ ਕਬਜੇ ਕੀਤੀਆਂ? ਏਸ ਬਾਰੇ ਕਿਸੇ ਨੂੰ ਪਤਾ?? ਏਸ ਤਰੀਕੇ ਇਕੱਠੀ ਕੀਤੀ ਜ਼ਮੀਨ ਹੁਣ ਭਰਾਵਾਂ ਨੂੰ ਲੜਾ ਰਹੀ ਹੈ, ਵਿਹਲੜ ਤੇ ਸਰਕਾਰੀ ਬਾਬੇ, ਪੰਥ ਲਈ ਕੋਈ ਨਹੀਂ ਬੋਲਦਾ ਬੱਸ ਮਾਇਆ ਮੂਹਰੇ ਰੱਖੀ.

  • @sukhjindersingh1675
    @sukhjindersingh1675 6 місяців тому +42

    ਮੈਂ ਵੀ ਮਖੁ ਦੀ ਕਦੇ ਕਦੇ ਆਲੋਚਨਾ ਕਰਦਾ ਹਾਂ ਪਰ ਮਖੂ ਹੁਣ ਠੀਕ ਹੈ ਬਾਬਾ ਅਵਤਾਰ ਸਿੰਘ ਗਲਤ ਹੈ

    • @ravindergill8228
      @ravindergill8228 6 місяців тому

      tattu pta thonu

    • @Sujansingh-t8c
      @Sujansingh-t8c 6 місяців тому

      ​@@ravindergill8228😅😅

    • @pargatsingh-io8gc
      @pargatsingh-io8gc 6 місяців тому +5

      Yes

    • @amritbhullar1863
      @amritbhullar1863 6 місяців тому +5

      Veer baba avtar singh g rabb ne …. Tuc ik vri baba avtar singh g de darshan krke aayeo sursingh sukoon milu baba g de darshan krke

    • @Randompunjabi007
      @Randompunjabi007 6 місяців тому +2

      @@amritbhullar1863 guru Nanak sahb v apne app nu raab Nahi si kahaunde te tere warge ਘੂਸੇ ਦੇਖ ਲਓ

  • @Love_to_Humanity
    @Love_to_Humanity 6 місяців тому +1

    ਜ਼ਮੀਨਾਂ, ਜਾਇਦਾਦਾਂ,ਘਰ, ਕੋਠੀਆਂ, ਦੁਕਾਨ, ਫੈਕਟਰੀਆਂ, ਮਾਂ,ਪਿਉ, ਬੱਚੇ,ਭੈਣ, ਭਰਾ ਕੋਈ ਵੀ ਆਖ਼ਰੀ ਸਮੇਂ ਨਾਲ ਨਹੀਂ ਜਾਂਦਾ ਇਹ ਗੱਲਾਂ ਸਾਨੂੰ ਸਕੂਲ ਮਾਸਟਰਾ ਨੇ ਨਹੀਂ ਦੱਸੀਆ ਇਹ ਗੱਲਾਂ ਸਾਨੂੰ ਇੰਨ੍ਹਾਂ ਕਥਾ ਵਾਚਕਾਂ ਤੇ ਬਾਬਿਆਂ ਨੇ ਹੀ ਦੱਸੀਆ ਨੇ। ਤੇ ਜਦੋਂ ਇਨ੍ਹਾਂ ਦੱਸਣ ਵਾਲਿਆਂ ਦੀ ਆਪਣੀ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੇ ਨਾਲ ਆਖਰੀ ਸਮੇਂ ਸਭ ਕੁਝ ਨਾਲ ਜਾਂਦਾ ਹੈ।
    ਸੰਗਤ ਦੇ ਪੈਸਿਆਂ ਤੋ ਬਣੀਆ ਜ਼ਮੀਨ ਜਾਇਦਾਤਾ ਕਦੋ ਤੋ ਨਿੱਜੀ ਜਾਇਦਾਦ ਬਣਨ ਲੱਗ ਗਈਆ ਇਹ ਸਾਰੀ ਜ਼ਮੀਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੋਣੀ ਚਾਹੀਦੀ ਹੈ।

