ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke

Поділитися
Вставка
  • Опубліковано 21 бер 2024
  • ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
    ਅੰਗਰੇਜ਼ਾ ਨੇ ਖਾਲਸਾ ਰਾਜ ਨੂੰ ਕਿਵੇਂ ਹੜੱਪਿਆ ॥
    ਸਿੱਖ ਰਾਜ ਦੇ ਗੱਦਾਰ - ਪੂਰਾ ਵੇਰਵਾ ॥ ਪੂਰਾ ਲੈਕਚਰ ॥
    ਸਿੱਖ ਰਾਜ ਦੇ ਗੱਦਾਰ - ਪੂਰਾ ਵੇਰਵਾ ॥ ਡਾ ਸੁਖਪ੍ਰੀਤ ਸਿੰਘ ਉਧੋਕੇ
    ਸਿੱਖ ਰਾਜ ਦੇ ਗੱਦਾਰ - ਡਾ ਸੁਖਪ੍ਰੀਤ ਸਿੰਘ ਉਧੋਕੇ
    Dr. Sukhpreet Singh Udhoke is a renowned Sikh historian, researcher, and author. He is the founder and CEO of ITIHAS, an institution dedicated to the study and propagation of Sikh history. He has written seven books on Sikh history and delivered thousands of lectures on the subject around the world.
    Dr. Sukhpreet Singh Udhoke has written seven books on Sikh history:
    Dr. Sukhpreet Singh Udhoke
    Sukhpreet Singh Udhoke
    Dr Sukhpreet Singh Udhoke Latest Lecture
    Dr. Udhoke
    Dr Udhoke
    Dr. Sukhpreet Singh udhoke Historian
    Sukhpreet Singh udhoke Historian
    Dr. Sukhpreet Singh Udhoke Sikh Scholar
    Dr. Sukhpreet Singh Udhoke Sikh Historian
    Sukhpreet Singh Udhoke latest Video
    ਡਾ ਉਧੋਕੇ
    ਡਾ. ਸੁਖਪ੍ਰੀਤ ਸਿੰਘ ਉਧੋਕੇ
    ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਇਤਿਹਾਸਕਾਰ
    ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਵਿਦਵਾਨ
    ਡਾ. ਉਧੋਕੇ ਸਿੱਖ ਇਤਿਹਾਸਕਾਰ
    ਡਾ. ਉਧੋਕੇ ਸਿੱਖ ਵਿਦਵਾਨ
    डॉ. सुखप्रीत सिंह उधोके
    सुखप्रीत सिंह उधोके
    डॉ. उधोके
    डॉ. उधोके
    डॉ. सुखप्रीत सिंह उधोके इतिहासकार
    सुखप्रीत सिंह उधोके इतिहासकार
    डॉ. सुखप्रीत सिंह उधोके सिख विद्वान
    डॉ. सुखप्रीत सिंह उधोके सिख इतिहासकार
    #DrSukhpreetSinghUdhoke
    #DrUdhoke
    #SukhpreetSinghUdhoke
    #SukhpreetSinghUdhokeHistorian
    #SukhpreetSinghUdhokeSikhScholar
    Join us on our official Facebook, Instagram, UA-cam, and Twitter
    LIKE | COMMENT | SHARE | SUBSCRIBE
    Please see the links below
    ✅ Follow me on Facebook
    / sarkaar.e.khalsa
    ✅ Follow me on Instagram
    / sarkar.a.khalsa
    ✅ Subscribe on UA-cam
    / @sarkar-a-khalsa
    ✅ Follow me on Website
    sarkar-a-khalsa.com/
    ✅ Join WhatsApp for Daily Updates
    chat.whatsapp.com/EgraqhHPq38...
    ✅ Join Telegram for Daily Updates
    web.telegram.org/k/#@SarkarAK...
    Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.

