ਗੋਲਕ ਤੋੰ ਡਾਲਰ ਚੋਰੀ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਦ ਬੂਟਾ ਸਿੰਘ ਦਾ ਹੈਰਾਨ ਕਰਦਾ ਸਪੱਸ਼ਟੀਕਰਨ | Buta Singh |

Поділитися
Вставка
  • Опубліковано 25 січ 2025

КОМЕНТАРІ • 2,6 тис.

  • @shindatakhar9585
    @shindatakhar9585 Рік тому +32

    ਮੱਖੂ ਵੀਰੇ ਬਹੁਤ ਧੰਨਵਾਦ ਇਸ ਬਟੂਏ ਦਾ ਸੱਚ ਦਿਖਾਉਣ ਲਈ ਇਸ ਗੰਦ ਨੇ ਗੰਦ ਬਹੁਤ ਪਾਇਆ ਹੈ।

  • @himatsingh7
    @himatsingh7 Рік тому +96

    ਬਹੁਤ ਵਧੀਆ ਮੱਖੂ ਜੀ ਚੰਗੀ ਝੰਡ ਕੀਤੀ ਜੇ ਕੋਮ ਦੇ ਗਦਾਰ ਦੀ

  • @Roohandisoojh
    @Roohandisoojh Рік тому +29

    Good job makhu Ji ਥਿੜਕ ਗਿਆ ਇਹ ਬੂਟ ਹੁਣ ਲੋਕਾਂ ਨੂੰ ਚਾਹੀਦਾ ਕੇ ਇਹਨੂੰ ਜਿਆਦਾ ਅਹਿਮੀਅਤ ਦੇਣ ਦੀ ਲੋੜ ਹੀ ਨਹੀਂ

  • @harbhajansinghharbhajansin6781
    @harbhajansinghharbhajansin6781 Рік тому +68

    ਸ਼ਾਬਾਸ਼ ਮਖੂ ਜੀ ਠੋਕ ਦਿੱਤਾ ਚੋਰ ਹੁਣ ਕਈ ਬਿਆਨ ਬਦਲੇਗਾ ।।

  • @laddiguru8074
    @laddiguru8074 Рік тому +13

    ਮੁੱਖ ਸਾਹਿਬ ਜੀ ਇਹੇ ਬੰਦਾ ਨਹੀ ਮੰਨਗਾ ਨਹੀ ਮਖੂ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ

  • @parmindersinghdeol7656
    @parmindersinghdeol7656 Рік тому +126

    ਧੰਨਵਾਦ ਮੱਖੂ ਜੀ ਬੂਟੇ ਨੂੰ ਨੰਗਾ ਕਰਨ ਲਈ

  • @kashmirsinghbhullar-kn6ce
    @kashmirsinghbhullar-kn6ce Рік тому +104

    ਮਖੂ ਸਾਬ ਜੀ ਸਤਿ ਸ੍ਰੀ ਆਕਾਲ ਜੀ ਬੂਟਾ ਸਿੰਘ ਚੋਰ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ ਜੀ ਬਹੁਤ ਵਧੀਆ ਕੀਤਾ

  • @GurpreetTATLA-w4x
    @GurpreetTATLA-w4x Рік тому +13

    ਵਾਹ ਬਾਈ ਹਰਪ੍ਰੀਤ ਸਿੰਘ ਮਖੂ ਜੀ ਬਹੁਤ ਸੋਹਣੇ ਤੇ ਸੁੱਚਜੇ ਤਰੀਕੇ ਨਾਲ ਚੋਰ ਦੇ ਚੰਡਾਂ ਮਾਰੀਆ। ❤
    ਵਾਹਿਗੁਰੂ ਜੀ ਸਾਰੀ ਕੌਮ ਨੂੰ ਚੜਦੀ ਕਲਾ ਵਿੱਚ ਰੱਖੇ।

  • @unitedcolors2920
    @unitedcolors2920 Рік тому +31

    ਇਹ ਹੁੰਦੀ ਪੱਤਰਕਾਰੀ ਠੋਕ ਸਵਾਲ ਕਰਨੇ ਤੇ ਜਵਾਬ ਦੇਣਾ, ਨਹੀ ਤਾਂ ਕਈ ਪੱਤਰਕਾਰ ਹਾਜੀ ਹਾਜੀ ਕਰੀ ਜਾਂਦੇ, ਬਹੁਤ ਵਧਿਆ ਮੱਖੂ ਸਾਭ🙏

  • @bharpursandhu2079
    @bharpursandhu2079 Рік тому +34

    ਬੂਟਾ ਸਿੰਘ ਚੋਰ ਸੰਤਾਂ ਨੂੰ ਗਲਤ ਬੋਲਣ ਵਾਲਾ ਮਰੀ ਜ਼ਮੀਰ ਵਾਲਾ ਲੋਕਾਂ ਨੂੰ ਗਿਆਨ ਦੇਣ ਵਾਲਾ ਵੱਡਾ ਗਿਆਨੀ

  • @TheJaggi1974
    @TheJaggi1974 Рік тому +138

    ਅਨੂੰ ਕਹਿੰਦੇ ਨੇ ਦਲੀਲ ਬੂਟਾ ਸਿੰਘ ਜੀ, ਬੋਹਤ ਬੋਹਤ ਧੰਨਵਾਦ ਮੱਖੂ ਸਾਬ ਹੁਣ ਆਯਾ ਊਂਠ ਪਹਾੜ ਥੱਲੇ,

  • @kewalkamboj7339
    @kewalkamboj7339 Рік тому +213

    ਮੁੱਖੂ ਸਾਹਿਬ ਸਤਿ ਸ੍ਰੀ ਆਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਚੋਰ ਬੂਟਾ ਸਿੰਘ ਦੀ ਸਿੰਚਾਈ ਬਾਹਰ ਲਿਆਂਦੀ। ਇਸ ਗੋਲਕ ਚੋਰ ਬੂਟਾ ਸਿੰਘ ਅੱਜ ਤੋਂ ਲੁੱਟ ਮਾਰ ਖ਼ਤਮ ਹੋ ਗਈ।

    • @onkarsingh5340
      @onkarsingh5340 Рік тому +6

      ਯਾਰ ਚੋਰ ਸੁਧਰ ਵੀ ਸਕਦੇ ਨੇ. ਕੌਡਾ ਰਾਖਸ਼ ਵਰਗੇ ਸੁਧਰ ਗਏ. ਜੇ ਇਹ ਹੁਣ ਵੀ ਚੋਰ ਹੈ ਤਾਂ ਚਾਨਣਾ ਪਾਓ ਪਰ ਅਤੀਤ ਦੀਆਂ ਗਲਤੀਆਂ ਲਈ ਕਿਸੇ ਬਦਨਾਮ ਕਰਨਾ ਠੀਕ ਨਹੀਂ

    • @sabi-mansa
      @sabi-mansa Рік тому +3

      Chor de per Ni hunde

    • @AmarjeetSingh-ku2je
      @AmarjeetSingh-ku2je Рік тому +1

      BAHUT HUB KE DASDA KE VEDEO MERI HAI BUTA JERO HO GIA BAHUT BAKWAS MARDA SE EH BAHUT EMANDAR HAI EH TA AAP MANDA KE MERIAN BAHUT VEDEO NE

    • @sabi-mansa
      @sabi-mansa Рік тому +2

      😂😂buuta chor kehnda, aje hör v Videos aunia

    • @AmarjeetSingh-ku2je
      @AmarjeetSingh-ku2je Рік тому +2

      BUTA HUN RONDA PIA KEMRE TE

  • @Dilsher_brar2006
    @Dilsher_brar2006 Рік тому +58

    ਮੱਖੂ ਸਾਹਿਬ ਜੀ ਸ਼ਾਬਾਸ਼ ਮੱਖੂ ਜੀ ਸ਼ਾਬਾਸ਼ ਵੀਰ ਮੱਖੂ ਵੀਰ ਕਮਾਲ ਕਰ ਦਿੱਤੀ ਹੈ

  • @gurbhejsingh5703
    @gurbhejsingh5703 Рік тому +6

    ਖੱਚ ਦਾ ਖੱਚ ਹੀ ਰਹਿ ਗਿਆ ਚੋਰ ਨੂੰ ਡਾਲਰ ਚਾਹੀਦੈ ਸਿੱਖ ਕੌਮ ਦੇ ਖਿਲਾਫ ਹੀ ਬੋਲਣ ਐ ਵਾਹ ਓਏ ਚੋਰਾਂ ਗੁਰੂ ਦੀਆਂ ਗੋਲਕਾਂ ਚੋਰੀ ਕਰਨ ਲਈ ਨਹੀਂ ਹੁੰਦੀਆਂ ਚੋਰਾਂ ਸੇਵਾ ਲਈ ਹੁੰਦੀਐਂ ਚੋਰਾਂ ਦਾ ਆਗੂ ਐ ਖੱਚ ਸਿਖਾਂ ਖਿਲਾਫ ਪੈਸੇ ਲੈਕੇ ਭੌਂਕਦੈ ਮੱਖੂ ਸਾਬ ਚੋਰ ਨੂੰ ਲੀਰੋ ਲੀਰ ਕਰਨ ਲਈ ਧੰਨਵਾਦ ਇਹ ਚੋਰ ਹੁਣ ਸਿਖਾਂ ਖਿਲਾਫ ਭੌਕ ਕੇ ਪੈਸੇ ਕਮਾਉਣ ਦਾ
    ਆਦੀ ਬਣ ਗਿਆ