  • @montygill2211
    @montygill2211 6 місяців тому +1

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ।
    ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ।
    ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ।
    ਗੁਰੂ ਪੰਥ ਦੇ ਸੇਵਕ

  • @DevinderSingh-mv8cu
    @DevinderSingh-mv8cu 6 місяців тому

    Bahut vadhiya makhu ji

  • @gurbindersingh8516
    @gurbindersingh8516 6 місяців тому +2

    Singh saab v babeyaa de bohat vadde upasak lagde 🙏🏽🙏🏽

  • @RajpalSingh-jz3dj
    @RajpalSingh-jz3dj 6 місяців тому

    Waheguru waheguru waheguru waheguru waheguru waheguru ji

  • @manishwarsingh8969
    @manishwarsingh8969 6 місяців тому +6

    ਬਾਬੇ ਅਵਤਾਰ ਸਿੰਘ ਨੇ ਬਹੁਤ ਗ਼ਲਤ ਕੀਤਾ ਹੈ,, ਸਿੱਖ ਕੌਮ ਨੂੰ ਕੀ ਨਸੀਹਤਾਂ ਦੇਣ ਗੇ

  • @KabalSingh-mi3et
    @KabalSingh-mi3et 6 місяців тому +3

    WAHEGURU JI SARBAT DA BHALA KARO WAHEGURU JI 🙏🙏

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 6 місяців тому +2

    ਕਿਸ ਨੂੰ ਕੀ ਆਖੀਏ ਕੀ ਆਖੀਏ ਸਮਜ ਨੀ ਆ ਰਹੀ

  • @GurmailSingh-qf7ni
    @GurmailSingh-qf7ni 6 місяців тому +2

    ਸਿੱਖੋ ਜਾਗੋ ਸਿੱਖੋ ਜਾਗੋ ਘਰ ਬੈਠਿਆਂ ਛੁਹ ਮਿਲੇ ਜੇਕਰ ਨੀਅਤ ਸਾਫ ਕਰੇ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਸਿੱਖਾਂ ਨੂੰ ਬਦਨਾਮ ਕਰਦੇ ਲੱਖਾਂ ਸ਼ਰਧਾਲੂ ਮੰਨਦੇ ਨੇ ਇਹਨਾਂ ਬਹਿਰੂਪੀਏ ਸਿੱਖਾਂ ਨੂੰ ਪਰ ਇਹਨਾਂ ਮਹਾਂ ਪੁਰਸ਼ਾਂ ਨੇ ਆਪਣੀ ਜਨਮ ਦੇਣ ਵਾਲੀ ਮਾਤਾ ਜੀ ਤੇ ਛੋਟੇ ਵੀਰ ਬਾਬਾ ਜੀ ਅਵਤਾਰ ਸਿੰਘ ਜੀ ਦੇ ਛੋਟੇ ਲੜਕੇ ਦੀ ਨਹੀਂ ਮੰਨਦੇ ਪਰ ਸਚਾਈ ਹਮੇਸ਼ਾ ਸਾਹਮਣੇ ਆ ਕੇ ਰਹਿੰਦਾ ਕੂੜਿ ਨਿੱਕੁਟੇ ਨਾਨਕਾ ਉੜਕਿ ਸੱਚ ਰਹੀ ਸਿੱਖਾਂ ਕੌਮ ਨੇ ਪੰਥਕ ਹਿਤੈਸ਼ੀ ਸਰਕਾਰਾਂ ਵੀ ਵੇਖ ਲ‌ਈਆਂ ਪੰਥਕ ਹਿਤੈਸ਼ੀ ਜਥੇਬੰਦੀਆਂ ਲੀਡਰਾਂ ਨੂੰ ਤੀਹਾਂ ਸਾਲਾਂ ਤੋਂ ਚੰਗੀ ਤਰ੍ਹਾਂ ਪਰਖ ਲਿਆ ਕਾਰ ਸੇਵਾ ਵਾਲਿਆਂ ਨੂੰ ਵੀ ਪਰਖ ਲਿਆ ਕਿਵੇਂ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਢਹਿ ਢੇਰੀ ਕਰਨ ਲੱਗਿਆਂ ਕਦੇ ਵੀ ਪੰਥ ਵੱਲੋਂ ਮਨਜ਼ੂਰੀ ਨਹੀਂ ਲਈ ਬਾਦਲਾਂ ਗਦਾਰਾਂ ਦੇ ਕਹਿਣ ਤੇ ਕਿਵੇਂ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਸਾਨੂੰ ਚਿੱਟੇ ਨਾਲ ਮਾਰਨ ਵਾਲੇ ਗੈਂਗਸਟਰ ਬਨਾਉਣ ਮਾਫ਼ੀਏ ਦੇ ਸਰਗਨਿਆਂ ਨੇ ਪੰਥਕ ਲਿਬਾਸ ਪਹਿਨ ਕੇ ਸਿੰਘਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਇਹ ਸਾਰਾ ਕੁਝ ਇਹਨਾਂ ਬਹਿਰੂਪੀਏ ਸਿੱਖਾਂ ਦੇ ਸਾਹਮਣੇ ਹੋਇਆ ਪਰ ਇਹਨਾਂ ਬਹਿਰੂਪੀਏ ਸਿੱਖਾਂ ਦੇ ਬੱਚਿਆਂ ਨੂੰ ਤੱਤੀ ਵਾਅ ਨਹੀਂ ਲੱਗੀ