КОМЕНТАРІ • 122

  • @akaliandcongreswastegtsing9275
    @akaliandcongreswastegtsing9275 27 днів тому +2

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਉਦੋਕੇ ਸਾਹਿਬ ਜੀ

  • @kulwindersinghgrewal
    @kulwindersinghgrewal 2 місяці тому +7

    ਅੱਠਵੀਂ ਚ ਪੜਦੇ ਨੇ ਡਾਕਟਰ ਗੰਡਾ ਸਿੰਘ ਦੀ ਕਿਤਾਬ ਚ ਸਿੱਖ ਇਤਹਾਸ ਪੜਕੇਪਹਿਲਾਂ ਵੀ ਹੁਣ ਬਾਈ ਜੀ ਕੋਲੋ ਇਤਹਾਸ ਸੁਣ ਨਹੀਂ ਹੁੰਦਾ ਦਿਲ ਰੋਸ਼ ਚ ਭਰ ਜਾਂਦਾ ਨਹੀਂ ਸੁਣ ਹੁੰਦਾ

  • @JagtarSingh-AJaad
    @JagtarSingh-AJaad 2 місяці тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sahibsinghcheema4151
    @sahibsinghcheema4151 2 місяці тому +8

    ਧੰਨਵਾਦ ਜੀ ਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @JewanSingh-bk3lj
    @JewanSingh-bk3lj Місяць тому +6

    ਸ਼ਾਮ ਸਿੰਘ ਅਟਾਰੀ ਦੀ ਗੱਲ ਕਰ ਰਹੇ ਆ ਭਾਈ ਸਾਹਿਬ ਕਿੱਡੇ ਵੱਡੇ ਵਿਦਵਾਨ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਇਹਨਾਂ ਦਾ ਆਦਰ ਕਰਨ ਦੀ ਲੋੜ ਹੈ ਜੋ ਕਿ ਨਖਾਲਸ ਸੱਚ ਇਤਿਹਾਸ ਦੱਸ ਰਹੇ ਆ

  • @jassikaur8781
    @jassikaur8781 2 місяці тому +14

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਡਾਕਟਰ ਸਾਹਿਬ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦੇਂਦੇ ਹੋ

  • @bikarjitsingh34bikarjitsin10
    @bikarjitsingh34bikarjitsin10 2 місяці тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-nd4dy6js7t
    @user-nd4dy6js7t 2 місяці тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੁਤੇ ਸੇਰਾ ਜਗਾਉਂਦੇ ਰਹਿਣਾ ਚਾਹੀਦਾ ਹੈ ਜੀ

    • @MrAmrit66666
      @MrAmrit66666 Місяць тому

      Bund vich le la waheguru nu. Kis college ton "Docteri" ya kis University ton "Phd" kiti hai is thug ne?

  • @DavinderSingh-ms4jx
    @DavinderSingh-ms4jx Місяць тому +4

    ਬਹੁਤ ਅੱਛਾ, ਡਾ ਸਾਹਿਬ।

  • @triloksingh4126
    @triloksingh4126 2 місяці тому +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @karamcheema9280
    @karamcheema9280 2 місяці тому +12

    ਪ੍ਰਣਾਮ ਸ਼ਹੀਦਾ ਨੂੰ ।🎉🎉🎉

  • @surinderchahal7172
    @surinderchahal7172 2 місяці тому +8

    ਵਾਹਿਗੁਰੂ ਜੀ

  • @sukhdeepjohal1569
    @sukhdeepjohal1569 2 місяці тому +24

    ਸਾਡੀ ਕੌਮ ਨੂੰ ਹਮੇਸ਼ਾ ਗਦਾਰਾਂ ਨੇ ਮਾਰਿਆ ਓਹ ਚਾਹੇ ਪੁਰਾਤਨ ਸਮੇ ਵਿਚ ਦੇਖ ਲੋਵੋ ਜਾਂ ਹੁਣ ਦੇ ਸਮੇ ਵਿਚ ।
    ਜਦੋ ਆਪਦੇ ਯੋਧਿਆਂ ਦੀ ਵੀਰਤਾ ਦੇਖਦੇ ਆਂ ਤਾਂ ਫ਼ਖਰ ਮਹਿਸੂਸ ਹੁੰਦਾ ਪਰ ਜਦੋਂ ਗਦਾਰਾਂ ਦੀ ਗਦਾਰੀ ਦੇਖਦੇ ਹਾਂ ਤਾਂ ਦਿਲ ਨੂੰ ਬਹੁਤ ਦੁੱਖ ਲੱਗਦਾ

    • @ArvinderKaur-ev4qj
      @ArvinderKaur-ev4qj 2 місяці тому +2

      Gaddar bnda kis trh hai?? Jdo paraya dhan , aurat ,raaj te kbza krn chahne hai...Guru sahib ne paraya dhan te kbza krn nu mana kt hai .

    • @SukhdevSingh-bn2if
      @SukhdevSingh-bn2if Місяць тому

      I am from Patiala and proud of it. You saying that we our king was traitor because Never under Ranjit singh
      empire?
      Because we asked British help to service ?
      Why Khalistani asking help of Pakistan? Those who killed thousands of Sikhs during 1947 partition?

  • @user-ur5jh3mw2p
    @user-ur5jh3mw2p 2 місяці тому +11

    ਬਹੁਤ ਵਧੀਆ ਵਿਚਾਰ ਚਰਚਾ ਧਨਵਾਦ

  • @SurjitSingh-xd5sk
    @SurjitSingh-xd5sk Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-cd7zj1rz4q
    @user-cd7zj1rz4q 2 місяці тому +4

    S. Sham singh ji ataari te sare shaheedan nu nmskaar hove.

  • @user-tc2yr9lc7d
    @user-tc2yr9lc7d 2 місяці тому +6

    Aini soojwan jankari lai bahut bahut dhanwad

  • @dhantarsingh8401
    @dhantarsingh8401 2 місяці тому +9

    ਵਾਹਿਗੁਰੂ ਜੀ ਮੁੰਡੇ ਦੇ ਜਨਮ ਲੈਣ ਤੇ ਨਿੰਮ ਕਿੳ ਬੰਨਿਆ ਜਾਦਾ ਪਰ ਵਾਹਿਗੁਰੂ ਦੀ ਮੇਹਰ ਸਦਕਾ ਐਤਕੀ ਨਿੰਮ ਠੰਡ ਕਾਰਨ ਕਾਫੀ ਚਿਰ ਦੇ ਖਤਮ ਹੋ ਚੁੱਕੇ ਨੇ ਗੁਰੂ ਰਾਮਦਾਸ ਦੀ ਮੇਹਰ ਹੋਣ ਕਰਕੇ ਸੋਨੂੰ ਬਹੁਤ ਪਤਾ ਜੀਓ ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਸਿਰ ਭਾਈ ਸਾਹਿਬ ਤੇ ਰੱਖਣ ਵਾਹਿਗੁਰੂ

  • @gurjeetsingh-ql3fm
    @gurjeetsingh-ql3fm 2 місяці тому +5

    Bhut wadiya uprala ji....dhanwad eh sab jankari lyi

  • @PunjabiSikhSangat
    @PunjabiSikhSangat 2 місяці тому +5

    ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @tajsran3472
    @tajsran3472 2 місяці тому +5

    Bahot vadhia jaankari bahot dhanyavaad ji satsriakaal ji

  • @bhupendrsingh4749
    @bhupendrsingh4749 27 днів тому +1

    Waheguru ji ka Khalsa waheguru ji ki Fateh

  • @jogindersaini7200
    @jogindersaini7200 2 місяці тому +7

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ I ਏਹ ਇਕ ਸੱਚਾਈ ਹੈ ਅਤੇ ਸੋਚ ਵਿਚਾਰ ਵਾਲੀ ਗੱਲ ਹੈ I 😮😢