  • @harjitindersaini6874
    @harjitindersaini6874 Рік тому +25

    ਮਖੂ ਸਾਹਿਬ ਤੁਸੀਂ ਬਹੁਤ ਸੁਲਝੇ ਹੋਏ ਪਤਰਕਾਰ ਹੋ। ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ। ਬਹੁਤ ਬਹੁਤ ਧੰਨਵਾਦ।

  • @harbhajansingh247
    @harbhajansingh247 Рік тому +89

    ਮਖੂ ਸਾਹਿਬ ਬਹੁਤ ਬਹੁਤ ਧੰਨਵਾਦ ਕੌਮ ਸੇਵਾ ਕਰਨ ਦਾ ਇਹ ਸਾਰੇ ਆਰ ਐੱਸ ਐੱਸ ਦੇ ਦੱਲੇ ਨੇ ਇਹਨਾਂ ਦੀ ਆਦਤ ਕੁੱਤੇ ਦੀ ਪੂੰਛ ਵਾਲ਼ੀ ਹੈ

  • @truckingvlog9928
    @truckingvlog9928 Рік тому +161

    ਮੱਖੂ ਸਾਹਬ ਏਨਾਂ ਆਰਐੱਸਐੱਸ ਦੇ ਦਲਾਲਾਂ ਨੂੰ ਏਦਾ ਹੀ ਸਬਕ ਸਿਖਾਉਂਦੇ ਰਹੋ

    • @KashmirSingh-im2lf
      @KashmirSingh-im2lf Рік тому +1

      R s s... ਰਾਮ ਸਿੰਘ ਸਨਾਤਮੀ.., g g s... ਗੁਰੂ ਗੋਬਿੰਦ ਸੂਰਾ

    • @Harjit-fi8ko
      @Harjit-fi8ko Рік тому

      ​@@KashmirSingh-im2lfq

    • @Harjit-fi8ko
      @Harjit-fi8ko Рік тому

      ​@@KashmirSingh-im2lfq

  • @rampalsingh3708
    @rampalsingh3708 Рік тому +107

    ਬਹੁਤ ਵਧੀਆ ਮੱਖੂ ਸਾਹਬ ਜੀ ਮਸੰਦਾਂ ਨੂੰ ਖਿੱਚ ਕੇ ਰੱਖੋਂ

    • @gn7036
      @gn7036 Рік тому +1

      Jathedar masanda nu kado khichna kyuki chapala chat a

  • @NirwairVirk-qd3oh
    @NirwairVirk-qd3oh Рік тому +30

    ਏਂ ਕੱਯੀ ਸ਼ਾਲ ਪੇਹਿਲਾ ਵੀ ਕਜਂਰ ਸੀਂ ਤੇ ਅੱਜ ਵੀ ਵੱਡਆ ਕਜਂਰ ਏਂ ਧਨਵਾਦ ਜੀ

  • @hirasinghsidhu6923
    @hirasinghsidhu6923 Рік тому +51

    ਚ੍ਹੋਰ ਬ੍ਹਟਾ ਗੱਪੀ,ਮ੍ਹੱਖੂ ਸਾਹਿਬ ਧੰਨਵਾਦ

  • @Gurdeepsingh-xj1nw
    @Gurdeepsingh-xj1nw Рік тому +102

    ਮਖੂ ਸਾਹਿਬ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ ਜੀ

  • @karamjitsingh8908
    @karamjitsingh8908 Рік тому +37

    ਬੂਟਾ ਸਿੰਘ ਅਜੇ ਬਹੁਤ ਇਲਜਾਮ ਲਗਣੇ ਨੇ, ਤਕੜਾ ਰਹੀ।
    ਮੱਖੂ। ਵੀ ਕਮੀਣਾਂ ਹੈ ਸਾਰਿਆਂ ਦੀ ਭਾਬੀ ਆ।

  • @wahegurujiwaheguruji4306
    @wahegurujiwaheguruji4306 Рік тому +52

    ਮੱਖੂ ਸਾਬ ਸਵਾਦ ਲਿਆ ਦਿੱਤਾ!

  • @JasbirSingh-rw4ds
    @JasbirSingh-rw4ds Рік тому +6

    ਬੂਟਾ ਸਿੰਘ ਕਮੈਂਟ ਪੜੋ ਅਜੇ ਵੀ ਤਰਕਬਾਜੀ।।ਮੱਖੂ ਤੇ ਥੱਲੀ ਵਧਾਈ ਦੇ ਪਾਤਰ ਹਨ।।

  • @laddiguru8074
    @laddiguru8074 Рік тому +36

    ਮਖੂ ਸਾਹਿਬ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ❤❤❤❤❤❤❤

  • @Davinder-g9k
    @Davinder-g9k Рік тому +215

    ਪਹਿਲਾ ਤਾਂ ਥਲੀ ਬਾਈ ਨੇਂ ਸੁਆਦ ਲਿਆ ਦਿੱਤਾ।
    ਦੂਜਾ ਮਖੂ ਜੀ ਨੇਂ ਸਿਰਾ ਲਾ ਦਿੱਤਾ।
    ਜਿਉਂਦੇ ਰਹੋ ਸੱਚ ਤੇ ਪਹਿਰਾ ਦੇਣ ਵਾਲੇ ਪੱਤਰਕਾਰੋ।
    ਸਾਨੂੰ ਮਾਣ ਹੈ ਤੁਹਾਡੇ ਤੇ।
    ਇਹਨੇਂ ਬੜੀ ਅੱਤ ਚੱਕੀ ਸੀ।

    • @randhirsingh5773
      @randhirsingh5773 Рік тому +2

      😅দদদদদোওজ্জ্জ

    • @BalkarSingh-jb3wv
      @BalkarSingh-jb3wv Рік тому +5

      ਆਹ ਮੰਗ ਖਾਣੇ,,, ਪ੍ਰਧਾਨ ਬਣੇ ਆ

    • @Rinkukhurdvlogs
      @Rinkukhurdvlogs Рік тому +5

      ਧਮਕੀ ਦਿੰਦਾ ਚੋਰ ਥੱਲੀ ਨੂੰ

    • @najarsingh3234
      @najarsingh3234 4 місяці тому

      Very good bilkulsach 100persent zindabad ਬਾਈ 🎉🎉🎉🎉🎉🎉🎉🎉🎉

  • @mejarsingh3151
    @mejarsingh3151 Рік тому +6

    ਮਖੂ ਸਹਿਬ ਬੂਟਾ ਸਿੰਘ ਨੂੰ ਨੰਗਾ ਕਰਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @harpalsinghhandahanda9798
    @harpalsinghhandahanda9798 Рік тому +34

    ਮੱਖੂ ਸਾਹਿਬ ਤੁਸੀਂ ਧੰਨ ਹੋ ਜਿਨਾਂ ਨੇ ਇਹੋ ਜਿਹੇ ਚਾਂਬਲੇ ਬੰਦੇ ਦੀ ਚੰਗੀ ਤਸੱਲੀ ਕਰਵਾਈ

  • @laddiguru8074
    @laddiguru8074 Рік тому +27

    ਵਾਹਿਗੁਰੂ ਜੀ ਇਹੇ ਬੰਦਾ ਬਹੁਤ ਬਹੁਤ ਗੰਦਾ ਬੰਦਾ ਹੈ ਬੂੱਟਾ ਸਿੰਘ ਇਹੇ ਸਾਰਿਆਂ ਦੇ ਖਾਲਾਫ ਬੋਲਦਾ ਹੈ