  • @sahajpal8559
    @sahajpal8559 6 місяців тому

    Sukhjit Singh khosa g bhot vdia gal kiti g

  • @DhalwinderSingh-b8f
    @DhalwinderSingh-b8f 6 місяців тому +3

    Waheguru ji

  • @PrabhjitsinghSingh-ju7uo
    @PrabhjitsinghSingh-ju7uo 6 місяців тому

    Nice video ji

  • @LuckySingh-on1ij
    @LuckySingh-on1ij 6 місяців тому +1

    Baba Prem Singh vali v interview v upload kro makhu saab

  • @Jarmanjitsingh-p3z
    @Jarmanjitsingh-p3z 6 місяців тому +1

    ਜਿਹੜੇ ਬੰਦੇ ਦੀ ਮਾ ਰੁਸ ਜੇ ਉਹ ਬੰਦਾ ਕੀ ਕਰ ਸਕਦਾ ਸਮਾਜ ਲਈ 😢

  • @surjitsingh9796
    @surjitsingh9796 6 місяців тому +1

    ਖੋਸਾ ਸਾਹਿਬ ਮੈਂ ਪਹਿਲਾਂ ਵੀ ਉਹ ਵੀਡੀਓ ਮਾਤਾ ਵਾਲੀ ਵੇਖੀ ਸੀ ਤੇ ਉੱਤੇ ਵੀ ਮੈਂ ਕਮੈਂਟ ਕੀਤਾ ਸੀ ਬਾਬੇ ਅਵਤਾਰ ਸੋਹਣਾਂ ਦੀ ਜਿਹੜੀ ਆ ਉਹ ਜਿਹੜੀ ਭੁੱਖ ਆ ਉਹ ਵੀ ਜਿਆਦਾ ਵਧ ਗਈ ਆ ਨਹੀਂ ਤੇ ਭਰਾ ਨੂੰ ਜੇ ਦੋ ਕਤੇ ਵੱਧ ਵੀ ਦੇ ਦੇਣਗੇ ਤੇ ਬੇਗੀ ਚ ਲਿਆ ਭਾਜੀ ਮਖੂ ਸਾਹਿਬ ਜੇ ਭਰਾ ਨੂੰ ਦੋ ਖਾਤੇ ਵੱਧ ਵੀ ਦੇ ਦੇਣਗੇ ਤੇ ਕੋਈ ਗੱਲ ਨਹੀਂ ਆ 700 ਏਕੜ ਕਦੇ ਥੋੜੀ ਆ ਤੇ ਗੁਰੂ ਘਰ ਦੇ ਵਿੱਚ ਕਥਾ ਕਹੇ ਗੱਲ ਦਾ ਦਲ ਪੰਥ ਨੇ ਦੇ ਕੋਲ ਇਹ ਤੇ ਸਿਰਫ ਕਬਜ਼ਿਆਂ ਦੇ ਚੱਕਰ ਚ ਪਏ ਆ ਬਾਬੇ ਅਵਤਾਰ ਸਿੰਘ ਹੋਣੀ ਤੇ ਭੁਝੰਗੀਆਂ ਦੇ ਆਖੇ ਲੱਗ ਕੇ ਭਰਾ ਨੂੰ ਧੱਕਾ ਲਾ ਰਹੇ ਆ ਪਰ ਗਲਤ ਕਰ ਰਹੇ ਬਾਬੇ ਅਵਤਾਰ ਸਿੰਘ ਹੋਣੀ ਮਖੂ ਸਾਹਿਬ ਖੋਸਾ ਸਾਹਿਬ ਹੋਣੀ ਬਿਲਕੁਲ 100% ਗੱਲਾਂ ਸਹੀ ਕਰ ਰਹੇ ਆ ਪਰ ਖੋਸਾ ਸਾਹਿਬ ਨੂੰ ਵੀ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਮੈਂਟ ਨੂੰ ਵੀ ਉਹਨਾਂ ਨੇ ਆਖਣਾ ਆ ਕੇ ਖੜੀ ਬਾਬੇ ਗੁਰਬਚਨ ਸਿੰਘ ਦਾ ਚੇਲਾ ਹੋਣਾ ਚੇਲੇ ਵਾਲਾ ਕੋਈ ਚੈਪਟਰ ਨਹੀਂ ਵੀਰ ਜੀ ਅਸੀਂ ਤਾਂ ਕੱਲ ਸੱਚਾਈ ਸੀ ਹੱਕ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਸੱਚੀਆਂ ਗੱਲਾਂ ਵਾ

  • @Lovekhehra3630
    @Lovekhehra3630 6 місяців тому

    Sahi

  • @gurjantdhillon3218
    @gurjantdhillon3218 6 місяців тому +4

    ਯਰ ਇਕ ਪਾਸੇ ਦਾ ਸੁਣਾਈ ਜਾਣਾ ਦੂਜੇ ਪਾਸੇ ਵੀ ਜਾਣਾ ਚਾਹੀਦਾ ਸੀ. ਜਦੋਂ ਤੁਹਾਨੂੰ ਜਾਣਕਾਰੀ ਹੀ ਨਹੀਂ ਸਗੋਂ ਤੁਸੀਂ ਗੱਲ ਹੋਰ ਵਧਾਉਣ ਦਏ ਜੇ.

  • @virsasingh6859
    @virsasingh6859 6 місяців тому +5

    ਮੱਖੂ ਸਾਹਿਬ ਬਹੁਤ ਚੰਗੇ ਇਨਸਾਨ ਨੇ

  • @ਰਾਜਕਰੇਗਾਖਾਲਸਾ-ਸ4ਡ

    ਇਕ ਇਕ ਪੈਸਾ ਗੁਰੂ ਕੀ ਸੰਗਤ ਦਾ ਚੜਾਵੇ ਤੋਂ ਇਕੱਠੀ ਕੀਤੀ ਜ਼ਮੀਨ ਬਾਬੇ ਦਾਇਆ ਸਿੰਘ ਨੇ
    ਇਹ ਲੜੀ ਜਾਂਦੇ