  • @harbansbrar1946
    @harbansbrar1946 2 місяці тому +16

    ਗਦਾਰੀਆ ਬਾਬਤ ਇਤਿਹਾਸ ਸੁਣਕੇ ਮਨ ਬੜਾ ਉਦਾਸ ਹੋਇਆ , ਡੋਗਰਿਆ ਦੀ ਗਦਾਰੀ ਤੇ ਪੰਜਾਬ ਨੂੰ ਗੁਲਾਮ ਕਰਾਉਣ ਦਾ ਇਤਿਹਾਸ ਬੜਾ ਦਰਦਨਾਕ ਮੰਜਰ ਸੁਣਿਆ ਤੇ ਗੁਰੂ ਦਾ ਸਿੱਖ ਸੂਰਮਾ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹਾਦਤ ਪ੍ਰਾਪਤ ਕਰਕੇ ਦਸਮੇਸ ਪਿਤਾ ਕੋਲ ਜਾ ਬਰਾਜਿਆ ,
    ਸਿੱਖਿਆ ਗਦਾਰਾ ਤੋ ਬਚੋ

    • @PunjabiSikhSangat
      @PunjabiSikhSangat 2 місяці тому +3

      ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @SHARAMSINGH-uu8pd
    @SHARAMSINGH-uu8pd Місяць тому +2

    Parnam shahida nu

  • @ParamjeetKaur-sg7in
    @ParamjeetKaur-sg7in Місяць тому +1

    Thanks doctor sahib God bless you

  • @manjindersingh1353
    @manjindersingh1353 2 місяці тому +3

    ਵਣਜਾਰਿਆਂ ਨਾਲ ਕੀਤੀ ਗਦਾਰੀ ਬੜੀ ਪੈਣੀ ਹੈ ਭਾਰੀ ਸਭ ਨੂੰ

  • @ashmeetbrar8169
    @ashmeetbrar8169 Місяць тому +1

    Waheguru. Ji Salute

  • @amarjitsaini5425
    @amarjitsaini5425 2 місяці тому +3

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @jagsirsingh5188
    @jagsirsingh5188 Місяць тому +1

    Excellent

  • @harbanslalbadhan1587
    @harbanslalbadhan1587 2 місяці тому +2

    *ਸਿੱਖਾਂ ਦੇ ਮਹਾਨ ਸਿੱਖ ਵਿਦਵਾਨ, ਨੇਤਾ, ਲੇਖਕ, ਚਿਤੰਕ, ਇਤਹਾਸਕਾਰ, Ex-MP ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. (Sirdar Kapur Singh ICS) ਨੇ ਆਪਣੀ ਪੁਸਤਕ "ਸਾਚੀ ਸਾਖੀ" ਅੰਦਰ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ 1936 ਵਿੱਚ ਅੰਬੇਡਕਰ ਜਦੋਂ ਅੰਮ੍ਰਿਤਸਰ ਆਇਆ ਸੀ ਤਾਂ ਉਸ ਸਮੇਂ ਦੇ ਜਾਤੀਵਾਦੀ ਸਿੱਖ ਨੇਤਾਵਾਂ ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਤ ਕੀਤਾ, ਅੰਬੇਡਕਰ ਨੂੰ ਬੇਇਜ਼ਤ ਕੀਤਾ, ਅਪਮਾਨਤ ਕੀਤਾ, ਜ਼ਲੀਲ ਕੀਤਾ, ਅੰਬੇਡਕਰ ਨਾਲ ਉਨ੍ਹਾਂ ਨੇ ਧੋਖਾ ਵੀ ਕੀਤਾ.*
    *ਅੰਬੇਡਕਰ ਚੁੱਪ ਚਾਪ ਵਾਪਸ ਚਲਾ ਗਿਆ.*