    • @SukhdevSingh-ju1ie
      @SukhdevSingh-ju1ie 10 місяців тому

      ਬੂਟਾ ਸਿੰਘ ਚੋਰ ਹੋਣ ਪਖੰਡੀ ਸਾਧ ਚੰਗੇ ਨਹੀਂ ਬਨਣ ਲੱਗੇ ।ਦੂਜੀ ਗੱਲ ਮਖੂ ਇੱਕ ਖਾਲਿਸਤਾਨੀ ਹੈ ਸਦਾ ਹੀ ਹਰ ਗੱਲ ਜਬਰਦਸਤੀ ਖਾਲਿਸਤਾਨੀਆ ਦੀ ਤਰਾਂ ਆਪੇ ਹੀ ਕੌਮ ਦਾ ਠੇਕੇਦਾਰ ਬਣਿਆ ਰਹਿੰਦਾ

  • @AmrinderSidhu104
    @AmrinderSidhu104 Рік тому +7

    ਮੱਖੂ ਸਾਬ ਸਵਾਦ ਲਿਆਂ ਤਾਂ ਰੱਜ਼ ਕੇ ਬੇਜ਼ਤੀ ਕੀਤੀ ਬਾਬੇ ਬੂਟਾ ਸਿੰਘ ਦੀ

  • @NirmalSingh-yb1lb
    @NirmalSingh-yb1lb Рік тому +112

    ਮੱਖੂ ਸਾਇਬ ‌ਬੂਟੇ ਵਰਗਿਆਂ ਨੂੰ ਇਸ ਤਰ੍ਹਾਂ‌ ਹੀ ਨੰਗਾ ਕਰਦੇ ਰਹੋ ਇਹ ਬਹੁਤ ‌ਗਿਆਨ ਵੰਡਦਾ

    • @najarsingh3234
      @najarsingh3234 8 місяців тому +5

      Bilkulsach 100persent

    • @Singh-gp3qt
      @Singh-gp3qt 7 місяців тому

      Ok 12:44
      ​@@najarsingh3234

    • @gurjantsingh6187
      @gurjantsingh6187 6 місяців тому +2

      A kehda dharm aa khalistani misnari pta ki ki makhu v ehna vrga hai

  • @harinderjaswal3425
    @harinderjaswal3425 Рік тому +85

    ਮਖੂ ਸਾਹਿਬ ਦਿਲ ਦੀਆਂ ਗਹਿਰਾਈਆਂ ਤੋ ਬਹੁਤ ਬਹੁਤ ਸ਼ੁਕਰੀਆਂ🙏

    • @Kpsingh3239
      @Kpsingh3239 Рік тому +6

      ਮਖੂ ਸਾਬ ਇਸ ਘਟੀਆ ਸੋਚ ਦੇ ਮਾਲਕ ਨੂੰ ਇਹ ਪੁੱਛਿਓ ਕਿ ਤੇਰੀ ਦੇਣ ਕੀ ਆ ਕੌਮ ਨੂੰ ਜਿੰਨਾ ਸੰਤਾਂ ਬਾਰੇ ਇਹ ਗਲਤ ਬੋਲਦਾ ਹੈ ਓਹਨਾ ਦੀ ਤਾਂ ਇਹ ਜੁੱਤੀ ਵਰਗਾ ਵੀ ਨਹੀਂ ਇਹ।

    • @ManjitSingh-lh2bq
      @ManjitSingh-lh2bq Рік тому

      ​@@Kpsingh3239right veer ji ❤️

  • @JagroopSingh-no7xy
    @JagroopSingh-no7xy Рік тому +234

    ਸਰਕਾਰੀ ਦੱਲੇ ਬੂਟੇ ਦਾ ਸੱਚ ਸਾਹਮਣੇ ਲਿਆਉਣ ਲਈ ਧੰਨਵਾਦ ਥਲੀ ਵੀਰ

    • @khalsafreefire9273
      @khalsafreefire9273 Рік тому +13

      ਸਰਕਾਰੀ ਟਾਊਟ ਹਮੇਸ਼ਾ ਕੌਮ ਦੇ ਖਿਲਾਫ ਬੋਲਿਆ ਇੱਕ ਤਾਂ ਚੋਰੀ ਕਰਦਾ ਦੂਜੇ ਪਾਸੇ ਕਹਿੰਦਾ ਮੇਰਾ ਨਾਲ 15 ਬੰਦਿਆਂ ਧੱਕਾ ਕੀਤਾ। ਕੀ ਧੱਕਾ😅 ਹੋਇਆ ਏਹਦੇ ਨਾਲ 😂 ਪੁੱਛਿਆ ਜਾਏ ਏਨੂੰ 😮

    • @sukhpreetkaur4899
      @sukhpreetkaur4899 Рік тому +3

      ​@@khalsafreefire9273ryt ji😂😂😂

    • @JagroopSingh-no7xy
      @JagroopSingh-no7xy Рік тому +2

      @@khalsafreefire9273😜😜ਧੱਕਾ ਬੂਟੇ ਚੋਰ ਨਾਲ

    • @RsSingh-e8e
      @RsSingh-e8e 11 місяців тому +2

      ​@@khalsafreefire9273ehnu ghodi bna k kuj kita

    • @ManjeetSingh-oh2pq
      @ManjeetSingh-oh2pq 7 місяців тому

      Lll​@@khalsafreefire9273

  • @sahibsinghcheema4151
    @sahibsinghcheema4151 Рік тому +11

    ਧੰਨਵਾਦ ਮੁਖ ਸਾਹਿਬ ਜੀ ❤

  • @jarnailsingh7660
    @jarnailsingh7660 4 місяці тому

    ਧੰਨਵਾਦ ਮਖੂ। ਸਾਹਿਬ ਬੂਟਾ ਭੌਂਕਦਾ ਬਹੁਤ ਸੀ ਤੁਸੀਂ ਅਸਲੀਅਤ ਸਾਨੂੰ ਦਸ ਦਿੱਤੀ

  • @karanveersingh3964
    @karanveersingh3964 Рік тому +196

    ਮੱਖੂ ਜੀ ਤੁਸੀਂ ਕਮਾਲ ਕਰਤੀ ਜੀ ਨਜਾਰਾ ਬੰਨਤਾਂ 🙏🙏

  • @kewalkamboj7339
    @kewalkamboj7339 Рік тому +92

    ਇਹ ਬੂਟਾ ਸਿੰਘ ਬੜਾ ਸੱਚਾ ਬਣਦਾ ਹੁੰਦਾ ਸੀ ਅੱਜ ਇਸ ਦੀ ਸੱਚਾਈ ਸਾਹਮਣੇ ਆ ਗੲੀ।

  • @Jps64ਜੇਪੀਐਸ
    @Jps64ਜੇਪੀਐਸ Рік тому +38

    🙏 ਵਾਹਿਗੁਰੂ ਜੀ 🙏 ਮਖੂ ਸਾਬ ਬਹੁਤ ਹੀ ਵਧੀਆ ਤਰੀਕੇ ਨਾਲ ਜਾਨਕਾਰੀ ਲਈ ਹੈ 👌 ਗਲੀ ਗਲੀ ਮੇ ਛੋਰ ਹੈ ਬੂਟਾ ਸਿੱਖ ਨਹੀ ਕੁਝ ਹੋਰ ਹੈ

  • @MajorSingh-rf1dn
    @MajorSingh-rf1dn 7 місяців тому +2

    ਮੱਖੂ ਸਾਹਬ ਧੰਨਵਾਦ ਬੂਟਾ ਚੋਰ ਦੀ ਖਿਚਾਈ ਕੀਤੀ ਬੂਟਾ ਬਹੁਤ ਪੁੱਠੀਆਂ ਗੱਲਾਂ ਕਰਦਾ ਇਹ ਧਰਮੀ ਨਹੀਂ ਹੋ ਸਕਦਾ ਚੋਰ ਨਾਲੇ ਚਤਰ 🐕‍🦺