  • @khlalsa
    @khlalsa 6 місяців тому +1

    ਇਕ ਵਾਰੀ ਦੀ ਗੱਲ ਏ 84 ਦੇ ਟਾਈਮ ਜਦੋ ਦਰਬਾਰ ਸਹਿਬ ਤੇ ਹਮਲਾ ਹੋਇਆ ਸੀ ਬਾਬਾ ਖੜਕ ਸਿੰਘ ਬੀੜ ਸਹਿਬ ਵਾਲਿਆ ਨੇ ਬਾਬਾ ਦਾਇਆ ਸਿੰਘ ਸੁਰਸਿੰਘ ਵਾਲਿਆ ਨੂੰ ਆਖਿਆ ਸੀ ਕੇ ਤੁਸੀ ਆਪਣੀ ਲਾਡਲੀ ਫੌਜ ਸਮੇਤ ਸੰਤ ਭਿੰਡਰਾਂ ਵਾਲਿਆ ਦਾ ਸਾਥ ਦਿਓ
    ਬਾਬਾ ਦਾਇਆ ਸਿੰਘ ਨੇ ਆਪਣੇ ਬੰਦੇ ਭੇਜੇ ਸੀ ਪਰ ਆਪ ਘਰੇ ਰਹੇ ਸੀ ਹਾਲੇ ਕੀ ਬਾਬਾ ਦਾਇਆ ਸਿੰਘ ਦਾ ਸੰਤਾਂ ਨਾਲ ਬਹੁਤ ਗੂੜ ਸੀ ਪੂਰਾ ਮੇਲਜੋਲ ਸੀ ਉਸ ਟਾਈਮ ਬਾਬੇ ਜਰਨੈਲ ਸਿੰਘ ਨਾਲ ਦਾਇਆ ਸਿੰਘ ਦੀਆਂ ਫੋਟਿਆ ਵੀ ਲੱਥੀਆ ਸੀ ਇਹ ਗੱਲ ਮੈ 100 % ਸੱਚ ਲਿਖ ਰਿਹਾ
    ਜੇ ਬਾਬਾ ਦਾਇਆ ਸਿੰਘ ਉਸ ਟਾਈਮ ਸੰਤਾਂ ਦਾ ਸਾਥ ਦੇਦਾ ਤਾਂ ਜਾ ਸ਼ਹੀਦ ਹੋ ਜਾਦੇ ਤਾਂ ਅੱਜ ਅਵਤਾਰ ਸਿੰਘ ਤੇ ਗੁਰਬਚਨ ਸਿੰਹ ਹੋਣਾ ਸ਼ਰੋਮਣੀ ਕਮੇਟੀ ਵਿਚ ਮਾਮੇ ਬਣੇ ਹੋਣਾ ਸੀ

  • @OnkarSingh-jt7tk
    @OnkarSingh-jt7tk 6 місяців тому +9

    ਇਹ ਸੰਤ ਮਹਾਂਪੁਰਸ਼ ਮਾਇਆ ਨਾਗਨੀ ਆ ਹੁਣ ਨਾਗਨੀ ਬਾਬਿਆ ਅਸਰ‌ਖਰਗੀ

  • @SurinderCheema-e3p
    @SurinderCheema-e3p 6 місяців тому

    ❤❤❤❤surinder cheema

  • @NirvairBaba
    @NirvairBaba 6 місяців тому

    ਖੋਸਾ ਤੇ ਆਪ ਕਾਮਰੇਡ ਆ ਜਿਹੜਾ ਕਹਿੰਦਾ ਸੀ ਭਾਈ ਅਮ੍ਰਿਤਪਾਲ ਸਿੰਘ ਨੇ ਅਜਨਾਲੇ ਬਹੁਤ ਗਲਤ ਕੀਤਾ ਸੀ ਜਿਹੜਾ ਪੰਥਦੇ ਨਾਲ ਨੀ ਖੜ ਸਕਿਆ ਉਹ ਕੀ ਕਰ ਸਕਦਾ