  • @luckygrewal4421
    @luckygrewal4421 2 місяці тому +3

    Waheguru ji ka khalsa Waheguru ji ki fateh

  • @dhantarsingh8401
    @dhantarsingh8401 2 місяці тому +4

    Waheguru ji

  • @BalrajSingh-pb7mq
    @BalrajSingh-pb7mq Місяць тому +1

    Bauhat kirpa hai thhade te

  • @Destroyer904
    @Destroyer904 Місяць тому +1

    Very good Dr sahib Sikh history true den sabindi

  • @Gurpreetsingh-vz2ue
    @Gurpreetsingh-vz2ue 2 місяці тому +1

    ਵਾਹਿਗੁਰੂ

  • @sahabsingh8412
    @sahabsingh8412 23 дні тому +2

    Great history

  • @JasvinderSinghbajwa-ny7ob
    @JasvinderSinghbajwa-ny7ob 2 місяці тому +2

    Ainy soojvan jankari den lai bahut bahut dhanvad

  • @SherSingh-pw9rb
    @SherSingh-pw9rb 2 місяці тому +3

    महाराजा रणजीत सिंह की फौज में हरी सिंह नलवा जैसे जनरल थे कई अजीजुद्दीन जैसे वजीर थे जिस कारण महा राजा रणजीत सिंह का राज कंधार से तिब्बत तक फैला हुआ था पर ध्यान सिंह डोगरा की गद्दारी के कारण महा राजा रणजीत सिंह का राज दस साल के अंदर खत्म हो गया 😮

  • @jogasingh91
    @jogasingh91 2 місяці тому +3

    Waheguru Waheguru

  • @Ladisingh9
    @Ladisingh9 2 місяці тому +2

    Hanji Hanji ਸਾਡੀ ਆਪਣੀ ਕੋਈ ਗਲਤੀ ਨਹੀਂ ਬਸ ਦੂਜੇ ਹੀ ਗਦਾਰ ਨੇ

  • @jarnailbalamgarh4449
    @jarnailbalamgarh4449 2 місяці тому +4

    ਡਾਕਟਰ ਸਾਹਿਬ ਜੀ ਜੋ ਤੁਸੀਂ ਸ਼ਬਦ ਵਾਰ ਵਾਰ ਜ਼ਰਨੈਲ ਬੋਲ ਰਹੇ ਹੋ ਗਲਤ ਹੈ । ਸਹੀ ਸ਼ਬਦ ਜਰਨੈਲ ਹੁੰਦੈ ਜੀ ਗਲਤੀ ਸੁਧਾਰੋ

    • @manrajsingh6490
      @manrajsingh6490 2 місяці тому +1

      ਤੈਨੂੰ ਸਾਰੀ ਵੀਡੀਓ ਚ ਸਿਰਫ (.) ਜ- ਜ਼ ਇਹੀ ਨਜ਼ਰ ਆਇਆ?

  • @GursahibSingh-ng7pr
    @GursahibSingh-ng7pr 2 місяці тому +2

    Bahut time to thanu sunda aya reha a bhai sahib g. Bahut vadia sewa kar reha ho. Rab thanu hor khojja karn da mann baksha🫡

  • @bm-qu3zc
    @bm-qu3zc 2 місяці тому +3

    👍

  • @VkrmRandhawa
    @VkrmRandhawa Місяць тому +2

  • @sukhjitsingh7093
    @sukhjitsingh7093 Місяць тому +2

    Waheguru ji Akhan ch hanju aagye, kiven sada sikh Raj gore te dogle Dogre kha gaye

  • @Ravinder53028
    @Ravinder53028 2 місяці тому +1

    WAHEGURU JI Aina Dardnaak ithas BAHADUR Kaum da Aida Shandar Sikh Raj.Naii Sunya gaya ikko Vaar Hanju aa gaye Audio Band karni pa gayi Naii Sunya Ja Raha Ji.Dushman na Apas Vich lada ka bass

  • @user-xf7vc9yy7d
    @user-xf7vc9yy7d Місяць тому +1

    Wheguru je Wheguru

  • @robindeepsingh4499
    @robindeepsingh4499 27 днів тому +1

    Video sundya sundya awaj pta nai kyo band hon lag jandi a sir adhiya gallan khrab sundiya fir

  • @user-qy2rt6ld1q
    @user-qy2rt6ld1q 2 місяці тому +2

    Very good

  • @sukhwinderbassi2957
    @sukhwinderbassi2957 2 місяці тому +1

    Baba ji very good ❤❤❤❤❤

  • @amrikdhillon3389
    @amrikdhillon3389 2 місяці тому +2

    Sardar Kishan Singh Dhillon Pind kaserla Tarn Taran iska Parivar Aaj Haryana Mein Basa Hua Hai