  • @laddiguru8074
    @laddiguru8074 Рік тому +21

    ਬੂੱਟਾ ਗੋਲਕ ਚੋਰ ਹੈ ਵਾਹਿਗੁਰੂ ਜੀ ਇਸ ਦਿਈ ਸਹਿਦ ਤੇ ਕੋਈ ਅਸਰ ਨਹੀ ਹੁਦਾ ਵਾਹਿਗੁਰੂ ਜੀ ਇਹੇ ਬਹੁਤ ਬਾਸਰਮ ਆਦਮੀ ਹੈ ਵੀਰ ਮੱਖੂ ਜੀ ਬਹੁਤ ਬਹੁਤ ਵਾਧੀਆ ਇਨਸਾਨ ਹਨ ਮੱਖੂ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਮੱਖੂ ਸਾਹਿਬ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ❤❤❤❤❤❤❤❤

    • @rajwantkaur7921
      @rajwantkaur7921 5 місяців тому

      ਕੱਲ ਦੀ ਰਿਪੋਟ ਵਿੱਚ ਸੰਤ ਭਿੰਡਰਾ ਵਾਲਿਆ ਦੇ ਦੋਸ਼ ਲਾ ਰਿਹਾ ਬੂੱਟਾ ਸਿੰਘ, ਜਿਹੜੇ ਸੰਤਾਂ ਨੂੰ ਸਰਕਾਰ ਨੇ ਮੁੱਖਮੰਤਰੀ ਦੀ ਕੁਰਸੀ ਦੇ ਕੇ ਖ਼ਰੀਦਣ ਦੀ ਕੋਸ਼ਿਸ਼ ਕੀਤੀ , ਸੰਤਾਂ ਨੇ ਨਿਕਾਰ ਦਿੱਤੀ, ਉਹ ਸੰਤਾਂ ਨੂੰ ਦੁਨਿਆਵੀ ਵਿੱਚ ਸੰਤ ਜਰਨੈਲ ਸਿੰਘ ਜੀ ਨੂੰ ਗਲਤ ਕਹਿ ਰਹੇ ਸੀ, 🙏ਅਸੀ ਤੇ ਸਾਡੇ ਬੱਚੇ ਸੱਤ ਯੁੱਗ ਵੀ ਸੰਤ ਜਰਨੈਲ ਸਿੰਘ ਜੀ ਨੂੰ ਗਲਤ ਨਹੀ ਮੰਨਾਂਗੇ 🙏

    • @rajwantkaur7921
      @rajwantkaur7921 5 місяців тому

      ਬੂੱਟਾ ਸਿੰਘ ਦਿਖਾਈ ਦੇ ਰਿਹਾ ਬੂੱਟਾ ਸਿੰਘ ਤੁਸੀ ਚੋਰੀ ਕਰ ਰਹੇ ਹੋ, ਸੰਤ ਜਰਨੈਲ ਸਿੰਘ ਅਨੇ ਇਮਾਨਦਾਰ ਸਨ, ਤੁਸੀ ਕਿੰਨਾ ਗਲਤ ਬੋਲਦੇ ਹੋ ਕੀ ਮੂਰਖ ਲੋਕ ਜਿਹੜੇ ਬੋਲਦੇ ਉਹ ਵੀ ਪਾਪਾਂ ਦੇ ਮੋਡੀ ਨੇ, ਕਿਉਂਕਿ ਸੰਤ ਤੇ ਸਾਡੇ ਸ਼ਹੀਦ ਯੁੱਗੋ ਯੁੱਗ ਚੜਦੀਕਲਾ ਵਿੱਚ ਰਹਿਣਗੇ🌺

    • @rajwantkaur7921
      @rajwantkaur7921 5 місяців тому

      ਪਰ ਬੂੱਟਾ ਸਿੰਘ ਤੁਸੀ ਵਿਚਾਰ ਵਿੱਚ ਕਿਹਾ ਕੀ ਤੁਸੀਂ ਡਰਦੇ ਨਹੀਂ, ਪਰ ਕੋਈ ਹਥਿਆਰ ਦੀ ਨੋਕ ਤੇ ਡਰਕੇ ਏਨਾ ਜ਼ੁਲਮ ਕਿਵੇਂ ਲੱਗਾ ਸਕਦਾ ਕੋਈ, ਬੂੱਟਾ ਸਿੰਘ ਜੀ ਤਾਂ ਨਿਡੱਰ ਹਨ🤣

    • @rajwantkaur7921
      @rajwantkaur7921 5 місяців тому

      ਧੰਨਵਾਦ ਪੱਤਰਕਾਰ ਜੀ, ਸਾਡਾ ਪਰਿਵਾਰ ਬਹੁਤ ਉਦਾਸ ਹੋ ਗਿਆ, ਜਦ ਸੰਤਾ ਨੂੰ ਤੇ ਸਹੀਦਾ ਗਲਤ ਕਿਹਾ ਸੀ ,ਬੂੱਟਾ ਸਿੰਘ ਨੇ

  • @sulakhansinghdamdamitaksal4414
    @sulakhansinghdamdamitaksal4414 Рік тому +57

    ਬਹਿਜਾ ਬਹਿਜਾ ਕਰਾਤੀ ਮਖੂ ਸਾਬ

  • @Randhawa_69
    @Randhawa_69 Рік тому +361

    ਅੱਜ ਆਵਾਜ ਚ ਦਮ ਨਹੀ ਰਿਹਾ ਗਿਆਨੀ ਜੀ ਦੇ ਪਹਿਲਾਂ ਵਾਲਾ। ਸੱਤ ਸਾਲ ਪੁਰਾਣੀ ਹੋਵੇ ਤਾਂ ਵੀ ਚੋਰੀ ਤਾਂ ਚੋਰੀ ਹੈ ।

    • @ManpreetSingh-wg3mz
      @ManpreetSingh-wg3mz Рік тому +14

      Chor kyo badmani Kara Raha Sikh panth no

    • @_.dhallvlogs
      @_.dhallvlogs Рік тому +6

      Eeeniyaaa eeeniyaaa proptiyaaa bana geeee pradhaaan gurdwaariyaaa de kitho aaaae

    • @harjindersingh7755
      @harjindersingh7755 Рік тому +5

      Hanji.es.bute.ne.bahut..nida.kiti.guru.ghar.di.

    • @amarajitproductions3902
      @amarajitproductions3902 Рік тому +5

      Kehnda $5 si.... Chori Kakh Di vi Te Lakh Di Vi... $5 tan Fareh Gaye... Baki???

    • @jassgill9995
      @jassgill9995 Рік тому +10

      ਬੂਟਾ ਚੋਰ ਹੈ ਕਾਹਦਾ ਗਿਆਨੀ ਏਹੇ ਯਾਰ ਅਗਿਆਨੀ ਆ

  • @sulakhansinghrandhawa5313
    @sulakhansinghrandhawa5313 Рік тому +208

    ਬਹੁਤ ਵਧੀਆ ਕੀਤਾ ਮੱਖੂ ਸਾਹਿਬ

  • @surjeetsingh8711
    @surjeetsingh8711 Рік тому +8

    ਅੱਜ ਆਵਾਜ਼ ਚ੍ਹ ਉਹ ਰੋਹਬ ਹੈਨੀ ਬੂਟੇ,, ਜਿਹੜਾ ਨਿੰਦਿਆ ਵਾਲਾ ਹੁੰਦਾ,, ਨਾਲੇ ਜਿੰਨੀਆਂ ਮਰਜ਼ੀ ਕਹਾਣੀਆਂ ਘੜਲਾ ਹੁਣ ਤਾਂ ਮਿਸ਼ਨਰੀਆ

  • @HarrySingh-wf1pr
    @HarrySingh-wf1pr Рік тому +28

    ਇਸ ਬੂਟੇ ਦੀਆਂ ਗੱਲਾਂ ਤੋਂ ਸਪੱਸ਼ਟ ਹੁੰਦਾ ਕਿ ਇਹ ਬਹੁਤ ਹੀ ਮਕਾਰ ਬੰਦਾ

  • @harrysingh9721
    @harrysingh9721 Рік тому +19

    ਮੰਖੂ ਸਾਬ ਬਹੁਤ ਹੀ ਵਧੀਆ ਤਰੀਕੇ ਨਾਲ ਤਸੱਲੀ ਕੀਤੀ

  • @kdeepsingh2282
    @kdeepsingh2282 Рік тому +114

    ਬਹੁਤ ਸੋਹਣੀ ਪੱਤਰਕਾਰੀ
    ਤੱਥਾਂ ਦੇ ਆਧਾਰ ਤੇ

    • @balkaransingh7142
      @balkaransingh7142 Рік тому +3

      ਹਰਪ੍ਰੀਤ ਸਿੰਘ ਜੀ
      ਬੂਟਾ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ
      ਹੁਣ ਤਾਂ ਸਜਾ ਸੁਣਾਉਣ ਵਾਲੀ ਰਹਿ ਗਈ