  • @JagtarSingh-cj4ve
    @JagtarSingh-cj4ve 5 місяців тому

    ਇਹ ਜੋ ਨੇ ਸਤਿਕਾਰਯੋਗ ਨਈ ਆ ਜੀ ਇਹਨਾਂ ਨੇ ਤਾ ਪੰਥ ਨੂੰ ਢਾਹ ਲਾਈ ਆ ਜੀ ਇਹ ਪੈਸੇ ਦੇ ਪੋਜਰੀ ਆ

  • @navjotdhillon2451
    @navjotdhillon2451 6 місяців тому

    Harpreet singh right

  • @swarsangeetacademy
    @swarsangeetacademy 5 місяців тому

    ❤❤❤

  • @DarshanSingh-cr8ks
    @DarshanSingh-cr8ks 6 місяців тому

    Okey

  • @farmarfarming3846
    @farmarfarming3846 6 місяців тому

    ਲੋਕੋ ਬਚੋ ਇਨ੍ਹਾਂ ਤੋਂ

  • @NishanSingh-gt7fm
    @NishanSingh-gt7fm 6 місяців тому +1

    ਮਖੂ ਜੀ ਨੇ ਬੰਦਾ ਲੱਭਿਆ ਕਿ ਮੈਨੂੰ ਸਹੀ ਕਵੇ ਲੋਕਾਂ ਨੂੰ ਲੱਗਣ ਕੀ ਇਹ ਸਹੀ ਹੈ ਕੀ ਸਹੀ ਹ ਕੀ ਨਹੀਂ ਸਹੀ ਉਹ ਸਾਰੇ ਲੋਕੀ ਜਾਣਦੇ ਆ ਸਾਰੀ ਸੰਗਤ ਜਾਣ ਦੀ ਠੀਕ ਹ ਉਹ ਮਖੂ ਤੋਂ ਸੁਣਦੀ ਲੋਕਾਂ ਨੂੰ ਕੋਈ ਲੋੜ ਨਹੀਂ ਨਾ ਮਕੂ ਏਡਾ ਵੱਡਾ ਵਿਦਵਾਨ ਹੀ ਹ ਤੇ ਨਾ ਜਿਹੜਾ ਬੋਲਣ ਦਿਆ ਇਹੀ ਹ

    • @ManjinderSingh-x1c
      @ManjinderSingh-x1c 6 місяців тому +1

      ਨਾਂ ਹੁਣ ਤੂੰ ਵਿਦਵਾਨ ਰਹਿ ਗਿਆਂ? ਗੁਰੂ ਘਰ ਚ ਕਲੇਸ਼ ਸਿੱਖ ਕੌਂਮ ਵਾਸਤੇ ਸਹੀ ਨਹੀਂ ਹੈ,ਸੰਗਤ ਵਾਸਤੇ ਮਾਂਹਪੁਰਸਾਂ ਦੇ ਪੁੱਤਰ ਦੋਂਵੇਂ ਹੀ ਮਾਂਹਪੁਰਸ ਹਨ।