    • @unlokyourlife4567
      @unlokyourlife4567 Місяць тому

      Tuhanu koi jankari hai ihna de parivar vare ta zaroor dasyo

  • @harpalsingh1703
    @harpalsingh1703 Місяць тому +1

    👍🙏🏻

  • @kulwindersinghgrewal
    @kulwindersinghgrewal 2 місяці тому +1

    ਡੋਗਰੇ ਵਾਰੇ ਵੀ ਦੱਸੋ ਕੁਝ ਅਜਕਲ

  • @SarbjitSingh-yg7bs
    @SarbjitSingh-yg7bs 2 місяці тому +1

    Udhoke Sahib Ji....Why are you mentioned the Photos of Baba Ala Singh and Mharaj Bhupendra Singh??

  • @matordasingh8931
    @matordasingh8931 2 місяці тому +2

    Bai ji oh gadrran de pariwar bare dasso ke oh khere ne te ajj Sikh Raj nu hond vich aoun ton rokan lai ke sajisan kar rehe ne dhanwad

  • @Meharbanf1tness
    @Meharbanf1tness 2 місяці тому +1

    Do we really need background music .He described it so well , but the background music is disturbing.

  • @user-jg7ht3rp3w
    @user-jg7ht3rp3w 2 місяці тому +3

    🙏🏻Sahid surmyma nu kot kot pranam 🙏🏻 gaddaar dogrya nu lahnata👎

  • @rooplal2294
    @rooplal2294 Місяць тому +1

    ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਸ਼ੇਰੇ ਪੰਜਾਬ ਦੇ ਆਪਣੇ ਪੁੱਤਰ ਖੜਕ ਸਿੰਘ ਤੇ ਦਲੀਪ ਸਿੰਘ ਹੀ ਸਨ।ਬਾਕੀ ਫਰੇਬ ਨਾਲ ਰਾਣੀਆਂ ਨੇ ਆਪਣੇ ਪੇਟੋਂ ਜੰਮੀਆਂ ਕੁੜੀਆਂ ਦੀ ਥਾਂ ਗੋਲੀਆਂ ਰਾਹੀਂ ਵਟਾਏ ਸਨ।

  • @JasmineSidhu-sv5gr
    @JasmineSidhu-sv5gr 2 місяці тому +4

    Nhi suneya ja reha .... sada raj kiwe gya

  • @lawyersingh2726
    @lawyersingh2726 Місяць тому +1

    ਕਿੱਥੇ ਪੜ ਸਕਦੇ ਆ…

  • @chananrayat7267
    @chananrayat7267 2 місяці тому +3

    Hun tan SGPC wale sare de sare Dogre aa ji. Nou Nihal Singh was stupid to arrest his own father. Waheguru ji.

  • @vickysingh3028
    @vickysingh3028 2 місяці тому +2

    Dukh hunda aa sab sun k ..par asi kuch kar ne skda ..sada raaz pta ne rab ne kyo khatam kita jido ki o raaz insaaniyat ta based se ..fooza di haar jo hoye dhokha nal o sunya ne janda

  • @jagjit960
    @jagjit960 2 місяці тому +2

    Just history

  • @user-nd4dy6js7t
    @user-nd4dy6js7t 2 місяці тому +2

    ❤❤❤

  • @AasraTeraa
    @AasraTeraa 2 місяці тому +2

    todha bahut dhan vahad

  • @ginderkaur6274
    @ginderkaur6274 2 місяці тому +2

    ਬਾਕਮਾਲ ਇਤਿਹਾਸ ਦੀ ਜਾਣਕਾਰੀ ਧਨਵਾਦ

  • @AasraTeraa
    @AasraTeraa 2 місяці тому +2

    why playing american national anthem in background at 26:00????

  • @satishurdu9818
    @satishurdu9818 2 місяці тому +2

    Tusi bahut tez dimag ho Aur tuhadi history uper bahut changi pakarr hai Aur gehri pakarr hai.