  • @RKS51929
    @RKS51929 Рік тому +211

    ਮੱਖੂ ਸਾਹਿਬ ਜੀ ਬੂਟਾ ਜ਼ੀਰੋ ਬਣ ਗਿਆ,ਬੂਟਾ ਰੋਦਾ ਹੈ।

    • @surinderkaur6165
      @surinderkaur6165 Рік тому +3

      Makhu virji chhado kyon sikh ho ke, ek duje nu badnam kar rahe ho, ek bewkuf ladki te swwadar di galti de karn

    • @punjjaabdesh8659
      @punjjaabdesh8659 Рік тому +6

      ਇਹ ਪਹਿਲਾਂ ਈ ਜੀਰੋ ਆ ਜੀ । ਹਰੇਕ ਨੂੰ ਪੁੱਠਾ ਬੋਲਦਾ , ਲੋਕਾਂ ਦੀਆਂ ਵੀਡੀਓ ਬਣਾ ਬਣਾ ਪਾਉਂਦਾ ।
      ਇਹ ਹਰੇਕ ਵੀਡੀਓ ਚ ਕਹੂ ਮੈਨੂੰ ਕੋਈ ਗਾਲਾਂ ਕੱਢੇ , ਕਿਸੇ ਦੀ ਕੋਈ ਪਰਵਾਹ ਨੀ । ਦੱਸੋ ਬੰਦਾ ਇਹਦਾ ਕੀ ਜਵਾਬ ਦੇਵੇ , ਜਦ ਬੰਦਾ ਸਿਰੇ ਦੀ ਬਸ਼ਰਮੀ ਤੇ ਆਜੇ ,ਫੇਰ ਕੀ ਜਵਾਬ ਆ

    • @Karamkaur.
      @Karamkaur. Рік тому

      ​@@punjjaabdesh8659😂😂

    • @malwindeuksi48
      @malwindeuksi48 Рік тому +5

      ਬੂਟਾ ਗਲਤ ਹੈ ਜੀ

    • @Punjab-f5w
      @Punjab-f5w Рік тому +6

      ਝੂਠ ਬੋਲਦਾ ਬੂਟਾ ਮਸੰਦ

  • @JasbirSingh-rw4ds
    @JasbirSingh-rw4ds Рік тому +1

    ਤੁਸੀਂ ਕੇਸ਼ ਜ਼ਰੂਰ ਰੱਖੋ ਇਹ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ।

  • @lakhbirsingh7485
    @lakhbirsingh7485 Рік тому +20

    ਕੋਮ ਦਾ ਗ਼ਦਾਰ ਅਤੇ ਗੋਲਕ ਚੋਰ ਦੀ ਪੂਰੀ ਤਸੱਲੀ ਕਰਾਈਂ ਮੱਖੂ ਸਾਬ੍ਹ ਜੀ ਧੰਨਵਾਦ ਜੀ ❤🎉❤🎉❤❤❤

  • @ramasrasinghgrewal4957
    @ramasrasinghgrewal4957 Рік тому +5

    ਮਖੂ ਜੀ ਥਲੀ ਪੱਤਰਕਾਰ ਨੇ ਵਧੀਆ ਕੀਤਾ ਹੈ ਇਹ ਨੂੰ ਸ਼ਰਮ ਨਹੀਂ ਆਈ ਪੰਜ ਡਾਲਰ ਚੱਕਣ ਲੱਗੇ ਨੂੰ ਬੂਟਾਂ ਨੂੰ

  • @gurapandu9304
    @gurapandu9304 Рік тому +39

    ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਮੈ ਗੁਰੂ ਤੋਂ ਬੇਮੁੱਖ ਹਾ ਮੈ ਕੇਸ ਕਟਵਾਏ ਹੋਏ ਹਨ ਗੁਰੂ ਘਰ ਜਾਂਦੇ ਸਮੇਂ ਮੈਂ ਮਨ ਚ ਡਰ ਰੱਖ ਕੇ ਜਾਂਦਾ ਹੈ ਕੇ ਮੈਥੋਂ ਕੋਈ ਗਲਤੀ ਨਾ ਹੋ ਜਾਵੇ ਇਹ ਗੁਰੂ ਘਰ ਦੇ ਗ੍ਰੰਥੀ ਸਿੰਘ ਹੋ ਕੇ ਡਰਦੇ ਨਹੀਂ ਵਹਿਗੁਰੂ ਇਹਨੂੰ ਸੁਮੱਤ ਬਖਸ਼ੇ

  • @sachin7629
    @sachin7629 Рік тому +73

    ਮੱਖੂ ਵੀਰ ਵੈਰੀ ਗੁਡ

  • @gursahibsingh7048
    @gursahibsingh7048 Рік тому +7

    ਬਹੁਤ ਵਧੀਆ ਮੱਖੂ ਵੀਰੇ

  • @deepdeepdeep8148
    @deepdeepdeep8148 Рік тому +5

    ਮੱਖੂ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਬਾਕੀ ਇਹ ਬੂਟਾ ਸਿੰਘ ਥਲੀ ਵੀਰ ਜੀ ਨੂੰ ਕਹਿੰਦਾ ਇਥੇ ਆ ਜਾਵੇ ਇਹ ਆਪ ਥਲੀ ਵੀਰ ਕੋਲ ਚਲਾ ਜਾਵੇ ਏਡਾ ਸੂਰਮਾ ਆ ਤੇ ਨਾਲ਼ੇ ਪਤਾ ਨਹੀਂ ਗੁਰੂ ਜੀ ਦੀਆ ਗੋਲਕਾ ਵਿੱਚੋ ਇਸ ਚੋਰ ਨੇ ਕਿੰਨੇ ਪੈਸੇ ਕੱਢੇ ਹੋਣੇ ਤੇ ਆਪ ਈ ਮੰਨੀ ਜਾਂਦਾ ਕਿ ਅਜੇ ਹੋਰ ਵੀਡੀਓ ਆਉਣਗੀਆਂ ਫੇਰ ਕਹਿੰਦੇ ਬੂਟਾ ਚੋਰ ਆ

  • @malkitdhillon870
    @malkitdhillon870 Рік тому +73

    ਮਖੂ ਸਾਬ ਕਿੱਥੇ ਪੱਥਰ ਨਾਲ ਮੱਥਾ ਮਾਰ ਰਹੇ ਹੋ ।ਇਹ ਬਸ਼ਰਮਾਂ ਦੀ ਦਾਲ ਡੁੱਲਣ ਵਾਲੀ ਹੀ ਗੱਲ ਹੈ ।

  • @RandhirSingh-zq2qs
    @RandhirSingh-zq2qs Рік тому +22

    ਮੱਖੁ ਸਾਹਿਬ ਜੀ ਵੱਟ ਕੱਡ ਦਿੱਤੇ।

  • @RajinderSingh-ui1ec
    @RajinderSingh-ui1ec Рік тому +46

    ਇਹ ਆਰ ਐਸ ਐਸ ਬੰਦਾ ਹੈ ਮਖੂ ਵੀਰ ਜੀ

  • @BhawansinghAulakh
    @BhawansinghAulakh 4 місяці тому

    ਬਹੁਤ ਵਧੀਆ ਕੀਤਾ ਮੱਖੂ ਸਾਹਿਬ ਜੀ ਕਿਸੇ ਜੋਗਾ ਨਾਂ ਰਹੂ ਬੂਟੀ

  • @harbhajansingh9967
    @harbhajansingh9967 6 місяців тому

    ਬਹੁਤ ਵਧੀਆ ਸੁਨੇਹਾ ਦਿੱਤਾ ਦੁਨੀਆ ਭਰ ਵਿਚ ਏਸ ਸ਼ਖਸ ਬਾਰੇ। ਮਖੂ ਸਾਬ ਅਕਾਲਪੁਰਖ ਮਿਹਰ ਕਰਨ ਅਤੇ ਤੁਹਾਡੀ ਚੜ੍ਹਦੀ ਕਲਾ ਏਸੇ ਤਰ੍ਹਾਂ ਰੱਖਣ।