  • @harjindersandhu2433
    @harjindersandhu2433 6 місяців тому +1

    ❤ very good 👍

  • @Lakhbir-j6w
    @Lakhbir-j6w 6 місяців тому

    Waheguru ji maher Karen ji 🙏

  • @GurleenKaur-jv2po
    @GurleenKaur-jv2po 5 місяців тому

    1000 ਕਿੱਲਾ ਆਪ ਜੀ ਨੇ ਵੇਖਿਆ

  • @gurpreetranouta5252
    @gurpreetranouta5252 6 місяців тому +1

    ਇਹ ਕੀ ਸੇਦ ਦੇਣਗੇ ਇਹ ਵੀ ਮਾਇਆ ਵਿੱਚ ਹੀ ਹਜੇ ਫ਼ਸੇ ਆ

  • @HarpreetSingh-hg3lv
    @HarpreetSingh-hg3lv 6 місяців тому

    👍👍👍👍👍

  • @malkiatsingh5543
    @malkiatsingh5543 6 місяців тому

    Makhu sahb tuci sach bolea mata g ty baba g di gl sangat vich ayi

  • @HarpreetSingh-v4k
    @HarpreetSingh-v4k 5 місяців тому

    Guru kirpa kre

  • @Sach.diAwaj
    @Sach.diAwaj 6 місяців тому +2

    ਪੰਥਕ ਲੀਡਰ ਗੋਸਾ ਹਾਹਾਹਾਹਾਹਾਹਾਹਾਹਾਹਾਹਾ

  • @Avtar-id4im
    @Avtar-id4im 6 місяців тому +2

    ਮਖੂ ਸਾਬ ਇਹ ਬੰਦਾ ਬਹੁਤ ਮਾੜਾ ਖੋਸਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾੜਾ ਬੋਲਦਾ ਰਿਹਾ

  • @gurwinderjitsingh86
    @gurwinderjitsingh86 6 місяців тому

    Good job Makhu saab

  • @Baddieslay4011
    @Baddieslay4011 6 місяців тому +8

    ਇਦਾ ਦੇ ਲੋਕਾ ਨੂੰ ਛਿਤਰਾ ਦੀ ਕਮੀ ਹੈ

  • @GurwantSingh-m3n
    @GurwantSingh-m3n 6 місяців тому +3

    ਇਹ।ਜਗੜਾ।ਤੇ।ਗੁਰੂ।ਅਰਜਨ।ਦੇਵ।ਜੀ।ਵੇਲੇ।ਹੈਗਾ।ਸੀ।ਕੋਈ।ਨਵੀ।ਗਲ।ਨਹੀ

  • @baghsingh9679
    @baghsingh9679 6 місяців тому

    Ena di kassr rahi hi si prra da hissa denaa chaida kise da hak nahi khana chaida maa di gall mano awtaar singh ji🙏

  • @YuvrajSingh-cs6qg
    @YuvrajSingh-cs6qg 6 місяців тому

    Ma
    Rab
    Ha

  • @kirpalsingh6675
    @kirpalsingh6675 6 місяців тому +1

    ਇਹ ਸਾਰੀ ਜਾਇਦਾਦ ਕੌਮ ਦੀ ਆ ਏਨਾਂ ਨੇ ਲੋਕਾਂ ਦਾ ਪੈਸਾ ਇਕੱਠਾ ਕੀਤਾ ਆ ਕੋਈ ਫ੍ਰੀ ਸਕੂਲ,ਫ੍ਰੀ ਹਸਪਤਾਲ ਬਣਾਓ ਬਸ ਸਾਰੀ ਪੈਲੀ ਦਾ

  • @ParminderSingh-in8wo
    @ParminderSingh-in8wo 6 місяців тому

    Waheguru ji,, Sach tah eh AA,k koi V sadh kise nu ik paisa nahi dinda,, ehna kol 700 kila jameen AA,, but fir v 6 month bad boria chak k tur painde AA

  • @AmarjitKaur-vg4he
    @AmarjitKaur-vg4he 6 місяців тому

    Waheguru

  • @sandhuboys799
    @sandhuboys799 6 місяців тому +2

    Whagru ji kerpa karn

  • @rooftopgardenpunjab8116
    @rooftopgardenpunjab8116 6 місяців тому +5

    ਪਿਓ ਦੀ ਪਗ ਰੋਲਤੀ

  • @gurjeetsingh2072
    @gurjeetsingh2072 6 місяців тому

    ਮੈਂ ਬਹੁਤ ਇਸਪੈਕਟ ਕਰਦਾ ਸੀ ਬਾਬਾ ਅਵਤਾਰ ਸਿੰਘ ਬਿੱਧੀ ਚੰਦੲਇਏ ਗਲਤ ਨੇ ਏ ਦੂਜਿਆਂ ਨੂੰ ਕੀ ਸੇਧ ਦੇ ਗੇ

  • @sukhwindersinghshahzada8416
    @sukhwindersinghshahzada8416 6 місяців тому

    🙏🙏🙏

  • @jograjsinghhassanpuri4509
    @jograjsinghhassanpuri4509 6 місяців тому

    ਮਾਝੇ ਦੀ ਧਰਤੀ