  • @ArvinderKaur-ev4qj
    @ArvinderKaur-ev4qj 2 місяці тому +1

    Guru Gobind singh ji da treatment v angrez doctor ne kt

  • @GurvinderSingh-gk3kv
    @GurvinderSingh-gk3kv 2 місяці тому +3

    Sardar sahib khush v kaho dogre Sikh raj che ine satrong ho gaye . Ki is che Ranjeet singh di bevkoofi nahi?

  • @satnamkaur1299
    @satnamkaur1299 Місяць тому +2

    Sikho,Punjab de gadara toh bacho.Sabh Sikhan ko hukam hai Guru manio Granth.Sikhi naal Judhoh.

  • @boharsingh4559
    @boharsingh4559 2 місяці тому +1

    ਜੱਟ ਕੌਮ ਦੇ ਸੂਰਬੀਰਾਂ ਦਾ ਨਾਮ ਦੱਸਿਆ ਕਰੋ ਜੀ

  • @BalwinderSingh-pf2nr
    @BalwinderSingh-pf2nr 2 місяці тому +2

    SIKH KAUOMM HUNN VEE MAOKAA SAMBHALET,GADDAARAA’n NU KAOMM VICHO’n KDD DITAA JAAVE, & PARRPAKK YODHE- SOORMAY AAGU BNAYE JAANN G !! !!

  • @BalwinderSingh-pf2nr
    @BalwinderSingh-pf2nr 2 місяці тому +2

    WHO THOSE KILLERS, WHERE THEY ARE NOWS ??

  • @boharsingh4559
    @boharsingh4559 2 місяці тому +1

    ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪਤਾ ਲੱਗੇ ਗਾ ਕੇ ਇਹ ਜੱਟ ਕੌਮ ਵਿੱਚ ਪੈਦਾ ਹੋਏ ਹਨ

  • @harjotsingh3947
    @harjotsingh3947 2 місяці тому +2

    Gadari tahi hi sakdi aa j tusi incapable hovo. Leader da farz hunda alert rehna j ohh gadar labh na sakya ta kasoor ohda houga. Gadaar nae ta gadaari karni hi aa eh sochan alli gal v asi odo ki nahi kar sake tae hun ki kar sakde aa.

  • @KulwinderSingh-vd9ep
    @KulwinderSingh-vd9ep 2 місяці тому +1

    Lohe nu Loha Katda hai ji

  • @AasraTeraa
    @AasraTeraa 2 місяці тому +2

    engraz was behind death of kanwar nau nihal singh asthey backed dogra gardner there spy veer ji that why he took order from dogra and did as told to assist the dogra as per companyorders veer ji

  • @NarinderpalSingh-xh8vw
    @NarinderpalSingh-xh8vw 2 місяці тому +2

    Sikhan. Dee. Ehh. Badkismati hi. K. Enna. Pass emandar. Vidvan ni. Ajmera. I
    Odook. Ehh. Sab. Sikhan. De. Sakey. Ni. Ehh. Bhindaranwala. Bittu. Mann. Amrit. Deep. Nu. Hi. Chukee. Jandey

  • @baldevsingh8715
    @baldevsingh8715 2 місяці тому +4

    In 1947 Tara Singh ਹਰਾਮਖੋਰ REFUSED the offers of the British rulers for the restoration of the Sikh Raj and also offers of Jinnah and during 1984 Badal, Tohra and Langowal had requested Indira Gandhi to send the army to eliminate BHINDRAWALE Sant!!!

    • @SatpalVerma000
      @SatpalVerma000 2 місяці тому

      None offered restoration of Sikh Empire. Are you born d-umb. How can anyone transfer Kashmir and Pashtoon nations to Sikhs?

  • @BalwinderSingh-pf2nr
    @BalwinderSingh-pf2nr 2 місяці тому +1

    EHNAA GADDAARAA’n DE ZANAM DIN MNAAO, EHNAA DE BUTAA’n GALL TUTE CHHITARAA’n DE HAARR PAAKE!!??????