  • @Kashmirsingh-y3w
    @Kashmirsingh-y3w Рік тому +11

    ਵਾਹ ਮੱਖੂ ਸਾਬ੍ਹ ਨਜ਼ਾਰਾ ਲਿਆਤਾ ਜੇ 🙏🙏🙏🙏🙏🙏👌🙏🙏

  • @dilveersingh2547
    @dilveersingh2547 Рік тому +183

    ਮੱਖੂ ਤੇ ਥਲੀ ਦੋਵੇਂ ਹੀ ਪੰਜਾਬੀ ਦੇ ਸੱਚੇ ਪੱਤਰਕਾਰ ਹਨ 👌👌👌

    • @sarbjitsingh-if6ui
      @sarbjitsingh-if6ui Рік тому +1

      😂😂😂😂

    • @JagroopSingh-no7xy
      @JagroopSingh-no7xy Рік тому +1

      ਪੰਜਾਬੀ ਦਾ ਸੱਚਾ ਪੱਤਰਕਾਰ ਤਾ js dhaliwal usmi ਵਾਲਾ ਹੈ

    • @PSFilms-rh4ht
      @PSFilms-rh4ht Рік тому +2

      ਬਾਈ ਜੀ ਸੱਚੇ ਪਤਰਕਾਰ ਆ ਤਾਂ ਇਹਨਾ ਨੂੰ ਕਹੋ ਕੇ ਜੇਹੜੀਆਂ ਕਮੇਟੀਆ ਪਾਠਾਂ ਦੀਆਂ ਲੜੀਆਂ ਖੋਲਦੇ ਆ ਓਹਨਾ ਨਾਲ ਗੱਲ ਬਾਤ ਕਰੋ ਓਹਨਾ ਨੂ ਕਿੰਨੇ ਬਚਦੇ ਆ ਤੇ ਪਾਠੀਆਂ ਨੂੰ ਕਿੰਨੇ ਬਚਦੇ ਆ 3 ਦਿਨ ਵਿਚ

    • @santhoksingh3516
      @santhoksingh3516 Рік тому +1

      तांहि पंजाब सतर साल दे बिच कटो कट चार टुकडेयां दे बिच बंडेया गया ऐहो जे पतर कारा दि देन लगे रहो मखु ठलि नु पुजो पगत बनो

    • @Gurjitsingh-r9y
      @Gurjitsingh-r9y 11 місяців тому

      ​@@santhoksingh3516Aaho banagey tenu das ke takleef aa asi sachey bandey dey pagat banagey Tu das ke karna

  • @ManprretKaur-s6v
    @ManprretKaur-s6v 10 місяців тому +1

    ਮੱਖੀ ਸਾਹਿਬ Verry good

  • @AmrikSingh-eb5hj
    @AmrikSingh-eb5hj 4 місяці тому

    ਮੱਖੂ ਸਾਹਿਬ ਬਹੁਤ ਧੰਨਵਾਦ
    ਇਹ ਲੂੰਬੜ ਦੀ ਤਸੱਲੀ ਕਰਾਓਣ

  • @ParveenKumar-ck3ev
    @ParveenKumar-ck3ev Рік тому +24

    ਮੱਖੂ ਸਾਬ ਸਤਿ ਸ੍ਰੀ ਅਕਾਲ ਬਹੁਤ ਵਧੀਆ

  • @jagbirsingh6499
    @jagbirsingh6499 Рік тому +25

    ਮਖੂ ਸਾਬ ਜੀ ਬਹੁਤ ਧੰਨਵਾਦ ਇਹ ਵੱਡੇ ਵਿਦਵਾਨ ਦੀ ਸਚਾਈ ਸਾਮ੍ਹਣੇ ਲਿਆਂਦੀ ਆਰ ਐੱਸ ਐੱਸ ਬੰਦੇ ਦੀ

  • @devinderkaur8477
    @devinderkaur8477 Рік тому +89

    ਅੱਜ ਬੂਟੇ ਦੀ ਅਵਾਜ਼ ਵਿੱਚ ਉਹ ਦਮ ਨਹੀਂ ਜੋ ਪਹਿਲਾਂ ਬਕਵਾਸ ਕਰਨ ਲਈ ਗੱਜਦਾ ਹੁੰਦਾ ਸੀ shame shame 😅😅😅😅😅
    ਬੂਟਿਆ ਜੇ ਬੰਦਾ ਹੋਵੇਗਾ ਅੱਜ ਤੋਂ ਬਾਅਦ ਕੋਈ ਵੀਡੀਓ ਨਾਂ ਪਾਵੀਂ 😢😢😢😢😢

    • @AmarjeetChatha-nz5qd
      @AmarjeetChatha-nz5qd 7 місяців тому

      Ihkutajzrdlabegedtbesrmheiskzrchordlenesrm. Vechkekhalaijzrhetoodagdarjzrdlabutajhaanmumadheih. Sikh. Bhiheihjzris
      . Kutedadnakrwaokzrdahramdaheokanrkdharia

  • @simranjeetsinghbedi4799
    @simranjeetsinghbedi4799 Рік тому +8

    ਚੋਰ ਕੀ ਹਾਮਾ ਭਰੇ ਨ ਕੋਇ ॥
    ਚੋਰੁ ਕੀਆ ਚੰਗਾ ਕਿਉ ਹੋਇ ॥੧॥

  • @DalbirsinghsinghVirk
    @DalbirsinghsinghVirk 6 місяців тому

    ਬਹੁਤ ਵਧੀਆ ਲਗਿਆ ਧੰਨਵਾਦ ਕਰਦੇ ਹਾ ਮਖੂ ਸਾਬ ਜੀ ਦਾ।

  • @gurmeetsingh-zb6vv
    @gurmeetsingh-zb6vv Рік тому +18

    ਪਿਆਰੇ ਵੀਰ ਹਰਪਰੀਤ ਮੱਖੁ ਜੀ ਦੌਵੇ ਹੱਥ ਜੌੜ ਕੇ ਸਤਿ ਸੀ ਅਕਾਲ ਵੀਰ ਜੀ ਇੱਕ ਬਹੁਤ ਹੀ ਜਰੁਰੀ ਗੱਲ ਕਰਨੀ ਆ ਜੀ ਆਪ ਜੀ ਨਾਲ ਮੇਰਾ ਨ੍ਬਰ ਆ

  • @SukhwinderSingh-tr6jv
    @SukhwinderSingh-tr6jv Рік тому +6

    ਬਾਈ ਜੀ ਬੂਟਾ ਚੋਰ ਏ ਬਦਨਾਮ ਕਰਦਾ ਏ ਸਿੰਘਾ ਨੂੰ ॥

  • @fatehsingh6688
    @fatehsingh6688 Рік тому +30

    ਬਹੁਤ ਵਧੀਆ ਮਖੁ ਸਾਹਿਬ ਜੀ। ਪਰਥਕ ਨੂੰ ਪ੍ਰਮਾਣ ਦੀ ਲੋੜ ਨਹੀਂ।

  • @obnews2359
    @obnews2359 Рік тому +4

    ਮੱਖੂ ਸਾਬ ਬਹੁਤ ਵਧੀਆ ਕੀਤਾ ਬੂਟਾ ਚੋਰ ਆ

  • @morgansingh8186
    @morgansingh8186 Рік тому +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।

  • @PremSingh-oq7od
    @PremSingh-oq7od Рік тому +45

    ਬਹੁਤ ਵਧੀਆ ਕੀਤਾ ਮੱਖੂ ਵੀਰ ਜੀ

  • @MrBudh
    @MrBudh Рік тому +11

    ਬੂਟਾ ਸਿੰਘ ਕਾਫੀ ਪ੍ਰਚਾਰ ਕਰਦਾ ਹੁੰਦਾ, ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ, ਫਿਰ ਪਤਾ ਲੱਗਦਾ l. ਬਹੁਤ ਵਧੀਆ ਮਖੂ ਸਾਹਿਬ l

