ਸ਼ੌਂਕ ਦਾ ਮੁੱਲ ਨੀਂ ਹੁੰਦਾ, ਵੀਰ ਕੋਲ ਡੇਢ-ਡੇਢ ਲੱਖ ਦੇ ਕਬੂਤਰ, ਪੁੱਤਾਂ ਵਾਂਗੂੰ ਪਾਲਦਾ, ਬਦਾਮਾਂ ਦਾ ਪਾਉਂਦਾ ਚੋਗਾ

Поділитися
Вставка
  • Опубліковано 17 січ 2025

КОМЕНТАРІ • 15

  • @chamkaursingh744
    @chamkaursingh744 Місяць тому +6

    ਕਬੂਤਰਾਂ ਦਾ ਸ਼ੌਕ ਬਹੁਤ ਵਧੀਆ ਬੰਦਾ ਆਪਣਾ ਜਿਆਦਾ ਸਮਾਂ ਕਬੂਤਰਾਂ ਨਾਲ ਰੁੱਝਿਆ ਰਹਿੰਦਾ

  • @ManpreetSingh-qq5de
    @ManpreetSingh-qq5de Місяць тому

    ਬਹੁਤ ਵਧੀਆ ਇਨਸਾਨ ਆ ਇਹ ਬੰਦਾ

  • @Avtarsingh-p6p8f
    @Avtarsingh-p6p8f Місяць тому +3

    ਆਹ ਗੱਲ ਤਾਂ ਬਾਈ ਦੀ ਠੀਕ ਹੈ ਕਿ ਸੌ਼ਕ ਦਾ ਮੁੱਲ ਕੋਈ ਨਹੀਂ ਹੈ । ਸਾਡੇ ਇਲਾਕੇ ਵਿੱਚ ਸੰਤ ਕਬੂਤਰਬਾਜ਼ ਬੜਾ ਮਸ਼ਹੂਰ ਹੈ ਤੇ ਇਸ ਸੀਜ਼ਨ ਵਿੱਚ ਉਸਦੇ ਕਬੂਤਰਾਂ ਨੇ ਦੋ ਟਰੈਕਟਰ ਤੇ ਇੱਕ ਮੋਟਰਸਾਈਕਲ ਜਿਤਿਆ ਹੈ ਤੇ ਛੋਟੇ ਮੋਟਿਆਂ ਦੀ ਤਾਂ ਗਿਣਤੀ ਹੀ ਨਹੀਂ ਹੈ

  • @KulwantSingh-xx4wl
    @KulwantSingh-xx4wl Місяць тому +1

    Dil khus ho geya tereya interview dekh k y ji

  • @SumrathSingh-ox7ed
    @SumrathSingh-ox7ed Місяць тому

    bhut vadia gallan sunke mann khush ho gya👍👍👍👍👍

  • @JatinderSingh-mn5pk
    @JatinderSingh-mn5pk Місяць тому +1

    ਬਹੁਤ ਬਦੀਆ ਜੀ

  • @NirmalsinghBhullar-o3m
    @NirmalsinghBhullar-o3m 21 день тому

    Good,

  • @sukhidhandhwar5476
    @sukhidhandhwar5476 Місяць тому +1

    ❤ good 👍 shownk rakho

  • @rajusandhu1565
    @rajusandhu1565 Місяць тому

    Very good ❤❤❤❤❤❤❤❤❤❤❤❤❤❤❤❤❤❤❤❤❤❤❤❤

  • @KaranDeepSingh-yf1ih
    @KaranDeepSingh-yf1ih Місяць тому

    Very nice bai g ❤

  • @SurprisedMusicalDrum-jm9jb
    @SurprisedMusicalDrum-jm9jb Місяць тому

    Good brother

  • @akash2041
    @akash2041 Місяць тому +1

    Bnda gharo bahar nhi ja akda j kise ne kabutar rkhe hon te na hi Jan nu jii krda