  • @jitsingh2414
    @jitsingh2414 2 місяці тому

    refrendum hun horia tu 1840 dia gla kar . 84 tu age dia kar banda banke

  • @jitsingh2414
    @jitsingh2414 2 місяці тому

    gulama refrendum dia vota pedia hn khalistan li tu 1840 te ferda oder azadi bri najdik hai . je dar hai ta ghar beth ave loka nu pagal na bna . history azad hoke schoola ch lai avage tere jina saria nu pta hovega khalstan bne te

  • @hardarshansingh8017
    @hardarshansingh8017 2 місяці тому

    😊 bevkuf tain sikh san lalch vich aake take te aane de mul vike

  • @billhothi7313
    @billhothi7313 Місяць тому

    Sikh raaj de gaddar aseen aap.
    Eh bhashan bandh karo te asli masle samobodhit karo.

  • @gursewaksandhu9656
    @gursewaksandhu9656 2 місяці тому +17

    ਭਾਈ ਸਾਬ ਨੇ ਜਰਨੈਲ ਹਰੀ ਸਿੰਘ ਨਲਵਾ ਦੀ ਜਗਾ ਸ਼ਾਮ ਸਿੰਘ ਅਟਾਰੀਵਾਲਾ ਬੋਲ ਦਿੱਤਾ ।

    • @ManjinderSingh-ze1dq
      @ManjinderSingh-ze1dq 2 місяці тому +1

      ਜੇ ਕੋਈ ਸੱਚਾਈ ਤੇਰੇ ਕੋਲ ਹੈ ਤਾਂ ਇਸਨੂੰ ਚੈਲੰਜ ਕਰਕੇ ਦਿਖਾ ਫਿਰ ਸਾਨੂੰ ਵੀ ਵਿਸ਼ਵਾਸ ਆਵੇਗਾ? ​@@punjablover83

    • @gursewaksandhu9656
      @gursewaksandhu9656 2 місяці тому +6

      @@punjablover83 tainu puchea kise ne … gapp marda ke nahi ???

    • @bobsingh9149
      @bobsingh9149 2 місяці тому

      Bhai Sahib Ji, You tell the truth please .....muchmore ​@punjabisingh557

    • @SatpalVerma000
      @SatpalVerma000 2 місяці тому +3

      ​@@punjablover83tu apne upload krde fer

    • @gursewaksandhu9656
      @gursewaksandhu9656 2 місяці тому +3

      @@punjablover83 ha …kari veere tere apne lecture upload….

  • @user-qy2re2hc3s
    @user-qy2re2hc3s 2 місяці тому

    ਰਣਜੀਤ ਸਿੰਘ ਨੇ ਉਜਾੜਿਆ ਸਾਨੂੰ, ਉਸਦੀਆਂ ਕਰਤੂਤਾਂ ਬਹੁਤ ਮਾੜੀਆਂ ਸੀ, ਬਹੁਤ ਗੰਦਾ ਕਿਰਦਾਰ ਸੀ ਉਸਦਾ।

  • @iqbalsinghsingh7997
    @iqbalsinghsingh7997 2 місяці тому +2

    Dr g i chardi kala vich raho

  • @komaldeepsallan7003
    @komaldeepsallan7003 Місяць тому

    Ranjeta ajash raja c 13 raniya kalsha ji D nesani nhi ehna Da ethash ni kartuta Daso

  • @GurdevSingh-pt5yq
    @GurdevSingh-pt5yq Місяць тому

    ਵਾਹਿਗੁਰੂ ਜੀ

  • @navrajwalaitpuria7456
    @navrajwalaitpuria7456 2 місяці тому +2

    Waheguru ji ka Khalsa waheguru ji ki Fateh

  • @RamChander-ub1or
    @RamChander-ub1or Місяць тому

    Waheguru ji

  • @SonuSingh-oi9rk
    @SonuSingh-oi9rk 2 місяці тому

    Waheguru ji ka khalsa waheguru ji ki fateh

  • @punia5709
    @punia5709 2 місяці тому

    ਵਾਹਿਗੁਰੂ ਜੀ

  • @RanjitSingh-bp7mb
    @RanjitSingh-bp7mb 2 місяці тому +1

    Waheguru ji

  • @omgpaps
    @omgpaps 2 місяці тому

    Waheguru ji