  • @rajbirsingh1215
    @rajbirsingh1215 Рік тому +85

    ਬਿਲਕੁਲ ਸਹੀ ਗਲ ਹੈ ਮੱਖੂ ਸਾਬ ਹੁਣ

  • @harjeetmotors7828
    @harjeetmotors7828 7 місяців тому +1

    ਫੇਰ ਕੋਹੋ ਗੇ ਬੂਟਾ,,,,, ਕੱਢਦਾ ਯੇਹ ਓਹੀ ਬੂਟਾ ਜੀ ਮੈਨੂੰ ਜਾਦਾ ਨੀ ਪਤਾ ਪਰ ਜੌ ਵੀ ਹੋਵੇ ਹੇ ਤਾਂ ਬੂਟਾ ਹੀ ਇਕ ਗੱਲ ਗੋਰ ਨਾਲ ਸੁਣ ਬੂਟਿਆ ਤੂੰ ਬਹੁਤ ਗੱਲਾਂ ਕਰਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਯਿਆ ਜੀ ਦੀ ਦਮਦਮੀ ਟਕਸਾਲ ਦੀਆਂ ਉਨ੍ਹਾਂ ਦਾ ਜੀਵਨ ਪੜ ਪਹਿਲਾ ਕਦੇ ਕੌਮ ਦਾ ਇਕ ਰੁਪੈਆ ਖਾਦਾ ਹੋਵੇ ਇੱਕ ਰਿਕਾਰਡ ਪੇਸ਼ ਕਰ ਇੱਕ ਪਰਚਾ ਜੌ ਉਨ੍ਹਾਂ ਤੇ ਹੋਇਆ ਹੋਵੇ ਕੌਮ ਦਾ ਲੱਖਾ ਰੁਪਿਆ ਉਨ੍ਹਾਂ ਕੋਲ ਹੁੰਦਾ ਸੀ ਕਦੇ ਇੱਕ ਅਨਾ ਵੀ ਇਦਰ ਓਦਰ ਨੀ ਹੋਇਆ ਯੇਹ ਕਿਰਦਾਰ ਸੀ ਉਨ੍ਹਾਂ ਦਾ ਤੇ ਤੂੰ ਗੱਲਾਂ ਕਰਦਾ ਤੇਰੀ ਤਾਂ 5ਡਾਲਰ ਤੇ ਹੀ ਕਿਰਦਾਰ ਡਿੱਗ ਗਿਆ

  • @BalwantSingh-zz4sy
    @BalwantSingh-zz4sy 7 місяців тому

    ਮੱਖੂ ਜੀ ਧੰਨਵਾਦ

  • @100nujiSonuji
    @100nujiSonuji Рік тому +18

    ਬੂਟਾ ਸਿੰਘ ਜੀ ਗੱਲ ਬਣ ਨੀ ਰਹੀ,
    ਮਖੁ ਸਾਹਿਬ सही पकड़े हो😂

  • @MRMKhalsa
    @MRMKhalsa Рік тому +76

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੂਟਾ ਸਿੰਘ ਬਖੋ 2 ਚੋਰ

  • @SukchainSingh-jo5vy
    @SukchainSingh-jo5vy 7 місяців тому +1

    ਮਖੂ ਸਾਹਿਬ ਜੀ ਆ ਤਾਂ ਤੁਸੀਂ ਬੂਟਾ ਸਿੰਘ ਦੀ ਤਸੱਲੀ ਕਰਵਾ ਤੀ

  • @eimbh
    @eimbh 4 місяці тому

    ਗ੍ਰੰਥੀ ਸਿੰਘਾ ਦੀ ਤਨਖਾਹ ਬਹੁਤ ਘੱਟ ਆ ਇਕ ਕਾਰਨ ਇਹ ਵੀ ਆ

  • @narinderpalsingh5349
    @narinderpalsingh5349 Рік тому +57

    ਬੂਟਾ ਸਿੰਘ ਜੀ,,,,ਗੱਲ ਬਣ ਨਹੀਂ,,,,ਸਫਾਈ ਜਚੀ ਨਹੀਂ 😢

    • @vardaantv542
      @vardaantv542 Рік тому +5

      CHOR KI SFAYI DEUGA BHAJI?

    • @GurmukhSingh-yc7iy
      @GurmukhSingh-yc7iy Рік тому +4

      ਕਿਸੇ ਦੀ ਗਲਤੀ ਅੱਗੇ ਦੱਸਕੇ ਅਸੀਂ ਆਪ ਪਵਿੱਤਰ ਨੀ ਹੋ ਸਕਦੇ,
      ਅਪਣੀਆਂ ਵੀ ਬਦਬਖਤੀਆਂ ਦੱਸੋ!
      ਕਿਸੇ ਦੇ ਪੜਦੇ ਚੁੱਕਣੇ ਸੌਖੇ ਆ!

    • @ManmeetKaur-zx9fj
      @ManmeetKaur-zx9fj Рік тому

      @@GurmukhSingh-yc7iy eh ta sahi kaha lekin ohna nu bhi kaho ki her time khalstaani taksali flana keh k Ninda karda rehnda her time from gurjeet Singh

    • @GurmukhSingh-yc7iy
      @GurmukhSingh-yc7iy Рік тому +1

      @@ManmeetKaur-zx9fj ਕਿਸੇ ਦੀਆਂ ਵੀ ਸੁਆਲਾਂ ਦਾ ਜੁਆਬ ਮੇਹਣੇ,ਉਲਾਮੇ ਜਾਂ ਇਲਜਾਮ ਨਹੀਂ ਹੋ ਸਕਦਾ ਮਨ ਲਿਆ ਉਨਾਂ ਚੋਰੀ ਕੀਤੀ ਪਰ ਇਸ ਦਾ ਮਤਲਬ ਇਹ ਨੀ ਕਿ ਜਿਹੜੇ ਸੁਆਲ ਰੱਖੇ ਸੀ ਉਨਾਂ ਨੇ ਉਹ ਸਾਫ ਪਵਿੱਤਰ ਹੋ ਗੲੇ ਤੁਸੀਂ ਸੋਚੋ ਜੀ,
      ਜੇ ਤੁਸੀਂ ਮੈਨੂੰ ਕੋਈ ਸੁਆਲ ਪੁੱਛੋਗੇ ਤਾਂ ਕੀ ਮੈਂ ਤੁਹਾਡੇ ਤੇ ਇਲਜਾਮ ਤਰਾਛੀ (ਸੱਚੀ ਜਾਂ ਝੂਠੀ)ਕਰਕੇ ਉਨਾਂ ਸੁਆਲਾਂ ਦਾ ਹੱਲ ਕਰ ਸਕਦਾਂ??

    • @ManmeetKaur-zx9fj
      @ManmeetKaur-zx9fj Рік тому +1

      @@GurmukhSingh-yc7iy ha ji oh ek alag bisha per aadmi de kirdar te asar ta penda ohdi gal da Bajan ghat janda. From gurjeet Singh Sidhu

  • @nishansingh743
    @nishansingh743 Рік тому +8

    ਮਖੂ ਜੀ ਬਹੁਤ ਵਧੀਆ ਕੀਤਾ ਜੀ

  • @mehreen.7707
    @mehreen.7707 Рік тому +142

    ਲੱਖ ਲਾਹਨਤ। ਵੱਡਾ ਵਿਦਵਾਨ ਬਣਦਾ। ਪੈ ਗਈ ਠੰਡ

    • @j.skundi7791
      @j.skundi7791 Рік тому

      ਮੈਂ ਤੇ ਬੂਟਾ ਇਕੱਠੇ ਗਰੰਥੀ ਰਹੇ ਹਾਂ ਕਨੇਡਾ ਇਸ ਹਰਾਮਦੇ ਨੇ ਮੇਰੀ ਵੀ ਵੀਡਿਓ ਬਣਾਕੇ ਮੈਨੂੰ ਕਢਾਇਆ ਸੀ ਤਾਕਿ ਮੈਂ ਇਕੱਲਾ ਰਹਾਂ ਗੋਲਕਾਂ ਚੋਂ ਪੈਸੇ ਕੱਢਾਂ ਚੋਰੀਆਂ ਕਰਾਂ ਮੈਂ ਕਰਨ ਨਹੀਂ ਸੀ ਦਿੰਦਾਂ ਇਸ ਲਈ ਮੈਨੂੰ ਕੱਡਵਾਇਆ ਹਾਲੇ ਤਾਂ ਬਹੁਤ ਕੁੱਛ ਸਾਹਮਣੇ ਆਵੇਗਾ 🙏🙏

    • @harmeshsingh2017
      @harmeshsingh2017 Рік тому +1

      Right 👍👍

  • @pushpindersingh3233
    @pushpindersingh3233 Рік тому +3

    ਬੂਟੇ ਨੂੰ ਗੱਲ ਨੀਂ ਆਈ ਪਹਿਲਾਂ ਮੈਂ ਵੀ ਉਸ ਨੂੰ ਚੰਗਾ ਸਮਝਦਾ ਸੀ

  • @surinderpalsingh4600
    @surinderpalsingh4600 4 місяці тому

    ਕਿਤੇ ਕੁੱਝ ਮੁੰਡੇ ਬੈਠੇ ਸੀ ਤੇ ਗੱਲ ਚੱਲ ਪਈ ਦੱਸੋ ਦੁੱਧ ਦਾ ਰੰਗ ਕਿਹੜਾ ਹੁੰਦਾ ਹੈ.
    ਬਹੁਤੇ kehde ਚਿੱਟਾ ,ਇੱਕ kehda ਕਾਲਾ ਹੁੰਦਾ. ਬਹੁਤ ਬਹਿਸ ਹੋਈ. ਗੱਲ ਅਗਲੇ ਦਿਨ ਤੇ ਰੱਖੀ ਗਈ. ਜਿਸਨੇ ਕਿਹਾ ਦੁੱਧ ਕਾਲਾ ਹੁੰਦਾ, ਉਹਨੇ ਘਰ ਜਾ ਕੇ ਆਪਣੀ ਮਾਂ ਨਾਲ਼ ਗੱਲ ਕੀਤੀ. ਮਾਂ kehdi ਪੁੱਤ ਹੁੰਦਾ ਚਿੱਟਾ ਪਰ ਜੇ ਤੂੰ keh ਆਈਆਂ ਕਾਲਾ ,ਹੁਣ ਤੂੰ ਅੜ ਜਾ, ਮੰਨੀ ਨਾ ਚਿੱਟਾ ਹੁੰਦਾ
    ਏਹ ਹਾਲ ਇਸ ਬੇਸ਼ਰਮ ਬੂਟਾ ਸਿੰਘ ਦਾ, ਲਾਹਨਤ ਤੇਰੇ butiya

  • @Pangli2897
    @Pangli2897 Рік тому +32

    ਹਾਆਆਆਹਾਆ ਮਾਣ ਮਹਿਸੂਸ ਕਰਦਾ,,,,ਚੋਰ ਹੋਣ ਤੇ

  • @SukhwinderSingh-xk5ry
    @SukhwinderSingh-xk5ry Рік тому +52

    ਮਖੂ ਵੀਰ ਜੀ ਕਮਾਲ ਕਰਤੀ ਤੁਸੀਂ ਤਾਂ ਮਖੁ ਵੀਰ ਜੀ ਸਫਾਈ ਤਾ ਬੂਟਾਂ ਸਿੰਘ ਦੇ ਰਿਹਾ ਹੈ ਪਰ। ਪੋਚਾ ਫੇਰਨ ਵਾਲੀ ਬਾਲਟੀ ਵਿੱਚ ਪਾਣੀ ਤੇ ਪੋਚਾ ਗੰਦਾ ਹੈ ਜਿਸ ਕਰਕੇ ਫਰਸ ਤੇ ਸਫਾਈ ਨਹੀਂ ਆ ਰਹੀ । ਬੂਟਾ ਸਿਹਾ ਪਤਰਕਾਰੀ ਦੇ ਨਾਲ ਨਾਲ ਗੁਰੁ ਜੀ ਦਾ ਸਿੱਖ ਵੀ ਹੈ ਮਖੂ ਵੀਰ ਸਾਡਾ

    • @charnjeetsinghcsk3525
      @charnjeetsinghcsk3525 Рік тому +2

      ਬੇਸਰਮਾ ਦੀ ਦਾਲ ਡੁੱਲ ਗੀ ਅਸੀ ਤਾ ਡੋਲ ਡੋਲ ਖਾਨੇ ਆ 😅😅😅 ਇਹ ਗੱਲ ਘੁਮਾਈ ਜਾਦਾ

  • @kulwinderbrar883
    @kulwinderbrar883 Рік тому +7

    ਮੱਖੂ ਸਾਬ ਬਹੁਤ ਵਧੀਆ ਇਹ ਬੰਦੇ ਕੋਲ ਕੋਈ ਜਵਾਬ ਨਹੀਂ ਹੁਣ ਮੈਂ ਮੈਂ ਕਰੀਂ ਜਾਦਾ ਬੱਕਰੀ ਵਾਗੂ

  • @TarlochanGarwal-it1wg
    @TarlochanGarwal-it1wg 4 місяці тому

    ਮਖੂ ਵੀਰ ਜੀ ਧੰਨਵਾਦ

  • @GurmukhSingh-l7v
    @GurmukhSingh-l7v 6 місяців тому

    ਮਖੂ ਸਾਹਿਬ ਧੰਨਵਾਦ ਕੋਈ ਇਸ ਦੀਆਂ ਗੱਲਾਂ ਦਾ ਲੜ ਸਿਰਾ ਨੀ ਮੂਰਖੇ ਨਾਲ ਨਾਂ ਲੂਝੀਐ

  • @gurbhullar492
    @gurbhullar492 Рік тому +7

    Very good ਮੱਖੂ ਸਾਬ ਜੀ

  • @SarbjitSingh-vl6tm
    @SarbjitSingh-vl6tm Рік тому +111

    ਚੋਰ ਨਾਲ਼ੇ ਚੱਤਰ ਸੁਣਿਆ ਸੀ ਅੱਜ ਆਪਣੇ ਕੰਨੀ ਸੁਣ ਲਿਆ ਕੇ ਬੂਟਾ ਚੋਰ ਹੈ

    • @HariSingh-wh7tf
      @HariSingh-wh7tf Рік тому +3

      😅😅😅😅😂😂😂😂

    • @binderkaurbhullar4559
      @binderkaurbhullar4559 Рік тому +1

      Buta har ek gll te majh da bald jeja Wale gll karda ashle gll dss he ne reha na chore kete Manda na rupeya chaken da Karn dasda kohta ja

  • @karamsingh2224
    @karamsingh2224 Рік тому +28

    ਪੰਜ ਦਿਨ ਪਹਿਲਾਂ ਇਸ ਬਾਬੇ ਨੇ ਬੜੀ ਸਿਰ ਤੇ ਮਿੱਟੀ ਚੁੱਕੀ ਸੀ ਆ ਗਿਆ ਸੁਆਦ

  • @ਗੁਰਪ੍ਰੀਤਸਿੰਘ-ਚ5ਧ

    ਮਖੂ ਸਾਬ ਜੀ ਇੰਨਾਂ ਦੱਲਿਆਂ ਨੂੰ ਟਾਇਮ ਟਾਇਮ ਤੇ ਨੰਗੇ ਕਰਦੇ ਰਹੋ 🙏🙏🙏

  • @Singh71-o8v
    @Singh71-o8v Рік тому +1

    ਮੱਖੂ ਦਾ ਕਿਰਦਾਰ ਵੀ ਸਮੇਂ ਸਮੇਂ ਤੇ ਸਥਾਨ ਮੁਤਾਬਿਕ ਬਦਲ ਜਾਂਦਾ

  • @rajdeepbhullar811
    @rajdeepbhullar811 Рік тому +47

    ਇਹੋ ਜਿਹੇ ਹੀ ਕੌਮ ਨੂੰ ਢਾਹ ਲਾਉਣ ਵਾਲੇ ਹਨ ਪਰ ਜਿੰਨੀਆਂ ਮਰਜ਼ੀ ਘਿਣਾਉਣੀ ਹਰਕਤ ਕਰ ਲੈਣ ਵਾਹਿਗੁਰੂ ਖੁਦ ਹੀ ਇਹੋ ਜਿਹੇ ਟੁਸਟਾਂਂ ਦਾ ਪਰਦਾ ਚੁੱਕ ਦਿੰਦੇ ਹਨ

    • @basantsingh8941
      @basantsingh8941 6 місяців тому

      ਇਕ ਗੁਨਾਹ ਗਾਰ ਕਿਵੇਂ ਮੰਨੇਗਾ ਬਸ ਰਬ ਦੇ ਘਰ ਚੋਰੀ ਹੋਈ ਤੇ ਰਬ ਹੀ ਜਾਣਦਾ ਹੈ ਤੇ ਉਹ ਹੀ ਕਰੂਗਾ ਫੈਸਲਾ ਉਸਦੀ ਮਾਰ ਬਹੁਤ ਵਡੀ ਹੈ ਡਰ ਕੇ ਰਹੋ ਮ

  • @kakabasra6595
    @kakabasra6595 Рік тому +93

    ਚੋਰੀ ਲੱਖ ਦੀ ਹੋਵੇ , ਚਾਹੇ ਕੱਖ ਦੀ ਹੋਵੇ ਹੁੰਦੀ ਚੋਰੀ ਹੀ ਆ ਟ੍ਰੀ ਚੋਰ ਜੀ 😮